Canada ਚ ਕੀ ਨੇ ਬਜ਼ੁਰਗਾਂ ਦੇ ਹਾਲ !Life of senior citizens in Canada | Punjabi PostAmrit Virdee

  Рет қаралды 200,517

Punjabi Post

6 ай бұрын

ਕੈਨੇਡਾ ਚ ਬਜ਼ੁਰਗਾਂ ਦੀ ਜ਼ਿੰਦਗੀ ਦਾ ਹਾਲ. ਕੁਝ ਖੁਸ਼ ਤੇ ਕਈਆਂ ਦੇ ਹਾਲ ਬੇਹਾਲ. ਇਸ ਵੀਡੀਓ ਦੇ ਜ਼ਰੀਏ ਉਹਨਾਂ ਹਾਲਾਤਾਂ ਨੂੰ ਦਿਖਾਉਣ ਦੀ ਤਹਾਨੂੰ ਕੋਸ਼ਿਸ਼ ਕੀਤੀ ਏ. ਉਮੀਦ ਏ ਤਹਾਨੂੰ ਇਹ ਵੀਡੀਓ ਪਸੰਦ ਆਵੇਗੀ ।
#canada #punjab #punjabipost #senior #citizens #india
About Channel:
ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ ,
(ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
(punjabipostpb@gmail.com)
www.youtube.com/@UC2wx_DTgwWRVQMZurkmY77w
punjabipostpb
punjabipostpb

Пікірлер: 127
@morgansingh8186
@morgansingh8186 6 ай бұрын
ਮਾਝੇ ਵਾਲੇ ਬਾਪੂ ਨੇਂ ਦਿਲ ਦੀ ਧਾ ਮਾਰੀ love you ਬੂਜੁਰਗੋ
@Khalsa-kf3wt
@Khalsa-kf3wt 6 ай бұрын
ਜੀ ਨਾ ਲੱਗਣ ਵਾਲੀ ਗੱਲ ਬਿਲਕੁਲ ਸਹੀ ਕਹਿ ਰਹੇ ਹਨ
@sikandersinghpanjab714
@sikandersinghpanjab714 6 ай бұрын
ਜਿਸ ਧਰਤੀ ਤੇ ਜਨਮ ਲਿਆ ਹੋਵੇ ਉਹ ਕਿਵੇਂ ਭੁੱਲ ਸਕਦੇ ਹਾਂ। ਜੀਵੇ ਪੰਜਾਬ ❤
@The_solo_man_.....225
@The_solo_man_.....225 5 ай бұрын
Kudiya te ni Canada Chad hunda par munde jaroor man jande a Punjab ana
@gurlalsinghkang
@gurlalsinghkang 6 ай бұрын
ਮਾਝੇ ਵਾਲੇ ਅੰਕਲ ਨੇ ਸਿਰਾਂ ਕਰਤਾ ❤❤
@malkitsaggu2088
@malkitsaggu2088 6 ай бұрын
ਜਦੋ ਜੜ੍ਹਾ ਨੂੰ ਸਿਉਕ ਲਗਦੀ ਹੈ ਪੌਦਾ ਹੋਲੀ ਹੋਲੀ ਮਰਦਾ ਜਾਂਦਾ ਇਹੀ ਹਾਲ ਪੰਜਾਬ ਵਿੱਚੋ ਗਏ ਲੋਕਾ ਦਾ ਉਹਨਾ ਦੀ ਦੂਜੀ ਜਾ ਤੀਜੀ ਪੀੜੀ ਪੰਜਾਬ ਤੋ ਜਮਾ ਹੀ ਟੁੱਟ ਜਾਣੀ
@jinderpoohla
@jinderpoohla 6 ай бұрын
ਮੈਡਮ ਹੈਰੋਇਨ ਕੋਕੀਨ ਤੇ ਆਈਸ ਨਸਾਂ ਬਣੇਆਂ ਹੀ ਕਨੇਡਾ ਅਮਰੀਕਾ ਵਿੱਚ ਆ ਪਹਿਲੀ ਵਾਰ ਪੰਜਾਬ ਵਿਚ ਕਨੇਡਾ ਅਮਰੀਕਾ ਵਾਲੇ ਨਸੇ ਦੇ ਨਾਮ ਤੱਕ ਨੀ ਪਤਾ ਜੋ ਇੱਥੇ ਕਨੇਡਾ ਵਿੱਚ ਚੱਲਦਾ ਕਨੇਡਾ ਦਾ ਸਭ ਤੋ ਜਾਨਲੇਵਾ ਨਸਾ ਫੈਟਾਨਲ ਜੋ ਇੱਕ ਵਾਰ ਵਰਤ ਲਿਆ ਤਾ ਜਿੰਦਗੀ ਨਰਕ ਹੋ ਜਾਦੀ ਆ
@jinderpoohla
@jinderpoohla 6 ай бұрын
ਇੱਕ ਭੇਡ ਚਾਲ ਹੀ ਚੱਲੀ ਆ ਕੱਖ ਨਹੀ ਕਨੇਡਾ ਪਰ ਪੈਸਾ ਪੈਸਾ ਕਰਦੇ ਆ ਲੋਕ ਜਿਹੜੇ ਮਾ ਬਾਪ ਪੈਸੇ ਨੂੰ ਪਹਿਲ ਦਿੰਦੇ ਆ ਅੱਜ ਕੱਲ ਉਹੀ ਲੋਕ ਆਪਣੇ ਬੱਚਿਆਂ ਨੂੰ ਕਨੇਡਾ ਭੇਜ ਰਹੇ ਆ
@sparkleinscrubs8184
@sparkleinscrubs8184 6 ай бұрын
swah wadia life aaa punjab best aa ...
@kamaldeepkaur5355
@kamaldeepkaur5355 6 ай бұрын
Majhe wale bappu ji ne dil di gll dssi
@avneetbrar5913
@avneetbrar5913 6 ай бұрын
ਮਾਝੇ ਵਾਲਾ ਬਾਪੂ ਘੈਂਟ ਆ
@jinderpoohla
@jinderpoohla 6 ай бұрын
ਮਾ ਬਾਪ ਆਖਦੇ ਆ ਪੁੱਤ ਧੀ ਨੂੰ ਕਨੇਡਾ ਭੇਜ ਕੇ ਵੀ ਨਸੇ ਵਿੱਚੋ ਤੇ ਮਾੜੇ ਮਹੋਲ ਵਿੱਚੋ ਸਾਡਾ ਬੱਚਾ ਨਿਕਲ ਕੇ ਕਨੇਡਾ ਸਵਰਗ ਵਿੱਚ ਪਹੁੰਚ ਗਿਆ 😂 ਪਰ ਕਨੇਡਾ ਵਿੱਚ ਇੱਕ ਸਾਲ ਲਾ ਕੇ ਜਵਾਕ ਨੂੰ ਪਤਾ ਲੱਗਦਾ ਵੀ ਮੇਰੀ ਉਮਰ ਤਾ ਘਰ ਦੀਆਂ ਕਿਸਤਾਂ ਹੀ ਖਾ ਜਾਣਗੀਆਂ ਜੋ ਜੋ ਨਸੇ ਕਨੇਡਾ ਤੇ ਅਮਰੀਕਾ ਵਿੱਚ ਵਰਤੇ ਜਾ ਰਹੇ ਨੇ ਉਹਨਾਂ ਦਾ ਪੰਜਾਬ ਵਿੱਚ ਹਜੇ ਨਾਮ ਵੀ ਨਹੀ ਪਤਾ
@jinderpoohla
@jinderpoohla 6 ай бұрын
ਪੰਜਾਬ ਵਿੱਚ ਸਵਰਗ ਆ ਮਾੜੀ ਕਿਸਮਤ ਦੀ ਨਿਸਾਨੀ ਆ ਜੀ ਵੀ ਜੋ ਕਨੇਡਾ ਵਿੱਚ ਜਾ ਕੇ ਫਸ ਜਾਦਾ
@jinderpoohla
@jinderpoohla 6 ай бұрын
ਪੰਜਾਬ ਵਰਗੀ ਧਰਤੀ ਹੋਰ ਨਹੀ ਕੀਤੇ ਵੀ ਜੋ ਮਰਜੀ ਆਖੀ ਜਾਣ ਲੋਗ
@mrranjitkaler1697
@mrranjitkaler1697 6 ай бұрын
ਬਜੁਰਗ ਸਾਡੇ ਵਿਚਾਰੇ ਵਾਹਿਗੁਰੂ ਸਭ ਨੂੰ ਤੰਦਰੁਸਤ ਚੜਦੀ ਕਲਾ ਬਖਸਣ 🙏🏻🙏🏻
@NirmalSingh-is1xn
@NirmalSingh-is1xn 6 ай бұрын
Saria bimaria da hull Khalistan
@LAKHWINDERSINGH-sz6wp
@LAKHWINDERSINGH-sz6wp 6 ай бұрын
Gurdaspur wale bapu ne thok ke jawab dita sarya nu hor sadi bhar walya de dil di gal kehti ❤️
@ComedyShorts_Jass
@ComedyShorts_Jass 6 ай бұрын
ਜਿਉਣ ਲਈ ਕੈਨੇਡਾ,ਤੇ ਮਰਨ ਨੂੰ ਪੰਜਾਬ। ਬੱਲੇ ਉਹ ਤੁਹਾਡੇ ਬਜ਼ੁਰਗੋ।
@veerbhullar1045
@veerbhullar1045 6 ай бұрын
❤ਪੰਜਾਬ ❤
@paramjitkaursidhu8282
@paramjitkaursidhu8282 6 ай бұрын
Punjab is great 👍 👌
@Dalvirjallowalia.
@Dalvirjallowalia. 6 ай бұрын
Good job ji
@acastrochannel
@acastrochannel 6 ай бұрын
Wow
@bawavlog3416
@bawavlog3416 6 ай бұрын
ਅੰਕਲ ਜੀ ਦਾ ਦੁਖ ਦੇਖਿਆ ਨਹੀ ਜਾਦਾ। ਅੰਕਲ ਜੀ ਤੁਸੀ ਆਜੋ। ਤੁਹਾਡੀ ਜਗਾ ਮੈ ਆ ਜਾਦਾ।
@Hsp44
@Hsp44 5 ай бұрын
ਤੁਸੀਂ ਨੀ ਸੁਧਰ ਸਕਦੇ
@bawavlog3416
@bawavlog3416 5 ай бұрын
@@Hsp44 ki krna sudhar ke.
@sakinderboparai3046
@sakinderboparai3046 5 ай бұрын
ਦੋ ਕੁ ਸਾਲ ਨੀ। ਦਿਲ ਲਗਦਾ ਬੰਦੇ ਦਾ । ਜਿਸਨੇ ਬੱਚੇ ਭੇਜ ਦਿੱਤੇ ਉਸਨੂੰ ਤਾਂ ਜਾਣਾ ਹੀ।ਪੈਣੈ।
@kaurmanvir9936
@kaurmanvir9936 6 ай бұрын
Punjab ❤❤
@jinderpoohla
@jinderpoohla 6 ай бұрын
ਇੱਕ ਗੱਲ ਦੀ ਦੱਸੋ ਬਾਈ ਪੜੇ ਲਿਖੇ ਲੋਕ ਮੈਨੂੰ ਬੁੱਧੀਜੀਵੀ ਵੀ 30 35 ਲੱਖ ਰੁਪਏ ਲਾ ਕੇ ਕਨੇਡਾ ਆਪਣੇ ਮਾ ਬਾਪ ਛੱਡ ਕੇ ਇੱਕਲੇ ਘਰ ਛੱਡ ਕੇ ਦਿਹਾੜੀਆਂ ਕਰਨੀਆਂ ਕਿੰਨੀਆਂ ਕੁ ਜਾਇਜ ਆ ਪੰਜਾਬ ਵਿੱਚ ਕੰਮ ਕਰਕੇ ਆਈ ਫੋਨ ਕਾਰਾਂ ਜੀਪਾਂ ਸਭ ਮਿਲ ਸਕਦਾ ਜਦੋ ਦਿਹਾੜੀਆਂ ਹੀ ਕਰਨੀਆਂ ਪੰਜਾਬ ਕਰ ਲਉ ਕੋਈ ਵੀ ਕੰਮ ਇੱਥੇ ਬਾਪੂ ਨੂੰ ਖੇਤ ਰੋਟੀ ਫੜਾਉਣ ਜੇ ਜਾਣਾ ਪੈ ਜਾਵੇ ਉਹ ਵੀ ਫੜਾਉਣ ਨੀ ਜਾਦੇ ਬੱਚੇ ਤੇ ਕਨੇਡਾ ਆ ਕੇ ਆਪ ਰੋਟੀ ਖਾਦੀ ਜਾਦੀ ਆ ਜਦੋ ਉਦੋਂ ਅਕਲ ਆਉਦੀ ਆ
@raghbirgill3997
@raghbirgill3997 5 ай бұрын
30 35lakh la k Jo aundeya oh os karkey nu laundry b Canada cho hi hun
@Sanvisingh0390
@Sanvisingh0390 6 ай бұрын
ਪੰਜਾਬ ਦੀ ਜਵਾਨੀ ਅਤੇ ਜਮੀਨਾ ਬਚਾ ਲੳ ਮਗਰ ਨਾ ਲੱਗੋ NRI ਦੇ ਟੋਰ ਟੱਪੇ ਦੇ
@sparkleinscrubs8184
@sparkleinscrubs8184 6 ай бұрын
sahi keha wir .....
@maudgomery1682
@maudgomery1682 6 ай бұрын
Nusha kis tura vikunga ja bucha baher chulaga ta murunga kis tura
@harinderhundal9719
@harinderhundal9719 6 ай бұрын
❤ MAJAHA ...DIL MERA RABB DA RADIO
@kaulbhupinder4703
@kaulbhupinder4703 6 ай бұрын
Except of Baba ji from Gurdaspur others are just pretending to be happy in Canada
@TheSpectrumEntertainment
@TheSpectrumEntertainment 5 ай бұрын
03:37 Very Helpful ( Siyaniya Gallla) Thank you ! This Gentle man believes on the Fact and hence He is a Modern Experienced High Elites Environment. To the youth Listen His He is Right .
@qatarinformation4163
@qatarinformation4163 Ай бұрын
❤❤
@kuldipsingh-wj8qu
@kuldipsingh-wj8qu 6 ай бұрын
@sparkleinscrubs8184
@sparkleinscrubs8184 6 ай бұрын
baba ji sahibkeh rahe aa punjab wargi mauj ni kite wi
@user-fw6wx5tt7b
@user-fw6wx5tt7b 6 ай бұрын
Punjab di koi rees ne mai v Canada P R ha pr waps aajana
@victorhaans504
@victorhaans504 6 ай бұрын
Last wale bapu nu dill to salute a❤❤❤
@user-ei4un2ur5f
@user-ei4un2ur5f 6 ай бұрын
❤❤❤❤❤❤❤❤❤❤ Bappu
@ammiecaur
@ammiecaur 6 ай бұрын
Ghrdeya da di nhi lgda j oda kite aun bs bacheya ch reh k man khush ho janda ohna da Fr bache shad k vapis jaan nu dil ni krda ohna da
@RRaavs
@RRaavs 6 ай бұрын
❤❤❤
@ranbirkaur1771
@ranbirkaur1771 6 ай бұрын
Kesri pag vale Uncle Ji Nu Sach Bolan lai salute. The reporter needed to be more sympathetic with Uncle Ji instead she was saying “ don’t worry you are new here wait more and then you will see. Seriously, I didn’t like the way this reported was responding to uncle Ji. I wish she could be more supportive towards him after listening and feeling Uncle Ji’s pain.😢
@GuriSingh-lj9uo
@GuriSingh-lj9uo 6 ай бұрын
Pain g reporting kadi drame ne but kesri pag wale baba g nu ohna da munda vapis pej dwe I would never keep my mom as a caretaker for my kids and she always came with her wish n I always asked her how many months she wants to be here bcz I feel like je mai apne maa nu hi ohna da decision pushya then life is zero
@Ryan20938
@Ryan20938 6 ай бұрын
End vaalay baba nay saray sach kholtey baaki tan bus ghol krde pta uhna nu vi hai kidan din kat de
@baldishkaur9953
@baldishkaur9953 6 ай бұрын
Majhe vale uncle ji eh ta he e mithi jail a punjab Varga swarag kithe a
@AmarjitSingh-rt2cz
@AmarjitSingh-rt2cz 6 ай бұрын
Uncal aa kedha Europe hai jeda madical sistum wadia Canada hai parasitamol de ke tor dende 3 cllas madical
@vivek.bhalla
@vivek.bhalla 6 ай бұрын
Baapu gurdaas puri ji, agree with u. Punjab hi mar jana but canada nahi jana. Tusi sach bol rahe ho. Baki sab adjustment kar rahe but tusi sach bolya. Proud of u baapu ji
@jinderpoohla
@jinderpoohla 6 ай бұрын
ਇੱਕ ਸੱਚੀ ਘਟਨਾ ਮੇਰੇ ਪਿੰਡ ਦੀ ਜੀ ਅੱਜ ਤੋਂ 7 ਸਾਲ ਪਹਿਲਾ ਮੇਰੇ ਪਿੰਡੋਂ ਮੇਰਾ ਦੋਸਤ 7 ਫੁੱਟ ਦਾ ਜਵਾਨ ਇੱਕਲਾ ਪੁੱਤ ਕਨੇਡਾ ਆਈਆਂ ਸੀ ਕਿਉਂਕਿ ਇੱਥੇ ਉਹ ਥੋੜਾ ਨਸਾਂ ਕਰਨ ਲੱਗਾ ਤਾ ਮਾ ਬਾਪ ਨੇ ਨਸੇ ਤੋਂ ਬਚਾਉਣ ਲਈ ਕਨੇਡਾ ਭੇਜ ਦਿੱਤਾ ਤੇ 1 ਸਾਲ ਰਹਿ ਕੇ ਕਨੇਡਾ ਉਹਨੇ ਇੱਥੋ ਦਾ ਕੋਈ ਨਸਾ ਕੀਤਾ ਇੱਕ ਵਾਰ ਹੀ ਤੇ ਉਸ ਮੇਰੇ ਵੀਰ ਦੀ ਕਨੇਡਾ ਦੇ ਨਸੇ ਇੱਕੋ ਵਾਰ ਵਿਚ ਜਾਨ ਲੈ ਲਈ ਤੇ ਉਹ ਪਰਿਵਾਰ ਦਾ ਇੱਕਲਾ ਪੁੱਤਰ ਸੀ ਜੋ ਪੰਜਾਬ ਵਿੱਚ ਨਸੇ ਤੋ ਬਚਾਉਣ ਲਈ ਕਨੇਡਾ ਭੇਜਿਆ ਮਾਤਾ ਪਿਤਾ ਨੇ ਤੇ ਉੱਥੇ ਨਾ ਜਾਂਦਾ ਤਾ ਸਾਈਦ ਅੱਜ ਮੇਰਾ ਦੋਸਤ ਇਸ ਦੁਨੀਆਂ ਤੇ ਹੁੰਦਾ
@FiydFuitf
@FiydFuitf 6 ай бұрын
Ehi ta gll a othe punjab nalo vdh nasha ਜਾਂ ਤਾਂ ਸਾਰਾ ਪਰਿਵਾਰ ਨਾਲ ਜਾਵੇ ਨਹੀਂ ਨੀ ਭੇਜਣਾ ਚਾਹੀਦਾ
@FiydFuitf
@FiydFuitf 6 ай бұрын
Ehi ta gll a othe punjab nalo vdh nasha ਜਾਂ ਤਾਂ ਸਾਰਾ ਪਰਿਵਾਰ ਨਾਲ ਜਾਵੇ ਨਹੀਂ ਨੀ ਭੇਜਣਾ ਚਾਹੀਦਾ
@manishasinha6729
@manishasinha6729 6 ай бұрын
Uncle ji aap kuchh kr ke apne Punjab chle aao. Apna India Punjab achha h. Punjab acha h
@surjitkondel9960
@surjitkondel9960 5 ай бұрын
This woman who is interviewing she should go to India with this baba
@RajSharma-ud4xz
@RajSharma-ud4xz 6 ай бұрын
Yellow turban baba ji is telling reality
@lovelylovely6430
@lovelylovely6430 6 ай бұрын
Gurdaspur sach vich baut emotional hunde
@beparwah9177
@beparwah9177 6 ай бұрын
Asi v gurdaspur wale a,sachi gurdaspur wale emotional te down to earth hunde aa
@MadanLal-jj5yo
@MadanLal-jj5yo 6 ай бұрын
East or West home is the best Arab,Europe, Canada, America and any other foreign countries just mithia jailan han i m also from 30 years in Europe
@musicbanger4162
@musicbanger4162 6 ай бұрын
Majhe vale sidhi gal marde muhh te Bhave agle nu changi lage ja marrii
@sevenriversrummi5763
@sevenriversrummi5763 5 ай бұрын
CANADA No.1 ❤
@Punjabiloverswmk
@Punjabiloverswmk 6 ай бұрын
Labnii nhi moj punjab wargi babe am proud punjab and gurdaspur ❤️🙌
@balwindersandhu1140
@balwindersandhu1140 6 ай бұрын
Majhe wale gulami nahi sah sakde.baki 60to over freedom life chahidi di hai.
@singhvirk4473
@singhvirk4473 6 ай бұрын
Punjab ch saaab sahi aaa bss babu jih tadi niat ni aaa punjab wapis jahn dih apni guruaa dih thah nuh nindh deh hooo sham on u
@The_solo_man_.....225
@The_solo_man_.....225 6 ай бұрын
Aive maarda bura . Canada di medical line very poor a. Sabto buri
@Hsp44
@Hsp44 5 ай бұрын
ਆਹੋ 😂 ਇਲਾਜ ਤਾ ਇਹ ਪੰਜਾਬ ਚ ਕਰਾਉਣ ਆਉਂਦੇ।ਸਾਡੇ ਰਿਸਤੇਦਾਰਾਂ ਨੇ ਗੋਡੇ ਵੀ ਪੰਜਾਬ ਚੋ ਹੀ ਪਵਾਏ ਆ
@The_solo_man_.....225
@The_solo_man_.....225 5 ай бұрын
@@Hsp44 😁
@hardev15
@hardev15 5 ай бұрын
Pink pagg wala bapu kehnda safe nahi punjab....yaar punjab badnaam na karo bahut vadia pradesh hai punjab
@vikasKumar-to9uy
@vikasKumar-to9uy 6 ай бұрын
Acha baba ji ik gal sach dasiyo agar pension na hundi TUC ithe reh jande Canada vich tuhade munde 2. Din flight karva deani c punjab india vich TUC jida marzi rho rotty tuhanu mil hi jandi ha gangter Canada vich ki kar rha o nhi veakhda koe bacche socide kar rha
@vikasKumar-to9uy
@vikasKumar-to9uy 6 ай бұрын
1 Val baba ji bilkul apna Dil di gal das rha na sach bol rha na ohna nhi Dil lag reaha
@baldishkaur9953
@baldishkaur9953 6 ай бұрын
J dil e na lage ta ki kita jawe
@surindersinghsidhamerimatt3433
@surindersinghsidhamerimatt3433 6 ай бұрын
ਪੰਜਾਬ ਵਿਚ ਲੋਕ ਆਪਣੇ-ਆਪ ਦਿਆ ਬਚਿਆ ਨੂੰ ਬਚਾਉਣ ਲਈ ਕਈ ਕੁਝ ਕਰਦੇ ਆ। ਫਿਰ ਬਹੁਤ ਲੋਕਾ ਨੂੰ ਰੋਟੀ ਦੀ ਮੁਸ਼ਕਿਲ ਹੇ। ਬਹੁਤ ਪੈਸੇ ਵਾਲੇ ਤੇ ਨੌਕਰਸ਼ਾਹ ਵਾਲੇ ਜਿਆਦਾਤਰ ਚੋਰ ਬਜ਼ਾਰੀ ਹੇ। ਲੋਕ ਕਿਸੇ ਨੂੰ ਨਿਆਂ (justice) ਨਹੀ ਦੇਦੇ ਕੋਈ ਚੀਜ ਸਹੀ ਨਹੀ ਮਿਲਦੀ ਚੋਰ ਬਜ਼ਾਰੀ ਜਿਆਦਾਤਰ ਆ।
@Hsp44
@Hsp44 5 ай бұрын
ਤੇਰੇ ਵਰਗੇ ਲੋਕਾ ਕਰਕੇ ਹੀ ਹੁੰਦਾ ਸਬ।ਪੰਜਾਬ ਚ ਤੁਸੀਂ ਇਕ ਰੁਲ ਨੀ ਫੋਲੋ ਕਰਨਾ ਹੁੰਦਾ ਤੇ ਇਧਰ ਕੈਨੇਡਾ ਆਕੇ ਸਿਆਣੇ ਤੇ ਚੰਗੇ ਗੁਲਾਮ ਬਣ ਜਾਣੇ ਓ ਗੋਰਿਆ ਦੇ
@surindersinghsidhamerimatt3433
@surindersinghsidhamerimatt3433 5 ай бұрын
@@Hsp44 ਪੰਜਾਬ ਨੂੰ ਸਧਾਰਨ ਦਾ ਲੋਕਾ ਨੇ ਨਵੀ ਪਾਰਟੀ ਨੂੰ ਦਿੱਤਾ ਹੇ। ਆ ਮੈ 2-3 ਪਹਿਲਾ ਕਿਸੇ ਦਾ ਜਵਾਬ ਦਿੱਤਾ ਸੀ। ਤੇਰੇ ਲਈ ਮੇ ਆਪਣੇ-ਆਪ ਦਾ ਸਮਾ ਖਰਾਬ ਨਹੀ ਕਰਨਾ ਤੈਨੂੰ ਇਸ ਤੋ ਕੋਈ ਕੁਝ ਜਵਾਬ ਮਿਲ ਜਾਵੇ ਗਾ। ਇਸ ਦੇ 2 ਭਾਗ ਹਨ। 5 ਸਾਲ ਇੰਤਜ਼ਾਰ ਕਰ ਲਵੋ? ਇਹ ਪਹਿਲਾ MLA ਰਹਿ ਚੁੱਕਿਆ ਹੇ ਉਦੋ ਕੁਝ ਨ੍ਹੀ ਕੀਤਾ ਤੇ ਹੁਣ 5ਸਾਲ ਵੀ ਨ੍ਹੀ ਇੰਤਜ਼ਾਰ ਕਰ ਸਕਦਾ? ਜਿਸ topic ਬਾਰੇ ਜੇ ਸਾਨੂੰ ਪਤਾ ਨਾ ਹੋਵੇ ਤਾ ਉਸ ਬਾਰੇ ਗੱਲ ਬਾਤ ਕਰਨਾ ਠੀਕ ਨ੍ਹੀ ਹੁੰਦਾ। ਇਥੇ ਦੇ ਪੰਜਾਬੀ ਕੋਈ ਗੋਰਿਆ ਦੇ ਖੁਸਲਖਾਨੇ ਸਾਫ ਨ੍ਹੀ ਕਰਦੇ ਹੀ ਨ੍ਹੀ? ਹਾ ਉਲਟਾ ਹੇ, ਗੋਰੇ ਪੰਜਾਬੀਆ ਦੇ ਕਰਦੇ ਹੋ ਸਕਦੇ ਆ? ਕਿਉ ਕਿ ਗੋਰੇ ਸਿੱਖ ਨਾ ਹੋ ਕਿ ਵੀ ਕਿਸੇ ਕੰਮ ਜਾ ਜਾਤ ਪਾਤ ਵਿੱਚ ਫਰਕ ਨ੍ਹੀ ਕਰਦੇ? ਇਥੇ ਦੇ ਕਨੂੰਨ ਅਨੁਸਾਰ ਜੇ ਗੋਰਾ ਮੈਰੇ ਨਾਲ ਵੱਧ ਘੱਟ ਕਰੇ ਜਾ ਮੈ ਕਰਾ ਛੋਟੀ ਮੋਟੀ ਗਲ ਪੁਲਸ ਕੁਝ ਨ੍ਹੀ ਕਹਿੰਦੀ? ਪਰ ਜੇ ਗੋਰਾ ਮੇਰੇ ਨਾਲ ਰੰਗ ਦਾ ਭੇਦਭਾਵ ਕਰਕੇ ਕੁਝ ਕਹੇ ਤੇ ਮੇ ਪੁਲਸ ਨੂੰ ਸੂਚਿਤ ਕਰਾ ਤੇ ਫਿਰ ਪੁਲਸ ਨੂੰ ਹਰ ਹਾਲਤ ਵਿੱਚ ਕਾਰਵਾਈ ਕਰਨੀ ਪੈਂਦੀ ਐ। ਇਸ ਕਰਕੇ ਮਾੜਾ ਬੰਦਾ ਪੰਜਾਬ ਤੇ ਦੇਸ਼ ਚ ਗੁਲਾਮ ਹੋ ਸਕਦਾ ਹੇ, ਪਰ ਇਥੇ ਕੋਈ ਗੁਲਾਮ ਨ੍ਹੀ ਹੇ ਇਥੇ ਜੋ ਗੋਰਿਆ ਕੋਲ ਹੱਕ ਹਨ ਉਹ ਹਰੇਕ ਨਾਗਰਿਕ ਕੋਲ ਹਨ ਭਾਵੇ ਉਹ ਇਸਾਈ, ਮੁਸਲਿਮ, ਕਾਲਾ, ਗੋਰਾ, ਸਿੱਖ, ਹਿੰਦੂ ਹੋਵੇ। ਸਿੱਖਾ ਦੀ ਜਿਆਦਾਤਰ ਇਜਤ ਹੇ ਇੰਨਾ ਦੇਸ਼ਾ ਚ? ਕੁਝ ਭੇਖੀ ਸਿੱਖਾ ਕਰਕੇ ਹਰ ਜਗਾਹ ਮੁਸ਼ਕਿਲ ਆਉਦੀ ਆ। ਇਥੇ ਜੰਗਲ ਰਾਜ ਨ੍ਹੀ, ਕਿਸੇ ਦੀ ਕੋਈ ਸ਼ਫਾਰਛ ਨ੍ਹੀ ਤੇ ਨਾ ਕੋਈ ਰਿਸ਼ਵਤ ਖੋਰੀ ਨਾਲ ਕੰਮ ਹੁੰਦਾ ਹੇ। ਇਥੇ ਹਰ ਬੰਦੇ ਦਾ ਫਿਕਰ ਗੋਰਮਿੰਟ ਦਾ ਹੇ? ਹਰ ਬੱਚਾ ਜਿਸ ਦਿਨ ਪੈਦਾ ਹੁੰਦਾ ਹੇ ਉਸ ਨੂੰ ਗੋਰਮਿੰਟ 9000 ਰੁਪਏ ਮਹੀਨਾ ਲਾ ਦੇਦੀ ਹੇ 18 ਸਾਲ ਤਕ, ਤੇ ਬੱਚੇ ਦੇ ਪੈਦਾ ਹੋਣ ਤੋ ਪਹਿਲਾ ਤੇ ਬਾਅਦ ਦਾ ਸਕੂਲ, ਦਵਾਈ ਹਸਪਤਾਲ ਦਾ ਖਰਚਾ ਗੋਰਮਿੰਟ ਦਾ ਹੁੰਦਾ ਹੇ, ਤੇ ਜੇ ਬੱਚੇ ਮਾ ਪਿਉ ਨੂੰ ਬਿਰਦ ਉਮਰ ਚ ਘਰੋ ਕੱਢ ਦੇਵੇ ਤੇ ਸਭਾਲ ਗੋਰਮਿੰਟ ਕਰਦੀ ਆ। ਜੇ ਕਿਸੇ ਕੋਲ ਕੰਮ ਨ੍ਹੀ ਤੇ ਗੋਰਮਿੰਟ ਹਰ ਹਫਤੇ ਪੈਸੇ ਦੇਦੀ ਹੇ। ਇਥੇ ਕੋਈ 4 ਨਾਸਮਝ ਜਾ ਬੇਵਕੂਫ ਜਾ ਮੂਰਖ ਬੰਦਿਆ ਨੂੰ ਪਿੱਛੇ ਲਾ ਕੇ ਲੀਡਰ ਬਣ ਕੇ ਫੈਸਲੇ ਨ੍ਹੀ ਕਰ ਸਕਦਾ? ਇਥੇ ਦੀਪ ਸਿੱਧੂ, ਭਾਨੇ ਸਿੱਧੂ, ਲੱਖਾ ਸਿਧਾਨਾ, ਤੇ ਅੰਮ੍ਰਿਤਪਾਲ ਤੇ ਹੋਰ ਇਸ ਤਰਾ ਦੀਆ ਜਥੇਬੰਦੀਆ ਦੀ ਲੋੜ ਨ੍ਹੀ ਤੇ ਨਾ ਕੋਈ ਇਹੋ ਜਿਹੇ ਲੋਕਾ ਨੂੰ ਮੁੰਹ ਲਾਉਦਾ ਹੇ। ਗੁਲਾਮੀ ਤੇ ਪੰਜਾਬ ਦੇ ਲੋਕਾ ਦੀ ਹੋ ਸਕਦੀ ਹੇ ਜੋ ਗਰੀਬ ਤੇ ਨਾਸਮਝ ਸਿੱਖ, ਜਿਹਨਾ ਨੂੰ ਅਨਪੜ੍ਹ ਰੱਖ ਕੇ ਸਾਡੇ ਗੁਨਾਹਗਾਰ ਲੀਡਰਾ ਤੇ ਖਾਨਦਾਨੀ ਗੋਰਿਆ ਦਿਆ ਪਿੱਠੂਆ ਨੇ ਅਜਾਦੀ ਤੋ ਬਾਅਦ ਪੰਜਾਬ ਲੁੱਟਿਆ ਹੈ। ਆਪਣੇ-ਆਪ ਦੀਆ ਬਚਿਆ ਨੂੰ ਪੜਾ ਲਿਖਾ ਕੇ ਕਾਮਯਾਬ ਤੇ ਇਲਾਜ ਵੀ ਬਾਹਰ ਦੇ ਦੇਸ਼ਾ ਚ? ਤੇ ਬਾਕੀ ਸਾਰੀ ਵਿਵਸਥਾਵਾ ਬਰਬਾਦ ਕਰ ਦਿੱਤੀ? ਸਿਖਿਆ ਵਿਭਾਗ, ਸਿਹਤ ਵਿਭਾਗ, ਤੇ ਹੋਰ ਸਹੂਲਤਾ ਜਿਹੜੀਆ ਹਰ ਨਾਗਰਿਕ ਦਾ ਹੱਕ ਹੁੰਦੀਆ ਹਨ। ਤੇ ਰੱਬ ਆਸਰੇ ਤੇ ਛੱਡ ਦਿੱਤੇ। ਜਿਹੜੇ ਪੰਜਾਬ ਚ ਹਰ ਸਾਲ ਖੇਤੀ ਕਰ ਕੇ ਜਮੀਨ ਖਰੀਦ ਲੈਦੇ ਆ ਉਹ ਖੇਤੀ ਕਰ ਕੇ ਨ੍ਹੀ ਖਰੀਦ ਦੇ ਹਾ ਹੇਰਾਫੇਰੀ ਕਰ ਕੇ ਜਰੂਰ ਖਰੀਦ ਲੈਦੇ ਆ? ਕਿਸੇ ਇਕ ਅੱਧੇ ਨੂੰ ਛੱਡ ਕੇ? ਕੋਈ ਮਿਲਾਵਟੀ ਧੁੱਦ ਵੇਚ ਕੇ ਕੋਈ ਮਿਲਾਵਟੀ ਕਾਰੋਬਾਰ ਕਰਕੇ??ਪੰਜਾਬ ਤੇ ਦੇਸ਼ ਚ ਲੋਕਾ ਨੂੰ ਕੋਈ ਸ਼ੂਧ ਚੀਜ ਨ੍ਹੀ ਮਿਲਦੀ ਫੂਡ ਵਿਭਾਗ ਦੇ ਡਾਕਟਰ ਲਖਬੀਰ ਸਿੰਘ ਦਾ ਸ਼ਾਪੇ ਮਾਰ ਪ੍ਰੋਗਰਾਮ ਦੇਖ? ਉਹ ਵੀ ਕਹਿ ਰਿਹਾਅ ਕਿ ਹੁਣ ਇਮਾਨਦਾਰੀ ਨਾਲ ਕੰਮ ਕਰਨ ਦਾ ਸਵਾਦ ਆ ਗਿਆ ਪਹਿਲੀ ਵਾਲੀ ਸਰਕਾਰ ਦੇ ਮਿਨਿਸਟਰ ਨੇ ਉਸ ਨੂੰ ਇਮਾਨਦਾਰੀ ਨਾਲ ਕੰਮ ਕਰਨ ਤੇ ਜਲੀਲ ਕੀਤਾ ਸੀ ਪੰਜਾਬ ਚ ਜਾ ਦੇਸ਼ ਵਿੱਚ ਜਿਹੜੇ ਬਹੁਤ ਅਮੀਰ ਲੋਕ ਹਨ? ਤੇ ਜਿਆਦਾਤਰ ਚੋਰ ਹਨ, ਕੋਈ ਕੰਮ ਪੈਸਿਆ ਤੋ ਬਿਨਾ ਨ੍ਹੀ ਕਰਦੇ? ਜਿਹਨੇ ਰਾਜਨੀਤਕ ਲੋਕ ਹਨ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਵਾਲੇ ਇੰਨਾ ਦਾ ਕਰਕੇ ਪੰਜਾਬ ਬਰਬਾਦ ਹੋ ਗਿਆ ਇੰਨਾ ਆਪਣੇ-ਆਪ ਦਿਆ ਤੇ ਆਪਣੇ-ਆਪ ਚਮਚਿਆ ਦੇ ਘਰ ਭਰਨ ਤੋ ਸਿਵਾਏ ਪੰਜਾਬ ਦਾ ਕੁਝ ਨ੍ਹੀ ਕੀਤਾ। ਪੰਜਾਬ ਹੁਣ ਤੋ ਪਹਿਲਾ ਮੇ ਦੇਖਿਆ ਜੋ ਕੋਈ ਜਿਹਨੀ ਸਮਰਥਾ ਦਾ ਮਾਲਕ ਉਨਾ ਹੀ ਉਹ ਚੋਰ? ਕੋਈ ਵੋਟ ਖਰੀਦ ਚੋਰ ਕੋਈ ਵੋਟ ਵੇਚ ਚੋਰ? ਆਪੋ ਆਪਣੀ ਸਮਰੱਥਾ ਅਨੁਸਾਰ ਚੋਰ ਹਨ।। ਮੈਬਰ ਤੋ ਸਰਪੰਚ ਤੇ ਲਏ ਕੇ ਅਫਸਰ ਸ਼ਾਹੀ ਤੇ MLA ਆ ਦੇ ਹਿੱਸੇਦਾਰੀ ਚਲਦੀ ਹੇ, ਹੁਣ ਵਾਲਿਆ ਨੂੰ 5 ਸਾਲ ਬਾਅਦ ਦੇਖਾ ਗੇ ਜਿਆਦਾਤਰ ਰਾਜ ਨੀਤੀ ਵਿੱਚ ਪਹਿਲਾ ਇਸ ਕਰਕੇ ਆਉਦੇ ਸੀ ਕਿ ਲੁੱਟ ਮਾਰ ਦਿਆ ਪੈਸਿਆ ਨਾਲ ਜਮੀਨ ਜੈਦਾਤਾ ਪੰਜਾਬ ਚ ਹੀ ਨ੍ਹੀ ਹਰ ਮੁਲਕ ਵਿੱਚ ਖਰੀਦਣ ਲਈ ਇਹ ਭਾਸ਼ਨ ਕਰ ਰਿਹਾਅ ਹੇ? ਤੇ ਇਹ ਵੀ ਜਿਹੜਾ ਪਹਿਲਾ MLA ਰਹਿ ਚੁੱਕਾ ਹੇ ਉਸ ਸਮੇ ਦੀ ਗਲ ਕਰੇ ਕੀ ਕੀਤਾ ਪੰਜਾਬ ਦਾ ਇਸ ਨੇ ਤੇ ਇਸ ਦੀ ਪਾਰਟੀ ਨੇ ਸਿਵਾਏ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕਰਨ ਦੇ ਤਰੀਕੇ ਲੱਭ ਕੇ ਬਰਬਾਦ ਕੀਤਾ। ਗੁੰਡੇ ਤੇ ਗੈਗਸਟਰ ਪੈਦਾ ਕੀਤੇ। GOOGLE ਕਰ ਕੇ ਦੇਖ ਖਾਨਦਾਨੀ ਗੋਰਿਆ ਦੇ ਪਿੱਠੂ ਚੋਰ ਕੈਪਟਨ ਕੋਲੋ ਅਸ਼ੀਰਵਾਦ ਲੈ ਰਿਹਾਅ
@surindersinghsidhamerimatt3433
@surindersinghsidhamerimatt3433 5 ай бұрын
@@Hsp44 ਪੰਜਾਬ ਦੀ ਤ੍ਰਾਸਦੀ? ਪੰਜਾਬੀ ਤੇ ਫੁਕਰੇ ਨਾਸਮਝ ਸਿੱਖ ਤੇ ਬੇਵਕੂਫ ਸਿੱਖ? ਸਿੱਧੂ ਭੋਕੜ ਖੈਰਾ ਭੋਕੜ ਤੇ ਹੋਰ ਉਲ ਜਲੂਲ ਬਕਵਾਸ ਕਰਨ ਵਾਲਿਆ ਨੂੰ ਪਸੰਦ ਕਰਦੇ ਆ? ਇੰਨਾ ਭੋਕੜ ਲੀਡਰਾ ਪਿਛਲੇ 25+ਸਾਲ ਵਿਚ ਕੀ ਕੀਤਾ ਪੰਜਾਬ ਦਾ ਸਿਵਾਏ ਭੋਕਣ ਬਕਵਾਸ ਬੇਵਕੂਫੀਆ ਮਾਰਨ ਕੁਝ ਉਪਲੱਬਧੀਆ ਨਜ਼ਰ ਵਿੱਚ ਨ੍ਹੀ ਆਉਦੀਆ??? ਪੰਜਾਬ ਦੇ ਸਿੱਖ ਲੀਡਰ ਤੇ ਖਾਨਦਾਨੀ ਲੁੱਟਰਿਆ ਲੀਡਰਾ ਕਰਕੇ ਪੰਜਾਬ ਬਰਬਾਦ ਹੋਇਆ? ਬਾਕੀ ਪੰਜਾਬ ਨੂੰ ਅੱਜ ਤੱਕ ਕੋਈ ਚੰਗਾ ਸਿੱਖ ਲੀਡਰ ਹੀ ਨ੍ਹੀ ਮਿਲਿਆ? ਸਾਰੇ ਆਪਣੇ-ਆਪ ਦੀਆ ਕੁਰਸੀ ਦੀ ਖਾਤਰ ਵਿਕ ਗਏ ਜਾ ਵਿਕ ਜਾਦੇ ਆ? ਹੁਣ ਬਾਹਰ ਦੀ ਗੱਲ? ਹਾ ਜਿਹੜੇ ਨਾਸਮਝ ਲੋਕ ਮੁਸਲਿਮ ਦੇਸ਼ਾ ਵਿੱਚ ਜਾਦੇ ਆ ਉਨ੍ਹਾ ਦਾ ਸ਼ੋਸ਼ਣ ਹੁੰਦਾ ਹੇ ਕੁਝ ਲੋਕਾ ਨੂੰ ਛੱਡ ਕੇ? ਪਰ, ਬਾਕੀ ਦੇਸ਼ ਵਿੱਚ ਆਪਣੇ ਲੋਕ ਇਨੇ ਅਮੀਰ ਨੇ ਕਿ ਉਹ ਦੋ ਚਾਰ ਕਿਲੇ ਛੱਡ ਇਕ ਇਕ ਬੰਦਾ ਪਿੰਡਾ ਦੇ ਪਿੰਡ ਖਰੀਦ ਸਕਦੇ ਹਨ। ਬਾਹਰ ਲੋਕਾ ਦੇ ਕਾਰੋਬਾਰ ਬਹੁਤ ਵੱਧ ਤੋ ਵੱਧ ਹਨ। ਬਾਹਰ ਕਈ ਕਈ ਲੋਕਾ ਕੋਲ 100 ਘਰਾ ਤੋ ਵੱਧ ਵੀ ਘਰ ਹਨ? ਇਕ ਘਰ ਦਾ ਇਕ ਸਾਲ ਦਾ ਕਰਾਇਆ = 20 ਕਿਲੇ ਦੇ ਠੇਕੇ ਦੇ ਬਰਾਬਰ ਹੇ। ਹਾ ਹੁਣ ਘਰ ਲੈਣੇ ਇਨੇ ਸੋਖੇ ਨ੍ਹੀ ਨਵੇ ਬੰਦੇ ਲਈ ਪਰ ਅਕਲਮੰਦ ਬੰਦੇ ਇੰਨਾ ਦੇਸ਼ਾ ਚ ਆ ਕੇ ਬਿਨਾ ਪੈਸਿਆ ਨਾਲ ਆ ਕੇ ਮੇਹਨਤ ਨਾਲ ਕੁਝ ਵੀ ਕਰ ਸਕਦੇ ਹਨ।। ਬਾਕੀ ਗੁਰੂ ਸਾਹਿਬਾਨ ਦੀ ਧਰਤੀ ਤੇ ਤਸਕਰ ਆ ਕੇ ਬੈਠੇ ਹਨ ਇਸ ਕਰਕੇ ਪੰਜਾਬ ਦਾ ਆ ਹਾਲ ਹੇ, ਇਥੇ ਧਰਮ ਦੇ ਨਾਮ ਤੇ ਲੁੱਟਿਆ ਜਾ ਰਿਹਾਅ ਹੇ।। ਹਰ ਕੋਈ ਦਾਅ ਲਾ ਰਿਹਾਅ ਹੇ, ਖਾਸ ਕਰਕੇ ਨੋਕਰੀ ਪੈਛੇ ਵਾਲਿਆ ਦਾ ਤੇ ਰੱਬ ਹੀ ਰਾਖਾ। ਮਹਲਾ ੫ ॥ ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥ ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥ ਇਸ ਕਰਕੇ ਇਸ ਧਰਤੀ ਤੋ ਬਹੁਤਾਤ ਜਨਤਾ ਇੰਨਾ ਚੋਰਾ ਦੇ ਸਤਾਏ ਹੋਏ ਲੋਕ ਪੰਜਾਬ ਛੱਡ ਬਾਹਰ ਗਏ ਤੇ ਜਾ ਰਹੇ ਹਨ। ਪਰ ਬਾਹਰ ਦੀਆ ਸਹੂਲਤਾ ਤੇ ਇਮਾਨਦਾਰੀ ਤੇ ਹੋਰ ਚੰਗੇ ਕਾਰਨਾ ਕਾਰਨ ਜੋ ਲੋਕ ਇਥੋ ਕੁਝ ਸਾਲ ਵਾਸਤੇ ਪੈਸਿਆ ਨੂੰ ਕਮਾਉਣ ਦੀ ਖਾਤਰ ਗਏ ਤੇ ਉਹ ਬਾਹਰ ਦੇ ਹੀ ਹੋ ਕੇ ਰਹਿ ਗਏ। ਇਥੇ ਅਸਲੀਅਤ ਚ ਆਜ਼ਾਦੀ ਹੇ ਇਸ ਕਰਕੇ ਇਥੇ ਆਇਆ ਇਥੇ ਦਾ ਹੋ ਗਿਆ।
@jinderpoohla
@jinderpoohla 6 ай бұрын
ਸੇਫ ਰਹਿਣਾ ਇੱਕ ਵਹਿਮ ਆ ਬਾਬਾ ਜਿੱਦੇ ਮੌਤ ਆਈ ਕਨੇਡਾ ਕੀ ਚਹੇ ਅਮਰੀਕਾ ਦੇ ਵਾਈਟ ਹਾਊਸ ਜਾ ਕੇ ਬੈਠ ਜਾਵੇ ਬੰਦਾ ਮੌਤ ਨਹੀ ਛੱਡਦੀ
@vikasKumar-to9uy
@vikasKumar-to9uy 6 ай бұрын
Baba ji punjab hun pehla varga nhi ithe hun cm bhagwant man ha 15 din hogy daily encounter ho rha na Canada vich citta leagal sara drugs leagal TUC sirf pension di jal vich fashe ho is karke tuhanu Canada badiya lagda
@MrAshwindersingh
@MrAshwindersingh 6 ай бұрын
Uncle kehnda health care best 😂
@baldishkaur9953
@baldishkaur9953 6 ай бұрын
Ina de bache ina nu aun e nahi dende punjab
@kulwindersingh2450
@kulwindersingh2450 6 ай бұрын
India da. Court system atae Punjab police department da experience karkae Punjab vich rehn nu dil nhi karda
@praveenchaurasiya7967
@praveenchaurasiya7967 6 ай бұрын
Dhoor k dhool suhawane, tussi ayee kahawat Sunni honi e har jagah eehi haal eee, Apni country apna state best hein
@Hsp44
@Hsp44 5 ай бұрын
Canada de gore shad ke usa ja rahe ne ohna nu canada da system ni vdia lgda bs eh fitrat a insan di.apne punjab nu ta ki vadia bnauna bas bahr bhajna ehna ne ta
@gaganpreetchohan3096
@gaganpreetchohan3096 6 ай бұрын
J dil nai lagda , te naa raho , canada koi bura mulk nai. Rather than complaining dont come here , person is free live where u like.
@chamkaurpandher2673
@chamkaurpandher2673 6 ай бұрын
Jo betian kol ne oh oh Khushi ne ……. Mundian wale dukhi ne
@Hsp44
@Hsp44 5 ай бұрын
🤣 what a joke
@90-906
@90-906 6 ай бұрын
ak babe ne hi sach bolya dusre te sare fokhi tor wale ne
@raghbirgill3997
@raghbirgill3997 2 ай бұрын
Dujeya da aukha kio eh canada di fauj ch 20sal naukari kiti jo pension da ulamba dita case kerdevo sanu duseya nahi keh ethey baraf b paidi hey
@GG-qe5yt
@GG-qe5yt 6 ай бұрын
pension waale naale cash t kam karde mostly govt nu fudu bna rahe t govt new loka di lutt kra rahi
@jagpreetsingh5426
@jagpreetsingh5426 6 ай бұрын
Gappa mari janda bapu medical sahulta badiya 😅.
@MalkitSingh-gz6zb
@MalkitSingh-gz6zb 6 ай бұрын
Madi Kismat Wale Jande Canada Buche Izat Nahi Karde Canada Vich
@manjindersingh-eo1eu
@manjindersingh-eo1eu 6 ай бұрын
Hhhhaa yrr bzurg vi sach ni bolde
@amritpalgrewal3665
@amritpalgrewal3665 6 ай бұрын
10 saal tusi kato te pension lavo . tuhanu persion valia naal erkha nahi kari chahidi lok tax pay karde ne te pesnion lainde ne.
@mundamalweda2440
@mundamalweda2440 6 ай бұрын
Baba ji di me 2 interview sun lyi kina k lut liya baba ji nu india walia ne canada Jake chawal mara janda sanu pta canada ch kina crime' a India to hi gye ho aena mada na kaho
@RameshKumar-fr1vz
@RameshKumar-fr1vz 6 ай бұрын
Eh sala aap chor hona fuddu buda kha ke muti janda bache ton Darda kehi janda chhitar khanda hou gold pagg wala rispect wala hai
@Wedding.planner.and.caterer
@Wedding.planner.and.caterer 6 ай бұрын
Kuch paane ke liye kuch khona Padta hain
@surinderpalsingh3001
@surinderpalsingh3001 6 ай бұрын
who says this canada narak sathio tell him benefits of canada also. or send him india collecting money if his son not managing.
@navbop3284
@navbop3284 6 ай бұрын
Pink pag wala punjab ja ke fukria marda hona ta krke japda kise ne lut liya ehnu
@navleenanand7134
@navleenanand7134 6 ай бұрын
He all LiA because he need maney anyway no take Maney fram canad
@sarabjitkalsi
@sarabjitkalsi 5 ай бұрын
Free food waste
@preetboy143
@preetboy143 6 ай бұрын
ਨੌ ਵਜੇ ਤਾ ਬਹੁਤ ਲੇਟ ਉਠਦੇ ਹੋ । ਬਹੁਤ ਆਲਸੀ ਲਗਦੇ ਹੋ ।
@AmarjitSingh-rt2cz
@AmarjitSingh-rt2cz 6 ай бұрын
Jo marji kaho sardari kahatam te Tisri pidhi da ta pata nahi kis dharm di hoye gi
@KulwantSingh-wh8nj
@KulwantSingh-wh8nj 6 ай бұрын
9:30 ਤੇ ਅੰਕਲ ਨੇ ਮਹਫੁੱਦੁ ਗੱਲ ਕਰ ਦਿੱਤੀ ਦਸ ਤੈਨੂੰ ਕੀ ਵਾਰ ਲੁੱਟਿਆ ਪੰਜਾਬ ਵਿੱਚ
@manjindersingh-eo1eu
@manjindersingh-eo1eu 6 ай бұрын
Ek ne modi andh bhagat ek Canada andh bhagat
@Simranludhianawale
@Simranludhianawale 4 ай бұрын
So.sad.sardar.ji
@Gursewaksingh-sl5uf
@Gursewaksingh-sl5uf 6 ай бұрын
ਅਖੀਰ ਵਿੰਚ ਬਾਪੂ ਅਣਮੂੱਲੀਆ ਗੱਲਾ ਕਰ ਗਿਆ
@Punjabi22_
@Punjabi22_ 6 ай бұрын
Gurdaspuria baba tu India a k v ni khush hona m 6 month Hamilton reh ke geya mere 2 bache othe ne is layi othe hi try kar bina family ton kuch ni India ch na edhar de na Canada de m v vapas Canada move kar jana te kamm karunga India mitti jinni marzi kha lo koi cleaniness ni
@anant5854
@anant5854 6 ай бұрын
Pink page wala pura Lucha. Fukraaa bc
@SainiBadwalUSA
@SainiBadwalUSA 6 ай бұрын
last wala banda bohet tang a lagda ehda put bohet cheap a ik room a kenda
@meharbains2952
@meharbains2952 6 ай бұрын
dunia te India wali moj ni milna.
@jassii353353
@jassii353353 6 ай бұрын
Eho video na bnaya kro , punjab ch sb jande khush ho ke, or ena nu eni dikkhat ha ta 40 40 lac la ke kyun gye ne , aa jan india, bhukhe ta nhi rehenge.
@happylife_6016
@happylife_6016 6 ай бұрын
uncle jihda kehnda ethe jindgi safe ni punjab mama tu etho e gya kihda tere goli vji kom de gdaar desh de gdaar vaise v hun nri d aukatt ni
@sikhtraveller8860
@sikhtraveller8860 6 ай бұрын
India govt bahut siyani a chalaki naal😂 gand kad ta😅
@AmarjeetKaurSandhu174
@AmarjeetKaurSandhu174 6 ай бұрын
ਸਭ ਤੋਂ ਵੱਧ ਗੰਦ ਤੁਹਾਡੇ ਵਡੇਰੇ ਖਾਂਦੇ ਨੇ ਜੋਂ ਮੁਸਲਮਾਨ ਲੈਕੇ ਆਏ ਨੇ ਇਨਸਾਨਾ ਨਾਲ ਨਫ਼ਰਤ ਤੇ ਗੰਦਗੀ ਨਾਲ ਪਿਆਰ ਵਾਹ ਤੇਰੀ ਕਮੀਨੀ ਸੋਚ ਦੇ ਸੜਕਾਂ ਗਲੀਆਂ ਲਾਲ ਕੀਤੀਆ ਪਈਆ ਗੰਦ ਖਾ ਖਾ
@baldishkaur9953
@baldishkaur9953 6 ай бұрын
Medical system zero a ithe.enve mari jande vadhia canada ch
@bsingh403
@bsingh403 5 ай бұрын
Students nal dhaka ho reha!!!! Fir ithy ki lein aundy ho....
@NirmalSingh-bz3si
@NirmalSingh-bz3si 5 ай бұрын
ਇਹ ਚੁਗਲਬਾਜ ਨੇ ?? ਚੁਗਲੀਆਂ ਕਰਨ ਨੂੰ ਰੋਦੇ ਨੇ ਨਾ ਕਿ ਧਰਤੀ ਨੂੰ 😂😂😂😂😂😂
@gurkiratbhinder5005
@gurkiratbhinder5005 6 ай бұрын
2000 di pension le ke vi hale narak hai . kaum hi besharam hai TE VAAPIS AAJO
⬅️🤔➡️
00:31
Celine Dept
Рет қаралды 52 МЛН
Вечный ДВИГАТЕЛЬ!⚙️ #shorts
00:27
Гараж 54
Рет қаралды 12 МЛН
Sigma Girl Past #funny #sigma #viral
00:20
CRAZY GREAPA
Рет қаралды 28 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,4 МЛН
⬅️🤔➡️
00:31
Celine Dept
Рет қаралды 52 МЛН