ਛੋਟੀ ਜਿਹੀ ਦੁਕਾਨ ਤੋਂ ਮਸ਼ਹੂਰ ਚੈਨਲ ਦਾ ਮਾਲਕ ਬਣਨ ਵਾਲੇ ਸ਼ਖ਼ਸ ਨੂੰ ਮਿਲੋ

  Рет қаралды 34,106

Discovered By Lens

Discovered By Lens

2 жыл бұрын

​‪@mrsewakmechanical‬ ‪@sewakmechanical‬ runs a mechanical workshop as a profession. Sevak Singh successfully tried his hand in many fields for employment but he got real recognition due to his mechanical experiments. Sevak Singh posts videos of his mechanical experiments on social media which are viewed by millions of people. Sevak Singh's story is the story of a common man's struggle which is also a source of inspiration for others.
ਸੇਵਕ ਸਿੰਘ ਪੇਸ਼ੇ ਵਜੋਂ ਮਕੈਨੀਕਲ ਵਰਕਸ਼ਾਪ ਚਲਾਉਂਦੇ ਹਨ। ਸੇਵਕ ਸਿੰਘ ਨੇ ਰੋਜ਼ਗਾਰ ਲਈ ਕਈ ਖੇਤਰਾਂ ਵਿੱਚ ਸਫਲਤਾ ਪੂਰਵਕ ਹੱਥ ਅਜ਼ਮਾਇਆ ਪਰ ਉਨ੍ਹਾਂ ਨੂੰ ਅਸਲ ਪਛਾਣ ਆਪਣੇ ਮਕੈਨੀਕਲ ਤਜਰਬਿਆਂ ਕਾਰਨ ਮਿਲੀ ।ਸੇਵਕ ਸਿੰਘ ਸੋਸ਼ਲ ਮੀਡੀਆ ਉੱਤੇ ਆਪਣੇ ਮਕੈਨੀਕਲ ਤਜਰਬਿਆਂ ਦੀਆਂ ਵੀਡੀਓ ਪਾਉਂਦੇ ਹਨ ਜਿੰਨਾਂ ਨੂੰ ਲੱਖਾਂ ਲੋਕ ਦੇਖਦੇ ਹਨ।ਸੇਵਕ ਸਿੰਘ ਦੀ ਕਹਾਣੀ ਇੱਕ ਆਮ ਬੰਦੇ ਦੇ ਸੰਘਰਸ਼ ਦੀ ਕਹਾਣੀ ਹੈ ਜੋ ਦੂਸਰਿਆਂ ਲਈ ਪ੍ਰੇਰਨਾ ਦਾ ਸਰੋਤ ਵੀ ਹੈ।
Subscribe 👆 / discoveredbylens
Follow Page👍 / discoveredbylens
Follow us 👉 / discoveredbylens
---------------
For More Stories Check Out Our Playlist
Inspiring Stories :-
• Inspiring Stories
ਯਾਦਾਂ 47 ਦੀਆਂ :-
• Partition Stories
#DiscoveredByLens #SewakMechanical #youtuber #punjab #youtubers #sewaksingh #mrsewakmechanical #mechanical #jugad #machanic #desijugad #desijugadmachine #tools #gedget #inspiringstories #successfulyoutubers

Пікірлер: 136
@Sainidishinfo
@Sainidishinfo 2 жыл бұрын
ਕਦੀ ਮਿਲਣ ਦਾ ਮੌਕਾ ਮਿਲਿਆ ਤਾਂ ਸੇਵਕ ਸਿੰਘ ਨੂੰ ਜਰੂਰ ਮਿਲਣਾ ਹੈ
@ervarindersinghmann1414
@ervarindersinghmann1414 2 жыл бұрын
ਬਹੁਤ ਮਿਹਨਤੀ,ਜਾਣਕਾਰ ਅਤੇ ਇਮਾਨਦਾਰ ਇਨਸਾਨ ਨੇ ਸੇਵਕ ਸਿੰਘ ਜੀ, ਵਾਹਿਗੁਰੂ ਤਰੱਕੀ ਬਖਸ਼ੇ।
@gill1967
@gill1967 2 жыл бұрын
ਪੱਤਰਕਾਰ ਬਾਈ ਵੱਡੇ ਵੱਡੇ ਪੱਤਰਕਾਰਾਂ ਨੂੰ ਮਾਤ ਪਾਉਦਾ । ਵਧਿਆ ਗੱਲਬਾਤ ਕਰਦੇ ਨੇ ਸਾਹਮਣੇ ਵਾਲੇ ਇਨਸਾਨ ਨੂੰ ਬੋਲਣ ਦਾ ਮਾਉਕਾ ਦਿੰਦੇ ਨੇ । ਬਹੁਤ ਚੰਗੇ ਵਿਸ਼ਾ ਚੁਣਿਆ
@diljitkaur7667
@diljitkaur7667 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਵਾਲ ਜਵਾਬ ਹੋਏ ਜੋ ਆਮ ਬੰਦੇ ਨੂੰ ਸਮਝ ਪੈਦੀ ਹੈ ਵਿੱਚ ਦੇਖਿਆ ਕਿ ਚੈਨਲ ਉੱਪਰ ਐਵੇਂ ਹੀ ਰਿਪੋਟਰ ਉਚੀ ਉਚੀ ਬੋਲਦੇ ਹਨ ਯਾਦਵਿੰਦਰ ਸਿੰਘ ਸੰਘੇੜਾ ਬਰਨਾਲਾ✌
@sukhikamma6858
@sukhikamma6858 2 жыл бұрын
ਬਾਬਾ ਆਪੇ ਤਖ਼ਤ ਬਿਠਾ ਦੇਵੇ।। ਬੰਦਾ ਹੋਵੇ ਨਾਂ ਬੇਨੀਤ ਕਦੇ।।
@gualishrmasharma8928
@gualishrmasharma8928 2 жыл бұрын
ਵੀਰ ਮੈਂ ਵੀ ਪਹਿਲਾਂ ਗੱਡੀਆਂ ਦਾ ਕੰਮ ਸਿੱਖਨ ਲੱਗਿਆ ਤੇ ਫੇਰ ਕੈੰਪਏਂਨ ਤੇ ਗਿਆ ਫੇਰ ਗੱਡੀ ਸਿੱਖਣ ਲੱਗਿਆ 15 ਦਿਨ ਵਿਚ ਸਿਖ ਕੇ ਦੁਬਈ ਗਿਆ ਓਥੋਂ ਆ ਕੇ ਕੁਲਚੇ ਆ ਦਾ ਕੰਮ ਫੇਰ ਸਕੂਲ ਦੀ ਬਸ ਹੂਨ ਛੁੱਟੀ ਆ ਤੇ ਹੂਨ ਕੁਲਫ਼ੀਆ ਵੇਚਣ ਦਾ ਕੰਮ ਬਾਈ ਜੀ ਆਪ ਕਲੇ ਨਹੀਂ ਬੜੇ ਆ ,👍😊😊😊
@paramjitjodhpur8224
@paramjitjodhpur8224 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਅਗਰ ਮਨੁੱਖ ਕੋਈ ਕੰਮ ਕਰਨਾ ਚਹੁੰਦੇ ਤਾਂ ਹਮੇਸ਼ਾ ਸ਼ਫਲ ਹੁੰਦਾ।
@paramsingh3454
@paramsingh3454 2 жыл бұрын
ਬਹੁਤ ਵਧੀਆ ਬੰਦਾ ਸੇਵਕ ਸਿੰਘ
@Pendujanta1313
@Pendujanta1313 2 жыл бұрын
ਬਾਈ ਫੈਨ ਆ ਸੇਵਕ ਭਾਜੀ ਦੇ,ਬਹੁਤ ਵਧੀਆ ਇਨਸਾਨ ਲਗਦੇ ਆ ਪਰ ਕਦੀ ਮਿਲੇ ਤਾਂ ਨਹੀਂ ਪਰ ਮਿਲਾਂਗੇ ਜਰੂਰ ਕਦੀ🙏🏻
@JagtarSingh-fh1xz
@JagtarSingh-fh1xz 2 жыл бұрын
ਇਮਾਨਦਾਰ ਇਨਸਾਨ ਸੇਵਕ ਬਾਈ
@gurvindersingh5507
@gurvindersingh5507 Жыл бұрын
ਬਹੁਤ ਨੇਕ ਸੁਭਾਅ ਸੇਵਕ ਸਿੰਘ ਵੀਰ ਦਾ ਇਹੋ ਜਿਹੇ ਬੰਦੇ ਬਹੁਤ ਘੱਟ ਮਿਲਦੇ ਹਨ ਵਾਹਿਗੁਰੂ ਜੀ ਤਰੱਕੀ ਬਖਸ਼ੇ
@RajinderSingh-jq7hp
@RajinderSingh-jq7hp 2 жыл бұрын
ਬਹੁਤ ਵਧੀਆ ਲਗਿਆ, ਵੀਰ ਸੇਵਕ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ, ਧੰਨਵਾਦ ਜੀ, ਸੱਤ ਸ੍ਰੀ ਅਕਾਲ ਜੀ
@RameshKumar-zr5gk
@RameshKumar-zr5gk 2 жыл бұрын
ਸੇਵਕ ਬਹੁਤ ਹੀ ਵਧੀਆ ਅਤੇ ਇਮਾਨਦਾਰ ਬੰਦਾ ਮੈਂ ਸਿਲੂਟ ਕਰਦਾਂ ਹਾਂ ਬਾਈ ਨੂੰ
@tejindermangat2135
@tejindermangat2135 2 жыл бұрын
ਸਿਰਾ ਬੰਦਾ ਬਾਈ ।
@ranasingh6429
@ranasingh6429 2 жыл бұрын
ਸੇਵਕ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਤੇ ਜੋ ਵੀਰ ਤੁਹਾਡੇ ਨਾਲ ਹਨ ਉਨ੍ਹਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸੇਵਕ ਵੀਰ ਜੀ ਬਹੁਤ ਵਧੀਆ ਲੱਗਾ ਜੀ। ਤੁਹਾਡੀਆਂ ਗੱਲਾਂ ਸੁਣਕੇ ਜੀ। ਵੀਰ ਕੰਮ ਮੈਂ ਵੀ ਤੁਹਾਡੇ ਜਿੰਨੇ ਹੀ ਕੀਤੇ ਆ ਪਰ ਮੈਨੂੰ ਕੋਈ ਤਰੱਕੀ ਨਹੀਂ ਮਿਲੀ ਜੀ। ਵੀਰ ਤੁਸੀਂ ਬਹੁਤ ਤਰੱਕੀ ਕੀਤੀ ਆ ਜੀ। ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ ਜੀ।
@sonyelectronics6362
@sonyelectronics6362 2 жыл бұрын
ਵੀਰ ਜੀ िਜਹਨੂ ਰਬ ਸਾਰੇ ਗੁਣ ਦੇ िਦੰਦਾ ਓਹ ਬੰਦਾ ਵਾਰ ਵਾਰ ਕੰਮ ਬਦਲਦਾ ਰिਹਦਾ ਮੈ ਵੀ ਏਸ ਤਰਾਂ ਹੀ ਹਾ .
@gurwantsingh5068
@gurwantsingh5068 2 жыл бұрын
@@sonyelectronics6362 🙏🙏😂😂
@harpreetsekhon7329
@harpreetsekhon7329 2 жыл бұрын
ਬਹੁਤ ਵਧਿਆ ਲੱਗਿਆ ਵੀਰ
@avtarcheema3253
@avtarcheema3253 2 жыл бұрын
ਬਹੁਤ ਵਧੀਆ 👍👍👍
@Jagtarkalsian
@Jagtarkalsian 2 жыл бұрын
ਬਹੁਤ ਕੰਮ ਦੀਆਂ ਗੱਲਾਂ ਹੁੰਦੀਆਂ ਨੇ ਵੀਰਜੀ ਦੀਆਂ 👌👌
@gurwantsingh5068
@gurwantsingh5068 2 жыл бұрын
Sewak jee Aap jee nu Salute hai, WaheGuru hamesha Chardikla ch Rakhan
@Amarjitsingh-ir2nq
@Amarjitsingh-ir2nq 2 жыл бұрын
Very nice man Ustad ji
@sukhdevsinghbhatti3235
@sukhdevsinghbhatti3235 2 жыл бұрын
ਬਹੁਤ ਵਧੀਆ
@sonyelectronics6362
@sonyelectronics6362 2 жыл бұрын
ਸੇਵਕ 22 ਜੀ ਅਾਪਣੀ ਸਟੋਰੀ ਸੇਮ ਅਾ ਕੋਈ ਫਰਕ ਨੀ .ਯਾਰ ਲੁिਧਅਾਣੇ ਤੋਂ.ਕਦੇ िਮਲ ਕੇ ਜਾਏਓ
@gurpalsaroud1472
@gurpalsaroud1472 2 жыл бұрын
ਬਹੁਤ ਵਦੀਆ🙏
@SurjitSingh-dr2uh
@SurjitSingh-dr2uh 2 жыл бұрын
ਵੀਰ ਜੀ ਮੈਨੂੰ ਅੱਜ ਪਤਾ ਲੱਗਾ ਕਿ ਤੁਸੀਂ ਮਾਛੀ ਬੱਗਰੇ ਤੋਂ ਏ ਵੀਰ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ,,
@babasingh2484
@babasingh2484 2 жыл бұрын
Sewak singh jesha koi nahi.
@BabluVerma-xr1rf
@BabluVerma-xr1rf 2 жыл бұрын
Imandar banda h ye veer Verna itne kam kabu nhi aanda
@boharbhullar5036
@boharbhullar5036 2 жыл бұрын
ਬਹੁਤ ਵਧੀਆ ਇਨਸਾਨ ਹਨ
@sukhwantsingh6001
@sukhwantsingh6001 2 жыл бұрын
Bhut vadhaia jankari diti he veer sewak singh
@navjotgoniana2271
@navjotgoniana2271 2 жыл бұрын
Good information ji
@RespectFarmerTv
@RespectFarmerTv 2 жыл бұрын
ਘੈਂਟ ਬੰਦਾ ਬਾਈ
@sanusingh5762
@sanusingh5762 2 жыл бұрын
Parmatma thonu hmesha chardi kla ch rkhe 🙏🙏🙏
@lovepreet-xi4nz
@lovepreet-xi4nz 2 жыл бұрын
ਬਹੁਤ ਵਧੀਆ ਵਿਡਿਓ ਤੇ ਜਾਣਕਾਰੀ ਦਿੱਤੀ।
@inderjit748
@inderjit748 2 жыл бұрын
SEWAK SINGH SACHI SUCHI SOACH KAR KE TE SAHI JANKARI DEAN KAR KE LOK JURDE HAN
@arunarora5869
@arunarora5869 2 жыл бұрын
Aap da interview bahut vadiya lagya main kafi videos dekhna han Mr sevak channel te sarda ji da bhut bhut dhanvad jo Sanu badiya jankari dende han. I wish him to achive maximum popularity. Thks.
@RespectFarmerTv
@RespectFarmerTv 2 жыл бұрын
Bhut Wdia bai
@musclehutbodybuilding2583
@musclehutbodybuilding2583 2 жыл бұрын
ਸਾਡੇ ਏਰੀਏ ਦਾ ਬੰਦਾ
@kidshub7500
@kidshub7500 2 жыл бұрын
Good job bro 👍
@navtejsinghkhosa8705
@navtejsinghkhosa8705 2 жыл бұрын
Very nice
@zirams
@zirams 2 жыл бұрын
ਵਧੀਆ 👍
@agricultureimpliment9525
@agricultureimpliment9525 2 жыл бұрын
Battery wale cycle di video Delhi c tuhadi bohut Vadia c
@charanjitdeol1486
@charanjitdeol1486 2 жыл бұрын
Your hard work Veer ji GBU
@JatinderSingh-gw2to
@JatinderSingh-gw2to 2 жыл бұрын
Sewak pa g jindabaad
@user-yv7qs1xc3p
@user-yv7qs1xc3p Жыл бұрын
ਜੱਟ ਮਹਿਕਮਾ
@sukhpalkhosa5589
@sukhpalkhosa5589 10 ай бұрын
भाई सेवक सिह सैलूट फाॅर यू
@bluepen215
@bluepen215 2 жыл бұрын
Boht vdia
@bhoora3678
@bhoora3678 2 жыл бұрын
2003 ਵਿਚ ਅਨਵਟਰ ਮੈ ਦੇਖਿਆ
@welldonejo9753
@welldonejo9753 2 жыл бұрын
Vadiya interview kita ji tuc 👍
@sukhjiwansinghgill7582
@sukhjiwansinghgill7582 2 жыл бұрын
sewak bai sat shri akal
@babbubrar1868
@babbubrar1868 2 жыл бұрын
Good
@bluepen215
@bluepen215 2 жыл бұрын
Boht good
@jagtarsingh6090
@jagtarsingh6090 2 жыл бұрын
Waheguru Waheguru Ji
@ghaintvideo7649
@ghaintvideo7649 2 жыл бұрын
Bhaji huna da subah bhut vdia mai ik wari phone te gal kari c udo inviter lana c 🙌🙌 vdia niklya bhut 🙌🙌
@sukhwindersekhon6483
@sukhwindersekhon6483 2 жыл бұрын
Good job bro
@bindersingh1410
@bindersingh1410 2 жыл бұрын
Nyc bro god work
@dr.jaspreetsingh8499
@dr.jaspreetsingh8499 2 жыл бұрын
Great
@bluepen215
@bluepen215 2 жыл бұрын
Explore more hard working people like him
@bluepen215
@bluepen215 2 жыл бұрын
Great 👍
@user-ei6kk1ng7y
@user-ei6kk1ng7y 2 жыл бұрын
Bhout vdia veer
@bluepen215
@bluepen215 2 жыл бұрын
Great 👍 👌
@lakhvirsingh6190
@lakhvirsingh6190 2 жыл бұрын
ਬਾਹਲਾ ਗੁੱਡ ਬੰਦਾ
@gurdevsharma8390
@gurdevsharma8390 2 жыл бұрын
God bless you paji parmatama thannu tarakyua baksha ji
@bluepen215
@bluepen215 2 жыл бұрын
Vdia g is
@jindbrar4323
@jindbrar4323 2 жыл бұрын
Good work
@yadwindersingh8909
@yadwindersingh8909 2 жыл бұрын
Good job
@kp_brar
@kp_brar 2 жыл бұрын
Bai tere hwaa wli kal Wali video bhut vdia lagi main apne Ghar te jarur launi hai
@gurmeetsinghgurmeetsingh2599
@gurmeetsinghgurmeetsingh2599 2 жыл бұрын
Bhai sewek is Good man I am from to Anand pur sahib.
@bluepen215
@bluepen215 2 жыл бұрын
Explore more hard working people like them
@anshsinghsra3699
@anshsinghsra3699 2 жыл бұрын
Att Bai ji
@gurbaxkthind8495
@gurbaxkthind8495 2 жыл бұрын
Very nice bete ji
@sukhpalkhosa5589
@sukhpalkhosa5589 10 ай бұрын
सेवक सिह हीरा है हीरा
@SatnamSingh-yd7hh
@SatnamSingh-yd7hh 2 жыл бұрын
Good 👍 👍 👍 👍
@bluepen215
@bluepen215 2 жыл бұрын
Very good
@PremjeetDhaulaOfficial
@PremjeetDhaulaOfficial 2 жыл бұрын
👍🏻👍🏻
@bluepen215
@bluepen215 2 жыл бұрын
Good a g
@bluepen215
@bluepen215 2 жыл бұрын
Good a
@bluepen215
@bluepen215 2 жыл бұрын
Thanks 😊
@gurlalsingh6157
@gurlalsingh6157 2 жыл бұрын
Good👍
@bluepen215
@bluepen215 2 жыл бұрын
Thanks
@BinderSingh-qg8cx
@BinderSingh-qg8cx 2 жыл бұрын
👍
@somnath9781
@somnath9781 2 жыл бұрын
ਬਾਈਸੇਵਕਜੀਬਹੁਤਧੰਨਬਾਦਜੀਵਹਿਗੁਰੂਚੱੜਦੀਕਲਾਰੱਖੇ
@shaktiyakhmi1107
@shaktiyakhmi1107 2 жыл бұрын
Nice
@Hardeeppendu
@Hardeeppendu 2 жыл бұрын
Nice bi
@baljeetsinghvlogs
@baljeetsinghvlogs 2 жыл бұрын
good work bai
@bluepen215
@bluepen215 2 жыл бұрын
Good a ❤️
@gurbakhshishsinghtoor9106
@gurbakhshishsinghtoor9106 2 жыл бұрын
ਬਾਈ ਤੁਸੀ ਸੋਹਣੇ
@beantsingh-lq1tv
@beantsingh-lq1tv 2 жыл бұрын
👌👌🙏
@bluepen215
@bluepen215 2 жыл бұрын
Hor v eho jahe bandia nu le k aao g ♥️
@arshpreetjandu8162
@arshpreetjandu8162 Жыл бұрын
👍🙏
@deepihomevlog
@deepihomevlog 2 жыл бұрын
Seavk veer ji tusi mistri ho
@gurwantsingh5068
@gurwantsingh5068 2 жыл бұрын
🙏🙏 Sewak Paje KZfaq channel kiven bna Sakde han te es ton Income kis tarha lae jaa Sakde hai eh Jaroor Explain karo, with best wishes............!!!!!!!!!?????
@gurdevsharma8390
@gurdevsharma8390 2 жыл бұрын
Mai milya te nai par mennu lagda hai k paji bhaut vadhya insann han
@navchetanazad9478
@navchetanazad9478 2 жыл бұрын
#Discovered_by_Lens ...
@ravikumar-qi8td
@ravikumar-qi8td 2 жыл бұрын
ANCHOR VIR JI GOOD NAME DA TITLE KI HAI-KHAN/KUMAR/YAH FIR MASSI OR SINGH ple likhea karo😋😋😋😋😋
@sandhupreetvlogs
@sandhupreetvlogs 2 жыл бұрын
ਇਹ ਪੰਜਾਬੀ ਹੋਕੇ ਹੁਣ ਹਿੰਦੀ ਵਿੱਚ ਵੀਡੀਓ ਬਣੋਦਾ
@bluepen215
@bluepen215 2 жыл бұрын
Hor v video bnao g
@punjabramgariya5178
@punjabramgariya5178 2 жыл бұрын
🙏🙏🙏🙏🙏🙏
@AmanSharma-qq3xk
@AmanSharma-qq3xk 2 жыл бұрын
Sewak vir ji guna di goothli nay
@baljitdhaliwal45
@baljitdhaliwal45 2 жыл бұрын
22G 4500 rs di kehri machine banner c
@bluepen215
@bluepen215 2 жыл бұрын
Hor v video bnao
@lokawaajchannlgaivy6706
@lokawaajchannlgaivy6706 Жыл бұрын
Veer v pleas mainu v koi kmm dsdo maibmehnt krna chaunda ha te thaggy chory nhi
MISS CIRCLE STUDENTS BULLY ME!
00:12
Andreas Eskander
Рет қаралды 20 МЛН
A teacher captured the cutest moment at the nursery #shorts
00:33
Fabiosa Stories
Рет қаралды 55 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 22 МЛН
ОБЯЗАТЕЛЬНО СОВЕРШАЙТЕ ДОБРО!❤❤❤
00:45
MISS CIRCLE STUDENTS BULLY ME!
00:12
Andreas Eskander
Рет қаралды 20 МЛН