Chajj Da Vichar (972) || ਜਸਵਿੰਦਰ ਭੱਲਾ ਵੱਲੋਂ ਖੁਲਾਸੇ ਕੈਪਟਨ ਨਾਲ ਪੰਗਾ ਪੈਂ ਗਿਆ ਸੀ ਮਹਿੰਗਾ (Part-1)

  Рет қаралды 754,138

Prime Asia TV

Prime Asia TV

4 жыл бұрын

Part-2 link :- • Chajj Da Vichar (973) ...
#PrimeAsiaTV #ChajjDaVichar #JaswinderBhalla
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 585
@sarbjeetsingh6772
@sarbjeetsingh6772 4 жыл бұрын
ਮੈਂ ਆਪਣੇ ਮਾਤਾ ਪਿਤਾ ਨਾਲ ਰਹਿੰਦਾਂ ਹਾਂ ਨਾ ਕਿ ਮਾਤਾ ਪਿਤਾ ਮੇਰੇ ਨਾਲ (ਇਹ ਗੱਲ ਬਹੁਤ ਵਧੀਆ ਲੱਗੀ ਜੀ100%👍)
@worldpeacelover5417
@worldpeacelover5417 3 жыл бұрын
I’m from Amritsar Majha, yes we say tuhi to bum.
@surinderkaur-vq6zi
@surinderkaur-vq6zi Жыл бұрын
@@worldpeacelover5417 0
@GurmeetSingh-jd1cf
@GurmeetSingh-jd1cf 3 ай бұрын
K​@@worldpeacelover5417
@jagjitmymusicsingh2121
@jagjitmymusicsingh2121 4 жыл бұрын
ਬਾਈ ਜਸਵਿੰਦਰ ਸਿੰਘ ਭੱਲਾ ਜੀ,ਤੁਸੀਂ ਇੰਨੇ ਫੇਮਸ ਔਰ ਧਨੀ ਹੋਣ ਵੀ ਪਰਮਾਤਮਾ ਔਰ ਗੁਰੂ ਗ੍ਰੰਥ ਸਾਹਿਬ ਜੀ ਤੇ ਮਾਣ ਕਰਦੇ ਹੋ,ਮੈਨੂੰ ਬਹੁਤ ਖੁਸ਼ੀ ਹੋਈ । ਸੰਸਾਰ ਦੀ ਕੋਈ ਵੀ ਦਾਤ ਵਾਹਿਗੁਰੂ ਦੇ ਪਿਆਰ ਤੋਂ ਵੱਡੀ ਨਹੀਂ ਹੈ।,ਸੋ ਸਾਰਿਆਂ ਦਾ ਧੰਨਵਾਦ,ਵਾਹਿਗੁਰੂ ਜੀ ਮਿਹਰ ਦੀ ਨਜ਼ਰ ਰੱਖਣ,,
@nandhamandeep91
@nandhamandeep91 4 жыл бұрын
ਅੱਜ ਤਾ ਦਿਲ ਖੁਸ਼ ਹੋਗਿਆ ਟਹਿਣਾ ਸਾਹਿਬ, ਭੱਲਾ ਜੀ ਨਾਲ ਅਗਲੀ ਕਿਸ਼ਤ ਵੀ ਪਾ ਦੋ
@sohansinghsandhu4025
@sohansinghsandhu4025 4 жыл бұрын
ਟੈਹਣਾ ਜੀ ਹਰਮਨ ਥਿੰਦ ਤੇ ਭਲਾ ਸਾਹਿਬ ਤੁਹਾਡੀ ਤਿਕੜੀ ਅਜ ਕਮਾਲ ਹੀ ਕਰ ਰਹੀ ਹੈ ਧੰਨਵਾਦ ਵਧ ਦੇ ਰਹੋ ।
@sukhdevsran9735
@sukhdevsran9735 4 жыл бұрын
ਅਗਰ ਕਦੇ ਮਨ ੳੁਦਾਸ ਹੋਵੇ ਜਾਂ ਕੋਈ ਡਿਪਰੈਸ਼ਨ ਦਾ ਮਰੀਜ ਹੋਵੇ ਤਾ ਭੱਲਾ ਸਾਹਿਬ ਦੀਅ ਸਕਿਟਾ ਜਾਂ ਫਿਲਮਾਂ ਦੇਖ ਲੋ ਸਾਰੀ ਟੈਸਨ ਦੂਰ ਮੇਰੀ ਮਨਪਸੰਦ ਫਿਲਮ ਕੈਰੀ ਅਾਨ ਜੱਟਾ 👍
@Pavitter_Pardhan
@Pavitter_Pardhan 4 жыл бұрын
ਸਰ, ਛਣਕਾਟਾ ਨਾਮ ਦਾ ਯੂ ਟੀਊਬ ਤੇ ਚੈਨਲ ਬਣਾਉ ਤੇ ਉਸ ਤੇ ਸਾਰੇ ਪੁਰਾਣੇ ਪਾਓ ਤੇ ਨਵੇ ਵੀ ਪਾਓ
@_dsb
@_dsb 4 жыл бұрын
ਬਹੁਤ ਵਧਿਆ ਪ੍ਰੋਗਰਾਮ ਹੈ ਜੀ। ਗੱਲਾਂ ਸੁਣ ਕੇ ਪੰਜਾਬ ਤੇ ਪਿੰਡ ਯਾਦ ਆ ਗਿਆ।👌👌
@binderboparai4363
@binderboparai4363 4 жыл бұрын
ਛਣਕਾਟਾ ਬਹੁਤ ਵਧੀਆ ਹੁੰਦਾ ਸੀ ਆਪਾਂ ਸ਼ਪੈਸਲ ਸੀ ਡੀ ਲੈ ਕੇ ਸਾਰਾ ਪਰਿਵਾਰ ਦੇਖਦੇ ਹੁੰਦੇ ਸੀ ਇਕ ਵਾਰ ਫੇਰ ਲੈ ਕੇ ਆਉ ਸਰ
@gagandeepsinghriar1678
@gagandeepsinghriar1678 4 жыл бұрын
Binder Boparai ਬਿਲਕੁਲ ਸਹੀ ਅਸੀ ਵੀ ਉੱਨੀ ਸੌ ਕਾਨਵੇ ਤੋ ਦੇਖਣਾ ਸੁਰੂ ਕੀਤਾ ਬਹੁਤ ਹੀ ਵਧੀਆ ਸੀ ਉਹ ਛਣਕਾਟਾ ਵਾਲੀਆ ਕੈਸਟਾ
@mohinderbrar2966
@mohinderbrar2966 4 жыл бұрын
Very nice program ਭੱਲਾ ਸਾਹਿਬ ਦਾਛਣਕਾਟਾ ਤਾਂ ਕਿਸੇ ਨੇ ਛੱਡਿਆ ਨੀ ਹੋਣਾ ਵੇਖਣ ਵੱਲੋਂ।
@parwindersinghmander6475
@parwindersinghmander6475 4 жыл бұрын
ਉਸਤਾਦ ਲੋਕ ਨੇ ਜੀ ਏਹ ਤਾਂ ਧੰਨਵਾਦ ਟੇਹਣi ਸਾਬ ਮੈਡਮ ਥਿੰਦ ਜੀ ਤੁਹਾਡਾ
@malkitsidhu8098
@malkitsidhu8098 4 жыл бұрын
ਏਸ ਘਟਨਾ ਵਾਰੇ ਬੜਾ ਭੁਲੇਖਾ ਸੀ, ਜੋ ਦੂਰ ਹੋਇਆ ਜੀ, ਧੰਨਵਾਦ !
@ghummanbroadway803
@ghummanbroadway803 4 жыл бұрын
ਭੱਲਾ 👳‍♂️ਭਾਜੀ ਤਾ ਕਮਾਲ ਕਰ ਗਏ ,ਲੱਗਦਾ ਹੀ ਨਹੀਂ ਕੇ ਇੰਟਰਵਿਊ ਦੇ ਰਹੇ ਨੇ, ਇਸ ਤਰ੍ਹਾਂ ਲੱਗਦਾ ਜਿਵੇਂ ਕਾਮੇਡੀ ਦਾ ਪਰੋਗਰਾਮ ਕਰ ਰਹੇ ਹੋਣ, ਦੂਸਰੇ ਪਰੋਗਰਾਮ ਦਾ ਇੰਤਜ਼ਾਰ ਚ 🅰️1️⃣👍🤝
@labhBrarsantybrar
@labhBrarsantybrar 4 жыл бұрын
ਬਹੂਤ ਇ ਸੋਣੀ ਇੰਟਰ ਵੀਉ ਜੀ ਗਂਲਾ ਸੂਣ ਕੇ ਦਿਲ ਖੂਸ ਹੋ ਗਿਆ
@sukhdevbajwa2136
@sukhdevbajwa2136 2 жыл бұрын
ਜ੍ਹ
@ekpreetgill4304
@ekpreetgill4304 4 жыл бұрын
ਹਾਂਜੀ ਤੁਸੀਂ ਸਹੀ ਕਿਹਾ ਸਬਦਾਂ ਦੇ ਸਮਾਂ ਪਾ ਕੇ ਅਰਥ ਬਦਲ ਚੁੱਕੇ ਨੇ ।ਮਹਾਨ ਕੋਸ਼ ਵਿੱਚ ਇਕ ਅਜਿਹੇ ਸਬਦ ਦੀ ਐਂਟਰੀ ਵੇਖ ਕੇ ਹੈਰਾਨ ਹੋ ਗਿਆ ਉਸ ਦਾ ਅਰਥ 'ਪ੍ਰੇਰਨਾ' ਤੋਂ ਸੀ ਪਰ ਅੱਜ ਉਹ ਸਿਰੇ ਦੀ ਗਾਲ ਬਣ ਗਈ ਹੈ। ਦੂਜਾ ਸਬਦ ਹੈ 'ਜਲੂਸ' ਜਿਸ ਦਾ ਅਰਥ ਸ਼ੋਭਾ ਤੋਂ ਹੈ ਪਰ ਅਜਕਲ ਇਹ ਬੇਇਜ਼ਤੀ ਲਈ ਵਰਤਿਆ ਜਾਂਦਾ ਹੈ। ਤੀਜਾ ਸ਼ਬਦ ਹੈ 'ਬਕਨਾ'ਜਿਸ ਦਾ ਅਰਥ ਬੋਲਣ ਤੋਂ ਹੈ ਪਰ ਇਹ 'ਬਕਵਾਸ' ਦੇ ਅਰਥ ਵਿੱਚ ਵਰਤਿਆ ਜਾਂਦਾ ਹੈ। ਗੁਰਬਾਣੀ ਵਿੱਚ ਬਕਉ ਸੁਭ ਰਸਨਾ' ਆਉਂਦਾ ਜਿਸ ਦਾ ਅਰਥ ਬੋਲਣ ਤੋਂ ਹੈ ਪਰ ਭਾਸ਼ਾ ਪ੍ਰਤੀ ਸਾਡੀ ਅਣਗਹਿਲੀ ਬਰਕਰਾਰ ਹੈ। ਧੰਨਵਾਦ ਵੀਰ ਜੀਓ,ਧੰਨਵਾਦ ਭੈਣ ਜੀਓ।
@amritajlodjaffikabbadijaff3653
@amritajlodjaffikabbadijaff3653 4 жыл бұрын
Tusi bhi khas ho
@kuldeeps556
@kuldeeps556 4 жыл бұрын
ਬਹੁਤ ਧੰਨਵਾਦ ਵੀਰ ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਦ ਜੀ ਤੁਸੀਂ ਜਸਵਿੰਦਰ ਭੱਲਾ ਜੀ ਨੂੰ ਮਿਲਵਾਇਆ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ
@sukhjotjindu7062
@sukhjotjindu7062 4 жыл бұрын
ਚਾਚਾ ਜੀ ਅਸੀਂ ਤੁਹਾਡੇ ਸਾਰੇ ਛਣਕਾਟੇ ਸੁਣੇ ਤੇ ਦੇਖੇ ਆ ਬਹੁਤ ਵਧੀਆ ਕਮੇਡੀ ਕੀਤੀ ਆ
@NoName-pj1zt
@NoName-pj1zt 4 жыл бұрын
ਵਾਹ ਜੀ ਵਾਹ ਟਹਿਣਾ ਸਾਬ ਤੁਸੀਂ ਅੱਜ ਜਸਵਿੰਦਰ ਸਿੰਘ ਭੱਲਾ ਜੀ ਨੂੰ ਰੂਬਰੂ ਕਰਕੇ ਪੁਰਾਣੀਆਂ ਯਾਦਾਂ ਖੜਕਾ ਈ ਦਿੱਤੀਆਂ।।
@iqbalsingh1436
@iqbalsingh1436 4 жыл бұрын
ਬਹੁਤ ਵਧੀਆ ਜੀ,ਸਾਰੇ ਦਿਨ ਦਾ ਥਕੇਵਾਂ ਉਤਰ ਗਿਆ ਜੀ।ਜੀਉ
@sardarjisingh8049
@sardarjisingh8049 4 жыл бұрын
ੴ ਸੱਤ ਸ਼ੀ੍ ਅਕਾਲ ਜੀ । ਤੁਹਾਡੇ ਤੌਁ ਞਧ ਚੱਜ ਨਾਲ ਇਹਨਾ ਸੌਹਣਾ ਪੁਛ ਗਿਚ ਜਸਵੀਨਦਰ ਭਲਲਾ ਜੀ ਨਾਲ ਸ਼ਹਿਦ ਹੀ ਕੌਈ ਹੌਰ ਕਰ ਸਕਦਾ ਸੀ ॥ ਵਾ ਜੀ ਮਜ਼ਾ ਹੀ ਆ ਗਿਯਾ ਜੀ ॥ ਕਲ ਦੀ ਬੇਸਬਰੀ ਨਾਲ ਉਡੀਕ ਰਹੇਗੀ ॥।
@MegaNony123
@MegaNony123 4 жыл бұрын
Watch 13:30 relate to headings
@minddhaliwal7402
@minddhaliwal7402 4 жыл бұрын
ਟਹਿਣਾ ਸਾਬ ਅਤੇ ਹਰਮਨ ਭੈਣੇ ਬਹੁਤ ਵਧੀਆ ਮੁਲਾਕਾਤ ਕੀਤੀ ਤੁਸੀਂ ਅਤੇ ਬਹੁਤ ਖੁਸ਼ੀ ਹੋਈ ਦੇਖ ਕੇ ਜਸਵਿੰਦਰ ਭੱਲਾ ਜੀ ਤਾਂ ਸਾਡੇ ਦਿਲ 'ਤੇ ਰਾਜ ਕਰਦੇ ਆ ਅਤੇ ਕਰਦੇ ਰਹਿਣਗੇ ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖੇ ਥੋਨੂੰ
@balbirsinghdildaar4920
@balbirsinghdildaar4920 4 жыл бұрын
ਅੰਗਰੇਜ਼ੀ ਨਾ ਬੋਲੋ
@singhtek06
@singhtek06 4 жыл бұрын
ਭੱਲਾ ਸਾਬ੍ਹ ਡਾਈ ਕਿਹੜੀ ਲਾਉਂਦੇ ਓ। ਨਾਂ ਤਾਂ ਦੱਸ ਦਿੰਦੇ।
@yashdhir4649
@yashdhir4649 4 жыл бұрын
ਡੀ ਡੀ ਪੰਜਾਬੀ ਤੋ ਬਾਅਦ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰੋਗਰਾਮ ਚੱਜ ਦਾ ਵਿਚਾਰ ।
@djnoordeepentertainmentrai8892
@djnoordeepentertainmentrai8892 Жыл бұрын
ਬਹੁਤ ਸੋਹਣੀ ਇੰਟਰਵਿਊ ਕੀਤੀ ਐ ਜੀ
@SatnamSingh-ey3bg
@SatnamSingh-ey3bg 4 жыл бұрын
ਬਹੁਤ ਹੀ ਵਧੀਆ ਪਰੋਗਰਾਮ,, ਅਜ ਭਲਾ ਸਾਹਿਬ ਦੀ ਇੰਟਰਵਿਊ ਵੇਖ ਕੇ ਬਹੁਤ ਵਧੀਆ ਲੱਗਾ ।
@manjitsharma2403
@manjitsharma2403 4 жыл бұрын
ਪੰਜਾਬੀ ਸਭਿਆਚਾਰ ਦਾ ਮਾਣ ਜਸਵਿੰਦਰ ਭੱਲਾ ਸਾਹਿਬ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ
@dildeeprandhawa82
@dildeeprandhawa82 4 жыл бұрын
ਭੱਲਾ ਸਾਹਬ ਜੀ ਕਿਰਪਾ ਕਰਕੇ ਅੰਗਰੇਜ਼ੀ ਨੂੰ ਮੂੰਹ ਨਾ ਮਾਰੋ। ਤੁਸੀਂ ਪੰਜਾਬੀ ਬੋਲੀ ਦਾ ਦਿੱਤਾ ਖਾ ਰਹੇ ਹੋ।ਧੰਨਵਾਦ।ਟਹਿਣਾ ਜੀ ਹਰਮਨ ਵਾਂਗ ਭੱਲਾ ਜੀ ਨੂੰ ਵੀ ਟੋਕੋ ਅੰਗਰੇਜ਼ੀ ਬੋਲਣ ਤੋਂ।
@chandigarhtravel3677
@chandigarhtravel3677 4 жыл бұрын
ਟੈਣਾ ਸਾਬ ਭਗਵੰਤ ਮਾਨ ਦਾ ਵੀ ਇਟਰਵਿਉ ਕਰੋ
@amardeepsingh7805
@amardeepsingh7805 4 жыл бұрын
Right
@billabeast8504
@billabeast8504 4 жыл бұрын
Right
@kulwindersingh9698
@kulwindersingh9698 4 жыл бұрын
Ohda ni krda eh jassi jasraj da ik hor kralo
@harpreetsinghmann
@harpreetsinghmann 4 жыл бұрын
Oh soffi mille tanhi koi ohdhi interview kare...
@gurpreetsinghsidhu703
@gurpreetsinghsidhu703 4 жыл бұрын
@@harpreetsinghmann tu de k Jane o daru us nu
@karamjitbhatti5015
@karamjitbhatti5015 3 жыл бұрын
ਏਸ ਘਟਨਾ ਵਾਰੇ ਬੜਾ ਭੁਲੇਖਾ ਸੀ, ਜੋ ਦੂਰ ਹੋਇਆ ਜੀ, ਧੰਨਵਾਦ !! Thank you Chajj Da Vichar!!
@jagtarsinghsodhi6019
@jagtarsinghsodhi6019 4 жыл бұрын
ਮਾਨਯੋਗ ਸ਼ਖ਼ਸੀਅਤਾਂ ਸਵਰਨ ਟਹਿਣਾ ਜੀ, ਹਰਮਨ ਥਿੰਦ ਜੀ, ਬਾਬਾ ਬੋਹੜ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਜੀ 🙏🏻🙏🏻🙏🏻🙏🏻🙏🏻💯💖 ਤੋਂ ਸਤਿਕਾਰ ਜੀ
@MOR.BHULLAR-PB05
@MOR.BHULLAR-PB05 2 жыл бұрын
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ
@user-of2zu9tp3u
@user-of2zu9tp3u 4 жыл бұрын
ਜੀਉ ਭੱਲਾ ਸਾਬ੍ਹ
@gurdasmaan7697
@gurdasmaan7697 4 жыл бұрын
ਭੱਲਾ ਸਾਬ ਸਾਨੂੰ ਵੀ ਦਿਉ ਮੌਕਾ ਅਪਣੀ ਲਿਖਤ ਪੇਸ਼ ਕਰਣ ਦਾ🙏🙏🙏
@GaganDeep-ko7bl
@GaganDeep-ko7bl 2 жыл бұрын
ਬਹੁਤ ਵਧੀਆ ਚਾਚਾ ਚਤਰ ਸਿੰਘ ਜੀ ਉਮੀਦ ਆ ਛਣਕਾਟਾ ਫੇਰ ਆਵੇ ਜੀ
@jagdeepsinghkhehra5359
@jagdeepsinghkhehra5359 3 жыл бұрын
ਹੈ ਈ ਚਤਰਾ ਇਹ ਦਾ ਪਤਾ ਨਹੀਂ ਕਹਿ ਕੀ ਦੇਣਾ। ਪਰ ਪਸੰਦ ਕਰਦੀ ਹੈ ਦੁਨੀਆਂ। ।।
@SukhpalSingh-zp3kr
@SukhpalSingh-zp3kr 4 жыл бұрын
ਜਸਵਿੰਦਰ ਭੱਲਾ ਜੀ ਛਣਕਾਟਾ ਪੁਰਾਣੇ ਸਾਥੀਆਂ ਨੂੰ ਲੇਕੇ ਪੇਸ਼ ਕਰੋ ਅਸੀਂ ਬਹੁਤ ਘਾਟ ਮਹਿਸੂਸ ਕਰਦੇ ਹਾਂ
@sarajmanes5983
@sarajmanes5983 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜਸਵਿੰਦਰ ਸਿੰਘ ਭੱਲਾ ਜੀ ਤੁਸੀਂ ਵੀ ਅਮ੍ਰਿਤ ਪਾਨ ਕਰਲੋ ਜੀ ਸਾਰੇ ਪਰਿਵਾਰ ਨੇ ਅਮ੍ਰਿਤ ਪਾਨ ਕੀਤਾ ਹੋਇਆ ਹੈ ਜੀ ਬਾਕੀ ਮਾਫੀ ਚਾਹੁੰਦਾ ਹਾਂ ਮੈ ਆਪ ਜੀ ਨੂੰ ਸਲਾਹ ਦੇਣ ਦੇ ਲਾਈਕ ਤਾ ਨਹੀਂ ਧੰਨਵਾਦ ਜੀ
@surjitsingh2954
@surjitsingh2954 4 жыл бұрын
ਛਣਕਾਟਾ 2020ਪੇਸ਼ ਕਰੋ
@mohinderbrar2966
@mohinderbrar2966 4 жыл бұрын
ਹਰਮਨ ਬੇਟਾ ਜੀ ਸੂਟ ਬਹੁਤ ਸੋਹਣਾ ਪਾਇਆ ਹੈਮੇਰਾ ਪਸੰਦੀ ਦਾ ਕੱਲਰ ਹੈ
@Devil.nation13k
@Devil.nation13k 4 жыл бұрын
ਏਦਾਂ ਹੀ ਹਾਸੇ ਵੰਡਦੇ ਰਹੋ ਭੱਲਾ ਸਾਹਿਬ। ਜਿਉਂਦੇ ਰਹੋ। ਜਵਾਨੀਆਂ ਮਾਣੋ।
@ghumaansaab4253
@ghumaansaab4253 4 жыл бұрын
ਭੱਲਾ ਜੀ ਛਣਕਾਟਾ ਜਲਦੀ ਬਣਾਊ ਉਡੀਕ ਆ
@mskatwal8465
@mskatwal8465 3 жыл бұрын
ਹੱਸਦੇ ਵੱਸਦੇ ਰਹੋ ਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਚੜਦੀ ਕਲ੍ਹਾ ਵਿੱਚ ਰਹੋ ਜੀ ਅਤੇ ਖੁਸ਼ ਰਹੋ ਜੀ
@jaizimidara3083
@jaizimidara3083 3 жыл бұрын
ਮੈਨੂੰ ਅੱਜ ਵੀ ਯਾਦ ਐ ਮੈ 4th ਜਮਾਤ ਚ ਪੜ੍ਹਦਾ ਸੀ। ਉਹ ਵਿਸਾਖੀ ਦਾ ਪ੍ਰੋਗਰਾਮ "ਮੇਰਾ ਪਿੰਡ ਮੇਰੇ ਖੇਤ" ਦੀ ਜਾਗੋ । ਬਾਅਦ ਮਸੂਰੀ ਆਈ ਸੀ "ਕਲਸੀ ਵਾਟਰ ਪੰਪ" ਦੀ ਮਲਕੀਤ ਸਿੰਘ ਕਰਦਾ ਹੁੰਦਾ ਸੀ "ਹੋਣ ਪਿੰਡਾ ਵਿੱਚ ਗੱਲਾ ਕਲਸੀ ਪੰਪ ਦੀਆ । ਨਾਲ ਈ ਮਗਰੋ ਅਮਰ ਨੂਰੀ ਦਾ ਗੀਤ ਆਇਆ ਸੀ। ਉਸੇ episode ਵਿੱਚ ਸਰਕਾਰ ਨੇ ਪੰਜਾਬ ਚ ਮਿੰਨੀ ਬੱਸਾ ਦੇ 25 ਕਿਲੋਮੀਟਰ ਆਲੇ ਪਰਮਿਟ ਦਿੱਤੇ ਸੀ।
@mskatwal8465
@mskatwal8465 3 жыл бұрын
ਸਤਿਕਾਰਯੋਗ ਅਤੇ ਬਹੁਤ ਹੀ ਮਾਣਯੋਗ ਸਵਰਣ ਸਿੰਘ ਟਹਿਣਾ ਸਾਹਿਬ ਜੀ ਅਤੇ ਮੈਡਮ ਹਰਮਨ ਥਿੰਦ ਜੀ ਆਪ ਬਹੁਤ ਖੂਬਸੂਰਤ ਗੀਤਕਾਰ ਅਤੇ ਗਾਇਕ ਕਲਾਕਾਰ ਕਮੇਡੀ ਕਿੰਗ ਜਸਵਿੰਦਰ ਭੱਲਾ ਜੀ ਨੂੰ ਸਰੋਤਿਆਂ ਦੇ ਰੂਬਰੂ ਕਰਾਉਣ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਤੇ ਮੈਡਮ ਬਹੁਤ ਖੂਬਸੂਰਤ ਹੱਸਦੇ ਵੱਸਦੇ ਰਹੋ ਜੀ ਪ੍ਰਮਾਤਮਾ ਤੰਦਰੁਸਤ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ
@jogasinghji8625
@jogasinghji8625 4 жыл бұрын
ਭਲਾ ਜੀ ਬਹੁਤ ਨੇਕ ਅਤੇ ਸਾਫ ਦਿਲ ਇਨਸਾਨ ਹਨ,,,,ਰਬ ਹਮੇਸ਼ਾ ਇਹਨਾਂ ਨੂ ਹੌਰ ਤਰਕੀਆਂ ਬਖਸ਼ੇ ਜੀ,,,,,,,
@ramsinghmaan9591
@ramsinghmaan9591 4 жыл бұрын
ਚਮਕੀਲਾ ਜੀ ਦੇ ਗੀਤਾਂ ਵਿੱਚ ਪਿਆਰ ਦੀਆਂ ਗਾਲ੍ਹਾਂ ਹੁੰਦੀਆਂ ਸੀ
@balsingh7032
@balsingh7032 4 жыл бұрын
ਹਰਮਨ ਜੀ ਤੇ ਟਹਿਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@davinderpaljassi6072
@davinderpaljassi6072 4 жыл бұрын
ਬਹੁਤ ਸੋਹਣਾ ਪੰਚਣੀ ਪਿੰਡ ਦੀ ਬਣੀ ਪਰਮਾਤਮਾ ਇਦਾ ਹੀ ਤਰੱਕੀਆਂ ਦੇਵੇ ਦੋਵਾਂ ਨੂੰ ਬਹੁਤ ਸੋਹਣਾ ਬੋਲਦੇ ਹੋ ਜੀ,
@uniquevideospunjab6523
@uniquevideospunjab6523 4 жыл бұрын
ਭੱਲਾ ਸਾਹਿਬ ਦੀ ਪੱਗ 👌👍 ਭੱਲਾ ਸਾਹਿਬ ਦੇ ਫੈਨ ,👇👍
@user-ro6yb5uf5p
@user-ro6yb5uf5p 4 жыл бұрын
ਕਯਾ ਬਾਤ ਟਹਿਣਾ ਸਾਬ ਬਹੁਤ ਚਿਰ ਬਾਅਦ ਪਉਂਚੇ ਪਰ ਕਮਾਲ ਕਰਤੀ 👍👍
@ParamjitSingh-ok8he
@ParamjitSingh-ok8he 4 жыл бұрын
ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਜੀ ਦਾ ਪੰਜਾਬੀ ਭਵਨ ਵਾਲਾ ਪਹਿਲਾ ਪ੍ਰੋਗਰਾਮ ਮੈਂ ਦੇਖਿਆ ਹੋਇਆ ਹੈ।
@jagdeeshsingh6308
@jagdeeshsingh6308 4 жыл бұрын
ਰੂਹ ਖੁੱਸ ਹੋ ਗਈ
@gagandeepsinghriar1678
@gagandeepsinghriar1678 4 жыл бұрын
jagdeesh singh ਬਿਲਕੁਲ ਸਹੀ
@manjindersingh4156
@manjindersingh4156 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਵਾ ਕਮਾਲ ਅਜ ਤਾਂ ਸਵਾਦਗੜੂੰਦ ਹੋ ਗਏ ਭੱਲਾ ਸਾਬ ਬਹੁਤ ਵਧੀਆ ਲੱਗਾ ਜੀ ਥੋਡੇ ਨਾਲ ਮਿਲਕੇ।
@JagmeetSingh-kg4vi
@JagmeetSingh-kg4vi 4 жыл бұрын
ਟਹਿਣਾ ਸਾਬ ਨਮਸਤੇ ਭੱਲਾ ਜੀ ਨੂੰ ਜਦੋ ਦਾ ਮੈ ਇੰਨਾ ਨੂੰ ਦੇਖਦਾ ਇਹ ਇਹੋ ਜਿਹੇ ਹਨ ਬੁੱਡੇ ਨਹੀ ਹੋਏ ਮੈ ਭੱਲਾ ਜੀ ਨੂੰ ਦਿਲੋ ਸਲਾਮ ਟਹਿਣਾ ਜੀ ਤੁਹਾਨੂੰ ਬੇਨਤੀ ਕਰਦਾ ਕੇ ਚਾਚਾ ਬਿਸ਼ਣਾ ਜੀ ਦੀ ਇੰਨਟਰਵਿਊ ਕੀਤੀ ਜਾਵੇ ਮੈ ਤੁਹਾਡਾ ਧੰਨਵਾਦੀ ਹੋਵਾਂਗਾ
@SherSingh-qf9lc
@SherSingh-qf9lc 3 жыл бұрын
ਭੱਲਾ ਜੀ ਬਹੁਤ ਦੇਰ ਬਾਅਦ ਅੱਜ ਇੱਕ ਮਨ ਦਾ ਭੁਲੇਖਾ ਦੂਰ ਹੋ ਗਿਆ ਜੋ ਕਿ ਲੋਕ ਕੁੱਝ ਹੋਰ ਕਹਿੰਦੇ ਸਨ। ਬਹੁਤ ਧੰਨਵਾਦ।
@labhsingh8934
@labhsingh8934 Жыл бұрын
App
@avtargrewal3723
@avtargrewal3723 4 жыл бұрын
ਟਹਿਣਾ ਸਾਬ ਬੀਬੀ ਥਿੰਦ ਜੀ ਥੋਡੀ ਇਟਰਰਵਿਉਚਲ ਰਹੀ ਭੱਲਾ ਸਾਬ ਨਾਲ ਉੱਧਰ ਕੈਰੀ ਔਨ ਜੱਟਾ ਫਿਲਮ ਚਲ ਰਹੀ ਹੈ ਸਾਨੂੰ ਬੜਾ ਹਾਸਾ ਆਇਆ ਭਲਾ ਸਾਬ ਤੋ ਬਿਨਾ ਫਿਲਮ ਬੇਕਾਰ ਲੱਗਦੀ ਹੈ ਭੱਲਾ ਸਾਬ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ ਸਤਿਗੁਰੂ ਲੰਮੀ ਉਮਰ ਕਰੈ
@davindersingh4735
@davindersingh4735 4 жыл бұрын
ਵਧੀਆ ਗੱਲ਼ਾਂ-ਬਾਤਾਂ..👍ਟਹਿਣਾ, ਥਿੰਦ ਤੇ ਭੱਲਾ ਸਾਹਿਬ...
@jpsgill5649
@jpsgill5649 4 жыл бұрын
Sat sri Akal Bhalla ji & team of chajj da vichar, Tehna hi and Harman ji ,happy to listen regarding chhankata again in films
@Rajhans10
@Rajhans10 4 жыл бұрын
ਬੌਹਤ ਸੋਨੀ ਇੰਟਰਵਿਊ👌👍
@simrandeep7350
@simrandeep7350 4 жыл бұрын
*ਸਤਿ ਸ਼੍ਰੀ ਆਕਾਲ ਟਹਿਣਾ ਸਾਹਬ ਤੇ ਭੱਲਾ ਸਾਹਿਬ*
@bittertruth2210
@bittertruth2210 3 жыл бұрын
Sir Plz Chankaata jarur banaayo... Kyuki mei apne bro sis te mummy daddi naal ek ek chankata dekhya... Tei thodi commedy family vich baith ke dekhan wali hundi C.... Plz sir my whole family is ur big fan.... Pandit kehnda " Ohooo jedaa api aaunda onu ta aun doo"... Epic dialogue
@gurandittasingh2513
@gurandittasingh2513 4 жыл бұрын
ਟਹਿਣਾ ਸਾਹਿਬ ਬਹੁਤ ਧੰਨਵਾਦ ਜੀ , ਬਹੁਤ ਵਧੀਆ ਲੱਗਿਆ ਅੱਜ ਦਾ ਪ੍ਰੋਗਰਾਮ ਜੀ।।
@darshansinghmarvelandchenn9855
@darshansinghmarvelandchenn9855 4 жыл бұрын
ਟਹਿਣਾ ਸਾਬ ਕਮਾਲ ਕਰ ਦਿੱਤੀ
@AshokKumar-wf1tg
@AshokKumar-wf1tg 4 жыл бұрын
ਬਹੁਤ ਵਧੀਆ ਜੀ ❤❤
@jagsc8800
@jagsc8800 4 жыл бұрын
That’s the best one so far Watch all of them thanks chajj da vichar
@sardarjispeaking9248
@sardarjispeaking9248 4 жыл бұрын
Bhut vadiya personality Jaswinder sirr down to earth and humble
@01612852612
@01612852612 4 жыл бұрын
ਅਸੀ ਤਾਂ ਛਣਕਾਟਾ ਦੇਖ ਦੇਖ ਕੇ ਬੱਡੇ ਹੋਏ ਆ
@surjitsinghdhaliwal9530
@surjitsinghdhaliwal9530 4 жыл бұрын
ਬਹੁਤ ਬਹੁਤ ਧੰਨਵਾਦ ਜੀ
@gaganmahal9176
@gaganmahal9176 4 жыл бұрын
ਬਹੁਤ ਵਧੀਅਾ ਲੱਗੀ ਜੀ ਭੱਲਾ ਸਾਹਿਬ ਨਾਲ ਮੁਲਾਕਾਤ
@sanjutorowalmusic
@sanjutorowalmusic 4 жыл бұрын
ਵਾਹਿਗੁਰੂ ਜੀ ਖੁਸ਼ ਤੇ ਸਿਹਤਯਾਬ ਰੱਖਣ 🙏🏻
@human_first3112
@human_first3112 2 жыл бұрын
Bhalla sahb great actor... Gippy bhai ne binnu dhillon guggi sahb te bhalla sahb nu hmesha agge rkhea
@JarnailSingh-zs9rc
@JarnailSingh-zs9rc 3 жыл бұрын
ਜਸਵਿੰਦਰ ਭੱਲਾ ਜੀ ਸਦਾ ਚੜ੍ਹਦੀ ਕਲਾ ਵਿਚ ਰਹੋ
@yashdhir4649
@yashdhir4649 4 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ ।
@imranmehmood95
@imranmehmood95 2 жыл бұрын
Love to you all from Pakistani punjabi from UK.
@sherapadda
@sherapadda 4 жыл бұрын
ਭੱਲਾ ਸਾਹਬ ਨੇ ਸਮੇਂ ਤੋਂ ਸਮੇਂ ਆਵਦੇ ਆਪ ਨੂੰ update ਕੀਤਾ,,,,,ਸਦਾਬਹਾਰ
@gagandeepsinghriar1678
@gagandeepsinghriar1678 4 жыл бұрын
ਭੱਲਾ ਸਾਹਿਬ ਅਸੀ ਤਾ ਤੁਹਾਡੇ ਉਦੋ ਦੇ ਫੈਨ ਆ ਜਦੋ ਤੁਸੀ ਮਾਸੀ ਨੂੰ ਤਰਸਣ ਗੇ ਵਾਲੀ ਸਕਿੱਟ ਛਣਕਾਟੇ ਵਿਚ ਪੇਸ਼ ਕੀਤੀ
@AmarjitSingh-ku8sr
@AmarjitSingh-ku8sr 4 жыл бұрын
ਜਸਵਿੰਦਰ ਜੀ ਲੋਕਾਂ ਦਾ ਮਨੋਰੰਜਨ ਕੀਤਾ
@nikkasaini6093
@nikkasaini6093 4 жыл бұрын
ਟਹਿਣਾ ਸਾਬ ਬਹੁਤ ਵਧੀਆ ਤੁਸੀਂ ਭੱਲਾ ਜੀ ਦੇ ਦਰਸ਼ਨ ਕਰਵਾਏ ਜੇ ਪੰਜਾਬੀ ਫਿਲਮਾਂ ਚ ਭੱਲਾ ਜੀ ਬੀਨੂੰ ਢਿੱਲੋਂ ਕਰਮਜੀਤ ਅਨਮੋਲ ਘੁੱਗੀ ਹਾਰਬੀ ਸੰਘਾ ਜੀ ਨਾ ਹੋਣ ਮੈਨੂੰ ਨੀ ਲੱਗਦਾ ਫਿਲਮ ਹਿੱਟ ਹਉ ਦਰਸ਼ਕ ਇਨ੍ਹਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ ਨਿੱਕਾ ਭੂੰਗਰਨੀ
@tarsemsran5411
@tarsemsran5411 4 жыл бұрын
very Beautiful ji Thanks
@ramanbrar3051
@ramanbrar3051 4 жыл бұрын
ਬਹੁਤ ਵਧੀਆ ਟਹਿਣਾ ਸਹਿਬ
@manjitsinghsidhu9663
@manjitsinghsidhu9663 4 жыл бұрын
ਭੱਲਾ ਸਾਹਬ ਨੂੰ ਪਹਿਲੀ ਵਾਰ ਦੂਰਦਰਸ਼ਨ ਤੇ ਲਹਿਰਾਂ ਪਰੋਗ੍ਰਾਮ ਵਿੱਚ ਵੇਖਿਆ ਸੀ
@imranmehmood95
@imranmehmood95 2 жыл бұрын
Love to you all from Pakistani Punjabi from UK
@bsliveanmolstudio4344
@bsliveanmolstudio4344 3 ай бұрын
Best artist❤bhalla saab..best tehnaa and thind ji😊
@gurmailkaur4271
@gurmailkaur4271 4 жыл бұрын
ੲਿ਼ਹ ਗਲ ਬਿਲਕੁੱਲ ਸਹੀ ਵਾ ਬਾਦਲਾਂ ਦੀ ਚਾਪਲੂਸੀ ਹੁਣ ਤਕ ਵੀ ਲਾਜਵਾਬ ਜਾਰੀ ਅੈ ਡਾ ਭੱਲਾ ਤੇ ਸ਼ਰਮਾ ਦੀ ।
@ramanchahal7257
@ramanchahal7257 4 жыл бұрын
ਬਹੁਤ ਵਧੀਆ
@sukhdevsinghrandhawa5954
@sukhdevsinghrandhawa5954 4 жыл бұрын
ਭਲਾ ਜੀ ਬਹੁਤ ਵਧੀਆ ਕਲਾਕਾਰ ਹਨ।
@NARINDER69
@NARINDER69 3 жыл бұрын
Bhut Sohna program ji
@GurpreetKaur-qr6tm
@GurpreetKaur-qr6tm 4 жыл бұрын
Good parson and thanks for the interview
@sarbjeetsinghropar3888
@sarbjeetsinghropar3888 4 жыл бұрын
Shukriya ji gal bat Karn li
@binderboparai4363
@binderboparai4363 4 жыл бұрын
ਸਹੀ ਕਿਹਾ ਸਰ ਮੇ ਮਾਝੇ ਤੋ ਹਾ ਗੁਰਦਾਸਪੁਰ ਜਿਲ੍ਹਾ ਦੀਨਾਨਗਰ ਸਹਿਰ ਹਾਜੀ ਸਾਡੇ ਵਲ ਗੁੱਸਾ ਕਰਦੇ ਆ ਲੋਕ ਟੁਈ ਤੋ 😆😆
@ajitsingh2512
@ajitsingh2512 3 жыл бұрын
@AmandeepSingh-ys2ip
@AmandeepSingh-ys2ip 4 жыл бұрын
Bhut ghaint aa jaswinder sir g
@ravirawinder2928
@ravirawinder2928 4 жыл бұрын
Bda vdia lgda mainu ta chaj da vichaar bs mann khush ho janda vekh k
@geetkarkalakhanpuri7625
@geetkarkalakhanpuri7625 4 жыл бұрын
ਮੇਰਾ ਮਨਪਸੰਦ ਕਮੇਡੀਅਨ ਜਸਵਿੰਦਰ ਭੱਲਾ ਟਹਿਣਾ ਵੀਰ ਜੀ
@narinder2631gh
@narinder2631gh 4 жыл бұрын
ਭੱਲਾ ਸਹਿਬ !!!!! ਸਿਰੇ ਦਾ ਕਲਾਕਾਰ ਵੀਰ ਸਾਡਾ।।।।।।
@Ravi9357128438
@Ravi9357128438 4 жыл бұрын
Maza aa gya sir....kamal de kalakar ne bhalla sir..Tehna sahab kamal da program karde
@hardeepmann2187
@hardeepmann2187 4 жыл бұрын
Swaran singh ji Tusi bhut badia program krde Ho. Punjabi di vocabulary bhut badia c
@umbrkt7237
@umbrkt7237 4 жыл бұрын
Chacha chatra jindabad
@OMKARSINGH-ci8tj
@OMKARSINGH-ci8tj 4 жыл бұрын
Wah ji Bohat sohna Interview
@Navtejsinghgurna
@Navtejsinghgurna 4 жыл бұрын
ਟਹਿਣਾ ਸਾਹਿਬ ਭੱਲਾ ਜੀ ਨੇ ਦੋ ਅਰਥਾਂ ਵਾਲੀ ਭਾਵ ਕਿ ਤੱਤੀ ਕਮੇਡੀ ਵੀ ਕੀਤੀ ਹੈ । ਉਸ ਬਾਰੇ ਵੀ ਜਰੂਰ ਸਵਾਲ ਕਰਨਾ । ਉਦਾਹਰਣ ਦੇ ਤੌਰ ਤੇ , ਘਰੇ ਪੱਖਾ ਚੱਲੀ ਜਾਂਦਾ ਜਾਂ ਫਿਰ ਰੋਟੀ ਤਾਂ ਬੇਬੇ ਵੀ ਦੇ ਦੇਦੀ ਆ , ਵਰਗੀਆਂ ਸਕਿੱਟਾਂ ਲੱਚਰਤਾ ਭਰਪੂਰ ਸਨ । ਤੁਸੀਂ ਉਨ੍ਹਾਂ ਨੂੰ ਜਰੂਰ ਸਵਾਲ ਕਰਨਾ ।
@simranjeetsingh281
@simranjeetsingh281 4 жыл бұрын
25:19 🤣🤣🤣🤣🤣
Despicable Me Fart Blaster
00:51
_vector_
Рет қаралды 17 МЛН
Каха и суп
00:39
К-Media
Рет қаралды 5 МЛН
Happy 4th of July 😂
00:12
Pink Shirt Girl
Рет қаралды 61 МЛН
Did you believe it was real? #tiktok
00:25
Анастасия Тарасова
Рет қаралды 55 МЛН
Despicable Me Fart Blaster
00:51
_vector_
Рет қаралды 17 МЛН