Chajj Da Vichar (1062) || ਸੁਦੇਸ਼ ਕੁਮਾਰੀ ਵੱਲੋਂ ਖੁਲਾਸੇ ਕਿਹੜੇ ਕਿਹੜੇ ਗਾਇਕਾਂ ਕੀਤਾ ਮੇਰੇ ਨਾਲ ਧੱਕਾ - Part 1

  Рет қаралды 1,814,565

Prime Asia TV

Prime Asia TV

3 жыл бұрын

Link Part 2: • Chajj Da Vichar (1063)...
#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 4 000
@ravisharma4254
@ravisharma4254 3 жыл бұрын
ਬਾਈ ਜੀ 90 ਪ੍ਰਤੀਸ਼ਤ ਕਮੈਂਟ ਪੰਜਾਬੀ ਭਾਸ਼ਾ ਵਿੱਚ ਹਨ ਪੜ੍ਹ ਕੇ ਚੰਗਾ ਲੱਗਿਆ 😍😍
@SandeepKumar-pb2ze
@SandeepKumar-pb2ze 3 жыл бұрын
ਬਹੁਤ ਸੋਹਣੀ ਅਵਾਜ ਹੈ ਜੀ ਸੋਡੀ ਛੋਟੇ ਛੋਟੇ ਸੀ ਜਦੋ ਸੁਣਨਾ ਸੁਰੂ ਕੀਤਾ ਅੱਜ ਵੀ ਉਹੀ ਜਬਰਦਸਤ ਅਵਾਜ ਹੈ ਜੀ ਜਿਉਦੇ ਵਸਦੇ ਰਹੋ ਜੀ ਰੱਬ ਹੋਰ ਤਰੱਕੀਆਂ ਬਖਸੇ ਜੀ
@kamalrandhawa6375
@kamalrandhawa6375 3 жыл бұрын
ਸੁਦੇਸ ਕੁਮਾਰੀ ਜੀ ਅਸੀਂ ਫੈਨ ਆ ਤੁਹਾਡੇ ਲੋਕ ਤੁਹਾਨੂੰ ਪ੍ਰਨਾਮ ਕਰਦੇ ਆ
@gurdialkumar4407
@gurdialkumar4407 3 жыл бұрын
ਕਿੰਨੀ ਵਧੀਆ ਗਾਇਕਾ ਕਿੰਨੀ ਮਿੱਠੀ ਆਵਾਜ਼ ਦੀ ਮਾਲਕ ਹੈ ਇੱਕ ਉਲ੍ਹਾਮਾ ਪਹਿਚਾਣ ਦਾ ਦਿੱਤਾ ਜੋ ਲੱਗਦਾ ਵਾਜਿਬ ਹੈ ਬੇਇਨਸਾਫੀ ਨਾ ਹੋਵੇ ਅੱਗੇ ਤੋਂ ਇਹ ਕਰਦੇ ਆਸ ਹਾਂ ਰਹੇ ਏਹਨਾਂ ਦਾ ਮਾਣ ਵੱਧਦਾ ਰੱਬ ਅੱਗੇ ਅਰਦਾਸ ਆ
@neetanbhardwaj9218
@neetanbhardwaj9218 3 жыл бұрын
ਜਦੋ ਸੁਦੇਸ ਕੁਮਾਰੀ ਜੀ ਦੇ ਗਾਣੇ ਆਉਦੇ ਹੁਦੇ ਸੀ ਅਸੀ ਪ੍ਡਦੇ ਹੁਦੇ ਸੀ ਅਸੀ ਗੱਲਾ ਕਰਦੇ ਹੁਦੇ ਸੀ ਸੁਦੇਸ ਕੁਮਾਰੀ ਜੀ ਸ਼ਕਲ ਕਿਉ ਨੀ ਵਿਖਾਉਦੇ
@sshallusshallu6236
@sshallusshallu6236 3 жыл бұрын
Your good singer
@jaspritdhandra8408
@jaspritdhandra8408 3 жыл бұрын
Shi gll aa asi b ehi sochde hunde c😅😅😅😅
@jeetsingh6667
@jeetsingh6667 3 жыл бұрын
ਭੈਣ ਜੀ ਦਿਲ ਛੋਟਾ ਨਾ ਕਰੋ ਹੀਰਾ ਜੁਆਰੀ ਨੇ ਤਿਜੌਰੀ ਵਿੱਚ ਲਕੋਕੇ ਰਖਿਆ ਹੁੰਦਾ ਹੈ ਪਰ ਹੀਰਾ ਤਾਂ ਹੀਰਾ ਹੈ ਤੁਸੀਂ ਸਦਾ ਬਹਾਰ ਓ ਬਹੁਤ ਆਈਆਂ ਬਹੁਤ ਤੁਰ ਗਈਆਂ ਟੈਨਸ਼ਨ ਨਾ ਲਿਓ
@GurwinderSingh-sx7zo
@GurwinderSingh-sx7zo 3 жыл бұрын
Same assi v
@Manjotkaur-yw3ii
@Manjotkaur-yw3ii 3 жыл бұрын
bilkil shi kiha veer ji
@jogindersinghsandhu9014
@jogindersinghsandhu9014 3 жыл бұрын
ਟਹਿਣਾ ਸਹਿਬ ੲਿਸ ਬੀਬੀਸੁਦੇਸ਼ ਕੁਮਾਰੀ ਦੀ ਫੋਟੋ ਪੋਸਟਰ ਤੇ ਜਰੂਰ ਲਵਾਓ ਜੀ
@lovepreetsinghgill517
@lovepreetsinghgill517 Жыл бұрын
ਬਿਨਾ ਸਾਜਾ ਤੋ ਵੀ ਕਿੰਨਾ ਸੋਹਣਾ ਗਾ ਰਹੀ ਹੈ ਸਦੇਸ਼ ਕੁਮਾਰੀ, ਇੱਕਦਮ ਅਸਲੀ ਕਲਾਕਾਰ ਹੈ। ਸਦੇਸ਼ ਜੀ ਤੁਹਾਡੀ ਆਵਾਜ ਹੀ ਤੁਹਾਡੀ ਫੋਟੋ ਹੈ।
@hardipsingh2853
@hardipsingh2853 3 жыл бұрын
ਭੈਣ ਜੀ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ। ਇੱਦਾਂ ਹੀ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੇ ਰਹੋ ਜੀ
@dubaibusdriver5855
@dubaibusdriver5855 3 жыл бұрын
ਸੁਦੇਸ਼ ਕੁਮਾਰੀ ਦੀ ਇੰਟਰਵਿਊ ਸੁਣ ਕੇ ਮਜ਼ਾ ਆ ਗਿਆ ਮੈਂ ਸੁਰਜੀਤ ਭੁੱਲਰ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਸ ਵਾਰ ਸੁਦੇਸ਼ ਕੁਮਾਰੀ ਜੀ ਦਾ ਪੋਸਟਰ ਤੇ ਫੋਟੋ ਜ਼ਰੂਰ ਲਗਾਉਣਾ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਾਂਗਾ ਕਿ ਸੁਦੇਸ਼ ਕੁਮਾਰੀ ਜੀ ਦੀ ਅਵਾਜ਼ ਹਮੇਸ਼ਾ ਏਦਾਂ ਹੀ ਬਰਕਰਾਰ ਰਹੇ ਮੈਂ ਪਹਿਲੀ ਵਾਰੀ ਦੇਖਿਆ ਸੀ ਸੁਦੇਸ਼ ਕੁਮਾਰੀ ਜੀ ਨੂੰ Dubai
@kamaljit9439
@kamaljit9439 3 жыл бұрын
Sat sri akal bhaji. Bhaji Gurbaksh Shonki da nwa song Yaari. V jrur suno ji.
@SunilSingh-zg6hg
@SunilSingh-zg6hg 3 жыл бұрын
ਪੰਜਾਬ ਦੀ ਕੋਇਲ ਸ਼ੁਦੇਸ ਕੁਮਾਰੀ ਜੀ ਤੁਹਾਡੇ ਬਹੂਤ ਵੱਡੇ ਪ੍ਸੰਸਕ ਹਾਂ ਜੀ,,ਤੁਸੀ ਗਾਉਦੇਂ ਰਹੋ ਅਸੀ ਸੁਣਦੇ ਰਹੀਏ ਜੀ,,
@sonigill3625
@sonigill3625 10 ай бұрын
👌👌
@sattaab
@sattaab 3 жыл бұрын
ਜਿਉਂਦੀ ਰਹਿ ਮੇਰੀ ਭੈਣ, ਵਾਹਿਗੁਰੂ ਤੁਹਾਡੀਆਂ ਉਮਰਾਂ ਲੰਬੀਆਂ ਕਰੇ।
@col.a.s.ghumman3784
@col.a.s.ghumman3784 3 жыл бұрын
THANKS for the lovely interviews you broadcasted with BIBA Sudesh Kumari ji .Doubtlessely she is a Nightingale (Koyal) of Punjab. May WAHEGURU bless her with happy and Prosperous life.
@PB-ql1ns
@PB-ql1ns 3 жыл бұрын
ਅੱਜ ਤੱਕ ਦੀ ਪੰਜਾਬੀ ਇੰਡਸਟਰੀ ਦੀ ਸਦਾਬਹਾਰ ਗਾਇਕਾ ਸੁਦੇਸ਼ ਕੁਮਾਰੀ। ਬਾਕੀ ਸਭ ਆਈਆਂ ਗੲੀਆਂ।
@dsingh4532
@dsingh4532 3 жыл бұрын
ਸੁਦੇਸ਼ ਕੁਮਾਰੀ ਜੀ ਨੂੰ ਬਹੁਤ ਦੇਰ ਤੋਂ ਸੁਣਦੇ ਆਏ ਹਾਂ ਪਰ ਸਿਰਫ਼ ਉਨ੍ਹਾਂ ਦੀ ਆਵਾਜ਼ ਜ਼ਰੀਏ ਅਸੀਂ ਅਕਸਰ ਸੋਚਦੇ ਰਹੇ ਆਂ ਕਿ ਇਹ ਵੀਡੀਓ ਵਿੱਚ ਜਾਂ ਰਿਕਾਰਡਿੰਗ ਸਮੇਂ ਵੀ ਕਦੇ ਨਹੀਂ ਦੇਖਿਆ ਗਿਆ, ਕਲਾਕਾਰਾਂ ਤੇ ਕੰਪਨੀਆਂ ਨੇ ਇਹਨਾਂ ਦੀ ਆਵਾਜ਼ ਨੂੰ ਤਾਂ ਯੂਜ ਕੀਤਾ ਪਰ ਇਹਨਾਂ ਦੀ ਨਿੱਜੀ ਪਛਾਣ ਨੂੰ ਹਮੇਸ਼ਾਂ ਖੋਰਾ ਲਾਇਆ ਹੈ,,,, ਤੁਸੀਂ ਇੱਕ ਵਧੀਆ ਕਲਾਕਾਰ ਸੁਦੇਸ਼ ਕੁਮਾਰੀ ਦੇ ਲੋਕਾਂ ਨੂੰ ਦਰਸ਼ਨ ਕਰਵਾਏ ਹਨ ਇਸ ਲਈ ਵਧਾਈ ਦੇ ਹੱਕਦਾਰ ਓਂ
@rajwinderdhaliwal5390
@rajwinderdhaliwal5390 3 жыл бұрын
ਭੈਣ ਮੇਰੀਏ ਤੁਹਾਨੂੰ ਕੌਣ ਨਹੀਂ ਜਾਣਦਾ ਹਰ ਕੋਈ ਤੁਹਾਨੂੰ ਜਾਣਦਾ ਹੈ ਕੋਈ ਵੀ ਗੀਤ ਆਉਦਾ ਹੈ ਜਿਸ ਗੀਤ ਦੇ ਬੋਲਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਸੁਦੇਸ਼ ਕੁਮਾਰੀ ਹੈ ਇਹ ਵੀਡੀਓ ਵਿੱਚ ਕਿਸੇ ਨੂੰ ਲੈ ਲੈਣ ਪਰ ਇਹ ਤੁਹਾਡਾ ਨਾਮ ਵੀ ਨਾ ਲਿਖਣ ਫਿਰ ਵੀ ਗੀਤ ਦੇ ਬੋਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਸੁਦੇਸ਼ ਕੁਮਾਰੀ ਹੈ ਤੁਸੀਂ ਭੈਣ ਮੇਰੀਏ ਇਹ ਗੱਲ ਦਿਲ ਤੇ ਨਹੀਂ ਲਾਉਣੀ ਕਿ ਮੈਨੂੰ ਵੀਡੀਓ ਵਿੱਚ ਨਹੀਂ ਲਿਆ ਓਕੇ ਭੈਣ
@superpunjabi2021
@superpunjabi2021 3 жыл бұрын
You are right
@GurwinderSingh-fr8ij
@GurwinderSingh-fr8ij 3 жыл бұрын
ਅਸੀਂ ਤੁਹਾਡੀ ਆਵਾਜ਼ ਪਹਿਚਾਣ ਲੈਂਦੇ ਆ ਸੁਦੇਸ਼ ਭੈਣ ਜੀ । ਕੋਈ ਟੈਨਸ਼ਨ ਨਾ ਲਓ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ
@gangboy2380
@gangboy2380 Жыл бұрын
ਸੁਦੇਸ਼ ਕੁਮਾਰੀ ਭੈਣ ਜੀ ਤੁਸੀਂ ਸਾਡੇ ਪੰਜਾਬ ਦੀ ਸ਼ਾਨ ਹੋ ਤੇ ਤੁਹਾਡੀ ਆਵਾਜ਼ ਬਹੁਤ ਬਹੁਤ ਬਹੁਤ ਬਹੁਤ ਵਧੀਆ ਤੇ ਜ਼ਬਰਦਸਤ ਹੈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ
@singhdeep4699
@singhdeep4699 3 жыл бұрын
ਅਸੀਂ ਤੁਹਾਨੂੰ ਸਾਰੇ ਜਾਣਦੇ ਆ ਸੁਦੇਸ਼ ਜੀ ਤੁਹਾਨੂੰ ਕੋਈ ਫੋਟੋ ਦੀ ਲੋੜ ਨੀ ਤੁਸੀਂ ਸਾਡੇ ਦਿਲਾਂ ਵਿੱਚ ਵਸਦੇ ਓ ❤️
@raajdadarwal6510
@raajdadarwal6510 3 жыл бұрын
Right
@sukhman8514
@sukhman8514 3 жыл бұрын
Yess
@baggaaulakhbaggaaulakh8006
@baggaaulakhbaggaaulakh8006 3 жыл бұрын
Right
@ROHITKUMAR-du9rq
@ROHITKUMAR-du9rq 3 жыл бұрын
)
@ROHITKUMAR-du9rq
@ROHITKUMAR-du9rq 3 жыл бұрын
)
@jassbhullarofficial
@jassbhullarofficial 3 жыл бұрын
ਬਿਲਕੁਲ ਜੀ ਤੁਸੀਂ ਹੀ ਹੋ ਅਸਲੀ ਸੁਦੇਸ਼ ਕੁਮਾਰੀ ਕੋਹਿਨੂਰ ਇੱਕ ਹੀ ਹੁੰਦਾ ਜੀ
@Ghoomarmuzic
@Ghoomarmuzic 3 жыл бұрын
Very nice voice of you ਤੁਹਾਡੀ ਆਵਾਜ਼ ਹੀ ਤੁਹਾਡੀ ਪਹਿਚਾਣ ਹੈ
@JagseerSingh-ip2vd
@JagseerSingh-ip2vd Жыл бұрын
ਸੁਦੇਸ਼ ਕੁਮਾਰੀ ਜੀ ਤੁਹਾਡੀ ਦਿਲਾਂ ਤੇ ਤਸਵੀਰ ਹੈ🙏👑
@amandeepgill5370
@amandeepgill5370 3 жыл бұрын
ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖੇ ਸਦੇਸ ਕਮਾਰੀ ਜੀ ਅਵਾਜ਼ ਬਹੁਤ ਸੋਹਣੀ ਆ
@gurjantsidhu1708
@gurjantsidhu1708 3 жыл бұрын
ਭੈਣਜੀ ਅਸੀਂ 50 ਤੋਂ ਉੱਪਰ ਹਾਂ ਫਿਰ ਵੀ ਗੱਡੀ ਤੇ ਸਫਰ ਸਮੇਂ ਅਸੀਂ ਤੁਹਾਡੇ ਦੋਗਾਣੇ ਸੁਣਦੇ ਹਾਂ 👌🙏
@dharamsingh5541
@dharamsingh5541 Жыл бұрын
Sidhu Saab ji Geet sunan di umar nhi hundi bass shonk hunda he oh umar nu chhadd ke Pura kr lena chahida he Veer ji shonk di koi umar nhi hundi Asi tuhady to vee vaddy ha shonk fir vee Barkrar he ji Dhanwaad ji
@ohishammi112
@ohishammi112 3 жыл бұрын
ਬਹੁਤ ਚੰਗੇ ਇਨਸਾਨ ਨੇ ਸੁਦੇਸ਼ ਕੁਮਾਰੀ ਜੀ ਸਾਫ਼ ਦਿਲ ਵਾਲੇ
@yashpal1140
@yashpal1140 3 жыл бұрын
ਬੁਲੰਦ ਆਵਾਜ਼ ਦੀ ਮਲਿਕਾ 🙏🏻🙏🏻🙏🏻
@rattunaresh8579
@rattunaresh8579 3 жыл бұрын
ਮਾਂ ਸਰਸਬਤੀ ਦੇ ਦਰਸਨ ਹੋ ਗੲੇ.ਮੈ ਮਿਲਿਅਾ ਹਾਂ ਤੁਹਾਨੂੰ ਬਸ ਗਲਤੀ ੲਿਹ ਹੋ ਗੲੀ,ਮੇਨੂੰ ਨੲੀ ਸੀ ਪਤਾ ੲਿਹ ਸ਼ੁਦੇਸ ਕੁਮਾਰੀ ਜੀ؟ਹਨ..
@balkarsidhu8890
@balkarsidhu8890 3 жыл бұрын
ਸੁਦੇਸ਼ ਕੁਮਾਰੀ ਜੀ ਬਹੁਤ ਵਧੀਆ ਕਲਾਕਾਰ ਹਨ। ਸੁਰਜੀਤ ਭੁੱਲਰ ਦੇ ਗਾਣੇ ਇਨ੍ਹਾਂ ਬਿਨਾਂ ਅਧੂਰੇ ਨੇ
@kaursatinder5174
@kaursatinder5174 3 жыл бұрын
Bilkul shi
@pashparkashsingh4253
@pashparkashsingh4253 3 жыл бұрын
Right
@seemadhillion6224
@seemadhillion6224 3 жыл бұрын
Right
@GurpreetSingh-qw1ts
@GurpreetSingh-qw1ts 3 жыл бұрын
Right
@desideshokeen1509
@desideshokeen1509 3 жыл бұрын
Syi gall kahi bai
@user-vs7dw8py6k
@user-vs7dw8py6k 3 жыл бұрын
ਸੁਦੇਸ਼ ਕੁਮਾਰੀ ਜੀ ਤੁਸੀ ਸਰੋਤਿਆਂ ਦੇ ਦਿਲਾਂ ਵਿੱਚ ਵਸਦੇ ਹੋ ਵਾਹਿਗੁਰੂ ਜੀ ਚੜਦੀ ਕਲਾ ਰੱਖਣ
@charanjitsingh8241
@charanjitsingh8241 3 жыл бұрын
ਅਸੀਂ ਬਹੁਤ ਪਸੰਦ ਕਰਦੇੇ ਅਵਾਜ਼ ਨੂੰ
@jagseersingh502
@jagseersingh502 3 жыл бұрын
ਤੁਸੀਂ ਤਾਂ ਕੋਹੇਨੂਰ ਹੀਰਾ ਹੋ। ਰੱਬ ਤੁਹਾਡੀ ਉਮਰ ਲੰਮੀ ਕਰੇ ਅਤੇ ਹੋਰ ਤਰੱਕੀਆਂ ਕਰੋ।
@gurjeetvirdi5820
@gurjeetvirdi5820 2 жыл бұрын
......цыц\фбдб.ббд. Бд бд
@BaljeetSingh-fm1ue
@BaljeetSingh-fm1ue Жыл бұрын
Right
@gurbajmaan9605
@gurbajmaan9605 3 жыл бұрын
ਜਦੋਂ ਸੁਦੇਸ਼ ਕੁਮਾਰੀ ਜੀ ਪਰਦੇ ਪਿੱਛੇ ਗਾਉਂਦੇ ਆ ਤਾਂ ਮਣ ਅੰਦਰ ਇਕ 20-22ਸਾਲ ਦੀ ਖੂਬਸੂਰਤ ਜਿਹੀ ਕੁੜੀ ਦੀ ਮੂਰਤ ਜਿਹੀ ਬਣ ਜਾਂਦੀ ਆ। ਇਉਂ ਲਗਦਾ ਮੈਮ ਦੇ ਗੀਤ ਘੰਟਿਆਂ ਬੱਧੀ ਸੁਣੀ ਜਾਈਏ।
@nirmalwahla830
@nirmalwahla830 3 жыл бұрын
ਸਹੀ ਗੱਲ ਹੈ ਬਾਈ
@kawaljeetkaur2690
@kawaljeetkaur2690 3 жыл бұрын
Right ji
@parmkaur6392
@parmkaur6392 3 жыл бұрын
Tusi bhaoot vadya singar a
@lovepreetpandher396
@lovepreetpandher396 3 жыл бұрын
Bilkul shi
@navimaan524
@navimaan524 3 жыл бұрын
Ryt bro
@anonymousx6985
@anonymousx6985 3 жыл бұрын
Thanks to whole team of chajj da vichar for bringing real I mean original and genuine SINGERS from PANJAB her song kali kurti is one of the best man. Love and respect for SUDESH KAUR JI from AUSTRALIA(Melbourne) 🇦🇺✌🏻
@mehngasingh8848
@mehngasingh8848 3 жыл бұрын
ਭੈਣ ਜੀ ਕਿਆ ਬਾਤ ਹੈ ਜੀ
@ashoksona2445
@ashoksona2445 3 жыл бұрын
ਟਹਿਣਾ ਸਾਹਿਬ ਇੰਨੇ ਵਧਿਆ ਕੁਮੈਂਟ ਤੁਹਾਡੇ ਕਿਸੇ ਵੀਡੀਓ ਉਤੇ ਨਹੀਂ ਆਏ ਹੋਣੇ ਪਹਿਚਾਣ ਦੀ ਜਰੂਰਤ ਸਭ ਨੂੰ ਹੁੰਦੀ ਉਹਨਾਂ ਦੀ ਅਵਾਜ਼ ਵਰਤਦੇ ਚਿਹਰਾ ਵੀ ਵਿਖਾਉਣਾ ਚਾਹੀਦਾ
@rajvir1881
@rajvir1881 3 жыл бұрын
ਤ੍ਰਿੰਝਣਾਂ ਦੀ ਘੂਕ ਵਰਗੀ -ਸੁਦੇਸ ਜੀ ਜਿਉਂਦੇ ਵੱਸਦੇ ਰਹੋ।
@darshanthind5938
@darshanthind5938 3 жыл бұрын
ਬੀਬਾ ਜੀ ਸੁਦੇਸ਼ ਕੁਮਾਰੀ ਦੀ ਇਕ ਗੱਲ ਬਹੁਤ ਵਧੀਆ ਲੱਗੀ ਜੋ ਵਾਰ ਵਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ।
@jantajanta2892
@jantajanta2892 Жыл бұрын
ਭੈਣ ਸੁਦੇਸ਼ ਕੁਮਾਰੀ ਜੀ ਪਰਮਾਤਮਾ ਤੁਹਾਡੇ ਗਲੇ ਦੀ ਸੁੰਦਰਤਾਂ ਕਾਇਮ ਰੱਖੇ। ਚੇਹਰੇ ਦੀ ਪਹਿਚਾਣ ਨਹੀਂ ਤਾਂ ਕੋਈ ਗੱਲ ਨਹੀਂ। ਭੈਣ ਰਣਜੀਤ ਕੌਰ ਦੀ ਸੁੰਦਰਤਾਂ ਕਿੰਨੀਂ ਸੀ, ਗਲੇ ਦੇ ਕਾਰਨ ਫ਼ਿੱਕੀ ਜਾਪਦੀ ਹੈ। ਵਾਹਿਗੁਰੂ ਜੀ ਦੋਨਾਂ ਭੈਣਾਂ ਨੂੰ ਤੇ , ਪਰਾਮੇਸੀਆ ਦੀ ਸਾਰੀ ਸਮੁਚੀ ਟੀਮ ਨੂੰ ਲੰਮੀ ਲੰਮੀ ਲੰਮੀ ਲੰਮੀ ਲੰਮੀ ਲੰਮੀ ਲੰਮੀ ਉਮਰਦੇਵੀਂ। ਰਛਪਾਲ ਸਿੰਘ ਸਮਾਲਸਰ
@satishkumarsatish3399
@satishkumarsatish3399 3 жыл бұрын
ਖੂਬਸੂਰਤ ਤੇ ਸੁਰੀਲੀ ਅਵ।ਜ਼ ਦੀ ਮਁਲਿਕ। , ਸੁਦੇਸ਼ ਕੁਮ।ਰੀ ।
@dalbirvirk2524
@dalbirvirk2524 3 жыл бұрын
ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਕੁਮੈਟ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਵਿੱਚ ਹੀ ਕਰਿਆ ਕਰੋ। ਧੰਨਵਾਦ ਵਾਹਿਗੁਰੂ ਜੀ
@Binda834
@Binda834 3 жыл бұрын
Punjabi type karn li kada font best ha g
@gurbindersingh2816
@gurbindersingh2816 3 жыл бұрын
ਮੈ ਸਮਝਦਾ ਸੀ ਕਿ ਭੈਣ ਜੀ ਤੁਸੀਂ ਆਪ ਹੀ ਨਹੀਂ ਸੀ ਆਉਦੇ ਕੈਮਰੇ ਸਾਹਮਣੇ ਅੱਜ ਪਤਾ ਸੱਚ ਦਾ ਲੱਗਾ 🙏🙏🙏🙏
@beantsingh2745
@beantsingh2745 3 жыл бұрын
Right
@skytech6719
@skytech6719 3 жыл бұрын
I was thinking the same.
@pendubande5452
@pendubande5452 3 жыл бұрын
V nice kumari ji
@prabhsandhu6663
@prabhsandhu6663 3 жыл бұрын
Same thinking
@sonubhagat1749
@sonubhagat1749 3 жыл бұрын
Sahi keha pai meinu v hu pata lga
@vijaykajla850
@vijaykajla850 3 жыл бұрын
ਬਹੁਤ ਹੀ ਵਧੀਆ ਉਪਰਾਲਾ ਵੀਰ ਜੀ Super voice ਸੁਦੇਸ਼ ਕੁਮਾਰੀ ਜੀ
@raajadhaliwal2044
@raajadhaliwal2044 2 жыл бұрын
ਬਹੁਤ ਵਧੀਆ ਸੁਦੇਸ਼ ਕੁਮਾਰੀ ਜੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@darshanthind5938
@darshanthind5938 3 жыл бұрын
ਮੈਂ ਵੀ ਅਸਲੀ ਸੁਦੇਸ਼ ਕੁਮਾਰੀ ਅੱਜ ਦੇਖੀ ਆ ਜੀ ਧੰਨਵਾਦ ਟਹਿਣਾ ਸਾਬ ਤੇ ਬੀਬਾ ਜੀ ਹਰਮਨ ਥਿੰਦ ਜੀ ਦਾ ❤
@pitbullclubkorewala8507
@pitbullclubkorewala8507 3 жыл бұрын
ਮੈ ਵੀ ਅੱਜ ਦੇਖੀਆ ਚੰਗੀ ਤਰਾ
@sukhmandersingh4937
@sukhmandersingh4937 3 жыл бұрын
ਅੱਜ ਤੱਕ ਤਾਂ ਅਵਾਜ਼ ਸੁਣੀ ਸੀ ਅਸਲੀ ਸੁਦੇਸ਼ ਕੁਮਾਰੀ ਦੇ ਦਰਸ਼ਨ ਅੱਜ ਹੋਏ ਹਨ ਧੰਨਵਾਦ ਟਹਿਣਾ ਸਾਹਿਬ
@skytech6719
@skytech6719 3 жыл бұрын
Mai v ajj dekhi aa.
@blackprince3515
@blackprince3515 3 жыл бұрын
Me too
@sandhujatt1362
@sandhujatt1362 3 жыл бұрын
ਮਜਾ ਅਾ ਗਿਅਾ,,,ਰੂ ਖੁਸ ਹੌ ਗੲੀ ਅਾ ਦੇਖ ਕੇ ,,ਬਹੁਤ ਧੰਨਵਾਦ ....Prime Asia tv da g
@technicalgaviez6929
@technicalgaviez6929 3 жыл бұрын
ਸੁਦੇਸ਼ ਕੁਮਾਰੀ Legend 👌🏻👌🏽👌👌🏾
@rajveerkaur4192
@rajveerkaur4192 2 ай бұрын
ਸਹੀ ਕਿਹਾ ਤੁਸੀ ਆਵਾਜ਼ ਦੇ ਨਾਲ ਚੇਹਰੇ ਦੀ ਪਛਾਣ ਜਰੂਰੀ ਹੈ. ਮੇਰੇ husband ਨੇਂ ਸੁਣਿਆ ਹੋਇਆ ਹੈ ਸੁਦੇਸ਼ ਮੈਮ ਨੂੰ. But ਉਹਨਾਂ ਨੂੰ ਅੱਜ ਤਕ ਨੀ ਪਤਾ ਸੀ ਕੇ ਇਹ ਦਿਖਦੇ ਕਿਹੋ ਜਿਹੇ ਨੇਂ. But ਮੈਂ ਥੋਨੂੰ ਬੋਹਤ ਬਾਰ ਦੇਖਿਆ ਹੋਇਆ
@balbirsinghusajapmansadasa1168
@balbirsinghusajapmansadasa1168 3 жыл бұрын
ਅਜੇ ਸੁਦੇਸ਼ ਜੀ ਤੁਸੀਂ ਅਜੇ ਡਰਦੇ ਤੇ ਨਰਵਸ ਸੀ ਤਾਂਹਵੀਂ ਤੁਸੀਂ ਦੋਨਾ ਨੂੰ ਬੋਲਣ ਨਹੀਂ ਦਿੱਤਾ। ਜੇ ਨਾ ਡਰਦੇ ਹੁੰਦੇ ਤਾਂ ਪਤਾ ਨਹੀਂ ਅੱਜ ਕੀ ਕਰਦੇ। love u bhaina sudesh
@premrakkar5659
@premrakkar5659 3 жыл бұрын
ਬਹੁਤ ਵਧੀਆ ਕਲਾਕਾਰ ਹੈ। ਪੰਜਾਬੀਆਂ ਨੂੰ ਸੰਦੇਸ਼ 'ਤੇ ਮਾਣ ਹੈ। ਪੋਸਟਰ 'ਤੇ ਫੋਟੋ ਜਰੂਰ ਲਾਉਣ ਸੁਦੇਸ਼ ਕੁਮਾਰੀ ਜੀ ਦੀ ਕੰਪਨੀਆਂ ਵਾਲੇ।
@lyricsbindabangarmoranwali2685
@lyricsbindabangarmoranwali2685 3 жыл бұрын
ਬਹੁਤ ਵਧੀਆ ਹੈ ਸੰਦੇਸ਼ ਕੁਮਾਰੀ ਨੇ ਸਹੀ ਕਿਹਾ ਉਹਨਾਂ ਦੀ ਫੋਟੋ ਜ਼ਰੂਰ ਲੱਗਣੀ ਚਾਹੀਦੀ ਹੈ ਅੱਗੇ ਤੋਂ ਆਪਣੀ ਫ਼ੋਟੋ ਜ਼ਰੂਰ ਲਗਵਾਓ
@gurmukhsingh4126
@gurmukhsingh4126 3 жыл бұрын
ਬਹੁਤ ਵਧੀਅਾ ਲੱਗਾ ਟਹਿਣਾ ਸਾਹਿਬ ਵੱਲੋਂ ਲੱਖੀ ਵਣਜਾਰਾ ਜੀ ਦੇ ਸਗਿਰਦ ਅਤੇ ਸੋਟੇ ਭਰਾ ਬਾੲੀ ਵਣਜਾਰਾ ਮੇਰੇ ਯਾਦ ਹੈ ਜਦੋਂ ਤੁਸੀਂ ਵਣਜਾਰਾ ਜੀ ਦੀ ਅਖਵਾਰ ਚ ਖਬਰ ਲਾੲੀ ਸੀ ਧੰਨਵਾਦ ਜੀ।
@pb47wala70
@pb47wala70 3 жыл бұрын
ਬਹੁਤ ਖੂਬਸੂਰਤ ਆਵਾਜ ਦੇ ਮਾਲਕ ਨੇ ਸੁਦੇਸ਼ ਕੁਮਾਰੀ ਜੀ ਦੀ ਪ੍ਰਮਾਤਮਾ ਚੜਦੀ ਕਲ੍ਹਾ ਰੱਖੇ
@buttaattwal6169
@buttaattwal6169 3 жыл бұрын
ਤਹਾਡਾ ਨਾਮ ਵਰਤ ਰੱਖ ਹਰ ਕੋੲੀ ਸਟੇਜ਼ ਤਾਂ ਚੜਜਾੳੁ ਪਰ ਅਵਾਜ਼ ਕਿਥੋ ਲਿੳੁ ਜੀ..
@LakhwinderSingh-up5tw
@LakhwinderSingh-up5tw 2 жыл бұрын
ਸੰਦੇਸ਼ ਕੁਮਾਰੀ ਜੀ ਅਸੀਂ ਤਾਂ ਸਮਝਦੇ ਸੀ ਕੀ ਆਪਣੇ ਆਪ ਨਹੀਂ ਆਉਣਾ ਚਹੁੰਦੇ ਵੀਡੀਓ ਵਿੱਚ 👍
@user-cv7pd4bn9s
@user-cv7pd4bn9s 3 жыл бұрын
ਟਹਿਣਾ ਸਾਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਚੰਗੇ ਕਲਾਕਾਰਾਂ ਨੂੰ ਲੈ ਕਿ ਆਉਂਦੇ ਹੋ ਤੁਹਾਡੀ ਟੀਮ ਅਤੇ ਵੱਡੀ ਭੈਣ ਸ਼ੁਦੇਸ਼ ਕੁਮਾਰੀ ਨੂੰ ਸਤਿ ਸ੍ਰੀ ਅਕਾਲ 🙏
@ranjitranjit9925
@ranjitranjit9925 3 жыл бұрын
ਅਸੀ ਅੱਜ ਦਰਸਨ ਕੀਤੇ ਸਦੇਸ ਕਮਾਰੀ ਦੇ ਧਨ ਵਾਦ ਟੈਣਾ ਸਾਹਿਬ ਜੀ ਤੇ ਥਿੰਦ ਭੈਣ ਜੀ
@user-yc1ye4py6s
@user-yc1ye4py6s 3 жыл бұрын
ਸੁਦੇਸ਼ ਕੁਮਾਰੀ ਦਾ ਕੋਈ ਤੋੜ ਨਹੀ... ਨਾ ਅੱਜਤਕ ਮਿਲਿਆ ਤੇ ਨਾ ਰਹਿਂਦੀ ਦੁਨੀਆ ਤੱਕ ਮਿਲੱਣਾ.... ਵੇ ਸ਼ੁਦਾਇਆ ਮੇਰੇ ਪਿੱਛੇ ਹਾਲ ਕੀ ਬੱਣਾ ਲਿਆ.... Sad song ਦੇ ਮਾਹਿਰ😍😍😍
@brarvlogs5531
@brarvlogs5531 3 жыл бұрын
ਸਹੀਂ ਕਿਹਾ ਬਾਈਂ ਜੀ
@surajsinghs1421
@surajsinghs1421 3 жыл бұрын
ਸੰਦੇਸ਼ ਕੁਮਾਰੀ 👍🏻🙏 ਵਖਰੀ ਅਵਾਜ਼ ਦਿਲਾਂ ਵਿੱਚ ਘਰ ਬਣਾ ਜਾਂਦੀ ਹੈ ਉਹੀ ਤੂਸੀਂ ਹੋ 🙏
@sunnysharryhojoekjout3098
@sunnysharryhojoekjout3098 3 жыл бұрын
ਤੁਹਾਡੇ ਗਾਣੇ ਅਤੇ ਅਵਾਜ਼ ਭੈੰਣ ਜੀ ਦੋਵੇ ਹੀ ਮੈਨੂੰ ਬੋਹਤ ਵਾਦਿਅਾਂ ਲੱਗਦੇ ਅਾਂ ਜੀ
@binderboparai4363
@binderboparai4363 3 жыл бұрын
ਮੇ ਤਾ ਇਕ ਗੱਲ ਬੋਲਾਗਾ ਕੀ ਮਿਸ ਪੂਜਾ ਇਕ ਟਾਈਮ ਆਈ ਸੀ ਪਰ ਸ਼ਦੇਸ ਕੁਮਾਰੀ ਸਦਾਬਹਾਰ ਏ ਸਦਾਬਹਾਰ ਰਹੇਗੀ
@pvcwork9048
@pvcwork9048 3 жыл бұрын
👍👍👍👍👍
@HarpalSingh-yw7cz
@HarpalSingh-yw7cz 3 жыл бұрын
Good job
@dalwindersinghwander7911
@dalwindersinghwander7911 3 жыл бұрын
ਮੇਰੀ ਮਨਪਸੰਦ ਗਾਇਕਾ
@AmarjitSingh-wm6bm
@AmarjitSingh-wm6bm 3 жыл бұрын
Good voice
@kulwinderlehra8347
@kulwinderlehra8347 3 жыл бұрын
Sahi kahya
@harshdeepguru4445
@harshdeepguru4445 3 жыл бұрын
ਕੋਈ ਵੀ ਟਹਿਣਾ ਸਾਹਿਬ ਤੋਂ ਨਹੀਂ ਡਰਦਾ ਬਲਕਿ ਉਨ੍ਹਾਂ ਦੀਆਂ ਖਤਰਨਾਕ ਟਿੱਪਣੀਅਾਂ ਤੋਂ ਡਰਦੇ ਨੇ। ☺️ ਟਹਿਣਾ ਸਾਹਿਬ ਦਾ ਪ੍ਰਸ਼ੰਸਕ ਹਰਸ਼ਦੀਪ ਗੁਰੂ
@surjitsingh3423
@surjitsingh3423 3 жыл бұрын
ਹਮੇਸ਼ਾ ਮਾਣ ਰਹੇਗਾ ਤੁਹਾਡੇ ਤੇ ਤੁਸੀਂ ਪੰਜਾਬ ਦੀ ਕੋਇਲ ਹੋ ,,,ਪੰਜਾਬ ਦੀ ਲਤਾ ਮੰਗੇਸ਼ਕਰ,,,
@sheera525
@sheera525 2 жыл бұрын
ਪੰਜਾਬ ਦੀ ਲਤਾ ਮੰਗੇਸ਼ਕਰ 🙏🏻🙏🏻🙏🏻🙏🏻❤️
@yankiitalia3779
@yankiitalia3779 3 жыл бұрын
ਪੰਜਾਬ ਦੀ ਅਵਾਜ਼ ਸੁਦੇਸ਼ ਕੁਮਾਰੀ ਜੀ ਨੂੰ ਮੇਰੇ ਵੱਲੋਂ ਸਤਿਸ਼੍ਰੀ ਅਕਾਲ
@gurmukhpappy
@gurmukhpappy 3 жыл бұрын
ਪੰਜਾਬ ਦੀ ਧਰਤੀ ਤੇ ਬਾਕਮਾਲ ਆਵਾਜ਼ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@kalapigienfarm141
@kalapigienfarm141 2 жыл бұрын
ਅਸੀਂ ਮੈਡਮ ਰਿਜ਼ਨਲ ਸੁਦੇਸ਼ ਕੁਮਾਰੀ ਵੇਖਣ ਲਈ ਨੈਟ ਤੇ ਸਰਚ ਕਰ ਲੈਂਦੇ ਹਾਂ ਜੀ
@hardevsingh3101
@hardevsingh3101 2 жыл бұрын
ਟੈਹਣਾ ਸਾਹਬ ਼ਭੈਣ ਜੀ ਸੁਦੇਸਕੁਮਾਰੀ ਦੀ ਫੋਟੋ ਜਰੂਰ ਲਵਾਉਣੀ ਜੀ ਸਦਾ ਚੜਦੀ ਕਲਾ ਵਿਚ ਰਹਿਣ ਲੰਮੀ ਉਮਰ ਹੋਵੇ
@kaurbrar3883
@kaurbrar3883 3 жыл бұрын
ਅਸੀ ਨਾਮ ਤੋਂ ਦਿਲ ਵਿਚ ਵਸਾਇਆ ਹੋਇਆਂ ਜੀ...ਸੁਰੀਲੀ ਆਵਾਜ ਦੇ ਬਾਦਸ਼ਾਹ ਮੈਡਮ😍😍🙏🤗
@karmsingh8255
@karmsingh8255 3 жыл бұрын
Hi good
@tasvirsingh155
@tasvirsingh155 3 жыл бұрын
@@karmsingh8255 "
@navjeetsingh4652
@navjeetsingh4652 3 жыл бұрын
ਕਲਾਕਾਰ ਵੀਰੋ ਸੁਦੇਸ਼ ਕੁਮਾਰੀ ਜੀ ਦੀ ਫੋਟੋ ਜਰੂਰ ਲਗਵਾ ਦੇ ਦਿਆ ਕਰੋ ਇਸ ਨਾਲ ਕਲਾਕਾਰ ਦੀ ਪਹਿਚਾਣ ਬਣਦੀ ਹੈ
@ParmjeetSingh-zo1xg
@ParmjeetSingh-zo1xg 3 жыл бұрын
੧੧੨੦ਵੇਰੀ good
@vickynumberdar6088
@vickynumberdar6088 3 жыл бұрын
ਜਦੋਂ ਸੁਦੇਸ਼ ਕੁਮਾਰੀ ਦੇ ਗਾਣੇ ਆਏ,ਉਦੋਂ ਮਿਸ ਪੂਜਾ ਸੁਪਰਸਟਾਰ ਸੀ,ਫਿਰ ਵੀ ਸੁਦੇਸ਼ ਕੁਮਾਰੀ ਨੇ ਲੋਕਾਂ ਦੇ ਦਿਲ ਤੇ ਰਾਜ ਕੀਤਾ
@HappyPunjab1
@HappyPunjab1 11 ай бұрын
ਸੁਦੇਸ਼ ਕੁਮਾਰੀ ਜੀ ਇਹ ਸੱਚ ਏ ਕਿ ਤੁਹਾਡੇ ਨਾਲ ਧੱਕਾ ਹੋਇਆ ਪਰ ਇਹ ਵੀ ਸੱਚ ਏ ਕਿ ਤੁਹਾਨੂੰ ਫੋਟੋ ਲਗਵਾਉਣ ਦੀ ਜ਼ਰੂਰਤ ਨੀ ਏ,ਤੁਸੀ ਸਾਡੇ ਦਿਲਾਂ ਵਿੱਚ ਵੱਸਦੇ ਓ,ਜਿਸ ਤੇ ਵਾਹਿਗੁਰੂ ਜੀ ਦੀ ਮੋਹਰ ਲੱਗ ਜਾਵੇ ਮਾਂ ਸਰਸਵਤੀ ਜੀ ਮੇਹਰਵਾਨ ਹੋ ਜਾਵੇ ਉਹ ਪੱਥਰਾਂ ਨੂੰ ਪਾੜ ਕੇ ਵੀ ਉੱਗ ਖੜਦੇ ਨੇ ਉਸ ਨੂੰ ਕੋਈ ਨੀ ਰੋਕ ਸਕਦਾ ਤੁਹਾਡੇ ਤੇ ਮੇਹਰ ਹੋਈ,ਤੁਸੀ ਅੱਜ ਹਰ ਪੰਜਾਬੀਆਂ ਦੇ ਦਿਲਾਂ ਵਿਚ ਵੱਸਦੇ ਓ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਤੁਸੀ ਸਦਾ ਹੀ ਹੱਸਦੇ ਵੱਸਦੇ ਰਹੋ,
@jassvlogs2380
@jassvlogs2380 3 жыл бұрын
ਭੈਣ ਜੀ ਇਹ ਧੱਕਾ ਜ਼ਰੂਰ ਹੋਇਆ ਪਰ ਤੁਹਾਡੀ ਅਵਾਜ਼ ਅਤੇ ਨਾਮ ਵੀ ਚੱਲਦਾ ਹੈ
@user-qq1jc3yz2n
@user-qq1jc3yz2n 3 жыл бұрын
ਪਰਮਾਤਮਾ ਲੰਬੀ ਉਮਰ ਤੇ ਚੰਗੀ ਸਿਹਤ ਬਖਸ਼ੇ ਸੁਦੇਸ਼ ਕੁਮਾਰੀ ਜੀ ਨੂੰ 🙏🏻🙏🏻🙏🏻🙏🏻👌👌👌👌👌
@nachhatervirk1768
@nachhatervirk1768 3 жыл бұрын
ਬਹੁਤ ਹੀ ਸੁਰੀਲੀ ਆਵਾਜ਼ ਦੇ ਮਲਕਾ ਬੀਬਾ ਸੁਦੇਸ਼ ਕੁਮਾਰੀ ਜੀ ਬਹੁਤ ਵਧੀਆ ਲੱਗਾ ਟਹਿਣਾ ਸਾਹਿਬ ਤੇ ਹਰਮਨ ਜੀ ਚਾਰ ਚੰਨ ਲਾ ਦਿੰਦੇ ਹਨ ਇੰਟਰਵਿਊ ਵਿੱਚ ਬਹੁਤ ਖੂਬ ਸੂਰਤ ਲੱਗਾ ਪਰੋਗਰਾਮ
@harinderpalsinghnaina3068
@harinderpalsinghnaina3068 3 жыл бұрын
ਬੀਬਾ ਸੱਕਲ ਤੋਂ ਅਸੀਂ ਤੁੱਹਾਨੂੰ ਪਹਿਲੀ ਵਾਰ ਟਹਿਣਾ ਸਾਬ੍ਹ ਨਾਲ ਅੱਜ ਪੱਤਾ ਲੱਗਾ ਸੁਦੇਸ ਕੁਮਾਰੀ ਦਾ👍🏻
@sukhpreetnambardar5810
@sukhpreetnambardar5810 3 жыл бұрын
ਪੰਜਾਬ ਦੀ ਕਵੀਨ ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🙏
@jaswinderbali9119
@jaswinderbali9119 3 жыл бұрын
ਏਦਾ ਲਗਦਾ ਜਿਵੇਂ ਡੀ ਵੀ ਡੀ ਵਿੱਚ ਗੀਤ ਲਾਇਆ ਹੋਵੇ, ਸਾਰੇ ਸਿੰਗਰ ਵੀਰਾਂ ਨੂੰ ਬੇਨਤੀ ਆ ਕੇ ਇੰਦਾ ਦੇ ਸਿੰਗਰ ਨੂੰ ਅੱਗੇ ਲਿਆਉਣਾ ਚਾਹੀਦਾ
@majhablock323
@majhablock323 2 жыл бұрын
Sade Punjab di sab tu vaddi lady singer buhat surili tanu mere Parnaam sudesh kumari ji nu buhat sone sone geet gaye ehna ne waheguru ji maher rakhan
@nagindersingh4119
@nagindersingh4119 Жыл бұрын
ਟੈਹਣਾ ਸਾਬ ਤੇ ਰਮਨ ਜੀ ਜਿਉਦੇ ਰਹੋ ਜੀ। ਪ੍ਰੋਗਰਾਮ ਚਾਰ ਚਨ ਲਾ ਛੱਡੇ ਨੇ। ਚੜਦੀ ਕਲਾ ਚ ਜਾ ਰਿਹਾ ਹੈ। ਪੜ ਕੇ ਸੁਣਾਇਆ ਕਰੋ ਜੀ ਦਾਸ ਨੀਮਾਣਾ ਮੋਗਾ ਇੰਡੀਆ।
@amritjandoke7300
@amritjandoke7300 3 жыл бұрын
ਤੁਸੀਂ ਪੰਜਾਬ ਦੀ ਬੁਲੰਦ ਅਵਾਜ ਓ। ਸਭ ਜਾਣਦੇ ਨੇ ਤੁਹਾਨੂੰ।
@jagatpaljawandha3115
@jagatpaljawandha3115 3 жыл бұрын
ਭੈਣ ਦੀ ਆਵਾਜ਼ ਬਹੁਤ ਵਧੀਆ
@jspannupannu4437
@jspannupannu4437 2 жыл бұрын
ਭੈਣ ਜੀ ਸੁਦੇਸਕੁਮਾਰੀ ਵਾਹਿਗੁਰੂ ਜੀ ਚੜਦੀਕਲਾਰਖੇ ਅਤੇ ਬਾਈ ਸਵਰਨ ਸਿੰਘ ਟਿਵਾਣਾ ਸਾਬਅਤੇ ਭੈਣ ਹਰਮਨ ਥਿੰਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀ ਬਖਸੇ ਲਵ ਯੂਸਵਰਨਟਿਵਾਣਾ ਸਾਬ
@baldevsingj7980
@baldevsingj7980 3 жыл бұрын
ਅਤਿਅੰਤ ਖੂਬਸੂਰਤ ਅਵਾਜ,ਅਨੰਦ ਆ ਗਿਆ ਏਸ ਮਹਾਨ ਗਾਇਕਾ ਦੀ ਇੰਟਰਵਿਉ ਸੁਣਕੇ।।
@secterysaab8276
@secterysaab8276 3 жыл бұрын
100 %ਸੱਚ ਬੋਲਦੀ ਆ ਭੈਣ ਜੀ ਏਨੇ ਸਾਲਾ ਚ ਪਹਲੀ ਵਾਰ ਦੇਖੀ ਆ ਸੁਦੇਸ਼ ਕੁਮਾਰੀ
@harinderpalsinghnaina3068
@harinderpalsinghnaina3068 3 жыл бұрын
ਵਾਹ ਬੀਬਾ ਜੀ? ਟਹਿਣਾ ਸਾਬ ਬਹੁਤ ਵੱਧੀਆ ਜੋ ਵਿੱਆਕਤੀ ਤੱਰਾਸ਼ ਲੈਂਦੇ ਟਹਿੱਣਾ ਸਾਬ੍ਹ ਤੁੱਸੀ👌🏻💐
@SunnyRai.u.s.a
@SunnyRai.u.s.a 2 ай бұрын
ਵਾਕਿਆ ਈ ਸੁਦੇਸ਼ ਕੁਮਾਰੀ ਜੀ ਸਵਰਨ ਸਿੰਘ ਟਹਿਣਾ ਸਾਹਿਬ ਤਾਂ ਟਟਾਣਾ ਹੀ ਐ 👍
@jatinder526
@jatinder526 3 жыл бұрын
ਪੰਜਾਬੀ ਗਾਇਕੀ ਦੀ ਲਤਾ ਮੰਗੇਸ਼ਕਰ ਸ਼੍ਰੀਮਤੀ ਸੁਦੇਸ਼ ਕੁਮਾਰੀ ਜੀ
@jugrajsingh001
@jugrajsingh001 3 жыл бұрын
Sachi gall
@sukhwantsingh7429
@sukhwantsingh7429 3 жыл бұрын
Bilkul g
@JaswinderSingh-wo7oe
@JaswinderSingh-wo7oe 3 жыл бұрын
ਭੈਣ ਜੀ ਤੁਸੀਂ ਇਹ ਕਿਉਂ ਸੋਚ ਰਹੇ ਹੋ ਕਿ ਤੁਹਾਡੀ ਕੋਈ ਪਛਾਣ ਨਹੀਂ ਹੈ, ਸੁਦੇਸ਼ ਕੁਮਾਰੀ ਜੀ ਨੂੰ ਕੌਣ ਨਹੀਂ ਪਛਾਣਦਾ?
@jatinderSingh-rh7gd
@jatinderSingh-rh7gd 3 жыл бұрын
Yes
@pawandeep5772
@pawandeep5772 3 жыл бұрын
ਬਹੁਤ ਵਧੀਆ 👍
@deepkhehra1049
@deepkhehra1049 3 жыл бұрын
shi gal veer ji sb jaande aa
@jagteshwarsagar8728
@jagteshwarsagar8728 3 жыл бұрын
Right she is legend
@brarvlogs5531
@brarvlogs5531 3 жыл бұрын
right
@lyricsbindabangarmoranwali2685
@lyricsbindabangarmoranwali2685 3 жыл бұрын
ਜਿਉਂਦੇ ਵਸਦੇ ਰਹੋ ਪਰਮਾਤਮਾ ਕਰੇ ਤੁਹਾਡੀ ਬਹੁਤ ਹੀ ਜ਼ਿਆਦਾ ਲੰਮੀ ਉਮਰ ਹੋਵੇ
@dilpreetdhiman4042
@dilpreetdhiman4042 5 ай бұрын
ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਬਹੁਤ ਹੀ ਸੋਹਣੀ ਆਵਾਜ਼ ਦਿਲ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ ਵਾਹਿਗੁਰੂ ਹਮੇਸ਼ਾ ਹੀ ਚੜ੍ਹਦੀ ਕਲਾ ਚ੍ ਰੱਖਣ।
@yankiitalia3779
@yankiitalia3779 3 жыл бұрын
ਤੁਹਾਨੂੰ ਅਪਣੀ ਪਛਾਣ ਦੀ ਲੋੜ ਨਹੀਂ ਮੈਡਮ ਜੀ ਤੁਹਾਡਾ ਦਿਲੋਂ ਸਤਿਕਾਰ ਕਰਦੇ ਹਾਂ
@gurjantsandhu8305
@gurjantsandhu8305 3 жыл бұрын
ਸੁਦੇਸ਼ ਕੁਮਾਰੀ ਜੀ ਤੁਹਾਡੇ ਵਰਗੀ ਕੋਈ ਵੀ ਸਿੰਗਰ ਨਹੀਂ ਹੋ ਸਕਦੀ ਤੁਸੀਂ ਇੱਕ legend o
@sk-jg4if
@sk-jg4if 2 жыл бұрын
👌
@happykhan6707
@happykhan6707 3 жыл бұрын
ਸੋਢੀ ਤਾ ਅਸਲੀ ਗੇਕੀ ਅਾ ਮੈਡਮ ਜੀ ਸੋਨੂੰ ਕੌਣ ਨੀ ਜਾਣਦਾ
@kalapigienfarm141
@kalapigienfarm141 2 жыл бұрын
ਤੁਹਾਨੂੰ ਲੋੜ ਹੀ ਨਹੀਂ ਮੈਮ ਫੋਟੋ ਦੀ ਤੁਸੀਂ ਟੈਨਸ਼ਨ ਨਾ ਲੌ ਤੁਹਾਡੇ ਪ੍ਰਸੰਸਕਾਂ ਨੂੰ ਪਤਾ ਸੁਦੇਸ਼ ਜੀ ਸੁਦੇਸ਼ ਜੀ ਰਹਿਣਗੇ ਕਿਉਂਕਿ ਹੋਰ ਕੋਈ ਸੁਦੇਸ਼ ਪੈਦਾ ਹੀ ਨਹੀਂ ਹੋਈ ਇਸ ਦੁਨੀਆਂ ਤੇ
@lavo1140
@lavo1140 3 жыл бұрын
ਭੈਣ ਜੀ ਅਸੀਂ ਸਾਰੇ ਤੁਹਾਨੁੰ ਜਾਣਦੇ ਹਾਂ। ਸ਼ਕਲ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ਼ ਆ।
@kaursarpanchmattl8112
@kaursarpanchmattl8112 3 жыл бұрын
ਸੁਦੇਸ਼ ਕੁਮਾਰੀ ਦੇ ਪੱਕੇ ਫੈਨ ਹਾ ਕ੍ਹ ਕਿਸਾਨ ਮਜ਼ਦੂਰ ਜ਼ਿੰਦਾਬਾਦ
@boukfatehgarh10
@boukfatehgarh10 2 жыл бұрын
Bachpan toh sunnde aa rahe Han.Dharampreet and Sudesh Kumari.👌👍
@gurdeep786100
@gurdeep786100 3 жыл бұрын
ਬਹੁਤ ਬਹੁਤ ਦਿਲ ਤੋਂ ਆਦਰ ਆ ਮੈਡਮ ਸੁਦੇਸ਼ ਕੁਮਾਰੀ ਜੀ ਲਈ ਤੇ ਦੂਜੇ ਪਾਸੇ ਚੱਜ ਦਾ ਵਿਚਾਰ ਦੇ ਹੋਸਟ ਮੈਡਮ ਜੀ ਐਂਡ ਟਹਿਣਾ ਸਰ ਤੁਹਾਨੂੰ ਦੋਨਾਂ ਨੂੰ ਵੀ ਦਿਲ ਤੋਂ ਨਮਸਕਰ ਹੈ
@balkarsingbalkar2698
@balkarsingbalkar2698 3 жыл бұрын
Good
@SukhwinderSingh-2107
@SukhwinderSingh-2107 3 жыл бұрын
ਕਦੇ ਸੋਚਿਆ ਨਹੀਂ ਸੀ ਕਿ ਇਵੇਂ ਵੀ ਹੋ ਸਕਦਾ ਕਿ ਗਾਇਕ ਦੀ ਤਸਵੀਰ ਲੁਕਾਈ ਜਾਵੇ!
@Unknown-se1rs
@Unknown-se1rs 3 жыл бұрын
OMG!!! I didn't know ”ve Shaudayia” I Listened after almost 20 years ago is Sudesh Kumari Ji’s song! It's a big surprise for me
@sandhubathindawala9527
@sandhubathindawala9527 3 жыл бұрын
ਬਹੁਤ ਵਧੀਆ ਅਵਾਜ਼ ਹੈ ਜੀ ਪਰ ਪੜਦੇ ਪਿੱਛੇ ਰਹਿ ਕੇ ਵੀ ਬਹੁਤ ਤਰੱਕੀ ਕੀਤੀ ਹੈ ਜੀ ਪਰਮਾਤਮਾ ਮਿਹਰ ਕਰੇ ਜੀ ਅਤੇ ਲੰਬੀ ਉਮਰ ਬਕਸ਼ੇ
@sandhubathindawala9527
@sandhubathindawala9527 3 жыл бұрын
ਜਵਾਨ ਕੁਝ ਕਹਿ ਨਾ ਪਾਏ ਇਸ ਲੀਏ ਕਲਮ ਸੇ ਬਤਾ ਰਹਾ ਹੂੰ ਆਪ ਕੀ ਮੀਠੀ ਆਵਾਜ਼ ਕੇ ਹਮ ਦਿਵਾਨੇ ਹੋ ਗਏ ਇਸ ਲੀਏ ਮੈਸਜ ਮੇ ਬਤਾ ਰਹਾ ਹੂੰ
@guryashbhour1332
@guryashbhour1332 3 жыл бұрын
ਸੁਦੇਸ਼ ਜੀ ਮੈਂ ਜਿਆਦਾ ਗਾਣੇ ਨਵੇਂ ਨਹੀਂ ਸੁਣਦਾ ਮੈਂ ਅੱਜ ਪਹਿਲੀ ਵਾਰੀ ਆਪ ਜੀ ਆਵਾਜ਼ ਸੁਣੀ ਹੈ ਅਵਾਜ ਵਿੱਚ ਕੋਈ ਸ਼ੱਕ ਨਹੀਂ ਜਿੰਨੀ ਵੀ ਸਿਫਤ ਕੀਤੀ ਜਾਵੇ ਥੋੜੀ ਹੈ ਬਹੁਤ ਬਹੁਤ ਧੰਨਵਾਦ ਜੀ ।।
@neksaggal5523
@neksaggal5523 3 жыл бұрын
ਵੇ ਸ਼ੁਦਾਈਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ 👌👌👍👍👍👌👌👌👈
Её Старший Брат Настоящий Джентельмен ❤️
00:18
Глеб Рандалайнен
Рет қаралды 8 МЛН
Which one is the best? #katebrush #shorts
00:12
Kate Brush
Рет қаралды 23 МЛН
1❤️#thankyou #shorts
00:21
あみか部
Рет қаралды 88 МЛН
Watermelon Cat?! 🙀 #cat #cute #kitten
00:56
Stocat
Рет қаралды 39 МЛН
Show with Lovepreet Fatte wala | Singer | Writer | EP 42 | Talk with Rattan
31:08
Rana Madho Jhanda BestWriter Singer
51:51
RPD 24
Рет қаралды 428 М.
Её Старший Брат Настоящий Джентельмен ❤️
00:18
Глеб Рандалайнен
Рет қаралды 8 МЛН