ਚੱਕੋ ਸਵਰਗ ਵਰਗਾ ਖੇਤ ਠੇਕੇ ਤੇ ਮਿਲਦਾ ਪਹਿਲਾਂ ਦੇਖ ਲਿਓ ਸਾਰਾ,, ਬਾਈ ਨੇ ਕਨੇਡਾ ਜਾਣਾ ਏ

  Рет қаралды 488,483

Shonki Sardar

Shonki Sardar

2 жыл бұрын

#sukhjinder_lopon

Пікірлер: 208
@faridworkers9069
@faridworkers9069 2 жыл бұрын
ਵਾ ਜੀ ਵਾ ਤੇਰੇ ਰੰਗ ਨਿਆਰੇ ਮਾਲਕਾ ਇਕ ਥਾ ਲੇਖ ਲਖਾਏ ਇੱਕ ਨੂੰ ਇੱਕ ਕਮਰੇ ਛੱਤ ਪਾਉਣ ਦਾ ਫਿਕਰ
@gurvindersinghbawasran3336
@gurvindersinghbawasran3336 2 жыл бұрын
ਦਿਲਦਾਰ ਬੰਦਾ ਬਾਈ ਗੋਸਲ ਸਾਹਿਬ,,, ਜਿੱਡਾ ਵੱਡਾ ਅਮੀਰ ਬੰਦਾ ਓਹਨਾ ਹੀ ਵੱਡਾ ਦਿਲ ਬਾਈ ਜੀ ਦਾ,,,, ਦਿਲ ਖੁਸ਼ ਹੋ ਗਿਆ ਵੀਡਿਓ ਦੇਖਕੇ,,,
@gotxjattlife2556
@gotxjattlife2556 2 жыл бұрын
ਕਨੇਡਾ ਕੁਝ ਨਹੀਂ ਜਿਹਦੀ ਪੰਜਾਬ ਵਿਚ ਸਰਦਾਰੀ ਐ। ਐਥੇ ਰਿਜਕ ਰੁਲਦਾ ਫਿਰਦਾ। ਉਥੇ ਤਾਂ ਭਈਆਂ ਵਾਗੂੰ ਲੇਵਰ ਹੀ ਕਰਨੀ ਐ। ਤੇ ਬਹੀਆਂ ਰੋਟੀਆਂ, ਨਾਂ ਸੌਣ ਨੂੰ ਟੈਮ ਹੈਗਾ ਕਿਸੇ ਕੋਲ
@174yearsold
@174yearsold 2 жыл бұрын
22 ਜੀ ਸੀਸਾ ਇੱਦਾ ਟੁਟੀਆ ਹੀ ਰੱਖੋ ਇਹ ਦਿੱਲੀ ਧਰਨੇ ਦੀ ਯਾਦਗਾਰ ਹੈ ਬਹੁਤ ਕੀਮਤੀ ਆ।
@arshgurm4088
@arshgurm4088 2 жыл бұрын
ਸਿਰੇ ਦਾ ਚਵਲ ਬੰਦਾ ਇਹ ਉਹ ਇਨਸਾਨ ਆ ਜਿਸਦਾ ਕੋਈ ਅਸਲ ਚਿਹਰਾ ਨੀ ਅਸਲੀ ਰੂਪ ਨੀ ਇਸ ਇਨਸਾਨ ਦਾ ਹਰ ਬੰਦਾ ਇਕ ਵਾਰ ਮਿਲ ਕੇ ਬਹੁਤ ਵਧੀਆ ਬੰਦਾ ਸਮਝ ਦਾ ਪਰ ਵਰਤ ਕੇ ਪਤਾ ਲੱਗਦਾ
@lakhwindersingh-zp9ye
@lakhwindersingh-zp9ye 2 жыл бұрын
ਰਿਪੋਰਟਰ ਬਾਈ ਦੀ ਵਿਚਾਰਧਾਰਾ ਬਹੁਤ ਵਧੀਆ ਐ, ਕੁਦਰਤ ਪਸੰਦ ਤੇ ਸੁਤੰਤਰਤਾ ਪਸੰਦ
@punjabvillagemajha
@punjabvillagemajha 2 жыл бұрын
ਲੋਕੋਂ ਤੁਸੀਂ ਕੋਈ ਚੱਗੀ ਗੱਲ ਨਾ ਕਰੀਉ, ਕਮੈਂਟ ਮੈ ਪੜੇ ਉਹ ਵੀਰ ਆਪਣੇ ਬੱਚਿਆਂ ਦੇ ਪਵਿੱਖ ਲਈ ਚੱਲੇ ਆ ਜਿਵੇਂ ਕੇ ਹਰ ਮਾ ਬਾਪ ਨੂੰ ਆਪਣੇ ਬੱਚਿਆਂ ਦੀ ਫਿਕਰ ਹੁੰਦੀ ਆ 😐ਸਾਡੇ ਲੋਕ ਗੱਲਾਂ ਬਾਤਾਂ ਹੋਰ ਬਣਾ ਦਿੰਦੇ ਆ,♥️♥️♥️ਸਰ ਬਹੁਤ ਵਦੀਆ ਕੰਮ ਕੀਤਾ ਹੋਇਆ ਵਾ🕊️ ਕੱਚੇ ਘਰ ਸਾਡਾ ਕਲਚਰ ਆ♥️♥️♥️
@pargatbal4108
@pargatbal4108 2 жыл бұрын
ਬਹੁਤ ਵਧੀਆ ਵਿਚਾਰ, ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਸੋ ਤੇਰਾ... ਇਸ ਲਈ ਤੁਸੀਂ ਆਪਣੇ ਮਾਪਿਆ ਤੋਂ ਲਈ ਸਿੱਖਿਆ ਨਾਲ ਲੋਕਾਂ ਦੀ ਸੇਵਾ ਕਰ ਰਹੇ ਹੋ , ਤੁਹਾਡੀ ਸੱਚਾਈ, ਸੀਰਤ, ਸੂਰਤ, ਸਲੀਕਾ ਅਤੇ ਤਰੀਕਾ ਤੁਹਾਡੇ ਕੰਮ ਵਿੱਚੋਂ ਦੇਖਿਆ ਜਾ ਸਕਦਾਹੈ। 👌👌👌👌👌 ਤੁਸੀ ਮਹਾਨ ਹੋ ।
@deeprataindia1170
@deeprataindia1170 2 жыл бұрын
Reporter ਦੇ ਵਿਚਾਰ ਬਹੁਤ ਹੀ ਸੋਹਣੇ ਹਨ ਧੰਨਵਾਦ ਵੀਰ ਦਾ। ਬਹੁਤ ਹੀ ਸੋਹਣਾ ਤਿਆਰ ਕੀਤਾ ਹੈ ਸੱਭ ਕੁੱਝ ਵੇਖਣ ਵਾਲਾ ਹੈ। ,, Wonderful,,
@ilovegod8297
@ilovegod8297 2 жыл бұрын
ਬਹੁਤ ਵਧੀਆ ਜਗ੍ਹਾ ਹੈ ਅਤੇ ਮੈਂ ਪਹਿਲੀ ਵਾਰ ਦੇਖ ਰਿਹਾ ਜੋ ਅਮੀਰ ਏ ਉਹ ਆਪਣੇ ਬਾਰੇ ਹੀ ਸੋਚਦਾ ਪਰ ਇਸ ਵੀਰ ਜੀ ਦਾ ਦਿਲ ਵੀ ਬਹੁਤ ਸਾਂਫ ਏ ਪ੍ਰਮਾਤਮਾ ਵੀਰ ਜੀ ਦੀ ਓਮਰ ਲੰਬੀ ਕਰਣ ਮੇਰੀ ਓਮਰ ਵੀ ਇਹਨਾਂ ਨੂੰ ਲੱਗ ਜਾਵੇ
@speechlessfeelings71
@speechlessfeelings71 2 жыл бұрын
ਜੇ ਪੈਸਾ ਜਿਆਦਾ ਹੋਣਾ ਚਾਹੀਦਾ
@user-ke9fo9mo2y
@user-ke9fo9mo2y
ਬਾਈ ਜੀ ਬੁਹਤ ਵਧੀਆਂ ਤਰੀਕੇ ਨਾਲ ਸ਼ੌਂਕ ਨਾਲ ਤੇ ਮਿਹਨਤ ਨਾਲ ਇਕ ਇਕ ਚੀਜ਼ ਬਣਾਈ ਹੈ
@AkashdeepSingh-jl4vy
@AkashdeepSingh-jl4vy 2 жыл бұрын
ਗੁਰਜੀਤ ਸਿੰਘ ਗੋਸਲ ਜੀ ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੋਇਆ
@user-yc7yi5gm7u
@user-yc7yi5gm7u 2 жыл бұрын
ਪੈਸਾ ਲਾ ਸਵਰਗ ਨੀ ਬਣਦਾ ਲੋਪੋ ਆਲਿਆ ਇਹ ਖੁੱਲੀਆਂ ਅੱਖਾਂ ਦਾ ਸੁਪਨਾ ਆ
@gurpreetsinghtoor8928
@gurpreetsinghtoor8928 2 жыл бұрын
ਬਹੁਤ ਵਧੀਆ ਗੱਲ ਬਾਤ ਧੰਨਵਾਦ ਬਾਈ ਜੀ
@rameshwardassbishnoi3602
@rameshwardassbishnoi3602 2 жыл бұрын
ਇਹ ਤੇ ਧਰਤੀ ਤੇ ਸਵਰਗ ਆ,ਵੀਡੀਓ ਵੇਖ ਕੇ ਮਜਾ ਆ ਗਯਾ।
@tejindersingh8140
@tejindersingh8140 2 жыл бұрын
ਬਾਈ ਦੀ ਬੋਲ ਬਾਣੀ ਬਹੁਤ ਸੋਹਣੀ👌❤
@jattonmood2633
@jattonmood2633 2 жыл бұрын
2021 ch meh ethi hi preweding krwayi ch bhut ghaint locaton ahh jhmbala
@singhiskingsinghisking6774
@singhiskingsinghisking6774 2 жыл бұрын
ਵਾਹ ਬਈ ਵਾਹ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ । ਗੋਸਲ ਜੱਟਾ ਸੁਆਦ ਲਿਆ ਦਿੱਤਾ ਕੁਦਰਤ ਨੂੰ ਪਿਆਰ ਕਰਨ ਵਾਲਾ । ਹੋਰ ਸ਼ਬਦ ਨਹੀਂ ਹਨ ਸਿਫ਼ਤ ਵਾਲੇ ।
@gurpreetsandhu9701
@gurpreetsandhu9701 2 жыл бұрын
Bai shok v paise na pure hunde aa shok har
Зачем он туда залез?
00:25
Vlad Samokatchik
Рет қаралды 3,3 МЛН
Задержи дыхание дольше всех!
00:42
Аришнев
Рет қаралды 3,1 МЛН
Gym belt !! 😂😂  @kauermtt
00:10
Tibo InShape
Рет қаралды 16 МЛН
Зачем он туда залез?
00:25
Vlad Samokatchik
Рет қаралды 3,3 МЛН