No video

Chajj Da Vichar (1098) || ਲੱਖਾਂ 'ਚ ਖੇਡਦਾ ਗਾਇਕ ਕਿਉਂ ਗੰਢ ਰਿਹਾ ਜੁੱਤੀਆਂ

  Рет қаралды 517,440

Prime Asia TV

Prime Asia TV

Күн бұрын

#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 000
@kabiraris6981
@kabiraris6981 4 жыл бұрын
ਯਮਲਾ ਜੀ ਦਾ ਦੂਜਾ ਰੂਪ ਆ ਚਮਨ ਲਾਲ ਜੀ ਰੁਹ ਖੁੱਸ਼ ਕਰਤੀ ਬਾਬਾ ਜੀ ਜਿੰਦਾ ਦਿਲ ਇੰਨਸਾਨ ਆ
@ramkishanchaudharyludhiana2932
@ramkishanchaudharyludhiana2932 11 ай бұрын
ਬਹੁਤ ਹੀ ਸਤਿਕਾਰਤ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਬਹੁਤ ਬਹੁਤ ਧੰਨਵਾਦ, ਇਹੋ ਜਿਹੇ ਸਿਸਟਮ ਦੇ ਵਿਸਾਰੇ ਹੋਏ ਕਲਾਕਾਰ ਨੂੰ ਸਮਾਜ ਦੇ ਰੂਬਰੂ ਕਰਨ ਵਾਸਤੇ,ਚਮਨ ਲਾਲ ਚਾਂਦੀ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ।
@baghasunil3929
@baghasunil3929 4 жыл бұрын
ਵੀਰੇ ਯਾਰ ਮੈ ਤੇ ਨਹੀ ਇਨੇ ਜੋਗਾ ਜੋ ਹੈ ਇਸ ਜੋਗਾ ਇਹਨਾ ਦੀ ਮਦਦ ਜਰੂਰ ਕਰਿਉ
@onkarsingh7608
@onkarsingh7608 3 жыл бұрын
👏👏
@RamanKaur-xc3nm
@RamanKaur-xc3nm 5 ай бұрын
​@@onkarsingh7608😅😅😅😅😅😅😅
@bhagsingh3909
@bhagsingh3909 4 жыл бұрын
ਟਹਿਣਾ ਜੀ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਉਨ੍ਹਾਂ ਲੋਕਾਂ ਕੋਲ ਜਾਂਦੇ ਹੋ।ਜਿਨ੍ਹਾਂ ਗਰੀਬਾਂ ਲੋਕਾਂ ਦੀ ਕੋਈ ਬਾਹ ਨਹੀਁ ਫੜਦਾ । ਬਹੁਤ ਵਧੀਆ👍💯
@SukhjinderSingh-yl8sl
@SukhjinderSingh-yl8sl Жыл бұрын
ਚਾਂਦੀ ਸਾਹਿਬ ਜੀ ਰਬ ਸਭ ਨੂੰ ਦਿੰਦਾ ਹੈ ਅਤੇ ਆਪ ਜੀ ਨੂੰ ਵੀ ਜਰੂਰ ਦੇਣਗੇ ਹੌਸਲਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਸਤਿ ਸ੍ਰੀ ਅਕਾਲ ਮੇਰੇ ਵੀਰੇ ਤੁਹਾਡਾ ਆਪਣਾ ਸੁਖਜਿੰਦਰ ਸਿੰਘ ਧਨੋਆ ਅਤੇ ਪਰਿਵਾਰ
@jagdishlal5735
@jagdishlal5735 4 жыл бұрын
ਪਰਾਇਮ ਏਸ਼ੀਆ ਦਾ ਬਹੁਤ ਵਧੀਆ ਉਪਰਾਲਾ ਜੋ ਗਰੀਬ ਕਲਾਕਾਰਾਂ ਨੂੰ ਮੁੜ ਸੁਰਜੀਤ ਕਰਦੇ ਹਨ ਤੇ ਚੰਗੇ ਲੋਕ ਉਨ੍ਹਾਂ ਦੀ ਬਾਂਹ ਫੜਦੇ ਹਨ ।
@gurisandhu8516
@gurisandhu8516 4 жыл бұрын
ਬਹੁਤ ਵਧੀਆ ਉਪਰਾਲਾ ਟਹਿਣਾ ਸਾਬ ਜੋ ਤੁਸੀਂ ਗੁਮਨਾਮੀ ਦੀ ਜਿੰਦਗੀ ਹੰਢਾ ਰਹੇ ਕਲਾਕਾਰਾਂ ਨਾਲ ਮੁਲਾਕਾਤ ਕਰਕੇ ਉਹਨਾ ਨੂੰ ਅੱਗੇ ਲਿਆਉਣ ਦੀ ਬਹੁਤ ਵਧੀਆ ਕੋਸ਼ਿਸ ਕਰਦੇ ਹੋ
@daljindersumra3473
@daljindersumra3473 3 жыл бұрын
Waheguru g
@daljindersumra3473
@daljindersumra3473 3 жыл бұрын
Very nice g
@SunnySingh-nw3qu
@SunnySingh-nw3qu 3 жыл бұрын
@@daljindersumra3473 y
@SunnySingh-nw3qu
@SunnySingh-nw3qu 3 жыл бұрын
8
@jaswinderdhaliwal6260
@jaswinderdhaliwal6260 2 жыл бұрын
By the ,F
@jsingh8633
@jsingh8633 4 жыл бұрын
🙏ਅੱਖਾਂ ਨਮ,, ਜਿੰਦਗੀ ਦੇ ਸੰਜੀਦਾ ਲਮਹੇ, ਤਿੰਨ ਖ਼ੁਸ਼ ਮਿਜ਼ਾਜ ਰੂਹਾਂ 😊 ਜ਼ਿੰਦਾਦਿਲੀ, ਚਮਨ ਜੀ💐
@sidhuanoop
@sidhuanoop 4 жыл бұрын
ਬਹੁਤ ਵਧੀਆ ਮੁਲਾਕਾਤ । ਜ਼ਿੰਦਾਦਿਲ ਇਨਸਾਨ ਵਧੀਆ ਗਾਇਕ । ਸਲੂਟ ਇਹਨਾਂ ਨੂੰ । ਵਾਹਿਗੁਰੂ ਦੀ ਰਜ਼ਾ ਆ ਕੀਹਨੂੰ ਕਿੱਥੇ ਰੱਖੇ ਉਹਦੀ ਮਰਜ਼ੀ ਐ ।
@kulwindersinghkulwinder5981
@kulwindersinghkulwinder5981 4 жыл бұрын
ਟਹਿਣਾ ਸਾਬ ਤੁਸੀਂ ਪਰਮਾਤਮਾ ਦੇ ਦੂਤ ਹੋ ਕਿਉਂ ਕਿ ਤੁਸੀਂ ਹਮੇਸ਼ਾ ਗਰੀਬ ਲੋਕਾਂ ਨੂੰ ਪਰਮੋਟ ਕਰਦੇ ਹੋ
@sukhmandersingh4429
@sukhmandersingh4429 4 жыл бұрын
🙏🙏🙏
@RoopSingh-zo4xl
@RoopSingh-zo4xl 4 жыл бұрын
ਬੜਾ ਚੰਗਾ ਲਗਦੈ ਵਿਚਾਰ ਚੱਜ ਦਾ, ਸੁਣ ਸੁਣ ਸਾਡਾ ਨਹੀਓਂ ਦਿਲ ਰੱਜਦਾ। ਰੂਹ ਖਿੜੇ ਚੱਜ ਦਾ ਵਿਚਾਰ ਸੁਣਕੇ, ਵਾਰ-ਵਾਰ ਸੁਣਨੇ ਨੂੰ ਦਿਲ ਭੱਜਦਾ। ਭੈਣੀ ਫੱਤਾ (ਬਰਨਾਲਾ)।
@dalersingh6302
@dalersingh6302 3 жыл бұрын
👌👌🙏💗
@madanlal1675
@madanlal1675 2 жыл бұрын
Fake singer
@kamalsidhana9452
@kamalsidhana9452 4 жыл бұрын
ਬਿਲਕੁੱਲ ਯਮਲਾ ਹੈ ਇਸ ਦੀ ਰਿਕਾਰਡਿੰਗ ਕਰਵਾਓ ਜੀ
@gurkiratsohi2813
@gurkiratsohi2813 4 жыл бұрын
100% right ji
@gurjantsidhu1708
@gurjantsidhu1708 4 жыл бұрын
ਮਨ ਅੰਦਰੋਂ ਨਿਕਲੀਆਂ ਗੱਲਾਂ ਪੁਰਾਣੇ ਜਮਾਨੇ ਔਰ ਹੁਣ ਦੇ ਸਮੇਂ ਵਿੱਚ ਫਰਕ ਮਹਿਸੂਸ ਕਰਾਉੰਦੀਆਂ ਹਨ
@kamalsidhana9452
@kamalsidhana9452 4 жыл бұрын
ਹੀਰਾ ਬੰਦਾ ਹੈ ਕਲਾ ਦਾ ਹੀਰਾ
@amritpal6325
@amritpal6325 3 жыл бұрын
Nice ਜੀ
@dhaliwalbalram8373
@dhaliwalbalram8373 4 жыл бұрын
ਟਹਿਣਾ ਸਹਿਬ ਪਤਾ ਨਹੀਂ ਕਿਵੇਂ ਲੱਭ ਲੈਂਦੇ ਹਨ ਪੁਰਾਣੇ ਤੋ ਪੁਰਾਣੇ ਲੀਹੋ ਲੱਥੇ ਵਿਸਾਰੇ ਵਿਸਾਰੇਂ ਹੋਏ ਕਲਾਕਾਰਾਂ ਨੂੰ
@gurpreetsinghgopi2155
@gurpreetsinghgopi2155 4 жыл бұрын
ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਜੀ ਤੇ ਹਰਮਨ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਚਾਂਦੀ ਜੀ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ਣ ਮੇਹਰਬਾਨੀ ਜੀ
@JAGMOHANsandhwan
@JAGMOHANsandhwan 4 жыл бұрын
ਅੱਜ Prime Asia ਦਾ ਕੱਦ ਤੇ ਸਨਮਾਨ ਬਹੁਤ ਉੱਚਾ ਹੋ ਗਿਆ । ਸ਼ਬਦ ਹੀ ਨਹੀਂ ਸੁੱਝ ਰਹੇ । ਚੱਜ ਦਾ ਵਿਚਾਰ ਦੀ ਟੀਮ ਰੁੱਲ ਚੁੱਕੇ ਮੋਤੀਆਂ ਨੂੰ ਲੱਭ ਕੇ ਪਤਾ ਨਹੀਂ ਕਿਵੇਂ ਲੱਭ ਹੀ ਲੈਂਦੇ ਹਨ। ਇਹ ਪ੍ਰੋਗਰਾਮ ਇੱਕ ਅਜਿਹੀ ਸਟੇਜ ਹੈ ਜਿੱਥੇ ਮਸ਼ਹੂਰ ਤੋਂ ਮਸ਼ਹੂਰ ਅਤੇ ਗਰੀਬ ਤੋਂ ਗਰੀਬ ਸਭ ਬਰਾਬਰ ਹਨ। ਸਲਾਮ ਹੈ ਿੲਸ ਚੈਨਲ ਦੀ ਸੋਚ ਨੂੰ। ਜਗਮੋਹਨ ਸਿੰਘ ਸੰਧਵਾਂ
@navjotsaini8890
@navjotsaini8890 4 жыл бұрын
Virsa punjab madaam, sir
@brahmandjyotishbanifoundat7886
@brahmandjyotishbanifoundat7886 3 жыл бұрын
ਵਾਹ ਸੋਨੇ ਦਇਆ ਕੰਗਣਾਂ ਨਹੀਂ ਰੀਸਾਂ ਮੇਰੇ ਛੋਟੇ ਵੀਰ ਸਵਰਨ ਟੇਹਣੇ ਦੀਆਂ। ਅੱਜ ਇਸ ਅਲੋਪ ਹੋ ਚੁੱਕੇ ਪੰਜਾਬੀ ਗਾਇਕ ਨੂੰ ਲੋਕਾਂ ਦੇ ਰੁਬੂਰੂ ਕਰਕੇ ਜੋ ਮੁਲਾਕਾਤ ਕਰਵਾਈ ਮੈਂ ਤੁਹਾਡੀ ਇਸ ਘਾਲਣਾ ਨੂੰ ਲੱਖ ਲੱਖ ਵਾਰ ਸਿਜਦੇ ਕਰਦਾ ਹਾਂ। ਹਰਮਨ ਮੇਰੀ ਛੋਟੀ ਭੈਣ ਵਰਗੀ ਹੈ ਸਹੁਤ ਸਮਝ ਦਾਰ ਦਾਨੀ ਸਾਨੀ ਸੱਭਿਆਚਾਰਕ ਸਭਦਾਂ ਦੀ ਵਰਤੋਂ ਕਰਕੇ ਸਵਾਲ ਜਵਾਬ ਕਰਦੀ ਹੈ। ਮੈ ਗੜ ਸ਼ੰਕਰ ਜਾਵ੍ਹਾਂਗਾ ਇਸ ਗਾਇਕ ਨੂੰ ਆਪਣੀ ਕੰਪਨੀ ਵਲੋਂ ਰਿਕਾਰਡ ਕਰਕੇ ਪੰਜਾਬ ਸੱਭਿਆਚਾਰਕ ਗੀਤਾਂ ਵਿੱਚ ਜਿਉਂਦਾ ਰੱਖਾਂਗਾ। ਆਪਜੀ ਦਾ ਸ਼ੁਭਚਿੰਤਕ ਡਾਕਟਰ ਬਲਵੰਤ ਧਾਲੀਵਾਲ ਬੌਲੀਵੁੱਡ ਫਿਲਮ ਐਕਟਰ ਗੀਤਕਾਰ ਫਿਲਮ ਫਾਈਨਾਂਸਰ ਫਿਲਮ ਪ੍ਰੋਡਿਊਸਰ ਫਿਲਮ ਡਾਇਰੈਕਟਰ ਚੰਡੀਗੜ੍ਹ ਭਾਰਤ ਫੋਨ 90410-71715
@prof.kuldeepsinghhappydhad5939
@prof.kuldeepsinghhappydhad5939 11 ай бұрын
Veer ji tusi jaroor help karo ji❤🎉
@prof.kuldeepsinghhappydhad5939
@prof.kuldeepsinghhappydhad5939 11 ай бұрын
Baba ji recording karo veer ji Love with respect veer ji❤
@faujibaude1001
@faujibaude1001 4 ай бұрын
Thx ji aa kam karo plz 🙏
@nachhatarsingh261
@nachhatarsingh261 4 жыл бұрын
ਟੇਹਣਾ ਸਾਹਿਬ ਅਤੇ ਬੀਬਾ ਥਿੰਦ ਜੀ ਇਸ ਤਰ੍ਹਾਂ ਗਰੀਬੀ ਹੰਢਾ ਰਹੇ ਗਾਇਕਾਂ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਰਨ ਦਾ ਬਹੁਤ ਵਧੀਆ ਵਸੀਲਾ ਕਰ ਰਹੇ ਹੋ ਇਸ ਕਾਰਜ ਕਰਨ ਕਰਕੇ ਵਧਾਈ ਦੇ ਪਾਤਰ ਹੋ।
@colbynash5949
@colbynash5949 3 жыл бұрын
I know Im kind of randomly asking but do anyone know of a good site to watch new movies online ?
@alfonsolucas6908
@alfonsolucas6908 3 жыл бұрын
@Colby Nash flixportal :)
@colbynash5949
@colbynash5949 3 жыл бұрын
@Alfonso Lucas Thanks, I went there and it seems to work :D Appreciate it!
@alfonsolucas6908
@alfonsolucas6908 3 жыл бұрын
@Colby Nash happy to help :)
@user-rj5dc2nu5s
@user-rj5dc2nu5s 4 жыл бұрын
ਚਾਂਦੀ ਸਾਬ ਦੀ ਜਿੰਦਾ ਦਿਲੀ ਨੂੰ ਸਲਾਮ ਐ ਬਾਕੀ ਲੋਕਡੰਡ ਸ਼ਬਦ ਬੜਾ ਵਧੀਆ ਦਿੱਤਾ ਬਾਕੇ ਹੀ ਢੁਕਵਾਂ ਸ਼ਬਦ ਆ। ਹੈ ਲੋਕਡੰਡ ਹੀ
@shingarasingh7884
@shingarasingh7884 3 жыл бұрын
ਬਹੁਤ ਵਧੀਆ ਉਪਰਾਲਾ ਭੈਣ ਹਰਮਨ ਧਿੰਦ ਅਤੇ ਵੀਰ ਟੈਹਣਾ ਸਾਹਿਬ. ਕਲਾਕਾਰ ਦਾ ਅਐਡਰਸ ਜਰੂਰ ਦੱਸ ਦਿਆ ਕਰੋ
@jagjitsinghsidhu7951
@jagjitsinghsidhu7951 3 жыл бұрын
ਬਿਲਕੁੱਲ ਸਹੀ ਗੱਲ ਐ ਤੁਹਾਡੀ ਲੌਕ ਡਾਊਨ ਨਹੀਂ ਲੋਕ ਡੰਡ ਈ ਐ
@baljindersinghlongowal4097
@baljindersinghlongowal4097 4 жыл бұрын
ਪਰੋਗਰਾਮ ਡੇਲੀ ਦੇ ਦਿਆ ਕਰੋ ਸਾਡਾ ਦੇਖੇ ਬਿਨਾ ਨੀ ਸਰਦਾ ਦਸ ਦਸ ਮਿੰਟ ਬਾਅਦ ਦੇਖੀਦਾ ਹੁਣ ਆਉ ਹੁਣ ਆਉ ਪਰ ਟਾਈਮ ਪੱਕਾ ਰੱਖੋ ਜੀ
@virenderkaur2944
@virenderkaur2944 4 жыл бұрын
ਬਹੁਤ ਖ਼ੂਬ ,ਅਵਾਜ਼ ਗੀਤ ਤੇ ਪੇਸ਼ਕਾਰੀ ਸਬ ਕੁਛ ਬਹੁਤ ਵਧੀਆ ਕੋਈ ਉਪਰਾਲਾ ਕਰੋ ਇਸ ਕਲਾਕਾਰ ਦੀ ਮਦਦ ਕਰਨ ਲਈ ਸਾਡੇਵਲੋ ਹੁੰਗਾਰਾ ਮਿਲੇਗਾ
@sporstmanekambrar4499
@sporstmanekambrar4499 4 жыл бұрын
ਮੈਨੂੰ ਬਹੁਤ ਚੰਗੀ ਲੱਗੀ ਹੈ ਕੇ ਸਾਰੇ ਹੀ ਲੋਕ ਪੰਜਾਬੀ ਵਿੱਚ ਕੁਮੈਟ ਕਰ ਰਹੇ ਨੇ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
@gurjantsidhu1708
@gurjantsidhu1708 4 жыл бұрын
ਮਿਹਰ ਮਿੱਤਲ ਦੀ ਯਾਦ ਵੀ ਦਵਾਉੰਦਾ ਹੈ ਬੰਦਾ 👍🙏
@gulabbangar271
@gulabbangar271 3 жыл бұрын
Tehna sahib paramatta tuhanu chardi kala ch rakhe g
@chamanlal9175
@chamanlal9175 3 жыл бұрын
Mahermital
@pushwindersingh4009
@pushwindersingh4009 3 жыл бұрын
ਮੈਂ ਚਾਦੀ ਨੂੰ ਬਹੁਤ ਵਾਰ ਸੁਣਿਆ, ਸਾਡੇ ਇਲਾਕੇ ਦਾ ਬਹੁਤ ਵਧੀਆ ਕਲਾਕਾਰ ਹੈ ਰਿਸਤੇਦਾਰ ਵੀ ਹੈ ਸਾਡੇ ਪਿੰਡਾ ਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੁੰਦਾ ਸੀ।ਦੂਸਰੇ ਤੀਸਰੇ ਦਿਨ ਮਿਲਦੇ ਰਹਿੰਦੇ ਆ।
@ManishKumar-rg8kz
@ManishKumar-rg8kz 3 жыл бұрын
ਚਾਚਾ ਜੀ ਕਿਹੜਾ ਪਿੰਡ ਅਾ ਿੲਹਨਾ ਦਾ
@user-dl5kt3oz6q
@user-dl5kt3oz6q 5 ай бұрын
❤5​@@ManishKumar-rg8kz
@ManjitSingh-yq7nz
@ManjitSingh-yq7nz 5 ай бұрын
P ❤❤❤❤❤🎉❤❤❤❤❤🎉😷✌️✌️🙏🙏
@BALLIBAINSTIBBEWALA
@BALLIBAINSTIBBEWALA 4 жыл бұрын
ਬਹੁਤ ਵਧੀਆ ਤਰੀਕੇ ਨਾਲ਼ ਗੱਲ ਕੀਤੀ ਹੈ ਪ੍ਮਾਤਮਾ ਚਾਂਦੀ ਜੀ ਨੂੰ ਚੜ੍ਹਦੀ ਕਲਾ ਵਿੱਚ ਰਖੇ
@kamalsidhana9452
@kamalsidhana9452 4 жыл бұрын
ਟਹਿਣਾ ਸਾਹਿਬ ਜੀ ਬਹੁਤ ਧੰਨਵਾਦ ਬਹੁਤ ਵਧੀਆ ਮੁੱਦਾ ਚੁਕਿਆ ਹੈ ਜੀ ਧੰਨਵਾਦ
@jarnailsigh8643
@jarnailsigh8643 4 жыл бұрын
ਵਿਚਾਰਾ ਚਾਂਦੀ ਤੋਂ ਸੋਨਾ ਬਣਨਾ ਸੀ ਪਰ ਲੋਹਾ ਵੀ ਜੰਗ ਲੱਗ ਗਿਆ।ਰੱਬ ਰਹਿਮਤ ਕਰੇ
@VirsaCreations
@VirsaCreations 4 жыл бұрын
ਬਹੁਤ ਹੀ ਵਧੀਆ ਲੱਗਿਆ ਚਾਂਦੀ ਸਾਬ ਨੂੰ ਵੇਖ ਸੁੱਣ ਕੇ। Prime asia ਦਾ ਤਹਿ ਦਿਲੋਂ ਧੰਨਵਾਦ। ਜੋ ਕਿ ਇੱਹੋਂ ਜਿਹੇ ਕਲਾਕਾਰਾਂ ਨੂੰ ਜਨਤਾ ਦੇ ਸਾਹਮਣੇ ਲਿਆਂਦੇ ਨੇ।।
@rajagill6988
@rajagill6988 4 жыл бұрын
Nice tahna sab
@SukhjinderSingh-yl8sl
@SukhjinderSingh-yl8sl Жыл бұрын
ਸਚਾਈ ਚਾਂਦੀ ਸਾਹਿਬ ਜੀ ਦੇ ਵਿਚ ਨਿਰਮਲ ਚਮਕਦੀ ਹੈ
@somraj7137
@somraj7137 4 жыл бұрын
ਸਤਿ ਸ੍ਰੀ ਆਕਾਲ ਜੀ ਮੇਰੇ ਕੋਲ ਲਫ਼ਜ਼ ਨਹੀਂ ਹੈ ਕਿ ਮੈਂ ਤੂਹਾਡੀ ਤਾਰੀਫ਼ ਕਰਾ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦਾ ਕਿ ੳੁਹ ਆਪ ਤੁਹਾਡੇ ਅੰਗ ਸੰਗ ਰਹਿਣ ਕਿਉਂਕਿ ਤੁਸੀਂ ਕਿਤਾਬ ਦੇ ੳੁਹ ਪੰਨੇ ਫਰੋਲ਼ਦੇ ਹੋ ਜਿਨ੍ਹਾਂ ਨੂੰ ਸਮੇਂ ਦੀ ਧੂੜ ਨੇਂ ਆਦਿਖ ਕੀਤਾ ਹੋਇਆ ਹੈ
@kuldipsingh3393
@kuldipsingh3393 4 жыл бұрын
ਟਹਿਣਾ ਸਾਹਿਬ, ਇਕ ਪ੍ਰੋਗਰਾਮ ਵਰਦੀ ਵਿਚ ਕਰਿਓ ਜੀ👌👍🌹🌹🌹🌹🌹
@parmjotgill4292
@parmjotgill4292 4 жыл бұрын
ਚਮਨ ਲਾਲ ਨੂੰ ਸਲੂਟ , ਸਲਾਮ , ਅਦਬ।।
@dharmindersra6174
@dharmindersra6174 4 жыл бұрын
ਵਾਹ ਜੀ ਵਾਹ। ਮੇਰੇ ਯਾਰ ਮੁਸਾਬਿਰਾ,, ਇੱਕ ਤਸਵੀਰ ਬਣਾ ਦੇ,,,,,,, ਬਾਪੂ ਜੀ ਜੇ ਮੈਂ ਨੇੜੇ ਹੁੰਦਾ ਤੁਹਾਡੇ ਪੈਰ ਚੁੰਮ ਲੈਂਦਾ।
@BaljinderKaur-db8yl
@BaljinderKaur-db8yl 3 жыл бұрын
🙏ਟਹਿਣਾ ਵੀਰ, ਥਿੰਦ ਛੋਟੀ ਭੈਣ,🙏ਸਿਰ ਝੁਕਦਾ ਤੁਹਾਡੀ ਅਸਲ ਪੱਤਰਕਾਰੀ ਤੇ ਸੋਚ ਉਤੇ 🙏🙏।
@HardeepSingh-ox8sl
@HardeepSingh-ox8sl 4 жыл бұрын
ਕਿਆ ਬਾਤ ਏ ਜੀ ਟਹਿਣਾ ਸਾਬ ਜੀ ਤੁਸੀਂ ਚੰਗੇ ਇਨਸਾਨਾਂ ਦੀ ਭਾਲ ਕਰਦੇ ਓ
@manmohansingh1956
@manmohansingh1956 4 жыл бұрын
ਇਹ ਪ੍ਰੋਗਰਾਮ ਦੇਖ ਕੇ ਮੀਡੀਆ ਦੀ ਪਾਵਰ ਦਾ ਪਤਾ ਲਗਦਾ।
@gurmailsingh2776
@gurmailsingh2776 4 жыл бұрын
ਟਹਿਣਾ ਵੀਰ ਜੀ, ਗੰਦੇ ਸਿਸਟਮ ਨੇ ਅਨੇਕਾਂ ਹੀਰੇ ਰੋਲਤੇ। ਕਲਾਕਾਰ ਕਿਸੇ ਕੌਂਮ ਦਾ ਸਰਮਾਇਆ ਹੁੰਦੇ ਨੇ। ਬਾਪੂ ਜੀ ਦੀ ਅਵਾਜ਼ ਜਵਾਨੀ ਸਮੇਂ ਕਮਾਲ ਹੋਵੇਗੀ।
@RanjeetSingh-ts3kf
@RanjeetSingh-ts3kf 4 жыл бұрын
ਇਹੀ ਤਾਂ ਪੰਜਾਬ ਦੀ ਤ੍ਰਾਸਦੀ ਆ ਜੀ ਕਿ ਅਸੀਂ ਚੰਗੇ ਗਾਇਕਾਂ ਨੂੰ ਸਾਂਭਿਆ ਹੀ ਨਹੀਂ ਜੀ। ਟਹਿਣਾ ਸਾਹਿਬ ਜੀ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤਾਂ ਆਪ ਚਾਹੁੰਦੀ ਆ ਕਿ ਨੌਜਵਾਨ ਪੀੜ੍ਹੀ ਲੰਡਰ ਗਾਇਕਾਂ ਪਿੱਛੇ ਲੱਗ ਕੇ ਆਪਣੇ ਅਸਲੀ ਮੁੱਦੇ ਤੇ ਫਰਜ਼ਾਂ ਤੋਂ ਵਾਂਝੀ ਰਹੇ। ਤੇ ਆ ਸਭ ਕੁਝ ਹੁਣ ਹੋ ਹੀ ਰਿਹਾ ਏ ਜੀ।
@balwinderchhawla5737
@balwinderchhawla5737 4 жыл бұрын
Right veer ji.
@nickprabh6707
@nickprabh6707 3 жыл бұрын
Besure te bonge mohri , na kadar peer deya chandya di Such likhya c Chamkile ne
@rajindergupta2113
@rajindergupta2113 3 жыл бұрын
ਟਹਿਣਾ ਸਾਹਿਬ ਅੱਜ ਪਹਿਲੀ ਵਾਰ ਸਤ ਸ੍ਰੀ ਅਕਾਲ ਜੀ ਹਰਮਨ ਥਿੰਦ ਤੇ ਆਪ ਜੀ ਦਾ ਪਹਿਲਾ ਕਾਇਲ ਸੀ ਹੁਣ ਤੁਹਾਡੀ ਇੱਜ਼ਤ ਸਾਡੇ ਮਨ ਬਹੁਤ ਵੱਧ ਗਈ ਕਿਰਪਾ ਕਰਕੇ ਜਦੋਂ ਕਦੇ ਵੀ ਮੁਹਾਲੀ ਆਉ ਤਾਂ ਸੇਵਾ ਕਰਨ ਦਾ ਮੌਕਾ ਦਿਉ ਅਤੇ ਚਾਂਦੀ ਜੀ ਦਾ ਕੋਈ ਅਕਾਊਂਟ ਹੋਵੇ ਤਾਂ ਪ੍ਰੋਗਰਾਮ ਵਿੱਚ ਸਾਂਝ ਪਾਉ
@SatnamSingh-ey3bg
@SatnamSingh-ey3bg 4 жыл бұрын
ਟਹਿਣਾਂ ਸਾਹਿਬ ਵੀਰੇ ਤੇ ਹਰਮਨ ਭੈਣ ਜੀ ਲੋੜਵੰਦ ਬੰਦੇ ਹਰ ਕਿਸੇ ਦਾ ਆਪ ਹਾਲ ਪੁਛਦੇ ਓ,ਤੇ ਹਾਅ ਦਾ ਨਾਅਰਾ ਵੀ ਮਾਰਦੇ ਓ ਤੇ ਇਸ ਸਮਾਜ ਨੂੰ ਕਿਸੇ ਤਰੀਕੇ ਨਾਲ ਮੱਦਦ ਕਰਾਊਣ ਵਾਸਤੇ ਮਜਬੂਰ ਕਰਦੇ ਓ, ਜਿਨ੍ਹਾਂ ਕਲਾਕਾਰਾਂ ਦਾ ਜਾਂ ਲਿਖਾਰੀਆਂ ਦਾ ਪਤਾ ਵੀ ਨਹੀਂ ਹੁੰਦਾ ਤੁਸੀਂ ਉਹਨੂੰ ਸਾਹਮਣੇ ਪੇਸ ਕਰਦੇ ਓ ਤੇ ਚਲੋ ਕਿਸੇ ਨਾ ਕਿਸੇ ਦੇ ਮੰਨ ਮੇਹਰ ਪੈ ਜਾਂਦੀ ਵਿਚਾਰੇ ਲੋੜਵੰਦ ਦੀ ਲੋੜ ਪੂਰੀ ਕਰਵਾ ਦਿੰਦੇ ਓ ਆਪ ਜੀ ਦਾ ਵੀ ਬਹੁਤ ਧੰਨਵਾਦ।
@gabr0o
@gabr0o 4 жыл бұрын
Asli Kalakaar, Asal Aadmi, Lokan nu sheht denn wala insaan. Parnaam 🙏
@baljitsinghsandhusandhu4070
@baljitsinghsandhusandhu4070 4 жыл бұрын
ਧੰਨਵਾਦ ਪ੍ਰਾਈਮ ਏਸ਼ੀਆ ਟੀ ਵੀ ਦੀ ਪੂਰੀ ਟੀਮ ਨੂੰ ਦਿਲੋਂ ਪਿਆਰ ਸਤਿਕਾਰ ਸਹਿਤ ਸਲੂਟ ਆ ਜੀ ,ਬਹੁਤ ਵਧੀਆ ਕੰਮ ਕਰ ਰਹੇ ਹੋ ਜੀ।
@gurmeetjossan1653
@gurmeetjossan1653 4 жыл бұрын
ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਜੀਓ ਜੀਓ ਜੀਓ ਜੀਓ ਜੀਓ ਜੀਓ ਜੀਓ
@kirtikhalsachannel8516
@kirtikhalsachannel8516 4 ай бұрын
ਟਹਿਣਾ ਜੀ ਅਤੇ ਹਰਮਨ ਥਿੰਦ ਜੀ ਦਾ ਦਾਸ ਜਸਵਿੰਦਰ ਸਿੰਘ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਵਲੋਂ ਬਹੁਤ ਹੀ ਧੰਨਵਾਦ ਜੀ ਤੁਸੀਂ ਮਹਾਨ ਕਲਾਕਾਰਾਂ ਨੂੰ ਸੰਗਤਾਂ ਨਾਲ ਜਾਣ ਪਛਾਣ ਕਰਵੌਂਦੇਂ ਕੋ❤❤❤❤❤
@GursewakSingh-hj3gu
@GursewakSingh-hj3gu 4 жыл бұрын
ਅੱਜ ਦਾ ਕੋਈ ਗਾਇਕ ਇਸ ਬਾਪੂ ਨਾਲ ਦੀ ਤੂੰਬੀ ਵਜਾ ਕੇ ਦਿਖਾਵੇ।
@harjindersingh8906
@harjindersingh8906 4 жыл бұрын
ਇੱਕ ਦਰ ਝੁੱਗੀਆ ਇੱਕ ਦਰ ਬੰਗਲੇ ਦੇਤੇ ਹੁਸਨ ਕਈਆਂ ਨੂੰ ਰੰਗਲੇ ਇਥੇ ਲੁਲੇ ਲਗੜੇ ਕੰਗਲੇ ਗਿਣ ਗਿਣ ਕਰਦਾਂ ਅਰਕ ਕਿਵੇ ਜੀ ਇੱਕ ਦਾਤਾ ਇੱਕ ਭਿਖਾਰੀ ਐਨਾ ਪਾਤਾ ਫਰਕ ਕਿਵੇ
@vaidmakhansinghdeol8270
@vaidmakhansinghdeol8270 4 жыл бұрын
Wah ji wah bai ji kitya bat a tuhadi shery
@RupinderKaur-yy5yu
@RupinderKaur-yy5yu 2 жыл бұрын
Waheguru. Ji. 🙏🙏🙏🙏🙏🙏
@GurjeetSingh-ux4dx
@GurjeetSingh-ux4dx 5 күн бұрын
ਬਹੁਤ ਸੋਹਣੀ ਆਵਾਜ਼ ਹੈ ਬਾਈ ਜੀ ਦੀ ਅੱਜ ਦੇ ‌ ਸਮੇਂ ਨੇ ਬਾਈ ਦੀ ਕਦਰ ਨਹੀ ਪਾਈ ਬਾਈ ਜੀ‌ ਨੇ ਆਪਣਾ ਜਦੀ ਕੰਮ ਸ਼ੁਰੂ‌ ਕਰ ਲਿਆ‌ ਮੇਹਨਤ ਕਰਦੇ ਨੇ ਕੰਮ ਕੋਈ ਮਾੜਾ ਨਹੀ ‌ਹੁੰਦਾ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ‌ਇਟਵਿਉ ਕਰਦੀ ਸਮੁਚੀ ਟੀਮ ਦਾ ਦਿਲੋ ਧੰਨਵਾਦ
@amnindermangat4350
@amnindermangat4350 4 жыл бұрын
ਪਤਾ ਨੀ ਰੱਬ ਕੇਹੜੇਆ ਰੰਗਾਂ ਵਿੱਚ ਰਾਜੀ
@satpalmappy711
@satpalmappy711 3 жыл бұрын
WAHEGURU WAHEGURU WAHEGURU 😭😭😭😭😭
@waliarajinderbirsingh2648
@waliarajinderbirsingh2648 3 жыл бұрын
@@satpalmappy711 Àqq
@jagdeshsingh4090
@jagdeshsingh4090 2 жыл бұрын
🙏🙏
@harjeetsingh3425
@harjeetsingh3425 4 жыл бұрын
ਸਲੁਟ ਹੈ ਜੀ ਟਹਿਣਾ ਜੀ ਇਹਨਾ ਨੂੰ cmc ਕੰਪਨੀ ਵਾਲੇ ਸਿਗਾਰਾ ਸਿੰਘ ਚਹਿਲ ਨੂੰ ਮਿਲਾਉ ਬਹੁਤ ਨੇਕ ਇਨਸਾਨ ਹਨ ਫਰੀ ਰਿਕਾਰਡ ਕਰ ਦੇਣਗੇ
@protejasinghdhandra8025
@protejasinghdhandra8025 4 ай бұрын
ਸਲਾਮ ਟਹਿਣਾ ਜੀ ਤੇ ਬੀਬਾ ਹਰਮਨ। ਚਾਂਦੀ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੀਤ ਬੇਹੱਦ ਪਸੰਦ ਆਇਆ। ❤
@parmjitclair3467
@parmjitclair3467 4 жыл бұрын
Very good artist, thanx for bring him in the show.
@GursewakSingh-hj3gu
@GursewakSingh-hj3gu 4 жыл бұрын
ਗਰੀਬੀ ਮਾਰ ਗਈ ਬਾਪੂ ਨੂੰ
@reshamlal7058
@reshamlal7058 4 жыл бұрын
ਜਿਹਨਾਂ ਨੇ ਡਿਸਲਾਇਕ ਕੀਤਾ ਉਹਨਾਂ ਨੂੰ ਇਸ ਕਲਾ ਦੀ ਸਮਝ ਨਹੀਂ ਹੈ
@niliravidhaliwalfarm6773
@niliravidhaliwalfarm6773 4 жыл бұрын
Waa ji waa Kya bat.. aa ji yamla sab de jad.. dwanda.. eh Banda .. ajj de singers nu lahnta ... Waa ji waa ru.. de khurak..aa eh geet nahi labne eh bande good less you
@BalbirSingh-se2mo
@BalbirSingh-se2mo Жыл бұрын
Purane gayak sachmuch Punjab de hire ne Chaman Lal gayak Sahab nu Dilo salute
@ranglapunjabgangsar4859
@ranglapunjabgangsar4859 4 жыл бұрын
ਰੱਬ ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ ...🙏 ਸਦਾ ਇੱਕੋ ਜਾ ਵੇਲਾ ਨਹੀਂ ਰਹਿੰਦਾ ...
@deadman7025
@deadman7025 4 жыл бұрын
ਪਰ ਅੰਬਾਨੀ ਹੁਣਾ ਦਾ ਤਾਂ ਹਮੇਸ਼ਾ ਹੀ ਵੇਲਾ ਰਿਹਦਾ ਉਹ ਵੀ ਪੀੜ੍ਹੀ ਦਰ ਪੀੜ੍ਹੀ
@surjitbrar5926
@surjitbrar5926 4 жыл бұрын
ਬਾਈ ਜੀ ਸਰਕਾਰ ਦੇ ਕਿਸੇ m l a ਜਾ ਮਨਤਰੀ ਨੂੰ ਵੀ ਬਲਾਉ ਥਾ ਥਾ ਤੇ ਪੁਲਿਸ ਨਾਕੇ ਵੱਡੇ ਬਿਜਲੀ ਦੇ ਬਿੱਲ ਪੰਜਾਬ ਦਾ ਬੁਰਾ ਹਾਲ
@nasticpapu1396
@nasticpapu1396 2 жыл бұрын
ऐ मेहनती, ईमानदार और सच्चा इंसान किथे रहदे ने 🙏
@harbansaulakh2811
@harbansaulakh2811 10 ай бұрын
ਟਹਿਣਾ ਸਾਬ ਅਤੇ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚਜਦਾ ਵਾਸਤੇ ,ਹਰਬੰਸ ਸਿੰਘ ਕੋਟ ਈਸੇ ਖਾਂ
@LakhwinderSingh-jq3mq
@LakhwinderSingh-jq3mq 4 жыл бұрын
ਸੁਖਵੰਤ ਸੁਖੀ ਜੀ ਦੀ ਮੁਲਾਕਾਤ ਕਰੋ ਟਹਿਣਾ ਸਾਹਿਬ ਹਰਮਨ ਮੈਡਮ ਜੀ
@deepamusapuria2105
@deepamusapuria2105 4 жыл бұрын
ਮੇਰੇ ਨਾਨਕਿਆ ਦਾ ਬੰਦਾ,ਬਹੁਤ ਸੋਹਣਾ ਗਾਉਂਦਾ 👌
@jaswindermann85jaswinder38
@jaswindermann85jaswinder38 4 жыл бұрын
kehde pind a nanke bro
@gurlalsingh4847
@gurlalsingh4847 4 жыл бұрын
very good aetist 🙏🏻🙏🏻
@RobbeyKaur
@RobbeyKaur 3 жыл бұрын
Kehrhe pind de aa eh bapu ji?
@BhagwanSingh-gf8xj
@BhagwanSingh-gf8xj 4 ай бұрын
ਇਹ ਚਮਨ ਲਾਲ ਚਾਂਦੀ ਦੂਸਰਾ ਚਾਂਦੀ ਰਾਮ ਚਾਂਦੀ ਇਕੋ ਨੇ ਕਿ ਵਖ ਵਖ ਨੇ
@gurdeep393
@gurdeep393 3 жыл бұрын
ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ ਮੈਂ ਤੁਹਾਡੇ ਦੋਨਾਂ ਦਾ ਹੈ ਬਹੁਤ ਫੈਨ ਆ, ਪਰ ਟਹਿਣਾ ਸਾਹਿਬ ਜੀ ਜੇ ਕਿਤੇ ਤੁਸੀਂ ਇਹਨਾਂ ਨੂੰ ਆਪਣੇ ਸਟੂਡੀਓ ਵਿੱਚ ਬੁਲਾਉਂਦੇ ਤਾਂ ਇਹਨਾਂ ਦੀ ਖੁਸ਼ੀ ਦੁਗਣੀ ਹੋ ਜਾਣੀ ਸੀ। ਬਾਕੀ ਤੁਹਾਡੀ ਇੰਟਰਵਿਊ ਦਾ ਤਾਂ ਕੋਈ ਜਵਾਬ ਹੀ ਨੀ ਤੇ ਨਾ ਹੀ ਕੋਈ ਫੇਰ ਬਦਲ ਆ।
@user-gv3ww9lg6t
@user-gv3ww9lg6t 3 жыл бұрын
ਬਹੁਤ ਵਧੀਆ ਟਹਿਣਾ ਸਾਬ ਤੇ ਹਰਮਨ ਭੈਣ ਜੀ
@dalbirvirk2524
@dalbirvirk2524 4 жыл бұрын
ਬਹੁਤ ਵਦੀਆ ਲਗਾ। ਟਹਿਣਾ ਸਾਬ ਅਤੇ ਭੈਣ ਹਰਮਨ ਜੀ ਧੰਨਵਾਦ ਕਰਦੇ ਹਾਂ ਤੁਹਾਡਾ ਗਰੀਬਾਂ ਦੀ ਬਾਹ ਫੜਦੇ ਹੋ।
@Sahil_Dav
@Sahil_Dav 4 жыл бұрын
ਬਹੁਤ ਹੀ ਸੋਹਣਾ🙌🙌🙌🙌
@RajKumar-nb8vi
@RajKumar-nb8vi 3 жыл бұрын
Bhut vdhia lga .asli gaek eh Han jinha Sade Punjab da virsa sambal rkhya Bhut mithia Yada dsia. Dhan wad. Ji 🙏🙏🌹🌹🌹🌹🌹
@JaswinderSingh-oi7wf
@JaswinderSingh-oi7wf 5 ай бұрын
Bahut bahut dhanvad tehna sahib ji and Harman rab thodhi chadthi kala kare tusi sadhi chandi ji nal mulakat karvake bahut hi vadia kita
@gurtejpakhikalan
@gurtejpakhikalan 4 жыл бұрын
ਅਜਿਹੇ ਗਾਇਕਾਂ ਗੀਤਕਾਰਾਂ ਨਾਲ ਤੁਹਾਡੀਆਂ ਕੀਤੀਆਂ ਮੁਲਾਕਾਤਾਂ ਵਧੀਆ ਲੱਗਦੀਆਂ ਕੁੱਝ ਕੁ ਨੇ ਤਾਂ ਆਪਣੀ ਜਿੰਦਗੀ ਖੁਦ ਖਰਾਬ ਕਰ ਲਈ , ਕੁੱਝ ਕੁ ਜੁਗਾੜ ਨਾ ਅੱਗੇ ਚਲਗੇ ਤੇ ਉਹਨਾਂ ਨੇ ਆਪਣੀ ਆਪ ਨੂੰ ਸੰਭਾਲ ਲਿਆ ।
@hoshiarsingh1520
@hoshiarsingh1520 4 жыл бұрын
veer ji bahout vadhia kalakar hai. help karni chaidi hai.
@GurdeepSingh-ed3zl
@GurdeepSingh-ed3zl 4 жыл бұрын
ਟਹਿਣਾ ਸਾਹਿਬ ਜੀ ਕਮਾਲ ਦਾ ਪ੍ਰੋਗਰਾਮ ਪੇਸ਼ ਕੀਤਾ 👌👌👌👌
@pmtindia6245
@pmtindia6245 2 жыл бұрын
Salam hai tuhadi awaj noo Salam hai tuhade sirhrh noo Salam bahain Harman tevveer Taihna Sahib noo jina ne tuhanoo duvara raushan kita
@gurpreetsinghbatth2720
@gurpreetsinghbatth2720 3 жыл бұрын
ਵਾਹ ਜੀ ਵਾਹ ਕੋਈ ਗੱਲ ਨਹੀਂ ਰਹੀ ਕਹਿਣ ਵਾਲੀ ਟਹਿਣਾ ਸਾਹਿਬ ਤੁਹਾਡਾ ਅਤੇ ਭੈਣ ਜੀ ਥਿੰਦ ਜੀ ਦਾ ਬਹੁਤ ਧੰਨਵਾਦੀ ਹਾਂ ਇਹੋ ਜਿਹੇ ਇਨਸਾਨਾ ਨੂੰ ਲੋਕਾਂ ਦੇ ਰੂਬਰੂ ਕਰਵਾਉਂਦੇ ਹੋ ਬਹੁਤ ਧੰਨਵਾਦੀ ਜੀ
@somdevsaini970
@somdevsaini970 3 жыл бұрын
In poverty talent dies silently
@jarnailsigh8643
@jarnailsigh8643 4 жыл бұрын
ਟੈਹਿਣਾ ਅਤੇ ਹਰਮਨ ਸਤਿ ਸ੍ਰੀ ਅਕਾਲ ਬਹੁਤ ਵਧੀਆ ਇੰਟਰਵਿਊ ਆ ਰੱਬ ਭਲੀ ਕਰੇ
@harjotsinghsandhu7702
@harjotsinghsandhu7702 3 жыл бұрын
ਵਾਹ ਜੀ ਵਾਹ ਮੁਕਤਸਰ ਸਾਹਿਬ ਤੋਂ ਆਉਂਦੇ ਸਮੇਂ ਤੁਹਾਡੇ ਪਿੰਡ ਦਾ ਨਾਮ ਪੜਿਆ ਚੰਗਾ ਲੱਗਾ ਉਪਰਾਲਾ ਵਧੀਆ ਗਾਇਕ ਇਹ ਬਹੁਤ ਵਧੀਆ ਨੇ
@gurcharansingh1660
@gurcharansingh1660 2 жыл бұрын
ਬਹੁਤ ਵਧੀਆ ਸੌ ਪ੍ਰਤੀਸ਼ਤ ਠੀਕ ਹੁਣ ਦੇ ਗੀਤ ਗੰਦੇ ਕਿ ਪ੍ਰੀਵਾਰ ਨਾਲ ਬੈਠ ਕੇ ਸੁਣ ਨਹੀਂ ਸਕਦੇ ਪ੍ਰਣਾਮ ਬਾਪੂ ਜੀ ਨੂੰ ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਟਹਿਣਾ ਸਾਬ ਅਤੇ ਥਿੰਦ ਬੀਬੀ ਲੋਕਾਂ ਨੂੰ ਬੇਨਤੀ ਕਰੋ ਇਹਨਾਂ ਦੀ ਮਦਦ ਪੈਸੇ ਨਾਲ ਸਿਧਾ ਕਰਨ ਬਚੋਲਾ ਵਿਚ ਨਾ ਹੋਵੇ
@lyricsjonydabwali4174
@lyricsjonydabwali4174 4 жыл бұрын
ਵਾਹ ਟਹਿਣਾ ਸਾਹਬ ਬਹੁਤ ਚੰਗੀਆਂ ਗੱਲਾਂ ਕਰਦੇ ਓ ਮੁੱਧੇ ਚਕਦੇ ਰਹੋ ਪਰ ਲਾਭ ਹੀਰਾ ਜੀ ਨਾਲ ਬੀ ਗੱਲ ਬਾਤ ਕਰੋ ਇਕ ਬਾਰ
@palisingh9513
@palisingh9513 4 жыл бұрын
Heera Hai Heera Bapu ji
@paramjitmahi8042
@paramjitmahi8042 4 жыл бұрын
Excellent initiative by your team. Thanks. Tena Sahib eh kamm sirf Prime Asia team hi kar sakdi hai. Congratulations both of us. madam ji and Tehna Sahib
@dskahlon6872
@dskahlon6872 3 жыл бұрын
ਟਿਵਾਣਾ ਜੀ ਜਿਹੋ ਜਹੀ ਜਿੰਦਗੀ ਨਾਲ ਤੁਸੀਂ ਸੰਘਰਸ਼ ਕਰਕੇ ਲੋਕਾਂ ਦੀ ਅਵਾਜ ਬਣੇ ਓਹੋ ਜਿਹੇ ਵਿਅਕਤੀ ਤੁਸੀਂ ਸਮਾਜ ਵਿੱਚੋ ਲੱਭਕੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦਰਦ ਸਮਝਦੇ ਹੋ ਅਤੇ ਜਨਤਾ ਦੇ ਸਾਹਮਣੇ ਪੈਸ਼ ਕਰਕੇ ਵਾਹਵਾ ਖੱਟਦੇ ਹੋ ਅਤੇ ਖੱਟਦੇ ਰਹੋ ਸ਼ੁਕਰੀਆਂ ਸ਼ੁਕਰੀਆਂ ਸ਼ੁਕਰੀਆ.
@binder1400
@binder1400 4 ай бұрын
ਬਹੁਤ ਵਧੀਆ ਜੀ ਬਿੰਦਰ ਮੁਕਤਸਰ ਸਾਹਿਬ c/o ਗੁੱਗੂ ਗਿੱਲ ਸਾਹਿਬ
@kulwindergobindpuria2809
@kulwindergobindpuria2809 4 жыл бұрын
ਬਾਈ ਜੀ ਬਹੁਤ ਹੀ ਵਧੀਆ ਪੇਸ਼ਕਾਰੀ
@baljitsidhu9089
@baljitsidhu9089 4 жыл бұрын
Buhat badi sewa ji tuhadi Punjab punjabi te punjabiatt layi
@harmansingh1072
@harmansingh1072 4 жыл бұрын
ਹਰਮਨ ਜੀ ਟਹਿਣਾ ਸਾਬ ਤੁਸੀ ਗਰੀਬਾ ਦੇ ੲਿਸੇ ਤਰਾ ਮਸੀਰਾ ਬਣ ਕੇ ਰੇਹੋ |
@NareshKumar-bc8xw
@NareshKumar-bc8xw 4 жыл бұрын
ਚਮਨ ਲਾਲ ਚਾਂਦੀ ਬਾਪੂ ਜੀ ਨੂੰ ਪਰਮਾਤਮਾ ਹਮੇਸ਼ਾਂ ਤੰਦਰੁਸਤ ਤੇ ਖੁਸ਼ ਰੱਖੇ।🙏🙏 ਟਹਿਣਾ ਸਾਹਿਬ ਤੇ ਹਰਮਨ ਜੀ ਨੂੰ ਵੀ ਪਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।🙏🙏
@SurinderKumar-qb3nt
@SurinderKumar-qb3nt 4 жыл бұрын
ਟਹਿਣਾ ਸਾਹਿਬ ਰਾਜਾ ਸਿੱਧੂ ਤੇ ਰਾਜਵਿੰਦਰ ਪਟਿਆਲਾ ਨੂੰ ਬੁਲਾਇਆ ਜਾਵੇ
@GurdeepSingh-ed3zl
@GurdeepSingh-ed3zl 4 жыл бұрын
ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ
@nagindersingh4119
@nagindersingh4119 Жыл бұрын
ਟੈਹਣਾ ਸਾਬਜੀ ਚਾਂਦੀ ਰਾਮ ਦੀ ਮੁਲਾਕਾਤ ਸੁਣੀ ਬਹੁਤ ਹੀ ਚੰਗਾ ਲਗਿਆ ਸ਼ੁਕਰੀਆ ਹਰਮਨ ਸਿੰਧ ਜੀ ਦਾ ਜੋ ਸਾਥ ਨਿਭਾਉਦੇ ਹਨ। ਖੁਸ਼ ਹਹੋ। ਆਬਾਦ ਰਹੋ। 🌹🌹🌹🌹🙏🙏🙏
@gurpreetmahay6192
@gurpreetmahay6192 4 жыл бұрын
ਬਹੁਤ ਖੂਬ 👏
@rubisran3281
@rubisran3281 4 жыл бұрын
ਧਨਵਾਦ ਹਰਮਨ ਜੀ ਅਤੇ ਟਹਿਣਾ ਵੀਰ ਜੀ🙏
@rajveermander3217
@rajveermander3217 4 жыл бұрын
Waheguru ji meher krn ji hamesha ji sab te ji
@pawansandhu7853
@pawansandhu7853 4 жыл бұрын
ਵਾਹਿਗੁਰੂ ਜੀ ਮੇਹਰ ਕਰੋ
@virenderkaur2944
@virenderkaur2944 4 жыл бұрын
ਗੁਰੂ ਜੀ ਤੇ ਗਾਏ ਦੋਵੇਂ ਗੀਤ ਮੌਲਿਕ ਤੇ ਦੁਰਲਭ ਨੇ ਇਹ ਗਾਣੇ ਵੱਖਰੇ U tube ਤੇ ਪਾ ਓ ਜੀ
@MsAmrit1985
@MsAmrit1985 4 жыл бұрын
prime asia Harman thind sis nd Tehina sahib G da teh dilo dhanwaab jo dil nu shoun walia interview nd sachai paish krde ne
@amnpreetsingh4444
@amnpreetsingh4444 3 жыл бұрын
ਟਹਿਣਾ ਸਾਹਿਬ ਦੀ ਪੂਰੀ ਟੀਮ ਨੂੰ ਅਜਿਹੇ ਉਪਰਾਲੇ ਕਰਨ ਤੇ ਸਲਾਮ। ਚਾਂਦੀ ਸਾਹਿਬ ਦੇ ਗਾਇਕ ਪੁੱਤਰ ਦਾ ਨਾਮ ਅਤੇ ਉਸ ਦੇ ਗਾਏ ਗਾਣੇ ਆ ਬਾਰੇ ਵੀ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ।
@jaswantrai575
@jaswantrai575 4 жыл бұрын
ਸਤਿ ਸ੍ਰੀ ਅਕਾਲ ਜੀ ਟਹਿਣਾ ਸਾਹਿਬ ਤੇ ਮੈਡਮ ਜੀ ਤੁਸੀਂ ਬਹੁਤ ਹੀ ਵਧੀਆ ਪੇਸ਼ਕਾਰੀ ਕਰਦੇ ਹੋ । ਅਰਸ਼ ਤੋਂ ਫਰਸ਼ ਤੇ ਪਹੁੰਚੇ ਕਲਾਕਾਰਾਂ ਦੀ ਦਰਦ ਭਰੀ ਜਿੰਦਗੀ ਲੋਕਾਂ ਦੇ ਰੂਬਰੂ ਕਰਨਾ ਬਹੁਤ ਹੀ ਵਧੀਆ ਲਗਾ ਜੀ।
@geetkarkalakhanpuri7625
@geetkarkalakhanpuri7625 4 жыл бұрын
ਜਿੰਨਾ ਦੁੱਖ ਝੱਲੇ ਹੋਣ ੳੁਹੀ ਕਿਸੇ ਦਾ ਦੁੱਖ ਸਮਝਦੇ ਹਨ
@DaljeetSingh-uq1gd
@DaljeetSingh-uq1gd 4 жыл бұрын
ਸਹੀ ਗੱਲ ਆ ਜੀ
@rajdeepsran791
@rajdeepsran791 4 жыл бұрын
ਸਵਰਨ ਵੀਰ ਜੀ, ਤੁਹਾਨੂੰ ਬਹੁਤ ਸਾਰੀਆਂ ਦੁਆਵਾਂ 🙏
@labhBrarsantybrar
@labhBrarsantybrar 3 жыл бұрын
ਬਹੂਤ ਸੋਹਣੀ ਆਵਾਜ ਕੋਇ ਫੜ ਲਯੋ ਬਾਂਹ ਅਸੀਸਾਂ ਦੇਊ ਪੀਛਲੀ ਊਮਰੇ ਬਹੂਤ ਅਸੀਸਾ ਦੇਊ💖💖💖
@shivdevsingh7315
@shivdevsingh7315 3 жыл бұрын
ਟਹਿਣਾ ਸਾਹਿਬ ਜੀ ਚਮਨ ਲਾਲ ਦਰਿੜ ਇਰਾਦੇ ਵਾਲਾ ਇਨਸਾਨ ਲੱਗ ਰਿਹਾ ਹੈ ਕਿਉਂਕਿ ਇਹ ਆਪਣੀ ਜਿੰਦਗੀ ਵਿੱਚ ਅਡੋਲ ਹੈ।ਵਾਹਿਗੁਰੂ ਇਸ ਦੀਆਂ ਜਰੂਰਤਾਂ ਪੂਰੀਆਂ ਕਰਨ।
@sonusanyal5080
@sonusanyal5080 4 жыл бұрын
A GREAT SALUTE to Tehna sahab, Harman ji n all team members of PRIME ASIA TV 🌏 📺, GOD BLESS YOU, Aik gareeb bandey di support karan leyi, Rabb tohaanu hamesha charhdi kala de wich rakhey
OMG what happened??😳 filaretiki family✨ #social
01:00
Filaretiki
Рет қаралды 12 МЛН
Чёрная ДЫРА 🕳️ | WICSUR #shorts
00:49
Бискас
Рет қаралды 4,9 МЛН
Challenge matching picture with Alfredo Larin family! 😁
00:21
BigSchool
Рет қаралды 41 МЛН
OMG what happened??😳 filaretiki family✨ #social
01:00
Filaretiki
Рет қаралды 12 МЛН