Chajj Da Vichar (1753) || ਕਿਵੇਂ ਲੱਭਿਆ ਸੀ ਦਵਿੰਦਰ ਕੋਹੇਨੂਰ | ਬਚਨ ਬੇਦਿਲ ਨੇ ਫਰੋਲ ਦਿੱਤੇ ਪੋਤੜੇ

  Рет қаралды 210,777

Prime Asia TV

Prime Asia TV

Жыл бұрын

#primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 262
@akamguroo3497
@akamguroo3497 3 ай бұрын
ਮੇਰਾ ਫੇਵਰੇਟ ਲੇਖਕ ਬਚਨ ਬੇਦਿਲ ਬਡਰੁੱਖਾਂ ਵਾਲਾ ਤੈਨੂੰ ਤੋਹਫ਼ਾ ਮੇਰੇ ਵੱਲੋਂ ਨੀ ਬਾਈ ਨੂੰ ਵੇਖ ਕੇ ਦਿਲ ਖੁਸ਼ ਹੋ ਗਿਆ❤❤
@sarajjaitu4900
@sarajjaitu4900 3 ай бұрын
ਚੱਜ ਦਾ ਵਿਚਾਰ ਅੱਜ ਬਹੁਤ ਵਧੀਆ ਲੱਗਿਆ ਨਾਲ ਨਾਲ ਟਹਿਣਾ ਸਾਭ ਮਿੱਠਾ ਮਿੱਠਾ ਠਰਕ ਭੋਰਦੇ ਨੇ ਬਚਪਨ ਦੀ ਯਾਦ ਆਉਂਦੀ ਐ
@ShonkiSardar31
@ShonkiSardar31 10 ай бұрын
ਬਚਨ ❤ਬੇਦਿਲ ❤ਬਡਰੁੱਖਾਂ ਦੁਨੀਆ ਦੇ ਮਹਾਨ ਗੀਤਕਾਰ ਵਲੋਂ ਮਨਿੰਦਰ ਬੱਪੀਆਣਾ
@user-of9sx5ih7r
@user-of9sx5ih7r 3 ай бұрын
♥️♥️🌹🌹🌹🙏🙏🙏
@bhatiaswar
@bhatiaswar Жыл бұрын
ਸਵਰਨ ਸਿੰਘ ਟਹਿਣਾ ਸਾਹਬ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੀ Prime ਏਸ਼ੀਆ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏 ਬਹੁਤ ਵਧੀਆ ਇੰਟਰਵਿਊ ਜੀ।
@MohniShayr
@MohniShayr Жыл бұрын
ਗੀਤਕਾਰੀ ਦੇ ਬਾਦਸ਼ਾਹ ਉਸਤਾਦ ਬਚਨ ਬੇਦਿਲ ਸਾਬ੍ਹ 🙏🙏🙏🙏
@baggagharu6790
@baggagharu6790 Жыл бұрын
ਟੁੱਟ ਗਈ ਗਾਨੀ ਪਿਆਰ ਨਿਸ਼ਾਨੀ ਖਿੱਲਰ ਗਏ ਸੱਭ ਮਣਕੇ ਹਉਕਾ ਜ਼ਾ ਇੱਕ ਭਰਦੀ ਜਾਪੇ ਜਦ ਵੀ ਝਾਂਜਰ ਛਣਕੇ ਬੱਸ ਦਿਨਾਂ ਦੀ ਪ੍ਰੋਣੀ ਜਿੰਦ ਬੇਦਿਲਾ ਸੱਚ ਦੱਸਣਾ ਭੁੱਲ ਗਏ
@daljitstudio8535
@daljitstudio8535 Жыл бұрын
Nice jithe
@jamadesigallan5356
@jamadesigallan5356 Жыл бұрын
ਵਧੀਆ ਇਨਸਾਨਾਂ ਕੋਲ਼ ਵਧੀਆ ਇਨਸਾਨ ਬਹੁਤ ਵਧੀਆ ਇੰਟਰਵਿਊ ਪ੍ਰਾਈਮ ਏਸ਼ੀਆ ਟੀਮ ਦਾ ਧੰਨਵਾਦ
@gillsabh5528
@gillsabh5528 Жыл бұрын
ਮੈ ਸੁ ਸਾਧੂ ਸਿੰਘ ਬੇਦਿਲ ਦੇ ਅੰਤਿਮ ਸੰਸਕਾਰ ਤੇ ਬਚਨ ਬੇਦਿਲ ਜੀ ਨੁੰ ਇੱਕ ਵਾਰ ਮਿਲਿਆ ਸੀ ਸ - ਸਾਧੂ ਸਿੰਘ ਬੇਦਿਲ ਮੇਰੇ ਮਾਸੜ ਜੀ ਸਨ ਬੋਬੀ ਗਿੱਲ ਬਦਨਪੁਰ
@Arshdeep-singh-chahal.
@Arshdeep-singh-chahal. Жыл бұрын
Davinder Kohinoor di interview Karo plz
@user-kt2jp5cw8f
@user-kt2jp5cw8f 3 ай бұрын
ਜਨਾਬ ਬਚਨ ਬੇਦਿਲ ਸਾਹਬ‌ ਨੂੰ ਸਲਾਮ। ਉਮਰ ਦਾ ਤਕਾਜ਼ਾ ਹੈ,ਪਰ ਉਹ ਛੰਮ ਛੰਮ ਰੋ ਪੲੀ ਅਤੇ ਕਰਮਜੀਤ ਰੰਧਾਵਾ ਦਾ ,ਨੰਦਾ ਤੋਂ ਪਹਿਲਾਂ ਇੱਕ ਵਾਰ ਨੀ ਉਹਨੂੰ ਜਾਂਦੀ ਜਾਂਦੀ ਮਿਲ ਜੀਂ ਜ਼ਰੂਰ ,ਇਹ ਗੀਤ ਪਿੰਡ ਦੀ ਕੁੜੀ ਬਾਰੇ ਹੀ ਸੀ ।
@baldevjassar8059
@baldevjassar8059 Жыл бұрын
*🙏🌻ਅੱਜ ਦਾ ਵਿਚਾਰ🌻🙏* *ਹਾਂ,ਪੈਸਾ ਤਣਾਅ ਨੂੰ ਘੱਟ ਕਰਨ ਵਿੱਚ ਸਹਾਇਤਾ ਕਰ ਸਕਦਾ ਅਤੇ ਜ਼ਿੰਦਗੀ ਨੂੰ ਸੌਖਾ ਵੀ ਬਣਾ ਸਕਦਾ,ਸਿਰਫ ਇੱਕ ਹੱਦ ਤੱਕ ਪਰ ਪੈਸੇ ਨਾਲ ਤੁਸੀਂ ਖੁਸ਼ੀਆਂ ਦਾ ਅਹਿਸਾਸ ਨਹੀਂ ਖਰੀਦ ਸਕਦੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*
@prabhjitsinghbal
@prabhjitsinghbal Жыл бұрын
ਬਹੁਤ ਚੰਗੇ ਗੀਤ ਵੀ ਲਿਖੇ ਬੇਦਿਲ ਨੇ ਪਰ ਜਿਹੜਾਇੰਚੀ ਟੇਪ ਲੈ ਕੇ ਲੱਕ ਮਿਣਦਾ ਸੀ ਉਹਨੂੰ ਤੁਸੀ ਪਸੰਦ ਕੀਤਾ ਇਹੋ ਵੱਡਾ ਕਾਰਣ ਹੈ ਗੀਤਾਂ ਦਾ ਮਿਆਰ ਹੇਠਾਂ ਸੁੱਟਣ ਦਾ , ਮਾੜੇ ਗੀਤ ਨੂੰ ਲਾਹਣਤ ਪਾਉਣੀ ਸਿਰਫ ਟਹਿਣੇ ਦਾ ਫਰਜ਼ ਨਹੀ
@hansraj6184
@hansraj6184 Жыл бұрын
😊😊😊😊😊😊
@gsnarangnarang3431
@gsnarangnarang3431 Жыл бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😢😊😊😊😊😊😊😊😊😊😊😊😊😊😊😊😊😊v 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@BhupinderSingh-7888
@BhupinderSingh-7888 Жыл бұрын
@@gsnarangnarang3431 👍
@user-of9sx5ih7r
@user-of9sx5ih7r 3 ай бұрын
♥️♥️🌹🌹🙏🙏
@harrydhaliwal4997
@harrydhaliwal4997 Жыл бұрын
ਬੇਦਿਲ ਦੇ ਕਿਆ ਗੀਤ ਸੀ । ਦੋ ਦਹਾਕੇ ਪੂਰਾ ਦੋਰ ਰਿਹਾ ਬੇਦਿਲ ਦਾ
@jangbandar9800
@jangbandar9800 Жыл бұрын
Very nice geetkar Bachman bedil
@Harjitnagra68
@Harjitnagra68 Жыл бұрын
ਅਬਜ਼ਰਵੇਸ਼ਨ ਕਮਾਲ ਦੀ ! ਟਹਿਣਾ ਸਾਹਿਬ👌 ਦੂਰ ਕਿਤੇ ਟਰੈਕਟਰ ਤੋਂ ਅਵਾਜ਼ ਆਉਣੀ ਗੀਤਾਂ ਦੀ ਤੇ ਹਵਾ ਦੇ ਝੋਂਕਿਆਂ ਚ ਵਧਦੀ ਘਟਦੀ ਜਿਹੀ ਆਉਣੀਂ…. ਮਾਣਕ ਸਾਹਿਬ ਦਾ ਕੋਕਾ ਅਕਸਰ ਗੂੰਜਦਾ ਰਹਿੰਦਾ ਸੀ। ਤੜਕੇ ਤੜਕੇ ਵਿਆਹ ਵਾਲੇ ਘਰ ਵੀ ਜਦੋਂ ਸਪੀਕਰ ਵੱਜਦਾ ਤਾਂ ਨਾਲ਼ ਦੇ ਦੋ ਚਾਰ ਪਿੰਡਾਂ ਚ ਲੋਕ ਅਨੰਦਿਤ ਹੋ ਜਾਣੇਂ
@harwindersingh3375
@harwindersingh3375 Жыл бұрын
ਬਹੁਤ ਬਹੁਤ ਧੰਨਵਾਦ ਟਹਿਣਾ ਸਾਬ ਬੇਦਿਲ ਸਾਬ ਨਾਲ ਮੁਲਾਕਾਤ ਕਰਵਾਉਣ ਲਈ ❤❤
@sukhpalaa2515
@sukhpalaa2515 Жыл бұрын
ਬਚਨ ਬੇਦਿਲ ਨਾਲ ਮੁਲਾਕਾਤ ਬਹੁਤ ਵਧੀਆ ਧੰਨਵਾਦ
@pritampj2238
@pritampj2238 Жыл бұрын
ਬਹੁਤ ਵਧੀਆ ਮੁਲਾਕਾਤ ਟੈਹਣਾ ਵੀਰ ਜੀ, ਜਦੋਂ ਅਸੀਂ ਬੇਦਿਲ ਨੂੰ ਮਿਲਣਾ ਚਾਹੁੰਦੇ ਸੀ ਤਾਂ ਮਿਲੇ ਨਹੀਂ , ਪਰ ਹੁਣ ਕਈ ਮੁਲਾਕਾਤਾਂ ਹੋ ਗਈਆਂ।
@surindergilldugri
@surindergilldugri 6 ай бұрын
ਬਚਨ ਬੇਦਿਲ ਵੀਰ ਜੀ ਬਹੁਤ ਵਧੀਆ ਇਨਸਾਨ ਹਨ ਤੇ ਇਹਨਾ ਦੇ ਲਿਖੇ ਗੀਤਾ ਦੀਆ ਕੈਸਟਾ ਅੱਜ ਵੀ ਸੰਭਾਲਕੇ ਰੱਖੀਆ ਹੋਈਆ ਹਨ ਸਾਰੀਆ ਹੀ ਕੁਲਦੀਪ ਮਾਣਕ ਜੀ ਨੇ ਮੇਰੀ ਰੰਗਲੀ ਚਰਖੀ ਵਰਗੇ ਗੀਤ ਹਰ ਜੁਬਾਨ ਤੇ ਹਨ ਜੀ❤❤❤❤❤
@jagmeetteona6186
@jagmeetteona6186 10 ай бұрын
ਬਹੁਤ ਵਧੀਆ ਗੀਤ ਕਾਰ ਬਚਨ ਬੇਦਿਲ ਬਡਰੁੱਖਾਂ ਜੀ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ
@Nimreet173
@Nimreet173 Жыл бұрын
ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਸਾਰੀ ਏਸ਼ੀਆ ਟੀਮ ਨੂੰ ਜੀ
@jagdevbawa6577
@jagdevbawa6577 Жыл бұрын
ਬੇਦਿਲ ਸਾਹਿਬ ਜੀ ਮੈਨੂੰ ਯਾਦ ਹੈ ਉਹ ਦਿਨ ਯਾਦ ਹੈ ਜਦੋਂ ਐਸ ਐਸ ਪੀ ਸਾਹਿਬ ਸੰਗਰੂਰ ਨੇ ਸਭਿਆਚਾਰਕ ਮੇਲੇ ਵਿਚ ਏ ਐਸ ਆਈ ਦੀ ਉਪਾਧੀ ਦਿੱਤੀ ਸੀ ਬੇਦਿਲ ਜੀ ਨੂੰ ਅਸੀਂ ਪਾਰਟੀ ਮੰਗ ਰਹੇ ਸੀ ਤੁਹਾਡੇ ਤੋਂ 🙏🙏
@arshpreetjandu8162
@arshpreetjandu8162 Жыл бұрын
ਟਹਿਣਾ ਸਾਬ੍ਹ ਕਿਆ ਬਾਤ ਸੀ ਉਹ ਦੌਰ👍🙏
@user-xr6kr1dq1n
@user-xr6kr1dq1n 3 ай бұрын
ਬੇਦਿਲ ਸਾਹਿਬ ਜੀ ਨੂੰ ਸਲੂਟ,, ਬਹੁਤ ਵਧੀਆ ਗੀਤਾਂ ਦੇ ਰਚੇਤਾ,, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ। ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਲਵਲੀ ਨਿਰਮਾਣ ਜੀ ਦੀ ਕੈਸਿਟ,, ਅਸੀਂ ਪੱਤੇ ਪੱਤ ਝੜ੍ਹ ਦੇ,, ਆਈ ਸੀ ਬੇਦਿਲ ਸਹਿਬ ਦੀ ਵੱਡੀ ਤਸਵੀਰ ਉਸਦੇ ਰੈਪਰ ਤੇ ਸੀ। ਉਹਨਾਂ ਦਾ ਐਡਰੈੱਸ ਵੀ ਸੀ, ਮੈ ਉਨ੍ਹਾਂ ਨੂੰ ਇਕ ਚਿੱਠੀ ਵੀ ਲਿਖੀ ਸੀ, ਪਰ ਅੱਜ ਵੀ ਜਬਾਵ ਦੀ ਉਡੀਕ ਵਿੱਚ ਹਾਂ। ਪਰ ਉਹ ਸਮਾਂ ਬਹੁਤ ਵਧੀਆ ਸੀ। ਅੱਜ ਵੀ ਗੀਤ ਸੁਣ ਕੇ ਬਚਪਨ ਯਾਦ ਆ ਜਾਂਦਾ । ਧੰਨਵਾਦ ਜੀ...
@dsdhillonsingh7832
@dsdhillonsingh7832 4 ай бұрын
ਵੱਡੇ ਦਿਲ ਵਾਲਾ ਹੋ ਕੇ ਬੇਦਿਲ 🙏
@HardeepSingh-wu1qq
@HardeepSingh-wu1qq Жыл бұрын
ਕਿਸੇ ਵੇਲੇ ਟਰੱਕਾਂ ਪਿੱਛੇ ਲਿਖੇ ਡਾਇਲੋਗ ਬਹੁਤ ਮਸ਼ਹੂਰ ਹੁੰਦੇ ਸੀ // ਹਰਦੀਪ ਸਿੰਘ ਮਕਸੂਦੜਾ
@JagsirSingh-pn7nl
@JagsirSingh-pn7nl 4 ай бұрын
love you ਬੇ-ਦਿਲ ਸਾਬ ਜੀ
@Kabalaboharvala
@Kabalaboharvala Жыл бұрын
ਦਿਲ ਦੇ ਖੂਨ ਦੀ ਮਹਿੰਦੀ ਟੇਪਰਕਾਟ ਲੈ ਕੇ ਖੇਤਾ ਵਿਚ ਜਾਦੇ ਸੀ ਰਾਤ ਨੂੰ ਪਾਣੀ ਦੀ ਵਾਰੀ ਤੇ ਖੇਤਾ ਵਿਚ
@akashdeepsharma2471
@akashdeepsharma2471 3 ай бұрын
ਬਚਨ ਬੇਦਿਲ ਜੀ ਸਾਡੇ ਬਹੁਤ ਵਧੀਆ ਗੀਤਕਾਰ ਹਨ ਲਵ ਯੂ ਇਹਨਾਂ ਨੂੰ
@jasbirsingh4931
@jasbirsingh4931 Жыл бұрын
ਮੈਂ ਬਚਨ ਬੇ ਦਿਲ ਸਾਹਿਬ ਜੀ ਦੇ ਬਾਰੇ ਬਹੁਤ ਕੁਝ ਸੁਣਿਆ ਹੈ ਪਰ ਅੱਜ ਮੇਰੇ ਧਨ ਭਾਗ ਹੈ ਜੋਂ ਅੱਜ ਦਰਸ਼ਨ ਵੀ ਕਰ ਰਹੇ ਹਾ
@user-ut8gd4oz9m
@user-ut8gd4oz9m 3 ай бұрын
ਬਹੁਤ ਵਧੀਆ ਦੌਰ ਸੀ ਉਹ ਸਾਡੇ ਤੇ ਵੀ ਜਵਾਨੀ ਸੀ ਉਦੋੰ
@udaysidhu6924
@udaysidhu6924 Жыл бұрын
ਸਤਿ ਸ੍ਰੀ ਅਕਾਲ ਜੀ ਗੋਰਾ ਚੱਕ ਵਾਲਾ ਵੀ ਦਰਸਕਾ ਦੇ ਰੁਬਰੂ ਕਰੋ ਜੀ
@nitynirman
@nitynirman Жыл бұрын
ਤੈਨੂੰ ਮਿਲੀ ਕਿਤੇ ਤਾਂ ਮੇਰੇ ਵੱਲੋਂ ਫਤਿਹ ਬੁਲਾ ਦੇਵੀ ,ਭੁਲਿਆ ਨੀ ਤੈਨੂੰ ਬੇਦਿਲ ਓਹਨੂੰ ਗੱਲ ਸਮਝਾ ਦੇਵੀਂ ,ਅੱਧਾ ਦੁਖ ਤਾਂ ਟੁੱਟ ਜੁ ਏਨੇ ਨਾਲ ਪ੍ਰੀਤੋ ਦਾ , ਚਿੱਠੀ ਦੇ ਵਿਚ ਲਿਖਦੀ ਹੁਣ ਕੀ ਹਾਲ ਪ੍ਰੀਤੋ ਦਾ
@bharpoorbhoora7836
@bharpoorbhoora7836 3 ай бұрын
ਬਚਨ ਬੇਦਿਲ ਜੀ ਆਪ ਜੀ ਦੇ ਦਰਸ਼ਨ ਕੀਤੇ ਬਹੁਤ ਵਧੀਆ ਲੱਗਿਆ ਸਤ ਸ਼੍ਰੀ ਅਕਾਲ ਜੀ
@karnikohenoor9215
@karnikohenoor9215 11 ай бұрын
Davinder kohenoor and bachan bedil God bless you
@mintusandhu5240
@mintusandhu5240 Жыл бұрын
ਉਦੋ ਜੀ ਕੈਸੈਟ ਦਾ ਬੰਦ ਪੀਸ ਮੰਗੀ ਦਾ ਸੀ ਤੇ ਸਾਡੇ ਕੋਟ ਈਸੇ ਖਾਂ ਸੱਤਾ (ਹੀਰੋ ) ਵੀ ਆਵਦੀ ਭੀੜੀ ਜੀ ਦੁਕਾਂਨ ਦੇ ਉਪਰੋਂ ਲਾਹ ਕੇ ਆਵਦੇ ਕਾਂਉਟਰ ਤੇ ਪਲਾਸਟਿਕ ਕਵਰ ਚ ਸੀਲ ਕੈਸੈਟ ਬੜੇ ਮਾਂਨ ਨਾਲ ਸੁੱਟਦਾ ਸੀ ਵੀ ਕੋਈ ਨਾਂ ਜੇ ਟੁੱਟ ਗਈ ਤਾਂ ਬੰਦ ਪੀਸ ਕੰਪਨੀ ਵਾਪਸ ਕਰ ਲੈਂਦੀ ❤️❤️ਇਹ ਉਹ ਦੌਰ ਸੀ ਜਦੋ ਸੁਣਨ ਵਾਲਿਆ ਦੀ ਤਾਂਗ ਸੱਤ ਅਸਮਾਨਾ ਤੇ ਹੁੰਦੀ ਸੀ💕💕
@hargundeep7636
@hargundeep7636 Жыл бұрын
Veer Hero Mera chacha c. 2009 ch ohdi death ho gyi c
@mintusandhu5240
@mintusandhu5240 Жыл бұрын
@@hargundeep7636 ha ji bhut nice bnda c
@malhiboy533
@malhiboy533 4 ай бұрын
ਦੋਨੇ ਲੇਖਕ ਵਧੀਆ,but ਨਾਮ ਜ਼ਿਆਦਾ ਲੋਕਾ ਦੀ ਜ਼ੁਬਾਨ ਤੇ ਭਿੰਦਰ ਡੱਬਵਾਲੀ ਦਾ ਸੀ ਲੋਕ ਜ਼ਿਆਦਾ ਡੱਬਵਾਲੀ ਨੂੰ ਜਾਣਦੇ,, ਅਲਬੇਲ ਬਰਾੜ ਵੀ ਬੁਹਤ ਵਧੀਆ ਲੇਖਕ ਸੀ, ਉਹੋ ਫੋਟੋ ਨਾ ਲਾਉਣ ਕਰਕੇ ਮਸ਼ਹੂਰ ਨੀ ਹੋਇਆ,
@Teta.boorchand
@Teta.boorchand Жыл бұрын
ਉਸਤਾਦ ਜੀ
@palasingh5151
@palasingh5151 Жыл бұрын
ਪੁਰਾਣੇ ਕਲਾਕਾਰ ਤੇ ਪੁਰਾਣੇ ਲਿਖਾਰੀ ਵਧੀਆ ਸਨ
@karanbaraich2300
@karanbaraich2300 Жыл бұрын
Dharampreet bai ji di femliy di interview karo
@sohilkumar6182
@sohilkumar6182 8 ай бұрын
Davinder Kohinoor sad King 👑
@SarbjitSingh-ic4mx
@SarbjitSingh-ic4mx Жыл бұрын
ਕਈ‌ ਨਵੇਂ ਗੀਤਕਾਰਾਂ ਨੇ ਬੇਦਿਲ ਨੂੰ ਗਾਣੇ ਦਿੱਤੇ ਸੀ ਰਿਕਾਰਡ ਕਰਵਾਉਣ ਲਈ ਪਰ ਇਸਨੇ ਆਪਣੇ ਨਾਮ ਹੇਠ ਰਿਕਾਰਡ ਕਰਵਾ ਲਏ
@user-wt9od8xm1k
@user-wt9od8xm1k 6 ай бұрын
Ih 100%jhootth hai main bedil sahib da sathi vi han te bedil sahib ji da class mate vi
@kewaldhaliwal6129
@kewaldhaliwal6129 3 ай бұрын
A nahi Ho Sakda Ho sakda 🥵🥵🥵
@randhirsingh8223
@randhirsingh8223 3 ай бұрын
Assi sade bahut piare bahut hi piare veer Bachan bedil ji nu dekh ke bahut khush hoe.Mera veer raji khushi rahe.kinna k khush han ds hi nhi skde.
@randhirsingh8223
@randhirsingh8223 3 ай бұрын
Bachan Bedil bahut jiada vadhia te kmal da Geetkar si .police vich nokri krda si .
@jeetpaul5589
@jeetpaul5589 3 ай бұрын
ਟਹਿਣਾ ਸਾਹਿਬ,,,,ਸਾਰੇ ਗਾਣੇ ਯਾਦ ਨੇ ਓਸ ਟਾਈਮ ਦੇ
@avtarkasoulino.1363
@avtarkasoulino.1363 8 ай бұрын
Wahyguru ji kirpa karo ji sady ver bachan badil geetkar..chd de kala ch Rakhyou ji...
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@balkarsingh8191
@balkarsingh8191 3 ай бұрын
ਮੈ ਬਚਨ ਜੀ ਦਾ ਬਹੁਤ ਵਧੀਆ ਫੇਨ ਮੈ ਕੀਤੇ ਮਿਲ ਸਕਦਾ ਜੀ ਬੇਦਿਲ ਜੀ ਨੂੰਹ ਜੀ
@balkarsingh8191
@balkarsingh8191 3 ай бұрын
ਬਹੁਤ ਖੁਸ਼ੀ ਹੈਗਾ ਜੀ
@judgedhillon8800
@judgedhillon8800 Жыл бұрын
ਬਹੁਤ ਵਧੀਆ ਜੀ 🙏🙏🙏🙏🙏
@geetkarkamalsipa2025
@geetkarkamalsipa2025 Жыл бұрын
ਇੱਕ ਇੱਕ ਗੀਤ ਤੁਹਾਡਾ ਸੰਗੀਤ ਰਾਹ ਤੇ ਮੀਲ ਪੱਥਰ ਜੀ
@kuldeepsingh3875
@kuldeepsingh3875 3 ай бұрын
Very very good Bedil Sab and Tehna sab
@karanbaraich2300
@karanbaraich2300 Жыл бұрын
Bahut vadiya ji
@Fazilkawale281
@Fazilkawale281 3 ай бұрын
ਗੱਲ ਉਦਾਸ ਗੀਤ ਦੀ ਹੋਵੇ ਤੇ ਗੱਲ ਸੁਣ ਕੇ ਵੀਡੀਓ ਦੇਖਣ ਵਾਲਾ ਹੱਸ ਰਿਹਾ ਹੋਵੇ ਇਹ ਕਮਾਲ ਤਾਂ ਸਿਰਫ ਟਹਿਣਾਂ ਸਾਬ ਹੀ ਕਰ ਸਕਦੇ ਆ
@gurbejsingh2498
@gurbejsingh2498 Жыл бұрын
Bhuot bhuot dhanwad tehna saab jo tusi bachan Bedal ji naal mulakaat krwayi
@pawanpreetsingh2223
@pawanpreetsingh2223 Жыл бұрын
ਬਹੁਤ ਸੋਹਣਾ ਲਿਖਿਆ ਬਚਨ ਬੇਦਿਲ ਜੀ ਨੇ
@avtarkasoulino.1363
@avtarkasoulino.1363 8 ай бұрын
Wahyguru ji kirpa karo ji
@jeevangharachon8299
@jeevangharachon8299 Жыл бұрын
ਇਹ ਨੁੰ ਪੁਛੋ ਜੀਵਨ ਸਿੰਘ ਘਰਾਚੋ ਵਾਲੇ ਕਵੀਸਰ ਦੀ ਕੈਸਟ ਰਲੀਜ ਕਿਉ ਨਹੀ ਕਰਵਾਈ ਸ਼ਾਕਾ ਚਾਦਨੀ ਚੋਕ ਰਿਕਾਡਗ ਕਰਵਾਕੇ ਮੁਕਰ ਗਿਆ ਸੀ
@ballisingh2094
@ballisingh2094 3 ай бұрын
Mja aagaya je apna bachpan yaad aagaya aaj 1990 ka time
@SurjitSingh-zk9py
@SurjitSingh-zk9py 3 ай бұрын
ਪ੍ਰੀਤ ਵਾਲੀ ਗੱਲ ਬੇਦਿਲ ਸਾਬ ਘੁਟ ਗਏ😅
@dharmitungan5114
@dharmitungan5114 Жыл бұрын
Very nice👏
@user-we9qm9br8b
@user-we9qm9br8b 3 ай бұрын
Very Very great geetkar ❤❤❤❤❤❤❤❤❤❤❤❤❤❤
@RameshKumar-pu4fo
@RameshKumar-pu4fo 3 ай бұрын
ਮੇਰਾ ਫੇਵਰਿਟ ਲੇਖਕ ਹੈ ਬਚਣ ਬੇਦਿਲ ਬਡਰੁੱਖਾਂ ਵਾਲਾ ਸਤਿ ਸ੍ਰੀ ਅਕਾਲ ਸਰਦਾਰ ਜੀ ਉਹਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਮੈਂ ਦੁੱਗ ਬਹਾਦਰਪੁਰ ਦਾ ਹਾਂ ਤੁਹਾਡੇ ਨੇੜਲੇ ਪਿੰਡ ਹਾਂ ਮੈ ਰਮੇਸ਼ ਕੁਮਾਰ ਪੁੱਤਰ ਸ੍ਰੀ ਓਮ ਸਿੰਘਲਾਸ੍ਰੀ ਦੇਵ ਰਾਜ ਸਿੰਘਲਾ ਦਾਦਾ ਜੀਮੈਨੂੰ ਤੁਹਾਡੇਸੈਡ ਸੌਂਗਬਹੁਤ ਵਧੀਆ ਲੱਗਦੇ
@jpsamra6308
@jpsamra6308 Жыл бұрын
Great 👍
@ajmersingh1885
@ajmersingh1885 11 ай бұрын
My favourite singer 22 lovely nirman ❤🎉
@veesingh7899
@veesingh7899 3 ай бұрын
ਬਹੁਤ ਵਧੀਆ ਗੀਤਕਾਰ ਜੀ
@Harindersinghmander97
@Harindersinghmander97 Жыл бұрын
ਸਾਡੀ ਜਵਾਨੀ ਦਾ ਟਾਈਮ ਸੀ
@karmjitsingh1995
@karmjitsingh1995 Жыл бұрын
ਬਚਨ ਬੇਦਿਲ ਜੀ ❣️❣️❣️❣️❣️❣️❣️
@manvirkaursekho6767
@manvirkaursekho6767 Жыл бұрын
Nice interview
@jassijatt123
@jassijatt123 Жыл бұрын
दविंदर कोही नूर का करयो इंटरव्यू
@parmindersaini6370
@parmindersaini6370 Жыл бұрын
ਲਵ ਸਟੋਰੀ ਸੀ ਬੇਦਲ ਸਾਹਿਬ ਦੀ, ਅਖਬਾਰਾ ਵਿੱਚ ਵੀ ਪੜਿਆ ਸੀ
@BalvirSingh-ig1dl
@BalvirSingh-ig1dl Жыл бұрын
ਬਚਨ ਬੇਦਿਲ ਜੀ ਸਤਿ ਸ਼੍ਰੀ ਆਕਾਲ ਜੀ
@geetkarkamalsipa2025
@geetkarkamalsipa2025 Жыл бұрын
ਵਾਹ ਜਨਾਬ ਬੇਦਿਲ ਸਾਬ ਜੀ
@taribirditaribirdi8827
@taribirditaribirdi8827 3 ай бұрын
Congratulations Veer 🎉
@harshwinderkaur7260
@harshwinderkaur7260 Жыл бұрын
Bahut vadia g 🙏🏻👍🏼🙏🏻🙏🏻
@cloudiagillis4695
@cloudiagillis4695 3 ай бұрын
ਸਵਰਨ ਬਾਈ ਤੁਸੀਂ ਤਾਂ ਬਿਲਕੁਲ ਆਵਾਜ਼ ਕੋਹਿਨੂਰ ਵਾਲੀ ਕੱਢਤੀ 👌👌😄😄😄
@geetkarsukhyfatehgarhgeetk3214
@geetkarsukhyfatehgarhgeetk3214 3 ай бұрын
Very good g
@user-mc6lt8iw9z
@user-mc6lt8iw9z 2 ай бұрын
Good Gernalnoleg man bachan
@SarbjeetSingh-ls8cg
@SarbjeetSingh-ls8cg Жыл бұрын
ਸਤਿ ਸ੍ਰੀ ਆਕਾਲ ਜੀ 🙏
@MottiSingh-ty1cg
@MottiSingh-ty1cg Жыл бұрын
बहुत चड़ाई hundi c bai ji दी,,में slam krda as गीत कार नू,,bai ji odo sade te bi जबानी c,
@sandeepgoyal9581
@sandeepgoyal9581 Жыл бұрын
Davinder Kohinoor ji di interview wi kro g
@ShonkiSardar31
@ShonkiSardar31 10 ай бұрын
ਬੇਦਿਲ ❤ਸਾਹਿਬ ਸਤਿ ਸ਼੍ਰੀ ਅਕਾਲ ਵਲੋਂ ਮਨਿੰਦਰ ਬੱਪੀਆਣਾ
@RamanDeepKaur-ud9ck
@RamanDeepKaur-ud9ck Жыл бұрын
SAT Siri akal ji Harman thind and Tehna ji parime Time Asia 🙏🙏
@SukhwinderSingh-of1sl
@SukhwinderSingh-of1sl Жыл бұрын
ਬਚਨ ਬੇਦਿਲ ਸਾਬ ਰੰਗ ਰੰਗਾਂ ਦੇ ਫੁੱਲਾਂ ਦੇ ਗੁਲਦਸਤੇ ਅਾ
@rajbarcelona
@rajbarcelona Жыл бұрын
Love you bedil sahab ji .
@user-oc7nx6qp2c
@user-oc7nx6qp2c 3 ай бұрын
ਇਕ ਵਾਰ ਮੇ ਸਗਗੂਰ ਜਾ ਰਹੇ ਸੀ ਤਾਂ ਰਸਤੇ ਵਿੱਚ, ਪਿੰਡ ਬਡਰੁਖਾਂ ਲਿਖਿਆ ਹੋਇਆ ਸੀ,, ਤਾਂ ਮੈਂ ਸਲਾਮ ਕਿਤੀ, ਕੇ ਮੇਰੇ ਕਲਮ ਦੇ ੳਸਤਾਦ ਦਾ ਪਿੰਡ ਹੈ,,, ਮੈਂਨੁ ਸਾਰੇ ਗੀਤ ਜਾਂ ਦ ਸਨ,1990, 92,ਦੇ ,,,
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏🙏
@user-nu5dg2qp4z
@user-nu5dg2qp4z 3 ай бұрын
ਮਰੁਤੀ ਬੈਨਾ ਚ ਬਹੁਤ ਸੁਣੇ ਬੇਦਿਲ ਸਾਬ ਦੇ❤
@ajaibsinghpanesarCanada
@ajaibsinghpanesarCanada Жыл бұрын
S S A 🙏🙏 Tehna ji
@gurbindersinghsaini6400
@gurbindersinghsaini6400 Жыл бұрын
Yudhveer Ajj Kal kethe rehnda hai us di Interview kareo Tehna sir
@Rinkukhurdvlogs
@Rinkukhurdvlogs Жыл бұрын
ਬਚਨ ਬੇਦਿਲ ਸਾਡਾ ਉਸਤਾਦ
@PremSingh-vo8pi
@PremSingh-vo8pi Жыл бұрын
Good 👍
@karajsinghtoor3542
@karajsinghtoor3542 Жыл бұрын
ਬੇਦਲ ਸਾਬ ❤❤❤
@nirmalsingh-uo1hu
@nirmalsingh-uo1hu 3 ай бұрын
ਦਿਲਚਸਪ ਇੰਟਰਵਿਊ
@SherSingh-ec7jr
@SherSingh-ec7jr Жыл бұрын
ਬੇਦਿਲ ਜੀ ਟੈਹਣਾ ਜੀ ਪੁਰਾਣੀ ਕਿੜ ਕਡਣ ਵੇਲੇ ਪਤਾ ਨੀ ਲੱਗਣ ਦਿਦੇ ਤੁਹਾਡੇ ਮੂਹੋਂ ਗੱਲ ਕਡਾ ਲੈਣੀ😁😆
@niranjansingh3226
@niranjansingh3226 Жыл бұрын
@user-oc7nx6qp2c
@user-oc7nx6qp2c 3 ай бұрын
ਮੇਰੇ ਕਲਮ ਦੇ ੳਸਤਾਦ
@MajorDhaliwal-hf3vj
@MajorDhaliwal-hf3vj Жыл бұрын
Very nice ❤❤❤❤
@user-nz7gx5kc4q
@user-nz7gx5kc4q 3 ай бұрын
ਕਿਸੇ ਟਾਈਮ ਕੰਜਰਾਂ ਦਾ ਉਸਤਾਦ ਮੰਨਿਆ ਜਾਂਦਾ ਸੀ
@tejinderpalsingh7817
@tejinderpalsingh7817 Жыл бұрын
Sat shri akal Tehna j and Harman Thind j
@rakeshbajaj9869
@rakeshbajaj9869 Жыл бұрын
Very nice ji
@214rupindersingh6
@214rupindersingh6 Жыл бұрын
Siraay
@jugrajsinghsidhu1551
@jugrajsinghsidhu1551 Жыл бұрын
ਹਸਨ ਮਾਣਕ ਯਾਰ ਜੇ ਗਾਇਕੀ ਵਿੱਚ ਚਮਕਣਾ ਹੈ ਤਾ ਬਚਨ ਬੇਦਿਲ ਦੇ ਪੈਰ ਫੜ ਲੈ ਕਿਉਂਕਿ ਤੇਰੇ ਨਾਨਾ ਮਾਣਕ ਸਾਂਭ ਨੇ ਵੀ ਬਾਈ ਦੇ ਗੀਤ ਗਾਏ ਨੇ ਬਾਈ ਬੇਦਿਲ ਸਾਂਭ ਤੁਹਾਨੂੰ ਵੀ ਬੇਨਤੀ ਹੈ ਉਸ ਗਰੀਬ ਦਾ ਹੱਥ ਜ਼ਰੂਰ ਫੜ ਲੈਣਾ ਜੇ ਆਪ ਚੱਲ ਕੇ ਆਈਆ ਕਿਉਂਕਿ ਬਾਈ ਜੀ ਤੁਹਾਡੇ ਕੋਲ ਤੂਜਰਵਾ
@deepshindaofficial9044
@deepshindaofficial9044 Жыл бұрын
ਹੁਣ ਤਾਂ ਵੀਰ ਜੀ ਬੇਦਿਲ ਸਾਹਿਬ ਦਾ ਵੀ ਡਾਊਨ ਫਾਲ ਚੱਲ ਰਿਹਾ ਹੈ ਹੁਣ ਕੁਝ ਨੀ ਹੋਣਾ ਬੇਦਿਲ ਸਾਹਿਬ ਕੋਲੋਂ
@Veeraarti
@Veeraarti 3 ай бұрын
ਬੇਦਿਲ ਜੀ ਨੇ ਹਥਿਆਰ ਛੱਡੇ ਨੇ ਪਰ ਚਲਾਉਣਾ ਨਹੀਂ ਭੁਲੇ ਕਲਮ ਅੱਜ ਵੀ ਬਾਕਮਾਲ ਲਿਖ ਸਕਦੀ ਹੈ ਨਵੇਂ ਆਏ ਕਲਾਕਾਰਾਂ ਨੂੰ ਮੌਕਾ ਮਿਲ ਸਕਦਾ ਹੈ ਇਹਨਾਂ ਦੇ ਅੱਜ ਦੇ ਲਿਖੇ ਗੀਤਾਂ ਤੋਂ ❤️❤️🙏🏻🙏🏻🌹🌹👍👍 ​@@deepshindaofficial9044
Vivaan  Tanya once again pranked Papa 🤣😇🤣
00:10
seema lamba
Рет қаралды 21 МЛН
Climbing to 18M Subscribers 🎉
00:32
Matt Larose
Рет қаралды 36 МЛН
Vivaan  Tanya once again pranked Papa 🤣😇🤣
00:10
seema lamba
Рет қаралды 21 МЛН