ਚੱਪਣ ਲੱਭੋ ਤੇ ਨੱਕ ਡੋਬ ਲਵੋ .....

  Рет қаралды 13,595

iWorldTV

iWorldTV

21 күн бұрын

ਚੱਪਣ ਲੱਭੋ ਤੇ ਨੱਕ ਡੋਬ ਲਵੋ .....
#MintuGurusaria #Khabarsaar #Interview
Follow us: linktr.ee/iworldtv
Whatsapp : wa.me/12537502670
E-Mail: info.iworldtv@gmail.com
©iWorldTV

Пікірлер: 29
@AvtarSingh-vx5pg
@AvtarSingh-vx5pg 19 күн бұрын
ਗਲਤੀ ਤਾਂ ਸਾਡੀ ਐ । ਜਿਹੜਾ ਭੰਡਾਂ ਉੱਤੇ ਯਕੀਨ ਕਰ ਬੈਠੇ। ਜੀਹਦੇ ਉੱਤੇ ਉਹਦੀ ਘਰਵਾਲੀ ਅਤੇ ਬੱਚੇ ਯਕੀਨ ਨਹੀਂ ਕਰਦੇ ਅਸੀਂ ਯਕੀਨ ਕੀਤਾ ਹੁਣ ਭੁਗਤਦੇ ਪਏਂ ਹਾਂ
@GurbirSingh-hi9ti
@GurbirSingh-hi9ti 19 күн бұрын
ਇਹਨਾ ਦਾ ਕੰਟਰੋਲ ਹੀ ਨਹੀਂ ਕਿਸੇ ਮਹਿਕਮੇ ਤੇ
@ms-ll5sy
@ms-ll5sy 13 күн бұрын
Koi na khangressi 84 wale te kaali beadbi saini wale ta haige ne fer lai aayo, te janta juttian khaan di aadat ho gai
@HardeepSingh-jy2ln
@HardeepSingh-jy2ln 19 күн бұрын
ਲੌਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਪੰਜਾਬ ਚ ਹੋਈ ਸੀ ਹਾਈਕੋਰਟ ਨੂੰ ਸਿੱਟ ਮੁਖੀ ਪ੍ਰਬੋਧ ਕੁਮਾਰ ਨੇ ਬੰਦ ਲਿਫ਼ਾਫ਼ੇ ਚ ਪੂਰੀ ਰਿਪੋਰਟ ਸੌਂਪੀ ਹੈ ਕਿਹਾ ਜਾ ਰਿਹਾ ਹੈ ਕਿ ਬੜੇ ਬੜੇ ਅਫਸਰਾਂ ਦੇ ਨਾਂ ਨੇ ਸਿੱਧੂ ਕਤਲਕਾਂਡ ਦੀ ਸਾਜ਼ਿਸ਼ ਪੰਜਾਬ ਸਰਕਾਰ ਤੇ ਪੰਜਾਬੀ ਕਲਾਕਾਰਾਂ ਵੱਲ ਨੂੰ ਜਾ ਰਹੀ ਆ ਬੜੀ ਸ਼ਰਮ ਦੀ ਗੱਲ ਹੈ। ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਬਚਾਉਣ ਲਈ ਪਰਦੇ ਪਾ ਰਹੀ ਸੀ ਇਸ ਤੋਂ ਮੰਦਭਾਗਾ ਬਦਲਾਅ ਹੋਰ ਕੀ ਹੋ ਸਕਦਾ
@h.singh.1367
@h.singh.1367 19 күн бұрын
ਇਹ ਸਰਕਾਰ ਬਿਲਕੁੱਲ ਫਰੇਬੀ ਨਿੱਕਲੀ।
@trader00716
@trader00716 18 күн бұрын
ਕੁੰਵਰ ਵਿਜੇ ਪ੍ਰਤਾਪ ਨੂੰ ਜੇਲ ਮੰਤਰੀ ਬਣਾਉਣਾ ਚਾਹੀਦਾ ਹੈ ਓਹਨੂੰ ਤਜਰਬਾ ਹੈ।ਭਗਵੰਤ ਮਾਨ ਕੁਰਸੀ ਦਾ ਭੁੱਖਾ ਹੈ ਓਹਨੂੰ ਜੇਲ ਮੰਤਰੀ ਦਾ ਅਹੁਦਾ ਕਿਸੇ ਤਜੁਰਬੇਕਾਰ ਨੂੰ ਸੰਭਾਲ ਦੇਣਾ ਚਾਹੀਦਾ ਹੈ।
@kamalsingh-dc1vs
@kamalsingh-dc1vs 19 күн бұрын
ਹਾਂਜੀ ਮੈਂ ਵੀ ਪਹਿਲੀ ਵਾਰ ਮੋਬਾਈਲ ਫੋਨ 2002 ਵਿਚ ਦੇਖਿਆ ਸੀ ਨੋਕੀਆ ਤੈਤੀ ਦਸ ❤ ਉਸਤੋਂ ਬਾਅਦ ਤਾ ਦੁਨੀਆਂ ਹੀ ਬਦਲ ਗਈ ਫਿਰ
@GurtejSingh-hf2df
@GurtejSingh-hf2df 17 күн бұрын
ਪੰਜਾਬ ਦਾ ਮੁੱਖਮੰਤਰੀ ਇੱਕ ਕਠਪੁਤਲੀ ਦੀ ਤਰਾਂ ਰੱਖਿਆ ਹੋਇਆ ਹੈ।ਉਹਨੂੰ ਬਸ ਕਿਹਾ ਜਾਂਦਾ ਹੈ ਕਿ ਤੂੰ ਖਾ ਪੀ ਐਸ਼ ਕਰਵਾ ਅਪਣੇ ਪਰਿਵਾਰ ਨੂੰ ਜ਼ਾਇਦਾਦਾਂ ਬਣਾ।ਚਲਦੀਇੱਥੇ ਸਟੇਟ ਦੀ ਮਰਜ਼ੀ ਹੈ।ਸਟੇਟ ਪੰਜਾਬ ਨੂੰ ਇੱਕ ਕਲੋਨੀ ਦੀ ਤਰਾਂ ਚਲਾ ਰਿਹਾ ਹੈ 1947 ਤੋਂ।
@GURPREET0604
@GURPREET0604 19 күн бұрын
Shame on DGP punjab & indian Security agencies
@balrajgupta7622
@balrajgupta7622 19 күн бұрын
ਫੇਲ ਸਰਕਾਰ ਹੈ ਜੀ ਕਤਲੋਗਾਰਤ ਮੱਚੀ ਹੋਈ ਹੈ ।
@deejay891
@deejay891 19 күн бұрын
Raw Bjp ne Sidhu nu maar ke Fer jail vicho interview karwaaye aa ohs bandey de jide kolo claim karwaya aa katal. Courts bjp diya Jails bjp diya Parliament bjp di Hor hun thuanu ki proof chahida aa k sidhu nu maaran wala kon aa
@GurbirSingh-hi9ti
@GurbirSingh-hi9ti 19 күн бұрын
ਇਹੋ ਕੰਮ ਆਮ ਆਦਮੀ ਪਾਰਟੀ ਦੀਆਂ ਪਕੀਆ ਜੜਾਂ ਪਟੂ ਪੰਜਾਬ ਚੋ
@user-st6zc2ie7g
@user-st6zc2ie7g 19 күн бұрын
Mintu Jee Age Kera High Court Supreme Court Nu Ni Pata Kite Fansi Thori Ho Jani Bishnoi Sarkari Sand Aa Jo Marjee Kari Jave
@Nehra375
@Nehra375 19 күн бұрын
Jamer di range ghata dinde
@BCSOILGAMERZ
@BCSOILGAMERZ 19 күн бұрын
Patarkar nu puchlo pata lag juga
@PunjabHP
@PunjabHP 19 күн бұрын
#justiceforsidhumoosewala
@kuldeepkaur8523
@kuldeepkaur8523 19 күн бұрын
Je bande da putt aa ta resign deve
@kuldeepkaur8523
@kuldeepkaur8523 19 күн бұрын
Shame on bhand bhand di Maa bhand di bhain bhand di tivi
@BCSOILGAMERZ
@BCSOILGAMERZ 19 күн бұрын
Patarkar te fir honi chahiye
@Nehra375
@Nehra375 19 күн бұрын
Mobile nai hunday si 70 percent lokaa kol 2002 ch
@kuldeepkaur8523
@kuldeepkaur8523 19 күн бұрын
Bai do tke da journlist abp da sidhu moose de parents de jkhma ute luun chirrkn li interview krn gaia si us aadmi te vi prcha drj kro
@sharanjitcheema1844
@sharanjitcheema1844 19 күн бұрын
Hun tusy d g p no des mes karbao te sja debao ono jhuth bolan da pata lage
@yadwinder6119
@yadwinder6119 19 күн бұрын
Mintu ji thuhanu vi jall supdent la dae fir v chor kabu nhi aune keo ki bhart mahan 95%chora desh bangea hai
@inderjitsingh6122
@inderjitsingh6122 19 күн бұрын
ਕਿੰਨੇ ਪਾਗ਼ਲ ਹਾਂ ਅਸ਼ੀ ਉਹ ਪਤਰਕਾਰ ਜਿੰਦਾ ਨਿਊਜ਼ ਵਾਲਾ ਚੈਨਲ ਮੋਜੂਦ ਤੇ ਸਾਨੂੰ ਇਹਨੇ ਸਮੇਂ ਬਾਅਦ ਇਹ ਪਤਾ ਚਲ ਰਿਹਾ ਕੀ ਇੰਟਰਵਿਊ ਪੰਜਾਬ ਚ ਹੋਈ ਜਿਸ ਚਾਲ ਨਾਲ ਸਭ ਚਲ ਰਿਹਾ ਇਨਸਾਫ ਅਗਲੇ 100 ਸਾਲ ਤਕ ਨਹੀਂ ਮਿਲਣਾ ਨਾ cm ਫਸਣਾ ਨਾਂ ਸਰਕਾਰ ਮਸਾਲਾ ਮਿਲ ਗਿਆ ਆਪਾ ਨੂੰ
@parminderbrar888
@parminderbrar888 19 күн бұрын
ਮਿੰਟੂ ਵੀ ਡਰਦਾ ਆਪ ਸਰਕਾਰ ਤੋ ਡਰ ਦਰ ਕੇ ਬੋਲਦਾ 😂😂😂
@ytshortsupdates
@ytshortsupdates 19 күн бұрын
Ennna ki sochna. Patialavi patarkar nu patta fero vekhyo sab kuj dsda
НЫСАНА КОНЦЕРТ 2024
2:26:34
Нысана театры
Рет қаралды 1 МЛН
Каха заблудился в горах
00:57
К-Media
Рет қаралды 7 МЛН