ਕੈਨੇਡਾ ਦੇ ਸਭ ਤੋਂ ਅਨੋਖੇ ਘਰ ਵਿੱਚ ਸੱਪ ਦਾ ਮਣਕਾ | Unique House Canada

  Рет қаралды 213,084

V9 Punjabi

V9 Punjabi

10 ай бұрын

Balwinder Singh, Mandeep Singh Tut ‪@V9Punjabi‬ Peace River, Alberta
This time we do an inside tour of Balwinder Singh's house, which has some unique vintage things at their house. Balwinder Singh is like a mini-museum. He has a 100-year-old radio, telephone sets, a dining table, and many coins. Here is a special video about his unique house.
#balwindersingh #mandeeptut #canada #v9punjabi #punjabiinterview #interview #punjabinews #canada house #besthouse #uniquehouse

Пікірлер: 129
@V9Punjabi
@V9Punjabi 9 ай бұрын
Part-1 kzfaq.info/get/bejne/fdl3Z7Wgz8q0dKs.htmlsi=SVHk3BhGxwJ05Von
@ManpreetSingh-vj4hg
@ManpreetSingh-vj4hg 9 ай бұрын
ਰੱਬ ਨੇ ਕਿੰਨੇ ਲੋਕ ਸੌਖੇ ਕੀਤੇ ਪਰ ਕਿਸੇ ਦੀ ਮਦਦ ਕਰ ਦੇਣ ਤਾਂ???? ਮੈਨੂੰ ਵੀ ਲੈ ਜਾਣ 🇨🇦🇨🇦🇨🇦ਕੈਨੇਡਾ😢😢😢
@harmandhaliwal5589
@harmandhaliwal5589 9 ай бұрын
Bapu ji nou kha vi helth di cair thora patla hovo pat jada vdi ho ਗਿਆ app da gusa na karo plz big pat nal buhat bemari a ਲੱਗਦੀ
@Singhrajgill45
@Singhrajgill45 9 ай бұрын
Adrees ki a ehna da plz asi visit krna
@promilasingla1026
@promilasingla1026 6 ай бұрын
@@ManpreetSingh-vj4hghygyyyyyyyyyyygyhhhhghggggggggggggghhhhhhhhhhghghhhghgggggghgg
@IqbalSingh-lr5rq
@IqbalSingh-lr5rq 2 ай бұрын
ik papr chahida work prmit wala dva do uncle to me canada a
@__Germany_9.9.9
@__Germany_9.9.9 9 ай бұрын
ਸਰਦਾਰ ਜੀ ਨੇ ਵਿਰਾਸਤ ਸੰਭਾਲ ਕੇ ਰੱਖੀ ਆ ਸਭ ਨੂੰ ਆਪਣਿਆ ਜਵਾਕਾ ਨੂੰ ਦੱਸਣਾ ਚਾਹੀਦਾ ਆ ਸਾਡਾ ਇਤਹਾਸ ਕੀ ਆ
@user-qh1yo3yu2f
@user-qh1yo3yu2f Ай бұрын
ਬਾਪੂ ਕਰਮਾਂ ਵਾਲਾ ਐ ਜਿਸਦਾ ਪਰਿਵਾਰ ਬੱਚੇ ਵਿਰੋਧ ਨ੍ਹੀ ਕਰਦੇ ਨਹੀ ਨਵੇ ਮਾਡਲ ਦੇ ਬੱਚੇ ਬਹੂਆਂ ਕਬਾੜ ਦੱਸਦੇ ਐ ਪੁਰਾਣੇ ਸੰਦਾਂ ਨੂੰ ਉਹ ਵੀ ਕਨੇਡਾ ਵਰਗੇ ਦੇਸ਼ ਚ । ਮਨ ਦੀਆਂ ਰੀਝਾਂ ਪੂਰੀਆਂ ਕਰਦੈ ਬਾਪੂ
@GurwinderSingh-zi4fd
@GurwinderSingh-zi4fd 9 ай бұрын
ਬਹੁਤ ਵਧੀਆ ਤੇ ਪੁਰਾਤਨ ਖਜਾਨਾ ਸੰਭਾਲੀ ਬੈਠੇ ਹਨ ਸਰਦਾਰ ਸਾਬ,,,ਵਾਹਿਗੁਰੂ ਦੇਸਾਂ ਪਰਦੇਸਾਂ ਵਿੱਚ ਸਦਾ ਅੰਗ ਸੰਗ ਸਹਾਈ ਹੋਣ ਜੀ
@milwantsingh8796
@milwantsingh8796 9 ай бұрын
International hero of sikh kom and virsat of sikh history.we salute to hounerable Sardar sahib
@user-fp1nt9sl3v
@user-fp1nt9sl3v 9 ай бұрын
ਉਹਨਾਂ ਕੀ ਨਾਮ ਹੈ ਜੋ ਬਾਪੂ ਜੀ ਪੰਜਾਬ ਵਿੱਚ ਰਹਿੰਦੇ ਹਨ। ਉਹਨਾਂ ਨੂੰ ਵੀ ਲੈਕੇ ਆਉ ਚੈਨਲ ਤੇ ਜੀ ਤਾਂ ਉਹਨਾ ਤੋ ਵੀ ਸਿੱਖਣ ਨੂੰ ਮਿਲੇ ਸਾਨੂੰ
@gurvindersinghbawasran3336
@gurvindersinghbawasran3336 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,,,, ਬੁਲਾਈ ਪਰਵਾਨ ਕਰਨਾ ਬਾਪੂ ਜੀ ❤❤ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਤੇ ਪਿਆਰੀਆ ਲੱਗਦੀਆ ਹਨ।🙏
@sitarammadhopuri890
@sitarammadhopuri890 2 ай бұрын
ਜਦੋਂ ਸਭ ਕੁਝ ਦੀ ਮਾਲਕੀ ਗੁਰੂ ਨਾਨਕ ਦੇਵ ਜੀ ਦੀ ਹੈ ਤਾਂ ਲਹਿਰਾਂ ਬਹਿਰਾਂ ਤਾਂ ਲੱਗਣਗੀਆਂ ਹੀ। ਸਰਬੱਤ ਦਾ ਭਲਾ
@varinderbathinda
@varinderbathinda 2 ай бұрын
ਮੈਂ ਪਹਿਲੀ ਵਾਰ ਇਨਸਾਨ ਦੇਖਿਆ , ਜੋ ਜ਼ਿੰਦਗੀ ਨੂੰ ਮੌਜ ਨਾਲ ਜੀ਼ ਰਿਹਾ
@shadyzira
@shadyzira 9 ай бұрын
ਅਣਮੋਲ ਖਜਾਨਾਂ ਸੰਭਾਲ ਕੇ ਰੱਖਿਆ ਹੈ ਸਿੰਘ ਸਾਹਿਬ ਜੀ ਨੇ।
@bahadursingh9718
@bahadursingh9718 9 ай бұрын
ਵੀਰ ਜੀ ਆਪ ਜੀ ਵੀ ਧੰਨ ਹੋ ਜੋਂ ਹਾਲੇਂ ਵੀ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਹਨ ਉਹ ਵੀ ਬਾਹਰਲੇ ਮੁਲਕਾਂ ਦੇ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਤਲਵੰਡੀ ਸਾਬੋ ਬਠਿੰਡਾ ਪੰਜਾਬ
@GurnekSingh-ki7um
@GurnekSingh-ki7um 9 ай бұрын
ਇਹਨਾ ਕੋਲ ਬਹੁਤ ਵਧੀਆ ਖਜ਼ਾਨਾ ਪੁਰਾਣੇ ਸਮਿਆਂ ਦਾ ਪਿਆ।🙏☝️☝️☝️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ਪੰਜਾਬ ਭਾਰਤ।👍💚✍️✍️✍️👏💯
@goldenconstruction9810
@goldenconstruction9810 9 ай бұрын
ਬਹੁਤ ਹੀ ਵਧੀਆ ਲੱਗਿਆ ਇਹ ਸੱਭ ਪੁਰਾਣੀਆ ਚੀਜਾਂ ਵੇਖ ਕੇ ਇਸ ਤਰਾਂ ਦਾ ਸ਼ਾਇਦ ਹੀ ਹੋਰ ਕਿਸੇ ਕੋਲ ਹੋਣ। ਧੰਨਵਾਦ ਵਾਹਿਗੁਰੂ ਜੀ
@jorasingh7476
@jorasingh7476 9 ай бұрын
ਬਾਬਾ ਜੀ ਥੋਡੀ ਸੋਚ ਨੂੰ ਨਮਨ ਹੈ 🙏🙏ਜੋਡ਼ ਕੇ ❤️👌
@mangibaglavlogs49
@mangibaglavlogs49 9 ай бұрын
ਬਾਪੂ ਰੁਹ ਖੁਸ਼ ਕਰਤੀ ❤❤
@mukhtiarsingh4279
@mukhtiarsingh4279 9 ай бұрын
ਅਨਮੋਲ ਖਜਾਨਾ ਸੰਭਾਲ ਕੇ ਰੱਖਿਆ ਹੋਇਆ ਵੀਰ ਜੀ ਨੇ
@user-jg7ht3rp3w
@user-jg7ht3rp3w 9 ай бұрын
🙏🏻 waheguru ji ka Khalsa waheguru ji ki Fateh veer ji bahut Anand ay aa veer ji dai didar kar Kai, jisnu apnai virsa virasat naal pyar hunda unka kol jajba wi hunda apni feelings nu dunia samnai rakhan da Danwad veer ji nice video 💖
@amreekkaur4136
@amreekkaur4136 9 ай бұрын
ਬਹੁਤ ਵਧੀਆ ਕੰਮਕੀਤਾ ਹੋਇਆ ਪੁਰਾਣਾ ਖਜ਼ਾਨਾ ਸੰਭਾਲਿਆ ਹੋਇਆ ॥ ਵੀਰ ਦਾ ਪੰਜਾਬ ਵਿੱਚ ਕਿਸ ਜਿਲੇ ਵਿੱਚ ਕਿਹੜਾ ਪਿੰਡ ਹੈ ਜਰੂਰ ਦੱਸਣਾ ॥
@Raman-fd4vc
@Raman-fd4vc 9 ай бұрын
ਕਨੇਡਾ ਵਿੱਚ ਆ ਪੰਜਾਬ ਨਹੀ
@balwindersingh-zh6oi
@balwindersingh-zh6oi 9 ай бұрын
ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@user-xw7td7tj7q
@user-xw7td7tj7q 5 ай бұрын
Salute ya baba ji nu
@balrajsandhu8084
@balrajsandhu8084 9 ай бұрын
Sardar Saab ji bahaut bahaut mubarka ji jug jug jivo .jarur mileage Je Waheguru ji ne kirpa kiti .
@ygodtrusted
@ygodtrusted 9 ай бұрын
ਇਨ੍ਹਾਂ ਦਾ ਪੂਰਾ ਐਡਰੈੱਸ ਪਤਾ ਲੱਗ ਸਕਦਾ ਕੀ ਕਿਉਂਕਿ ਮੇਰਾ ਵੀ ਅਗਲੇ ਸਾਲ ਬੀਤ ਸੀ ਜਾਣ ਦਾ ਪ੍ਰੋਗਰਾਮ ਹੈ
@santokhsingh6925
@santokhsingh6925 9 ай бұрын
Kamaal ho gurmukho, wakya hi guru Nanak da ghar hai,sada virasti punjab,gurmukhan nu bahut bahut vadhai,sabh kush acharcharj museum
@Sharmacreation6791
@Sharmacreation6791 9 ай бұрын
Mai enni wadia videos apni puri life wich nahi dekhia si....tnx for these videos sir g....❤
@khosakhosa1284
@khosakhosa1284 9 ай бұрын
ਬਹੁਤ ਵਧੀਆ ਧੰਨਵਾਦ ਬਜੁਰਗੋ, ਪੁਰਾਣਾ ਰਿਕਾਰਡ ਦੀਦਾਰ ਸਿੰਘ ਰਟੈਂਡਾ ਦਾ ਹੈ ਜੀ ਧੰਨਵਾਦ ਜੀ।
@JaswantSingh-og6pj
@JaswantSingh-og6pj 6 ай бұрын
ਵਾਹ ਸਰਦਾਰ ਜੀ ਏਨੀ ਦੌਲਤ ਵੇਖ ਕੇ ਰੂਹ ਖੁਸ ਹੋਗੀ ਵਾਹਿਗੁਰੂ ਜੀ ਹੋਰ ਤਰੱਕੀਆ ਬਖਸਣ ਜੀ
@rajpalchanni2031
@rajpalchanni2031 9 ай бұрын
Bahut hi vadhya ਉਪਰਾਲੇ ਕੀਤੇ ਗਏ ਹਨ ਸਿੰਘ ਸਾਹਿਬ।
@jagsirsingh-tv2uu
@jagsirsingh-tv2uu 9 күн бұрын
Anand aa gya ji din bn gya 🌈
@harvindersingh-xq8hv
@harvindersingh-xq8hv 9 ай бұрын
ਬਹੁਤ ਵਧੀਆ ਲੱਗਿਆ ਜੀ
@AryanKumar-fg7rc
@AryanKumar-fg7rc 9 ай бұрын
Bahut wadhia ji
@meharsekhon2368
@meharsekhon2368 9 ай бұрын
ਬਹੁਤ ਵਧੀਆ ਭਾਈ ਸਾਹਿਬ ਜੀ 👍👌🌹
@sukhminderkaurmann1271
@sukhminderkaurmann1271 9 ай бұрын
Excellent job 👏 👍 👌 🙌
@kulwantsandhu8275
@kulwantsandhu8275 9 ай бұрын
Very Nice So interesting
@sukhwindersingh-sz1ly
@sukhwindersingh-sz1ly 9 ай бұрын
Uncle ji one day I want to meet you thanks you are the best
@jagirsandhu6356
@jagirsandhu6356 9 ай бұрын
Good Balvindersinghgo❤❤❤❤❤
@iqbalsinghbali18
@iqbalsinghbali18 4 ай бұрын
ਬਹੁਤ ਹੀ ਵਧੀਆ ਤੇ ਅਦਭੁੱਤ ਵੀਡਿਓ ਜੀ ।
@navnoorsingh8374
@navnoorsingh8374 2 ай бұрын
Bahut khoob
@harkamalsingh8873
@harkamalsingh8873 9 ай бұрын
Very good job
@gurnamdhandhi4741
@gurnamdhandhi4741 2 ай бұрын
ਬਾਬਾ ਜੀ ਨੇ ਪੂਰਾ ਵਿਰਸਾ ਸੰਭਾਲ ਕੇ ਰੱਖਿਆ ਹੈ
@simranjotkaur549
@simranjotkaur549 9 ай бұрын
Very nice
@KhanShab-no1bz
@KhanShab-no1bz 2 ай бұрын
Good ankal❤❤❤❤❤❤
@ParamjeetKaur-zy3km
@ParamjeetKaur-zy3km 9 ай бұрын
Great👍👏👏👏🙏🏻🙏🏻🙏🏻🙏🏻
@gurdeepsinghpindbagrianusa4550
@gurdeepsinghpindbagrianusa4550 9 ай бұрын
ਵਾ ਜੀ ਵਾਹ ਕਮਾਲ ਹੀ ਕਰਤੀ ਬਾਬਾ ਜੀ ਨੇ. ਬਹੁਤ ਹੀ ਵਧੀਆ ਜੀ
@maansaab5429
@maansaab5429 Ай бұрын
Very good
@JaspalSinghmaan1818
@JaspalSinghmaan1818 9 ай бұрын
ਮੰਨ ਗਏ ਬਾਪੂ ਜੀ ਨੂੰ
@pritpalsingh-by9fb
@pritpalsingh-by9fb 2 ай бұрын
very nice 👌
@shergill7696
@shergill7696 9 ай бұрын
Waheguru ji ka khalsa waheguru ji ki fateh ji
@harbanssidhu5234
@harbanssidhu5234 3 ай бұрын
ਸਰਬ ਗੁਣ ਸੰਪੰਨ ਬਾਬਾ ਬਲਵਿੰਦਰ ਸਿੰਘ ਜੀ, ਕਦੇ ਪ੍ਰਮਾਤਮਾ ਨੇ ਸਬੱਬ ਬਣਾਇਆ ਤਾਂ ਜ਼ਰੂਰ ਦਰਸ਼ਨ ਕਰਾਂਗੇ ਪੀਸ ਰਿਵਰ (Alberta)ਪਹੁੰਚ ਕੇ 🙏
@sarjentsingh8699
@sarjentsingh8699 9 ай бұрын
Salute Jai ho
@rajwantdhaliwal3352
@rajwantdhaliwal3352 9 ай бұрын
very nice
@RakeshKumar-ub4gc
@RakeshKumar-ub4gc 9 ай бұрын
V nyc ji
@veer1045ww
@veer1045ww 9 ай бұрын
1 din etho b shadd k bhajna pau Sara kuj punjab nu vapis waheguru Ji
@surinderkaur8736
@surinderkaur8736 9 ай бұрын
Mere kol bi purane sike hn ate purania etma hn ji
@baldeepkaur9004
@baldeepkaur9004 9 ай бұрын
Wah g
@kulwantkaur5080
@kulwantkaur5080 4 күн бұрын
I like old is gold
@kashmirhundal1217
@kashmirhundal1217 9 ай бұрын
Waheguru ji 🙏
@SukhjinderSingh-rs1ik
@SukhjinderSingh-rs1ik 9 ай бұрын
Waheguru ji
@bhajanbhangu4766
@bhajanbhangu4766 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@iqbalsinghbali18
@iqbalsinghbali18 4 ай бұрын
ਸਭ ਤੋਂ ਪਹਿਲੀ ਰਿਕਾਰਡ ਮਸ਼ੀਨ ਤਾਂ ਨਹੀਂ ਇਸਤੋਂ ਵੀ ਪੁਰਾਣੀ ਮਸ਼ੀਨ ਸਾਡੇ ਘਰ ਸੀ ਜੀ ।
@gurmaildhaliwal9510
@gurmaildhaliwal9510 19 күн бұрын
Wahaugur ji waheguru ji
@sarvansing4421
@sarvansing4421 9 ай бұрын
Rabi ruh aa banda.
@KhanShab-no1bz
@KhanShab-no1bz 2 ай бұрын
❤❤❤❤❤❤
@Jot-so7by
@Jot-so7by 9 ай бұрын
👍👍👍👍
@Ekamjot-pu7
@Ekamjot-pu7 3 ай бұрын
Najara
@kuldipdhak7972
@kuldipdhak7972 9 ай бұрын
Kya baat hai sardar sahib amul khajana
@gurjitgill7001
@gurjitgill7001 9 ай бұрын
Waheguru🙏🏼
@gurvinderkohli8074
@gurvinderkohli8074 7 күн бұрын
🙏🏽👍🏼
@kulwantsingh-jp7su
@kulwantsingh-jp7su 9 ай бұрын
Sap de manke bare shanke hi han.tusi daso ki kade istemaal kita hai
@harbanssingh-ij9kf
@harbanssingh-ij9kf 5 ай бұрын
❤❤❤👌👌💪💪
@balvirdhaliwal1041
@balvirdhaliwal1041 9 ай бұрын
🙏👍
@jaswindersingh2928
@jaswindersingh2928 9 ай бұрын
ਬਾਈ ਜੀ ਸਪਸ਼ਟ ਤੇ ਫਰਾਕ ਦਿੱਲ ਬੰਦੇ ਨੇ।
@prahbjotjudge2535
@prahbjotjudge2535 9 ай бұрын
bhae sahib da brother pura brumgeoane oa jo hoshiarpur de jugla wich ghumde firde ruhde oa koe puka tikana nahi
@nagikartar9380
@nagikartar9380 6 ай бұрын
Bahut badia ji Edmonton to kini door he ji
@sajanhdstudioramdas372
@sajanhdstudioramdas372 9 ай бұрын
Wah sardar ji good job
@27499
@27499 9 ай бұрын
Very beautiful 😍
@gurjitsingh1914
@gurjitsingh1914 3 ай бұрын
SSA Je, if you don't mind. What's Sardar Sahib name from Punjab, India? ( I could't not catch it if it's mentioned in any episode).
@RajberKour
@RajberKour 3 күн бұрын
Uncle ji SSA ji eh kithe aa te ki name aa shehar da ase v Ona chode aa ase calgery ch aa pls daseo
@sukhmandergill5964
@sukhmandergill5964 9 ай бұрын
🙏🙏🙏🙏🙏
@balrajsingh7295
@balrajsingh7295 9 ай бұрын
ਬਾਬਾ,ਜੀ,ਬਹੁਤ,ਵਧੀਅਾ,ਜੀ,ਰਹੇ,ਹੋ,ਪਰ,ਅਫਸੋਸ,िਕ,ਜੀਨ,ਅੰਗਰੇਜਾ,ਵਾਲੀ,ਪਾਕੇ,ਵੀਢੀੳੁ,ਪਾ,ਰਹੇ,ਹੋ ,ਬਾਬਾ,ਦੇ,ਛੋੌਕ,ਸਹੀ,ਹਨ,ਪਰ,ਜੇਕਰ,ਕੁੜਤਾ,ਪਜਾਮਾ,ਪਾਕੇ,ਵੀਢੀੳੁ,ਪੳੁਦੇ,ਤਾ,ਹੋਰ,ਵੀ,ਖੂਬਸੂਰਤ,ਹੁੰਦਾ,ਧੰਨਵਾਦ
@debrasg5339
@debrasg5339 2 ай бұрын
9
@Tiger_Group_Racing
@Tiger_Group_Racing 2 ай бұрын
ਜਾਣੀ ਕੋਈ ਨੁਕਸ ਲੱਭ ਹੀ ਲਿਆ
@jaswindersingh2928
@jaswindersingh2928 9 ай бұрын
ਪੂਰੀ ਗੱਲ ਨੀ ਸੁਣਦਾ ਹੋਰ ਅਗਲੀ ਚੀਜ਼ ਨੂੰ ਹੱਥ ਪਾ ਲੈਂਦਾ ਹੈ ਵੀਡੀਓ ਬਣਾਉਣ ਵਾਲਾ।
@MalwewalaDaas
@MalwewalaDaas 9 ай бұрын
Enha da address ki aa g canada ch 😊 and enha kol kam mil sakda
@zimidarveer996
@zimidarveer996 9 ай бұрын
Sardar ji mere kol babe nanak da token aaa ji
@sabi-mansa
@sabi-mansa 9 ай бұрын
Uncle Kol baut khjana
@SandhuSaab-yo8cg
@SandhuSaab-yo8cg 9 ай бұрын
ਜੋਤ ਟੀਵੀ ਕਨੇਡਾ ਦੀ ਬਰਾਈ ਦਿਖਾ ਰਿਹਾ ਤੁਸੀ ਇਛਾਈ ਦਿਖਾ ਰਿਹੇ ਹੋ ਸਮਝ ਤੋ ਬਾਹਰ ਹੈ ਸਭ ਕੁਝ ?
@RanjeetSingh-nu5dz
@RanjeetSingh-nu5dz 9 ай бұрын
ਓ ਯੂ ਨੌ ਮੈ ਪਰਸੋ ਦਾ ਤੇਰੀ ਵੀਡੀਉ ਉਡੀਕੀ ਜਾਨ
@gurpiarsidhu4634
@gurpiarsidhu4634 3 ай бұрын
27:46
@deepdhillhon5703
@deepdhillhon5703 9 ай бұрын
Singh sahb, mankka fake hai, tusi inosent ho mankke wali topic vich, tusi jo collection kiti boht unique hai, apji nu ann wale time vich koi award Mille ga, jinna nu porane sumaan da pta oh hi ehmiyat jandde hai, aam lokka waste normal sumaan ho sakda, johri hi ap ji de fuun nu pehchaan sakda.
@KhanShab-no1bz
@KhanShab-no1bz 2 ай бұрын
🗽🗽🗽🗽🗽🗽🗽🗽🗽🗽🗽🗽🗽🗽🗽🗽🗽🗽
@kaurmal8791
@kaurmal8791 9 ай бұрын
I hooe Baba Ji donate to Sikh Library one day in Canada
@middleclass66
@middleclass66 9 ай бұрын
Wahaguru ji Wahaguru ji 🌹💖🙏🏻
@paramcheema9747
@paramcheema9747 9 ай бұрын
bai ji pura khjana laee baithaa
@kalwinderkaurmann8517
@kalwinderkaurmann8517 9 ай бұрын
ਚੱਲ ਚਾਹ ਤਾਂ ਛਕਣ ਵਿਚ ਆਜਾਂਦੀਆਂ ਤੇ ਜੇੜੀਆਂ ਲੜਾਈਆ ਹੁੰਦੀਆਂ ਗੁਰੂ ਘਰਾਂ ਵਿਚ ਉਸ ਵਾਰੇ ਵੀਕੁਛ ਸੋਚੋ ਪਲੀਸ ਸਿਆਣੇ ਲੜਦੇ ਨੇ ਤਾਂ ਬਚਿਆਂ ਨੇ ਵੀ ਕਲਨੂ ਇਹੀ ਕੰਮ ਕਾਰਨਿਆਂ
@user-db4ot7ut9o
@user-db4ot7ut9o 9 ай бұрын
Agar inna hi puratan punjab nal pyar aa tah canada ki karan gaya
@iqbalsinghbali18
@iqbalsinghbali18 4 ай бұрын
ਚੱਕ ਕੇ ਲਿਆਉਂਦੇ ਸੀ ਜਾਂ ਖਰੀਦ ਕੇ ।
@travellingsoul8797
@travellingsoul8797 9 ай бұрын
Bapu Balwinder Singh da contact plz..
@user-mc9qm7ux9g
@user-mc9qm7ux9g 9 ай бұрын
Malk.ji.hamasha.Naal.ha.
@nasibgill1496
@nasibgill1496 9 ай бұрын
Wow
@pprajinder
@pprajinder 9 ай бұрын
if i can join you at your place if yes please send me the details
@iqbalsinghbali18
@iqbalsinghbali18 4 ай бұрын
ਬੰਦਾ ਅਦਭੁੱਤ ਹੈ ਜੀ ।
@gurditsingh1792
@gurditsingh1792 9 ай бұрын
ਮੈਨੂੰ ਤੁਸੀਂ ਆਪਣਾ ਚਮਚਾ ਬਣਾ ਲਵੋ 🤔 ਮੈਂ ਤੁਹਾਡੇ ਚਮਚਿਆਂ ਸਮੇਤ ਸਭ ਕੁੱਝ ਸਾਫ ਕਰ ਦੇਊਂ ਬਾਬਾ ਜੀ 😂😂
Mom's Unique Approach to Teaching Kids Hygiene #shorts
00:16
Fabiosa Stories
Рет қаралды 36 МЛН
Stay on your way 🛤️✨
00:34
A4
Рет қаралды 24 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Double Stacked Pizza @Lionfield @ChefRush
00:33
albert_cancook
Рет қаралды 112 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 36 МЛН