Chajj Da Vichar (1141) || ਕਿਸ ਨੇ ਕੀਤਾ ਕੁਲਦੀਪ ਮਾਣਕ ਦਾ ਘਰ ਬਰਬਾਦ?

  Рет қаралды 1,155,814

Prime Asia TV

Prime Asia TV

3 жыл бұрын

#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 300
@kewalkamboj7339
@kewalkamboj7339 3 жыл бұрын
ਟਹਿਣਾ ਸਾਹਿਬ ਥਿੰਦ ਭੈਣ ਜੀ ਸਤਿ ਸ੍ਰੀ ਅਕਾਲ ।ਹਸਨ ਮਾਣਕ ਦੀ ਅਵਾਜ ਬਿਲਕੁਲ ਮਾਣਕ ਸਾਹਿਬ ਵਰਗੀ ।ਪਰਾਮਤਮਾ ਇਸ ਨੂੰ ਤਰੱਕੀ ਦੇਵੇ
@nirmalchoudhary2500
@nirmalchoudhary2500 3 жыл бұрын
ਵਾਹ ਜੀ ਵਾਹ ਮਾਣਕ ਸਾਹਿਬ ਦੀ 100% ਕਾਪੀ ਹੈ ਇਹ ਛੋਟਾ ਮਾਣਕ ਬਿਲਕੁਲ ਹੀ ਮਾਣਕ ਦਾ ਰੂਪ ਓਹੀ ਬੇਬਾਕੀ ਓਹੀ ਗੁੱਸਾ ਓਹੀ ਸਟਾਈਲ ਉਹੀ ਬੋਲਚਾਲ ਸਭ ਕੁਝ ਮਿਲਦਾ ਮਾਣਕ ਸਾਹਿਬ ਜੀ ਦੇ ਨਾਲ ਜੀ ਜਿਉਂਦਾ ਰਹਿ ਛੋਟੇ ਭਾਈ ਹਸਨ ਮਾਣਕ ਜੀਓ ਵੀਰੇ ਜੀਓ
@arslubana9157
@arslubana9157 3 жыл бұрын
ਬਿਲ ਕੁਲ ਸਹੀ ਕਿਅਾ ਜੀ ਪੈਲਾ ਗੁਰੂ ਮਾਂ 🙏👍👌🌹🙏🙏🙏🙏🙏🙏
@lovegod786
@lovegod786 3 жыл бұрын
ਪਹਿਲਾ ਗੁਰੂ ਮਾਂ ਹੈ ਬਹੁਤ ਸੋਹਣੀ ਗੱਲ ਕੀਤੀ ਬਾਈ ਨੇ 👍👍💚💚💚21.56💚💚
@Allsimple218
@Allsimple218 3 жыл бұрын
ਸਵਰਨ ਸਿੰਘ ਛੋਟੇ ਵੀਰ ਤੋਹਾਡੇ ਮਾਤਾ ਜੀ ਦਾ ਕੀ ਹਾਲ ਹੈ? ਆਸ ਅਤੇ ਅਰਦਾਸ ਕਰਦੀ ਹਾਂ ਕੇ ਉਹ ਬਹੁਤ ਜ਼ਲਦ ਤੰਦਰੁਸਤੀ ਵੱਲ ਵਧਣ ਅਤੇ ਘਰ ਆਉਣ ਵਾਹਿਗੁਰੂ ਜੀ ਮੇਹਰ ਕਰਨਗੇ
@jagroopram9157
@jagroopram9157 3 жыл бұрын
ਟਹਿਣਾ ਸਾਬ ਨੂੰ ਤਾ ਬੋਲਣ ਦਾ ਟਾਈਮ ਨਹੀਂ ਦਿੱਤਾ ਪੱਟੂ ਆਪਣਾ ਘੋੜਾ ਭਜਾਈ ਫਿਰਦਾ
@Malerkotlapigeoncloft
@Malerkotlapigeoncloft 3 жыл бұрын
Shi gal aa veer..🤣🤣🤣🤣
@harbbains5718
@harbbains5718 3 жыл бұрын
ਪੁੱਤਰ ਨਿੱਵ ਕੇ ਰਿਹਾ ਕਰ ਤੇ ਬਹੁਤ ਤਰੱਕੀ ਕਰੇਗਾ| ਰੱਬ ਤੈਨੂੰ ਲੰਬੀ ਊਮਰ ਦੇਵੇ 🙏
@angrejsangha9537
@angrejsangha9537 3 жыл бұрын
ਹਸਨ ਬਾਬਾ ਨਾਨਕ ਤੈਨੂੰ ਤਰੱਕੀਆ ਬਖਸ਼ੇ
@BAD_BOY8460
@BAD_BOY8460 3 жыл бұрын
.
@SukhlovekamallDeep8714
@SukhlovekamallDeep8714 3 жыл бұрын
Hanji thodi ji ta Lod a
@nokiamobile8933
@nokiamobile8933 2 жыл бұрын
@endless pal hu
@bindersingh-zg7ln
@bindersingh-zg7ln 4 ай бұрын
P😊😊😊😊😊0 by​@@angrejsangha9537
@sandeepbali1436
@sandeepbali1436 3 жыл бұрын
￰ਆਵਾਜ ਕਮਾਲ ਅੰਦਾਜ ਬਾਕਮਾਲ ਤੁਹਾਡਾ ਕੱਦ ਪੰਜਾਬੀ ਸੰਗੀਤਕਾਰੀ ਵਿੱਚ ਸਬ ਤੋਂ ਲੰਬਾ ਹੋਵੇ ਅਸੀ ਏ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਜੀਓ
@Amansingh-jl2rt
@Amansingh-jl2rt 4 ай бұрын
😊😊😊
@daljeetpaneswar5670
@daljeetpaneswar5670 4 ай бұрын
Tuhaanu taan doorion he daikh k pehchaan sakde hn k tusi kuldeep manik verge hi jariir kuj lagde hi baki tuhaadiaan gallan bahiit he vaduaa hn Aavaj copy Mank vergi hai bahoot he vadhua tej hai apne nane vergi Thhade naal khadan wale thaade mama just theek ho jaan God bless u
@daljeetpaneswar5670
@daljeetpaneswar5670 4 ай бұрын
Mjidaan de tuhaadi Aavaj hai Tusi bahoot agge jaoge tuhaade gane te aavaj buland hai yudh veer be strong be happy go Ahead
@SherSingh-ht7me
@SherSingh-ht7me 3 жыл бұрын
ਮੈਨੂੰ ਹੁਸਨ ਤੇਰੀ ਇੰਟਰਵਿਊ ਬਹੁਤ ਵਧੀਆ ਲਗਦੀ ਆ ਦਿੰਨ ਦੁਣੀ ਰਾਤ ਚੌਗਣੀ ਤਰੱਕੀ ਬਖਸੇ
@mohindersinghkang8405
@mohindersinghkang8405 3 жыл бұрын
ਕੁਲਦੀਪ ਮਾਣਕ ਕਲੀਅਾ ਦਾ ਬਾਦਸ਼ਾਹ , ਹਸਨ ਮਾਣਕ ਦਾ ੳੁਹੀ ਸਟਾੲਿਲ , ੳੁਨਾ ਕਂਦ ਕਾਠ , ਗਂਲ ਕਰਨ ਦਾ ਲਹਿਜਾ , ੳੁਹੀ ਮੜੰਗਾ , ਮਾਣਕ ਸਾਬ ਦਾ ਕਲੋਨ , ੳੁਹੀ ਕਰੰਟ , ੳੁਹੀ ਗੁਸਾ ,ਗਂਲ ਮੁਕਦੀ ਹੈ ਮਾਣਕ ਸਾਬ ਦੇ ਬਚਪਨ ਦੀ ਯਾਦ ਤਾਜਾ ਕਰਵਾ ਦਿਤੀ ਹਸਨ ਮਾਣਕ . ਜਿੳੁਦਾ ਰਹਿ ਪੁਂਤਰਾ . ਸਾਫ ਸੁਥਰਾ ਸੁਣਨ ਵਾਲੇ ਸਾਰੇ ਭੈਣ ਭਰਾਵਾ ਨੂੰ ਬੇਨਤੀ ਹੈ ਕਿ ੲਿਸ ਬਂਚੇ ਦੀ ਸਪੋਟ ਕਰੋ ਜੋ ਕਲਾਕਾਰ ਰਫਲਾਂ ਤੇ ਨਸ਼ੇ ਵਾਲੇ ਗੀਤ ਗਾੳੁਦੇ ਹਨ ੳੁਹ ਸਾਡੇ ਬਂਚਿਅਾ ਨੂੰ ਗਂਲਤ ਪਾਸੇ ਲਾ ਰਹੇ ਹਨ , ਮਾਣਕ ਸਾਬ ਦੇ ਦੋਹਤੇ ਹਸਨ ਮਾਣਕ ਦੀ ਰਂਜ ਕੇ ਸਪੋਟ ਕਰੋ ੲਿਹ ਬਂਚਾ ਸਾਫ ਸੁਥਰੀ ਗਾੲਿਕੀ ਗਾ ਰਿਹਾ ਹੈ , ਕਰੋ ਦਂਬ ਕੇ ਸਪੋਟ ਬਂਚੇ ਦੀ ਤਾ ਕਿ ਸਾਫ ਸੁਥਰੀ ਗਾੲਿਕੀ ਦਾ ਮਾਣ ਸਤਿਕਾਰ ਵਧੇ
@kamalsinghsingh4408
@kamalsinghsingh4408 3 жыл бұрын
Good ji
@InderjeetSingh-in8ix
@InderjeetSingh-in8ix 3 жыл бұрын
👍🙏 you 👍
@InderjeetSingh-in8ix
@InderjeetSingh-in8ix 3 жыл бұрын
Kim mk ii 👍👍
@wariskhan7727
@wariskhan7727 3 жыл бұрын
sahi kahea bhai
@highlights4921
@highlights4921 3 жыл бұрын
Oya veer Kuldeep mank di kudi interview dekh Lee a ta juth bolda
@AmanDeep-fi3qt
@AmanDeep-fi3qt 3 жыл бұрын
ਲਵ ਯੂ ਹਸਨ ਬਾਈ, ਖਿੱਚ ਕੇ ਰੱਖ ਤੇਰੇ ਨਾਲ ਆਂ
@rupindersidhumajorkamalusi5763
@rupindersidhumajorkamalusi5763 3 жыл бұрын
ਪਹਿਲੀ ਇੰਟਰਵਿਊ ਹੈ ਜਿਸ ਵਿੱਚ ਹਰਮਨ ਤੇ ਟਹਿਣਾ ਸਾਬ ਨੂੰ ਬੋਲਣ ਨੀ ਦਿੱਤਾ ਪੁਛਦੇ ਕੁਝ ਜਵਾਬ ਕੋਈ ਹੋਰ
@sandeepadv9934
@sandeepadv9934 3 жыл бұрын
Hahahahaha
@LuckySingh-zt2sy
@LuckySingh-zt2sy 3 жыл бұрын
Shi a bnda ki galt jawab dita
@babbumarahar494
@babbumarahar494 3 жыл бұрын
ਮਾਨਸਿਕ ਰੋਗੀ ਆ
@vicky6971
@vicky6971 3 жыл бұрын
@@babbumarahar494 bilkul sahi.....he need help
@manminderkumar8330
@manminderkumar8330 3 жыл бұрын
ਪੂਰਾ ਅਸਰ aa mank saab gਦਾ .........ਏ ਹੀ ਅਸਲੀ ਦੋਤਾ aa mank saab g ਦਾ gbu
@nirmalchoudhary2500
@nirmalchoudhary2500 3 жыл бұрын
ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਟਹਿਣਾ ਸਾਹਿਬ ਤੇ ਥਿੰਧ ਭੈਣ ਜੀ ਅੱਜ ਮਾਣਕ ਸਾਹਿਬ ਦੇ ਦੋਹਤੇ ਦੇ ਦਰਸ਼ਨ ਕਰਵਾਏ ਧੰਨਵਾਦ ਜੀ ਵਾਹਿਗੁਰੂ ਸਾਹਿਬ ਕਰੇ ਇਹ ਬੱਚਾ ਬਹੁਤ ਬਹੁਤ ਤਰੱਕੀਆਂ ਕਰੇ
@Chak_mander
@Chak_mander 3 жыл бұрын
ਬਿਲਕੁਲ ਸਹੀ ਮਾਣਕ। ਬਧੀਆ ਅਵਾਜ਼, ਠੋਕਵੀ ਗਲ ਵਾਤ ਸ਼ਾ ਗਿਆ ਤੇ ਆਉਣ ਵਾਲੇ ਸਮੇਂ ਚ ਤਰੱਕੀ ਕਰੂ ਪਰ ਥੋੜ੍ਹਾ ਤੱਤਾ ਪਨ ਘਟ ਕਰਨਾ ਪੈਣਾ। ਬਾਕੀ ਸਭ ਚੜ੍ਹਦੀ ਕਲਾ ਹੈ।
@chanpreetgill7255
@chanpreetgill7255 3 жыл бұрын
Niyaana aaa hale taio eni Garmi Khanda .
@user-yh2tp4hf6m
@user-yh2tp4hf6m 4 ай бұрын
🚩ਪਿਆਰਿਓਓਓਓਓਮਾਣਕ ਕੁਲਦੀਪ ਕਿਤੇ ਨਹੀ ਗਿਆ ਹੈ।🚩ਉਹ ਅੱਜ ਭੀ ਮੌਜੂਧਦ ਹੈ।❤ਦਾਸ ਨੀਮਾਣਾ ਨਗਿੰਦਰ ਸਿੰਘ ਸਰਾ ਮੋਗਾ ਇਟਲੀ ਤੋ ਜੀ🌹🌹🌹🌹🚩🚩🚩🚩
@tejinderkaur8982
@tejinderkaur8982 3 жыл бұрын
ਤੁਹਾਡੇ ਮਾਤਾ ਜੀ ਦਾ ਕੀ ਹਾਲ ਹੈ
@dsdhillonpunjab3552
@dsdhillonpunjab3552 3 жыл бұрын
didi ji
@karamjitbunty4034
@karamjitbunty4034 3 жыл бұрын
ਬਿਲਕੁਲ ਮਾਣਕ ਸਾਹਬ ਵਰਗੀਆਂ ਗੱਲਾਂ ਨੇ ਵੀਰ ਦੀਆਂ
@moonchildwithlove
@moonchildwithlove 3 жыл бұрын
15:00 Tehna : mmmm Hasan : kii aaaa 😅😂🤣🤣
@samreetsingh3324
@samreetsingh3324 3 жыл бұрын
Bhai tera thanks.. mein aahi lbda c😂
@masterpieceproductions2238
@masterpieceproductions2238 3 жыл бұрын
🤣🤣🤣
@masterpieceproductions2238
@masterpieceproductions2238 3 жыл бұрын
Just come here to see ki Aaa🤣🤣
@sajankoti9707
@sajankoti9707 3 жыл бұрын
thnx bhai main app ehi labda c ❤️😀😀
@surjitcheema5026
@surjitcheema5026 3 жыл бұрын
😂😂😂😂
@beantsingh3717
@beantsingh3717 3 жыл бұрын
19:19 ਕਹਿੰਦਾ ਮੇਰੀ ਲੜਾਈ ਇਹੀ ਰਹਿੰਦੀ ਘਰੇ ਕਿ ਮੈ ੲੈਡਾ ਕਿ ਕਿਉ ਰਹਿ ਗਿਆ😂😂
@tarvindersinghbrar4882
@tarvindersinghbrar4882 3 жыл бұрын
ਜਿਊਂਦਾ ਵੱਸਦਾ ਰਹਿ ਛੋਟੇ ਮਾਣਕਾਂ ਵਾਹਿਗੁਰੂ ਚੜਦੀ ਕਲਾਂ ਬਖਸ਼ਣ
@jaswinderkaur7668
@jaswinderkaur7668 3 жыл бұрын
ਰਣਜੀਤ ਬਾਵਾ ਨਾਲ ਵੀ ਗੱਲ ਬਾਤ ਕਰੋ ਜੀ
@simarpreet6490
@simarpreet6490 3 жыл бұрын
ਇਹ ਗੀਤ ਮਾਰ ਰਾਂਝਣਾਂ ਰੰਗਪੁਰ ਗੇੜੇ ਇਸਨੂੰ ਜ਼ਰੂਰ ਕੈਸੇਟ ਚ ਗਾਉਣ ਲੲੀ ਸਲੈਕਟ ਕਰੀ।ਦੂਜਾ ਇਹੀ ਜਿਹੜਾ ਇਥੇ ਗਾਇਆ ਹੈ।
@sukhpalsinghpunjabi6293
@sukhpalsinghpunjabi6293 3 жыл бұрын
ਵਾਹ ਜੀ ਵਾਹ...👍 ਮੇਰੇ ਵਿਆਹ ਵਿੱਚ ਮਾਣਕ ਜੀ ਨੇ ਅਖ਼ਾੜਾ ਲਾਇਆ ਸੀ। ਸਾਰਾ ਪਿੰਡ ਹੀ ਨਾਲ ਦੇ ਪਿੰਡ ਵੀ ਆ ਗਏ ਸੀ ਮਾਣਕ ਜੀ ਨੂੰ ਸੁਣਨ।
@khosasaab3464
@khosasaab3464 3 жыл бұрын
Veer g oh akhada upload kro
@sukhpalsinghpunjabi6293
@sukhpalsinghpunjabi6293 3 жыл бұрын
@@khosasaab3464 Ji jaror
@khosasaab3464
@khosasaab3464 3 жыл бұрын
@@sukhpalsinghpunjabi6293 veer ji puraniya yaadan taza ho jngiya tuc kitho ho veer
@sukhpalsinghpunjabi6293
@sukhpalsinghpunjabi6293 3 жыл бұрын
@@khosasaab3464 Moga Dharamkot
@khosasaab3464
@khosasaab3464 3 жыл бұрын
@@sukhpalsinghpunjabi6293 manak Saab da live show upload kro ji
@jaswinderjandu2064
@jaswinderjandu2064 3 жыл бұрын
ਬਹੁਤ ਵਧੀਆ ਲੱਗੀ ਜੀ ਇੰਟਰਵਿਊ , ਰੱਬ ਤਰੱਕੀਆਂ ਬਖਸ਼ੇ ।
@amritsingh4918
@amritsingh4918 3 жыл бұрын
ਟਹਣਾਂ ਵੀਰ ਦਾਰੂ ਵਾਲੀ ਗੱਲ ਤੁਸੀਂ ਸਹੀ ਕਰੀ ਮੇਰਾ ਵੱਡਾ ਵੀਰ ਦੇਆਨੰਦ ਮੈਡੀਕਲ ਕਾਲਜ ਦੇ ਹੋਸਟਲ ਵਿੱਚ ਹੁੰਦੇ ਸੀ ਮਾਣਕ ਸਾਹਿਬ ਨੇ ਵੀਰ ਦੇ ਰੂਮ ਵਿੱਚ ਸ਼ਰਾਬ ਪੀ ਕੇ ਮੈਕ ਤੋਂ ਬਿਨਾ ਹੀ ਬਹੁਤ ਉਚੀ ਅਵਾਜ ਵਿੱਚ ਗਾਉਣ ਲੱਗ ਜਾਂਦੇ ਸੀ ਰੋਕਿਆਂ ਤੋਂ ਵੀ ਨਹੀਂ ਸੀ ਰੁਕਦੇ ਸੀ ਰਹੀ ਗੱਲ ਸ਼ਰਾਬ ਦੀ ਮੇਰਾ ਖਿਆਲ ਗਾਉਣਾਂ ਤੇ ਪੀਣ ਦਾ ਸੋਂਕ ਹੀ ਸੀ 1984 ਦੀਆ ਗੱਲਾਂ ਨੇ ਤਰਲੇ ਕਰ ਕੇ ਹੀ ਰੋਕਣਾ ਪੈਂਦਾਂ ਸੀ ਵੀਰ ਇਹੇ ਬੱਚਾ ਮਾਣਕ ਸਾਹਿਬ ਦੀਆਂ ਯਾਦਾਂ ਤਾਜ਼ੀਆਂ ਕਰਦਾ ਰਵੇਗਾ ਦੂਜੀ ਗੱਲ ਮਾਣਕ ਸਾਹਿਬ ਦੀ ਵੱਡੀ ਗੱਲਤੀ ਰਾਜਨੀਤੀ ਵਿੱਚ ਆਉਣਾਂ ਸੀ ਯਾਰਾਂ ਦੇ ਯਾਰ ਸੀ 🙏
@nirmalbrar7288
@nirmalbrar7288 3 жыл бұрын
Bilkul sahi kaha hai mera sall sahab vi osi vard vich dakhal si te main bahut vari mank sahab koll janda rehnda si
@himatsingh6134
@himatsingh6134 2 жыл бұрын
ਸ੍ਰੀ ਮੁਕਤਸਰ ਸਾਹਿਬ ਦੇ ਇਕ MLAਨੇ ਮਾਣਕ ਤੇ ਮਾਣਕ ਦੇ ਬੇਟੇ ਦੀ ਜ਼ਿੰਦਗੀ ਬਰਬਾਦ ਕੀਤੀ ਜਦੋਂ ਕੁਲਦੀਪ ਮਾਣਕ ਅਖਾੜਾ ਲਾ ਰਿਹਾ ਸੀ ਤਾਂ ਕਿਸੇ ਨੇ ਕੋਲੋਂ ਕਿਹਾ ਕਿ ਫਲਾਣਾmla ਆਇਆ ਤਾਂ ਮਾਣਕ ਨੇ ਕਿਹਾ ਕਿ ਐਹੋ ਜਿਹੇ ਪੰਜਾਹ mla ਫਿਰਦੇ ਹਨ ਉਸ ਤੋਂ ਬਾਅਦ ਸ਼ੁਰੂ ਹੋਇਆ ਮਾਣਕ ਦੇ ਪ੍ਰਵਾਰ ਦੀ ਬਰਬਾਦੀ ਇਸ ਸੱਚ ਹੈ।
@Ranjitamand
@Ranjitamand 3 жыл бұрын
ਟਹਿਣਾ ਸਾਬ ਦੀ ਉ ਉ ਉ 👌🏻👌🏻 ਪਰ ਆਂ ਪਤੰਦਰ ਪਤਾ ਨਹੀ ਕਿਹੜਾਂ ਗੇਅਰ ਪਾਈ ਫਿਰਦਾਂ
@jugrajboparai3511
@jugrajboparai3511 3 жыл бұрын
ਸਹੀ ਗੱਲ ਆ
@tejinderchahal6431
@tejinderchahal6431 3 жыл бұрын
ਉਹੀ ਸਟਾਈਲ ਉਹੀ ਅਵਾਜ ਬਹੁਤ ਹੀ ਵਧੀਆ ਗਾਇਕੀ ਪ੍ਰਮਾਤਮਾ ਤਰੱਕੀ ਬਕਸੇ ਵੀਰ ਨੂੰ ਦੱਸਣ ਦੀ ਲੋੜ ਨਹੀ ਕੋਣ ਆ ਆਪਣੇ ਆਪ ਹੀ ਪਤਾ ਲੱਗਦਾ
@palasingh5151
@palasingh5151 3 жыл бұрын
ਵਧੀਆ ਗੱਲ ਮੁੰਡਾ ਗਾਊਦ ਪਰ ਮਾਣਕ, ਨਹੀ ਬਣ ਸ਼ਕਦਾ ਮਾਣਕ ਤਾ ਬੋਹੜ ਸੀ
@himatsingh6134
@himatsingh6134 2 жыл бұрын
ਟਹਿਣਾ ਸਾਹਬ ਤੇ ਥਿੰਦ ਜੀ ਬਹੁਤ ਵਧੀਆ ਤੁਹਾਡੀਆਂ ਗੱਲਾਂ ਜੀ ਵਾਹਿਗੁਰੂ ਹਮੇਸ਼ਾਂ ਖ਼ੁਸ਼ ਤੇ ਚੜਦੀ ਕਲਾ ਵਿੱਚ ਰੱਖੇ
@toxicyarr3352
@toxicyarr3352 3 жыл бұрын
ਸਵਰਣ ਸਿੰਘ ਟਹਿਣਾ ਜੀ ਸਿਰਾਂ ਲਾ ਤਾਂ ਬਹੁਤ ਹੀ ਖੂਬਸੂਰਤ ਗੱਲਾਂ ਹਨ ਜੀ
@gurbajsingh328
@gurbajsingh328 3 жыл бұрын
ਬਾਈ ਹੀਰਾ ਬੰਦਾ 👍👍👍 ਰੱਬ ਤਰੱਕੀ ਦੇਵੇ 🙏🙏
@dalvirchand9594
@dalvirchand9594 3 жыл бұрын
Bhaji bhut vadia malik mehr kre
@paramjitsidhu6042
@paramjitsidhu6042 3 жыл бұрын
ਪੂਰਾ ਸਹਿਯੋਗ ਵੀਰ ਨੂੰ
@AmanThindNY
@AmanThindNY 3 жыл бұрын
ਹਸਨ ਮਾਣਕ ਕਿਸੇ ਵਿੱਚ ਦਮ ਨਹੀਂ ਕਿ ਤੇਨੂੰ ਰੋਕ ਸਕਣ ਤੁੰ ਸੋ ਫੀ ਸਦੀ ਪਾਸ ਵਾ ਬੱਸ ਇਕ ਗੱਲ ਯਾਦ ਰੱਖੀ ਕਦੇ ਹੰਕਾਰ ਨਾਂ ਕਰੀ ਕਦੇ ਮਾਣ ਨਾਂ ਕਰੀ ਰੱਬ ਦਾ ਉਸ ਵਾਹਿਗੁਰੂ ਨੂੰ ਯਾਦ ਰੱਖੀ ਤੇਰੀ ਹਰ ਮੈਦਾਨ ਫ਼ਤਿਹ ਹੋਉ
@lakhbirsingh1056
@lakhbirsingh1056 3 жыл бұрын
Jehre jehre Instagram toh baad aye a ohna lyi scene 15:00 te a😘😂 Thank me later🇨🇦🇨🇦
@sodhisahib2708
@sodhisahib2708 3 жыл бұрын
“ਛੱਡਦੇ ਮੱਝ ਹੇਠਾਂ ਵੜੀ ਝੋਟੇ ਹੇਠਾਂ ਜਾਂਦਾ” ਵਾਲੀ ਗੱਲ ਸੱਚ ਕਰੀ ਬਾਈ।
@jassingh3867
@jassingh3867 3 жыл бұрын
True bai g bahut bda gapi eh ppa ppa ppa g
@gurwindermaan8177
@gurwindermaan8177 3 жыл бұрын
Haha😂
@amarjitsingh3636
@amarjitsingh3636 3 жыл бұрын
😂😂😂
@makliatsingh5960
@makliatsingh5960 3 жыл бұрын
ਇਹ ਗੱਲ ਨਹੀਂ ਕਹਿਣੀ ਚਾਹੀਦੀ ਵੀਰ ਜੀ।ਉਹ ਤਾਂ ਹਰ ਗੱਲ ਦਾ ਸਿਰਾ ਹੀ ਲਗਾਈ ਜਾਂਦਾ ਸੀ। ਰੱਬ ਉਸ ਨੂੰ ਮੰਜ਼ਿਲਾਂ ਤੇ ਲਿਜਾਵੇ। ਰੱਬ ਰਾਖਾ
@japindersingh6327
@japindersingh6327 3 жыл бұрын
ਲਾਇਆ ਸੀ ਮਜ ਦੇ ਥਨਾ ਨੂੰ ਜਾਕੇ ਲਗ ਗਿਆ ਸਾਨ ਦੇ ਟਟਿਆ ਨੂੰ😂😂
@vbanggaming7864
@vbanggaming7864 3 жыл бұрын
ਅੱਤ ਕਰਵਾ ਦਿੱਤੀ bro
@harindergurna
@harindergurna 3 жыл бұрын
Straight forward person 👌🏻❤️ स्पष्ट बात करण आला माणस ✌🏻
@rajwindersinghmor5778
@rajwindersinghmor5778 3 жыл бұрын
ਬਹੁਤ ਵਧੀਆ ਜਵਾਬ ਦਿੱਤੇ ਹਸਨ ਮਾਣਕ ਨੇ।
@tangocharly4217
@tangocharly4217 3 жыл бұрын
ਮਾਲਕ ਚੜ੍ਹਦੀ ਕਲਾ ਵਿੱਚ ਰੱਖੇ,,, ਚੱਜ ਦਾ ਵਿਚਾਰ ਦੀ ਟੀਮ ਨੂੰ,,,,,, ਤੁਸੀਂ ਸਾਰੇ ਰੂਹ ਦੀ ਖੁਰਾਕ ਬਣ ਗਏ ਹੋ,,,,,,,,, ਖੁਸ਼ ਰਹੋ ਜਿਊਂਦੇ ਵਸਦੇ ਰਹੋ ,,,,,,,,,
@baldevsingh1206
@baldevsingh1206 3 жыл бұрын
ਟਹਿਣਾ ਸਾਹਿਬ ਤੇ ਧਿੰਦ ਬੀਬਾ ਕਿਆ ਕਹਿਣੇ! ਪ੍ਰਮਾਤਮਾਂ ਭਾਗ ਲਾਏ
@jagtarkubootbeajsingh8260
@jagtarkubootbeajsingh8260 Жыл бұрын
9
@shashibhushan1843
@shashibhushan1843 Жыл бұрын
Nice interview
@jasskhunkhun
@jasskhunkhun 3 жыл бұрын
ਗੱਲ ਤਾਂ ਹੈ ਮੂੰਡੇ ਚ , ਸੱਚੀ ਮਾਣਕ ਸਾਹਬ ਦਾ ਬਲੱਡ ਬੋਲਦਾ ਮੁੰਡੇ ਚ , ਇਕ ਗੱਲ ਸ਼ਾਈਦ ਇਹ ਨੂੰ ਵਫਾ ਨਾਂ ਕਰੇ ਉਹ ਇਹ ਕੇ ਦਿੱਲ ਦਾ ਸਾਂਫ ਆ ਤੇ ਅੱਜ ਕੱਲ ਜ਼ਮਾਨਾ ਨੀ ਹੈ ਇਨੇ ਸਾਫ਼ ਬੰਦੀਆਂ ਦਾ , ਪਰ ਜੇ ਇਕ ਵਾਰ ਚੱਲ ਗਿਆ ਤਾਂ ਹੋ ਸਕਦਾ ਪੰਜਾਬੀ ਇਨਡਸਟਰੀ ਨੂੰ ਦੂਜੀ ਵਾਰ ਮਾਣਕ ਮੀਲ ਜਾਵੇ , ਚੱਕ ਦੇ ਸ਼ੇਰਾਂ
@agamgill9069
@agamgill9069 3 жыл бұрын
Shi gl aa y g,dil da saf aa te aj kl jmana nhi aa,
@HarjinderSingh-dk6pu
@HarjinderSingh-dk6pu 3 жыл бұрын
ਹਸਨ ਮਾਣਕ ਵਹਿਗੁਰੂ ਤੇਰੀ ਚੜ੍ਹਦੀ ਕਲਾ ਰੱਖੇ
@amanpreetsidhu9060
@amanpreetsidhu9060 3 жыл бұрын
ਮਾਣਕ ਜੀ ਨੂੰ ਸਲੂਟ
@gurpyarsingh2157
@gurpyarsingh2157 3 жыл бұрын
ਮਾਤਾ ਜੀ ਦਾ ਕੀ ਹਾਲ ਆ ਜੀ? ਟਹਿਣਾ ਸਾਹਿਬ
@gopi2bhatti
@gopi2bhatti 3 жыл бұрын
ਸਿਵੀਆ ਸਾਬ ਵਾਲੀ ਇੰਟਰਵਿਊ ਕਦੋਂ ਆਉਣੀ ਆ ਜੀ
@gghuman9638
@gghuman9638 3 жыл бұрын
15:00 kii aaaa😂🤣😂
@sjsasnagar
@sjsasnagar 3 жыл бұрын
41:11 ਤੇ "ਮੈਂ ਗੌਰ ਫਰਮਾਊਂਗਾ" ਲਾਡ ਸਾਹਿਬ ਜੀ, ਜਦੋਂ ਆਪਣੇ ਲਈ ਕਹਿਣਾ ਹੋਵੇ ਤਾਂ ਗੌਰ ਕਰੂੰਗਾ ਕਹੀਦਾ। ਕਿਸੇ/ਦੂਜੇ ਲਈ ਕਹਿਣ ਲੱਗਿਆਂ ਗੌਰ ਫਰਮਾਇਓ ਕਹੀਦਾ ਹੁੰਦਾ।
@parmjitsinghsian159
@parmjitsinghsian159 3 жыл бұрын
ਵਾਲਾ ਹੀ ਕਬਾ ਸੂਬਾ ਚਕੀ ਫਿਰਦਾ... God bless u
@KamalSingh-jg6hv
@KamalSingh-jg6hv 3 жыл бұрын
Yes
@user-lj7xs4cr8z
@user-lj7xs4cr8z 3 жыл бұрын
ਮੋਦੀ ਤੇ ਗਿਆ। ਮਰਜ਼ੀ ਨਾਲ ਮਣ ਕਿ ਬਾਤ ਕਰਦਾ। ਦੂਜਾ ਜੋ ਮਰਜ਼ੀ ਪੁੱਛੇ
@deepakteja686
@deepakteja686 3 жыл бұрын
ਟਹਿਣਾ ਸਾਹਿਬ ਤੁਹਾਡੀ ਸਵਾਲ ਪੁੱਛਣ ਦੀ ਸੂਝਬੂਝ ਨੂੰ ਸਲਾਮ।
@desijatt6193
@desijatt6193 3 жыл бұрын
ਬਾਈ ਕੁਲਦੀਪ ਮਾਣਕ ਸਾਹਬ ਦੀ ਝਲਕ ਵੇਖਣ ਨੂੰ ਮਿਲਗੀ ਹਸਨ ਮਾਣਕ ਦੀ ਅਵਾਜ ਬਹੁਤ ਹੀ ਵਧੀਆ ਲੱਗੀ ਵਾਹਿਗੁਰੂ ਭਲੀ ਕਰੇ ਸੱਭ ਤੇ 🙏🙏🙏
@harinderharindersingh3342
@harinderharindersingh3342 3 жыл бұрын
ਟਹਿੰਣਾ ਸਹਿਬ ਤੁਹਾਡਾ ਰੀਸ ਲਾ ਕੇ ਬੋਲਣ ਦਾ ਤਰੀਕਾ ਬਹੁਤ ਵਧੀਆ / / ਜਿਵੇਂ ਕਿ ਕਿਹੜੀ ਮਣੀਂ ਕੌਣ ਮਣੀਂ ਮੈਂ ਕਿਸੇ ਮਣੀਂ ਮੁਣੀਂ ਨੂੰ ਨਹੀ ਜਾਣਦਾ / / ਹਰਦੀਪ ਸਿੰਘ ਪਿੰਡ ਮਕਸੂਦੜਾ
@sukhsharma5662
@sukhsharma5662 3 жыл бұрын
ਸਵਾਦ ਆ ਗਿਆ ਜੀ👌👌👌👌👌
@GURUBANISUKHMANI
@GURUBANISUKHMANI 3 ай бұрын
ਕਹਿਣ ਨੂੰ ਦਿਲ ਨੀ ਕਰਦਾ ਪਰ ਮਾਣਕ ਨੇ ਬਹੁਤ ਈਰਖਾ ਸੀ ਚਮਕੀਲੇ ਗਰੀਬ ਨਾਲ ਤੇ ਅਮਰਜੋਤ ਜਦ ਜੋੜੀ ਚਮਕੀਲੇ ਨਾਲ ਬਣੀ ਤੇ ਹਿੱਟ ਹੋ ਰਹੀ ਸੀ ਤਾਂ ਮਾਣਕ ਨੂੰ ਬਹੁਤ ਸਾੜਾ ਹੋਇਆ ਹੁਣ ਵੇਖ ਲੋ ਆਵਦਾ ਘਰ ਖਤਮ ਹੋ ਗਿਆ
@familymodicare2145
@familymodicare2145 3 жыл бұрын
ਦਿਲ ਦਾ ਸਾਫ ਆ ਹਸਨ
@salamatsahota3851
@salamatsahota3851 3 жыл бұрын
ਬਹੁਤ ਵਧੀਆ ਜੀ
@prabhsarao5109
@prabhsarao5109 3 жыл бұрын
ਟਹਿਣਾ ਸਾਬ ਨੂੰ ਵੀ ਬੋਲਣ ਦੇ ਯਾਰ
@kamaljitsingh3875
@kamaljitsingh3875 3 жыл бұрын
🙏 ਕਾਸ਼ ਕੁਲਦੀਪ ਮਾਣਕ ਜੀ ।
@jspawaar675
@jspawaar675 2 жыл бұрын
ਆਪਣੇ ਆਪ ਨੂੰ ਫੇਮ ਕਰਨ ਲਈ ਮਾਣਕ ਸਾਬ੍ਹ ਦੇ ਕਤਲ ਦਾ ਈ ਸ਼ੋਸ਼ਾ ਛੱਡ ਦਿੱਤਾ
@gurpreetsinghgopi2155
@gurpreetsinghgopi2155 3 жыл бұрын
ਧੰਨਵਾਦ ਜੀ ਇਸ ਇੰਟਰਵਿਊ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@sukhwinderkaur7145
@sukhwinderkaur7145 3 жыл бұрын
ਥੋੜਾ ਪਿਆਰ ਨਾਲ ਪੁਤਰ ਐਨਾ ਗੁਸਾਂਈ ਚੰਗਾ ਨਹੀ ਘਰ ਦਾ ਭੈਤੀ,ਲੰਕਾ,ਢਾਣੇ
@tarsemsethi1631
@tarsemsethi1631 3 жыл бұрын
ਬਹੁਤ ਞਧਿਆ ਬੇਟਾ ਹੋਸਲਾ ਰੱਖੀ ਤਰੱਕੀ ਬਖਸੂ ਪ੍ਰਮਾਤਮਾ ਦੁਸਰਾ ਮਾਣਕ ਬਣ ਕੇ ਉਬਰੇਗਾ
@karamjits1614
@karamjits1614 3 жыл бұрын
ਬਹੁਤ ਵਧੀਆ
@bhupider
@bhupider 3 жыл бұрын
Thank you prime asia and team . Kuldip mank sahib is back , as a juniar mank sahib , great
@JaspalSingh-cw8sy
@JaspalSingh-cw8sy 2 жыл бұрын
ਬਹੁਤ ਵਧੀਆ ਅਵਾਜ਼ ਹੈ।
@rajvindersingh5679
@rajvindersingh5679 3 жыл бұрын
ਸਵਾਲ ਪੁੱਛਣ ਚ ਟਹਿਣਾ ਸਾਹਿਬ ਦਾ ਕੋਈ ਜਾਵਾਬ ਨਹੀ
@laxmansingh11
@laxmansingh11 3 жыл бұрын
ਬਹੁੱਤ ਖੂਬ ਵਾਹਿਗੁਰੂ ਜੀ
@user-uo9tt8pq4g
@user-uo9tt8pq4g 3 жыл бұрын
ਅਸਲੀ ਮਰਾਸੀ ਆ।ਨਾਨਾ ਵੀ ਗਰਮ ਸੀ। ਬਹੁਤ ਵਧੀਆ ਬਾਈ ਜੀ। ਸਹੀ ਆ।
@Tonystark-ep7rc
@Tonystark-ep7rc 2 жыл бұрын
%
@GAMINGONFOLD
@GAMINGONFOLD 3 жыл бұрын
ਰੌਲਾ ਜਿਆ ਬਾਹਲਾ ਪਾਉਂਦਾ
@rummybasran2039
@rummybasran2039 3 жыл бұрын
😂😂
@gurmailsingh2776
@gurmailsingh2776 3 жыл бұрын
ਵੀਰ ਮਾਣਕ ਸਾਹਿਬ ਦਾ ਭੁਲੇਖਾ ਪਾਉਂਦੇ, ਗੱਲਬਾਤ ਤੇ ਗਾਇਕੀ ਬਿਲਕੁੱਲ ਉਸੇ ਤਰ੍ਹਾਂ। ਆਸ ਹੈ ਕਿ ਮਾਣਕ ਸਾਹਿਬ ਦੀ ਘਾਟ ਪੂਰੀ ਕਰੇਗਾ।
@singhkotha8996
@singhkotha8996 3 жыл бұрын
Nice veer
@bhupindersidhu8931
@bhupindersidhu8931 3 жыл бұрын
Duja manak paida ho gaya. Bahut khushi hoe.
@deoljinder4568
@deoljinder4568 3 жыл бұрын
Nyc
@mann062
@mann062 2 жыл бұрын
ਚਮਚਿਆਂ ਵਾਲੀ ਗਲ ਸਹੀ ਕਹੀ ਨਾਲ ਦਿਆਂ ਨੇ ਮਾਣਕ ਸਾਹਿਬ ਦਾ ਵੇੜਾ ਗਰਕ ਕਿਤਾ ਸੀ ਦਾਰੂ ਪਿਆ ਪਿਆ ਯੂਧਵੀਰ ਨੂੰ ਵੀ ਨਾਲ ਦਿਆ ਨੇ ਖਰਾਬ ਕਿਤਾ
@sadhusingh6171
@sadhusingh6171 3 жыл бұрын
ਹਰ ਹਾਵ ਭਾਵ ਕੁਲਦੀਪ ਮਾਣਕ ਵਰਗਾ,ਬੋਲ ਚਾਲ ਅਤੇ ਅਵਾਜ਼ ਮਾਣਕ ਸਾਹਿਬ ਵਰਗਾ ਬੇਟਾ ਤੂੰ ਵੀ ਲੋਕਾਂ ਦੇ ਦਿਲਾਂ ਉੱਤੇ ਰਾਜ ਕਰੇਗਾ ਹਰਮਨ ਜੀ ਤੁਸੀਂ ਹੀਰੇ ਮੋਤੀ ਦੀ ਪਛਾਣ ਕਰਨ ਵਾਲੇ ਹੋ ਅੱਜ ਤੁਸੀਂ ਦਿਲ ਖੁੱਸ ਕਰਤਾ ਇਸ ਨਗੀਨੇ ਦੀ ਇੰਟਰਵਿਊ ਕਰਕੇ 🌹🌹
@jasbir10333
@jasbir10333 3 жыл бұрын
ਇਹ ਆਪਣੀ ਗਾਇਕੀ ਬਾਰੇ ਇੰਟਰਵਿਊ ਦੇ ਰਿਹਾ, ਜਾਂ ਮਾਣਕ ਨਾਲ ਰਿਸ਼ਤੇ ਬਾਰੇ ਇੰਟਰਵਿਊ ਦੇ ਰਿਹਾ ???
@ManjeetKaur-dz4us
@ManjeetKaur-dz4us 3 жыл бұрын
ਹਕੀਕਤ ਜੋ ਦਿਲ ਚ ਉਹੀ ਜਬਾਨ ਤੇ ਜੀਓ ਬੱਚੇ।
@jagpreetbrar2703
@jagpreetbrar2703 3 жыл бұрын
tanu kus bala PTA
@hdhxccf1851
@hdhxccf1851 3 ай бұрын
Seem avaj koldep manak de wahe guru je mehar kare ga es veer je te
@gurmailsingh4228
@gurmailsingh4228 2 жыл бұрын
ਵਾਹਿਗੁਰੂ ਵਲ ਦੇਵੇ
@dcmanmeetsingh5532
@dcmanmeetsingh5532 3 жыл бұрын
ਬਹੁਤ ਵਧੀਆ ਆਵਾਜ
@yashdhir4649
@yashdhir4649 3 жыл бұрын
ਬਹੁਤ ਵਧੀਆ ਵੀਰ ਜੀ
@familymodicare2145
@familymodicare2145 3 жыл бұрын
ਬਹੁਤ ਖੂਬਸੂਰਤ
@Keeratkalervlogs2068
@Keeratkalervlogs2068 3 жыл бұрын
ਚੰਦਰਾ ਵਾਲਾ ਈ ਭਰਿਆ ਿਪਆ ,,ਪਰ ਗੱਲਾਂ ਚੰਗੀਆਂ ਕਰਦਾ ,,,,Singing ਬਹੁਤ ਖ਼ੂਬ ,,ਹਾਜ਼ਰ ਜੁਆਬੀ ਵੀ ਚੰਗੀ ,,,ਝਲਕ ਨਾਨੇ ਵਰਗੀ
@sandeepgill7023
@sandeepgill7023 3 жыл бұрын
Its a excellent interview,
@S4SEKHON
@S4SEKHON 3 жыл бұрын
ਮੈਂ ਏਹੇ ਮੈਂ ਓਹੋ ਮੈਂ ਏਹੇ ਮੈਂ ਓਹੋ ਮੈਂ ਏਹੇ ਮੈਂ ਓਹੋ
@baljindersinghhundal2752
@baljindersinghhundal2752 3 жыл бұрын
Right ji bilkul
@sukhcheema105
@sukhcheema105 3 жыл бұрын
ਹਾਂ ਜੀ
@gaggikumar3400
@gaggikumar3400 2 жыл бұрын
ਸੱਚ ਬੋਲਣਾ ਵੀ ਬਹੁਤ ਵਧੀਅਾਂ ਪਰ ਤਰੀਕਾ ਹੈਣੀ ਸੱਚ ਬੋਲਣ ਦਾ ਹਜੇ ਤੇਰੀ ਜ਼ਿੰਦਗੀ ਸ਼ੁਰੂ ਹੋਈ ਆ ਹਰ ਇੱਕ ਨੂੰ ਗ਼ਲਤ ਨੀ ਬੋਲੀ ਦਾ ਤੂੰ ਹਜੇ ਬਹੁਤ ਨਿਕਾ ਆ ਜੋ ਤੇਰੇ ਨਾਲ ਗ਼ਲਤ ਆ ਤੂੰ ਊਨਾ ਨੂੰ ਜਰੂਰ ਕਹਿ nਨਾਮ ਲੈ ਬਾਈ ਤੂੰ ਗ਼ਲਤ ਆ ਤੂੰ ਕਹਿਣਾ ਮੈ ਡਰਦਾ ਨੀ ਕਿਸੇ ਕੋਲੋਂ ਫਰ ਤੂੰ ਨਾ ਤਾ ਲੈਂਦਾ ਨੀ ਕਿਸੇ ਦਾ ਬਸ ਸਾਰੀਆਂ ਨੂੰ ਮਾੜਾ ਕਹਿ ਜਾਣਾ gਗ਼ਲਤ ਗੱਲ ਆ ਤੇਰੇ ਲਾਇ ਕਾਕਾ ਤੂੰ ਆਪਣੇ ਸਰੀਰ ਦੇ ਵਿਤ ਨਾਲੋਂ ਜਾਂਦਾ ਬੋਲ ਦੀਨਾ ਤੂੰ ਵੀਰ ਹਰ ਇੱਕ ਤੇ ਗੱਲ ਲਾ ਕੇ ਕਰਦਾ ਬਹੁਤ ਗੱਲਾਂ ਦੀ ਘਾਟ ਆ ਹਜੇ ਵੀਰ ਚ ਬਾਕੀ ਵਾਹਿਗੁਰੂ ਮੇਹਰ ਕਰੋ ਤੇਰੇ ਤੇ
@kabaddi-kt1if
@kabaddi-kt1if 3 жыл бұрын
ਬੁਹਤ ਵਧੀਆ ਹਸਨ ਵੀਰ
@mohindersingh3512
@mohindersingh3512 3 жыл бұрын
He is a bit Hyper... .... need to calm down, save this Vocal & energy to concentrate on singing. Please just ignore the negatives. Mud will settle down, and you have to go long way. Best wishes. (Sorry, I can’t write Punjabi). Thanks to both hosts for the interesting show as always.
@SamSra007
@SamSra007 3 жыл бұрын
ਬਹੁਤ ਖੂਬ ਜੀ ਓਏ ਵੀਰਾ ਬਹੁਤ ਉਪਰ ਜਾਣਾ ਲਿਖ ਕੇ ਲੈਲਾ ਪ੍ਰਵਾਹ ਨਾ ਮਨੀ ਬਾਬੇ ਤੇ ਆਸ ਰੱਖ ਕੇ ਖਿੱਚੀ ਰੱਖ ਕੰਮ ਨੂੰ ਬਰੋ ਇਹੀ ਗੱਲਾਂ ਡੀਟੋ ਆ ਲ over ਜੀ ਓਏ ਯਾਰਾ ਬਹੁਤ ਲੋਕ ਮਚਨ ਗੈ
@narinderpalsingh8648
@narinderpalsingh8648 Жыл бұрын
Wah ji wah real mank sab selute tenna sab madem THIND ji great 💐💐💐💐👍👍👍👍
@husanheera6867
@husanheera6867 3 жыл бұрын
ਹਸਨ ਜੀ ਗਾਇਕੀ ਵਾਹ ਕਮਾਲ। ਗਾਇਕੀ ਪੱਖੋਂ ਨਿਰਾ ਮਾਣਕ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਪਰ ਬੇਟਾ ਹਾਲੇ ਗੱਲ ਕਰਨਾ ਚ ਥੋੜਾ ਨਿਆਣ ਪੱਨ ਆ। ਉਹ ਸੁਣ ਕੇ ਬਹੁਤ ਦਿਲੋਂ ਖ਼ੁਸ਼ ਹਾਂ
@C.Goraya
@C.Goraya 3 жыл бұрын
Thank you Hasan Manak for keeping Manak Saab’s memory alive 🙏🏼
@guri7179
@guri7179 3 жыл бұрын
🙏🙏
@doabe_wale5911
@doabe_wale5911 3 жыл бұрын
ਹੱਸਣ ਮਾਣਕ aaaa gyaaaa duja ਕੁਲਦੀਪ ਮਾਣਕ
@hirachabhal1669
@hirachabhal1669 3 жыл бұрын
Vadia banda support karo bai nu
@bhupindersidhu8931
@bhupindersidhu8931 3 жыл бұрын
Duja manak.
@kuldeepmanak4903
@kuldeepmanak4903 3 жыл бұрын
ਘੈਂਟ
@kuldeepkaur2770
@kuldeepkaur2770 4 ай бұрын
Menu ta eda lgya jime manak ji chote hunde oda honge bde pyare lg rhea beta trakkia baxn tenu🎉❤
@sarjeetbains7314
@sarjeetbains7314 3 жыл бұрын
Hassan Manak ਨਹੀਂ ਹੈ Kuldeep Manak ਦਾ ਦੋਹਤਾ ? Kuldeep Manak ਦੀ ਧੀ ਨੇ ਦੱਸੀ ਅਸਲੀਅਤ, Jazzy B ਨੂੰ ਦੱਸਿਆ ਫਰਿਸ਼ਤਾ, Sharry Mann ਨੂੰ ਵੀ ਦਿੱਤਾ ਜਵਾਬ
@0007MANN
@0007MANN 3 жыл бұрын
Dubara dekh interview lagda tera manja v mini majj mohre lga
@RavinderSinghSpain
@RavinderSinghSpain 3 жыл бұрын
ਮੈ ਮੈ ਮੈ ਮੈ ਮੈ ਮੈ
@sandeepadv9934
@sandeepadv9934 3 жыл бұрын
ਵੀਰ ਜੀ ਇੰਟਰਵਿਊ ਦੀ ਸ਼ੁਰੂਆਤ ਵੇਲੇ ਕਾਹਿੰਦਾ ਸੀ ਕਿ ਮੈ ਆਪਣੇ ਬਾਰੇ ਦੱਸਣਾ ਪਸੰਦ ਨਹੀਂ ਕਰਦਾ ਪਰ ਪੂਰੀ ਇੰਟਰਵਿਊ ਚ ਮੀਆ ਮਿੱਠੂ ਬਣਿਆ ਰਿਹਾ ਜੀ
@sukhcheema105
@sukhcheema105 3 жыл бұрын
@@sandeepadv9934 ਹਾਂ ਜੀ
@sukhcheema105
@sukhcheema105 3 жыл бұрын
ਮੈਂ ਮੈ ਬੱਕਰੀ
@jaswinderdhimann4820
@jaswinderdhimann4820 3 жыл бұрын
ਬਾਈ ਦੇ ਗਾਨੇ ਘੱਟ ਰੌਲਾ ਜਿਆਦਾ
@singhaishli8769
@singhaishli8769 2 жыл бұрын
ਜੋ ਭਰਿਆ ਹੁੰਦਾ ਏ, ਉਹ ਛਾਣ-ਛਾਣ ਨਹੀ ਕਰਦਾ....
@harmansidhu9433
@harmansidhu9433 3 жыл бұрын
kamaal banda, kamaal awaaz. god bless him
@masterclip3807
@masterclip3807 3 жыл бұрын
ਪ੍ਰਗਟ ਭੱਗੂ ਨੂੰ ਵੀ ਬਲਾਓ
@sandu981
@sandu981 3 жыл бұрын
Ram rahim de wait ha bas ,dova de naal karni
@sbefikra
@sbefikra 3 жыл бұрын
Hahaha bai tera comets dekh k purani yaad aa gyi pargat bhagu ne mere chache de munde di mrg te akhada lyaa c 18 sal purani gal aa
@SukhdevSingh-co1zu
@SukhdevSingh-co1zu 3 жыл бұрын
ਇਹਨਾਂ ਨੂੰ ਬਾਬਾ ਨਾਨਕ ਦੀ ਬਖਸ਼ਿਸ਼ ਹੈ
@HarpalSingh-zx1gv
@HarpalSingh-zx1gv 3 жыл бұрын
Awaj veer di bakmaal aa WAHEGURUJi WAHEGURUJi mehar karn.
Gym belt !! 😂😂  @kauermtt
00:10
Tibo InShape
Рет қаралды 16 МЛН
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 38 МЛН
Hassan Manak Live Mela Maiya Bhagwan Ji - Phillaur - Jalandhar
46:21