C5PK-336 ਇੱਕ ਮਹੀਨੇ ਵਿਚ ਚਾਰ ਰਾਜਾਂ ਵਿਚ ਸਿੱਖਾਂ ਦੀ ਕੁੱਟ ਮਾਰ ਕਿਉਂ ?

  Рет қаралды 15,587

C5 Panth Khalsa

C5 Panth Khalsa

11 күн бұрын

C5 Panth Khalsa Channel ਕਿਉਂ ? ਤੇ ਤੁਹਾਡਾ ਕੀ ਸਹਿਯੋਗ ਚਾਹੀਦਾ ਹੈ- C5 Channel ਯੂ-ਟਿਊਬ ਚੈਨਲ ਨੂੰ ਹੁਣ ਸਰਕਾਰ ਨੇ ਤੀਜੀ ਵਾਰ ਆਪਣੀਆਂ ਏਜੰਸੀਆਂ ਨੂੰ ਵਰਤ ਕੇ ਬੈਨ ਕਰਵਾਇਆ ਹੈ। ਵਿਦੇਸ਼ਾਂ ਵਿਚ C5 Channel ਚੱਲਦਾ ਹੈ, ਇਸ ਨਾਲ ਵਿਦੇਸ਼ੀ ਦਰਸ਼ਕ ਜੁੜੇ ਰਹਿਣ ਤੇ ਵੱਧ ਤੋਂ ਵੱਧ ਇਸ ਨੂੰ ਗੁਰੱਪਾਂ ਵਿਚ ਸ਼ੇਅਰ ਕਰਨ ਤੇ ਪ੍ਰਚਾਰ ਕਰਨ ਵਿਚ ਸਮਰਥਨ ਦੇਣ। ਵਿਦੇਸ਼ਾਂ ਵਿਚ ਜਿੱਥੇ ਤੁਸੀਂ ਭੇਜੋਗੇ ਸਿਰਫ਼ ਉੱਥੇ ਹੀ ਵੀਡੀਓ ਵੇਖੀ ਜਾ ਸਕੇਗੀ। ਭਾਰਤ ਵਿਚ ਵੇਖਣ ਲਈ ਤੁਸੀਂ ਆਪਣੇ ਫੋਨ ਜਾਂ ਕੰਪਿਊਟਰ ਵਿਚ VPN ਸਰਵਰ ਪਲੇ-ਸਟੋਰ ਤੋਂ ਡਾਊਨਲੋਡ ਕਰ ਕੇ C5 Channel ਸੇਵ ਕਰ ਵੇਖ ਸਕਦੇ ਹੋ। ਪੰਜਾਬ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਭਾਂਜ ਤੇ ਮਾਂਜ ਦੇਣ ਲਈ ਇਸ ਜੰਗ ਵਿਚ ਫ਼ਤਹਿਯਾਬੀ ਲਈ ਅਜਿਹਾ ਸਭ ਨੂੰ ਕਰਨ ਦੀ ਬੇਨਤੀ ਰਦੇ ਹਾਂ।
ਪੰਜਾਬ ਅਤੇ ਭਾਰਤ ਵਿਚ C5 Panth Khalsa Channel ਦੇ ਨਾਮ ਤੋਂ ਸਥਾਪਿਤ ਕਰ ਲਿਆ ਗਿਆ ਹੈ। ਅਦਾਲਤੀ ਲੜਾਈ ਲੜ੍ਹਨ ਦੀ ਸਾਡੇ ਵਿਚ ਸਾਧਨਾਂ ਦੀ ਸਮਰੱਥਾ ਨਹੀਂ ਬਚੀ । ਨਵੇਂ ਚੈਨਲ ਨੂੰ ਲੱਖਾਂ ਦਰਸ਼ਕਾਂ ਤਕ ਲੈ ਕੇ ਜਾਵਣਾ ਤੇ ਪਹੁੰਚਾਉਣਾ ਹੁਣ ਦਰਸ਼ਕਾਂ ਦੀ ਜ਼ਿੰਮੇਵਾਰੀ ਹੈ।
ਲੋਕਾਂ ਦੇ ਸਹਿਯੋਗ ਤੋਂ ਬਿਨਾ ਆਪਣੇ ਨਿੱਜੀ ਸਾਧਨਾਂ ਤੋਂ ਸੰਘਰਸ਼ ਲੜਨਾ ਤੇ ਕੌਮਪ੍ਰਸਤੀ ਅਤੇ ਸੱਚ ਲਈ ਖੜਨਾ ਆਸਾਨ ਨਹੀਂ ਹੁੰਦਾ। ਚਾਹੁੰਦਾ ਹਰ ਕੋਈ ਹੈ ਕਿ ਸੱਚ ਬੁਲੰਦ ਕੀਤਾ ਜਾਵੇ, ਪਰ ਔਖਿਆਈ ਵੇਲੇ ਨਾਲ ਕੌਣ ਖੜਦਾ ਹੈ ....
ਲੋਕ ਸਮਝਦੇ ਨੇ ਬਹੁਤ ਕਮਾਈ ਕਰਦੇ ਹਨ! ਪਰ, ਇੱਥੇ ਤਾਂ ਘਰ ਉੱਜੜ ਗਏ......
ਪਹਿਲਾਂ ਯੂ-ਟਿਊਬ ਚੈਨਲ khalastan ਬੈਨ ਕਰਵਾਇਆ ਫਿਰ ਯੂ-ਟਿਊਬ ਚੈਨਲ Atinderpalsingh ਬੈਨ ਕਰਵਾਇਆ ਤੇ ਹੁਣ C5 Channel ਯੂ-ਟਿਊਬ ਚੈਨਲ ਤੀਜੀ ਵਾਰ ਪੰਥਕ ਅਖਵਾਉਂਦੀਆਂ ਧਿਰਾਂ ਨੂੰ ਵਰਤ ਕੇ ਭਾਰਤ ਸਰਕਾਰ ਨੇ ਇਨ੍ਹਾਂ ਪੰਥਕਾਂ ਰਾਹੀਂ ਚੈਨਲ ਬੈਨ ਕਰਵਾਇਆ ਹੈ।
ਜੇ ਚਾਹੁੰਦੇ ਹੋ ਕਿ ਸੱਚ ਹੱਕ ਤੇ ਗੁਰੂ ਨਾਨਕ ਦੀ ਨਾਨਕਸ਼ਾਹੀ ਆਵਾਜ਼ ਬੁਲੰਦ ਹੁੰਦੀ ਰਹੇ ਤੇ ਵਿਵਹਾਰ ਵਿਚ ਲਾਗੂ ਕਰਵਾਈ ਜਾਵੇ ਤਾਂ ਉਸ ਲਈ ਸਾਥ ਦੇਣਾ ਵੀ ਪੈਣਾ ਹੈ ਤੇ ਸਾਥੀ-ਸਹਿਯੋਗੀ ਬਣਨਾ ਵੀ ਪੈਣਾ ਹੈ।
ਪਰ ਅਕਾਲ ਪੁਰਖ ਦੇ ਦਿੱਤੇ ਸਵਾਸਾਂ ਅਤੇ ਬਖ਼ਸ਼ੀ ਮਿਹਰ ਸਦਕਾ, ਅਕਾਲ ਪੁਰਖ ਦੇ ਓਟ-ਆਸਰੇ ਨਾਲ ਸੰਘਰਸ਼ ਜਾਰੀ ਹੈ ਤੇ ਰਹੇਗਾ.....
ਖ਼ਾਲਸਾ-ਪੰਥ ਬਹੁੜੇਗਾ ਅਜਿਹੀ ਆਸ ਰੱਖਦੇ ਹਾਂ...
ਸੋਚ ਪੰਜਾਬ ਦੀ: "ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ" C5 ਦੀ ਵਿਆਖਿਆ C5 ਚੈਨਲ, ਇਸ ਦੇ ਸਬਸਕ੍ਰਾਈਬਰ ਦਰਸ਼ਕਾਂ ਦਾ ਆਪਣਾ, ਦਰਸ਼ਕਾਂ ਲਈ ਚੈਨਲ ਹੈ। ਜਿਸ ਦਾ ਉਦੇਸ਼ 'C' '5' ਅਰਥਾਤ ਵੇਖੋ ਪੰਜ । ਕਿਹੜੇ ? (1) ਇੱਕ ਅਕਾਲ ਦੀ (2) ਇੱਕ ਮਨੁੱਖਤਾ ਜੋ (3) ਇੱਕ ਸਮਾਨ ਪੰਜ ਤੱਤਾਂ ਦੀ ਸਭ ਵਿਚ ਬਰਾਬਰਤਾ ਹੈ । ਪੰਜ ਆਬਾਂ ਵਾਲਾ (4) ਇੱਕ ਦੇਸ਼ ਜੋ ਪੰਚ ਪ੍ਰਣਾਲੀ ਦੀ ਨਾਗਰਿਕਤਾ ਵਿਚੋਂ ਗੁਣਵੰਤਾ ਦੇ ਗਣਰਾਜ ਵਾਸਤੇ, ਗੁਣਤੰਤਰੀ ਲੋਕਤੰਤਰ ਪ੍ਰਣਾਲੀ ਦਾ ਜਨਮ ਦਾਤਾ ਹੈ। ਜਿਸ ਦੀ ਸੰਸਾਰ ਵਿਆਪੀ ਸਰਕਾਰ ਦੇ ਹੁਕਮ ਦਾ ਵਰਤਾਰਾ (5) "ਹਲੀਮੀ ਰਾਜ" ਦੇ "ਬੇਗਮਪੁਰਾ" ਵਿਚਲੀ ਸਰਬ-ਸਾਂਝੀਵਾਲਤਾ ਵਾਲੀ ਨਾਨਕਸ਼ਾਹੀ ਸੱਤਾ ਨਾਲ, ਗੁਰੂ ਨਾਨਕ ਸਾਹਿਬ ਤੋਂ 'ਲੋਹਗੜ੍ਹ' ਰਾਹੀਂ ਜੁੜਿਆ ਹੈ। ਜਿੱਥੇ ਸਾਰੇ ਭੇਦ, ਵਿਤਕਰੇ, ਬਟਵਾਰੇ, ਵਰਗ, ਜਾਤ, ਨਸਲ ਮੁੱਕ ਜਾਂਦੇ ਹਨ। ਫ਼ਰਕ ਤਾਂ ਹੈ.......ਬਹੁਤ ਵੱਡਾ ਫ਼ਰਕ ਹੈ; ਜੇ ਵੇਖਣ ਵਾਲੇ ਸਮਝਣ .....ਇਹ ਇੱਕ ਲਹਿਰ ਤੋਂ ਵੱਧ ਕੇ ਬਦਲ ਤਕ ਪਹੁੰਚਦਾ ਹੈ। ਜਿਸ ਹਿਤ ਸਹਿਯੋਗ ਅਤੇ ਅਮਲ ਤੁਹਾਡਾ ਜਤਨ ਸਾਡੇ ਸਬਸਕ੍ਰਾਈਬਰ ਦਰਸ਼ਕਾਂ ਦਾ। ਅਸੀਂ ਪੰਜਾਬ ਨੂੰ ਆਪਣੇ ਪੁਰਖਿਆਂ ਵਾਲਾਂ ਪੰਜਾਬ ਪੁਨਰ ਸੁਰਜੀਤ ਅਤੇ ਪੁਨਰ ਸਥਾਪਿਤ ਕਰਵਾਉਣਾ ਲੋਚਦੇ ਹਾਂ।
#ਖਾਲਸਤਾਨੀ #atinderpalsinghexmp #c5channel #sikhhistory #sikhism #panjab #cruntsaffairs #panjabcruntnews #sikhnews #ਅਤਿੰਦਰਪਾਲਸਿੰਘ

Пікірлер: 126
@AmrikSingh-fi1mn
@AmrikSingh-fi1mn 9 күн бұрын
ਜੇਕਰ ਸਿਰਸਾ ਕਾਲਕਾ ਸਿੱਖ ਹੁੰਦੇ ਫੇਰ ਨਹੀਂ ਸੀ ਜਾਂਦੇ ਭਾਜਪਾ ਚ । ਉਹ ਲੋਕ ਸਿੱਖੀ ਦੇ ਦੁਸ਼ਮਣ ਨੇ ਜੀ ।
@sachdagyan
@sachdagyan 7 күн бұрын
Loktantar de vich koi vi kise party ch ja sakda tusi lokka ne guru ghar te hamla karan wali te delhi ch 3000 sikha nu maran wali congress di sarkara bnoude ho te hun vi 7 mp jita ditte tusi tuhade nalo te sirsa te kalka kite change ne sikha di katal congress de jholi chuk nahi bne
@gyansimran
@gyansimran 9 күн бұрын
ਸਿੱਖ ਹਮਲਿਆਂ ਤੇ ਸ਼ਿਰੋਮਣੀ ਕਮੇਟੀ ਨੂੰ ਦਾਖਲ ਅੰਦਾਜ਼ੀ ਕਰਨੀ ਚਾਹੀਦੀ ਹੈ।
@anuthind123
@anuthind123 8 күн бұрын
ਸ਼੍ਰੋਮਣੀ ਕਮੇਟੀ ਤਾ ਆਪਸ ਵਿਚ ਹੀ ਲੜ ਰਹੀ ਹੈ
@1_Not_2B_Known....
@1_Not_2B_Known.... 9 күн бұрын
ਵੀਰ ਜੀਓ ਜਦੋਂ ਤੱਕ ਪੰਜਾਬ ਦੇ ਪਿੰਡਾਂ ਦੇ ਲੋਕ ਨਹੀਂ ਜਾਗਦੇ ਪਿੰਡਾਂ ਦੀਆਂ ਕਿਸਾਨ ਜਥੇਬੰਦੀਆਂ ਨੂੰ ਪਿੰਡਾਂ ਦੇ ਭਾਜਭਈਆ ਦੇ ਏਜੰਡੇ ਨੂੰ ਫੇਲ ਕਰੋ
@user-ii5le4ri6c
@user-ii5le4ri6c 6 күн бұрын
Bhai jgaoga kon
@bikarjitsingh34bikarjitsin10
@bikarjitsingh34bikarjitsin10 9 күн бұрын
ਬਾਈ ਜੀ ਜਿਹ੍ੜੇ ਦੱਲੇ ਤਹਾਨੂੰ ਗਾਲ਼ਾਂ ਕੱਢਦੇ ਹਨ ਉਹ ਸਿੱਖ ਨਹੀਂ ਡੋਗਰਿਆਂ ਦੇ ਬੀਜ ਹਨ ਜਿਨ੍ਹਾਂ ਨੇ ਸਿੱਖਾਂ ਨਾਲ ਗਦਾਰੀ ਹੀ ਕਰਨੀ ਹੈ
@gurchranjit7451
@gurchranjit7451 9 күн бұрын
Jado kise doosre nu apa kut sakde a ta apa nu v kise ne doosri state vich kutna hi ha te victim card khelna v apa na ta Himachal vich Modi a na bangal vich
@BalwinderSingh-qx4lj
@BalwinderSingh-qx4lj 8 күн бұрын
@@gurchranjit7451 ਜਨਾਬ ਹੁਣ ਹਰ ਜਗ੍ਹਾ ਮੋਦੀ ਨੇ ਨਹੀਂ ਮੌਜੂਦ ਹੋਣਾ। ਉਸਨੇ ਤਾਂ ਗੈਰ ਹਿੰਦੁਤਵੀਆਂ ਦੇ ਖਿਲਾਫ ਹਿੰਦੂਤਵੀ ਖੜੇ ਕਰਕੇ ਉਨ੍ਹਾਂ ਅੰਦਰ ਨਫ਼ਰਤ ਦੁਸ਼ਮਣੀ ਵਖਵਾਦ ਦਾ ਜ਼ਹਿਰ ਭਰ ਦਿੱਤਾ ਹੈ, ਹੁਣ ਜੋਂ ਕਰਨਾ ਲੋਕਲ ਹਿੰਦੂਤਵੀਆਂ ਨੇ ਹੀ ਕਰਨਾ ਹੈ।
@gurchranjit7451
@gurchranjit7451 8 күн бұрын
@@BalwinderSingh-qx4lj Acha fer logic deo soori nu marea phagware Hindu nu beadbi da Dosh la k katal keeta Punjab vich Sikh police da gutt vddea os Sikh nu shad k bangal Sikh Di chinta ha kangna de thappad te geet bnaye kise Hindu ne victim card nhi khelea Pakistan vich HR sal 1000kudia Sikh te Hindu convert kr dittia jandia roj Diya 3 koi khalistani nhi bolda Kashmir vich adhar card Dekh k kour na de teacher nu katsl keeta koi khalistani nhi bolda
@amannagra8579
@amannagra8579 7 күн бұрын
ਜਦੋਂ ਤੋਂ ਭਾਜਪਾ ਸਤਾ ਵਿੱਚ ਆਈ ਹੈ। ਓਦੋਂ ਤੋਂ ਹੀ ਭਾਜਪਾਈ ਕਹਿ ਰਹੇ ਸਨ ਕਿ ਅਸੀਂ ਸਿੱਖਾਂ ਨੂੰ ਚੌਰਾਸੀ ਯਾਦ ਕਰਾਉਣਾ ਹੈ। ਹੁਣ ਭਾਜਪਾਈ ਆਪਣੀ ਨੀਤੀ ਉੱਤੇ ਆ ਗਏ ਹਨ। ਹੁਣ ਸਿੱਖਾਂ ਨੂੰ ਆਪਣੀ ਰਣਨੀਤੀ ਬਣਾਉਂਣੀ ਚਾਹੀਦੀ ਹੈ।
@user-em5nl5tx2b
@user-em5nl5tx2b 9 күн бұрын
ਸਿੱਖਾਂ ਨੂੰ ਦਸਵੇਂ ਪਾਤਸ਼ਾਹ ਜੀ ਦਾ ਹੁਕਮ ਮੰਨ ਲੈਣਾ ਚਾਹੀਦਾ ਹੈ ਅਤੇ ਸ਼ੱਸਤਰਧਾਰੀ ਹੋ ਕੇ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਜੇ ਤੁਹਾਨੂੰ 5-10 ਪੈਂਦੇ ਹਨ ਤਾਂ ਕੁੱਟ ਖਾਣ ਤੋਂ ਪਹਿਲਾਂ 2-4 ਦਾ ਗਾਟਾ ਲ੍ਹਾਇਆ ਹੋਵੇਗਾ!
@amolaksingh1022
@amolaksingh1022 5 күн бұрын
ਸਿੱਖਾਂ ਦੀ ਨਸਲਕੁਸ਼ੀ ਪਿਛਲੇ ਸਮੇਂ ਦੇ ਮਸ਼ਹੂਰ ਤੇ ਘਾਗ ਲੀਡਰਾਂ ਨੇ ਪੰਜਾਬ ਅਤੇ ਸਿੱਖਾਂ ਦੇ ਆਹ ਹਾਲਾਤ ਕੀਤੇ ਹਨ।
@ravinderpalsingh3622
@ravinderpalsingh3622 9 күн бұрын
ਬਹੁਤ ਵਧੀਆ ਵੀਚਾਰ ਵੀਰਾਂ ਦੇ ਸਿਖਾਂ ਨੂੰ ਵਰਤ ਰਹੇ ਵਰਤਾਰੇ ਤੋਂ ਜਾਣੂ ਕਰੳਉਣਾ ਸਾਵਧਾਨ ਰਹਿਣ ਲਈ ਪ੍ਰੇਰਿਤ ਕਰਨਾ ਬਹੁਤ ਬਹੁਤ ਧੰਨਵਾਦ
@BalwinderSingh-qx4lj
@BalwinderSingh-qx4lj 9 күн бұрын
ਸਿੱਖ ਕੌਮ ਲਈ ਬਹੁਤ ਫ਼ਿਕਰਮੰਦੀ ਦਾ ਸਮਾਂ ਹੈ, ਜੋਂ ਸਿਆਸੀ ਧਾਰਮਿਕ ਸਮਾਜੀ ਲੀਡਰਸ਼ਿਪ ਦਾ ਬੇਹਦ ਖਲਾਅ ਆ ਗਿਆ ਹੈ। ਬਿਨਾਂ ਸਮਰਪਿਤ ਸੱਚੀ ਅਣਖੀ ਕੌਮ ਤੇ ਧਰਤੀ ਲਈ ਮਰਨ ਵਾਲੀ ਲੀਡਰਸ਼ਿਪ ਸਾਡਾ ਅੰਤ ਤਹਿ ਹੈ। ਸਾਰਾ ਭਾਰਤ ਹਿੰਦੁਤਵੀ ਹੋ ਗਿਆ। ਕਿਸੇ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਸਭ ਤੋਂ ਦੁਖਦ ਗਲ ਇਹ ਕਿ ਸਿੱਖ ਕੌਮ ਖੁਦ ਬੁਧੀ ਹੀਣ ਤੇ ਪਾਟੋਧਾੜ ਹੈ। ਅੰਮ੍ਰਿਤਪਾਲ ਤੇ ਸਰਬਜੀਤ ਨੂੰ ਸਿਖਾਂ ਨੇ ਜਿਤਾ ਕੇ ਹਿੰਦੂਤਵੀਆਂ ਨਾਲ ਟੱਕਰ ਹੀ ਲਈ ਹੈ ਜਦ ਕਿ ਇਹਨਾਂ ਦਾ ਕੌਮ ਦੇ ਭਵਿੱਖ ਲਈ ਕੋਈ ਸੂਝ, ਸੰਘਰਸ਼, ਪਲੈਨ, ਤਜਰਬਾ ਨਹੀਂ। ਟੋਟਲ ਸਿਖ ਕੌਮ ਨਾਲ ਸੁਲਾਹ ਕਰਕੇ ਭਵਿੱਖ ਦਾ ਕੋਈ ਪ੍ਰੋਗਰਾਮ ਤਿਆਰ ਕਰਨ ਦੀ ਸੋਚ ਹੀ ਨਹੀਂ। ਸਿੱਖ ਕੌਮ ਜਨਤਾ ਨੂੰ ਖੁਦ ਆਪਣੇ ਭਲੇ ਸੁਧਾਰ ਤੇ ਬਿਹਤਰੀ ਦੀ ਸੂਝ ਨਹੀਂ।
@Lal_singh1
@Lal_singh1 9 күн бұрын
ਹਿਮਾਚਲ ਵਿੱਚ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਹੈ।
@singhmitter2139
@singhmitter2139 9 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਆਪ ਨੇ ਬਿਲਕੁਲ ਸੱਚ ਕਹਿ ਰਹੇ ਹੋ ਆਪ ਜੀ ਦਾ ਬਹੁਤ ਧੰਨਵਾਦ ਖਾਲਸਾ ਜੀ ❤
@amolaksingh1022
@amolaksingh1022 5 күн бұрын
ਸਿੱਖਾਂ ਨੂੰ ਪਦਾਰਥਵਾਦੀ ਸੋਚ ਦੇ ਧਾਰਨੀ ਬਣਾ ਦਿੱਤਾ। ਜਦੋਂ ਕਿ ਸਿੱਖ ਦੀ ਕਦੇ ਵੀ ਪਦਾਰਥਵਾਦੀ ਸੋਚ ਨਹੀਂ ਹੋਣੀ ਚਾਹੀਦੀ ਹੈ।
@INDERJITSINGH-eb2fz
@INDERJITSINGH-eb2fz 5 күн бұрын
Votan Congress nu pao ate congress jitaon. Ki eh theek hai?
@user-lu8hz1kk3h
@user-lu8hz1kk3h 8 күн бұрын
ਭਾਰਤ ਭਰ ਵਿੱਚ ਵੱਸਦੇ ਸਾਰਿਆਂ ਧਰਮਾਂ ਦੇ ਲੋਕਾਂ ਨੂੰ ਸਿੱਖ ਕੌਮ ਦੇ ਉਪਰ ਹਮਲੇ ਕਰਨ ਦੀ ਬਜਾਏ ਖੁਦ ਵੀ ਇਸ ਕੰਗਣਾ ਰਣੌਤ ਵੱਲੋ ਦੇਸ਼ ਭਰ ਦੇ ਕਿਸਾਨਾਂ ਨਾਲ ਅੰਦੋਲਨ ਵਿੱਚ ਸ਼ਾਮਲ ਹੋਈਆਂ ਬਜੁਰਗ ਮਾਤਾਵਾਂ ਨੂੰ ਬਹੁਤ ਹੀ ਗਲਤ ਭਾਸ਼ਾ ਵਿੱਚ ਬੋਲਦੀ ਰਹਿਣ ਦੇ ਬਾਰੇ ਸੋਚ ਕੇ ਇਸ ਕੰਗਣਾ ਰਣੌਤ ਵੱਲੋਂ ਕੀਤੀ ਹੋਈ ਗਲਤੀ ਨੂੰ ਸਮਝਣ ਦੀ ਲੋੜ ਹੈ। ।ਧੰਨਵਾਦ ਜੀਉ।
@HarminderSingh-tb9ym
@HarminderSingh-tb9ym 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਿਲਕੁੱਲ ਸਹੀ ਕੇਹਾ ਸਰਦਾਰ ਜੀ
@gurcharndhaliwal1493
@gurcharndhaliwal1493 7 күн бұрын
*ਸਿੱਖ ਇਕੱਲੇ ਪੰਜਾਬ ਵਿੱਚ ਨਹੀਂ ਰਹਿੰਦੇ ਸਾਰੇ ਦੇਸ਼ ਅਤੇ ਬਾਹਰਲੇ ਦੇਸ਼ਾਂ ਵਿੱਚ ਵੀ ਰਹਿੰਦੇ ਆ ਤੇ ਪੰਜਾਬ ਵਿੱਚ ਕੋਈ ਵੀ ਮਾਰਕੁੱਟ ਵਾਲਾ ਕੰਮ ਪੰਜਾਬੋ ਬਾਹਰਲੇ ਸਿੱਖਾਂ ਦੀ ਜਾਣ ਦਾ ਜੋਖਮ ਬਣ ਜਾਂਦਾ ਹੈ, ਜਿਸ ਬਾਰੇ ਪਹਿਲਾਂ ਵੀ ਹਜ਼ਾਰਾਂ ਸਿੱਖ ਦੰਗਿਆਂ ਵਿੱਚ ਆਪਣੀ ਜਾਨ ਗਵਾ ਚੁੱਕੇ ਹਨ, ਪਤਾ ਨਹੀਂ ਤੁਹਾਨੂੰ ਇਹੋ ਕਿਉਂ ਲੱਗਦਾ ਕਿ ਤੁਸੀਂ ਜਿਵੇਂ ਮਰਜ਼ੀ ਕਿਸੇ ਦੇ ਥੱਪੜ ਮੁੱਕੀ ਕਰੀ ਜਾਓ ਤੇ ਅਗਲਾ ਤੁਹਾਡੇ ਪੈਰੀ ਹੱਥ ਲਾਈ ਜਾਊਗਾ*
@jaswindersingh6019
@jaswindersingh6019 7 күн бұрын
ਸਾਹਿਬ ਜੀ ਮਨੀਪੁਰ ਦਾ ਹਾਲ ਵੇਖੋ ਪੁਲਸ ਨੇ ਆਪ ਹਥਿਆਰ ਦਿਤੇ ਇਸਾਈਆਂ ਦੇ ਖਿਲਾਫ ਜਿਹੜੇ ਹਾਲੇ ਤੱਕ ਵਾਪਸ ਨਹੀਂ ਆਏ । ਅਗਨੀਵੀਰ ਯੋਜਨਾ ਵੀ ਏਸੇ ਕਰਕੇ ਲਿਆਂਦੀ ਸਰਕਾਰ ਦੇ ਖਰਚੇ ਤੇ ਆਪਣੇ ਲੋਕਾਂ ਨੂੰ ਟ੍ਰੇਨਿੰਗ ਦੇਣ ਲਈ। ਕਿਓਂ ਕੇ ਪ੍ਰਾਈਵੇਟ ਆਰਮੀ ਉਸ ਤਰਾਂ ਤਿਆਰ ਨਹੀਂ ਕੀਤੀ ਜਾ ਸਕਦੀ ਘੱਟ ਗਿਣਤੀਆਂ ਖਿਲਾਫ ਬੜੀ ਡੂੰਗੀ ਸਾਜਿਸ਼ ਚਲ ਰਹੀ ਹੈ
@suchasingh2663
@suchasingh2663 9 күн бұрын
Bilkul Theek kah raho ho Atinder Pal Singh g
@AHUJASS
@AHUJASS 9 күн бұрын
ਗੁਰੂ ਨਾਨਕ ਸਾਹਿਬ " ਚੰਗੇ ਇਨਸਾਨ ਉਜੜ ਜਾਣ ਤਾਕਿ ਚਗਿਆਈ ਫੇਲੈ।
@DhimanSaab-lp8fx
@DhimanSaab-lp8fx 9 күн бұрын
ਦੇਸ਼ ਵਿੱਚ ਪੰਜਾਬੀ ਆ ਦੇ ਬਹੁਤ ਵੱਡੇ ਕਾਰੋਬਾਰ ਫੈਕਟਰੀਆ ਹੋਟਲ ਟਰਾਂਸਪੋਟਰਾਂ ਹਨ ਉਨਾਂ ਵਿੱਚ ਸਾਰੇ ਗੈਰ ਪੰਜਾਬੀ ਹਨ ਉ ਪੰਜਾਬੀ ਆ ਦਾ ਖਾ ਕੇ ਪੰਜਾਬੀ ਆ ਦੇ ਹੀ ਵਿਰੁੱਧ ਵਿੱਚ ਹਨ ਉ ਅਪਣੇ ਬੰਦਿਆ ਦਾ ਸਾਥ ਦਿੰਦੇ ਹਨ ਪੰਜਾਬੀਆ ਦਾ ਨਹੀਂ ਸਾਡੇ ਪੰਜਾਬੀ ਉਨਾਂ ਦੇ ਤਲਵੇ ਚੱਟ ਕੇ ਉਨਾਂ ਦੇ ਮਗਰ ਕੇ ਆਪਣੇ ਹੀ ਪੰਜਾਬੀ ਨੂੰ ਤਬਾਹ ਕਰੀ ਜਾਂਦੇ ਹਨ ਜ਼ੋ ਪੰਜਾਬ ਦੇ ਲੋਕਾਂ ਨੂੰ ਛਡ ਕੇ ਗੈਰ ਪੰਜਾਬੀਆ ਦਾ ਸਾਥ ਦੇਂਦੇ ਹਨ ਉਨ੍ਹਾਂ ਪੰਜਾਬੀਆ ਵਿੱਚ ਅਣਖ ਗ਼ੈਰਤ ਜ਼ਮੀਰ ਵਿਕ ਗਿਆ ਹੈ ਅੱਜ ਦੇ ਸਮੇਂ ਵਿੱਚ ਪੰਜਾਬੀ ਹੀ ਪੰਜਾਬੀ ਨੂੰ ਖਤਮ ਕਰਨ ਲਈ ਯਤਨ ਕਰ ਰਿਹਾ ਹੈ ਟਾਈਮ ਬਹੁਤ ਭਿਆਨਕ ਆਉਣਾ ਅੱਗੇ ਅਪਣੀ ਸੁੱਤੀ ਜ਼ਮੀਰ ਜ਼ਗਾਉ ਪੰਜਾਬੀਉ ਅਪਣੇ ਪੰਜਾਬੀ ਭਰਾਵਾਂ ਦਾ ਸਾਥ ਦਿਓ ਉਹ ਚਾਹੇ ਹਿੰਦੂ ਹੈ ਸਿੱਖ ਹੈ
@bikarjitsingh34bikarjitsin10
@bikarjitsingh34bikarjitsin10 9 күн бұрын
ਇਹ ਸਿੱਖਾਂ ਦਾ ਬਹੁਤ ਮਾੜਾ ਕਰਮ ਹੈ ਇਹ ਉਸ ਟਾਇਮ ਸੰਤਾਂ ਨੂੰ ਮਾੜਾ ਦੱਸਦੇ ਸੀ ਇਨ੍ਹਾਂ ਦੇ ਜਦੋਂ ਛਿੱਤਰ ਪੈਂਦੇ ਹਨ ਉਸਤੋਂ ਵੀਹ ਸਾਲ ਬਾਅਦ ਇਨ੍ਹਾਂ ਨੂੰ ਪਤਾ ਸੁਰਤ ਆਉਂਦੀ ਹੈ ਵੀ ਆ ਤਾਂ ਗਦਾਰ ਸੀ ਪਿਛਲਾ ਚਾਲੀ ਸਾਲਾਂ ਦਾ ਇਤਿਹਾਸ ਵੇਖ ਲੳਉ
@user-sz3lz1cz3o
@user-sz3lz1cz3o 9 күн бұрын
Right
@rnaitsongs7527
@rnaitsongs7527 9 күн бұрын
ਸੱਚੀ ਜਾਣਕਾਰੀ
@MandeepKaur-rb7ri
@MandeepKaur-rb7ri 9 күн бұрын
Thanx for updating this information
@gurjindersingh4619
@gurjindersingh4619 9 күн бұрын
Sat sri akal ji
@palwindersingh9078
@palwindersingh9078 7 күн бұрын
ਅਤਿੰਦਰਪਾਲ ਸਿੰਘ ਜੀ ਕਿਹੜੇ ਸਿਖਾ ਦੀ ਗੱਲ ਕਰ ਰਹੇ ਹੋ ਬਾਬਾ ਨਾਨਕ ਜੀ ਦੇ ਸਿਖ, ਸੰਤੋਖ ਸਿੰਘ ਦੇ ਸਿਖ, ਅੱਜ ਦੇ ਪੁਜਾਰੀ ਦੇ ਸਿਖ ਪਹਿਲਾਂ ਇਹ ਸਪਸ਼ਟ ਕਰੋ😊
@kuljitkaur2187
@kuljitkaur2187 8 күн бұрын
Ur argument is really true thanks
@VikramSingh-qm5hc
@VikramSingh-qm5hc 8 күн бұрын
ਕੰਗਨਾਂ ਰੰਣਨੌਤ ਨਾਂ ਕਹੋ ਕਗੰਨਾਂ ਸ਼ਤਰੋੜ‌ ਕਹੋ‌ ਅਜੇ ਪੱਤਾ ਨੰਹੀ ਕਿਥੌ ਕਿਥੌ ਛਿਤੱਰ ਖਾਉ ਬਾਕੀ ਲੱਗਦਾ‌ ਭਾਜਪਾ ਇਕ ਹੋਰ ਪੱਕਸਤਾੰਨ ਬੰਣਾਏਗੀ।ਏਹੈਨਾਂ ਵਾਸਤੇ ਸਿਖ ਪੰਜਬੀ ਸਿਰਦਾ ਫੋੜਾ‌ ਏ ਇਹੈ ਤਿਆਰੀ ਔਦੌ ਹੋਗੀ ਸੀ ਜੱਦੌ 50 ਕਿਲੋ ਮਿਟਰ ਬੀ। ਐਸ ਐਫ ਨੂੰ ਦੇ ਦਿਤਾ ਸੀ‌ ਪੰਜਾਬ ਦਾ ਮਹੋਲ ਖਰਾਪ ਕਰਕੇ ਅੱਤਵਾਦੀ ਮਹੋਰ ਲੌਣੀ ਚਹੌਦੀ ਏ ਹਿੰਦੂ ਸਰਕਾਰ ।🙏
@user-bf3ve7dl3h
@user-bf3ve7dl3h 9 күн бұрын
ਵਾਹਿਗੁਰੂ ਜੀ।
@SukhSingh-xk5cr
@SukhSingh-xk5cr 6 күн бұрын
Att da anth jroor hovega
@jatindergill6037
@jatindergill6037 7 күн бұрын
Sat Sri akal bai ji,maha murakh hun Punjabi,,,,bicot HIMACHAL HIMACHALI PRODUCTS
@avtarsinghsingh9061
@avtarsinghsingh9061 8 күн бұрын
Jalandhar is also full of himachali, all private hospitals in Jalandhar are full of Himachal people. This is very bad situation
@prince141080
@prince141080 9 күн бұрын
Kalka de baare taan eh gal mashhoor hai ki shaami sharaab peete bagair ohnu nindar nahin aaundi.
@user-go7ft8db4m
@user-go7ft8db4m 6 күн бұрын
पंजाब बैंक में जितने भी हिमाचल के लोग काम कर रहे हैं उनको नौकरी से निकाले फिर आएगी अगल ठिकाने हिमाचल की
@harjinderbharaj2055
@harjinderbharaj2055 6 күн бұрын
ਤੁਸੀਂ ਸਿੱਖ ਬੱਸ ਬਿਆਨਾਂ ਜੋਗੇ ਹੀ ਰਹਿ ਗਏ ਹੋ॥ ਜਿਨਾਂ ਹੱਥ ਤਾਕਤ ਹੋਵੇ ਬਿਆਨ ਵੀ ਉਸੀ ਕੌਮ ਦੇ ਸੁਣੇ ਜਾਂਦੇ ਹਨ॥ ਸਿੱਖ ਇਕ ਦੂਸਰੇ ਉੱਪਰ ਹੀ ਬਿਆਨਾਂ ਜੋਗੇ ਰਹਿ ਗਏ ਹਨ ਦੁਸ਼ਮਣ ਆਪਣਾ ਫ਼ਾਇਦਾ ਉਠਾਈ ਜਾਂਦਾ ਹੈ॥
@sikhirandhawa8738
@sikhirandhawa8738 9 күн бұрын
You right
@jaswindersingh4547
@jaswindersingh4547 9 күн бұрын
ਹਿਮਾਚਲ ਪ੍ਰਦੇਸ਼ ਵਿੱਚ ਕਾਗਰਸ ਦੀ ਸਰਕਾਰ ਹੈ, ਤੇ ਪਛਮੀ ਬੰਗਾਲ ਵਿੱਚ ਤੁਲ ਮੁਲ ਕਾਗਰਸ ( ਮਮਤਾ ਬੈਨਰਜੀ) ਦੀ ਸਰਕਾਰ ਹੈ। ਇਥੇ ਕਿਵੇ ਭਾਰਤੀ ਜਨਤਾ ਪਾਰਟੀ ਸਿਖਾ ਨਾਲ ਮਾੜਾ ਵਰਤਾਰਾ ਕਰਦੀ ਹੈ। ਇਨ੍ਹਾਂ ਦੀਆਂ ਸਰਕਾਰਾ ਹੈ ਨਹੀ।
@gurchranjit7451
@gurchranjit7451 9 күн бұрын
Bai eh Lok ghalt ds rhe a eh kehnde BJP aoun nal Punjab vich hlat es tra Hoi pr congress nu bhul gye te Bihari v eh Lok khud la k ounde te Apne putt bna k rakhde eh Lok na rakhn ohna nu
@savindersingh4724
@savindersingh4724 9 күн бұрын
Waheguru Schea.sunaea Je
@gurminderchahal5567
@gurminderchahal5567 9 күн бұрын
ਬਹੁਤ ਬੱਧੀਆਂ ਵੀਚਰ ਜੀ
@BalwinderSingh-up7mf
@BalwinderSingh-up7mf 8 күн бұрын
ਸੱਚ ਬੋਲਣ ਲਈ❤❤❤❤❤
@user-io3bj9wy1e
@user-io3bj9wy1e 6 күн бұрын
😊
@baharawtarsingh8356
@baharawtarsingh8356 7 күн бұрын
Successor Kisan Andolen and defeat of Modi Is main reason for this action of hindutatva
@suchasingh2663
@suchasingh2663 9 күн бұрын
What is the solution sardar Atinder Pal Singh g
@KrishanKumar-vm7gc
@KrishanKumar-vm7gc 8 күн бұрын
कंगनां रनौत बेलगाम है
@JagjitSingh-ox1zy
@JagjitSingh-ox1zy 9 күн бұрын
Eh sade leaders di glty krke ho rhi hai. Sadi punjabi public hi bebkoof hai jo himachal di tha kite hor than ja sakde. Sikhs nu Langar hi Lgauna aude han.
@sgl8191
@sgl8191 7 күн бұрын
Sir, now u say sikhs r ill treated in many states, please ask those so called saints,MPs like seechewal & other Sikh dignitaries who were hosted by pm & boasted that sikhs r respected everywhere.They kept praising p m. If they had daring asked p m about real position of Sikhs & Sikh Gurdwaras like Gian Godri etc.All those Sikh dignitaries should get together & go to p m for justice.
@bsingh2804
@bsingh2804 8 күн бұрын
Sukhbir Singh..Dhamy ..Sirsha Dogryan de beej ne
@jimmysidhu3224
@jimmysidhu3224 9 күн бұрын
Salute baba ggg…thokk k bolya…
@suchasingh2663
@suchasingh2663 9 күн бұрын
Punjab Tourists can go to J&K Atinder Pal Singh g?
@SkP2013
@SkP2013 9 күн бұрын
Every Sikh should now be really Shastardhari! They should now defend others and themselves like Guru Gobind Singh ji has Showed the way Khalsa jaan ki jaan
@jeetsingh865
@jeetsingh865 8 күн бұрын
पंजाब अनजान बनना चाहे तो बनता रहे वो अपना काम करते रहें गे
@jaishiv2310
@jaishiv2310 5 күн бұрын
ਬ੍ਰਹਮਣ ਦੇ ਚੱਕਰਵਿਊ ਨੂੰ ਸਮਝਣਾ ਐਨਾ ਸੌਖਾ ਨਹੀਂ
@amarjeetsingh8721
@amarjeetsingh8721 9 күн бұрын
Himachal haryana Delhi U P Rajasthan inha states da kender sarkar de ishare hi hunda hai Hindu hidtavi apni maut ap bula rahe han inha datar di koi vi jarurat nahi Khalsa Chardikala y hai ate Chardikala. Vich rahe ga Waheguru ji Khalsa waheguru ji ki Fateh
@user-fo6vi2hu9b
@user-fo6vi2hu9b 7 күн бұрын
ਚੰਦੂਮਾਜਰਾ ਸਾਹਿਬ ਮੁੱਖ ਮੰਤਰੀ ਬਣਨ ਨਾਲ ਸਾਰਾ ਕੁਝ ਠੀਕ ਹੋ ਜਾਵੇਗਾ ਮੁੱਖ ਮੰਤਰੀ ਦੀ ਦੌੜ ਵਿੱਚ ਚੰਦੂਮਾਜਰਾ ਸਾਹਿਬ ਹੋਏ ਸਾ਼ਮਲ 2027,,,,
@kirpalsingh6601
@kirpalsingh6601 9 күн бұрын
Kangana de karn eh hamle nahi ho rahe. Eh kuch hor hai
@kuldeepsingh-ho2nl
@kuldeepsingh-ho2nl Күн бұрын
Most of the Punjabi sardar ji support to the BJP leadership Punjabi people's fully responsible for this every body wants to save from corruption activities.
@SukhwinderSingh-bl4pd
@SukhwinderSingh-bl4pd 8 күн бұрын
Sardar sahib ji me tuhadi sari gal suni h or ik gal kehni chuhna h ke guru going singh j keh ge h k khuwar hue sab milnge bachel saran Jo hue akal be tad he uani he apnea ap nu Khalsatni keo nhi mande ik sath ho kebab nu jawan Dena pewaega gur karna
@balbirsinghjmajra2523
@balbirsinghjmajra2523 6 күн бұрын
Bina Saster nern bhed jano......Guru Pita
@RaviKant-lu8hu
@RaviKant-lu8hu 8 күн бұрын
Ena done vidvana de discussion ton pata lagda hai ki punjab da future ki hove ga.
@SukhwinderSingh-bl4pd
@SukhwinderSingh-bl4pd 8 күн бұрын
Sardar sahib ji ap bhopal Kand wale ho jarur dsna
@dilbagsingh3568
@dilbagsingh3568 9 күн бұрын
Sahiib. Je. Jat pat to. Bahir nikel dy hoy aleahi bani dy. Updasa. Nal jion areamb. Kar lo je saktti hasil ho. Jaby ge je 18,6,24wahe. Guru je.
@yashwantsingh4901
@yashwantsingh4901 6 күн бұрын
APP PARTY CM MANN IS ALSO RESPONSIBLE EXTENSION OF NSA TO ATINDER PAL SINGH AND HIS ASSOCIATES IS PART OF HINDUTWS GAME MAN NEEDS TAKEN TO TASK IN THE FOURTH COMING ASSEMBLY ELECTIONS WE NE ED TO BE ALERT BE AMRIT DHARI WITH 5 KAKARS KEEP DEFENCIVE TO FACE 1984 LIKE SITUATION IN FUTURE
@Kkk19649
@Kkk19649 9 күн бұрын
ਸਿੱਖ ਓਹ ਕੁੱਝ ਕਰਨ ਜੌ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਕਹਿ ਗਏ ਹਨ।
@user-jp6hp7hj8m
@user-jp6hp7hj8m 9 күн бұрын
B
@satwantkaur7296
@satwantkaur7296 9 күн бұрын
Koi nahin UP, BIHAR HIMACHAL.... De bhayian nu bicott karo.apna Kam aap karo aape daud jange.
@onkarsahota1677
@onkarsahota1677 7 күн бұрын
ਥੱਪੜ ਮਾਰਨ ਦੀ ਕੋਈ ਵੀ ਵਿਡੀਉ ਸਾਹਮਣੇ ਨਹੀਂ ਆਈ
@KrishanKumar-vm7gc
@KrishanKumar-vm7gc 8 күн бұрын
इसकी जिम्मेदार कंगना रनौत है
@harjindersingh-mx1si
@harjindersingh-mx1si 7 күн бұрын
WHO. PEAPOLE. WEAR. TURBEN. TO. P.M. THEY. SHOULD. FEEL. SHAME. NOW. WHEN. IN. MODI. GOVT. ATTACK. ON. SIKH.
@jaspalsinghkahlon4829
@jaspalsinghkahlon4829 6 күн бұрын
S, Charnjit Singh you are requested donot called siraa& Kalka as sardar in any debate. Please. Waheguru mehar kare Sikh nu sacha Sikh baniye.
@user-jp6hp7hj8m
@user-jp6hp7hj8m 9 күн бұрын
Atinder pal ji nawan sequrity protocal ke ik new pm nu 28 bnde sequriya de dite ne es ch lagda greh mantri amit shah te modi full sport h kyi loka jis tra rahi samant ne bebak keha ke eh dowa de rakhel h shame sade neta lok desh de uchokoti lok da kirdar ki bnega bharat da
@athwaal_saab
@athwaal_saab 7 күн бұрын
Yah sab kuchh Modi karariya Kangana kara re Kangana Modi Kangana kara re Modi Kangana anar nath Pani Pani
@bornWinnipeg
@bornWinnipeg 6 күн бұрын
sab tu palha khalstan lai ready hovo punjabio….
@najodhsingh5524
@najodhsingh5524 9 күн бұрын
Hindu RSS abd BJP make this issue nation security ,they are saying CISF need to consider to before hire people like kulwinder kaur , now they don't want to sikh's get job anywhere
@chattersingh4243
@chattersingh4243 6 күн бұрын
Sikh de hor shitar paine chahide ne. Kite koi gal ho jave jad hi patile chak ke bhaj lende ne
@dilbagsingh3568
@dilbagsingh3568 9 күн бұрын
Sahib je ap. Je sikh kom dy jata. Nu. Aleahi sakti D y bary updase sikh lao je. Yena da homey da rog badeya hoya hai je sach becharo je 18,,,6,24wahe guru je...
@gurpalsingh5388
@gurpalsingh5388 6 күн бұрын
Sochan da visa
@sachdagyan
@sachdagyan 7 күн бұрын
Sikha da satkar katarwadi lokka di vajah nall gatya jad ke 1978 to pehla sabh to jyada desh ch sikha da satkar si ih sade sikh leaderan di vajah nall hi sikha da nuksan hoyea
@GurdeepSingh-le3mx
@GurdeepSingh-le3mx 8 күн бұрын
Spgc main reason hai sikha nal hate crime karyona as da main founder Parkash Singh Badal lakha sikha da katal Parkash Singh asare te hoya kuj apne app ne khalstni kehnde han lakin pakke centre government de juti chat kangna di anmol devi hai khushwant Singh theek kehnda si braman dusre nu murkh bande khud murkh ban jande han agli pardhan mantri kangna hi banni hai pardhan mantri kangna ranaut Punjab di help karogi
@RajinderSingh-fo6er
@RajinderSingh-fo6er 9 күн бұрын
Sardar.ji.assi.kirpan.chlaie.ta.teg.khalstani.atwadi.da.lagde
@taranvirbains7209
@taranvirbains7209 7 күн бұрын
Ehna ne sikha nu attwadi keh keh khalisthan nu ida bna dita jawe osama Hun’da a hun nikhil gupta hindu attwadi nu usa Hun ithe le aye a under cover nal deal krda c America de hisab nal hindu attwadi fad leya
@sunnykumarsunny8478
@sunnykumarsunny8478 7 күн бұрын
Veer ji punjabi sirf punjabi tu kam karwa len ta up bihar wale khud vapis jange lakin jado di kanak free milni suru hoyi pind vich dihadi lon nu banda nehi milda oh sirf tans khelde ne.je punjabi khud kam karn ta up bihar wale khud vapis jange .punjabi sirf punjabi tu kharidari karo .kam b punjabi tu karwao .jithe jithe congres di sarkar hai sirf othe hi hamle ho rahe ne congresi cm ki kar rahe ne punjab vich congres nu sab tu jiada 7 seat ditia par oh punjabia te hoye hamle te kush keyo nehi kar rahi.
@user-jp6hp7hj8m
@user-jp6hp7hj8m 9 күн бұрын
Bai ji ajj de nakli akaali sare nhi guru granth sahib ji dd hoe beadbi nu koi v sikh badal daleye chhad ke har sikh de hirde waludre gye sari dunniyan nu pta ke jehde kehde ne jane anjane ch hoe beadbi es da mtlab ke ena ne khud karwai h sikho eh nakli akaali nakli jathedar ena nu sikha nal koi mtlab m end te keh dena jehda nakli Akaaliya nal mel jol rakhega oh guru ji da sikh nhi
@chananrayat7267
@chananrayat7267 9 күн бұрын
BJP is a stupid party, sir ji. Waheguru ji.
@jimmysidhu3224
@jimmysidhu3224 9 күн бұрын
Hp Dev bhommi hai….hari singh raja gadaar c..dogrey hp to chaley…….sikha de sab to wadey dushman ne.,,te Dobal gardwali hai.,
@WaarMode
@WaarMode 9 күн бұрын
Ek baat batao sir ye sikh kaha se aye khalsa fouj me china ya Russia se nhi na bharat k hi hindu hai vo agar koi hindu sikh bana ho uski kurbani v kya sikho me hi gino ge vo hindu nhi hai kya or khalsa fouj se v 40 saal pehle hindvi sawaraj ka nara dene wale maratha hai or usse v pehle jab islam ka pehla hamla hua jab se rajpoot yudh lad rahe hai uski kurbaniya kitni hai hisab v nhi laga sakte puri jindagi sikho ko to hisab laga liya rajpoot ka hisab nhi laga paonge sir kangana k time to 8 day party chal Rahi thi bhangra pa rahe the lakho rupya de rahe the or aab bol rahe ho bharat me sikh save feel nhi kar pa rahe bjp se baat karni chahiye esh liye wahhh victam card v kya cheez hoti hai
@AmandeepKaur-nl8dm
@AmandeepKaur-nl8dm 3 күн бұрын
Jdo Tak hindu si apnia dheea bheina te bachaiya no gyeia
@gursharansinghsehra5782
@gursharansinghsehra5782 8 күн бұрын
I could not understand stand so far way akal takhat so far not tankhia to that Sikh who with bjp and secondly why shiromni dal give to saropa to bjp Sikh which show that some Sikh dogra in punjab who spoil punjab raj at time of maharaja Ranjit Singh time and some Punjabi ganu bhaman is there who make gadari at the time of guru Gobind sahib secondly. Do you think pahari people will sanciour to you who make gadari at the time of guru Gobind sahib to whome guru hargobind sahib ralese from govalor fort forget no Hindu come with you only your self save yourself
@jimmysidhu3224
@jimmysidhu3224 9 күн бұрын
Rss de mookhi di statemenr Guru Arjan dev g te aue hai total galat bolya
@JagtarSingh-rl4tm
@JagtarSingh-rl4tm 9 күн бұрын
Tohnu akal nhi auni ,,oh bahana bana ke koot Rahe a asi ,,,Geeta bech fukaria marde a oh aswl bech Sanu mar Rahe a ,,koi v Sikh ,,,Punjab bech koi harkat na kare ,,uhna nu ,,maran da bahana mile bas ,,,,
@INDERJITSINGH-eb2fz
@INDERJITSINGH-eb2fz 5 күн бұрын
Phaltu galan vich chardi kala vekhan valeo!
@user-ii5le4ri6c
@user-ii5le4ri6c 6 күн бұрын
Eh sikh bheda di bhid ton maar kive kha lenge ne ji... RSS di sikha prti jah tan kesha dari hindu bn jao,ja fir chlo dnda dera,sade khalsa ji hle taan din bde muskil aone ne ji....punjab bhyia de hwale krke,bs ena nu canada e disda.
@GurmeetSingh-es5xu
@GurmeetSingh-es5xu 7 күн бұрын
Langer band karo
@VijayKumar-xh7od
@VijayKumar-xh7od 8 күн бұрын
Pehla ta tuci apay ithaas nu bhul gay duja punjab vich pervassia da vahda tija sarkar tay nasha
@WaarMode
@WaarMode 9 күн бұрын
Are sir jo aap mahol banana chahte ho vo kabhi nhi ban payega duniya ek taraf nhi sochti dono taraf dekh rahi hai apki esh ghatiyaa bato me aap jaise ghatiya hi like krenge samajh dar nhi abh vo Khalistani mohal nhi ban payega duniya samajh dar ho gai ghar ghar me internet hai abh Khalistan ki story mitti me mil gai lagalo kitna jore lagana hai agli pidhiyaan tak sab ek hokar rahenge abh kici ka raaj nhi raha abh to public raaj kregi dharamo ki to jai jai kar sada hi rahegi kici ek dharam ko bada kar dusra dharmi nhi hota dharam to apni jagah sahi chal raha hai aap jaise or ham jaiso ko ek sath rehkar sahi chalna hoga na hindu ko sikh se kabhi khatra tha na sikh ko hindu se khatra hai khatarnak to soch ho gai faltu ki bato me akar or logo ko galat bata kar jaise aap kar rahe ho
@AmandeepKaur-nl8dm
@AmandeepKaur-nl8dm 3 күн бұрын
Sab to gandi ghatiyaa tuhada loka di e
@user-be8mk1nm8b
@user-be8mk1nm8b 9 күн бұрын
Bae g . Eh kangna dae thaperh di goonj aa, Es vich sarkar ja PM Modi da ki kasoor .🤔, Ajje ta eh shuruaat aa, bohut shitter Paine, pehla apne app nu vekho, k asi ki aa, fir dujia te blame kro.🤔
@JatinderKumar-sl7qi
@JatinderKumar-sl7qi 9 күн бұрын
🇮🇳ਦੇਸ਼ ਦੀ ਅਜ਼ਾਦੀ ਲਈ 96% ਕੁਰਬਾਨੀਆਂ ਕੇਵਲ ਸਿੱਖਾਂ ਨੇ ਨਹੀਂ ਦਿਤੀਆਂ ਪੰਜਾਬੀਆਂ ਨੇ ਦਿਤੀਆਂ ਸਨ ਜਿਸ ਵਿਚ ਹਰ ਧਰਮ ਦੇ ਲੋਕ ਸਨ ਜੋ ਅੱਜ ਦਾ ਪੰਜਾਬ ਨਹੀਂ ਉਹ ਗ੍ਰੇਟਰ ਪੰਜਾਬ ਸੀ ਜਿਸ ਵਿਚ ਹਰਿਆਣਾ ਹਿਮਾਚਲ ਪੂਰਾ ਤੇ ਰਾਜਸਥਾਨ ਜੰਮੂ ਯੂ ਪੀ ਦੇ ਵੀ ਕੁਝ ਹਿਸੇ ਸਾਮਲ ਸਨ 🇮🇳
@narindersingh3140
@narindersingh3140 9 күн бұрын
ਤੂੰ ਜਦੋਂ ਵੀ ਬੋਲਣਾ ਝੂਠ ਹੀ ਬੋਲਦਾ ਹੈ ਜਦੋਂ ਤੁਸੀਂ ਕਿਸੇ ਨੂੰ ਕੁੱਟਦੇ ਮਾਰਦੇ ਜੇ ਕੰਗਣਾ ਨਾਲ ਅੱਠ ਦਿਨ ਤੁਸੀਂ ਕੀ ਕੀਤਾ ਉਹਦੀ ਇੱਜ਼ਤ ਨਾਲ ਖੇਡਦੇ ਰਹੇ ਖੁਸ਼ੀਆਂ ਮਨਾਉਂਦੇ ਰਹੇ ਲੱਡੂ ਵੰਡਦੇ ਰਹੇ ਭੰਗੜੇ ਪਾਉਂਦੇ ਰਹੇ ਢਾਡੀ ਵਾਰਾਂ ਗਾਉਂਦੇ ਰਹੇ ਗਾਣੇ ਬਣਾ ਦਿੱਤੇ ਗਏ ਮੀਡੀਆ ਭੰਡਦਾ ਰਿਹਾ ਉਸ ਸਮੇਂ ਤੁਸੀਂ ਕਿਉਂ ਕਿਸੇ ਨੂੰ ਨਹੀਂ ਰੋਕਿਆ ਵੀ ਠੀਕ ਹ ਥੱਪੜ ਮਾਰਨਾ ਗਲਤ ਲੇਕਿਨ ਤੁਸੀਂ ਉਹਨੂੰ ਜਲੀਲ ਕਰਦੇ ਰਹੇ ਜਦੋਂ ਤੁਹਾਡੇ ਤੇ ਕੋਈ ਮੁੱਕਾ ਚਲਾਉਂਦਾ ਹੈ ਤੇ ਫਿਰ ਤੁਸੀਂ ਰੋਣਾ ਸ਼ੁਰੂ ਕਰ ਦਿੰਦੇ ਜੀ ਜੇ ਉਹ ਜਾ ਬੀਜੋਗੇ ਉਹੋ ਜਿਹਾ ਵੱਢਣਾ ਪਊ ਇਨਸਾਨੀਅਤ ਦੀ ਗੱਲ ਕਰੋ ਧਰਮ ਦੇ ਆਧਾਰ ਤੇ ਵੰਡੀਆਂ ਨਾ ਪਾਓ ਖੁਦ ਆਪਦੇ ਆਪ ਨੂੰ ਸਹੀ ਕਰੋ ਸ਼ਰੀਫ ਇਨਸਾਨ ਬਣ ਜੋ ਫਿਰ ਜੇ ਕੋਈ ਤੁਹਾਡੇ ਨਾਲ ਬੁਰਾ ਕੰਮ ਕਰੇਗਾ ਤੇ ਫਿਰ ਆਪਾਂ ਕਾਨੂੰਨ ਦੇ ਸਹਾਰੇ ਨਾਲ ਉਹਨੂੰ ਨਜਿਠ ਲਵਾਂਗੇ ਜੇ ਗੁੰਡਾਗਰਦੀ ਕਰੋਗੇ ਤੇ ਅਗਲਾ ਵੀ ਕੁੰਡਾ ਗਰਦੀ ਨਾਲ ਪੇਸ਼ ਆਵੇਗਾ ਆਪਦੀ ਛਵੀ ਸਧਾਰਨ ਵਾਸਤੇ ਹੁਣ ਤੋਂ ਕੰਮ ਕਰਨਾ ਸ਼ੁਰੂ ਕਰੋ ਦੁਨੀਆ ਬਹੁਤ ਵੱਡੀ ਏ ਇਹਨੂੰ ਜਿੱਤਣਾ ਆਸਾਨ ਨਹੀਂ ਦੁਨੀਆ ਜਿੱਤਣ ਤੋਂ ਪਹਿਲੋਂ ਲੋਕਾਂ ਦੇ ਮਨ ਜਿਤੋ ਪਿਆਰ ਨਾਲ ਫਿਰ ਸਾਰੇ ਮਸਲੇ ਆਪੇ ਹੀ ਹੱਲ ਹੋ ਜਾਣਗੇ ਜੇ ਤੁਸੀਂ ਕਹਿੰਦੇ ਜੇ ਕਿ ਰੱਬ ਇੱਕੋ ਹੀ ਹ ਤੇ ਫਿਰ ਵਿਤਕਰਾ ਕਿਉਂ ਸਾਰਿਆਂ ਨੂੰ ਬਣਾਉਣ ਵਾਲਾ ਜਦ ਇਕ ਤੇ ਫਿਰ ਸਾਰੇ ਇਨਸਾਨ ਬਰਾਬਰ ਨੇ ਇਸ ਕਰਕੇ ਕਿਸੇ ਨਾਲ ਨਫਰਤ ਨਾ ਕਰੋ ਪਿਆਰ ਦੀ ਭਾਸ਼ਾ ਬੋਲੋ ਸਹੀ ਤਰੀਕੇ ਨਾਲ ਪੇਸ਼ ਆਓਗੇ ਤੇ ਮੈਨੂੰ ਨਹੀਂ ਲੱਗਦਾ ਕੋਈ ਵੀ ਇਨਸਾਨ ਤੁਹਾਡੇ ਨਾਲ ਬੁਰਾ ਕਰੇਗਾ ਪਰ ਸ਼ਰਤ ਇਹ ਆ ਕਿ ਪਹਿਲਾਂ ਆਪਾਂ ਆਪਦੇ ਆਪ ਨੂੰ ਸੁਧਾਰਨਾ ਹੈ ਇਹ ਜਿੰਮੇਦਾਰੀ ਆਪਣੀ ਹੈ ਲੋਕ ਆਪੇ ਹੀ ਸੁਧਰ ਜਾਣਗੇ ਕਿਉਂਕਿ ਕਿਸੇ ਨੂੰ ਆਪਾਂ ਸੁਧਾਰ ਨਹੀਂ ਸਕਦੇ ਆਪਾਂ ਸੁਧਾਰਨਾ ਸਿਰਫ ਆਪਣੇ ਆਪ ਨੂੰ ਹੈ
@prince141080
@prince141080 9 күн бұрын
Tu kehre supneyan vich jee reha hai ki kanoon nal sazaa dava layenga. Ajje vi tainu hosh nahin aayi enna kuch vapran ton baad.
@WaarMode
@WaarMode 9 күн бұрын
​@@prince141080are bhai pehle ye to samajh lo vo kya keh rahe hai ulta bol rahe ho usko hosh nhi wahh yaar
@GurmeetSingh-es5xu
@GurmeetSingh-es5xu 9 күн бұрын
Free da Langer band karo Sab problem hal ho jai gha
@JAGMOHANSANAND
@JAGMOHANSANAND 8 күн бұрын
[10/06, 11:59 am] J. S ANAND: kzfaq.info/get/bejne/ftinjJBjsanJYp8.htmlsi=PvNepuwsUWL__245 [10/06, 12:14 pm] J. S ANAND: Eh video sunan de baad tussi aap hi soch laina k sikha vaaste ki soch rakhde hun hindustan de patrakaar aur hor log jo endorse kar rehe nay comment kar k. All sikhs should be removed from each & every security & not only disarmed but left to lurch with nothing. Is it not another master plan for another genocide
@user-rv8gk7rp5j
@user-rv8gk7rp5j 9 күн бұрын
ਹੁਣ ਤੁਸੀਂ ਨਾਨਕਸ਼ਾਹੀ ਖਾਲਿਸਤਾਨੀ ਬਣੇਂ ਫਿਰੋ
@amritpalsinghsidhu814
@amritpalsinghsidhu814 9 күн бұрын
ਤੂੰ ਗਜ਼ਨੀ ਦੇ ਬਾਜ਼ਾਰਾਂ ਦੀ ਨਾਜਾਇਜ਼ ਔਲਾਦ ਹੈ।
@parbhatsingh3826
@parbhatsingh3826 7 күн бұрын
ਤੁਸੀਂ ਕੰਗਨਾ ਦੇ ਚਪੇੜ ਮਾਰਨ ਵਾਲੀ ਨੂੰ ਇਨਾਮ ਤੇ ਸਬਾਸ਼ੀ ਕਿਉਂ ਦੇ ਰਹੇ ਹੋ ਇਸੇ ਨਾਲ ਮਾਹੌਲ ਖਰਾਬ ਹੁੰਦਾ ਹੈ । ਆਪਣੀ ਗਲਤੀ ਨਹੀਂ ਮੰਨਨੀ।
@gurpalsingh5388
@gurpalsingh5388 6 күн бұрын
Right
UFC Vegas 93 : Алмабаев VS Джонсон
02:01
Setanta Sports UFC
Рет қаралды 222 М.
Why You Should Always Help Others ❤️
00:40
Alan Chikin Chow
Рет қаралды 134 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 3,9 МЛН
Backstage 🤫 tutorial #elsarca #tiktok
00:13
Elsa Arca
Рет қаралды 47 МЛН
UFC Vegas 93 : Алмабаев VS Джонсон
02:01
Setanta Sports UFC
Рет қаралды 222 М.