ਚਾਇਨਾ🇨🇳 ਚ ਬਣਿਆ ਸ਼ੀਸ਼ੇ ਦਾ ਪੁਲ ਕੀਤਾ ਪਾਰ😱 ਡਰ ਲੱਗਦਾ ਵਿਚਾਲੇ ਜਾਣ ਤੋੰ🤯 INSANE GLASS BRIDGE OF CHINA😱Vlog

  Рет қаралды 466,546

Navdeep Brar

Navdeep Brar

9 ай бұрын

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #china

Пікірлер: 641
@Kshatriyavichar
@Kshatriyavichar 8 ай бұрын
ਸਾਡਾ ਵੀਰ ਸਿੱਖੀ ਸਰੂਪ ਵਿੱਚ vlogging ਕਰਦਾ! ਦਿਲੋਂ ਸਤਿਕਾਰ❤❤
@jsingh1177
@jsingh1177 8 ай бұрын
ਜੋ ਵੀ ਆ ਚੀਨ ਦਾ ਕੋਈ ਵੀ ਦੇਸ਼ ਮੁਕਾਬਲਾ ਨਹੀਂ ਕਰ ਸਕਦਾ
@user-zz7sj9jr8y
@user-zz7sj9jr8y 8 ай бұрын
First time I saw one indian traveller with good heart n honest about China. . no bias no propaganda.Good hearted person has a good life ahead..Keep it on bro.
@anonymous_soul23
@anonymous_soul23 8 ай бұрын
thanks bro ❤️❤️
@Navdeepbrarvlogs
@Navdeepbrarvlogs 8 ай бұрын
🙏🙏❤️❤️
@STINGER101
@STINGER101 8 ай бұрын
China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people ❤❤❤
@punjabientertainment9764
@punjabientertainment9764 8 ай бұрын
youtube.com/@PunjabiNomadic1?si=Rwqt5i0d8G8T-gXN
@punjabientertainment9764
@punjabientertainment9764 8 ай бұрын
Kro support yr apne Punjabi veer di. Bhtt lod a thodi support di plz
@lalkhvirsingh7068
@lalkhvirsingh7068 8 ай бұрын
ਸਲੂਟ ਅੈ ਚੀਨ ਨੰੂ ਿੲਹ ਹੁੰਦੀ ਤਰੱਕੀ. ਸਾਡੇ ਤਾਂ ਰੁੱਖ ਵੱਢ ਸੜਕਾ ਬਣੌਣ ਨੰੂ ਤਰੱਕੀ ਦੱਸੀ ਜਾਂਦੇ ਅਾ.
@harafangle9473
@harafangle9473 8 ай бұрын
ਚੀਨ ਬਹੁਤ ਵਧੀਆ ਦੇਸ਼ ਦੇਖ ਕੇ ਮਨ ਖੁਸ਼ ਹੋਇਆ ❤🤗
@pargatmadahar7381
@pargatmadahar7381 8 ай бұрын
ਚੀਨ ਦੀ ਲੀਡਰਸ਼ਿਪ ਅਤੇ ਲੋਕਾਂ ਦੀ ਸੋਚ ਦੇ ਸਦਕੇ ਜਾਈਏ, ਥੋੜੇ ਸਮੇ ਵਿੱਚ ਤਰੱਕੀ 👍
@mandeepmavi7849
@mandeepmavi7849 8 ай бұрын
ਸਾਡਾ ਦੇਸ਼ ਤਰੱਕੀ ਤਾਂ ਕਰੇਂ ਜੇ ਲੀਡਰਾਂ ਦੇ ਢਿੱਡ ਭਰਨ,,,,, ਤਰੱਕੀ ਤਾਂ ਬਹੁਤ ਦੂਰ ਹੈ। ਬਹੁਤ ਵਧੀਆ ਵੀਡੀਓ ਵੀਰ ਜੀ 🎉🎉
@HARBHEJ
@HARBHEJ 8 ай бұрын
Apne desh dharam bahut waddi problem a .civil unrest wangu kitey na kitey koi lar reha hunda .
@Bhai_Harjasbir_Singh_Thawar_
@Bhai_Harjasbir_Singh_Thawar_ 8 ай бұрын
Navdeep vir ji tuci sikha de shan vadha rahe ho Guru maharaj apji nu Tandurusti bakshan g
@Rav01508
@Rav01508 8 ай бұрын
The main difference between China🇨🇳 and India🇮🇳 : Indian leaders are busy with words while Chinese leaders are busy with actions
@HARBHEJ
@HARBHEJ 8 ай бұрын
@@Rav01508 Chinese government is very strict. We need similar stance kind of government in india too. In China you can’t protest and damage public property.here in india everyday is a dharna day .
@jaskaransinghDhanju
@jaskaransinghDhanju 8 ай бұрын
​@@HARBHEJmain gal veere sade 99 percent sarkare karmchaari te afsar chor te criminal va jine ne kam karna hunda
@akbaldhillon3344
@akbaldhillon3344 8 ай бұрын
ਸਾਡੇ ਦੇਸ ਨੂੰ ਮਾੜੇ ਤੇ ਭੁਖੇ ਲੀਡਰਾ ਨੇ ਸਾਡਾ ਦੇਸ ਬਰਬਾਦ ਕਰਤਾ ,ਜੇ ਇਮਾਨਦਾਰੀ ਨਾਲ ਕੰਮ ਕਰਦੇ ਅੱਜ ਸਾਡੇ ਸਭ ਤ ਅਮੀਰ ਦੇਸ ਹਣਾ ਸੀ😢
@KanwarnaunihalSingh-kf7jg
@KanwarnaunihalSingh-kf7jg 8 ай бұрын
ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਦਸਤਾਰ ਸਾਨੂੰ ਦਿੱਤੀ ਓਹ ਐਂਵੇ ਨਾ ਸਮਝੋ ,ਦੁਨੀਆਂ ਦੇ ਹਰ ਕੋਨੇ ਤੇ ਸਿੱਖ ਦੇ ਸਿਰ ਤੇ ਦਸਤਾਰ ਕਿਸੇ ਰਾਜੇ ਦੇ ਸਿਰ ਦੇ ਤਾਜ ਤੋਂ ਲੱਖਾਂ ਗੁਣਾ ਵੱਧ ਅਹਿਮੀਅਤ ਰੱਖਦੀ ਹੈ ਤਾਂਹੀ ਚੀਨੀ ਲੋਕ ਦੇਖਕੇ ਹੈਰਾਨ ਹੁੰਦੇ ਤੇ ਸਿਫਤਾਂ ਕਰਦੇ ਹਨ, ਵੀਰ ਜੀ ਤੁਸੀਂ ਆਪਣੀ ਦਸਤਾਰ ਦੀ ਪਹਿਚਾਣ ਕਰਵਾ ਕੇ ਇੱਕ ਚੰਗੇ ਸਿੱਖ ਨਾਗਰਿਕ ਹੋਣ ਦਾ ਪਰਮਾਣ ਦੇ ਰਹੇ ਹੋ ਦਿਲੋਂ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਵੇ
@amolakhundal2944
@amolakhundal2944 8 ай бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
@Navdeepbrarvlogs
@Navdeepbrarvlogs 8 ай бұрын
🙏🙏❤️❤️
@punjabientertainment9764
@punjabientertainment9764 8 ай бұрын
kzfaq.info/get/bejne/ibiJdNGbqM3UpYU.htmlsi=S33FRtvhnOK2JuUG
@punjabientertainment9764
@punjabientertainment9764 8 ай бұрын
Eh v apna Punjabi veer a Malaysia 🇲🇾 ch video bnonda bhtt sohniaaa. Kro support yr veer di rqst a
@charanjeetsingh9799
@charanjeetsingh9799 8 ай бұрын
ਨਵਦੀਪ ਬਰਾੜ ਦਾ ਅੰਦਾਜ਼-ਏ-ਬਿਆਂ ਬਹੁਤ ਹੀ ਮਾਰਕੇ ਦਾ ਹੈ ਇਹ ਸੁਭਾਅ ਲੱਗਭੱਗ ਸਭ ਨੂੰ ਹੀ ਵਧੀਆ ਲੱਗਦਾ ਹੈ । ਮਨਮੋਹਕ ਨਜਾਰੇ ਦਿਖਾਉਣ ਤੇ ਬਾਈ ਜੀ ਦਾ ਤਹਿਦਿਲੋਂ ਧੰਨਵਾਦ ।
@PrinceDj-zc6tr
@PrinceDj-zc6tr 8 ай бұрын
ਸਾਡੇ ਦੇਸ਼ ਚ ਘਰ ਟਾ ਦਿੰਦੇ ਲੋਕਾ ਦੇ ਇਹਨਾ ਇੱਕ ਦਰੱਖਤ ਬਚੋਣ ਲਈ ਵੀ ਦਿਮਾਗ ਲਾਈਆ 🙏🙏🙏✌👍
@gajjansingh4876
@gajjansingh4876 8 ай бұрын
ਬਹੁਤ ਵਧੀਆ ਜਾਣਕਾਰੀ ਮਿਲ ਰਹੀ ਵੱਖ ਵੱਖ ਦੇਸ਼ਾਂ ਬਾਰੇ, ਨਵਦੀਪ ਸਿੰਘ ਧੰਨਵਾਦ ਬੇਟਾ
@Mohit_Gangar016
@Mohit_Gangar016 8 ай бұрын
ਸੱਭ ਤੋਂ ਜਿਆਦਾ ਵਧੀਆ ਵਲੋਗ ਚੀਨ ਦਾ ਹੀ ਲਗਿਆ ਬਾਈ ਤੁਸੀ ਵੀ ਪੂਰਾ Enjoy ਕੀਤਾ ਪਤਾ ਲੱਗ ਰਿਹਾ ਵੇਖ਼ ਕੇ ☺️ ਬਾਕੀ ਬਾਬਾ ਮਿਹਰ ਕਰੇ ❤️🙏🏻
@randhirsingh2479
@randhirsingh2479 8 ай бұрын
ਨਵਦੀਪ ਸਾਡੇ ਅਖੌਤੀ *ਵਿਸ਼ਵ ਗੁਰੂਘੰਟਲ* ਨੂੰ ਦੱਸਦੇ, ਕਿਵੇਂ ਚੀਨ ਆਪਣੇ ਨੇਤਾਵਾਂ ਦੇ ਸਮਰਪਣ ਨਾਲ *ਅਸਲੀ ਵਿਸ਼ਵਗੁਰੂ* ਬਣ ਗਿਆ ਹੈ। ਹੁਣ ਤੁਸੀਂ ਅਗਲੇ ਦਿਨਾਂ ਵਿੱਚ ਚੀਨ ਦਾ ਅਸਲ ਵਿਕਾਸ ਦੇਖੋਗੇ। ਭਾਰਤ ਚੀਨ ਦੇ ਵਿਕਾਸ ਦੇ ਨੇੜੇ ਨਹੀਂ ਫਟਕਦਾ।
@gurwindersidhu6542
@gurwindersidhu6542 8 ай бұрын
Bharat ch lok Canada de Flag launde a, te vikaas sva karna jado Desh naal payar nhi,
@DINENEAT
@DINENEAT 8 ай бұрын
Y ਚੀਨ ਵਾਲ਼ਾ ਬਲੌਗ ਹੁਣ ਤੱਕ ਦਾ ਸਭ ਤੋਂ ਘੈਂਟ vlog a ਮੈ ਉਡੀਕ ਕਰਦਾ ਵੀ ਕਦ ਅਗਲਾ part ਔ
@Navdeepbrarvlogs
@Navdeepbrarvlogs 8 ай бұрын
❤️❤️🙏🙏
@sukhjitmaanmaanbarian
@sukhjitmaanmaanbarian 8 ай бұрын
Love u Paji ❤❤
@STINGER101
@STINGER101 8 ай бұрын
Bhaji please China di drone footage v pao ❤its beautiful
@punjabientertainment9764
@punjabientertainment9764 8 ай бұрын
youtube.com/@PunjabiNomadic1?si=Rwqt5i0d8G8T-gXN
@punjabientertainment9764
@punjabientertainment9764 8 ай бұрын
Yr eh apna Punjabi munda bhtt vdiaa blogs bna reha Malaysia 🇲🇾 ch yr plz sare veer ik var check kro yr kro support munde di yr
@harvindersingh9448
@harvindersingh9448 8 ай бұрын
ਅਸੀ ਫਰੀ ਦੇਖ ਲਿਆ ਤੁਹਾਡੀ ਵੀਡੀਓ ਰਾਹੀ ਸਰਦਾਰ ਹਰਵਿੰਦਰ ਸਿੰਘ ਹੁਸ਼ਿਆਰਪੁਰ ❤❤♥️💚🖤🙏
@STINGER101
@STINGER101 8 ай бұрын
China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people
@yilts9748
@yilts9748 8 ай бұрын
India has caste, and it destroys a country. No progress when caste is there.
@AmarjitSingh-tm3pu
@AmarjitSingh-tm3pu 8 ай бұрын
ਵਾਹਿਗੁਰੂ ਭਲੀ ਕਰੇ ਵੀਰ ਜੀ ਆਪ ਦੀ ਤੇ ਚਾਈਨਾ ਵਾਲਿਆ ਦੀ
@AmarjitSingh-pb4jr
@AmarjitSingh-pb4jr 8 ай бұрын
ਨਵਦੀਪ ਸਿੰਘ ਖ਼ਾਲਸੇ ਦੀ ਚੜਦੀਕਲਾ ਤੁਰਦਾ ਫਿਰਦਾ ਸਿੱਖੀ ਦਾ ਪ੍ਰਚਾਰ ਆ 🙏🙏
@koreano.1328
@koreano.1328 8 ай бұрын
China has a lot of vegetarian food, in the street restaurant directly order vegetarian, enter the store directly say do not eat meat only vegetarian, the clerk will give you vegan dishes
@narinderportraits
@narinderportraits 8 ай бұрын
ਬੋਤ ਵਧੀਆ ਬਾਈ ਜੀ ਤੂ ਸੀ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਓ
@user-mw3fh5qs3q
@user-mw3fh5qs3q 8 ай бұрын
ਬਹੁਤ ਖੂਬਸੂਰਤ ਅਤੇ ਅਦਭੁੱਤ ਵਲੌਗ। ਚੜ੍ਹਦੀ ਕਲਾ ਰਹੇ
@harnekmalla8416
@harnekmalla8416 8 ай бұрын
ਬਹੁਤ ਹੀ ਤਰੱਕੀਆਂ ਕੀਤੀਆਂ ਚੀਨ ਨੇ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
@narinderportraits
@narinderportraits 8 ай бұрын
ਆ ਸ਼ੀਸ਼ੇ ਵਾਲਾ ਪੁੱਲ ਮੇ ਵੀ ਬੋਤ ਵੀਡੀਓ ਚ ਦੇਖਿਆ ਸੀ ਅੱਜ ਤੂ ਸੀ ਦਿਖਾਇਆ ਇੰਜ ਲਗਦਾ ਮੇ ਆਪ ਚੀਨ ਚ ਜਾਕੇ ਕੇ ਦੇਖ ਰਿਹਾ ਤੁਹਾਡੇ ਤੇ ਬੋਤ ਮਾਣ ਹੈ ਕਿ ਸਾਡਾ ਪੰਜਾਬੀ ਵੀਰ ਇਸ ਥਾ ਤੇ ਪੋਂਚਆ
@HarpreetSingh-ux1ex
@HarpreetSingh-ux1ex 8 ай бұрын
ਬਹੁਤ ਖੂਬਸੂਰਤ ਝਾਕਿਆ ਤੇ ਜਾਣਕਾਰੀ ਭਰਪੂਰ ਵਲੋਗ ਹੈ ਵੀਰ ਧੰਨਵਾਦ ਜੀ 🙏
@inkamusic2997
@inkamusic2997 8 ай бұрын
Hope to visit China one day..For Vegetarians, Milk, dryfruits, breads, fruit Jam n juices, boiled rice, Tofu are universally available.
@satnamsinghsatta3464
@satnamsinghsatta3464 8 ай бұрын
ਦੇਖ ਕੇ ਲੱਤਾ ਚੋ ਚੰਗਿਆੜੇ ਨਿਕਲ ਰਹੇ ਸਨ ਸਿਸੇ ਤੇ ਤੂੰ ਤੁਰ ਰਿਹਾ ਸੀ ਮੱਲ ਡਰ ਮੈਨੂੰ ਲੱਗ ਰਿਹਾ ਸੀ❤
@jagsirchahal9357
@jagsirchahal9357 8 ай бұрын
😂
@satnamsinghsatta3464
@satnamsinghsatta3464 8 ай бұрын
@@jagsirchahal9357 🙏🤣❤️🙏🤝
@electricalknowledge1360
@electricalknowledge1360 8 ай бұрын
ਵਾਹਿਗੁਰੂ ਤੁਹਾਡੀ ਚੜਦੀਕਲਾ ਕਰੇ
@Navdeepbrarvlogs
@Navdeepbrarvlogs 8 ай бұрын
Waheguru ji❤️❤️🙏🙏
@JaspalSingh-ih6xd
@JaspalSingh-ih6xd 8 ай бұрын
ਵੀਰ ਸਿੱਖੀ ਸਰੂਪ ਵਿੱਚ ਬਹੁਤ ਵਧੀਆ ਲੱਗਦਾ ਵਾਹਿਗੁਰੂ ਆਪ ਜੀ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ
@davidzhou3923
@davidzhou3923 8 ай бұрын
If u looking for vegetarian food, ask for Su-Cai (Both are forth tone, goes down) in any restaurant. Most restaurants are willing to make dishes according to your demand. Have fun in China. 😀
@iqbalpannuiqbalpannu5357
@iqbalpannuiqbalpannu5357 8 ай бұрын
ਬਹੁਤ ਹੀ ਵਧੀਆ ਢੰਗ ਨਾਲ ਦੁਨੀਆ ਦਿਖਾ ਰਹੇ ਹੋ,❤
@radhakishankumawat1563
@radhakishankumawat1563 8 ай бұрын
Sat shree akal Ram ram sa Love from Rajasthan
@SukhwinderSingh-wq5ip
@SukhwinderSingh-wq5ip 8 ай бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@kamalxintesingh
@kamalxintesingh 8 ай бұрын
China is the best place in terms of enjoying life as compared to Europe or the US. Also, one of the most secure places in the world. After coming to Canada, I miss China every day.
@user-xe9xg1tj5v
@user-xe9xg1tj5v 8 ай бұрын
哥们,你的评论被翻译后传回国啦🎉😂
@user-sw3dd8ic4g
@user-sw3dd8ic4g 8 ай бұрын
与中国相比,瑞士瑞典挪威丹麦是享受人生最好的地方。此外,那里还是世界上最安全最富足最自由的地方。虽然我住在中国,但是我每天都想念那里。
@UnknownUID
@UnknownUID 8 ай бұрын
不过生活不只是享受,还要考虑工作、购房压力什么的。
@kamalxintesingh
@kamalxintesingh 8 ай бұрын
​@user-dk4qh6di7e 当然啊!每个国家有不一样的问题.对我来说,目前中国的情况比其他发达国家更好。未来中国会更好!
@kamalxintesingh
@kamalxintesingh 8 ай бұрын
我目前还喜欢用微信,不喜欢其他软件😂
@sumitmadernaa
@sumitmadernaa 8 ай бұрын
Kise vadiya chij nu vadiya kahna Compare ni hunda pra tuc bilkul sahi ho kise toh kyu darna china vdiya kaam kar reha aa hor apne aale neta kuch ni karde I support you dilo brother ❤❤
@musclehutbodybuilding2583
@musclehutbodybuilding2583 8 ай бұрын
Guru sahib ji di rehmat dekho China da India Nall kini nafrat hoon ton baad vi eh log sikha nu pyar karde haan
@ching-hsiuwong2531
@ching-hsiuwong2531 8 ай бұрын
when you order food in small resutants,you can order stir-fry vegetable
@JaswinderSingh-io7uo
@JaswinderSingh-io7uo 8 ай бұрын
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਧੰਨਵਾਦ ਜੀ 👍👍👍❤❤❤
@koreano.1328
@koreano.1328 8 ай бұрын
The translation software has Youdao translator, the map can use Amap, do not understand can directly use the translation software to ask people, China is still very hospitable and generally will help
@yilts9748
@yilts9748 8 ай бұрын
Yes, look at 30:04 in the video, Chinese aunty cleaned the wok and specially made the vegeterian dish.
@user-iu7rx8uw4j
@user-iu7rx8uw4j 8 ай бұрын
高德地图没有英语版本的,老外看不懂,腾讯地图我看了下有英语的,不过中国人用的少,不知道准不准。
@STINGER101
@STINGER101 8 ай бұрын
China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people ❤
@gangtu4704
@gangtu4704 8 ай бұрын
It’s so happy to see you have a nice trip in China. I really love bus of your country and the skill of turning off light to overtake of drivers there. Hopefully someday I can experience it myself. BTW, your video is very popular in Chinese social media especially in Bilibili (someone makes Chinese translation). Users there really care about your health for you’ve been hungry for three days without sufficient food.Mmmaybe you can ask someone to help you create an account for Bilibili UP(the one uploads video, same as KZfaqr)
@gangtu4704
@gangtu4704 8 ай бұрын
तुम्हें चीन में अच्छी यात्रा करते हुए देखना मुझे खुशी हो रही है। मुझे आपके देश की बसों को बहुत पसंद है और वहाँ के ड्राइवर्स की ओवरटेकिंग के लाइट बंद करने की कौशल में। आशा है कि कभी मैं भी यह अनुभव कर सकूं। बहुत ही अच्छा है कि आपका वीडियो चीनी सोशल मीडिया में खूब पसंद किया जा रहा है, खासकर बिलिबिली में (कोई ने चीनी अनुवाद किया है)। वहां के उपयोगकर्ता वाकई आपकी सेहत की चिंता कर रहे हैं क्योंकि आपने तीन दिनों से पर्याप्त खाना नहीं खाया है। शायद आप किसी से मदद मांग सकते हैं जो आपको बिलिबिली UP (वही व्यूअर जो वीडियो अपलोड करता है, जैसे KZfaqr) के लिए एक खाता बनाने में मदद कर सकता है।
@user-lw1ct3fc1d
@user-lw1ct3fc1d 8 ай бұрын
@@gangtu4704Yes.I saw it on Bilibili
@hurteachothermacon9037
@hurteachothermacon9037 8 ай бұрын
他们这些人听西方人的话吃素,西方人自己大鱼大肉吃。😅
@ADDSGRDJ
@ADDSGRDJ 8 ай бұрын
​@@hurteachothermacon9037不,他没有遵循西方的建议。 几个世纪以来,印度人一直是素食主义者。
@punjabientertainment9764
@punjabientertainment9764 8 ай бұрын
kzfaq.info/get/bejne/ibiJdNGbqM3UpYU.htmlsi=S33FRtvhnOK2JuUG
@AmrikSingh-jm9xp
@AmrikSingh-jm9xp 8 ай бұрын
ਸਾਡੇ ਅਾਲੇ ਤਾ ਸੁਪਨਿਅਾ ਚ ਤਰਕੀ ਦੇਖ ਦੇ❤❤❤
@hongkakuihong8348
@hongkakuihong8348 8 ай бұрын
玩得开心,一路顺风! Have fun and have a good trip!🎉🎉
@Navdeepbrarvlogs
@Navdeepbrarvlogs 8 ай бұрын
🙏🙏❤️❤️
@STINGER101
@STINGER101 8 ай бұрын
China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people
@22dhaliwalmoga
@22dhaliwalmoga 8 ай бұрын
ਬਾਈ ਜੀ ਬਹੁਤ ਖੂਬਸੂਰਤ ਵਲੋਗ ਹੁੰਦਾ ਤੁਹਾਡਾ, CHINA AID ਵਾਲੇ ਬਾਈ ਨੂੰ ਖਾਲਸਾ ਏਡ ਬਾਰੇ ਵੀ ਦੱਸਣਾ ਬਣਦਾ ਸੀ . 👍👍 ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ🙏
@ashokrai34
@ashokrai34 8 ай бұрын
Bahut Shandar video Banaya Navdeep thank you glass Bridge ka seen Dekhkar maja a Gaya aisa hai detail video banate Raho Jay Hind
@milanclubchina6300
@milanclubchina6300 8 ай бұрын
If you come to Hangzhou (a city very close to Shanghai),please contact me. I can take you to visit the city or countryside. This is real ! Looking forward to your visit to Eastern China.
@kaiwenwang9629
@kaiwenwang9629 8 ай бұрын
Wish you good luck with your trip in China. If there are communication problems you can seek help from young people or the police. English is much more popular among young people than older people.
@MajorSingh-po6xd
@MajorSingh-po6xd 8 ай бұрын
ਬਰਾੜ ਸਾਹਿਬ ਫਰੀ ਵਿਚ ਚਾਈਨਾ ਦੀ ਸੈਰ ਕਰਵਾ ਦਿੱਤੀ ਮੇਜਰ ਸਿੰਘ ਜੈਤੋ
@SatnamSingh-fe3tg
@SatnamSingh-fe3tg 8 ай бұрын
Dhan Guru Nanak Dev g Mhar kro 🙏🙏
@Navdeepbrarvlogs
@Navdeepbrarvlogs 8 ай бұрын
Dhan guru nanak ji 🙏🙏❤️❤️
@Mackyoo96
@Mackyoo96 8 ай бұрын
ਨਵਦੀਪ ਬਾਈ ਇਕ ਟੂਰ ਮੈਂਨੂੰ ਵੀ ਲੇ ਜਾਊ ਕਿਤੇ ਮੈਂ ਜਾਂਦਾ ਹਾਂ ਪਰ ਤੁਹਾਡੇ ਵਰਗੀ ਪੂਰੀ ਜਾਣਕਾਰੀ ਸਮੇਤ ਨਈ ਬਹੁਤ ਵਧੀਆ ਲਗਦਾ ਜਦੋਂ ਤੁਹਾਨੂੰ ਦੇਖਦੇ ਆ ਉਮੀਦ ਕਰਦਾ ਕਦੇ ਰੱਬ ਮੌਕਾ ਦਵੇ ਤੁਹਾਡੇ ਨਾਲ ਯਾਤਰਾ ਕਰਨ ਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏
@DilpreetSingh-hc1di
@DilpreetSingh-hc1di 8 ай бұрын
Waheguru जी कृपा करन aap ते
@Navdeepbrarvlogs
@Navdeepbrarvlogs 8 ай бұрын
Waheguru ji❤️❤️🙏🙏
@NavjotSingh-bh3ol
@NavjotSingh-bh3ol 8 ай бұрын
ਬਹੁਤ ਜ਼ਬਰਦਸਤ ਸ਼ੀਸ਼ੇ ਦਾ ਪੁੱਲ ਬਣਾਇਆ ਬਹੁਤ ਨਜ਼ਾਰਾ ਆਇਆ ਵੀਡੀਓ ਦੇਖਣ ਦਾ
@manjotflowershop9204
@manjotflowershop9204 8 ай бұрын
Dastar di karamat hai Guru mehar kare
@Aureola0901
@Aureola0901 8 ай бұрын
Zhangjiajie, five tier city out of five tiers, GDP the 286th out of 333 cities in China, the 14th out of 14 cities in Hunan province, ≈4% of Changsha--the capital of Hunan province.🥶🥶🥶
@NarinderPal-fl7ng
@NarinderPal-fl7ng 7 ай бұрын
ਸਭ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਬਾਈ ਜੀ ਦੀ ਵੀਡਿਓ ਨੂੰ ਦੱਬ ਕੇ ਲਾਇਕ ਕਰਿਆ ਕਰੋ ਆਪਾ ਐਕਸ਼ਨ ਮੂਵੀ ਨੂੰ ਤਾ ਬਹੁਤ ਲਾਇਕ ਠੋਕੀ ਜਾਂਦੇ ਹਾਂ ਜਿਵੇਂ ਉਸ ਵਿੱਚ ਭੂਆ ਦਾ ਮੁੰਡਾ ਐਕਟਰ ਹੋਵੇ😊🎉
@malouttatoo
@malouttatoo 8 ай бұрын
Waaaaaaaaaaaaaaaaah Baaaaai Ji Waaaaaaaaaaaaah Nazara Hi AAAAAAAAA Giya Bai Ji
@guribhathal2062
@guribhathal2062 8 ай бұрын
Bai bht vadia lagde tere vlog...Mera bhra dastaar sohni g bann k jayea kar ..kyu ki jithe jithe tu ghumda othe sardaar bande KDE KDE aounde hone te ...tera dhanwad aaa tu pehchaan kra reha dastaar di ❤❤❤❤
@onkarsahota1677
@onkarsahota1677 8 ай бұрын
ਸਾਨੂੰ ਲੋਕਾਂ ਨੂੰ ਵੀ ਥੱਲੇ ਨੂੰ ਕੈਮਰਾ ਫੋਕਸ ਕਰ ਕੇ ਦਿਖਾ ਦਿਉਂ,ਆਪ ਹੀ ਕੱਲੇ ਦੇਖੀ ਜਾ ਰਹੇ ਹੋ।
@manminderjitsingh2143
@manminderjitsingh2143 8 ай бұрын
Waheguru ji mehar bharia hath rakhe vr te❤❤❤
@Sukha.batth369
@Sukha.batth369 8 ай бұрын
ਚੀਨ ❤❤❤ਵਾਲਾ ਵਲੋਂ ਨੰ 1 ਆਨਵਦੀਪ ਵੀਰ ❤❤ ਪਰ ਆਪਣੇ ਜਿੰਨੀ ਤਰੱਕੀ ਨੀ ਕਰ ਸਕਦੇ😢😢😢😢
@amarjotsinghsandhu6203
@amarjotsinghsandhu6203 8 ай бұрын
Waheguruji mehar brya hath rakhe 🙏
@makhansingh3002
@makhansingh3002 8 ай бұрын
ਵੀਰ ਸਾਨੂੰ ਵੀਡੀਓ ਵੇਖ ਕੇ ਡਲ ਲੱਗੀ ਜਾਂਦਾ
@cheny-vam
@cheny-vam 8 ай бұрын
1. You can use translation software to ask for help from others. There are many vegetarian restaurants in various regions of China. 2. Food in tourist attractions will be more expensive. 3. The SIM card does not have 5G function because some mobile phones do not support this function. Enjoy yourself!
@yilts9748
@yilts9748 8 ай бұрын
Congratulations to you guys. China is very clean. Buildings etc is not that important, but it is good to see how much progress China has made.
@freelnxer
@freelnxer 8 ай бұрын
The SIM card does support 5G, every new SIM card supports 5G, the problem may be his phone, the 5G format in China may be different, not every phone support it, he should put the SIM card in iPhone.
@Harry2002-z9q
@Harry2002-z9q 6 ай бұрын
@@yilts9748but he have iphone 14 pro max
@navjotkumar8615
@navjotkumar8615 8 ай бұрын
❤ VEERE TUSI KINEY LUCKY HOO KINEY DESH GHUME HOO ❤ LOVE U VEER JI BABA NANAK JI 🌹 TOHANU HOR TARAKHI BAKSHAN ❤
@narinderportraits
@narinderportraits 8 ай бұрын
ਵਾਹਿਗੁਰੂ ਮੇਹਰ ਕਰਨ ਨਵਦੀਪ ਵੀਰ ਤੇ
@kuljeetkaur4257
@kuljeetkaur4257 8 ай бұрын
Very good well done Enjoy take care 🙏
@sewakdhaliwal9407
@sewakdhaliwal9407 8 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ
@satnamsinghsatta3464
@satnamsinghsatta3464 8 ай бұрын
ਹੋਸਟਲ ਵਾਲੇ ਚੰਗੇ ਬੰਦੇ ਹਨ ❤
@shivanisanju2237
@shivanisanju2237 8 ай бұрын
Waheguru ji waheguru ji
@satnamsinghsatta3464
@satnamsinghsatta3464 8 ай бұрын
ਮੈ ਦੇਖੀ ਹੈ ਅਵਤਾਰ ਫਿਲਮ ਬਹੁਤ ਵਧੀਆ 👌 ਫਿਲਮ ਹੈ ਦੂਜਾ ਪਰਟ ਅੱਜ ਦੇਖਾ ਗਾ
@jagbirsingh5435
@jagbirsingh5435 8 ай бұрын
Bhut kaint video.... Pta hi ni lgya 43min kdo nikl gye! 💯❣️
@ParamjitSingh-ok8he
@ParamjitSingh-ok8he 8 ай бұрын
ਵਾਹ ਬਈ ਵਾਹ! ਹਰ ਨਵੀਂ ਵਿਡੀਓ ਚ ਪਿਛਲੀ ਵਿਡੀਓ ਨਾਲੋਂ ਘੈੰਟ ਲੱਗਦੀ ਹੈ। ਕੋਈ ਸ਼ਬਦ ਨਹੀਂ ਹੈ ਤੁਹਾਡੀ ਇਸ ਵਿਡੀਓ ਨੂੰ ਸਲਾਹੁਣ ਦੇ, ਐਨੀ ਜਾਣਕਾਰੀ ਭਰਪੂਰ ਵਿਡੀਓ ਹੈ।
@Navdeepbrarvlogs
@Navdeepbrarvlogs 8 ай бұрын
🙏🙏❤️❤️
@mahaakal296
@mahaakal296 8 ай бұрын
Sat Sri akal paji ❤ paji tanu dekh k chini khush ho rahe 😊 sardar ji pehli var dekhea ohna ❤❤
@Navdeepbrarvlogs
@Navdeepbrarvlogs 8 ай бұрын
Sat sri akal ji❤️❤️🙏🙏
@KuldeepSingh-pc2zq
@KuldeepSingh-pc2zq 8 ай бұрын
ਵੀਡੀਓ ਬੰਦ ਕਰਨ ਨੂੰ ਦਿਲ ਹੀ ਨਹੀਂ ਕਰ ਰਿਹਾ ਸੀ ਘਰ ਬੈਠੇ ਹੀ ਦੁਨੀਆਂ ਦੀ ਸੈਰ ਬਹੁਤ ਵਧੀਆ👍💯 ਪੁੱਤਰਾਂ
@Penaxico
@Penaxico 8 ай бұрын
Yo if you go to Shanghai, please go to Indian restaurant VEDAS CUISINE . I used to work at this restaurant. Best Indian restaurant in Shanghai.
@MangaJatt-jl5cw
@MangaJatt-jl5cw 8 ай бұрын
Traki bahut jada Karli china na bai g bahut badia vlog.....
@rakeshbindra3475
@rakeshbindra3475 8 ай бұрын
ਜ਼ਬਰਦਸਤ ਨਜ਼ਾਰੇ ਵਿਖਾਉਣ ਲਈ ਧੰਨਵਾਦ ਜੀ
@PritpalSingh-ty3tl
@PritpalSingh-ty3tl 8 ай бұрын
End krvaa ti babbe ess varr. Ytri dr. Te pramvee pichee chddd te etki😂🎉 love u broo... swad aa gyaa. Vry spicyyy😂😂😂😂
@Jagjit92
@Jagjit92 8 ай бұрын
Veer bhut anad aa reha dekh ke malak kirpa kare chardi kla ch rakhe tanu hmesha
@jasskachura9868
@jasskachura9868 7 күн бұрын
Veere Teri video dekh ke Mann boht jada khush hoya vese ta pta nhi ih sab kde na dekhn nu milda pr Teri video rahi aj dekh liya boht jada sohna desh hai ih boht boht thanks ih sab dikhon lyi waheguru aap ji nu hor vi jada to jada trakiya bakshe ❤❤❤❤❤❤❤❤❤❤❤❤❤❤❤😊😊😊😊😊😊😊😊
@sawarnsingh9989
@sawarnsingh9989 8 ай бұрын
Amazing good vedio keep safe god bless sawarn Singh from UK
@RavinderSingh-oi9pf
@RavinderSingh-oi9pf 8 ай бұрын
ਪਾਜੀ ਅਗਲਾ ਟੂਰ Japan ਦਾ 👌
@saurav_pb13
@saurav_pb13 8 ай бұрын
duration time is the best 43 minutes.. i enjoy 😉 it . i hope next vlog timing same 😊😇
@garrysandhu941
@garrysandhu941 8 ай бұрын
WaheGuru Ji Chardi Kalan ch Rakhan Veer Nu🙏🙏
@chetansingh5599
@chetansingh5599 8 ай бұрын
Video dek kr mzaa a gya paji👍👍
@ranjitvirdee7248
@ranjitvirdee7248 8 ай бұрын
Lovely vlog of amazing location thank you beta ji for sharing your journey! Waheguru ji Chardikla vich rakhe 🙏
@pachitarsingh9580
@pachitarsingh9580 8 ай бұрын
ਬਹੁਤ ਖੂਬਸੂਰਤ 👍
@kuldeepsinghlahoria5268
@kuldeepsinghlahoria5268 8 ай бұрын
ਧੰਨਵਾਦ ਨਵਦੀਪ ਵੀਰੇ ਏਨੀਆਂ ਸੋਹਣੀਆਂ ਜਗ੍ਹਾ ਵਿਖੌਣ ਲਈ
@GurmeetSingh-rt6or
@GurmeetSingh-rt6or 6 ай бұрын
ਸਤਿ ਸ੍ਰੀ ਅਕਾਲ ਨਵਦੀਪ ਵੀਰ🙏🙏🙏🙏🙏🙏🙏💕💕💕💕💕
@sandhuqueencookingandgarde6378
@sandhuqueencookingandgarde6378 8 ай бұрын
Nice 👌👍
@HumanityFirst13
@HumanityFirst13 8 ай бұрын
Bai apne desh nu mada nhi bolda m. Par sach aa ki sade INDIA wale apne app nu sirf Pakistan, Afghanistan, Nepal, Srilanka, Bangladesh toh hi compare kr sakde aa. Aur ohna toh khud nu changa dasde. INDIA wale kade v China, Japan, Singapore, Russia, All European Countries, Australia, USA, Canada waleya naal kiun nhi krde ? Bcz assi ohna toh 50-100 saal piche . INDIA nu dharam di rajneeti aur nafrat ne khatam krta. Bhaut dukh lagda INDIAN aapas ch ladi mari ja rhey. WAHEGURU JI SAB TEH MEHAR KRO🙌🙏💗
@user-rw9ff6yl1g
@user-rw9ff6yl1g 8 ай бұрын
Tianmen Mountain in Zhangjiajie is worth visiting in winter, there are a lot of rime, it’s very beautiful!
@EthanX1ao
@EthanX1ao 8 ай бұрын
No, dont visit Tianmen mountain during winter, I have tried once and cant see shit on the peak. All you can see is white fog
@user-rw9ff6yl1g
@user-rw9ff6yl1g 8 ай бұрын
@@EthanX1ao 找一个晴天啊,出门之前看看天气预告就行了
@user-jb2cj5nv9x
@user-jb2cj5nv9x 8 ай бұрын
🇨🇳🇨🇳🇨🇳😊😊Welcome my friend to China. I saw your video through Bilibili. Thank you for your fair and objective comments on my country. However, it seems that you have encountered some difficulties while traveling in China. I saw a video on the video website where foreigners help friends from other countries play in China. I think he can help you solve many of the current problems. I welcome you, my friend, Love your Chinese friend The following is a link to the video. I hope you have a good time playing
@user-jb2cj5nv9x
@user-jb2cj5nv9x 8 ай бұрын
Friend, I tried my best. I never expected KZfaq to retract a link. I can only add love in the middle to avoid the platform's sanctions. I hope you can understand and never mistake it for any pornographic link😅😅😅😅
@user-jb2cj5nv9x
@user-jb2cj5nv9x 8 ай бұрын
我实在不知道怎么规避风险了,只能用这种丑陋的方式来给你指引,记得把里面的爱心给删除掉哦😊😊😊😊😢😢😢😢
@user-jb2cj5nv9x
@user-jb2cj5nv9x 8 ай бұрын
所有第一次来中国的外国人,都给我好好看这个视频!-哔哩哔哩
@user-jb2cj5nv9x
@user-jb2cj5nv9x 8 ай бұрын
This is the Chinese name of the link, remember to capitalize the X inside
@user-iu7rx8uw4j
@user-iu7rx8uw4j 8 ай бұрын
@@user-jb2cj5nv9x哈哈哈,朋友,你不要再弄B站的链接了,我就是在油管发b站链接,正常的科普内容,多发了几次,号给冻结了,现在都没解封,目前的账号是换了个手机号重新注册的😅
@hsingh4112
@hsingh4112 8 ай бұрын
Bahut he interesting..waheguru ji kirpa kern sab uper Beta ji❤
@anonymous_soul23
@anonymous_soul23 8 ай бұрын
Punjabiya nu china ch apne veg restaurant business kholne chahide aaun vale tym ch
@samarveersingh1244
@samarveersingh1244 8 ай бұрын
ਅੱਗ ਲਾ ਦੀ ਬਾਈ ਨੇ।
@manjindersingh4278
@manjindersingh4278 8 ай бұрын
ਮੇਰਾ ਮਿਤਰ ਚੀਨੀ ਸੀ ਓ ਅਕਸਰ ਤਸਵੀਰ ਪਦਾਂ ਰਹਿੰਦਾ ਸ ਓਦੋ ਮੈਨੂੰ ਪਤਾ ਲੱਗ ਗਿਆ ਸੀ ਕਿ ਚਾਈਨਾ ਕਿਨਾ develop ਆ
@jaspeeetwarner6298
@jaspeeetwarner6298 8 ай бұрын
Pugg banya kar paji
@kesarsingh7124
@kesarsingh7124 8 ай бұрын
Navdeep s ji 🙏 asi tan laran joge bahis karn joge ja erkhabad joge hi rehege sade des ch anushashan nahi
@virksaab6123
@virksaab6123 8 ай бұрын
Your,s best one bro, keep it up
Slow motion boy #shorts by Tsuriki Show
00:14
Tsuriki Show
Рет қаралды 8 МЛН
Amazing weight loss transformation !! 😱😱
00:24
Tibo InShape
Рет қаралды 58 МЛН
Beautiful gymnastics 😍☺️
00:15
Lexa_Merin
Рет қаралды 15 МЛН
Slow motion boy #shorts by Tsuriki Show
00:14
Tsuriki Show
Рет қаралды 8 МЛН