Chajj Da Vichar (2070) || Kangana Ranaut ਐਨੀ ਔਖੀ ਭਾਰੀ ਕਿਉਂ

  Рет қаралды 64,941

Prime Asia TV

Prime Asia TV

5 күн бұрын

#primeasiatv #chajjdavichar #swarnsinghtehna #harmanthind #kangnaranaut #punjabi #punjabnewstoday #narendramodi #bjp #breakingnews
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 108
@prabhjitsinghbal
@prabhjitsinghbal 4 күн бұрын
ਕਹਾਵਤ ਤਾਂ ਇਹ ਹੈ ਕੇ " ਹਰ ਮਨੁੱਖ ਲਾਵੇ ਇਕ ਰੁੱਖ" ਪਰ ਅਸੀਂ ਸਾਰੀ ਉਮਰ ਲੱਕੜ ਵਰਤਦੇ ਹਾਂ ਇਕ ਰੁੱਖ ਤਾਂ ਮਰਨ ਤੋਂ ਬਾਅਦ ਵੀ ਸਾੜ ਜਾਂਦੇ ਹਾਂ ਘੱਟੋ ਘੱਟ ਦਸ ਰੁੱਖ ਹਰ ਮਨੁੱਖ ਨੂੰ ਪਾਲਣੇ ਚਾਹੀਦੇ ਹਨ
@jolly513
@jolly513 4 күн бұрын
24 ਦਰੱਖਤ ਤਾਂ ਮੈਂ ਅੱਜ ਹੀ ਲਾਅ ਦਿੱਤੇ ਹਨ
@jagggajaggga2199
@jagggajaggga2199 3 күн бұрын
❤❤​@@jolly513
@harmanxbrar9842
@harmanxbrar9842 3 күн бұрын
​@@jolly513ਬਹੁਤ ਵਧੀਆ ਗੱਲ ਹੈ ਜੀ ਧੰਨਵਾਦ
@GurleenkaurSandhu-ej3vm
@GurleenkaurSandhu-ej3vm 3 күн бұрын
MlQQ 2w😂😂paaaq​@@jolly513
@gurvirsingh8448
@gurvirsingh8448 3 күн бұрын
@deepbrar.
@deepbrar. 4 күн бұрын
ਜੀਭ ਸੁਧਰ ਜਾਵੇ ਤਾਂ ‬ ‪ *ਜੀਵਨ ਸੁਧਰਣ ਵਿੱਚ ਵਕਤ ਨਹੀਂ ਲੱਗਦਾ*
@charnsingh4399
@charnsingh4399 3 күн бұрын
ਇਹ ਗੱਲ ਕੰਗਣਾ ਨੂੰ ਕੌਣ ਸਮਝਾਵੇ ?
@deepbrar.
@deepbrar. 4 күн бұрын
ਬਚਪਨ ਚ ਸੋਚਦੇ ਸੀ ਜਿਹੜੇ ਵੱਡੇ ਹੋ ਕੇ ਦੁਨੀਆ ਬਦਲਾਂਗੇ *ਹਕ਼ੀਕਤ ਇੰਨੀ ਹੈ ਕੇ ਖੁਦ ਨੂੰ ਨਹੀਂ ਬਦਲ ਪਾਏ*
@deepbrar.
@deepbrar. 4 күн бұрын
ਜਿੰਦਗੀ ਚ ਉੱਚਾ ਉਠਣ ਲਈ,ਕਿਸੇ ਡਿਗਰੀ ਦੀ ਲੋਡ਼ ਨਹੀਂ ਹੁੰਦੀ, *ਮਿੱਠੇ ਬੋਲ ਤੇ ਚੰਗੀ ਸੋਚ ਵੀ,ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਆ…*
@LakhwinderSingh-lt5bu
@LakhwinderSingh-lt5bu 4 күн бұрын
-----ਸਾਡੀ ਝੋਲੀ ਅਕਲ ਦੇ ਦਾਣੇ ਪਾ। -------------------------------------- ਰੱਬਾ ਰੱਬਾ ਮੀਂਹ ਵਸਾ, ਸਾਡੀ ਝੋਲੀ ਅਕਲ ਦੇ ਦਾਣੇ ਪਾ। ਨਾ ਲੱਗੇ ਕਿਧਰੇ ਤੀਲੀ, ਨਾ ਹੋਵੇ ਵਾਤਾਵਰਨ ਸੁਆਹ । ਆਲਮੀ ਤਪਸ਼ ਵਧਾ ਕੇ ਨਾ ਕੋਈ ਚੁਣੇ ਆਤਮਘਾਤੀ ਰਾਹ, ਨਾ ਕੋਈ ਡੁੱਬੇ ਵਿਚ ਹਨੇਰੇ, ਕੋਈ ਚਾਨਣ ਦਾ ਰਾਹ ਵਿਖਾ। ਜਲ ਬਿਨ ਕੱਲ੍ਹ ਨਹੀਂ , ਐਵੇਂ ਨਾ ਦਈਏ ਪਾਣੀ ਮੁਕਾ। ਇੱਕ ਰੁੱਖ ਅਨੇਕਾਂ ਸੁੱਖ, ਸ਼ੁੱਧ ਹਵਾ ਦੇ ਲੰਗਰ ਦਈਏ ਲਾ। ਰੁੱਖ ਲਾਉਣ ਤੇ ਬਚਾਉਣ ਦੀ, ਸਾਨੂੰ ਮਤ ਜਾਵੇ ਆ । ਝੱਟ ਲੰਘਾਉਣ ਲਈ , ਜਿਨਾਂ ‘ਤੇ ਲੈਣ ਪੰਛੀ ਆਲ੍ਹਣੇ ਪਾ । ਚੁਫੇਰਾ ਹਰਿਆ ਭਰਿਆ ਕਰਕੇ, ‘ਮਾਨ’ ਲਈਏ ਰੁੱਸੀ ਕੁਦਰਤ ਮਨਾ। ਵੱਸਦੇ ਰਹਿਣ ਰੈਣ ਬਸੇਰੇ ਸਭਦੇ, ‘ਰਈਏ ਹਵੇਲੀਆਣੇ’ ਨੂੰ ਚੜੇ ਏਹੋ ਚਾਅ ਵੈਰ ਵਿਰੋਧ ਹੋਵਣ ਦੂਰ , ਸਰਬਤ ਦੇ ਭਲੇ ਦੀ ਵਗੇ ਵਾ। ਰੱਬਾ ਰੱਬਾ ਮੀਂਹ ਵਸਾ, ਸਾਡੀ ਝੋਲੀ ਅਕਲ ਦੇ ਦਾਣੇ ਪਾ। -ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ, ਵਟਸਐਪ 98764-74858
@BaldevSingh-mm4sg
@BaldevSingh-mm4sg 4 күн бұрын
Bahut hi vadiya shabad sir ji God bless you❤
@deepbrar.
@deepbrar. 4 күн бұрын
ਬਾਤਚੀਤ… ਉਂਝ ਤਾਂ ਸ਼ਬਦ ਹੀ ਹੈ, ਪਰ ਕੀਤੀ ਜਾਵੇ ਤਾਂ ‬ ‪ *ਦਿੱਲਾਂ ਦੇ ਕਈ ਮੈਲ ਧੁਲ ਜਾਂਦੇ ਹਨ…*
@sukhwinderkaur7145
@sukhwinderkaur7145 4 күн бұрын
ਸਤਿ ਸ੍ਰੀ ਅਕਾਲ ਜੀ ਹਰਮਨ ਜੀ ਮੀਹ ਪੈ ਜਾਵੇ ਬਹੁਤ ਜ਼ਿਆਦਾ ਗਰਮੀ ਹੈ ਜੀਵ ਜੰਤੂਆਂ ਨੂੰ ਵੀ ਔਖਾ ਹੋਇਆ ਪਿਆ ਹੈ, ਪੰਛੀ ਵੀ ਗਰਮੀ ਦੀ ਮਾਰ ਝੱਲ ਰਹੇ ਹਨ
@buttarpreet7979
@buttarpreet7979 4 күн бұрын
ਟਹਿਣਾ ਜੀ ਪਿੰਡ ਦੇ ਇਜੜ੍ਹ ਵਾਲੇ ਦਰੱਖਤ ਲਾਉਣਸਾਰ ਖਵਾ ਦਿਂਦੇ ਨੇ ਕੋਈ ਗੋਰ ਨੀ ਕਰ ਰਿਹਾ
@user-hz3hc3st7z
@user-hz3hc3st7z 4 күн бұрын
ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ ਧੰਨਵਾਦ
@SukhwinderSingh-wq5ip
@SukhwinderSingh-wq5ip 3 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@palasingh5151
@palasingh5151 4 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@user-lp8gx1qc3k
@user-lp8gx1qc3k 4 күн бұрын
ਪੰਜਾਬ ਦੇ ਬੱਚਿਆਂ ਨੂੰ ਫਿਰ ਹੀ ਨੌਕਰੀਆਂ ਮਿਲਣਗੀਆਂ ਜੇਕਰ 100 ਨੰਬਰ ਦੇ ਪੇਪਰ ਵਿੱਚ ਘੱਟੋ ਘੱਟ 20 ਨੰਬਰ ਪੰਜਾਬ ਦਾ ਇਤਿਹਾਸ ਤੇ 20 ਨੰਬਰ ਪੰਜਾਬੀ ਭਾਸ਼ਾ ਦਾ ਤੇ ਪੇਪਰ ਹੋਵੇ ਤੇ ਪੇਪਰ ਦਾ ਪੱਧਰ ਚੰਗਾ ਹੋਵੇ।
@user-nf8mw9yj4s
@user-nf8mw9yj4s 4 күн бұрын
ਟਹਿਣਾ ਸਾਬ ਜੀ ਸਤ ਸ੍ਰੀਅਕਾਲ ਟਹਿਣਾ ਸਾਬ ਜੀ ਮੈ ਰਾਤ ਆਪ ਜੀ ਪਰੋਗਰਾਮ ੳਡੀਕਦਾ ਨਾਲੇ ਤਾ ਖਬਰਾਂ ਨਾਲੇ ਮੰਨੋਰਜਨ ਵਧੀਆ ਹੁੰਦਾ ਟਹਿਣਾ ਸਾਬ ਜੀ ਮੈ ਨਾਇਟ ਡਿਉਟੀ ਕਰਦਾ ਆਪ ਜੀ ਦਾ ਪਰੋਗਰਾਮ ਦੇਖ ਕੇ ਟਾਇਮ ਵਧੀਆ ਨਿਕਲ ਜਾਂਦਾ 😮😮❤❤😮😮
@BhagsinghDhaliwal
@BhagsinghDhaliwal 3 күн бұрын
A
@sukhwinderkaur7145
@sukhwinderkaur7145 4 күн бұрын
ਬਾਬੇ ਕਿਹੜਾ ਕਿਸੇ ਦੇ ਘਰੇ ਆਉਦੇ ਹਨ, ਆਪਣੇ ਲੋਕਾਂ ਨੂੰ ਝੂਠੀਆਂ ਤੱਸਲੀਆ ਦੀ ਲੋੜ ਹੈ, ਬਾਬੇ ਦਾ ਆਪਣਾ ਵੀਜਾ ਭਾਵੇਂ ਨਾ ਲੱਗਿਆ ਹੋਵੇ
@yogyladhar5139
@yogyladhar5139 4 күн бұрын
ਟਹਿਣਾ ਸਾਹਿਬ ਤੁਹਾਨੂੰ ਵੀ ਨਿਕੇ ਨਿਕੇ ਚੋਰ ਹੀ ਨਜਰ ਆਉਂਦੇ ਹਨ। ਓਹ ਵੀ ਆਮ ਪਬਲਿਕ ਦੇ। ਵੱਡੇ ਚੋਰਾਂ ਵੱਲ ਤੁਹਾਡੀ ਵੀ ਨਜਰ ਨਹੀਂ ਜਾਂਦੀ ।
@manjitindian
@manjitindian 3 күн бұрын
ਟੈਨਸ ਸਾਹਿਬ ਤੇ ਹਰਮਨ ਜੀ ਤੁਸੀਂ ਪੂਰੀ ਸੱਚਾਈ ਵਾਲੀ ਗੱਲ ਕਰਦੇ ਹੋ ਸਹੀ ਗੱਲ ਹੈ ਕਿ ਬਹੁਤ ਲੋਕ ਹੁਲੜ ਬਾਜੀ ਕਰਦੇ ਨੇ ਕੋਈ ਨਾ ਕੋਈ ਹੋਜਾ ਨਾਲ ਕੋਈ ਨਾ ਕੋਈ ਵਜਹ ਨਾਲ ਪੰਗੇ ਪੈਂਦੇ ਨੇ ਲੇਕਿਨ ਹਿਮਾਚਲ ਦੇ 50% ਆਦਮੀ ਦਾ ਪੰਜਾਬ ਦੇ ਵਿੱਚ ਹੀ ਕੰਮ ਕਰਦੇ ਨੇ ਤੇ ਕੁਝ ਫੌਜ ਨੇ ਕਿਹੜੇ ਉਥੇ ਹੈਗੇ ਨੇ ਉਹਨਾਂ ਨੂੰ ਸਪੋਰਟ ਹੈਗੀ ਆ ਉੱਥੇ ਦੇ ਲੀਡਰਾਂ ਦੀ ਤਾਂ ਕਰਕੇ ਉਹ ਹੁਲੜਬਾਜੀ ਕਰਦੇ ਨੇ ਪੰਗੇ ਲੈਂਦੇ ਨੇ ਇੱਕਜੁੱਟ ਹੋ ਜਾਂਦੇ ਨੇ ਸਾਡੇ ਪੰਜਾਬੀ ਇਕੱਠੇ ਹੀ ਨਹੀਂ ਹੁੰਦੇ ਹ ਤੇ ਸਾਡੀ ਹਿਮਾਚਲ ਵਾਲਿਆਂ ਨੂੰ ਵੀ ਬੇਨਤੀ ਹੈ ਚਾਹੇ ਕੋਈ ਵੀ ਹੈ ਹਿਮਾਚਲ ਦਾ ਬੰਦਾ ਕਿ ਪਲੀਜ ਬੇਨਤੀ ਹੈ ਤੁਸੀਂ ਕੋਈ ਵੀ ਗੁੰਡਾਗਰਦੀ ਨਾ ਕਰੋ ਨਹੀਂ ਤਾਂ ਫਿਰ ਦੋਨੋਂ ਪਾਸੇ ਕੰਮ ਸਟਾਰਟ ਹੋ ਜਾਊਗਾ ਤੁਸੀਂ ਸਾਡੇ ਬੰਦਿਆਂ ਨੂੰ ਕੁੱਟੋਗੇ ਅਸੀਂ ਤੁਹਾਡੇ ਵੰਡਿਆਂ ਕੁੱਟਾਂਗਾ ਇਹ ਗਲਤ ਹੋ ਜਾਊਗਾ ਕੰਮ ਇਹ ਇਨਸਾਨੀਅਤ ਵਾਲੇ ਕੰਮ ਨਹੀਂ ਹੈਗੇ ਪਲੀਜ਼ ਆਪਣੇ ਆਪ ਨੂੰ ਠੀਕ ਰੱਖੋ ਦੋਨੋਂ ਧਿਰਾਂ ਨੂੰ ਬੇਨਤੀ ਹੈ
@charnsingh4399
@charnsingh4399 4 күн бұрын
ਪੰਜਾਬੀਓ, ਆਓ ਜਹਿਰਾਂ ਬੀਜੀਏ 'ਤੇ ਜਹਿਰਾਂ ਖਾਈਏ। ਅਣਆਈ ਮੌਤੇ ਮਰੀਏ 'ਤੇ ਦੋਸ਼ ਕਿਸਮਤ ਉੱਤੇ ਲਾਈਏ।
@boharsingh7725
@boharsingh7725 4 күн бұрын
ਬਹੁਤ ਹੀ ਵਧੀਆ ਜੀ , ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@harbhajansuman9082
@harbhajansuman9082 4 күн бұрын
Salute mr tehna and salute beta harman speaking truth boldly. Salute you beta harman
@AnilSharma-bz4ww
@AnilSharma-bz4ww 4 күн бұрын
Harman sind madam ji s s a madam tuhadi samasya da hal ho gaya hai bhaut bahut shubkamnaye wahe guru kirpa karan
@SurinderKaur-ui4by
@SurinderKaur-ui4by 4 күн бұрын
Verygood
@avtarsingh4870
@avtarsingh4870 4 күн бұрын
ਦੇਸੀ ਜਹੇ ਬੰਦੇ ਹਾਂ.. ਸੋਚ ਫੁਕਰਿਆਂ ਨਾਲ ਰਲਦੀ ਨੀ ਤੈਨੂੰ ਨੀਵੇਂ ਪਸੰਦ ਨੀ , ਸਾਡੀ ਉਚਿਆਂ ਨਾਲ ਬਣਦੀ ਨੀ…
@KevinHart-cy4mt
@KevinHart-cy4mt 4 күн бұрын
Taina sahib te harman ji tusi badia gallan karde ho thank you very much
@dishadubbdubb8444
@dishadubbdubb8444 4 күн бұрын
Very nice video 👏
@ShinderMand
@ShinderMand 4 күн бұрын
ਏਅਰਟੈੱਲ ਡਿਸ਼ "564" ਤੇ ਚੈਨਲ ਨਹੀਂ ਚੱਲ ਰਿਹਾ ਜੀ।
@tejinderpalsingh7817
@tejinderpalsingh7817 4 күн бұрын
SAT shri akal Tehna j and Harman Thind j
@BhajanSingh-if4tw
@BhajanSingh-if4tw 3 күн бұрын
ਮੈਡਮ ਜੀ ਟੈਹਨਾ ਜੀ ਖਰਿਆ ਖਰਿਆ ਧੰਨਵਾਦੀ ਹਾਂ ਆਪ ਜੀ ਦੇ ਪ੍ਰਮਾਤਮਾ ਆਪ ਜੀ ਨੂੰ ਸੂੱਖੀ ਰਖੇ ਜੀ ❤❤❤❤❤ 29:06
@ujagarmann3541
@ujagarmann3541 4 күн бұрын
ਟਹਿਣਾ ਸਾਹਿਬ ਜੇ ਸੋਨਾ ਨਾ ਹੀ ਪਾਈਆ ਕਰਨ
@jagwindersingh9660
@jagwindersingh9660 4 күн бұрын
Very nice
@Simarjitshergill
@Simarjitshergill 4 күн бұрын
Sat sri akal Tehna Sahib te Harmn Thind ji te baki sari team nu ji
@manjindergill294
@manjindergill294 3 күн бұрын
Sat Sri akal ji ਮੇਰੇ ਪਿਤਾ ਜੀ ਦਾ ਅੰਮ੍ਰਿਤਸਰ ਤੋਂ ਗੁਰਦਾਸਪੁਰ ਜਾਦੇ ਪਰਸ ਚੋਰੀ ਗਿਆ 1500ਰੁਪੈ ਸੀ ਪਰ 100ਰੁਪੈ ਦੂਸਰੇ ਜੈਬ ਸੀ ਬੱਚ ਗਏ ਓ ਪੈ ਸੇ ਦੇਕੇ ਘਰ ਵਾਪਸੀ ਗਏ
@shyamshukla2791
@shyamshukla2791 3 күн бұрын
My favourite programme
@shivanisharma5562
@shivanisharma5562 58 минут бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@AmarpalKaur-rj7mf
@AmarpalKaur-rj7mf 4 күн бұрын
Good❤❤❤❤❤❤❤❤❤❤
@gurpreetsinghdhaliwal807
@gurpreetsinghdhaliwal807 3 күн бұрын
ਸਤਿ ਸ਼੍ਰੀ ਅਕਾਲ ਜੀ
@SiriSehajpath
@SiriSehajpath 3 күн бұрын
ਮੂਰਖ ਬੰਦਾ🚰 ਪੀਣ ਵਾਲੇ ਪਾਣੀ💦💧 ਨੂੰ ਬਹੁਤ ਬਰਬਾਦ ਕਰ ਰਿਹਾ ਹੈ 🌴🌲🌳🎄 Bhai jagir Singh SSP Gurbani TV📺
@baljindersinghkarir366
@baljindersinghkarir366 4 күн бұрын
Sat Sri Akal ji 🙏🙏
@SandeepSharma-gt1xn
@SandeepSharma-gt1xn 3 күн бұрын
WAHEGURU JI WAHEGURU JI WAHEGURU JI WAHEGURU JI
@user-nq5or5fx4q
@user-nq5or5fx4q 3 күн бұрын
Very Nice 💯
@BalveerSingh-ym5qr
@BalveerSingh-ym5qr 3 күн бұрын
ਟਾਹਣਾਂ ਵੀਰੇ ਹਰਮਨ ਥੀਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਸੀਂ ਤਾਹੋਨੂ ਬਹੁਤ ਪਿਆਰ ਕਰਦੇ ਹਾਂ ਤੁਸੀਂ ਸਾਡੀ ਜੀਦ ਜਾਂਨ ਹੋ ਤੁਸੀਂ ਬਹੋਤ ਬਾਦਹਾ ਬਚਾਰ ਕਰਦੈਂ ਹੋ ਪਰ ਹੁਣ ਆਮ ਆਦਮੀਂ ਪਾਰਟੀ ਦੇ ਲੀਡਰਾਂ ਨੂੰ ਸ਼ਰਮ ਨਾਲ ਮਰ ਜਾਣਾਂ ਚਾਹੀਦਾ ਹੈ
@user-rm4vb4wb9x
@user-rm4vb4wb9x 4 күн бұрын
ਗੱਲ ਡੀਜੇ 'ਤੇ ਗੰਦੇ ਗਾਣੇ ਵਜਾਉਣ ਦੀ ਹੋਈ ਹੈ। ਇਹ ਕੌੜਾ ਸੱਚ ਹੈ ਕਿ ਡੀ ਜੇ ਦੇ ਕੀਬੋਰਡ 'ਤੇ ਉਂਗਲ਼ਾਂ ਮਾਰਨ ਵਾਲ਼ੇ ਮੁੰਡਿਆਂ ਵਿੱਚੋਂ ਬਹੁਗਿਣਤੀ ਕੋਰੇ ਅਨਪੜ੍ਹ ਜਾਂ ਪ੍ਰਾਇਮਰੀ ਪਾਸ/ਫੇਲ੍ਹ ਜਾਂ ਵਧ ਤੋਂ ਵਧ ਹਾਈ ਸਕੂਲ ਪਾਸ/ਫੇਲ੍ਹ ਹੁੰਦੇ ਹਨ ਜੋ ਸਮਾਜ ਵਿਗਿਆਨ ਦਾ ਊੜਾ ਆਇੜਾ ਵੀ ਨਹੀਂ ਜਾਣਦੇ ਹੁੰਦੇ। ਇਸ ਸਮਾਜ ਵਿਰੋਧੀ ਕਾਰਵਾਈ ਨੂੰ ਠੱਲ੍ਹ ਪਾਉਣ ਲਈ: ੧) ਹਰ ਡੀਜੇ ਸਿਸਟਮ ਅਤੇ ਉਸਦੇ ਆਪਰੇਟਰ ਦੀ ਰਜਿਸਟ੍ਰੇਸ਼ਨ ਹੋਵੇ, ੨) ਡੀਜੇ ਦੇ ਮਾਲਕ ਅਤੇ ਆਪਰੇਟਰ ਨੂੰ ਸਮਾਜ ਸ਼ਾਸਤਰ ਦੇ ਮਾਹਿਰਾਂ ਵੱਲੋਂ ਸਿਖਲਾਈ ਦਿੱਤੀ ਜਾਵੇ ਤੇ ਬਾਕਾਇਦਾ ਲਿਖਤੀ ਪੇਪਰ ਅਤੇ ਕਾਊਂਸਲਿੰਗ ਤੋਂ ਬਾਅਦ ਹੀ ਡੀਜੇ ਚਲਾਉਣ ਦੀ ਸਨਦ ਜਾਰੀ ਕੀਤੀ ਜਾਵੇ। ੩) ਲੱਚਰਤਾ, ਨਸ਼ਾਖੋਰੀ ਅਤੇ ਹਥਿਆਰਬਾਜੀ ਉਕਸਾਊ ਗਾਣੇ ਵਜਾਉਣ ਵਾਲ਼ਿਆਂ ਨੂੰ (ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ੨੨/੭/੨੦੧੯ ਦੇ ਫੈਸਲੇ ਮੁਤਾਬਕ) ਜ਼ੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਦਿੱਤੀ ਜਾਵੇ। ਕਾਨੂੰਨ ਮੌਜੂਦ ਹਨ ਪਰ ਇਹਨਾਂ ਨੂੰ ਲਾਗੂ ਕਰਨ ਦਾ ਜੇਰਾ ਕਿਸੇ ਵੀ ਸਰਕਾਰ ਵਿੱਚ ਨਹੀਂ ਹੈ। ਰੌਲ਼ਾ ਆਮ ਆਦਮੀ ਦੀ ਸਰਕਾਰ ਦਾ ਪਾਇਆ ਜਾਂਦਾ ਹੈ ਪਰ ਆਮ ਆਦਮੀ ਦੇ ਹੱਕ ਦੀ ਗੱਲ ਕੋਈ ਨਹੀਂ ਕਰਦਾ।
@harmitsingh374
@harmitsingh374 3 күн бұрын
Very nice 👍
@kirankaur4504
@kirankaur4504 3 күн бұрын
ਸਤਿ ਸ੍ਰੀ ਅਕਾਲ ਜੀ 🙏🙏
@Kingvideosmgg
@Kingvideosmgg 4 күн бұрын
ਟਹਿਣਾ ਸਾਹਿਬ ਜੀ ਹੁਣ ਤਾਂ ਸਾਡੇ ਡਿਲੀਵਰੀ man de cylinder vi chori ਹੋਣ ਲੱਗ ਪਏ ਨੇ
@JarnailSingh-qz3pc
@JarnailSingh-qz3pc 4 күн бұрын
Tahna Sahib ji manikaran Sahib gurudware Di seva val jrur dhyan deo ji
@harpreetkaur5022
@harpreetkaur5022 3 күн бұрын
ਵਿਸ਼ਵਾਸ ਗੁਰੂ ਗਰੰਥ ਸਾਹਿਬ ਵਿੱਚ ਹੈ ਜੀ ਭਟਕੇ ਅਨਪੜ ਡੇਰੇ ਜਾਂਦੇ ਹਨ
@Karmjitkaur-gk1xq
@Karmjitkaur-gk1xq 4 күн бұрын
ਹਰਮਨ ਥਿੰਦ ਜੀ ਪਾਰਟੀ ਸੋਚ ਸਮਝ ਕੇ ਦਿਊ ਕਾਹਲੀ ਨਾਂ ਕਰਿਓ ਉਧਰ ਬਿਹਾਰ ਦੇ ਪੁਲ ਰੁੜ੍ਹ ਰਹੇ ਨੇ ਜਿਆਦਾ ਖੁਸ਼ੀ ਨਾਮਨਾਉ ਥੋੜ੍ਹਾ ਰੁਕ ਕੇ ਮਨਾ ਲਿਉ 😀😀😂😂
@user-rg5kb7sy6i
@user-rg5kb7sy6i 4 күн бұрын
❤❤❤❤🎉🎉🎉
@sohansinghsandhu4025
@sohansinghsandhu4025 4 күн бұрын
ਸੜਕਾਂ ਚੌੜੀਆਂ ਕਰਨ ਕਰਕੇ ਸੜਕਾਂ ਦੇ ਸਾਰੇ ਰੁਖ ਹੀ ਕੱਟੇ ਗਾਏ ਹਨ? ਸਰਕਾਰਾਂ ਨੇ ਲਗੌਣ ਦੇ ਉਪਰਾਲੇ ਨਹੀਂ ਕੀਤੇ ?
@balvindersandhar4657
@balvindersandhar4657 3 күн бұрын
ਚੌੜੀ ਤਾਂ ਬਾਈ ਪੱਟ ਪਟਾ ਹੀ ਹੋਣੀ ਆ ਹੋਰ ਕੋਈ ਤਰੀਕਾ ਹੀ ਨਹੀ
@rajuhhjkjjk
@rajuhhjkjjk 4 күн бұрын
Bandi singh ta hjy ni kadhe, amritpal nu kyo kadhnge😢
@palgill5041
@palgill5041 3 күн бұрын
ਮੇਰੇ ਖੇਤ ਮੋਟਰ ਤੋ ਚੋਰ ਕੇਬਲ ਵਡ ਕੇ ਲੈ ਗਏ ਅਸੀ ਥਾਣੇ ਰਿਪੋਰਟ ਲਿਖਾਉਣ ਗਏ ਪੁਲਸ ਕਹਿੰਦੀ ਕੀ ਕਰੀਏ ਸਾਡੇ ਥਾਣੇ ਵਿਚੋ ਚੋਰ ਟੁੱਲੂ ਪੰਪ ਲੈ ਗਏ ਨਫਰੀ ਘੱਟ ਹੈ
@manjindergill294
@manjindergill294 3 күн бұрын
🎉😊
@jagtargill-rc4gy
@jagtargill-rc4gy 3 күн бұрын
Very good ji thana shiab and Harman thind ji thinks
@user-co3np1sg9h
@user-co3np1sg9h 3 күн бұрын
beth ke jnania naal kr de chugliyan te show da Naam rkhde aa chajj da wchar.👉 love from🇵🇰 PAK🇵🇰
@Punjabiroast169
@Punjabiroast169 3 күн бұрын
Tehna saab tuc dadhi rakh lo bht robh Peña y g❤
@indermohan4420
@indermohan4420 4 күн бұрын
No one should deviate from the prime issue that kangna insulted the ladies at dharna.
@user-cu7zh3fp4i
@user-cu7zh3fp4i 3 күн бұрын
ਫੈਕਟਰੀਆਂ ਵਿਚ ਜਿਹੜਾ 24 ਘੰਟੇ ਚੱਲੀ ਜਾਂਦਾ ਉਹਦੀ ਗਲ ਵੀ ਕਰ ਦੀਆ ਕਰੋ।
@harmitsingh374
@harmitsingh374 3 күн бұрын
Mubaraka sister nu
@rajendrakaur240
@rajendrakaur240 3 күн бұрын
Tusi majedar bolate ho😅❤❤
@narinderjeetsingh3994
@narinderjeetsingh3994 4 күн бұрын
❤❤❤
@satvirkaur2414
@satvirkaur2414 3 күн бұрын
❤😂
@ranjodhsingh7314
@ranjodhsingh7314 4 күн бұрын
Bilkul sach sir asin bahanebaz Haan koi v galt kumm karna hove taan asinbahane bana lainde haan
@chunibabaji9076
@chunibabaji9076 3 күн бұрын
W🌟🌟🌟🙏🙏❤👍
@chunibabaji9076
@chunibabaji9076 3 күн бұрын
Wow ,,, aap, ka। Bichar, hobe good ho gi ❤❤❤❤
@vinodkathuria9106
@vinodkathuria9106 3 күн бұрын
कंगना के अनुसार तो देश का पहला प्रधानमंत्री सुभाष चन्द्र बोस थे और देश को आजादी 2014 को मिली। ऐसे सयानी महिला को मंडी के लोगों ने चुना।
@g.s.m5458
@g.s.m5458 4 күн бұрын
ਵਧਾਇਆਂ ਭੈਣੇਂ ਪੁਲੀ ਦੀਆ
@4urapar
@4urapar 3 күн бұрын
Sanu Jada rulhan di lor aa 🌳 🌲tan hi garmi ghat ni aa . We need more trees to reduce global warming
@RajbirSraon
@RajbirSraon 3 күн бұрын
😂😂😂Love you Seeto😂😂😂
@raghvirsingh1479
@raghvirsingh1479 4 күн бұрын
ਢੋਲ ਦੇਸੀ ਦਾਰੂ ਕੱਢਣ ਲਈ ਲੈ ਕੇ ਗਿਆ ਹੋਏਗਾ
@rupinderkaur4492
@rupinderkaur4492 3 күн бұрын
Harman ji phone chk lie karo
@gurbachanbabbar8597
@gurbachanbabbar8597 3 күн бұрын
Tehna and Thind m 20 bute mere ghar ne i respect wheath
@happysonisoni4167
@happysonisoni4167 3 күн бұрын
ਲੋਕੀ ਪੈਸੇ ਦੇ ਪੁੱਤ ਬਣਗੇ😢
@rajindermann7485
@rajindermann7485 3 күн бұрын
Harman and Tehna vir ji Ludhiana phullanwal dee sadak dee sunvaee kra do,bahut bura hal h
@GurkiratSingh-fu7di
@GurkiratSingh-fu7di 4 күн бұрын
Raj
@SatnamSingh-bc5iz
@SatnamSingh-bc5iz 4 күн бұрын
ਕੂੜਾ ਕਿੱਥੇ ਲਿਜਾਇਆ ਜਾਵੇ?
@user-no4ir8lp2n
@user-no4ir8lp2n 4 күн бұрын
😂😂nice
@gurpreetsraa2515
@gurpreetsraa2515 3 күн бұрын
Paji ajj de time ch pind ch ja ke dopehar 3 vje bahar 1 ghnta khad ke dekho fer pta lgu bkwas da naal MDM nu v le jaeo AC ch baith ke bahut glla aundiya
@user-nf8mw9yj4s
@user-nf8mw9yj4s 4 күн бұрын
ਟਹਿਣਾ ਸਾਬ ਜੀ ਮੰਨੋਰਜਨ ਪੂਰਾ ਕਰਦੇ ਨੇ
@GobindSingh-pk4rv
@GobindSingh-pk4rv 4 күн бұрын
Govt. Koorha Dump Da Parbhand Nahin Kardi. Is Lai Lok Koorhe Noo Agg Lagaude Ne.
@gurinderjitkaur9497
@gurinderjitkaur9497 4 күн бұрын
Safe muhalle ch v jdo pani aunda sari gali vale piep le k gli dhonde ne kehnde mitti udd di aaa jada
@satindersingh1784
@satindersingh1784 4 күн бұрын
Sadde tehna Saab ta roj nvva darakht launde ne ,nalle chugli walli ta kdde gll he nhi krri kdde , nal chatukarita ta kdde kitti ne nhi , kdde aapde companion nal Beth ke tharak ta pori he nhi ,Bai ne aapde sari jameen te butta he butta kr ditta he
@jarnailsingh9949
@jarnailsingh9949 4 күн бұрын
396th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@AvtarSingh-ui7pv
@AvtarSingh-ui7pv 4 күн бұрын
Bahi sab ji kangna ko tu ab badi hi kussi ho gai ho gai honi ha ji kio ke ab tu kangna tahpad brand be aa gia ha ji jinia be t sarta Penta te puri assi tra di foto lagi hoi ha ji
@gurinderjitkaur9497
@gurinderjitkaur9497 4 күн бұрын
Harman hun ta sachi rab ne sun li pulli lai parti ta bandi aaa
@BhanguSaab-gm2ic
@BhanguSaab-gm2ic 3 күн бұрын
Kangna😂😂😂
@ranjodhsingh7314
@ranjodhsingh7314 4 күн бұрын
Odon kissana jathebandian kithe mar jandian ne
@bhupindersharma6944
@bhupindersharma6944 4 күн бұрын
Tusi Punjabi bejti ka kar rahe ho ja Tarif kar rahe ho
@rameshlal8307
@rameshlal8307 4 күн бұрын
Amritpal ko jail mea hi rakho yeah Punjab da mahoul kharaab karega
@jassalsingh4754
@jassalsingh4754 3 күн бұрын
O Rehne. Kisan nu mhan kiha MAJDUR nu jinda ad kiha me teri Akel nu Bekar kiha Baki tu samj
@balwantsingh8891
@balwantsingh8891 3 күн бұрын
ਬੇਟਾ ਹਰਮਨ ਥਿਂਦ ਜੀ ਪੁਲੀ ਬਣਨ ਅਤੇ ਸੀਵਰੇਜ ਪੈਣ ਲਈ ਵਧਾਈਆਂ
@bhupinderchhokar8969
@bhupinderchhokar8969 4 күн бұрын
STOP BUS KARO..BACHA WALI BAAT NA KARO.. MR. STANDER LOW NA KARO ( KANGNA TOPECK BORING )
@chunibabaji9076
@chunibabaji9076 3 күн бұрын
❤❤❤❤❤🎉
@OfficialGurivloger999
@OfficialGurivloger999 4 күн бұрын
Very nice
@baljitshergill6809
@baljitshergill6809 4 күн бұрын
ਭਾਜੀ ਹੁਣ ਤਾ ਅਮਰੀਕਾ ਵਿੱਚ ਵੀ ਧਾਗਾ ਬਨਣ ਲਗਾ ਦਿਤੇ ਪੰਜਾਬੀਆਂ ਨੇ
@ShinderMand
@ShinderMand 4 күн бұрын
ਏਅਰਟੈੱਲ ਡਿਸ਼ "564" ਤੇ ਚੈਨਲ ਨਹੀਂ ਚੱਲ ਰਿਹਾ ਜੀ।
Must-have gadget for every toilet! 🤩 #gadget
00:27
GiGaZoom
Рет қаралды 11 МЛН
UFC Vegas 93 : Алмабаев VS Джонсон
02:01
Setanta Sports UFC
Рет қаралды 224 М.
Must-have gadget for every toilet! 🤩 #gadget
00:27
GiGaZoom
Рет қаралды 11 МЛН