ਚਰਚਾ ’ਚ ਆਏ ਮੂਸੇਵਾਲਾ ਦੇ ਗਵਾਂਢੀ ਘਰ ਲੱਗੇ CCTV ਕੈਮਰੇ, ਘਰ ਦੇ ਮੁੰਡੇ ’ਤੇ ਗੀਤ ਲੀਕ ਕਰਨ ਦੇ ਲੱਗੇ ਦੋਸ਼...| OnAir

  Рет қаралды 442,701

On Air

On Air

Жыл бұрын

ਚਰਚਾ ’ਚ ਆਏ ਮੂਸੇਵਾਲਾ ਦੇ ਗਵਾਂਢੀ ਘਰ ਲੱਗੇ CCTV ਕੈਮਰੇ, ਘਰ ਦੇ ਮੁੰਡੇ ’ਤੇ ਗੀਤ ਲੀਕ ਕਰਨ ਦੇ ਲੱਗੇ ਦੋਸ਼, ਮੂਸੇਵਾਲਾ ਕਤਲ ਮਾਮਲੇ ’ਚ ਹੁਣ ਆਇਆ ਇਹ ਨਵਾਂ ਮੋੜ।
ਸਿਆਸਤ LIVE EPI.70
ਸਾਨੂੰ Facebook KZfaq ਅਤੇ Instagram ਉੱਤੇ like ਅਤੇ share ਕਰੋ
Press the bell icon on KZfaq for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir #LatestNews #PunjabNews #updates Sidhu Moose Wala #Siyasat

Пікірлер: 1 000
@BaljinderSingh-fj7kh
@BaljinderSingh-fj7kh Жыл бұрын
ਮੱਕੜ ਵੀਰੇ ਸਾਰਾ ਨਚੋੜ ਕੱਡਕੇ ਸਿੱਧੂ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹਿਦੀ ਬਾਈ ਜੀ 🙏🌿
@manpreetgill1217
@manpreetgill1217 Жыл бұрын
Ok
@BaljinderSingh-fj7kh
@BaljinderSingh-fj7kh Жыл бұрын
@@manpreetgill1217 ਇਹ ਸਾਰਿਆ ਕਾਲਿਆਂ ਭੇਡਾਂ ਰਲੀਆਂ ਨੇ ਇਹਨਾਂ ਨੇ ਰਲਕੇ ਕਤਲ ਕੀਤਾ ਸਿੱਧੂ ਸ਼ੇਰ ਜੱਟ ਦਾ ਬਾਈ ਜੀ ਸੰਗਰ ਦੀ ਵੀ ਵਿੱਚ ਸ਼ਾਜਸ਼ ਹੈ ਕਰਨ ਅੋਜਲਾ ਬੱਬੂ ਮਾਨ ਇਹ ਸਾਰੇਆ ਦੀ ਰਲੀ ਭੁਗਤ ਹੈ ਬਾਈ ਜੀ 🙏🌿
@hmt-xh7go
@hmt-xh7go Жыл бұрын
makkar ta fansi na la de kise nu .......
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@manjotsinghbaidwan896
@manjotsinghbaidwan896 Жыл бұрын
Mere nede bhagomajra (Mohali) ton hi strt hoya c sara kalesh
@sukhmanjotsingh7427
@sukhmanjotsingh7427 Жыл бұрын
ਬਹੁਤ ਗ਼ਲਤ ਕੰਮ ਕੀਤਾ ਇਹਨਾਂ ਨੇ ਲੋਕਾਂ ਦੇ ਵੀਰ ਮੱਕੜ ਇਹਨਾਂ ਨੇ ਹੀ ਮਰਵਾਇਆ ਹੈ 🙏🙏🙏
@baljitlohan2902
@baljitlohan2902 Жыл бұрын
Es ek bache k sath Kitna kuch hua..Kitna sahan kiya esne ..Phir bhi Sher ki tarah jiya jatt..Wow..Great man Mussewala
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@ramanwaris7261
@ramanwaris7261 Жыл бұрын
ਲੁੱਕਣ ਵਾਲੇ ਕਿਤੇ v ਲੁਕ ਜਾਣ waheguru ਤੋਂ ਕੁਝ v ਨਹੀਂ ਲੁਕਿਆ ਓਹ ਸਭ ਜਾਣਦਾ ਹੈ ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@KingHunter3597
@KingHunter3597 Жыл бұрын
Justice for Sidhu MooseWala 🙏🏻 ਲਾਰੇਂਸ ਅਤੇ ਗੋਲਡੀ ਦੀ ਆੜ ਵਿੱਚ ਛੁਪਿਆ ਅਸਲੀ ਮਾਸਟਰ-ਮਾਈਂਡ ਨੂੰ ਪੁਲਿਸ-ਟੀਮ ਦਬੋਚੇ
@lovebrar8416
@lovebrar8416 Жыл бұрын
Right ji
@harpreetkour2785
@harpreetkour2785 Жыл бұрын
Right veer ji Tusi theek kah rahi ho
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻
@pragyasangal6689
@pragyasangal6689 Жыл бұрын
Hats of to this reporter i salute this respectable man who is telling the story behind sidhu moosewala now I have hope that due to this respectable man this mystry will be solved and culprits will be hanged
@user-pl3kh6lp5f
@user-pl3kh6lp5f Жыл бұрын
ਨੁਕਸਾਨ ਹਮੇਸ਼ਾ ਨੇੜੇ ਵਾਲਾ ਹੀ ਕਰਦਾ | ਦੂਰ ਵਾਲੇ ਨੂੰ ਤਾ ਕੋਈ ਲੈਣ ਦੇਣ ਹੀ ਨਹੀਂ ਹੁੰਦਾ ||
@monupandit3444
@monupandit3444 Жыл бұрын
Jma sehi keha veer
@DailyMemesOfInternet96
@DailyMemesOfInternet96 Жыл бұрын
💯💔
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@dr.simerjeetkaurbrar4404
@dr.simerjeetkaurbrar4404 Жыл бұрын
ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਏ! ਅਸਲ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਏ! ਸਿਰਫ shooter ਕਾਤਿਲ ਨਹੀਂ ਇਹ contract killing ਹੈ! ਚਾਰਜਸ਼ੀਟ ਇਸ ਐਂਗਲ ਤੋੰ ਦਾਖਲ ਹੋਵੇ ਫਿਰ ਹੀ ਇਨਸਾਫ਼ ਦੀ ਉਮੀਦ ਕੀਤੀ ਜਾ ਸਕਦੀ ਏ
@rajveersohal2124
@rajveersohal2124 Жыл бұрын
Dr Simerjeet kaur g utube te mera likheya Song (maa da dard) Singer Ramzana heer da, pls jroor suneo nd dsio comments kr k?
@Amandeep-if6rd
@Amandeep-if6rd Жыл бұрын
🙏🏻kzfaq.info/get/bejne/i7aUnrhknL3daJs.html🙏🏻
@charanjitaujla2798
@charanjitaujla2798 Жыл бұрын
ਪੰਜਾਬ ਦੇ ਸਾਰੇ Singer ਹੀ ਅੰਦਰ ਤੋਂ ਖਾਰ ਖਾਂਦੇ ਸੀ ਸਿੱਧੂ ਨਾਲ। 😭😭
@gurtejsinghgurtejsingh5689
@gurtejsinghgurtejsingh5689 Жыл бұрын
Makaad veer ji eni sachi gall Baat Karan waste Danwaad aapa ta veer ji Mureed hu gey makaad By de
@mandeepdosanjh7364
@mandeepdosanjh7364 Жыл бұрын
Ek number da godi media va eh ..sla jidr lokk hunde odr nu ho chlda bara tej aaa ae
@jantawarriors4719
@jantawarriors4719 Жыл бұрын
@@mandeepdosanjh7364 jihda eh intrvew karda mareya janda jide mussewal nal kri mai odhe hi dil ch khayal aya k sidhu do din hi kadu ohi gal hoyi duje din hi gya jiwe andro rab boleya howe
@dvguru9007
@dvguru9007 Жыл бұрын
ਸਿੱਧੂ ਕੋਈ ਰੱਬੀ ਰੂਹ ਸੀ ਜੋ ਕੁਝ ਵੀ ਕਰਦਾ ਸੀ ਜਿਸ ਕੰਮ ਨੂੰ ਹੱਥ ਪਾਉਂਦਾ ਸੀ ਸੋਨਾ ਬਣਦਾ ਸੀ ਚਾਹੇ ਕੋਈ ਗਾਣਾ ਹੋਵੇ ਜਾਂ ਲਾਈਵ ਆ ਕੇ ਕੁਝ ਬੋਲਦਾ ਸੀ ਬਹੁਤ ਚਾਉਣ ਵਾਲੇ ਸੀ ਸਿੱਧੂ ਬਾਈ ਅਮਰ ਹੋ ਗਿਆ ਕਿਸਮਤ ਵਾਲੇ ਮਾ ਬਾਪ ਨੇ ਸਿੱਧੂ ਵਰਗਾ ਪੁੱਤ ਜੰਮਿਆ ਵਾਹਿਗੁਰੂ ਚਰਨਾ ਚ ਜਗ੍ਹਾ ਦੇਵੇ ਸਿੱਧੂ ਹਮੇਸ਼ਾ ਦਿਲ ਵਿਚ ਰਹਿੰਦਾ ਰਹੂੰਗਾ ❤️❤️🌸🌸🙏🙏🙏🙏💯🔒
@cyresgill7685
@cyresgill7685 Жыл бұрын
Kise nu normal insaan v rhe lain do sarea nu Sahid bnai jao aaukha thoda loka da dogle lokk
@Sagr007
@Sagr007 Жыл бұрын
@@cyresgill7685 chl Oo Posdideya Tohadi bond jeendi jee v ftdi c mare to v
@SandeepSingh-xf5zu
@SandeepSingh-xf5zu Жыл бұрын
7lio8l
@jaswinderjaswinder9101
@jaswinderjaswinder9101 Жыл бұрын
@@cyresgill7685 pagla ohne kdo shahid kiha jealous dimag vich badi betha kush dikh nahi riha pagla kise tha da
@Sardars001
@Sardars001 Жыл бұрын
ਬੱਸ ਕਰੋ ਯਾਰ ਬੱਸ ਕਰੋ । ਬੰਦਿਆਂ ਵਰਗਾ ਈ ਬੰਦਾ ਸੀ । ਹੋਰ ਉਹਨੇ ਕਿਹੜਾ ਹਿਮਾਲਿਆ ਦੇ ਪਹਾੜਾਂ ਤੇ ਜਾ ਕੇ , ਇੱਕ ਲੱਤ ਤੇ ਖੜ ਕੇ ਤੱਪਸਿਆ ਕੀਤੀ ਸੀ । ਕਈ ਤੇਰੇ ਅਰਗੇ ਇਹਨੂੰ ਸ਼ਹੀਦ ਕਹੀ ਜਾਂਦੇ ਐ । ਇਹਦੀ ਕਬਰ ਜਿਹੀ ਬਣਾ ਕੇ , ਉੱਥੇ ਮੱਥੇ ਟੇਕੀ ਜਾਂਦੇ ਐ । ਹੌਲੀ ਹੌਲੀ ਆਪਣੇ ਲੋਕ ਉਸ ਕਬਰ ਤੇ ਚੌਂਕੀਆਂ ਲਾਉਣ ਲੱਗ ਜਾਣਗੇ । ਸਿੱਧੂ ਇੱਕ ਸਫਲ ਗਾਉਣ ਆਲਾ ਸੀ । ਲੋਕਾਂ ਦਾ ਮਨੋਰੰਜਨ ਕਰਨ ਆਲਾ ਸੀ । ਹੁਣ ਉਹ ਮਰ ਗਿਆ ਕਿਉਂਕਿ ਉਹਦੀ ਇੰਨੀ ਹੀ ਲਿਖੀ ਸੀ । ਬਹੁਤ ਮਾੜਾ ਹੋਇਆ , ਜੋ ਵੀ ਹੋਇਆ । ਮਾਂ ਬਾਪ ਦਾ ਸਹਾਰਾ ਸੀ । ਪਰ ਆਪਾਂ ਹੁਣ ਕੁਝ ਨਹੀਂ ਕਰ ਸਕਦੇ , ਕਿਉਂਕਿ ਜਾਣ ਵਾਲਾ ਤਾਂ ਚਲਾ ਗਿਆ ।
@shalinisingh725
@shalinisingh725 Жыл бұрын
Thankyou Sidhu sir ko support krne ke liye.
@sangeetawalkeprayforusavem9497
@sangeetawalkeprayforusavem9497 Жыл бұрын
Justice for siddhu veere 🙏🙏🙏
@dspdavinderpal2849
@dspdavinderpal2849 Жыл бұрын
Justice for Sidhu veer
@KingHunter3597
@KingHunter3597 Жыл бұрын
ਰੇਕੀ ਕਰਨ ਵਾਲਾ ਇੱਕ ਅੱਧਾ ਨਹੀਂ ਸੀ ਕਈ ਬੰਦਿਆਂ ਦਾ ਕੰਮ ਹੈ ਜੀ, ਕੇਕੜੇ ਵਰਗਾ ਲੰਡੂ ਇਕੱਲਾ ਰੇਕੀ ਨਹੀਂ ਕਰ ਸਕਦਾ
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@mrsingh7495
@mrsingh7495 Жыл бұрын
Bai Simranjit Singh Makkar thanks 🙏 so much for bringing truth
@Sonam_sharma
@Sonam_sharma Жыл бұрын
Legend never die ❤️❤️🙏🙏
@GurvinderSingh-kp1lw
@GurvinderSingh-kp1lw Жыл бұрын
🙏🙏🙏😭😭😭
@ravinder_singh90
@ravinder_singh90 Жыл бұрын
ਦੁਨੀਆਂ ਦਾਰੀ ਨੂੰ ਕੋਈ ਫ਼ਰਕ ਨੀ ਪੈਂਦਾ ਬਲੌਗ ਬਣਾ ਰਹੇ ਲੋਕ t-shirt Instagram reel 22 de song leek krkre ਆਪਣੀ ਰੋਟੀ ਸੇਕ ਰਹੇ ਆ ਦੁੱਖ ਸਿਰਫ਼ ਮਾਂ ਨੂੰ ਤੇ ਪਿਓ ਨੂੰ ਜਿਹਨਾਂ ਦਾ ਪੁੱਤ ਚਲਾ ਗਿਆ ਖੋਹ ਲਿਆ 😭 ਸਾਡੇ ਦਿਲਾਂ ਚ ਵੱਸਦਾ ਰਹਿਣਾ 😇
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@MuhammadAmin-lb6bt
@MuhammadAmin-lb6bt Жыл бұрын
Salute to Sidhu's father
@kuldeepjassal3
@kuldeepjassal3 Жыл бұрын
ਬਾਈ ਜੀ ਇਹ ਕਤਲ ਕਰਵਾਇਆ ਤਾਂ ਕਿਸੇ ਸਿੰਗਰ ਨੇ ਜਾਂ ਹੋਰ ਬੰਦੇ ਨੇ ਮੋਟੇ ਪੈਸੇ ਦੇਕੇ ਕਤਲ ਕਰਵਾਇਆ ਆ ਏਹ ਜਿੱਥੇ ਤਕ ਪੁਲਸ ਪਹੁੰਚ ਹੀ ਨਹੀਂ ਸਕੀ ਹਜੇ ਤੱਕ
@dr.simerjeetkaurbrar4404
@dr.simerjeetkaurbrar4404 Жыл бұрын
ਪੁਲਿਸ ਸ਼ਾਇਦ ਜਾਣ ਬੁਝ ਕੇ ਇਸ ਐਂਗਲ ਤੋੰ ਕੇਸ ਦੀ investigation ਨਹੀਂ ਕਰਨਾ ਚਾਹੁੰਦੀ! ਗੈਂਗ ਵਾਰ ਦੇ ਵਿੱਚ ਕੇਸ ਪਾ ਕੇ close ਕਰਨ ਦੇ ਚੱਕਰ ਵਿੱਚ ਹੈ ਨਹੀਂ ਤਾਂ ਪੁਲਿਸ ਏਨੀ ਅਣਜਾਣ ਨਹੀਂ ਹੋ ਸਕਦੀ! Onrecord threat ਦੀਆਂ ph calls ਪਈਆਂ ਨੇ! ਉਸ ਦੇ ਨਾਲ ਜੋ ਥਾਰ ਵਿੱਚ ਦੋਸਤ ਸੀ ਉਹ ਵੀ ਕਿਤੇ ਨਾ ਕਿਤੇ ਸੱਚ ਜਾਣਦੇ ਨੇ
@chahalsaab7679
@chahalsaab7679 Жыл бұрын
Shi a bro
@KingHunter3597
@KingHunter3597 Жыл бұрын
ਬਿਲਕੁੱਲ ਸਹੀ ਕਿਹਾ ਜੀ, ਲਗਦਾ ਪੁਲਿਸ-ਟੀਮ ਜਾਂ ਤਾਂ ਜਾਣ ਬੁੱਝਕੇ ਨਹੀਂ ਪਹੁੰਚ ਰਹੀ ਜਾਂ ਫਿਰ ਪੁਲਿਸ-ਟੀਮ ਦੀ ਜਾਂਚ ਵਿੱਚ ਕਿਸੇ ਵੱਡੇ ਬੰਦੇ ਨੇ ਰੋੜਾ ਅੜਾ ਰੱਖਿਆ
@jantawarriors4719
@jantawarriors4719 Жыл бұрын
Bharwa a to le k z sare shamil ne ki police nu pata nhi hoyu gangster mansa ghum rahe ek do month to ya odhi reki kar rahe sab pata si security hatan da khel v ise lyi kita gya bhai sarkara edha hi bnda chakwandiya fadan kinu jad koi hai hi nhi bahrla sab andrle hi marwa k gye
@jassgill9995
@jassgill9995 Жыл бұрын
Dabbu da kam aa brother
@ramansandhu1650
@ramansandhu1650 Жыл бұрын
ਏਨੀ ਜੁਆਰਤ ਪੰਜਾਬ ਸਰਕਾਰ ਕਿਥੋ ਲੈ ਕੇ ਆਵੇਗੀ ਕੇ ਪੁਲਿਸ ਤੋ ਇਹ ਸਾਰੀਆ ਗੱਲਾ ਦੀ ਇਨਕੁਆਰੀ ਕਰਵਾ ਸਕੇ ਜੋ ਤੁਸੀ ਕਹਿ ਰਹੇ ਓ
@user-pn4qq2jl4e
@user-pn4qq2jl4e Жыл бұрын
Ohhi police q y jide nal stage te khad khad thapian marda c odo police vadia c... jad ehhi police ak 47 .chalva k toy gun banondi c odo vadia c ... mein v Harjeet singh time police vadia x... doglian galan na Karo
@MandeepKaur-ro6nz
@MandeepKaur-ro6nz Жыл бұрын
@@user-pn4qq2jl4e Acha ehda mtlb Maaf do dabbu di leer
@user-pn4qq2jl4e
@user-pn4qq2jl4e Жыл бұрын
@@MandeepKaur-ro6nz bs ede to uper ni soch sakde tahi haje ta buki Jane o Haye justice Haye justice baki jao
@jaswinderjaswinder9101
@jaswinderjaswinder9101 Жыл бұрын
@@user-pn4qq2jl4esali ktid bebta jogi
@jaswinderjaswinder9101
@jaswinderjaswinder9101 Жыл бұрын
@@user-pn4qq2jl4e ktida nu hun surrt ayi aa jioude jatt ne ta leera de te ehna de ustad de sah suka chede si hun bhokna shuru hoye aa lander kutte
@Sardars001
@Sardars001 Жыл бұрын
ਮੱਕੜ ਵੀ ਬੰਦਾ ਵਧੀਆ ਏ , ਸਿਆਣੀਆਂ ਗੱਲਾਂ ਕਰਦਾ ਏ ।
@Merapeo877
@Merapeo877 Жыл бұрын
Chawal aa a bhapa
@DavinderSingh-un9ks
@DavinderSingh-un9ks Жыл бұрын
Hahahaha bhapa
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻🙏🏻🙏🏻
@jagrajgill6918
@jagrajgill6918 Жыл бұрын
sir pls raise voice to get justice ,, he was innocent and brave ,, Legend ❤️
@Amandeep-if6rd
@Amandeep-if6rd Жыл бұрын
🙏🏻🙏🏻kzfaq.info/get/bejne/i7aUnrhknL3daJs.html
@rajwindersingh8157
@rajwindersingh8157 Жыл бұрын
ਉਸਨੂੰ ਡਰਾਵੇ ਦੇਕੇ ਦੂਰ ਰਖਿਆ ਹੋ ਸਕਦਾ ਹੈ ਕਿ ਆਪਣੇ ਤੇ ਹਮਲਾ ਹੋਇਆ ਤਾਂ ਮਾਂ ਬਾਪ ਨੂੰ ਬਚਾ ਨਾਲ ਨਾ ਰੱਖ ਹੋ ਸਕਦਾ ਇੰਝ ਇਹ ਦੂਰੀ ਬਣਾਈ ਹੋਵੇ.ਅਤੇ ਮਾਂਬਾਪ ਨੂੰ ਬਚਾ,ਬਿਨਾਂ ਦੱਸੇ ਤੋ.
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻🙏🏻🙏🏻🙏🏻
@GurpreetKaur-xr9qq
@GurpreetKaur-xr9qq Жыл бұрын
Journalists like you can help his parents . Salute to you for pure journalism.
@anumsehar7703
@anumsehar7703 Жыл бұрын
U right he raise right questions
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@ladduladdu3522
@ladduladdu3522 Жыл бұрын
Justice for Sidhu moose wala 🙏🙏
@jaswinderjaswinder9101
@jaswinderjaswinder9101 Жыл бұрын
Waheguru ji insaf mile Sidhu moosewala veer nu ♥ 🙏🏼
@ManjitSingh-gk1gy
@ManjitSingh-gk1gy Жыл бұрын
Justice ⚖️ milna chahida ji
@ManjitSingh-gk1gy
@ManjitSingh-gk1gy Жыл бұрын
Thik keh rhe o g
@sandeepsandhu4097
@sandeepsandhu4097 Жыл бұрын
Ji
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@shamshadalishamshad4021
@shamshadalishamshad4021 Жыл бұрын
Sidhu zindabad Sidhu nu hmesa miss krange
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@NadeemKhan-lu9bl
@NadeemKhan-lu9bl Жыл бұрын
#justice for sidhu moose wala from Pakistan 🇵🇰🇵🇰🇵🇰
@ManjitKaur-bp1lf
@ManjitKaur-bp1lf Жыл бұрын
ਵੀਰ ਜੀ ਕੋਸ਼ਿਸ਼ ਕਰੋ ਜੀ ਮਾਂ ਬਾਪ ਨੂੰ ਇਨਸਾਫ਼ ਮਿਲੇ ਵੀਰੇ ਸੱਚ ਆ ਜੀ ਜਦੋਂ ਸਿੱਧੂ ਦੇ ਮਾਂ ਬਾਪ ਨੂੰ ਵੀਡਿਓ ਚ ਦੇਖਦੇ ਹਾਂ ਤਾਂ ਰੋਣਾ ਬੰਦ ਨੀ ਹੁੰਦਾ ਜੀ
@gurdhian2840
@gurdhian2840 Жыл бұрын
ਅੱਜ ਲਗਭਗ 3 ਮਹੀਨੇ ਹੋ ਗਏ ਪਰ ਮੈ ਸਿੱਧੂ ਨੂੰ ਹਰ ਪਲ ਯਾਦ ਕਰਦਾ ਭੁੱਲਦਾ ਹੀ ਨਹੀਂ ਕਦੀ ਹਰ ਰੋਜ ਸਿਰਫ ਉਸਦੀਆਂ ਹੀ ਵੀਡਿਉ ਦੇਖਦਾਂ ਹਾਂ।
@harrysohal5142
@harrysohal5142 Жыл бұрын
Main ta dekhdi ha ta Roona aa janda a bas
@Sukhvirk777
@Sukhvirk777 Жыл бұрын
#justiceforsidhumoosewala
@sokhasohal1563
@sokhasohal1563 Жыл бұрын
Same here
@sokhasohal1563
@sokhasohal1563 Жыл бұрын
#Justice for sidhu moose wala
@jagmeetsinghsidhu9826
@jagmeetsinghsidhu9826 Жыл бұрын
@@Sukhvirk777 KO
@vickysinghvicky2618
@vickysinghvicky2618 Жыл бұрын
ਸੱਚ ਲਿਖਣ ਤੇ ਬੋਲਣ ਲਈ ਫੋਟੋ ਤੇ ਹਾਰ ਪਵਾਉਣਾ ਪੈਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ ਹੋਰ ਕੋਈ ਨਹੀਂ ਕਰ ਸਕਦਾ
@dhaanvisheokand999
@dhaanvisheokand999 Жыл бұрын
Sahi gal hai sach hamesha akela hi khada rehnda hai
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@anilverma5740
@anilverma5740 Жыл бұрын
ਯਾਰ ਸਿੱਧੂ ਨੂੰ ਹਰ ਕਿਸੇ ਨੇ ਧੋਖਾ ਦਿੱਤਾ ਏ
@bhagriagoldy2551
@bhagriagoldy2551 Жыл бұрын
@dubai Life not a bad joke 😀😁😀
@raghuvirnarain7321
@raghuvirnarain7321 Жыл бұрын
ਬਾਈ ਸਾਫ਼ ਦਿਲ ਇਨਸਾਨ ਨੂੰ ਧੋਖੇ ਮਿਲਦੇ ਨੇ
@luckychattha341
@luckychattha341 Жыл бұрын
@dubai Life aja y india phr ini der kio kar reha
@navneetkaurbhullar5198
@navneetkaurbhullar5198 Жыл бұрын
Innocent si sidhu te saaf dil siii
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻🙏🏻🙏🏻🙏🏻
@ramankaur1049
@ramankaur1049 Жыл бұрын
Har din akh bhardi ae siddu bai nu yad karke
@sangeetawalkeprayforusavem9497
@sangeetawalkeprayforusavem9497 Жыл бұрын
Same here miss u Siddhu veere 🙏🙏🙏
@gurpreet927
@gurpreet927 Жыл бұрын
ਮੈਨੂੰ ਇਕ ਮਿੰਟ v ਨਈ ਭੁੱਲਦਾ ਸਿੱਧੂ
@rajveersohal2124
@rajveersohal2124 Жыл бұрын
@@gurpreet927 g utube te mera likheya Song (maa da dard) Singer Ramzana heer da, pls jroor suneo nd dsio comments kr k?
@FoneMovies
@FoneMovies Жыл бұрын
Nuksaan hogya veerey bahot wadda
@binthawwa2485
@binthawwa2485 Жыл бұрын
@@FoneMovies nuksan to Uske man baap ka hua music companiyon ko bahut fayda hoga aur media ko bhi
@ramansandhu1650
@ramansandhu1650 Жыл бұрын
ਪੁਲਿਸ ਹੋਰ ਈ ਰਾਹਾਂ ਤੇ ਤੁਰੀ ਫਿਰਦੇ ਆ ਪਤਾ ਨਹੀ ਪੱਕੀ ਸੜਕ ਕਦੋ ਪਵੇਗੀ ਜੋ ਸਾਹਮਣੇ ਦਿਸ ਰਹੀ ਏ ਜਾ ਫਿਰ ਪੁਲਿਸ ਨੂੰ ਆਪਣਾ ਕੰਮ ਨਹੀ ਕਰਨ ਦਿੱਤਾ ਜਾ ਰਿਹਾ ਸਿਆਸਤ ਭਾਰੂ ਏ
@KingHunter3597
@KingHunter3597 Жыл бұрын
ਬਿਲਕੁੱਲ ਇਹ ਲਗਦਾ ਪੁਲਿਸ-ਟੀਮ ਦਾ ਕੋਈ ਫੌ ਨਹੀਂ ਪੈਣ ਦਿੱਤਾ ਜਿਸ ਰਿਹਾ
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@sidhivardhansingh8931
@sidhivardhansingh8931 Жыл бұрын
Sir aap log isi trah truth ko hamare saamne late rahiye aur Sidhu MOOSEWALA Sir ko justice diwalye
@thindboys9533
@thindboys9533 Жыл бұрын
ਵਾਹਿਗੁਰੂ ਪਰਿਵਾਰ ਨੂੰ ਅਤੇ ਸਾਡੇ ਵੀਰ ਸਿੱਧੂ ਨੂੰ ਇਨਸਾਫ ਜਲਦੀ ਤੋਂ ਜਲਦੀ ਮਿਲੇ। RIP Sidhu Moose Wala ❤️
@295hardwork
@295hardwork Жыл бұрын
#justiceforsidhumoosewala
@Sukhvirk777
@Sukhvirk777 Жыл бұрын
#justiceforsidhumoosewala
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@sukhravi6815
@sukhravi6815 Жыл бұрын
ਮਾੜੇ ਦੋਸਤ ਨਾਲੌ ਸਿਆਣਾ ਦੁਸ਼ਮਣ ਚੰਗਾ ਹੁੰਦਾ ਹੈ
@narinderkaur6230
@narinderkaur6230 Жыл бұрын
Lezend never die we miss u sidhu moosewala veere
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@gagandeepkauraulakh6086
@gagandeepkauraulakh6086 Жыл бұрын
ਸਾਨੂੰ ਤਾਂ ਪਹਿਲਾਂ ਹੀ ਪਤਾ ਏ ਕਿ ਅਸਲੀ ਗੁਨਾਹਕਾਰਾਂ ਤੇ ਕਾਤਲਾਂ ਅਜੇ ਫੜੇ ਨਹੀਂ ਗੲਏ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਰਾਜ ਹਲੇ ਛੂਏ ਪੲਏ ਨੇ 😢😢😢😢😢😢
@dhaanvisheokand999
@dhaanvisheokand999 Жыл бұрын
Sahi gal hai bilkul
@harpreethayrey261
@harpreethayrey261 Жыл бұрын
Satnam waheguru ji mehar karo maa baap te
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻🙏🏻
@HardeepSingh-nt4sd
@HardeepSingh-nt4sd Жыл бұрын
Hanji canda de ik interview vich v sidhu kh rha c k manu phla phla ada lagda c k ma kde pind ne ja sakaga ,jyada khul k ne c bolia
@BSF120BATALION
@BSF120BATALION Жыл бұрын
Justice for sidhumoisewala
@shinderbrar5684
@shinderbrar5684 Жыл бұрын
ਮੱਕੜ ਵੀਰੇ ਤੁਸੀਂ ਮਾਮਲੇ ਦੀ ਤਹਿ ਤੱਕ ਜਾਓ ਤੇ ਸਿੰਧੂ ਦੇ ਮਾਂ ਬਾਪ ਨੂੰ ਇਨਸਾਫ਼ ਦੀਵਾ ਸਕਦੇ ਹੋ
@ParamjitKaur-uo3zq
@ParamjitKaur-uo3zq Жыл бұрын
🙏🏻 waheguru ji
@Gurjot_singh916
@Gurjot_singh916 Жыл бұрын
ਇਨਸਾਫ ਨੀ ਦੇਣਾ ਸਰਕਾਰ ਨੇ
@JaspreetSingh-sn3qb
@JaspreetSingh-sn3qb Жыл бұрын
Bapu balkur singh ..jindabaad
@harishsharmaaa
@harishsharmaaa Жыл бұрын
Best journalist on this Earth❤🇮🇳
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@dheerajsingh8409
@dheerajsingh8409 Жыл бұрын
Tusi bhot hi chnga kam kr rhe oo, tusi sach samne liya rhe oo, sarkara to sanu koi umeed nhi ki O sanu sach dasn gye. Keep It Up❤
@paramjitdhaliwal399
@paramjitdhaliwal399 Жыл бұрын
Miss you sidhu putt Dil har roj ronda tenu yaad karke Jo v gunahgaar ne …rabb punishment devega 🙏🙏
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@daljitsingh1100
@daljitsingh1100 Жыл бұрын
ਇਹ ਗੱਲ ਵੀ ਸਾਫ ਆ ਕਿ ਸਿੱਧੂ ਨੇ.. ਦੱਲੇ ਹੋਮਲੈਂਡ ਬੜੇ ਤਾਂ ਹੀ ਯਾਰ ਪਿੰਡ ਰਹਿੰਦੇ ਨੇ. ਕਿਉਂ ਕਿਹਾ ਸੀ.
@ramansandhu1650
@ramansandhu1650 Жыл бұрын
ਬਾਈ ਕੇਹੜੇ ਗਾਣੇ ਚ ਕਿਹਾ ਸੀ
@amanjitsinghdhillon1345
@amanjitsinghdhillon1345 Жыл бұрын
Built different
@bhagriagoldy2551
@bhagriagoldy2551 Жыл бұрын
Kyon ki sabb to badde dhalle ohde pind rehnde c jime ki gulab tittu. Amrit kaan warge bhosdo
@gopysingh8383
@gopysingh8383 Жыл бұрын
Sahi Kiha Vaii
@Sukhi_bhatti
@Sukhi_bhatti Жыл бұрын
Bilkul right
@BSF120BATALION
@BSF120BATALION Жыл бұрын
🙏🙏🙏🙏 justice for sidhumoosewala
@Jaspalsingh-sx9te
@Jaspalsingh-sx9te Жыл бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ🙏🙏
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@balwinderkaurbenipal6277
@balwinderkaurbenipal6277 Жыл бұрын
Balkaur singh hun sirf sidhu da hi father nahi poore punjabian da father hai We all r with u father and mother of sidhu's
@KingHunter3597
@KingHunter3597 Жыл бұрын
ਬਲਕੌਰ ਸਿੰਘ ਸਿੱਧੂ ਜੀ ਨੂੰ ਇੰਨਸਾਫ਼ ਦੀ Call ਦੇਣੀ ਚਾਹੀਦੀ ਹੈ ਸਾਰਾ ਪੰਜਾਬ ਉੰਨਾ ਦੇ ਨਾਲ ਖੜੇਗਾ ਜੀ, ਪ੍ਰਸ਼ਾਸਨ ਤੋਂ ਕੋਈ ਉਮੀਦ ਨਾ ਰੱਖਣ
@user-pn4qq2jl4e
@user-pn4qq2jl4e Жыл бұрын
Sada ta koi ni samja k rakhde qpde munde nu na lainda pange lokan nal
@shhhhh47
@shhhhh47 Жыл бұрын
@@user-pn4qq2jl4e babbu maan fan lagde ho...
@user-pn4qq2jl4e
@user-pn4qq2jl4e Жыл бұрын
@@shhhhh47 sachae dasi a bhaine ohhi police a jhina ta sab to baad dagdaar police wala umranangal nal stage te khad k thapian marda c ..dgp de khen te gane gaunda Reha ..police walian nal peg laye jande c ki peo odo samja ni c sakda v tik ja Kaka agle baki khol jande a
@user-pn4qq2jl4e
@user-pn4qq2jl4e Жыл бұрын
@@shhhhh47 ek gal sachi a v je Maa peo chajde hunde ta aaj sidhu jeonda hunda ...
@samarjitsinghpb06
@samarjitsinghpb06 Жыл бұрын
ਸ਼ਰੀਕ ਕਦੇ ਅਪਣੇ ਨਹੀਂ ਹੁੰਦੇ 😭
@parmjitbhandal5249
@parmjitbhandal5249 Жыл бұрын
After long time, good analysis by Mr Makkarh, Everyone of Journalists community have to be fair & faithful to the noble profession, truth leads to the removal of grievances and justice. IT'S also a good APP Bhagats also coming back to reality of this anti peoples outfit. MAKARH Sahib thanks for your true information .Lage Raho APP diaan Beganbgi public nu dasan Laie.
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@manjitkaurrai3517
@manjitkaurrai3517 Жыл бұрын
Thank u makker bhaji sach sahmne auna chahida hei, ਏਹ bahut waddi sajish hei g
@rishi9297
@rishi9297 Жыл бұрын
Saadey bholey Sidhu nu pl pl insaaf dewaao🙏
@rnavgill730
@rnavgill730 Жыл бұрын
Justice for Sidhu Moose wala
@swapna6378
@swapna6378 Жыл бұрын
Justice for sidhumoosewala
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻🙏🏻🙏🏻🙏🏻
@jasssidhu9347
@jasssidhu9347 Жыл бұрын
Justice for 💔💔 Sidhu MooseWala Sidhu veer nu jaldi to jaldi Insaf milna chida a Bhut tym hogya hun Waheguru ji 🙏🙏 Insaf kro jaldi to jaldi
@youngeryoutuber8738
@youngeryoutuber8738 Жыл бұрын
Sidhu moose wala legend 💪
@JaspreetSingh-sn3qb
@JaspreetSingh-sn3qb Жыл бұрын
Jatta .....miss you always...
@DPSMAKKAR
@DPSMAKKAR Жыл бұрын
ਛਾ ਗਿਆ ਸੀ ਦੁਨੀਆਂ ਤੇ "ਟਿੱਬਿਆਂ ਦਾ ਪੁੱਤ" ਹੀਰਾ ਖੋਹ ਲਿਆ ਏ ਵੈਰੀਆਂ ਨੇ, ਬੱਸ ਰਹਿ ਗਿਆ ਏ ਬੁੱਤ।
@paramvirsingh1339
@paramvirsingh1339 Жыл бұрын
Justice for sidhu jatt 💯
@ManpreetSingh-ne1un
@ManpreetSingh-ne1un Жыл бұрын
#Justice sidhu moosewala
@BSF120BATALION
@BSF120BATALION Жыл бұрын
Justice for sidhumoosewala😭😭😭😭😭
@jagseerchahal1866
@jagseerchahal1866 Жыл бұрын
Waheguru ji
@malkitsinghsidhu3598
@malkitsinghsidhu3598 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
@rnavgill730
@rnavgill730 Жыл бұрын
Justice for Sidhu Moose wala
@iqbalsandhuiqbalsingh2779
@iqbalsandhuiqbalsingh2779 Жыл бұрын
Sidhu veer miss you
@satnaamsinghnahar9249
@satnaamsinghnahar9249 Жыл бұрын
Waheguru ji sidhu veere nu scha insaaf milna chaida VA. Eni mehar rkheyo
@gurpreetsinghjohal2231
@gurpreetsinghjohal2231 Жыл бұрын
😭 ਵਾਹਿਗੁਰੂ ਜੀ 😭
@noordeep5904
@noordeep5904 Жыл бұрын
Very well Explained Interview n well Question answer both of side
@harry5727
@harry5727 Жыл бұрын
ਵਾਹਿਗੁਰੂ ਧੋਖੇਬਾਜ਼ ਲੋਕ ਆ ਸਾਡੇ
@johnvaid5733
@johnvaid5733 Жыл бұрын
Miss u jatta 😰
@abheypartapsingh1830
@abheypartapsingh1830 Жыл бұрын
ਸਿੱਧੂ ਬਾਈ ਜੀ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ 🙏🙏
@GurtejSingh-en9vg
@GurtejSingh-en9vg Жыл бұрын
Waheguru ji waheguru ji
@Gurwinder1991
@Gurwinder1991 Жыл бұрын
ਮੂਸੇ ਪਿੰਡ ਦੇ ਲੋਕਾਂ ਦਾ ਨਾਮ ਸਿੱਧੂ ਨੇ ਉੱਚਾ ਕੀਤਾ ਤੇ ਪਰ ਮੂਸੇ ਪਿੰਡ ਦੇ ਦੱਲੇ ਲੋਕਾਂ ਦੀ ਐਨੀ ਘਟੀਆ ਸੋਚ ਹੋ ਸਕਦੀ ਆ ਕਦੇ ਕੋਈ ਬੰਦਾ ਨਹੀ ਏਹ ਗੱਲ ਨਹੀ ਸੋਚ ਸਕਦਾ
@GurjeetSingh-nl8dp
@GurjeetSingh-nl8dp Жыл бұрын
ਸਤਿ ਸ੍ਰੀ ਆਕਾਲ ਵੀਰ ਜੀ
@bahadursingh5896
@bahadursingh5896 Жыл бұрын
ਲੰਕਾ ਘਰ ਦਾ ਭੇਤੀ ਹੀ ਢਾਹੁਣਾ ਹੁੰਦਾ
@astiwana6629
@astiwana6629 Жыл бұрын
Sarbjot makkar your very realy statements God bless t you all 🌹
@harshbatth8949
@harshbatth8949 Жыл бұрын
Thanks veer ji
@bikramsingh6264
@bikramsingh6264 Жыл бұрын
Justice for Sidhu Moosewala
@paramjitghotra3034
@paramjitghotra3034 Жыл бұрын
Justice for Sidhu we miss to Sidhu Moosewala Lives in our hearts Sidhu Moosewala Diamond is Sidhu Moosewala Thank you Makker
@Amandeep-if6rd
@Amandeep-if6rd Жыл бұрын
kzfaq.info/get/bejne/i7aUnrhknL3daJs.html 🙏🏻🙏🏻
@sanadigital2888
@sanadigital2888 Жыл бұрын
Clean n clear....sidhu was trapped....a long time ago... Gal janta kol pahunani bott jaruri c.....te apne clearly sb btaya...👏👏👏 justice for sidhu moosewala 😥😥😥...... innocent soul
@ManjitKaur-bp1lf
@ManjitKaur-bp1lf Жыл бұрын
ਵੀਰ ਜੀ ਕਿਸੇ ਹੋਰ ਮਾਂ ਨੂੰ ਇਹ ਦਰਦ ਨ ਮਿਲੇ ਜੀ
@gaminghunter6498
@gaminghunter6498 Жыл бұрын
Moosewala zindabaad 💜💙💚❤️🤎
@sharanjitsinghgill7181
@sharanjitsinghgill7181 Жыл бұрын
Legend never die miss you sidhu veer
@kalsisaab9652
@kalsisaab9652 Жыл бұрын
Simarjot bai ji bhut vdia galan krde oo te tuhadiya galan ch bhut jada sachai aa ede he sare media baliya nu sachiya khabar deniya chahi Diya Han ..sidhu bai ji nu insaf jldi toh jldi mile bhut jada dukh lgda jadon una de pariwar de insaf di mang krde waheguru uncle aunty ji nu hamesha chardikala ch rakhn
@rupmeharkaur8242
@rupmeharkaur8242 Жыл бұрын
Thanks veer ji Waheguru ji i miss you sidhu moose wala to much
@Sam-tp2sf
@Sam-tp2sf Жыл бұрын
Legend Sidhu Moose Wala ❤️ 🙌 #justiceforsidhumoosewala #JusticeForSidhuMooseWala
@BSF120BATALION
@BSF120BATALION Жыл бұрын
Justice for sidhumoosewala🙏🙏🙏
@jasveertung9772
@jasveertung9772 Жыл бұрын
Ensaf milna chahida ma bap nu Je kise ne bi ensaf na dawaia ta Rb de ghar der a andher nhi fer uh ape ensaf le lwega Waheguru 🙏
@jugrajrandhawa2192
@jugrajrandhawa2192 Жыл бұрын
Sidhu nu apne e khaa gye yr
@basohi5208
@basohi5208 Жыл бұрын
Rip legend 🙏💔
@dilmansingh9053
@dilmansingh9053 Жыл бұрын
Please please justice for sidhu😭😭😭😭
@parmjeetkaur9387
@parmjeetkaur9387 Жыл бұрын
ਮੇਰੇ ਪੁੱਤ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰੋ ਮੇਰੇ ਵੀਰੋ
@Amandeep-if6rd
@Amandeep-if6rd Жыл бұрын
🙏🏻🙏🏻kzfaq.info/get/bejne/i7aUnrhknL3daJs.html
@butasingh7657
@butasingh7657 Жыл бұрын
Miss you Sidhu Moosewala
@Sam-tp2sf
@Sam-tp2sf Жыл бұрын
Legend Sidhu Moose Wala 🔥🔥🔥🔥🔥 #JusticeForSidhuMooseWala #justiceforsidhumoosewala
@SukhwinderSingh-qo7xd
@SukhwinderSingh-qo7xd Жыл бұрын
Waheguru ji justice for sidhu moose wala 😭🙏
@harinderkaursidhu3674
@harinderkaursidhu3674 Жыл бұрын
Justice for sidhu mosse vala
@reemadevi5112
@reemadevi5112 8 ай бұрын
Dost I love you ap bade ache ho sidhu moose wale nu apne bda aacha samjya ae tonu Dil to salut ae
Mama vs Son vs Daddy 😭🤣
00:13
DADDYSON SHOW
Рет қаралды 39 МЛН
Amazing weight loss transformation !! 😱😱
00:24
Tibo InShape
Рет қаралды 59 МЛН
Gym belt !! 😂😂  @kauermtt
00:10
Tibo InShape
Рет қаралды 16 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 15 МЛН
Mama vs Son vs Daddy 😭🤣
00:13
DADDYSON SHOW
Рет қаралды 39 МЛН