ਚਮਕੀਲੇ ਨੂੰ ਲੈ ਬਾਪੂ ਬਲਕੌਰ ਦਾ ਚੀਕਾਂ ਕਢਾਉਂਦਾ ਇੰਟਰਵਿਊ | Bapu Balkaur | Chamkila | Waqt De Bol |

  Рет қаралды 13,428

Waqt De Bol ਵਕਤ ਦੇ ਬੋਲ

Waqt De Bol ਵਕਤ ਦੇ ਬੋਲ

Ай бұрын

ਚਮਕੀਲੇ ਨੂੰ ਲੈ ਬਾਪੂ ਬਲਕੌਰ ਦਾ ਚੀਕਾਂ ਕਢਾਉਂਦਾ ਇੰਟਰਵਿਊ | Bapu Balkaur | Chamkila | Waqt De Bol |
#balkaursingh #chamkila #amarsinghchamkila #chamkilasongs #daljitdoshanj #waqtdebol #waqt #todayupdate #bapubalkaursingh #latestnews #punjab #chamkilamovie

Пікірлер: 140
@harnetchoudhary1782
@harnetchoudhary1782 22 күн бұрын
❤ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਉਦੋਂ ਤੱਕ ਜਿਉਂਦੇ ਰਹਿਣ ਗੇ ਜਦੋਂ ਤੱਕ ਧਰਤੀ ਤੇ ਦੁਨੀਆਂ ਰਹੇ ਗੀ, ❤
@satishkumar-cp9zn
@satishkumar-cp9zn Ай бұрын
ਬਲਕੋਰੇਆ ਕਿਉਂ ਝੂਠ ਬੋਲਦਾ ਵਿਆਹਾ ਵਿੱਚ ਖਾੜੇ ਲੱਗਦੇ ਸੀ ਬੁੜੀਆਂ ਕੁੜੀਆਂ ਸੱਭ ਸੁਣਦੀਆਂ ਸਨ ਵਿਆਹਾ ਵੇਲੇ ਘਰਾ ਦੇ ਬਨੇਰਿਆਂ ਤੇ ਲਾਉਡ ਸਪੀਕਰ ਤੇ ਚਮਕੀਲੇ ਦੇ ਗਾਣੇ ਚੱਲਦੇ ਸੀ। ਗਾਣਾ ਸੁਣਿਆ ਨੀ ਮੈਂ ਡਿਗੀ ਤਿਲਕ ਕੇ ਛੜੇ ਜੇਠ ਨੇ ਚੁੱਕੀ ਚੱਕ ਛੱੜੇ ਜੇਠ ਨੇ ਬੁਕਲ ਦੇ ਵਿੱਚ ਲੈ ਲਈ ਇਹ ਕਿਹੜੇ ਕਲਾਕਾਰ ਦਾ ਸੱਚ ਬੋਲੋ ਲੱਚਰ ਸੱਭ ਨੇ ਗਾਇਆ ਚਮਕੀਲਾ ਜਾਤੀ ਵਾਦ ਦਾ ਸ਼ਿਕਾਰ ਹੋਇਆ।
@angrejsantpura9947
@angrejsantpura9947 Ай бұрын
Balkor singh ne ki kudi chodh li jaatiwad nall mrya hunda ta 10 sal na gaunda
@balwinderjass9007
@balwinderjass9007 Ай бұрын
@@angrejsantpura9947 hun tuc apni bhasha de words dekh layo !!
@user-xm5un1vf7l
@user-xm5un1vf7l 21 күн бұрын
Tu eda kr chamkila da gane apne behan nu suna. Ta mna tanu
@janaksingh2886
@janaksingh2886 Ай бұрын
ਪ੍ਰੀਵਾਰ ਚ ਬਹਿਕੇ ਤਾਂ ਕਿਸੇ ਵੀ ਕਲਾਕਾਰ ਦੇ ਦੋਗਾਣਾ ਗੀਤ ਨਹੀਂ ਸੁਣੇ ਜਾ ਸਕਦੇ ਜੀ,ਅਤੇ ਨਾ ਹੀ ਕੋਈ ਸੁਣਦਾ ਹੈ।
@gurwindersidhu6542
@gurwindersidhu6542 Ай бұрын
Bai tusi akakde dekho, us vich bhude be ne jawan be ne bache be ne, te aurta be ne saare chamkile de songs sun rahe a, gurchet chitrkar de marriage ch aurta sat te beh sun rahia ce kotha dig gya ce, usde college de principal te teacher be aye ce, eh ave fda maari janda hun parivar ke picche reh gaya jado saare pind ekhate beth ke akhada dekh lea
@tirathsingh6539
@tirathsingh6539 Ай бұрын
ਚਮਕੀਲਾ ਜੋੜੀ ਅਮਰ ਰਹਿਣਗੇ ❤❤❤
@nikkudhillon1962
@nikkudhillon1962 Ай бұрын
ਬਾਪੂ ਨੂੰ ਇੱਹ ਵੀ ਪੁਸ ਲੈ ਕੇ ਸਹੀ ਕੌਣ ਗਾਉਂਦਾ ਸੀ
@PritamSingh-gw1iq
@PritamSingh-gw1iq Ай бұрын
ਅੱਜ ਵੀ ਦੇ ਰਿਹਾ ਚਮਕੀਲਾ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਹੈ
@gurmanjotsingh2755
@gurmanjotsingh2755 Ай бұрын
bss deepa hayera wale di kirpa
@gauravjaria191
@gauravjaria191 Ай бұрын
Os te kirpa ho gayi si police si pehla hi
@nikkudhillon1962
@nikkudhillon1962 Ай бұрын
ਇੱਕ ਗੱਲ ਜਿਹੜੇ ਗਾਣੇ ਨੀ ਸੁਣ ਸਕਦੇ ਉਹਨੂੰ ਛਪਾਰ ਮੇਲੇ ਲੈ ਜਾਈਂ ਬੋਲਿਆ ਸੁਣਕੇ ਦੱਸੀਂ ਕੇ ਚਮਕੀਲਾ ਸਹੀ ਆ ਕੇ ਆ ਬੋਲੀਆਂ ਵਾਲੇ
@hargunbhullar4633
@hargunbhullar4633 Ай бұрын
ਚਮਕੀਲੇ ਨੇ ਲੱਗਭੱਗ ਹਰੇਕ ਤਰ੍ਹਾਂ ਦੇ ਗੀਤ ਗਾਏ ਨੇ। ਬਾਕੀ ਗੱਲ ਹੁਣ ਵੀ ਭਾਵੇਂ ਜਿਹੜੇ ਮਰਜ਼ੀ ਵੱਡੇ ਤੋਂ ਵੱਡੇ ਗਾਇਕ ਤੋਂ ਸੁਣ ਲਵੋ ਕਿ ਗਾਇਕ ਜਾਂ ਗੀਤਕਾਰ ਸਿਰਫ਼ ਤੇ ਸਿਰਫ਼ ਲੋਕਾਂ ਦੇ ਹਿਸਾਬ ਨਾਲ ਹੀ ਗਾਣਾ ਬਣਾਉਂਦੇ ਹਨ। ਲੋਕਾਂ ਨੂੰ ਜੋ ਕੁਝ ਸੁਣਨਾ ਚੰਗਾ ਲਗਦਾ ਸੀ ਉਸਨੇ ਉਹੀ ਗਾਇਆ। ਚਮਕੀਲਾ ਨੀ ਕਿਸੇ ਨੇ ਬਣ ਜਾਣਾ। ਉਸਨੇ ਤਾਂ ਇਹ ਵੀ ਗਾਇਆ ਸੀ ਕਿ ਜੋ ਨਾਰਾਂ ਉਧਲ ਗਈਆਂ ਉਹਨਾਂ ਨੂੰ ਦਾਜ ਜੁੜੇ ਨਾਂ।
@premnafri981
@premnafri981 Ай бұрын
ਪੱਤਰਕਾਰ ਸਾਹਿਬ ਜੀ ਕਦੇ ਬੱਗਾ ਸਫਰੀ ਤੇ ਨਗੀਨੇ ਵਾਰੇ ਵੀ ਪ੍ਰੋਗਰਾਮ ਕਰ ਲਿਆ ਕਰੋ ਪਰ ਉਹਨਾਂ ਤੋਂ ਤੁਹਾਨੂੰ ਰੋਟੀ ਨਹੀਂ ਮਿਲਣੀ
@theworldtoday1636
@theworldtoday1636 7 күн бұрын
Apni bhen nu b suna deo g 😂😂😂
@Journey_of_Hindi_Stories_Rp
@Journey_of_Hindi_Stories_Rp Ай бұрын
ਨੌਜਵਾਨ ਦਿਲਾ ਦੀ ਧੜਕਣ ਸ.ਅਮਰ ਸਿੰਘ ਚਮਕੀਲਾ ਅਮਰ ਰਹਿ ❤❤
@SandhuSandhu64874
@SandhuSandhu64874 Ай бұрын
Hun ta hat jo 36sall ho ge
@RajKumar-eo1dc
@RajKumar-eo1dc 23 күн бұрын
ਭੂਆ ਵਾਲਿਓ।
@singhn2705
@singhn2705 17 күн бұрын
Tere ghardya di dil di dhadkan hou sade ta kise kmm da ni c
@RajKumar-eo1dc
@RajKumar-eo1dc 16 күн бұрын
@@singhn2705 ਭੂਆ ਵਾਲਿਓ
@theworldtoday1636
@theworldtoday1636 7 күн бұрын
Apni bhen nu b suna dyi 😂😂😂😂😂
@beantsinghsekhon2813
@beantsinghsekhon2813 Ай бұрын
Chamkila is good singer
@sarbjitsingh7753
@sarbjitsingh7753 Ай бұрын
ਰਿਪੋਰਟ ਸਾਬ ਦੋਗਲੇਪਣ ਦੀ ਵੀ ਹੱਦ ਹੁੰਦੀ ਆ ਮੰਟੋ ਦੀਆਂ ਕਹਾਣੀ ਨੂੰ ਮਹਾਨ ਕਹਿਣੈਓ ਤੁਸੀ ਤੇ ਸਾਰਾ ਸਮਾਜਕ ਮੀਡੀਆ, ਗਾਰਗੀ ਦੇ ਰੇਖਾ ਚਿੱਤਰਾਂ ਦੀ ਤਾਰੀਫ਼ ਕਰਦੇ ਨੀ ਥੱਕ ਦੇ, ਅੰਮ੍ਰਿਤਾ ਪ੍ਰੀਤਮ ਨੂੰ ਮਾਂ ਕਹਿੰਦਾ ਥੋੜੇ ਆਲਾ ਲਾਨਾ ਪਰ ਅਮਰ ਸਿੰਘ ਚਮਕੀਲੇ ਤੋ ਬਹੁਤ ਲਾਟ ਵੱਜਦੀ ਆ ਥੋੜੀ ਖੁਸ਼ਵੰਤ ਸਿੰਘ ਦੀ ਕਿਤਾਬ ਰੰਨਾ ਚ ਧੰਨਾ ਬਾਰੇ ਕੀ ਖਿਆਲ ਨੇ ਤੁਹਾਡੇ ਪਵਿੱਤਰ ਪਾਪੀ ਜਿਸ ਨਾਵਲ ਸਾਹਿਤਕ award ਦਿੱਤਾ ਉਸ ਬਾਰੇ ਕੀ ਖਿਆਲ ਆ ਪਰਸਾ ਨਾਵਲ ਜਿਸਨੂੰ ਭਾਰਤ ਦਾ ਸਭ ਤੋਂ ਵੱਡਾ award ਗਿਆਨ ਪੀਠ award ਮਿਲਿਆ ਉਸ ਬਾਰੇ ਕੀ ਕਹੋਗੇ ਯੇ ਸਾਹਿਤ ਸਮਾਜ ਦਾ ਸ਼ੀਸ਼ਾ ਏ ਤਾਂ ਇਸ ਗੱਲ ਨੂੰ ਸਵੀਕਾਰ ਕਰੋ ਕਿ ਚਮਕੀਲੇ ਦੇ ਗੀਤ ਵੀ ਉਸ ਸਾਹਿਤ ਦਾ ਹੀ ਹਿੱਸਾ ਨੇ ਜਿਸਨੇ ਤੁਹਾਨੂੰ ਤੁਹਾਡੇ ਸਭਿਅਕ ਸਮਾਜ ਦਾ ਸੱਚ ਦਿਖਾਇਆ ਰਹੀ ਗੱਲ ਸੱਸ ਤੇ ਜਵਾਈ ਦੀ ਪਹਿਲਾ ਗਾਲਾ ਕੱਢਣੀਆਂ ਬੰਦ ਕਰਵਾਓ ਸਾਲ਼ੇ ਸਾਰੀ ਜਿੰਦਗੀ sunny leon ਨੂੰ ਦੇਖਣ ਵਾਲੇ ਵੀ ਚਮਕੀਲੇ ਨੂੰ ਭੰਡੀ ਜਾਂਦੇ ਆ
@Punjab_forever_2024
@Punjab_forever_2024 Ай бұрын
Fully agree 22 ji
@lionpur
@lionpur Ай бұрын
Bhut vdiya jawab dita veer
@BawaSingh-gr7kg
@BawaSingh-gr7kg Ай бұрын
ਪੱਤਰਕਾਰ। ਜੀ ਸਹੀ।ਨਰੌਲ ਸੱਭਿਆਚਾਰਕ। ਕਲਾਕਾਰ। ਬਾਰੇ। ਚਾਨਣ ਪਾੳ
@harvindersingh4776
@harvindersingh4776 Ай бұрын
Right ji . Eh gire hoe lok ne
@hargunbhullar4633
@hargunbhullar4633 Ай бұрын
ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦਾ ਗਾਇਕੀ ਵਿੱਚ ਕੋਈ ਸਾਨੀ ਨਹੀਂ। ਇਹ ਗੱਲਾਂ ਹੁਣ ਤੱਕ ਦੀਆਂ ਕਿੰਨੀਆਂ ਹੀ ਇੰਟਰਵਿਊ ਵਿੱਚ ਆ ਚੁੱਕੀਆਂ ਨੇ ਕਿ ਚਮਕੀਲਾ ਸੋਲ੍ਹਾਂ ਕਲਾਂ ਸੰਪੂਰਨ ਗਾਇਕ, ਗੀਤਕਾਰ, ਸੰਗੀਤਕਾਰ ਤੇ ਫੱਕਰ ਬੰਦਾ ਸੀ। ਰਹੀ ਗੱਲ ਉਸਨੂੰ ਲੱਚਰ ਗਾਇਕ ਕਹਿਣ ਦੀ ਤਾਂ ਜਿਹੜੀਆਂ ਬੀਬੀਆਂ ਵਿਆਹ ਸ਼ਾਦੀਆਂ ਵਿੱਚ ਬੋਲੀਆਂ ਪਾਉਦੀਆਂ ਨੇ ਕਿ ਕੁੜਮ ਕੁੜਮਨੀ ਵਰਤਨਗੇ ਵਿਚੋਲੇ ਬੈਠੇ ਤਰਸਣਗੇ। ਇਸਤੋਂ ਵੀ ਕਿਤੇ ਜ਼ਿਆਦੇ ਜਿੰਨਾ ਬਾਰੇ ਲਿਖ ਨਹੀਂ ਸਕਦੇ ਇਹੋ ਜਿਹੀਆਂ ਬੋਲੀਆਂ ਤੇ ਸਿੱਠਣੀਆਂ ਬੋਲਦੀਆਂ ਹਨ। ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ।
@NirmalSingh-vq9gv
@NirmalSingh-vq9gv Ай бұрын
ਕਦੇ ਹਾਈਕੋਰਟ ਜਾ ਕੇ ਦੇਖੋ ਰਿਸ਼ਤਿਆਂ ਦਾ ਉੱਥੇ ਪਤਾ ਲੱਗਦਾ ਜਦੋਂ ਮਾਮਾ ਭਾਣਜੀ, ਇੱਕ ਹੀ ਪਿੰਡ ਦੇ, ਬਾਲਗ ਨ ਬਾਲਗ, ਵਿਆਹੇ ਕੁਆਰੇ ਵਿਆਹ ਕਰਾ ਰਹੇ ਹੁੰਦੇ ਇਸ ਤੋਂ ਇਲਾਵਾ ਕਿੰਨੇ ਜੋੜੇ ਲਿਵ ਇਨ ਰਿਲੇਸ਼ਨ ਵਿੱਚ ਰਹਿ ਰਹੇ ਹਨ ਕਦੇ ਹੋਟਲਾਂ ਚ ਫੜੇ ਜਾਂਦੇ ਹਨ ਕਦੇ ਸਲੋਨਾ ਚ ਫੜੇ ਜਾਂਦੇ ਹਨ ਹੁਣ ਇਹ ਵੀ ਚਮਕੀਲੇ ਤੇ ਦੋਸ਼ ਲਾ ਦਿਓ
@DaljeetSingh-pf6pn
@DaljeetSingh-pf6pn Ай бұрын
Chamkile di awaj te gon da stile bada ghaint c
@sanjuchanansingh329
@sanjuchanansingh329 Ай бұрын
ਓਸ ਟਾਈਮ ਦੀਆ ਵੀਡਿਓ ਦੇਖ ਸਕਦੇ ਹੋ ਅਖਾੜੇ ਵਿਚ ਜਿੰਨੇ ਬੰਦੇ ਆਉਂਦੇ ਸਨ ਓਨੀਆ ਹੀ ਤਿਮੀਆ ਵੀ ਆਉਦੀਆ ਸੀ ਹੁਣ ਤਾਂ ਬਹੁਤ ਚੰਗਾ ਦੇਖ ਰਹੇ ਹੋ
@SHAMSHERSINGH-iv3hp
@SHAMSHERSINGH-iv3hp Ай бұрын
Chamkila Zindabad force
@SHAMSHERSINGH-iv3hp
@SHAMSHERSINGH-iv3hp Ай бұрын
Chamkila zindabad force
@sharma614
@sharma614 Ай бұрын
ਚਮਕੀਲਾ ਧਰੂ ਤਾਰਾ
@user-nq4rl1ld4c
@user-nq4rl1ld4c Ай бұрын
Chamkila jindabad
@jaspalmehak1770
@jaspalmehak1770 Ай бұрын
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।
@Journey_of_Hindi_Stories_Rp
@Journey_of_Hindi_Stories_Rp Ай бұрын
ਅਮਰ ਸਿੰਘ ਚਮਕੀਲਾ ਜਿੰਦਾਬਾਦ ❤❤
@tencomplustwo
@tencomplustwo Ай бұрын
ਗੱਲਾਂ ਬਾਤਾਂ ਤੇ ਬਾਬਾ ਜੀ ਬਹੁਤ ਹੀ ਵਧੀਆ ਹਨ ਪਰ, ਹੁਣ ਦੇ ਸਮੇਂ ਵਿੱਚ ਸੈਂਕੜੇ ਚਮਕੀਲੇ ਨਾਲੋਂ ਵੱਧ ਨੰਗੇਜ਼ ਪਰੋਸਿਆ ਜਾਂਦਾ ਹੈ ਜੀ ਸੱਚਾਈ ਹੈ
@pappuaustria1037
@pappuaustria1037 Ай бұрын
ਸਰ ਜੀ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਦੋ ਹਨੀ ਸਿੰਘ ਨੇ ਇੱਕ ਸ਼ਰੇਆਮ ਔਰਤ ਦੇ ਅੰਗਾਂ ਤੇ ਗਾਲਾਂ ਕੱਢ ਕੇ ਗਾਣਾ ਗਾਇਆ ਸੀ ਉਸ ਟਾਈਮ ਨਾ ਕੋਈ ਪੱਤਰ ਕਾਰ ਉਠਿਆ ਤੇ ਨਾ ਹੀ ਕੋਈ ਏਦਾਂ ਦੇ ਵਿਦਵਾਨ ਲੱਭੇ
@jagjitkumar2446
@jagjitkumar2446 5 күн бұрын
ਮਾੜੇ ਬੰਦੇ ਤੇ ਹਰ ਕੋਈ ਟਿੱਪਣੀ ਕਰਨ ਲੱਗ ਜਾਂਦਾ ਕਦੇ ਤਕੜੇ ਬੰਦੇ ਤੇ ਗੱਲ ਕਰਕੇ ਞੇਖਣ ਅਗਲਾ ਮੂੰਹ ਬੰਦ ਕਰਾ ਦਿੰਦਾ
@sukhdevbadla9444
@sukhdevbadla9444 Ай бұрын
ਚਮਕੀਲਾ ਜ਼ਿੰਦਾਬਾਦ
@pamajawadha5325
@pamajawadha5325 Ай бұрын
Good bapu balkor singh ji Chamkila nu thoda time. Ganda geet band kar n chida c varider actor v mari gya Gulshan kumar dilshad Akhtar nu swarn ghotna n goli mari gi us ta Chamkila da spoter kiu nhi bolda vrider v us time 1988 vich katl. Kita gya
@surjitram7159
@surjitram7159 9 күн бұрын
ਕੁੜਮ ਤੇ ਕੁੜਮਣੀ ਰਿਸ਼ਤਾ
@user-je2ss7eh1o
@user-je2ss7eh1o 18 күн бұрын
ਮਿੱਤਰਾ ਟੀਉਵਲ ਤੇ ਲੀੜੇ ਧੋਣ ਦੇ ਬਹਾਨੇ ਆਜਾ ਇੱਕ ਹੋਰ ਗੀਤ ਅੱਜ ਦਿਓਰ ਤੇਰੇ ਨੇ ਹਿਕ ਤੇ ਲੇਟਕੇ ਰਹਿਣਾ ਇਹ ਗੀਤ ਚਮਕੀਲੇ ਦੇ ਨਹੀਂ ਹਨ
@dalvirkumar3710
@dalvirkumar3710 Ай бұрын
ਤੁਸੀ ਤਾਂ ਲੋਕਾਂ ਨੂੰ ਪਾਗ਼ਲ ਸਮਜਦੇ ਆ,ਤੁਹਾਡੇ ਘਰ ਅੱਜ ਕਲ ਸਾਰਾ ਪਰਵਾਰ ਨਗਿਆ ਕੁੜਿਆ ਨੂੰ ਦੇਖਦੇ ਆ,ਨਾਲੇ ਅਪਣਿਆ ਧਿਆ ਨੋਹਾ ਨਾਲ ਤੁਸੀਂ kiss ਦੇ ਸੀਨ ਬੀ ਦੇਖਦੇ ਆ,ਓਦੋਂ ਆਪਣੇ ਆਪ ਨੂੰ ਬੀ ਗੋਲੀ ਮਾਰ ਲੋ,ਜਾ ਆਪਣੇ ਪਰਿਵਾਰ ਨੂੰ ਗੋਲੀ ਮਾਰ ਦਿਓ,ਤੁਹਾਡੇ ਘਰ ਡਿਸ਼ ਲਗੀ ਆ,je ਲੱਗੀ ਆ ਤੁਹਾਡੀ ਫੈਮਲੀ ਸਾਰਾ ਦਿਨ ਕਿ ਗੁਰਬਾਣੀ ਸੁਣਦੀ ਆ,ਫਾਲਤੂ ਗਲਾ ਕਰੀ ਜਾਂਦੇ ਆ
@SurjitSingh-zt1kl
@SurjitSingh-zt1kl Ай бұрын
ਬਹੁਤ ਵਧੀਆ।
@ManjitSingh-yp2wj
@ManjitSingh-yp2wj Ай бұрын
The legend chamkila
@dr.gurdawerram3823
@dr.gurdawerram3823 Ай бұрын
Chamkila zindabad. Hun v bahut sare lok ne jo chamkile da nam warat k roti khande a.
@rajwantkaur9639
@rajwantkaur9639 Ай бұрын
ਨੰਬਰ 4 ਕੀ ਸਿਧੂੰ ਮੂਸੇਵਾਲੇ ਦੇ ਨਾਲ ਚਮਕੀਲੇ ਦਾ ਨਾਮ ਜੋੜ ਰਹੇ ਨੇ ਲੋਕ ਕੀ ਸਿਧੂੰ ਦੇ ਨਾਲ ਤੁਲਨਾ ਕਰ ਸਕਦੇ, ਚਮਕੀਲੇ ਦੀ ਫਿਲਮ ਵਿੱਚ ਇੱਕ ਪਤਨੀ ਨੂੰ ਅੱਧ ਵਿਚਾਲੇ ਦੂਸਰਾ ਵਿਆਹ, ਸਿਰਫ ਆਪਣੇ ਪੈਸੇ ਕਮਾਉਣ, ਲਈ?
@Football_editz932
@Football_editz932 Ай бұрын
Balkaur ji ik gall da jawab deo, jadon lok ik, adha, jameen da kila bachaun layee 5-6 bhaian vichon ik nu hi viaheya janda si, uh samaj kis ne chalaya si, uh tan chamkile ne nhi chalayea si, uthe aurat di izzat te satkar kithe gaya ? Lorh hai k asi dogle na baniye, sach nu sach kahiye
@deshpremi6295
@deshpremi6295 29 күн бұрын
ਕੀ ਚਮਕੀਲੇ ਦੇ ਮਰਣ ਤੋਂ ਬਾਅਦ ਅਸ਼ਲੀਲਤਾ ਖਤਮ ਹੋ?
@rajwantkaur9639
@rajwantkaur9639 Ай бұрын
ਬੱਚੇ 10,12 ਸਾਲ ਦੇ ਬੱਚਿਆਂ ਤੇ ਪੰਜਾਬ ਪੁਲਿਸ ਕਹਿਰ ਕਰ ਰਹੀ ਸੀ, ਉਸ ਦੀ ਸਿਰਫ ਪੈਸਾ ਕਮਾਉਣਾ ਹੀ ਦਰਦ ਸੀ?
@Football_editz932
@Football_editz932 Ай бұрын
CHAMKILA ji te rehndi dunia Tak rahega
@rajwantkaur9639
@rajwantkaur9639 Ай бұрын
ਬਾਪੂ ਜੀ ਸਿੰਘਾ ਤੇ ਇਲਜ਼ਾਮ ਕਿਓ ਲ਼ਾਇਆ ਸੀ ਕਨੇਡਾ ਆ ਕੇ ਚਮਕੀਲੇ ਨੇ, ਪਾਸੇ ਦੇ ਮੈਂ ਆਪਣਾ ਰਾਹ ਸਹੂੰ ਕਰ ਲਿਆ, ਜੋ ਦਿਲ ਆਵੇ ਗਾਨੇ ਬੋਲ ਸਕਦਾ?
@gurmattv24
@gurmattv24 Ай бұрын
very good
@rajwantkaur9639
@rajwantkaur9639 Ай бұрын
ਸਰਕਾਰਾਂ ਨੇ ਕਾਲੇ ਕੱਛਿਆਂ ਵਾਲੇ ਕਮਾਡੋਂ ਪੰਜਾਬ ਵਿੱਚ ਲੈ ਕੇ ਆਏ, ਡਰ ਪਾਇਆ ਪੰਜਾਬ ਵਿੱਚ ਕਾਲੇ ਕੱਛਿਆਂ ਵਾਲੇ ਕਮਾਡੋ ਸਿੰਘਾ ਦਾ ਨਾਮ ਬਦਨਾਮ ਕਰਨ ਲਈ, ਘਰ ਵਿੱਚ ਚੋਰੀਆਂ ਕਰ ਰਹੇ ਸਨ?
@salindernarr1864
@salindernarr1864 Ай бұрын
22 Amar singh chamkila group of all artists legends always and old is gold all the time.
@rajwantkaur9639
@rajwantkaur9639 Ай бұрын
ਅਸੀ ਫਿਲਮ ਚਾਰ ਵਾਰ ਦੇਖੀ , ਪਰ ਜਦ ਅਸੀ ਫਿਲਮ ਦੇਖਣ ਤੋਂ ਬਾਅਦ ਸਿੰਘ ਸਹਿਬ ਦਾ ਬਿਆਨ ਸੁਣਿਆ ਤਾਂ ਪਤਾ ਚੱਲਿਆ ਕੀ ਦੂਸਰੇ ਕਲਾਕਾਰ ਬੱਲਦੀ ਅੱਗ ਵਿੱਚ ਕਿਵੇਂ ਸਹੀ ਰਹੇ, ਕਿਉਂਕਿ ਉਹ ਕਲਾਕਾਰ ਪੰਜਾਬ ਦੀ ਧਰਤੀ ਤੇ ਦਰਬਾਰ ਸਹਿਬ ਦੀ ਕਹਾਣੀ ਸਰਕਾਰਾਂ ਵੱਲੋਂ ਬਣਾਈ ਤੇ ਦਰਦ ਵਿੱਚ ਸਨ, ਉਸ ਵਕਤ?
@rajwantkaur9639
@rajwantkaur9639 Ай бұрын
ਜੇ ਉਹ ਆਪਣੇ ਘਰ ਵਿੱਚ ਬੇਨਿਆਜ਼ ਕਰ ਰਿਹਾ ਸੀ, ਬਾਹਰ ਦੁਨਿਆਵੀ ਦੇ ਰਿਸ਼ਤਿਆਂ ਦੀਆਂ ਤੱਦੀਆਂ ਤਾਂ ਹੀ ਉਡਾ ਰਿਹਾ ਸੀ, right?
@gauravjaria191
@gauravjaria191 Ай бұрын
Chamkila toh uppar koi kalakaar ni jammeya.
@sukhdevsingh-sn3uv
@sukhdevsingh-sn3uv Ай бұрын
Je tuhadi mansikta sahi hai ta chamkila ji de gaane yaad kyo ne tuhanu es da matlab tusi v poora sunya par bhandey chamkila nu ho
@mohitsangar9687
@mohitsangar9687 Ай бұрын
Hun TV LED nhi dekhde tusi apne pariwar vich beth ke dekh de o naa bolo sab kuj dekh rahe ne pariwar vich beth ke phone te sab kuj he aaj jo har Ghar vich he
@rajwantkaur9639
@rajwantkaur9639 Ай бұрын
ਨੰਬਰ ਦੋ, ਉਸ ਟਾਇਮ ਤਾਂ ਸਰਕਾਰ ਸਿੰਘਾ ਦੇ ਖੂਨ ਨਾਲ ਸ਼ਹਿਰ ਦੇ ਸ਼ਹਿਰ ਪਿੰਡਾਂ ਦੇ ਪਿੰਡ ਰੰਗ ਰਹੀ ਸੀ, ਚਮਕੀਲਾ ਬਹੁਤ ਚੰਗਾ ਦੱਸ ਰਹੇ ਹੋ, ਉਹਨੂੰ ਦਰਦ ਨਹੀ ਸੀ ਦਰਬਾਰ ਸਹਿਬ ਤੇ ਅੱਤਿਆਚਾਰ ਹੋਇਆ ਸੀ ਤੇ ਸਿੰਘਾ?
@GurdeepSingh-sp9ul
@GurdeepSingh-sp9ul 23 күн бұрын
ਯਾਰ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਲੋਕਾਂ ਨੇ ਵਿਆਹ ਸਾਦੀ ਅਤੇ ਹੋਰ ਖੁਸੀਆ ਮਨਾਉਣੀਆਂ ਬੰਦ ਕਰ ਦਿੱਤੀਆਂ ਸਨ ? ਚਮਕੀਲੇ ਦੇ ਪ੍ਰੋਗਰਾਮਾਂ ਵਿੱਚ ਸਾਬਤ ਸੂਰਤ ਸਿੱਖ ਵੀ ਬਹੁਤ ਹੁੰਦੇ ਸਨ। ਓਹਨਾ ਨੂੰ ਦਰਦ ਨਹੀਂ ਸੀ? ਐਸੀ ਫਜ਼ੂਲ ਗੱਲਾਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ
@ramtirath490
@ramtirath490 Ай бұрын
Khalstani killed Shahid Amar Singh Chamkila ji
@user-xm5un1vf7l
@user-xm5un1vf7l 21 күн бұрын
Veero ek gal daseo. Chamkila shaeed c. Ta o lakha soorma jinha da ardas ch zikar onda ha o kon sann. Most Singing is about money
@harbanssingh4500
@harbanssingh4500 Ай бұрын
Ki ajj de singers de songs tusi parivaar c sun sakde ho.
@nardokhkumar3483
@nardokhkumar3483 Ай бұрын
Chamkeele No Dunean Mande A Film No 1 hai
@parminderbrar6768
@parminderbrar6768 Ай бұрын
Bahut vdiya ਵੀਡਿਓ a good bappu g
@BalbirSingh-se2mo
@BalbirSingh-se2mo Ай бұрын
aasal vich Banda ohi changa huda hai jo apne aap Nu gunahgar samjhda hai aur dujeya de ogan nahin dekhda. Bani kehndi hai hum nhi Change Bura nahin koi
@nesha06thakur48
@nesha06thakur48 Ай бұрын
Ashlilta tuhade dimag vich hai gaaneya vich nahi chamkeela apna kaam bahut honesty naal karda si ehna hi kaafi hai kisey di hatya ya murder tah nahi kita koi ehda hi etna safal nahi ho jaanda dhool chehre per thi aur hum aaina saaf kartey rahe kisey di hatya karna sirf isliye ki oh ashleel gaaney gaanda si fir usdi aurat nu bhi maar dita
@user-xm5un1vf7l
@user-xm5un1vf7l 21 күн бұрын
Chamkila nu sarkar shaeed bna rahi a. He was just a singer
@petersidhu6112
@petersidhu6112 Ай бұрын
hun sabb to jyda kannjar te TUC banne aa
@indersingh1525
@indersingh1525 21 күн бұрын
Muze aisa kyon lag raha he ke Balkaur Singh ji ko force kiya gya iss interview ke liye Daal me kuchh kala he🤔
@virdiboy9263
@virdiboy9263 Ай бұрын
O vadey vidvanio ek vari merey nal es topic tey debate rakh lao phir tuhanu dassa hun k chakda phir tuhanu puchuga mein phir tuhanu koi jwab a geya mera na badal deo bakwaas mari jandey
@rajwantkaur9639
@rajwantkaur9639 Ай бұрын
ਜੇ ਪੰਜਾਬ ਵਿੱਚ ਏਨੀ ਵੱਡੀ ਮਾਤਰਾ ਵਿੱਚ ਕਲਾਕਾਰ ਸਨ , ਪੰਜਾਬ ਦੇ ਦੁਖਾਤ ਦੇਖ ਕੇ , ਉਹ ਕਲਾਕਾਰ ਦੁੱਖ ਵਿੱਚ ਸਨ, ਤਾਂ ਚਮਕੀਲੇ ਦੀ ਕੀ ਸੋਝੀ ਸੀ , ਉਸ ਵਕਤ?
@BalbirSingh-se2mo
@BalbirSingh-se2mo Ай бұрын
Sareya de ghar TV hai LCD ya lagiya ne jo bhi TV de vich dikhaya janda hai Sab ghara vich baithe dekhde han aithe dekho kis Tarah Dudh de dhote Ho ya bhang galla karne lage hoe ne Apne manje heta sota koi nahi ferda baki hun Ki Kuj nahi ho raha rok Lo dekhne wala nu aur chhoti chhoti chidiya pake nachde dikhane waliya nu hun kyon nahin rok de
@hardeosingh3215
@hardeosingh3215 Күн бұрын
Bhaichare cho koi kudi bhjdi fir ki gl keh skde ho.oh ptundro klakar ohi gl bolda jo Sade smaaj ch ho rhi he.tusi suno n suno.
@balwinderjass9007
@balwinderjass9007 Ай бұрын
chamkile bai di film aun naal kayi apniya khudda cho nikal rahe ne ,kayiya de tikkhiya mircha lagiya hoyiya ne 🤣🤣
@gurpreetrathour898
@gurpreetrathour898 Ай бұрын
Bapu tuc kiha shareef bandde BAPU andron ta tuc v jandae oan k banda shareef hon da dhong ya vikhawa ta kar sakda par Bapu sach sach dassi 22 ki bandda v kaddde shareef hoya
@Simbazue
@Simbazue 29 күн бұрын
I’m sorry to say but bapu tusi kaum hyo ho lol you are living 100 years behind! Chamkila is an easy target cause of his caste! It makes absolutely fuk all sense that how all the other artists of the time sang the same kind of songs as him but he was targeted cause of his popularity. No matter how much you try criticising chamkila I’m sorry but that trying to cover up the real truth bs ain’t gonna work anymore.
@dr.gurdawerram3823
@dr.gurdawerram3823 Ай бұрын
Chamkile di movie 60 crore ch bni te160 crore di kamai kiti. Bapu di hun chiti dari ho gayee te bahla giani ban gya.
@gurtejsinghsidhu4685
@gurtejsinghsidhu4685 Ай бұрын
Bhappo hun tusin giyani ban Gaye ho jedi virasat tusin sanbh krakhi hai chadra kurta asinine tan,suneya k weli Bande tan tedi pag,dhooma sit k rakh hunde c ji kiyon gyani ja dhramik lok tan kurte paijame ja choose dar pajamiyan jehiyan hi jiyada pounde c ji baki gall chamkeemke di chkeela apni bhar jawani vich c te juwani vich koi vi banda ghat hi smaj bare bahota choch da hay jo ase pase,dekh da c ohi lakh da te ohi ground c jeker chamkeela 35ja40 sal is to uper da hunda,tan oh shayd tate geet gaoune jroor band Kar dinda omar de hisab nal sare hi lokan di soch vich fark aa janda,hay ji ohdi omer da Asar c kiyon c baki sabh Kala Kara ne vi ihna sare hi rishtiyan te gaya kurm kudmni jeeja Sali jeth bhrajaiyan de geet sare Kala Kara Gaye hun pr oohna omer da fark hon karn gaunn de lehje ch Thora jeha fark hunda c baki os time sare ihee kush gaounde cji
@parminderbrar6768
@parminderbrar6768 Ай бұрын
Very gud veer
@RohitKumar-zx6tw
@RohitKumar-zx6tw Ай бұрын
Mujhe do byaaj Khade lagne se
@BoharSingh-lr1wo
@BoharSingh-lr1wo Ай бұрын
Tusi aaj de kalakar bare kyo nai bolde
@user-vo2tk7sp3o
@user-vo2tk7sp3o Ай бұрын
Brilliant video thanks 🙏🏼
@SandhuSandhu64874
@SandhuSandhu64874 Ай бұрын
Bai ji hindi pujabi filma vich ijet loti jandi c ?chamkila ta gaonda c filma vich dhkhaonde c filma vadhia? Daso,,,,
@MohitGill-mg7ct
@MohitGill-mg7ct 12 күн бұрын
Pater,kar,kad
@user-tu9hd1mb3z
@user-tu9hd1mb3z 15 күн бұрын
Bap tu dur rha kar na suno,
@kamalpreet3283
@kamalpreet3283 Ай бұрын
Dhan Dhan Guru Ravidass ji 💖 jai bhim jai kanshi Ram ji 💖 Dhan Dhan Dani Ram Chamkila mata amarjot 💖 dhee da fuda jatt sikh kaum da bhain da fuda sikh kaum da. Put chamara de twade jeeje
@BalwinderSingh-wy3ve
@BalwinderSingh-wy3ve Ай бұрын
Ja chamkila gande gane gonda si fir docke laen waste sunde si akhare dakhen jande si jo e time ashki 60 year waad sujvan dub ka mar jo kanjro Jina marji India che change bno andrò ta baimani rakhde 70%). (30% change hn har pase as karke uch nich thagi thori jiada gunda guardi jiada dalla pann jiada uch jati wale soch de asi rab da ha nich nhi jado balat car karde odo kithe hundi uch nich jado uchi jaat da grib hunda (nich jaat wala OS nu mihnet cho donation Daan karda fir b nhi samjda ka insaniat mukh ha kha ka b apni uchi jati wala kaHonda (kio ka oh nich Nimana kaHona delo pasend hi nhi karda grib ja kahe dave tri dhi nhi. Mari ha oh pasend nhi kru ma ik insan ha jimidar ta majdoor ha ha 48 year di mihnet majdur i kiti ruh naal daan b kita ik pndet ort ha mare Wangu grib ha OS nu kiha ma waheguru ji di kirpa naal tari mari bna ka as di shidi parbrish kru ga ta tanu sari zindgi roti kapra ghar b Deo ga tussi mare ghar Rho mari jumevari ha astam ta likha lo loka to Na mango( you tube) rahi OS nA jatt karka hi thukhra deta ehna loka di soch dakh lo so gall chamkila b as tra hi area kutte l'ok Har jaga hunde hn jo kise to karnde hn
@mrajmraj6133
@mrajmraj6133 Ай бұрын
JO GHARA VICH ESH TO JIADA GANDIA GALLA KAD DE HUN KI O. SAHI HAI SUB TO JIADA KINA DE GHARA VICH GALLA KADDIA JANDI HUN 😎😎
@shammikuljit8844
@shammikuljit8844 Ай бұрын
Baba ji jes tra sant phndra vala antarek si jehere uper valia sarkara ne dada dita ose tra camkila jo ho riha si ho gita rahi das riha si asliat ose tra uper valia jata ne mar bita
@satpalsinghsingh2571
@satpalsinghsingh2571 Ай бұрын
ਬਸ
@user-zu3fd2xx4j
@user-zu3fd2xx4j Ай бұрын
Baba g natik vitch comment s v good lakin ajj present time app g kapil sharma show vitch kapil romance di hadd tap ke gal karda singer video song lacher karde thumke mardi breast show kardi koi hal ha app ke pass. Thanks
@BoharSingh-lr1wo
@BoharSingh-lr1wo Ай бұрын
Tere jaise bapu g aaj kal ta 16- 17 sal de kudiya nal dance krde aa us bare ke bologe bapu g
@user-jc9si2si1l
@user-jc9si2si1l Ай бұрын
Thonu kehnda kon a family ch beh k suno…Chori sunlo
@Tstarmusic
@Tstarmusic Ай бұрын
tu jhutha h
@user-bs3oz2zn5q
@user-bs3oz2zn5q Ай бұрын
Sahi kon Jai
@sukhdevsingh-sn3uv
@sukhdevsingh-sn3uv Ай бұрын
Pooran bhagat da rol v chamkila natak vich karda rahaa
@gurmattvhd
@gurmattvhd Ай бұрын
Good 👍👍🎉
@BoharSingh-lr1wo
@BoharSingh-lr1wo Ай бұрын
Tere bapu ne bhi sune hone aa usde gane bapu g tusi aaj de kalakar nu sunu or ohda vidroh kyo nai krde jehde pure kapde utar dende aaj kal de bhut krde aa
@RohitKumar-zx6tw
@RohitKumar-zx6tw Ай бұрын
Bappu Buda Ho Gaya
@user-nq4rl1ld4c
@user-nq4rl1ld4c Ай бұрын
Duje singar di gall kyo nhi karde tusi
@BoharSingh-lr1wo
@BoharSingh-lr1wo Ай бұрын
Acha
@user-iu9nl2yn3o
@user-iu9nl2yn3o Ай бұрын
Ma bap nu geet snouna jariri nahi. Tuhade parwar de member ikathe baath ke geet sunde honge. Sade parwar ta mehnt karke roti khande han. Sade parwar gane nahi sunde. Tuhanu bakwas karn de paise mil jande han. Tusi apnia mava bhaina nal baith ke geet sunde rahinde ho. Tuhadia mava bhaina geeta te nachdia vhongia.
@CAFE367
@CAFE367 Ай бұрын
Veer eh ve log Dogala na
@PunjabHP
@PunjabHP Ай бұрын
Singer and writers writes what happens in the society. So it was a harsh reality that Chamkila showed
@gurpreetgill4864
@gurpreetgill4864 Ай бұрын
Sachi gall aa ji Chamkile da birodh krn waleyan da Chamkila Jeejja Lagda c 👍🙏😁😂🎉🙏👍👍👍
@sukhdevsingh-sn3uv
@sukhdevsingh-sn3uv Ай бұрын
KZfaq te live show dekho g aurtan kinnia sunan aundian c
@ravindergill9225
@ravindergill9225 Ай бұрын
ਜੀ, ਦੁੱਲਾ ਭੱਟੀ ਦੀ ਕੋੲਈ ਪਿਕਚਰ ਨਹੀਂ ਬਣਾਉਦਾ, ਕਿਸਾਨੀ ਦਾ ਪਹਿਲਾ ਨਾੲਇਕ, ਧਮਕ੍ਹ ਨਗਾਰੇ ਦੀ, ਨਾਟਕ ਖੇਡਿਆ ਗਿਆ, ਕੋੲਈ ਚਰਚਾ ਨਹੀਂ,. ਚਮਕੀਲੇ ਦੇ ਭਗਤ ਆਪਣੀ ਬੱਚੀ ਦਾ ਨਾਂ ਹੀਰ ਰੱਖ ਕੇ ਦੇਖ ਲੈਣ,.
@Tstarmusic
@Tstarmusic Ай бұрын
takri jatti c
@mrajmraj6133
@mrajmraj6133 Ай бұрын
PATARKAR BASS 😎😎😎😎😎 AAPNI TRP NU PAI HUN
@angrejsantpura9947
@angrejsantpura9947 Ай бұрын
Hun hrek reel bnaundiaan luck hilaundiya bilkul 1990 1993 tkk main 5 din speaker bjjda si oss time kise ne nhi bnd kraya si
@user-mw3rc6ul8t
@user-mw3rc6ul8t Ай бұрын
Bapu great
@sukhdevsingh-sn3uv
@sukhdevsingh-sn3uv Ай бұрын
5 parhya c g
@Rahul420-yv3pw
@Rahul420-yv3pw 6 күн бұрын
Aaa budda pagal aa. 😂😂😂😂
WHO DO I LOVE MOST?
00:22
dednahype
Рет қаралды 61 МЛН
⬅️🤔➡️
00:31
Celine Dept
Рет қаралды 37 МЛН
TRY NOT TO LAUGH 😂
00:56
Feinxy
Рет қаралды 16 МЛН
Они убрались очень быстро!
00:40
Аришнев
Рет қаралды 3,3 МЛН
WHO DO I LOVE MOST?
00:22
dednahype
Рет қаралды 61 МЛН