Chajj Da Vichar (1752) || ਸਤਿੰਦਰ ਸੱਤੀ ਨੇ ਕੀਤੇ ਨਵੇਂ ਖੁਲਾਸੇ, ਮੈਂ ਕਿਹੜੀ ਗੱਲੋਂ ਬਣੀ ਵਕੀਲ

  Рет қаралды 87,146

Prime Asia TV

Prime Asia TV

Жыл бұрын

#primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 81
@vickysinghvicky2618
@vickysinghvicky2618 Жыл бұрын
ਬਹੁਤ ਚੰਗੇ ਸੁਭਾਅ ਦੇ ਮਾਲਕ ਸਤਿੰਦਰ ਸੱਤੀ ਜੀ ਪੰਜਾਬਣਾਂ ਦਾ ਵਿਦੇਸ਼ਾਂ ਵਿੱਚ ਵੀ ਨਾਮ ਰੋਸ਼ਨ ਕੀਤਾ
@navneetkalra3772
@navneetkalra3772 Жыл бұрын
ਸਤਿੰਦਰ ਸੱਤੀ ਜੀ, ਲਿਸ਼ਕਾਰਾ ਪ੍ਰੋਗਰਾਮ ਤੁਹਾਨੂੰ ਉਦੋਂ ਮਿਲਿਆ ਸੀ, ਜਦੋਂ ਜਸਵਿੰਦਰ ਭੱਲਾ ਸ਼ੋਅ ਤੋਂ ਵੱਖ ਹੋਏ ਸਨ।
@kewalsinghpannu
@kewalsinghpannu Жыл бұрын
ਸਾਡੇ ਫ਼ੌਜੀ ਵੀਰ ਦੀ ਧੀ ਇਸਦੇ ਮਾਂ ਬਾਪ ਨੂੰ ਸਲੂਟ ਆ ਜੀ ਜਿਹਨਾਂ ਨੇ ਖੁਲੀ ਸ਼ੌਚ ਰੱਖਕੇ ਇਸ ਧੀ ਨੂੰ ਅਸਮਾਨ ਵਿੱਚ ਉਡਾਰੀਆਂ ਮਾਰਨ ਵਾਸਤੇ ਖੁੱਲ੍ਹ ਦਿੱਤੀ ਸਾਡੇ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀ ਸ਼ੌਚ ਰੱਖਣੀ ਚਾਹੀਦੀ ਹੈ ਜੀ
@shpranu6285
@shpranu6285 Жыл бұрын
ਵੀਰ ਜੀ ਵਾਕਿਆ ਈ ਧੀਆਂ ਪੁਤਰਾਂ ਨੂੰ ਵਡੀ ਸੋਚ ਰਖਕੇ ਖੁਲੇ ਅਸਮਾਨ ਵਿਚ ਉਡਾਰੀਆਂ ਮਾਰਨ ਦੀ ਮਾ ਬਾਪ ਦਾ ਨਾਮ ਰੋਸਨ ਕਰਨ ਲਈ ਉਡਾਰੀਆਂ ਮਾਰਨੀਆ ਚਾਹੀਦੀਆਂ ਹਨ। ਬਹੁਤੇ ਬਚੇ ਮਾ ਬਾਪ ਦੇ ਇਸ ਪਿਆਰ ਦਾ ਨਜਾਇਜ ਫਾਇਦਾ ਉਠਾ ਕੇ ਕਿਸੇ ਗਲਤ ਰਾਹੇ ਐਸੀ ਉਡਾਰੀ ਮਾਰਦੇ ਹਨ। ਕਿ ਜੰਮਣ ਵਾਲੇ ਜਿਉਦੇ ਜੀਅ ਮਰਿਆਂ ਦੇ ਸਮਾਨ ਹੋ ਜਾਂਦੇ ਹਨ।
@gursharnsingh1180
@gursharnsingh1180 Жыл бұрын
ਸਤਿੰਦਰ ਸੱਤੀ ਵਕੀਲ ਬਣੀ ਵਿਦੇਸ਼ ਚ ਬੜੀ ਖੁਸ਼ੀ ਦੀ ਗੱਲ ਹੈ ਧੀ ਵੀ ਪੁੱਤ ਦੇ ਬਰਾਬਰ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਾਡੀ ਕੇਂਦਰ ਸਰਕਾਰ ਨੇ ਅਜੇ ਵੀ 33% ਪ੍ਰਤੀਸ਼ਤ ਤੇ ਹੀ ਬੀਬੀਆਂ ਨੂੰ ਰਖਿਆ ਹੋਇਆ ਹੈ
@user-tr9ym2qm9i
@user-tr9ym2qm9i Жыл бұрын
ਤੇਅ(ਤ) ਤੇਹਰਵੀਂ ਸਦ਼ੀ ਦਾ ਕ਼ਹਿਰ ਚੜਿਆ, ਮੇਰੀ ਹਿੱਕ਼ ਤੇ ਵਗ਼ਦਾ ਸੀ ਖ਼ੂਹ ਲੋਕੋ, ਖ਼ੂਹਾ ਲਾਇਆ ਸੀ ਯਾਰ ਦੇ ਵੇਖ਼ਣੇ ਨੂੰ, ਪਾਣੀ ਪੀ ਗਏ ਬੁੱਤ਼ ਤੇ ਰੂਹ ਲੋਕੋ ।। ਜਦੋਂ ਲ਼ੱਠ- ਬ਼ੈੜ ਨੇ ਚੀਕ ਮਾਰੀ, ਵਿੱਚੋਂ ਅਵਾਜ਼ ਆਈ ਅੱਲ੍ਹਾ ਹੂ ਲੋਕੋ।। 😊❤
@ParmjeetSingh-ph3vx
@ParmjeetSingh-ph3vx Жыл бұрын
AK 47 vala war kitta 22...bhut power aw Kalam di... Sidhu mosse vale vang
@JasvirSingh-mr5lg
@JasvirSingh-mr5lg Жыл бұрын
ਕਿਤਾਬਾਂ ਪੜਨ ਨੂੰ ਟਾਈਮ ਨੀ ਮਿਲਦਾ ਜੀ ਕਿਉਂਕਿ ਪਹਿਲਾ ਖ਼ਬਰ ਦੀ ਖ਼ਬਰ ਫਿਰ ਚੱਜ ਦਾ ਵਿਚਾਰ ਫਿਰ ਕੁਝ ਕ ਰੀਲਾ ਬਣਾਓਣੀਆਂ ਹੁੰਦੀਆਂ ਬਾਕੀ ਕੰਮ ਤੇ ਆਉਣ ਜਾਣ ਨੂੰ ਵਕਤ, ਆਉਂਦੇ ਜਾਂਦੇ ਲੋਕਾਂ ਚ ਨੁਕਸ ਕੱਡਣੇ ਇਥੇ ਕੂੜਾ ਇਥੇ ਹਾਰਨ ਇਥੇ ਟੋਏ so ਕੁੱਲ ਮਿਲਾ ਕੇ busy life ਚ ਕਿਤਾਬਾਂ ਨੂੰ ਟਾਈਮ ਨੀ ਮਿਲਦਾ, ਨਾਮ ਯਾਦ ਆ ਕੁਝ ਲੇਖਕਾਂ ਦੇ ਉਹ ਟੌਰ ਨਾਲ ਬੋਲ ਦਿਨਾਂ, ਕਾਸ਼ ਮੈ ਸੱਚੀ ਪੜਦਾ ਤਾ ਮੇਰੇ ਚ ਵੀ ਨਿਮਰਤਾ ਆ ਜਾਣੀ ਸੀ ( ਕੌੜਾ ਸੱਚ )
@JaswantSingh-sw9qi
@JaswantSingh-sw9qi Жыл бұрын
ਟਹਿਣਾ ਸਾਹਿਬ ਸਤਿੰਦਰ ਸਤੀ ਜਿਆਦਾ ਤਰ ਉਰਦੂ ਭਾਸ਼ਾ ਵਿਚ ਜਵਾਬ ਦੇ ਰਹੇ ਹਨ ਇਸ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ। ਇਹ ਸਵਾਲ ਵੀ ਪੁੱਛਣਾ ਚਾਹੀਦਾ ਸੀ।
@navisharma3469
@navisharma3469 Жыл бұрын
ਟਹਿਣਾ ਸਾਹਿਬ, ਸਤਿੰਦਰ ਸੱਤੀ ਨਾਲ ਮੁਲਾਕਾਤ ਬਹੁਤ ਵਧੀਆ ਰਹੀ ।ਮੁਬਾਰਕਾਂ ਹੋਣ
@baldevsinghkular3974
@baldevsinghkular3974 Жыл бұрын
❤ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਗਿਆ ਜੀ। ਚੱਜ ਦਾ ਵਿਚਾਰ ਅਤੇ ਖਬਰ ਦੀ ਖਬਰ ਸਮੇਤ ਪਰਾਈਮ ਏਸ਼ੀਆ ਟੀ ਵੀ ਦੇ ਸਾਰੇ ਪ੍ਰੋਗਰਾਮ ਬਹੁਤ ਹੀ ਸੂਝਵਾਨ , ਹਰਮਨ ਪਿਆਰੇ ਅਤੇ ਮਨ ਪਸੰਦ ਹਨ ❤
@gsnarangnarang3431
@gsnarangnarang3431 Жыл бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@GurmeetSingh-oc1sn
@GurmeetSingh-oc1sn Жыл бұрын
ਆਨ ਬਾਨ ਸਤਿੰਦਰ ਸੱਤੀ ਜੀ ਪੰਜਾਬ ਦੀ ਸਾਂਨ 🙏🙏
@harshwinderkaur7260
@harshwinderkaur7260 Жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਜੀ 🙏🏻👍🏼🙏🏻🙏🏻👍🏼👍🏼🙏🏻👍🏼👍🏼🙏🏻👍🏼🙏🏻👍🏼🙏🏻👍🏼👍🏼
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gurdeepkaur6181
@gurdeepkaur6181 Жыл бұрын
Aj ta maza hi aa gia 2 mahan hastian dekh k sun k very well done tehna sahb te satti ji
@balbirsinghusajapmansadasa1168
@balbirsinghusajapmansadasa1168 Жыл бұрын
ਭੈਣਾ ਸੱਤੀ ਮਗਰ ਇੱਕ ਵਾਰ ਟਰੱਕ ਡਰਾਈਵਰ ਮਗਰ ਪੈ ਗਏ ਸੀ ਛੋਟੀ ਜਿਹੀ ਗੱਲ ਤੋਂ ਸੈਕਰਾਮੈਂਟੋ। ਵਾਹਿਗੁਰੂ ਚੜਦੀ ਕਲਾ ਬਖਸ਼ੇ।ਬਹੁਤ ਪਿਆਰੀ ਅਦਾਕਾਰਾ।ਸਾਡੇ ਮਾਝੇ ਦਾ ਮਾਣ।
@bhurasinghchahal244
@bhurasinghchahal244 Жыл бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ਮੈਂ 1998 ਵਿੱਚ ਰੰਗੀਨ ਟੈਲੀਵਿਜ਼ਨ ਲਿਆਂਦਾ ਸੀ। ਉਦੋਂ ਲਿਸ਼ਕਾਰਾ ਦੇਖਣ ਸਾਡੇ ਘਰ ਕੲੀ ਆਡੀ ਗੁਆਂਡੀ ਆਉਂਦੇ ਸੀ।ਸੱਤੀ ਬਹੁਤ ਵਧੀਆ ਅੰਕਰ ਤੇ ਕਲਾਕਾਰ ਹਨ ਜੀ
@AkashdeepAkash-tu3qi
@AkashdeepAkash-tu3qi Жыл бұрын
Very good job 🎉🎉🎉🎉 Tehna sab tey satti ji🎉🎉🎉🎉🎉🎉🎉🎉🎉🎉🎉
@gurtejsinghsidhu9161
@gurtejsinghsidhu9161 Жыл бұрын
ਬਹੁਤ ਵਧੀਆ ਅਦਾਕਾਰ ਹਨ ਸਲੂਟ
@TejPal-vk3jk
@TejPal-vk3jk Жыл бұрын
Bhuht hi wadiya mulwkat satti ji bhuht satikaryog waheguru Chardin kalha bakshe
@butasingh3821
@butasingh3821 Жыл бұрын
ਟਹਿਣਾ ਜੀ, ਸਤਿੰਦਰ ਸੱਤੀ ਜੀ, ਸਤਿ ਸ੍ਰੀ ਅਕਾਲ
@narinderbhaperjhabelwali5253
@narinderbhaperjhabelwali5253 Жыл бұрын
1.ਸਿਵ.ਬਟਾਲਵੀ.2. ਫਿਦਾ ਬਟਾਲਵੀ3.. ਸਤਿੰਦਰ ਸੱਤੀ ਬਟਾਲੇ ਦੇ ਹਿੱਸੇ ਆਏ ਹਨ ਸਾਡੇ ਸਾਰਿਆਂ ਦੇ ਮਾਨ ਯੋਗ ਹਨ ਡਾਕਟਰ ਨਰਿੰਦਰ ਭੱਪਰ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@ParmjeetSingh-ph3vx
@ParmjeetSingh-ph3vx Жыл бұрын
Good....bro asi tuhade Lage de aw ❤️❤️❤️
@davinderkaur6000
@davinderkaur6000 Жыл бұрын
ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਸਤਿੰਦਰ ਸੱਤੀ ਜੀ। ਬਹੁਤ ਵਧੀਆ ਗੱਲਬਾਤ ਕੀਤੀ ਹੈ।
@rbrar3859
@rbrar3859 Жыл бұрын
ਬਹੁਤ ਵਧੀਆ ਗੱਲ ਬਾਤ।
@harchetbrar2740
@harchetbrar2740 Жыл бұрын
ਟਹਿਣਾ ਸਹਿਬ ਤੇ ਭੈਣ ਸਤਿੰਦਰ ਸੱਤੀ ਨੂੰ ਸਤਿ ਸ੍ਰੀ ਅਕਾਲ
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਜੀ,ਸਤਿ ਸ੍ਰੀ ਅਕਾਲ 🙏🙏🙏🙏🙏
@jamadesigallan5356
@jamadesigallan5356 Жыл бұрын
ਸੱਤੀ ਭੈਣ ਵਧੀਆ ਚਪੇੜ ਮਾਰੀ ਸਿਆਸੀ ਦੇ, ਤੇ ਸਭ ਤੋਂ ਪਹਿਲਾਂ ਤੇ ਵੱਧ ਤੁਹਾਡੀਆਂ ਫੋਟੋਆਂ ਪਾਈਆਂ ਵਕੀਲ ਵਾਲੀਆਂ,,,Billa Lassoi
@surindernijjar7024
@surindernijjar7024 Жыл бұрын
Very nice interview ❤
@daljitsingh6675
@daljitsingh6675 Жыл бұрын
ਬੁਹਤ ਵਧੀਆ ਜੀ ।
@cevil2010
@cevil2010 Жыл бұрын
Bahut changa lagya satinder g diya galan sunke ❤❤
@hksingh7168
@hksingh7168 Жыл бұрын
DO ( TWO) ARTIST EK DOOSRE DA INTERVIEW BAHUT ACHHA.KAFI DER BAAD SATINDER SATTI JI NU DEKHN DA MAUQA MILIA
@deepa6862
@deepa6862 Жыл бұрын
Omg she is beautiful wel spoken above of all very intelligent how come I don't know her first time seeing her.....may be I am very busy with my work God bless you keep up good work
@narinderjeetsingh3994
@narinderjeetsingh3994 Жыл бұрын
Excellent 👍👍
@tejinderpalsingh7817
@tejinderpalsingh7817 Жыл бұрын
Sat shri akal Tehna j and Harman Thind j
@karajsinghtoor3542
@karajsinghtoor3542 Жыл бұрын
ਸੱਤੀ ਜੀ ਨੂੰ ਜਲੰਧਰ ਦੂਰਦਰਸ਼ਨ ਤੇ ਬਚਪਨ ਵਿੱਚ ਬਹੁਤ ਦੇਖਿਆ
@SukhwinderKaur-fq2ck
@SukhwinderKaur-fq2ck Жыл бұрын
Excellent 👍
@jikarmohammed5846
@jikarmohammed5846 Жыл бұрын
ਸਤਿ ਸ੍ਰੀ ਅਕਾਲ ਜੀ🙏🙏🙏।
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏🙏
@sukhdeepkaur9874
@sukhdeepkaur9874 Жыл бұрын
Good job 👏 good 👍🏻
@narinderjeetsingh3994
@narinderjeetsingh3994 Жыл бұрын
Sat Sri akaal to all 🙏❤️
@tejinderpalsingh7817
@tejinderpalsingh7817 Жыл бұрын
Satinder Satti nice person
@Sahil-ot5bc
@Sahil-ot5bc Жыл бұрын
V nice ji ❤
@harmeetsingh-vx1xo
@harmeetsingh-vx1xo Жыл бұрын
Well done💯💯💯
@Lally-randhawa
@Lally-randhawa Жыл бұрын
Super satinder satti 2008 ch milea c
@kuldeepriar9461
@kuldeepriar9461 Жыл бұрын
Sade shehar Sade mohale di shaan sati ji nu dekhea te 32 saal hoge ne keoke asi Greece age c dubara Mel nahi hoea
@amandeepkaur5749
@amandeepkaur5749 Жыл бұрын
Good one
@paramjit5435
@paramjit5435 Жыл бұрын
Very good bai ji
@gaganwadhwa9535
@gaganwadhwa9535 Жыл бұрын
Very nice 👌👌
@jamadesigallan5356
@jamadesigallan5356 Жыл бұрын
ਟਹਿਣਾ ਭਾਜੀ ਸਤਿ ਸ੍ਰੀ ਆਕਾਲ ਜੀ
@rakeshbajaj9869
@rakeshbajaj9869 Жыл бұрын
Very nice ji
@ManjitSingh-ey5gv
@ManjitSingh-ey5gv Жыл бұрын
ਸਤਿ ਸ੍ਰੀ ਆਕਾਲ ਜੀ
@ktcreations3026
@ktcreations3026 Жыл бұрын
Beautiful
@sukhabhangu1077
@sukhabhangu1077 Жыл бұрын
🙏🙏 5:22
@dawinderdhindsa9478
@dawinderdhindsa9478 Жыл бұрын
Sat Shri akall ji
@AmritpalSingh-yn2lx
@AmritpalSingh-yn2lx Жыл бұрын
@jannumahal881
@jannumahal881 Жыл бұрын
👍
@narinderjeetkaur2918
@narinderjeetkaur2918 Жыл бұрын
🙏🙏
@jaspindergrewal293
@jaspindergrewal293 Жыл бұрын
she is so 😮😮😮😮😮
@jamadesigallan5356
@jamadesigallan5356 Жыл бұрын
Good luck with
@BaljitKaur-gg6os
@BaljitKaur-gg6os Жыл бұрын
ਤੁਸੀ ਕਦੇ ਕੁਸ਼ ਭੁੱਲਦੇ ਫਿਰ ਉਹਨਾ ਦੇ ਮਾਸਟਰ ਜੀ ਦਾ ਨਾ ਕਿੰਦਾ ਭੁੱਲ ਗਏ 🤣
@skytech6719
@skytech6719 Жыл бұрын
ਟਹਿਣਾ ਸਾਹਿਬ ਕੈਨੇਡਾ ਜਾ ਪਹੁੰਚੇ 😊😊😊😊😊
@bediinternet1460
@bediinternet1460 Жыл бұрын
canada di basment vich bete lagade
@poorman7650
@poorman7650 Жыл бұрын
ਇਹ ਬੀਬੀ ਸੁੱਖੇ ਅਮਲੀ ਦੇ ਦਿਲ ਦਾ ਟੁਕੜਾ ਆ .. ਸੁੱਖੇ ਨੇਂ ਏਸ ਦੀਆਂ ਖਾਸ ਖਿਦਮਤਾਂ ਤੋਂ ਖੁਸ਼ ਹੋ ਕੇ ਇਸ ਦੇ ਟੱਬਰ ਦੇ ਕਈ ਨਾਕਾਬਲ ਜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ .. ਸੁੱਖੇ ਤੇ ਮਾਝੇ ਦੇ ਜਰਨੈਲ ਦੀ ਸਰਪ੍ਰਸਤੀ ਹੇਠ ਪੰਜਾਬੀ ਤੇ ਉਰਦੂ ਦੇ ਮਸ਼ਹੂਰ ਸ਼ਾਇਰਾਂ ਦੇ ਸ਼ੇਰ ਓਹਨਾ ਨੂੰ ਕਰੈਡਿਟ ਦਿੱਤੇ ਬਗੈਰ ਸੁਣਾ ਸੁਣਾ ਕੇ ਸੱਭਿਆਚਾਰ ਦੀ ਅਖੌਤੀ ਸੇਵਾ ਕਰਨ ਵਾਲੀ ਇਹ ਬੀਬੀ ਪਤਾ ਨੀ ਕਿਦਾਂ ਪੰਜਾਬ ਆਰਟਸ ਕੌਂਸਲ ਦੀ ਚੇਅਰਮੈਨ ਬਣ ਗਈ .. ਉਂਝ ਇਹ ਕਹਿੰਦੀ ਕਿ ਇਸ ਦੀ ਯਾਦਾਸ਼ਤ ਬਹੁਤ ਆ ਪਰ ਓਹਨਾ ਗਰੀਬ ਸ਼ਾਇਰਾਂ ਦੇ ਨਾਂ ਜਿਨ੍ਹਾਂ ਦੇ ਸਿਰ ਤੇ ਇਸ ਦਾ ਰੋਟੀ ਪਾਣੀ ਚਲਦਾ, ਇਸ ਨੂੰ ਯਾਦ ਨੀ ਰਹਿੰਦੇ 🤷‍♂️
@BALKARGORAYA
@BALKARGORAYA Жыл бұрын
Baise ek gl aa ki Batale de parmoshan bahut ho gye aa
@rajveersngh16
@rajveersngh16 Жыл бұрын
Bibi ji tusi apritpal Singh da case laro
@JasvirSingh-mr5lg
@JasvirSingh-mr5lg Жыл бұрын
ਤਰਸ ਖਾ ਕੇ - ਹਾ ਹਾ ਹਾ, ਸੰਸਾਰ ਪੱਧਰ ਤੇ boxing ਚ ਨਾਮਣਾ ਖੱਟਿਆ ਜਿਹੜੀਆਂ ਕੁੜੀਆਂ ਨੇ ਓਹਨਾ ਬਾਰੇ ਵੀ ਕੁਝ ਬੋਲ
@jagtarsandhujagtarsandhu903
@jagtarsandhujagtarsandhu903 Жыл бұрын
Prime focus ch kita ha ji
@MadaraHatake_
@MadaraHatake_ Жыл бұрын
Tehna ji dian lattan kithe gaian?????
@JasvirSingh-mr5lg
@JasvirSingh-mr5lg Жыл бұрын
ਤੂੰ ਮਸ਼ਹੂਰ, ਮੁੱਸੇਵਾਲਾ ਮਹਾਨ ਟਹਿਣੇ
@JaswantSingh-dl5se
@JaswantSingh-dl5se Жыл бұрын
Murad Shahh
@shpranu6285
@shpranu6285 Жыл бұрын
ਗਾਇਕੀ ਸਤਿੰਦਰ ਸਤੀ ਜੀ ਦੇ ਵਸ ਦਾ ਰੋਗ ਨਹੀਂ ਏ ਮਾਲਕ ਨੇ ਇਹਨਾਂ ਦੀ ਆਵਾਜ ਸਟੇਜ ਸੰਚਾਲਕ ਤੌਰ ਤੇ ਬਾਕਮਾਲ ਜਚਦੀ ਏ। ਹਾਂ ਗਾਇਕੀ ਵਾਸਤੇ ਇਹਨਾਂ ਦੀ ਆਵਾਜ ਵਿਚ ਰਸ ਜਾ ਸੁਰੀਲਾਪਨ ਨਹੀਂ ਹੈ। ਗਾਇਕੀ ਵਿਚ ਕਾਮਯਾਬ ਹੋਣ ਲਈ ਮਾਂ ਸਰਸਵਤੀ ਮੇਹਰਬਾਨ ਨਹੀ ਹੈ। ਬਾਕੀ ਸਟੇਜ ਸੰਚਾਲਕ ਬਾਕਮਾਲੀ।
@ZorawarSekhon
@ZorawarSekhon Жыл бұрын
Bahuti besurri aa , eda lagda si kaawan di phen gaun di koshish kari jandi 😂😂😂😂😂
@amanindergill1710
@amanindergill1710 Жыл бұрын
ਬਾਦਲਾਂ ਦਾ ਪਟੋਲਾ, ਕਿਸੇ ਤੋਂ ਨੀ ਓਹਲਾ 🤣😂🤣🤣😂
@ParmjeetSingh-ph3vx
@ParmjeetSingh-ph3vx Жыл бұрын
😀😀😀😀
@manigill-nv8gv
@manigill-nv8gv 8 ай бұрын
Shi gal a y
@JaswantSingh-dl5se
@JaswantSingh-dl5se Жыл бұрын
Murad Shahh
MEGA BOXES ARE BACK!!!
08:53
Brawl Stars
Рет қаралды 34 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
I wish I could change THIS fast! 🤣
00:33
America's Got Talent
Рет қаралды 83 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 3,9 МЛН
MEGA BOXES ARE BACK!!!
08:53
Brawl Stars
Рет қаралды 34 МЛН