ਦੁਨੀਆ ਕਿੰਨੀ ਖ਼ੂਬਸੂਰਤ ਹੋਵੇ ਜੇ ਇਸ ਫ਼ੈਕਟਰੀ ਵਰਗੀ ਹੋਵੇ

  Рет қаралды 121,316

Discovered By Lens

Discovered By Lens

Жыл бұрын

Description :-A dream world has been created at Kakkarwal village in Sangrur district of Punjab. Jai Singh, a resident of this village, has built such a factory with his skills and hard work throughout his life where the needy boys and girls are given free technical training. The employees working here are the owners of the factory. Thousands of boys and girls have achieved success by learning from here. The dream of Jai Singh, who runs this factory, is that this factory-like organization continues to provide employment to the needy youth in the same way. To achieve this objective, they have also created a trust to run it, the members of the trust are the employees of this factory.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe
/ discoveredbylens
Follow Page
/ discoveredbylens
Follow us
/ discoveredbylens
---------------
---
Our Hindi Channel Plz Subscribe
👉 / discoveredbylenshindi
Follow Our FB Page
👍 / discoveredbylenshindi
Follow us on Instagram
👆 / discoveredbylenshindi
---------------
For More Stories Check Out Our Playlist
Inspiring Stories :-
• Inspiring Stories
Farming Stories :-
• Farming
KZfaqrs :-
• KZfaqr's
Social Issues :-
• Social Issue
ਯਾਦਾਂ 47 ਦੀਆਂ :-
• Partition Stories
Interviews :-
• Interview
Short Videos :-
• Shorts
-
#DiscoveredByLens #JaiSingh #ITI #Marahar #maharaPower #student #education #engineering #engineer #balderas #powertransmission #powertransformer #womenempowerment #girls #womeneducation
#DBLVideos #DBLChannel

Пікірлер: 161
@bhawandeepsingh1522
@bhawandeepsingh1522 Жыл бұрын
He deserves awards like 'ਫਖਰ-ਏ-ਕੌਮ', ਪੰਥ ਰਤਨ, ਪਦਮ ਸ਼੍ਰੀ / ਪਦਮ ਵਿਭੂਸ਼ਨ, ਰਾਸ਼ਟਰਪਤੀ ਅਵਾਰਡ & many more। ਸ. ਜੈ ਸਿੰਘ ਉਹ ਸਖਸ਼ੀਅਤ ਹੈ, ਜੋ ਦਿਲਾਂ ਤੇ ਰਾਜ ਕਰਦੀ ਹੈ। May he live long!
@paramjitjodhpur8224
@paramjitjodhpur8224 Жыл бұрын
ਇਹ ਸੋਚ ਰੱਖਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਜਾਣਕਾਰੀ ਸਾਂਝੀ ਕਰਨ ਲਈ ਡੀ ਬੀ ਐਲ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ।
@GurpalSingh-ed2eb
@GurpalSingh-ed2eb Жыл бұрын
ਇਲੈਕਟਰੀਕਲ ਵਿੱਚ ਪਰੈਕਟੀਕਲ ਕੰਮ ਮੈ ਸਰਦਾਰ ਜੈ ਸਿੰਘ ਜੀ ਦੀ ਰਹਿਣਮਈ ਵਿੱਚ 1990 , 91 , 92 ਚ ਸਿਖਿਆ ਹੈ ਬਿਜਲੀ ਬੋਰਡ ਵਿੱਚ ਮੈਨੂੰ ਕੰਮ ਕਰਨ ਦੀ ਦਿਕਤ ਨਹੀ ਆਈ ਅੱਜ ਵਧੀਆ ਰੋਟੀ ਪਾਣੀ ਚਲ ਰਿਹਾ ਹੈ ਧੰਨਵਾਦ ਉਸਤਾਦ ਜੀ ਦਾ
@varindersinghjammu4692
@varindersinghjammu4692 Жыл бұрын
ਬਾਈ ਜੀ ਇਹਨਾ ਦਾ ਨੰਬਰ ਮਿਲ ਜੋ ਗਾ ਕੀਸੇ ਦੀ ਮਦਦ ਕਰਨੀ ਸੀ ਧੰਨਵਾਦ
@gsihxbsohx1564
@gsihxbsohx1564 Жыл бұрын
@@varindersinghjammu4692 Sode loka kol ehna v time nai hunda v sari video proper dekh sakiye eho ja kam sikhoge . Chaj nal agle bnde di sari gal sun ta lya kro . Phone number la k eho ja agle nal gal kroge jdo sari video dekhan lai ta time heni tuhade kol . Video de starting ch ta number dita ohna ne jai singh da mtlb tu 5 mint v video nai dekhi chaj nal . Instagram to tuhanu loka nu video ch loka de chitad dekhan to vehal nai hegi tuc kam v nai sikhh skde jdo agle di sari gal nai sunn skde .
@ranjit900
@ranjit900 Жыл бұрын
ਵੀਰ ਇਹੀ ਨਹੀ 95% ਵੀਡੀਉ ਵਿਚ ਨੰਬਰ ਐਡਰੈਸ ਸਭ ਕੁੱਝ ਹੁੰਦਾ ਤੁਸੀ ਕੌਮਿੰਟ ਇਹੀ ਪੜੋਗੇ ਫੂਨ ਨੰਬਰ ਮਿਲ ਸਕਦਾ ਪਤਾ ਨਹੀ ਦੇਖਦੇ ਫੋਟੋ ਈ ਨੇ ਲੋਕ
@mallelectronics7352
@mallelectronics7352 Жыл бұрын
ਸਾਨੂੰ ਅੱਜ ਸਰਦਾਰ ਜੈ ਸਿੰਘ ਵਰਗੇ ਇਮਾਨਦਾਰ ਇਨਸ਼ਾਨਾ ਬਹੁਤ ਲੋੜ ਹੈ। ਵਾਹਿਗੁਰੂ ਜੀ ਇਹਨਾਂ ਤੇ ਹਮੇਸ਼ਾਂ ਮੇਅਰ ਬਣਾਈ ਰੱਖਣ ❤️ 🙏
@majorsingh1285
@majorsingh1285 Жыл бұрын
ਜੈ ਸਿੰਘ ਆਤੇ ਇਹਨਾ ਦੀ ਟੀਮ ਨੂੰ ਸਲੂਟ ਆ , ਜੋ ਬੱਚਿਆਂ ਨੂੰ ਰੋਜ਼ਗਾਰ ਆਤੈ ਗਿਆਨ ਦੈ ਰਿਹੀਆ ਨੇ
@kuldipmangat9160
@kuldipmangat9160 Жыл бұрын
ਕਮਾਲ ਦੀ ਸਰਦਾਰ ਸਾਹਿਬ ਸੋਚ ਹੈ॥ਬੱਚਿਆਂ ਨੂੰ ਆਤਮ ਨਿਰਭਰ ਕਰਨ ਦਾ ਬਹੁਤ ਵਧੀਆ ਉਧਮ॥ਸਰਦਾਰ ਜੈ ਸਿੰਘ ਸੋਚ ਨੂੰ ਦਿਲ ਦੀਆਂ ਗਹਿਰਾਈਆਂ ਤੋਂ👏👏👏👏👏👏॥
@ravneetsingh8294
@ravneetsingh8294 Жыл бұрын
ਬਹੁਤ ਵਧੀਆ ਸੋਚ ਆ ਅੱਜਕਲ੍ਹ ਪੈਸੇ ਦੀ ਦੌੜ ਵਾਲੇ ਯੁੱਗ ਵਿੱਚ ਇਹੋ ਜਿਹੇ ਸਾਫ ਅਤੇ ਇਮਾਨਦਾਰ ਇਨਸਾਨਾਂ ਦੀ ਬਹੁਤ ਜਰੂਰਤ ਆ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀ ਬਖਸ਼ੇ
@premsinghduggal7528
@premsinghduggal7528 Жыл бұрын
DBL Respectable Bhai Jai Singh ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਗੁਰੂ ਸਾਹਿਬ ਜੀ ਦੇ ਅਸੂਲਾਂ ਨਾਲ ਆਪ ਜੀ ਨੇ ਬੀੜਾ ਚੁੱਕਿਆ ਹੈ । ਗੁਰਮਤਿ ਦੇ ਧਾਰਨੀ ਹੋਣਾ ਹੀ ਕਾਮਯਾਬੀ ਦਾ ਰਾਹ ਹੈ । ਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ । ਨਾਮ ਜਪਦੇ ਰਹੋ ਅਤੇ ਸੱਚੀ ਸੁੱਚੀ ਕਿਰਤ ਕਰਦੇ ਅਤੇ ਕਰਾਉਂਦੇ ਰਹੋ । ਗੁਰੂ ਰਾਖਾ ਹੈ ਜੀ ।
@paramjitsingh2734
@paramjitsingh2734 Жыл бұрын
ਬਹੁਤ ਵਧੀਆ ੳਪਰਾਲਾ ਵੀਰ ਜੀ ਸਤਿਗੁਰੂ ਮੇਹਰ ਭਰਿਆ ਹੱਥ ਰੱਖਣ
@paramjitjodhpur8224
@paramjitjodhpur8224 Жыл бұрын
ਜੈ ਸਿੰਘ ਜੀ ਦੀ ਸੋਚ ਬਹੁਤ ਹੀ ਵਧੀਆ ਐ।
@GurpreetSingh-cf4op
@GurpreetSingh-cf4op Жыл бұрын
ਵਾਹਿਗੁਰੂ ਜੀ ਤੁਹਾਨੂੰ ਤੰਦਰੁਸ ਰੱਖਣ 🙏🏼🙏🏼
@harbanskaur8146
@harbanskaur8146 Жыл бұрын
ਸ਼ਬਦ ਨਹੀਂ ਸ੍ਰ. Jai ਸਿੰਘ ਜੀ ਦੇ ਉਪਰਾਲਾ ਸਨਮਾਨ ਭਰਿਆ ਜੀਵਨ ਹੈ
@BaljeetSingh-jv4ye
@BaljeetSingh-jv4ye 2 ай бұрын
ਬਹੁਤ ਵਧੀਆ ਲੱਗਿਆ ਤੁਹਾਡੀ ਸੋਚ ਨੂੰ ਸਲਾਮ ਜੀ ਇਸ ਤਰਾਂ ਦੀਆਂ ਜਾਣਕਾਰੀਆਂ ਸਾਂਝੀਆਂ ਕਰਨ ਲਈ ਪੱਤਰਕਾਰ ਵੀਰ ਦਾ ਵੀ ਧੰਨਵਾਦ ਜੀ
@sanjeevbhanot2633
@sanjeevbhanot2633 Жыл бұрын
This type of education can make perfect student and can remove unemployment.We salute u sir.
@arvindersingh9287
@arvindersingh9287 Жыл бұрын
ਇਹ ਬਾਬੇ ਨਾਨਕ ਦੀ ਮਿਹਰ ਹੈ ਕਿ ਅੱਜ ਵੀ ਇਸ ਤਰ੍ਹਾਂ ਦੇ ਗੁਰਸਿੱਖ ਹਨ ਜੋ ਸੇਵਾ ਅਤੇ ਸੱਚ ਨੂੰ ਹੀ ਭਗਤੀ ਸਮਝਦੇ ਹਨ।
@gurpreetsinghkalyan1515
@gurpreetsinghkalyan1515 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਜੈ ਸਿੰਘ ਜੀ ਦਾ ਦਾਸ ਨੂੰ ਏਦਾ ਮਹਿਸੂਸ ਹੁੰਦਾ ਕੇ ਸਾਨੂੰ ਵੱਡੀਆ ਵੱਡੀਆ ਧਾਰਮਿਕ ਥਾਵਾਂ ਦੀ ਤੋਂ ਪਹਿਲਾਂ ਏਦਾਂ ਦੀਆਂ ਫਿਗਟਰੀਆ ਦੀ ਬਹੁਤ ਜ਼ਰੂਰਤ ਹੈ ਜੀ ❤
@hkjohal-ru8fy
@hkjohal-ru8fy Жыл бұрын
Man made "SWARAG" !!!! That is real & living behavior that is told by my NANAK ji
@sukhdevsinghbhatti3235
@sukhdevsinghbhatti3235 Жыл бұрын
ਨਹੀਂ ਜਬਾਬ ਨਹੀਂ ਜੈ ਸਿੰਘ ਜੀ ਤੇਰੀ ਸੋਚ ਦਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@PsyMathRajinderSivian
@PsyMathRajinderSivian Жыл бұрын
ਜੈ ਸਿੰਘ ਜੀ ਨੂੰ ਵੀ ਸਲਾਮ
@GurmailSingh-ox6dy
@GurmailSingh-ox6dy Ай бұрын
Sardar Jai Singh ji app ka nekk aur great hai waheguru ji tuhanu tandrusti lambi Umer bakhshe
@sanjeevkumar-nf9es
@sanjeevkumar-nf9es Жыл бұрын
ਬਾਈ ਜੀ ਸਤਿ ਸ਼੍ਰੀ ਆਕਾਲ ਬਹੁਤ ਹੀ ਜਨੂੰਨ ਨਾਲ ਨੇਕ ਕੰਮ ਕੀਤਾ ਜਾ ਰਿਹਾ ਹੈ ਬਾਈ ਜੀ ਦੀ ਘਰ ਪਰਿਵਾਰ ਦੀ ਕਹਾਣੀ ਸੁਣੀ ਬਹੁਤ ਕਿਸਮਤ ਦੇ ਅਸਲ ਰੰਗ ਵੇਖਣ ਨੂੰ ਮਿਲੇ ਬਾਈ ਜੀ ਬਿਨ ਮੰਗੇ ਤੁਹਾਡੇ ਨੇਕ ਕੰਮ ਵਿੱਚ ਸਲਾਹ ਦੇ ਰਿਹਾ ਹਾਂ ਬਾਈ ਜੀ ਇੱਕੋ ਇਕੋ ਗਲ੍ਹ ਤੁਸੀ ਸਲਾਨਾ ਟਰਨ ਓਵਰ ਸਤ ਕਰੋੜ ਦਸੀ ਸੀ ਇਕ ਟ੍ਰੇਨਡ ਬੱਚੇ ਨੂੰ ਕੈਸ਼ ਨਕਦ ਤਨਖਾਹ ਅਜੋਕੇ ਜੁੱਗ ਵਿੱਚ ਚਾਲੀ ਤੋਂ ਪੰਜਾਹ ਹਜਾਰ ਦੇਵੋ ਰੱਬ ਨੇ ਤੁਹਾਨੂੰ ਬਹੁਤ ਦਿੱਤਾ ਹੈ ਸਾਰਾ ਕੁੱਝ ਬੱਚੇ ਵਾਸਤੇ ਤੁਸੀ ਕਰਦੇ ਹੋ ਬਹੁਤ ਚੰਗੀ ਗੱਲ ਹੈ ਪਰ ਉਹਨਾਂ ਦੀ ਤਨਖਾਹ ਚਾਲੀ ਤੋਂ ਪੰਜਾਹ ਹਜ਼ਾਰ ਜ਼ਰੂਰ ਦੇਵੋ ਜੋਂ ਤੁਸੀ stipend ਦਿੰਦੇ ਹੋ ਓਹ ਵੀ ਪੱਚੀ ਤੋਂ ਤੀਹ ਹਜ਼ਾਰ ਦੇਵੋ ਨਹੀਂ ਤਾਂ ਫਿਰ ਇਸ ਤਰ੍ਹਾਂ ਲਗਣਾ ਹੈ ਜਿਸ ਤਰ੍ਹਾਂ ਭਾਵਨਾਤਮਕ ਠੱਗੀ ਲਗਾ ਕੇ ਹੁਨਰਮੰਦ ਬੱਚਿਆਂ ਨੂੰ ਠੱਗਣਾ ਹੈ ਇਸ ਵਾਸਤੇ ਬਾਈ ਜੀ ਹੋ ਸਕੇ ਤਾਂ ਵਿਚਾਰ ਕਰਿਓ ਸਾਰਾ ਕੁੱਝ ਤੁਸੀ ਬਣਾ ਕੇ ਇਹਨਾਂ ਬਚਿਆਂ ਨੂੰ ਠੱਗੀ ਨਾ ਮਾਰੋ ਆਪਣੇ ਦਿਲ ਨੂੰ ਵੱਡਾ ਕਰੋ ਜੀ
@nirml26
@nirml26 Жыл бұрын
Jai singhji I seen your interview with sukpreet really very impressed and your work very helpful to future students from less well off family. God bless you ..
@kuldipsingh6448
@kuldipsingh6448 Жыл бұрын
Very nice interview with jai singh ji give him congratulations n warm salute to him .very rare person found like him in this world .i do Ardass tht his work industry progress at international level .his thought n working policy give positive energy to all workers .may god give him enough wisdom n power of working for others .pl convey my message to him thx
@satwantsingh5406
@satwantsingh5406 Жыл бұрын
Sardar jai Singh ji nu parnaam hai ji. Guru nanak sahib ji ehna de kaarj ton bahut khush honge g. Very good very nice g.
@sarabjitkaur4505
@sarabjitkaur4505 Жыл бұрын
ਧੰਨਵਾਦ ਵੀਰ ਜੀ ਸਾਨੂੰ ਵਰਕਸ਼ਾਪ ਦੀ ਜਾਣਕਾਰੀ ਦਿੱਤੀ
@jasvirsingh3670
@jasvirsingh3670 10 ай бұрын
ਜੈ ਸਿੰਘ ਕੱਕੜਵਾਲ ਸਮੇ ਦਾ ਸੋਹਣਾ ਹਾਸਿਲ ਹਨ
@sarbjitmangat4950
@sarbjitmangat4950 Жыл бұрын
Dol wale veer salute tuhanu es udham te sadka res jai singh Asli babe nanak de bande nu sijda keeta nihaal ho gae ruh f parmjit mangat
@sanjeevbhanot2633
@sanjeevbhanot2633 Жыл бұрын
This type of education will be best education for all students
@amarpalbains8640
@amarpalbains8640 Жыл бұрын
Excellent initiative if it can be achieved in this organisation. Government needs to encourage this model to be achieved all across the country. Similar projects can be introduced for young boys too. This will reduce our children being exploited by travel agents. Deliberate policies of successive governments to encourage youngsters to go abroad in order to search for employment opportunities (which don’t always meet their expectations). Their parents take out excessive loans to fund their ambitions.
@jagdevgarcha5839
@jagdevgarcha5839 Жыл бұрын
Very good job S.Jai Singh ji di bahut vadhia kar rhe han 👍👍👍👍 youth future lyi
@InderjitSingh-hl6qk
@InderjitSingh-hl6qk 10 ай бұрын
ਅਸਲੀ ਕਨੇਡਾ ਇਹ ਹੈ, ਕਾਸ਼ ਸਾਰਾ ਪੰਜਾਬ ਇਸੇ ਤਰ੍ਹਾਂ ਸਿਰਜ ਜਾਵੇ, ਬਹੁਤ ਹੀ ਵਧੀਆ ਉਪਰਾਲਾ ਹੈ,
@FaraattaTv
@FaraattaTv Жыл бұрын
Good job sir jai Singh ji . Big respect
@baljinderkaler1713
@baljinderkaler1713 Жыл бұрын
God bless you sir ji good work Kar rhe ho waheguru ji kirpa kro sir and student s te buhat wadiya lga eh sab
@bhupinderbanga8039
@bhupinderbanga8039 Жыл бұрын
Ms jai Singh Are your true guru the Sikh your think great slam
@hnsraj45
@hnsraj45 Жыл бұрын
ਵੀਰ ਜੀ ਜੇਕਰ ਇਸ ਇੰਟਰਵਿਊ ਨੂੰ ਪੰਜਾਬੀ ਦੇ ਨਾਲ-ਨਾਲ ਹਿੰਦੀ ਵਿੱਚ ਵੀ ਟਰਾਂਸਲੇਟ ਕਰ ਦਿੱਤਾ ਜਾਵੇ ਤਾਂ ਜੋ ਲੋਕ/ਇਡੰਸਟਰਲਿਸਟ ਸਿਰਫ ਆਪਣੇ ਪਰਿਵਾਰ/ਪੀੜੀਆਂ ਬਾਰੇ ਸੋਚਦੇ ਨੇ.......... ਬਾਕੀ ਜੋ ਉਪਰਾਲਾ ਇਹ ਵੀਰ ਜੀ ਕਰ ਰਹੇ ਹਨ ਪਰਮਾਤਮਾ ਇਹਨਾਂ ਤੇ ਇਸੇ ਤਰ੍ਹਾਂ ਆਪਣਾ ਹੱਥ ਬਣਾਈ ਰੱਖੇ, ਧੰਨਵਾਦ।
@tejasingh3597
@tejasingh3597 Жыл бұрын
ਸਰਦਾਰ ਜੈ ਸਿੰਘ ਜੀ ਤੁਸੀ ਧੰਨ ਹੋ । ਬ
@BOTGAMER610
@BOTGAMER610 Жыл бұрын
Veer ji bhuat vadiyaa insan na eda da insan ho jan duniyaa sawarg banja
@inderjit748
@inderjit748 Жыл бұрын
WAHEGURU JI JAI SINGH JI NU CHARDIKLA TANDRUSTI TE TRAKIA BAKSHAN TE SAREA BETEA JO KAM SIKH RAHIA NE TE BETEA NU VE WAHEGURU JI CHARDIKLA TANDRUSTI TE TRAKIA BAKSHAN
@tarsemsinghtarsemsingh1707
@tarsemsinghtarsemsingh1707 Жыл бұрын
ਬਹੁਤ ਵਧਿਆ ਕੰਮ ਸਰਦਾਰ ਜੀ ਦਾ
@PsyMathRajinderSivian
@PsyMathRajinderSivian Жыл бұрын
ਬਹੁਤ ਵਧੀਆ ਵੀਡਿਉ, ਮੁਬਾਰਕ ਸੁੱਖੀ ਵੀਰੇ
@bhupinderbanga8039
@bhupinderbanga8039 Жыл бұрын
Very very good ms jai singh are you great
@nsdhillon9937
@nsdhillon9937 Жыл бұрын
S Jai singh ji nu mera 🙏 from Talwandi sabo
@redoaks4453
@redoaks4453 Жыл бұрын
DBL congratulations for such a great interview with such a great pioneering personality
@balotooni2922
@balotooni2922 Жыл бұрын
A wonderful video God help those who help his fellowmen
@sukidhillon9802
@sukidhillon9802 Жыл бұрын
Well done, God bless you Jai Singh
@AshishKumar-fi6gh
@AshishKumar-fi6gh Жыл бұрын
sarder jai singh g sat shiri akal g bht bht vadiya gal hai g,.jo tusi bache vaste,.kar rahe.
@jaswinderkaurdhillon6832
@jaswinderkaurdhillon6832 Жыл бұрын
ਬਹੁਤ ਵਧੀਆ ਜੀ 🙏🙏🙏🙏🙏
@redoaks4453
@redoaks4453 Жыл бұрын
ਜੈ ਸਿਂਘ ਜੀ ਤੁਹਾਡੀ ਸਦਾ ਹੀ ਜੈ ਹੋਵੇ
@shindersamra4020
@shindersamra4020 Жыл бұрын
This is what India need, what is wrong girls working?. Public should be proud of them.
@drgarcha1964
@drgarcha1964 Жыл бұрын
SAINT JAI SINGH .REGARDS ❤❤
@gulwindersidhu5806
@gulwindersidhu5806 Жыл бұрын
Very very nice work god bless you ja singh ji
@kuldeepkaushal575
@kuldeepkaushal575 Жыл бұрын
Wha ji wha Salute to you Sir
@gurjantsingh6378
@gurjantsingh6378 Жыл бұрын
Waheguru ji Waheguru ji Waheguru ji dhanbad ji 🙏 ❤❤❤❤❤
@graniteworld9116
@graniteworld9116 Жыл бұрын
Bahut he wadhia kam kar rahey tey karva v rahey nay GuruNaNak jee dey philosophy naal
@kalwantsingh1115
@kalwantsingh1115 Жыл бұрын
Great sardar ji ,🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sandeepkaurdeol9533
@sandeepkaurdeol9533 Жыл бұрын
Wonderful fantastic Great Sir 👌
@Singh.Tejinder.ASRsaheb
@Singh.Tejinder.ASRsaheb Жыл бұрын
Waheguru Chardi Kla Rakhe ji.... Bhaut Wadhiya....
@balwantsinghdhadda2644
@balwantsinghdhadda2644 Жыл бұрын
Very great job sir Ji, God bless them
@PsyMathRajinderSivian
@PsyMathRajinderSivian Жыл бұрын
ਵਾਹ, ਬਹੁਤ ਵਧੀਆ
@MohanLal-nr4sl
@MohanLal-nr4sl Жыл бұрын
Very good step such typé of people is the need of day
@GulabSingh-sy9yc
@GulabSingh-sy9yc Жыл бұрын
Very nice and intelligent hardworking jobs GOD bless you
@malkeitkaur3046
@malkeitkaur3046 Жыл бұрын
Sikh doing sewa 🎉🎉🎉🎉
@kirpalsingh2765
@kirpalsingh2765 Жыл бұрын
Vv good work god bless you all team
@reshmabansal5530
@reshmabansal5530 Жыл бұрын
ਸਲਾਮ ਵੀਰ ਦੀ ਸੋਚ ਨੂੰ
@MSRRandhawa
@MSRRandhawa Жыл бұрын
hun ja pehla de time v banda apni trakii lyi hatt per marda reha, par uss d iss samaj nu ja iss duniya te betayee same nu ki den uss bare kade nhi soch da ,par kuz lok Sardar Jai Singh Varge V aunede Rehe ne iss duniya te jina iss zindgi da asal maksad jan lya ,umeed karda haa ki asi v ina vangu samaj nu changa banon vich jogdan pa sakeyee.🙏🙏🙏🙏
@jaspalkumar4751
@jaspalkumar4751 Жыл бұрын
22 ji mere lai ta eh supna he salaam he ji waheguru mehar kare
@GurmailSingh-ox6dy
@GurmailSingh-ox6dy Ай бұрын
Vaheguru ji sabh te me her kari
@gaggibambhia8693
@gaggibambhia8693 Жыл бұрын
ਬਹੁਤ ਵਧੀਆ ਸੇਵਾ ਏ
@machineexpert5194
@machineexpert5194 Жыл бұрын
Right ji 🙏 kam karen nal he samz hai
@gurvindersingh7373
@gurvindersingh7373 Ай бұрын
Good job veer jai Singh ji
@sampurankhangura1842
@sampurankhangura1842 Жыл бұрын
ਸਭ ਤੋਂ ਵੱਡਾ ਪੁਨ
@satinderbirmaan8571
@satinderbirmaan8571 Жыл бұрын
Very nice veer ji ,sir ji very nice person
@BalwinderSingh-cg3ln
@BalwinderSingh-cg3ln Жыл бұрын
Sardar ji slam tuhadi soch nu1:04:18
@laaljotsingh6141
@laaljotsingh6141 Жыл бұрын
THANKS VERY NICE GOD BLESS
@savitaaggarwal2481
@savitaaggarwal2481 Жыл бұрын
Congrats sardaar jai singh ji
@sukhjindersingh680
@sukhjindersingh680 Жыл бұрын
Bhut vadyia laga 👍
@mehmisaab1609
@mehmisaab1609 Жыл бұрын
Sat sri akal sardar saab very good initiative 🙏🙏🙏🙏🙏
@mannatchhabra2851
@mannatchhabra2851 11 ай бұрын
This man should be given Padma Bhushan 🙏🙏🙏❤️❤️❤️
@vipanjot6105
@vipanjot6105 Жыл бұрын
Great great job
@mannishwarsingh8747
@mannishwarsingh8747 Жыл бұрын
Bhut hi jyda vdia km kr rhe sir
@tonybrarzira9877
@tonybrarzira9877 Жыл бұрын
great person uncle ji
@ICmusicacadem
@ICmusicacadem Жыл бұрын
Great 👌
@cute56579
@cute56579 Жыл бұрын
Good job
@sukhmindersarang9536
@sukhmindersarang9536 Жыл бұрын
Applied Technology is the main core of every industry at least in USA and Canada.
@lajjaramchoudhary2863
@lajjaramchoudhary2863 Жыл бұрын
God bless you jai. Singh
@sukhdevsinghbhatti3235
@sukhdevsinghbhatti3235 Жыл бұрын
ਜੇਕਰ ਸਾਰੇ ਸਰਦਾਰ ਜੈ ਸਿੰਘ ਵਾਲੀ ਸੋਚ ਅਪਣਾ ਲੈਣ ਤਾਂ ਨਵੀਂ ਪੀੜ੍ਹੀ ਲਈ ਕੁਛ ਨਵੀਆਂ ਸੇਦਾ ਦੇਣ ।ਤਾਂ ਆਉਣ ਵਾਲੀ ਪੀੜ੍ਹੀ ਦਾ ਬਹੁਤ ਭਲਾ ਹੋ ਸਕਦਾ । ਪਰ ਲੀਡਰਾਂ ਨੇ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਦੇ ਦਲ ਦਲ ਧਕ ਦਿੱਤਾ ।ਸਿਰਫ ਕੁਰਸੀ ਦੀ ਭੁੱਖ ਖਾਤਿਰ।ਅਪਣੇ ਬੱਚੇ ਵਿਦੇਸ਼ਾ ਵਿਚ।ਪਬਲਿਕ ਦੇ ਨਸ਼ਿਆਂ ਵਿਚ ਡੁੱਬ ਮਰਨਾ ਚਾਹੀਦਾ।ਕੁਛ ਸਿੱਖੋ ਜੈ ਸਿੰਘ ਵਰਗੇ ਧਰਮੀ ਇਨਸਾਂਨ ਤੋ
@satishmathkumar962
@satishmathkumar962 Жыл бұрын
Salute h sir ji aapko
@jasvirkaur4579
@jasvirkaur4579 Жыл бұрын
Bohot badhiya g
@KuldeepKaur-kg6wx
@KuldeepKaur-kg6wx Жыл бұрын
Your great sir,
@anshsinghsra3699
@anshsinghsra3699 Жыл бұрын
Bahut badhiya hai
@chahalsingh4892
@chahalsingh4892 Жыл бұрын
ਇਹ ਗੱਲ ਹਜਮ ਹੋਣ ਯੋਗ ਨਹੀਂ ਕਿ ਇਸ ਫੈਕਟਰੀ ਦਾ ਕੋਈ ਮਾਲਕ ਨਹੀਂ।
@singhranjeet8442
@singhranjeet8442 Жыл бұрын
Sir di gall thek ha sekhangya ti taa he agar koe kam karan nu milega agar koe kam he na hoya karan nu ta pata keda lage ga ‘adda thoda hovega ki mashena nu dekhlo lavo ji ki ak mashen adda da kam karde ha ti duje mashen adda da kam karde ha I o hon nall nall kam kar rahyia ni onna nu sab pata chal rya ha😢😢😢 ti jado me keta se sanu ak lohe di palet di dendi se bas osdi upar waldin karki gar pej dendi se
@GurmailSingh-hn9eq
@GurmailSingh-hn9eq Жыл бұрын
Very nice work ji
@parminderpandher7964
@parminderpandher7964 Жыл бұрын
Great personality
@enjoypanipatrefinerytownship
@enjoypanipatrefinerytownship Жыл бұрын
Likh lo eh trust agar Es tarah kamm karda riha ta eh Tata trust di tarah ban jayega bulandiyan te hoyega
@bharabj65
@bharabj65 Жыл бұрын
make some more videos with jai singh ji he is a institution in himself
@FunnyXvideos7
@FunnyXvideos7 Ай бұрын
Good job❤️🙏
@sammasonu7683
@sammasonu7683 2 ай бұрын
Very good g
@jaspinderdhami1297
@jaspinderdhami1297 Жыл бұрын
Very good
@baljinderkaur-yq8ug
@baljinderkaur-yq8ug Жыл бұрын
Satsri akal sir ji ki sift kra❤❤❤❤❤❤❤❤❤
@TravelFoodz
@TravelFoodz Жыл бұрын
Wahooooooo
Best Toilet Gadgets and #Hacks you must try!!💩💩
00:49
Poly Holy Yow
Рет қаралды 20 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 960 М.