ਚਾਰ ਟਰੈਕਟਰਾਂ ਨੇ ਖਿੱਚੀ ਨੀ ਟਰਾਲੀ,, ਧੱਕਾ ਸਟਾਰਟ ਟਰੈਕਟਰ ਇੱਕਲਾ ਈ ਲੈ ਗਿਆ,, ਸਾਰੇ ਕਰਤੇ ਸ਼ਰਮਿੰਦੇ

  Рет қаралды 538,657

Shonki Sardar

Shonki Sardar

Жыл бұрын

#sukhjinder_lopon

Пікірлер: 191
@parmindersinghchakkal2046
@parmindersinghchakkal2046 Ай бұрын
ਲੋਕਾਂ ਨੂੰ ਪਾਗਲ ਨਾਂ ਬਣਾਊ ਪੀਟੀਊ ਛਾਬਟ ਕਿਸੇ ਵੀ ਟਰੈਕਟਰ ਨੂੰ ਪਾ ਲਓ ਕਡ ਕੇ ਲੈ ਜਾਊਂ ਗਾ ਇਹੋ ਜਿਹੇ ਲੋਕ ਨੇ ਭੈਣ ਚੋਦ ਜਹਿੜੇ ਆਪਣੇ ਟ੍ਰੈਕਟਰਾਂ ਦੀ ਬੇਜ਼ਤੀ ਕਰਵਾ ਰਹੇ ਆ। ਕਿਨੇਂ ਅੰਨਪੜ੍ਹ ਲੋਕ ਨੇ।
@gagangoldy3867
@gagangoldy3867 Жыл бұрын
ਅੱਜ ਕਲ ਤਾਂ 22 ਟ੍ਰੈਕਟਰ ਫੁਕਰਾ ਗਰਦੀ ਨੂੰ ਰਹ ਗਏ ਜੀ ਉੱਚੀ ਅਵਾਜ਼ ਵਿੱਚ ਗੀਤ ਸਾਈਲਿੰਸਰ ਬਦਲ ਲੈਂਦੇ ਜੀ ਜੌ ਕਮ ਲੈਣੇ ਟ੍ਰੈਕਟਰ ਤੋ ਓਹ ਨਿ ਲੈਂਦੇ ਜੀ
@KingHunter3597
@KingHunter3597 7 ай бұрын
PTO-ਟਰਾਲੀ ਆ ਹੋਰ ਕੁਛ ਨਹੀਂ
@kakabullethomeroyalenfield7297
@kakabullethomeroyalenfield7297 Жыл бұрын
👍ਆਹ ਸਬ ਦੇਖਕੇ। ਇੱਕੋ ਗਾਣਾ ਯਾਦ ਆਓਂਦਾ। ਬਹਿ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਓਂਦੇ ਨੇ 👍👍
@babliram3794
@babliram3794 Жыл бұрын
ਇਹ ਸਿਸਟਮ ਉਹਨਾਂ ਨੂੰ ਆਜ਼ੀਬ ਲੱਗਦਾ ਹੋਣਾ ਜਿਨਾ ਇਹ ਸਿਸਟਮ ਪਹਲੀ ਬਾਰ ਦੇਖੇਆ ਹੋਣਾ ਏਹ ਸਿਸਟਮ ਟਰੈਕਟਰ ਦੇ pto system ਨਾਲ ਚੱਲਦਾ ਜਿਸ ਨਾਲ ਟਰੈਕਟਰ ਦੀ ਪਾਵਰ ਟਰਾਲੀ ਦੇ ਟਾਇਰ ਲਾਉਂਦੇ ਨੇ
@ravinderbhullar9748
@ravinderbhullar9748 10 ай бұрын
pto ਦੀ ਮਸਹੂਰੀ ਕਰਨ ਲਈ ਇਹ ਵੀਡੀਓ ਬਣਾਈ
@KingHunter3597
@KingHunter3597 7 ай бұрын
ਟਰਾਲੀ ਤਾਂ ਨਿਕਲ ਜਾਂਦੀ ਪਰ ਇੰਨ੍ਹਾਂ ਨੇ ਜਾਣ ਬੁੱਝਕੇ ਪਿੱਛੇ ਵਜ਼ਨ ਕਰ ਰੱਖਿਆ 💥
@cheemafazilka7973
@cheemafazilka7973 Ай бұрын
ਸਹੀ ਕਿਹਾ ਵੀਰ
@satnamsingh-wi3lt
@satnamsingh-wi3lt 2 ай бұрын
ਇਸ ਤਰ੍ਹਾਂ ਟੋਚਨ ਪਾਉਣ ਨਾਲ ਟਰਾਲੀ ਦੇ ਪਿੱਛੇ ਜਿਹੜਾ 3600 ਫੋਰਡ ਪਾਇਆ ਵਿਚਕਾਰ ਤੋ ਟੁੱਟ ਸਕਦਾ ਟਰਾਲੀ ਨੂੰ ਸਾਈਡਾਂ ਤੋਂ ਟੋਚਨ ਪਾਉਂਦਾ ਚਾਹੀਦਾ ਆ🙏🙏
@KuldeepSingh-mk4jw
@KuldeepSingh-mk4jw 2 ай бұрын
Sahi gal hai
@deepa12917
@deepa12917 23 күн бұрын
Right bro
@jatindersingh1809
@jatindersingh1809 Жыл бұрын
ਭਾਈ ਇਹ ਟਰਾਲੀ ਨੂੰ PTO ਤੋਹ ਖਿੱਚ ਕੇ ਲੇ ਗਿਆ
@RashpalsinghRashpalsingh-pr6jl
@RashpalsinghRashpalsingh-pr6jl 17 күн бұрын
ਪੰਜਾਬੀ ਆ ਜਿਵੇਂ। ਮਰਜ਼ੀ ਮੂਰਖ ਬਣਾਵੋ। ਰਛਪਾਲ ਸਿੰਘ ਸਮਾਲਸਰ
@malwaboy2007
@malwaboy2007 2 ай бұрын
ਜਦ ਕੱਠੇ ਟ੍ਰੈਕਟਰ ਲੱਗੇ ਹੋਣ ਤਾ ਲੋਕ ਜ਼ੋਰ ਵੀ ਨਹੀਂ ਲਵਾਉਂਦੇ ਇੱਕ ਦੂੱਜੇ ਦੀ ਆੜ ਚ ਸੋਚਦੇ ਹਨ ਕਿ ਪਤਾ ਨੀ ਲੱਗਣਾ । ਮੈਨੂੰ ਦੇਖਦੇ ਸਾਰ ਸਮਝ ਆ ਗੀ ਕਹਾਣੀ ਕਦੇ ਪਰਤਿਆ ਵੀ ਲਿਓ ਜੇ ਯਕੀਨ ਨਹੀਂ ਤਾ।
@BharatThakor-ub2yr
@BharatThakor-ub2yr Жыл бұрын
Ye bat to sahi he ki trolly no1 he Lekin jo pto ke chakkar 2511 de naal set kitte ne o kisi or tractor ke saath set nahi huve he kyonki dusre tractor itne load pe daab jate he band ho jate he Is liye 2511 tractor chod ke kisi dusre tractor ke saath sem condition pe demo karo to pata chalega ki pto ki setting har tractor naal sahi hoti he tractor dabda ni he aur aap har baar 2511 demo me use mat karo to pata chalega ki sare tractor pe pto trolly set he.
@gavenpreet7339
@gavenpreet7339 Жыл бұрын
ਬਾਈ ਪੇਹਲਾ cros ਨੀ ਪਾਆ ਸੀ zetor paya ਜਦੋ cros ਪਾ ਲਿਆ ਤਾ ਆ ਟਰਾਲੀ ਬਾਹਰ ਆ ਗੇਈ
@IAm_RohitSharma
@IAm_RohitSharma 11 ай бұрын
*ਬਾਈ ਬੰਦਾ ਤਾਂ ਤੂੰ ਬਹੁਤ ਵਧੀਆ ਪਰ ਕਈ ਵਾਰੀ ਗੱਲਾਂ ਬਿਨਾਂ ਸਿਰ ਪੈਰ ਦੀਆਂ ਕਰ ਜਾਨਾਂ। ਮੰਨਿਆ ਕਿ ਆਹ ਗੰਜੇ ਜਿਹੇ ਨੇ ਤੈਨੂੰ ਆਪਣੀ ਮਸ਼ਹੂਰੀ ਕਰਨ ਲਈ ਪੈਸੇ ਦਿੱਤੇ ਹੋਣੇ ਆ ਪਰ ਯਾਰ ਘੱਟੋ ਘੱਟ ਗੱਲ ਤਾਂ ਓਹ ਕਰੋ ਜਿਹੜੀ ਦੇਖਣ ਵਾਲੇ ਨੂੰ ਹਜ਼ਮ ਹੋ ਜਾਵੇ......* *ਹੁਣ ਤੁਸੀਂ ਗੇਅਰ ਵਾਲੀ ਟਰਾਲੀ ਓਵਰਲੋਡ ਵਜਨ ਪਾ ਕੇ ਫਸਾ ਲਈ,ਫੇਰ ਟਰੈਕਟਰਾਂ ਨਾਲ ਓਹਨੂੰ ਬਿਨਾਂ PTO ਲਾਏ ਖਿੱਚਣ ਦੀ ਕੋਸ਼ਿਸ਼ ਕੀਤੀ,ਜਿਹੜੀ ਨਹੀਂ ਖਿੱਚੀ ਗਈ। ਫੇਰ ਤੁਸੀਂ ਓਸੇ ਟਰਾਲੀ ਨੂੰ ਆਹ ਟੁੱਟੇ ਜਿਹੇ HMT ਮਗਰ ਜੋੜ ਲਿਆ ਤੇ PTO ਦੇ ਜੋਰ ਤੇ ਬਾਹਰ ਖਿੱਚ ਲਿਆ। ਇਹਦੇ ਵਿੱਚ ਟ੍ਰੈਕਟਰ ਦਾ ਕੀ ਰੋਲ ਆ ?? ਓਹ ਤਾਂ ਤੁਸੀਂ ਪਹਿਲਾਂ ਵੀ ਕਿਸੇ ਵੀ ਟ੍ਰੈਕਟਰ ਨਾਲ ਖਿੱਚ ਸਕਦੇ ਸੀ। ਇਹਦੇ ਵਿੱਚ ਬਾਕੀ ਟਰੈਕਟਰਾਂ ਜਾਂ ਟਰੈਕਟਰਾਂ ਵਾਲਿਆਂ ਨੂੰ ਸ਼ਰਮ ਆਉਣ ਵਾਲੀ ਕਿਹੜੀ ਗੱਲ ਆ???* *ਨਾਲੇ ਓਹ ਟੁੱਟਾ ਜਿਹਾ HMT ਓਸ ਗੰਜੇ ਜਿਹੇ ਨੇ ਰੱਖਿਆ ਈ ਇਸ ਕੰਮ ਤੇ ਆ.....PTO ਦੀ ਪੂਰੀ ਮੋਡੀਫਿਕੇਸ਼ਨ ਕਾਰਵਾਈ ਹੋਈ ਆ ਓਹਦੀ,ਓਹ ਸਾਰਾ ਜੋਰ ਈ PTO ਤੇ ਲਾਉਂਦਾ,ਸਿਰਫ ਦੇਖਣ ਨੂੰ ਈ 2511 ਜਾਂ 2011 ਜਾਂ ਜੋ ਵੀ ਤੁਸੀਂ ਦੱਸਦੇ ਓ,ਹੈ।* *ਠੀਕ ਹੈ ਅਗਲੇ ਨੇ ਤੁਹਾਨੂੰ ਪੈਸੇ ਦਿੱਤੇ ਆ ਮਸ਼ਹੂਰੀ ਲਈ,ਮਸ਼ਹੂਰੀ ਕਰੋ,ਪਰ ਬਿਨਾਂ ਮਤਲਬ ਦੀਆਂ ਤੇ ਬਿਨਾਂ ਸਿਰ ਪੈਰ ਦੀਆਂ ਗੱਲਾਂ ਤਾਂ ਨਾ ਕਰੋ.....*
@manpreetsran6162
@manpreetsran6162 2 ай бұрын
22 2511 king a arjun tu trail ne khici gai 2511 king 👑👑👑👑👑👑👑👑👑🚀🚀🚀🚀🚀🚀
@baghelsekhon280
@baghelsekhon280 Ай бұрын
PTO di meharbani hai
@babliram3794
@babliram3794 Жыл бұрын
22 ਜੀ ਸਿਰਾ ਕੀ ਹੋਜੂਗਾ ਜਦੋ ਟਰੈਕਟਰ ਦੇ ਅਗਲੇ ਟਾਇਰਾ ਦੀ ਜਗ੍ਹਾ ਟਰਾਲੀ ਦੇ ਟਾਇਰਾ ਨੇ ਧਕ ਪਾਉਣੀ ਆ ਫੇਰ ਟਰੈਕਟਰ ਚਾਹੇ ਨੂਟਲ ਕਰ ਦਿਉ
@user-yc8yu1ov7f
@user-yc8yu1ov7f Жыл бұрын
ਸਹੀ ਗੱਲ ਹੈ ਜੀ
@Gurjindersidhu222
@Gurjindersidhu222 Жыл бұрын
Siraa bai lopo walya congrats nale bai 5 lac subscrbr hon te 🎉🎉😊
@inderjeetsingh1028
@inderjeetsingh1028 Жыл бұрын
Ah ta sira la taaa yrrr 💪🐎
@rickysingh2775
@rickysingh2775 Жыл бұрын
Very very good brother ❤❤❤❤❤you guys
@jagrajsingh3747
@jagrajsingh3747 Жыл бұрын
Congratulations 500 k 🇺🇸
@DavinderSinghSidhu60
@DavinderSinghSidhu60 Ай бұрын
Very nice Putter Ji 👌👌🌹🌹🙏🙏
@amardeepsinghbhattikala189
@amardeepsinghbhattikala189 Жыл бұрын
Veer ji ek gal hor note kro pehla koi v Tractor race nahi mar reha c jdo PTO troly wala ruk gya fer lag gye race maran vadea system ha veer
@kulvindersinghpadam1273
@kulvindersinghpadam1273 Жыл бұрын
Bhai sab ji with respect 🙏 jinne bnde taaliya,n Baja rahe ate tractor challoun wale challenge den wale te challenge len wale sare ikko pind de ya aase paaseyo,n b aaye ne ...
@palsingh3088
@palsingh3088 Жыл бұрын
@sukhwinderhans7737
@sukhwinderhans7737 Жыл бұрын
VEERY GOOD GJ 👍 👌 👏
@gurmejsingh6069
@gurmejsingh6069 Жыл бұрын
ਟਰਾਲੀ ਲਾਰੂ ਹੈ ਰੇਤ ਪਿੱਛੇ ਪਾਈਆਂ ਪੀ ਟੀ ਵਾਲੇ ਲਈ ਰੇਤ ਪਿੱਛੇ ਠੀਕ ਹੈ ਟੇਰਾ ਉੱਤੇ ਭਾਰ ਹੈ
@SanDeep-zm1pd
@SanDeep-zm1pd 2 ай бұрын
ਕਿਉਂ ਲੋਕਾਂ ਨੂੰ ਫੁਦੂ ਬਣਾਉਦੇ ਜੇ ਮੇਰੇ ਕੋਲ 30 32 ਟਰੈਕਟਰ ਮੈਂ ਇਕੱਲਾ ਹੀ ਕੱਢਦਾ
@karmjitgill1125
@karmjitgill1125 Жыл бұрын
Very nice bai ji
@baldevsingh9391
@baldevsingh9391 Жыл бұрын
कमाल कर दी
@ransinghjanga5023
@ransinghjanga5023 Жыл бұрын
❤ वेरी गुड खूबसूरत तकनीक
@swarnsingh6145
@swarnsingh6145 3 ай бұрын
ਜਾਣ ਬੁਝ ਕੇ ਨਹੀ ਕੱਡੀ ਟਰਾਲੀ ਟਰੈਕਟਰ ਆ ਨੇ ਅੱਗੇ ਪਿੱਛੇ ਸਕਿੰਟਾਂ ਦੇ ਹਿਸਾਬ ਨਾਲ ਛੱਡੇ ਜਾ ਰਹੇ ਸੀ ਜੋਰ ਨਹੀ ਲੱਗ ਰਿਹਾ ਸੀ ਟਰੈਕਟਰ ਦਾ
@AvtarSingh-ob8cu
@AvtarSingh-ob8cu Жыл бұрын
V. Good. Veer. Ji
@jaiandjaimotors5990
@jaiandjaimotors5990 Жыл бұрын
DEAR SIR, IT IS ENGINEERING TECHNOLOGY, TRACTOR PTO RPM REDUCTION FROM 540 TO 20 RPM TO TROLLEY WHEEL, 27 TIMES REDUCTION , WILL GIVE 27 TIMES INCREASE IN TORQUE ,
@davindersinghdhaliwal2674
@davindersinghdhaliwal2674 Жыл бұрын
Pulling a trolley is a Game of torque
@VikrantChoudhary4801
@VikrantChoudhary4801 Жыл бұрын
Absolutely
@SatnamSinghMaluka
@SatnamSinghMaluka Жыл бұрын
@@davindersinghdhaliwal2674; y7
@pawanpalthania5728
@pawanpalthania5728 Жыл бұрын
Good morning bhai sahab ❤
@jagjeetsinghgill474
@jagjeetsinghgill474 Жыл бұрын
Tralli Alle loka noo fuddu bnode AAA wait Sara tralli de Tyra te aa aggay taa wait Hani tralli de
@karnailchahal6833
@karnailchahal6833 Жыл бұрын
ਜੇ ਪਹਿਲਾਂ ਹੀ ਕਰੌਸ ਪਾ ਲਿਆ ਜਾਦਾ ਠੀਕ ਸੀ
@MajorSra
@MajorSra 2 ай бұрын
ਬਾਈ ਕਿਉ ਯਾਰ ਮਜ਼ਾਕ ਬਣਾ ਰਹੇ ਹੋ, ਟਰਾਲੀ ਲਾਰ ਹੈ, ਦਾਬੂ ਕਰਕੇ ਆਸਾਨੀ ਨਾਲ ਛੋਟਾ ਜਿਹਾ ਟਰੈਕਟਰ ਟਰਾਲੀ ਕੱਢ ਦੇਣਗੇ
@cheemafazilka7973
@cheemafazilka7973 Ай бұрын
ਕਮਾਲ ਅਾ ਯਾਰ, ਕਰਨੀਆਂ ਮਸ਼ਹੂਰੀਆਂ ਤੇ suspence ਇੰਝ ਬਣਾਇਆ ਜਿਵੇਂ ਅੱਬਾਸ ਮਸਤਾਨ ਦੀ ਫਿਲਮ ਹੋਵੇ 😏 ਇਹ ਤਾਂ PTO ਦੀ ਕਰਾਮਾਤ ਅਾ, ਤੇ ਇਹ ਕਿਹੜਾ ਕੋਈ ਨਵੀਂ ਚੀਜ ਅਾ 🤬
@gurpreetbrar9025
@gurpreetbrar9025 3 ай бұрын
ਇਹ ਤੇ ਹਰਭੇਜ ਦੋਵੇ ਟੈਮਪੁ ਨੇ ਪ੍ਰੀਤ ਹੀ ਦੋਵਾਂ ਦਾ ਢੰਗਾ ਲਾਉਂਦਾ ਨਾਲ ਕੈਮਰਾ ਮੇਨ ਵੀ ਹੈ
@damanrattol2353
@damanrattol2353 3 ай бұрын
Y tenu bda pta ehna bare
@ranjitsinghbains88singh41
@ranjitsinghbains88singh41 9 ай бұрын
Y ji saw. Kamal p.t.o shafat da. Aa ..tractor jehra. Marji hunda
@eurospin731
@eurospin731 Жыл бұрын
Very good bro
@gurmelsingh8230
@gurmelsingh8230 Жыл бұрын
1टैकटर अर्जन तों मैं कडासकता है ❤❤❤❤❤❤❤
@BalveerSingh-hr5fy
@BalveerSingh-hr5fy Жыл бұрын
ਦੋਡਾਪ੍ਹਹਣਾਕੱਲਾਲੈਗਿ
@BalveerSingh-hr5fy
@BalveerSingh-hr5fy Жыл бұрын
😢😮😢😅😅😅😅😅😅😅😅😅😅😅😅
@BalveerSingh-hr5fy
@BalveerSingh-hr5fy Жыл бұрын
ਫੁਕਰੇਜੱਟ
@deeplovely5245
@deeplovely5245 Жыл бұрын
Trolly ullar kitio a . Troly de tyres te vajan jada kita a. Good attempt
@billhothi7313
@billhothi7313 2 ай бұрын
ਪੰਜਾਬੀ ਸਿਰਫ ਪੰਗੇ ਲੈਣਗੇ. ਮੁੰਡੇ ਮਰਵਾ ਚੁੱਕੇ ਪੰਜਾਬੀਓ ਕੁਸ਼ ਸ਼ਰਮ ਕਰੋ
@bahadursinghbahadursingh5372
@bahadursinghbahadursingh5372 Жыл бұрын
ਇੱਕ ਟਰੈਕਟਰ ਜ਼ੋਰ ਲਾ ਰਿਹਾ ਬਾਕੀ ਤਾਂ ਖੜ੍ਹੇ ਨੇ ਜਦੋਂ ਤੱਕ ਇੱਕਠੇ ਜ਼ੋਰ ਨਹੀਂ ਲਾਉਣਾ ਗੱਲ ਬਣਦੀ ਨਹੀਂ
@rahulmanhas920
@rahulmanhas920 2 ай бұрын
Pajii tractor da nhi PTO da kmaal hai
@rinkuchahal29
@rinkuchahal29 3 ай бұрын
Good
@sarpanch527
@sarpanch527 3 ай бұрын
Tralle Di PTO v chl rhi h nal tan KR k nikle gei
@jagvirsinghsandhu5610
@jagvirsinghsandhu5610 Жыл бұрын
Tractor Beth jada ta jor nhi beth pata tractor free ho jata to provide power lgana pdegi
@GurdeepmaanHussainpuria
@GurdeepmaanHussainpuria 11 ай бұрын
2511 tracter de chakar slow hunde te bkki baharli technolgy a vr a tracter apne ale ne hun pta laghyea eh cheej vr
@Sidhumoosewalashub
@Sidhumoosewalashub Жыл бұрын
Video ch aeniya glla kriya tusi tractor slip krde aa yade bahn ucha Nima ho jnda jeh woh aena ta soch liya but Soda es gll te dimag kmm ni krya v pehla jo v traliya bniya kise de P.T.O heni nle hr koi eh nhi lba skda agla trali msa bnbonda eh ta pese wale loka de chochle aa aaj de time ch koi aena kmla ni v kise cheej ware pta na howe
@KulwinderSingh-sk4cm
@KulwinderSingh-sk4cm 2 ай бұрын
2511 di pto gearan nal ha high lo de 10 gear Han ajj kal sarian companyia high lo medium de rahin han
@amardeepsinghbhattikala189
@amardeepsinghbhattikala189 Жыл бұрын
Veer ji eh video kuz months pehla v upload keti c tusi
@Balwantkaur-pg9iv
@Balwantkaur-pg9iv Жыл бұрын
Dhan dhan satguru tera hi asra
@AMANSINGH-mr6hn
@AMANSINGH-mr6hn Жыл бұрын
Very good 5911
@JaswantSinghFoji-oe1cp
@JaswantSinghFoji-oe1cp Жыл бұрын
Very good
@ravijakhar6649
@ravijakhar6649 Жыл бұрын
22 ji trali di p.t.o. naal chala rakhi h traly aap jor la rhi h
@robinpreetsingh5076
@robinpreetsingh5076 Жыл бұрын
Videa by g kee price
@palvindersingh7766
@palvindersingh7766 Жыл бұрын
ਕੀ ਇਹ ਚੰਗਾ ਕੰਮ
@Pardeepsingh-jh2xr
@Pardeepsingh-jh2xr 16 күн бұрын
Jado traily da tyre thale lag janda 4 sad ke 10 palo
@inderjit748
@inderjit748 Жыл бұрын
TOO DASE GA FARMJLA PEHLA GHOREA WALEA NU FARMJLA DE GE
@satwantsingh8116
@satwantsingh8116 Жыл бұрын
Veer ji kine da pto lago
@indian4273
@indian4273 Жыл бұрын
Hlo veer ford da review jarur kr k video paai jade age lagia power steering kita kime chlda
@SehajxsJ
@SehajxsJ 8 ай бұрын
Pto 💥✨❤️❤️
@penguin3121
@penguin3121 Жыл бұрын
ਇਹਦੇ ਚ ਵੀਡੀਓ ਪਾਉਣ ਆਲੀ ਤਾਂ ਕੋਈ ਗੱਲ ਨਹੀਂ ਸੀ ਬਾਈ😀😀
@gurnamdhillon8742
@gurnamdhillon8742 Жыл бұрын
Ede ch veere comment karn wali v koi gal nahi cc
@50-cal53
@50-cal53 Жыл бұрын
​@@tripplesttar9243 how many pto trali in ur village ? Mr engineer.
@50-cal53
@50-cal53 Жыл бұрын
@@tripplesttar9243 before 60 years there was 1 or 2 troli in every village. So keep lying little bit low. #goppeee.
@maninderjitsingh2409
@maninderjitsingh2409 Жыл бұрын
@@tripplesttar9243 naam hou country da city da jithe tu rehna dss de
@chanpreetjasdeeprai8230
@chanpreetjasdeeprai8230 Жыл бұрын
@@tripplesttar9243 s
@KulwinderSingh-vv1xw
@KulwinderSingh-vv1xw 2 ай бұрын
੨੨ ਜੀ ਬੈਂਚ ਸਿਸਟਮ ਹੈ
@jattbande7597
@jattbande7597 3 ай бұрын
ਟਰਾਲੀ ਚ ਵਜਨ ਈ ਮਗਰ ਪਾਇਆ ਹੋਇਆ. ਜੇ ਵਜਨ ਮੂੰਹਰੇ ਹੁੰਦਾ 3600 ਨੇ ਵੀ ਕੱਢ ਦੇਣੀ ਸੀ
@harpreetbrainch3209
@harpreetbrainch3209 Жыл бұрын
Wahle hairaan naa hovo sbbnu ptta pTO de agge koi kise da zorr ni koi navi gl ni waose ej pto wali trali 2007 ch aggi c chlo bdiaa gl a hun trendd bn riha vdiaaa km krde tuc prr hairaan hoon wali koi gll ni ehde ch
@Daljitbhardawaj-zx9do
@Daljitbhardawaj-zx9do Жыл бұрын
Bahut Wadia ju
@amandeepchohan1280
@amandeepchohan1280 2 ай бұрын
Pto n kddi e, na k es gnje n or na es de tutte j tractor n
@GurdeepSingh-mz3gc
@GurdeepSingh-mz3gc 2 ай бұрын
Pto the help nal traly bahar aye
@kaursingh7661
@kaursingh7661 Жыл бұрын
Ghorria di.mashoori..shad.ke.tractora di Karan lag.gia bai
@GurpreetSingh-vt4fr
@GurpreetSingh-vt4fr Жыл бұрын
9.13 video cuti hoyai aa vire phela dekho tractor te trali te baad ch dekho
@hloji7953
@hloji7953 3 ай бұрын
ਭੋਸੜੀ ਦਿਆ ਤੈਨੂੰ ਪੈਸੇ ਮਿਲਦੇ ਹਨ ਟੱਟਓ😅😅😅😅
@STCvlogs7959
@STCvlogs7959 Жыл бұрын
ਸਿੱਧੂ ਸਾਹਿਬ ਦਾ ਜ਼ੋਰ ਬਥੇਰਾ ਲੱਗਿਆ
@Our_Shorts_
@Our_Shorts_ Жыл бұрын
Pto da kamaal aa
@SKGaming-hj6jo
@SKGaming-hj6jo Жыл бұрын
22 👕 bdl liya kro
@BaljeetSingh-su7um
@BaljeetSingh-su7um Жыл бұрын
By malwe da vere traktar wala
@sonydhillon8082
@sonydhillon8082 Жыл бұрын
Tractor de tayra ch pani a bai ji paea hoea
@gurwinderthind4286
@gurwinderthind4286 Жыл бұрын
Uncle ji tsi v Hun ghaa foos chki leyone
@kiratsagardairyfarm877
@kiratsagardairyfarm877 Жыл бұрын
Atttt
@gindagill4028
@gindagill4028 Жыл бұрын
A ta sirrraaaaaa he ho gya 👍👍
@kulwinderlivetv7181
@kulwinderlivetv7181 Жыл бұрын
22 gl tractor di ni experience di aa driver aive ni banea janda
@tejindersingh-jf3dm
@tejindersingh-jf3dm Жыл бұрын
Conrit khich ke aage kr lo asha kd bu
@Malwewala8082
@Malwewala8082 Жыл бұрын
Zor Laun da v Tarika hunda
@sarbjitsingh7608
@sarbjitsingh7608 22 күн бұрын
Ni ni bro kro kro 😂😂 fir te tusi karja maf kara hi lena
@maan2425
@maan2425 Жыл бұрын
ਸਾਰਾ ਕਮਾਲ ਟਰਾਲੀ ਦੀ pTo da h
@dhillon663
@dhillon663 Ай бұрын
Pto ali a
@plantsmylife3763
@plantsmylife3763 Жыл бұрын
22 2511 di sardari aaa
@bikramgill334
@bikramgill334 Жыл бұрын
Congratulations loppo valia 5 lac hon ty
@shonkisardar7414
@shonkisardar7414 Жыл бұрын
Tanx bro love u
@alonegamer1531
@alonegamer1531 Жыл бұрын
Tractor he glt paye aaa
@KuldeepSingh-mk4jw
@KuldeepSingh-mk4jw 2 ай бұрын
PTO sawt Arjun nu laga dinde ta traali bahar nikal jani si
@bikramsingh6060
@bikramsingh6060 Жыл бұрын
ਅਗਰ ਸਾਵਟ ਨਾ ਪਾਉਂਦੇ ਤਾਂ ਇਹ ਵੀ ਨੀਂ ਖਿੱਚ ਸਕਦਾ ਸੀ ਹੁਣ ਟਰਾਲੀ ਦੇ ਚਕੇ ਵੀ ਜ਼ੋਰ ਲਗਾ ਰਹੇ
@jehar1116
@jehar1116 Жыл бұрын
Bhai comments kar ke dasyo tractor kehra
@Pargatsingh-ok2cd
@Pargatsingh-ok2cd Жыл бұрын
P t o ta koi be khich sak da
@Rajindersingh-er5pm
@Rajindersingh-er5pm Жыл бұрын
Pto te bhala asha pala 😅😅😅 ave pump dai jana
@balram5058
@balram5058 Жыл бұрын
Matalab sare kbad ikthe kre ne 😂😂farm Ford 2511 khatara jaloos kdha rhe ne sb mile hoye ne aina nu sharm ni ouundi
@user-cs6ly3vc9n
@user-cs6ly3vc9n 3 ай бұрын
Morr te turning te kive chalu pto
@chamkorsingh2828
@chamkorsingh2828 Жыл бұрын
👍
3M❤️ #thankyou #shorts
00:16
ウエスP -Mr Uekusa- Wes-P
Рет қаралды 14 МЛН
I Can't Believe We Did This...
00:38
Stokes Twins
Рет қаралды 95 МЛН
13 ਤੋਤੇ ਹੱਲ New Holland T6090💙🐎💪💪#wmk #gba #trending #punjab
12:47
3M❤️ #thankyou #shorts
00:16
ウエスP -Mr Uekusa- Wes-P
Рет қаралды 14 МЛН