No video

Chajj Da Vichar 827 || ਨਰਕ ਵਰਗੀ ਜ਼ਿੰਦਗੀ: ਮੌਤ ਕਿਉਂ ਮੰਗ ਰਿਹਾ ਮਸ਼ਹੂਰ ਗੀਤਕਾਰ

  Рет қаралды 248,723

Prime Asia TV

Prime Asia TV

Күн бұрын

15-08-2019
#PrimeAsiaTV #ChajjDaVichar
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
Cruze TV #111
India
JIO TV
Available Worldwide on
KZfaq
goo.gl/TYnf9u
FACEBOOK
/ primeasiatvcanada
WEBSITE
www.primeasiatv...
INSTAGRAM
bit.ly/2FL6ca0
PLAY STORE
play.google.co...
APPLE APP STORE
goo.gl/KMHW3b
TWITTER
/ primeasiatv
YUPP TV
bit.ly/2I48O5K
Apple Tv app Download
apple.co/2TOOCa9
Prime Asia TV Amazon App Download
amzn.to/2I5o5TF
Prime Asia TV Roku app Download
bit.ly/2CP7DDw
Prime Asia tv XBOXONE App Download
bit.ly/2Udyu7h
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 218
@palsingh5382
@palsingh5382 5 жыл бұрын
ਟਹਿਣਾ ਸਾਹਿਬ ਅਤੇ ਥਿੰਦ ਜੀ ਦਾ ਧੰਨਵਾਦ, ਇਹੋ ਜਿਹੇ ਕਲਾਕਾਰ ਨੂੰ ਪੇਸ਼ ਕਰਨ ਲਈ , ਬਹੁਤ ਵਧੀਆ ਉਪਰਾਲਾ ।
@jitsingh543
@jitsingh543 Жыл бұрын
11111111111111is not right to you sir ji khush raho kanishka ji khush raho kanishka ji khush raho kanishka ji khush raho kanishka ji
@RehanKhan-vz8ch
@RehanKhan-vz8ch 4 жыл бұрын
ਚੱਤਰ ਸਿੰਘ ਪਰਵਾਨਾ ਜੀ ਦੇ ਗੀਤ ਨਿੱਕੇ ਹੁੰਦੇ ਬਹੁਤ ਸੁਣਦੇ ਸੀ ਦਰਸ਼ਨ ਅੱਜ ਮੀਡੀਆ ਰਾਹੀਂ ਹੋ ਗੲੇ ਬਹੁਤ ਬਹੁਤ ਧੰਨਵਾਦ ਇਸ ਮਹਾਨ ਗੀਤ ਕਾਰ ਜੀ ਨੂੰ ਸਲਾਮ ਏ ‌🙏🙏
@pritpalsingh8473
@pritpalsingh8473 5 жыл бұрын
ਅੱਜ ਨਾਲੋਂ ਕਈ ਗੁਣਾਂ ਸੀ ਚੰਗਾ ਪ੍ਰਵਾਨਾ ਜੀ
@mohinderbrar2966
@mohinderbrar2966 5 жыл бұрын
ਬੇਟਾ ਇੰਟਰਵਿਊ ਵੇਖ ਸੁਣਕੇ ਬੜਾ ਦੁੱਖ ਹੋਇਆ ਕਿੰਨੇ ਵਧੀਆ ਗੀਤ ਲਿਖੇ ਤੇ ਗਾਏ ਹੁਣ ਕੈਸੀ ਜ਼ਿੰਦਗੀ ਹੈ ਕਮਰੇ ਨੂੰ ਸਾਫ਼ ਤਾਂ ਕਰਾ ਸਕਦੇ ਹਨ ਹਾਲੇ ਵੀ ਸੋਹਣਾ ਗਾਉਂਦੇ ਹਨ ਮੈਂ ਇਹ ਸਾਰੇ ਗੀਤ ਸੁਣੇ ਹੈ ਗੁਰੂ ਤੰਦਰੁਸਤੀ ਬਖ਼ਸ਼ੇ
@ksbains187
@ksbains187 5 жыл бұрын
ਪਰਮਾਤਮਾ ਕਰੇ ਕਾਸ਼ ਇਹੋ ਜਿਹੇ ਗੀਤਕਾਰ ਦੋਬਾਰਾ ਜਨਮ ਲੈਣ ।ਸਦਾਬਹਾਰ ਅਤੇ ਸਾਫ ਸੁਥਰਾ ਗੀਤਕਾਰ ਪਰਵਾਨਾ ।
@KULDEEPSINGH-of9ku
@KULDEEPSINGH-of9ku Жыл бұрын
Wah ji wah ਟਹਿਣਾ ਜੀ ਅਤੇ ਹਰਮਨ ji ਮੈਂ ਪਿਛਲੇ ਬਹੁਤ ਸਾਲਾਂ ਤੋਂ ਤੁਹਾਨੂੰ ਸੁਣਦਾ ਆ ਰਿਹਾ ਹਾਂ ਤੁਸੀਂ ਬਹੁਤ ਹੀ ਮਿਹਨਤ ਦੇ ਨਾਲ ਬੜੇ ਹੀ ਪੁਰਾਣੇ ਜ਼ਮਾਨੇ ਦੇ ਗੁਆਚੇ ਹੋਏ ਹੀਰੇ ਲੱਭ ਕੇ ਉਨ੍ਹਾਂ ਨੂੰ ਰੂਬਰੂ ਕਰਾਉਂਦੇ ਹੋ ਤੁਸੀਂ ਦਿਲ ਜਿੱਤ ਲਿਆ ਹੈ , ਤੁਹਾਡਾ ਬਹੁਤ ਬਹੁਤ ਬਹੁਤ ਹੀ ਧੰਨਵਾਦ ਹੈ
@official_gavy2432
@official_gavy2432 5 жыл бұрын
ਦਾਰੂ ਨਾਲ ਇਹਨਾ ਟਾਇਮ ਬੰਦਾ ਜਿਉਦਾ ਨਹੀ ਰਹਿੰਦਾ ਬਾਕੀ ਜਿੰਦਾਦਿਲ ਜਿੰਦਗੀ ਆ #
@rajwinderbajwa7043
@rajwinderbajwa7043 5 жыл бұрын
Sahi gal ji
@malooksingh7137
@malooksingh7137 5 жыл бұрын
Price Asia TV , ਟਹਿਣਾ ਜੀ ,ਹਰਮਨ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਪੁਰਾਣੇ ਪੂਰ ਦੇ ਕਲਾਕਾਰਾਂ ਦੀ ਅੱਜ ਦੀ ਜ਼ਿੰਦਗੀ ਬਾਰੇ ਸਰੋਤਿਆ ਨੂੰ ਜਾਣੂ ਕਰਵਾਇਆ ਜੀ
@karmjitsinghkarm1886
@karmjitsinghkarm1886 Жыл бұрын
Ki t we
@singhharinderjhall784
@singhharinderjhall784 4 жыл бұрын
ਅੱਜ ਪਤਾ ਲੱਗਿਐ ਕਿ ਸਭ ਤੋਂ ਵੱਧ ਸੁਣੇ ਜਾਣ ਵਾਲੇ ਤੇ ਮਸ਼ਹੂਰ ਗੀਤਾਂ ਦਾ ਰਚੇਤਾ ਚਤਰ ਸਿੰਘ ਪ੍ਰਵਾਨਾ ਜੀ ਨੇ ਵਾਹ ਜੀ ਵਾਹ ਐਸੀ ਪ ਈ ਇਸਕੇ ਦੀ ਮਾਰ ਐਸੀ ਪ ਈ ਇਸ਼ਕੇ ਦੀ ਸਾਨੂੰ ਵੈਰੀਆ ਐਸੀ ਪ ਈ ਇਸ਼ਕੇ ਦੀ ਮਾਰ
@user-xg5pc8yx9g
@user-xg5pc8yx9g 5 жыл бұрын
ਬਹੁਤ ਵਧੀਆ ਲੱਗੀ ਮੁਲਾਕਾਤ ਜੀ, ਇਹਨਾਂ ਦੇ ਜਜਵੇ ਨੂੰ ਸਲਾਮ ਤੇ ਤੁਹਡੇ ਚੰਗੇ ਉਪਰਾਲੇ ਲਈ ਵਧਾਈ ਅਤੇ ਧੰਨਵਾਦ ਪੂਰੀ ਟੀਮ ਦਾ
@DeepSingh-xp2vg
@DeepSingh-xp2vg 5 жыл бұрын
ਕਿਸਮਤ ਦਾ ਕੁੱਝ ਪਤਾ ਨਹੀਂ ਲੱਗਦਾ ਵਾਹਿਗੁਰੂ ਮਿਹਰ ਰੱਖਣ
@harbanssinghgill184
@harbanssinghgill184 5 жыл бұрын
ਪਰਞਾਨਾ ਜੀ ਮੇਰੇ ਕੋਲ ਆਉ ਜਿਹੋ ਜਿਹੀ ਰੁਖੀ ਮਿਸੀ ਮੈਂ ਤੇ ਮੇਰਾ ਪਰਿਞਾਰ ਛਁਕਾਂਗੇ ਉਹੋ ਜਿਹੀ ਤੁਹਾਨੂੰ ਞੀ ਦਿਆਂਗੇ ਜੀ। ਕਁਪੜਾ ਲੀੜਾ ਞੀ ਦੇਞਾਂਗੇ ਜੀ ਪਰ ਨਸ਼ਾ ਰਹਿਤ ਹੋਣਾ ਪਞੇਗਾ।
@mrSinghfrom
@mrSinghfrom 5 жыл бұрын
ਮੇਰਾ ਪਿਤਾ ਜੀ ੲਿਨਾ ਦੇ Song sunda bhot se hun ajj is kalakar nu dekhia a me
@user-zl3yn7de2x
@user-zl3yn7de2x 5 жыл бұрын
ਬਹੁਤ ਵਧੀਆਂ ਪੇਸ਼ਕਾਰੀ,,, ਟਹਿਣਾ ਸਾਹਿਬ ਤੇ ਬੀਬਾ ਭੈਣ ਥਿੰਧ ਜੀ,,,,,,ਪਰਵਾਨਾ ਜੀ ਨੂੰ ਸਲੂਟ
@santokhsinghsingh2878
@santokhsinghsingh2878 Жыл бұрын
Waheguru ji
@mohinderbrar2966
@mohinderbrar2966 5 жыл бұрын
ਹਰਮਨ ਬੇਟ ਤੇ ਸਵਰਨ ਬੇਟਾ ਸਤਿ ਸਤਿਸ੍ਰੀ ਅਕਾਲ ਮੈਂ ਤੁਹਾਂਡਾ ਹਰ ਪ੍ਰੋਗਰਾਮ ਵੇਖਦੀ ਹਾਂ ਬਹੁਤ ਹੀ ਵਧੀਆ ਲੱਗਦਾ ਹੈ ਤੇ ਹਰਮਨ ਤੇਰੇ ਝੁਮਕੇ ਬਹੁਤ ਸੋਹਣੇ ਹੈ ਵਸਦੇ ਰਹੋ ਜੀਉ
@merepindmerekhet
@merepindmerekhet 5 жыл бұрын
ਟਹਿਣਾ ਜੀ ਜੋ ਤੁਸੀਂ ਮਹਿਸੂਸ ਕੀਤਾ ਮੂੰਹ ਤੇ ਕਹਿਤਾ Good
@youngretired108
@youngretired108 Жыл бұрын
ਮੈ ਬਹੁਤ ਖੁਸ਼ ਹਾ ਕਿ ਤੁਸੀ ਸੰਕਟ ਞਿਚ ਡੂਬੇ ਗਾਇਕ ਤੇ ਗਾਏਕਾਞਾ ਜਾ ਕੇ ਦੂਖ ਸ਼ੰਕਟ ਦਰਦ ਸ਼ੂਣਦੇ ਹੋ ਇਹ ਪੰਜਾਬੀ ਮਾ ਬੋਲੀ ਮਲਮ ਪੱਟੀ ਕਰਕੇ ਜਿਉਦਾ ਰੱਖਿਆ ਜੀ ਜੀਓ ਹਜਾਰੋ ਸ਼ਾਲ ਜੀ
@sukhmaansaab1963
@sukhmaansaab1963 4 жыл бұрын
ਬਾਈ ਜੀ ਵਧੀਆ ਬੰਦੇ ਵਧੀਆ ਗੀਤਕਾਰ ਪਿੱਛੇ ਹੀ ਰਹਿ ਜਦੇ ਇਨਾ ਦੀ ਹੇਲਪ ਕਰਨੀ ਚਾਹੀਦੀ ਅਾ
@aosidhu1
@aosidhu1 5 жыл бұрын
ਅਮਲੀ, ਗੌਣ ਵਾਲਾ, ਮੱਲ, ਕੰਜਰੀ ਲੈਂਦੇ ਜੋਬਨ ਵਿੱਚ ਬਹਾਰ। ਬੁਢ੍ਢੇ ਹੋ ਵੇਲੇ ਨੂੰ ਝੂਰਦੇ ਜਦੋਂ ਹਿੰਮਤ ਜਾਂਦੇ ਹਾਰ।। ਦੇਵ ਥਰੀਕੇ ਵਾਲਾ
@samratgamer6158
@samratgamer6158 5 жыл бұрын
Baldev Singh Sidhu
@sirdargurtejsingh9584
@sirdargurtejsingh9584 5 жыл бұрын
Gall sahi hai ji
@nirmalchoudhary2500
@nirmalchoudhary2500 4 жыл бұрын
Kissa da mazak Nahi udaeda pata Nahi sada agla aun wale time keho jeha hova waheguru ton darna chaheda ji
@desipanjaban
@desipanjaban 4 жыл бұрын
ਦੇਵ ਥਰੀਕੇਵਾਲੇ ਨੇ ਸਹੀ ਲਿਖਿਆ ਜੀ। ਜਦੋਂ ਚੜਾਈ ਹੁੰਦੀ ਓਦੋਂ ਇਹ ਲੋਕ ਆਮ ਜਨਤਾ ਨੂੰ ਆਟੇ 'ਚ ਲੂਣ ਸਮਝਦੇ ਹਨ। ਜੇ ਜਿਮੀਂਦਾਰ ਆਪਣੀ ਜਮੀਨ ਨਸ਼ੇ ਕਰਦਾ ਵੇਚ ਦੇਵੇ ਤਾਂ ਅਸੀਂ ਲਾਹਨਤਾਂ ਪਾਉਂਦੇ ਨੀ ਥੱਕਦੇ। ਇਹ ਕਲਾਕਾਰ ਵੀ ਲੱਚਰ ਗੀਤ ਲਿਖਣ ਅਤੇ ਗਾਉਣ ਵਾਲੇ ਵੀ ਆਪਣੀ ਜੁੰਮੇਵਾਰੀ ਕਬੂਲਣ।
@ranjitrajoke8491
@ranjitrajoke8491 4 жыл бұрын
ਜਦੋ ਜਵਾਨੀ ਦਾ ਦੌਰ ਅਤੇ ਪੈਸਾ ਕੋਲ ਹੋਵੇ ਉਦੋ ਨਾ ਕਿਸੇ ਪੱਲੇ ਬੰਨ੍ਹ ਦੇ ਨਾਂ ਕਿਸੇ ਦੇ ਸਮਝਾਉਣ ਨਾਲ ਸਮਝਦੇ ਬਾਅਦ ਵਿਚ ਝੂਰਿਆਂ ਕੁਝ ਨਹੀ ਬਣਨਾ
@sirdargurtejsingh9584
@sirdargurtejsingh9584 5 жыл бұрын
ਦਾਰੂ ਤਾਂ ਜੀ ਹੁਣ ਵੀ ਨਹੀ ਛਡਦੇ ੲਿਹ ਜਨਾਬ ਮੈਂ ਮਿਲਿਅਾਂ ੲਿਹਨਾਂ ਨੂੰ......
@gaggiaulakh9853
@gaggiaulakh9853 5 жыл бұрын
ਕਿਆ ਗਾਣੇ ਸੀ
@amandipkhaira9392
@amandipkhaira9392 5 жыл бұрын
82 years old drinking still good let him enjoy his life
@gurcharansinghuk6946
@gurcharansinghuk6946 5 жыл бұрын
ਪਰਵਾਨਾ ਸਾਹਬ ਨੂੰ ਜਿਹੜਾ ਸਕੂਨ ਅਾਪਣੇ ਕਮਰੇ ਵਿਚ ਮਿਲਦਾ ਹੋਰ ਕਿਤੇ ਨਹੀ ਮਿਲਣਾ ਭਾਵੇ ਮਹਿਲਾ ਵਿਚ ਲੈ ਜਾਵੋ ਖੂਬਸੂਰਤ ਗੀਤਾ ਦਾ ਰਚੇਤਾ ਸੀ ਪਰਵਾਨਾ ਜੀ
@SarbjitSingh-sy8mb
@SarbjitSingh-sy8mb 3 жыл бұрын
Tehna& Thind Bitia ਬਥੇਰੇ ਕਮੈਂਟ&ਵਿਊਜ ਥੋਡੇ ਚੈਨਲ ਦੇ ਲੋਕਾਂ ਨੇ ਆਪਣੇ ਹੱਥ ਨਾਲ ਲਿਖੇ ਹਨ ਹੁਣ ਗਰੀਬ ਲਾਚਾਰ ਗੀਤਕਾਰਾਂ, ਗਾਇਕਾਂ ਗਾਇਕਾਂ
@JasbirSingh-tp4ii
@JasbirSingh-tp4ii 5 жыл бұрын
"ਬੇੜਾ ਬੰਧ ਨ ਸਕਿਓ ਬੰਧਨ ਕੀ ਵੇਲਾ." ਜਦੋਂ ਮੋਕਾ ਮਿਲਦਾ ਹੈ ਉਹ ਵੇਲਾ ਅਸੀ ਸੰਭਾਲਦੇ ਨਹੀਂ. ਬਾਦ ਵਿੱਚ ਰਬ ਨੂ ਦੋਸ਼ ਦੇਂਦੇ ਹਾਂ. ਹੁਕਮ ਵਿੱਚ ਰਹੇ ਬਿਨਾ ਗਲ ਨਹੀਂ ਬਣਨੀ. Discipline ਬਹੁਤ ਜ਼ਰੂਰੀ ਹੈ.
@kulwantsingh2986
@kulwantsingh2986 Жыл бұрын
Sahi a g
@SukhwinderSingh-hh6nd
@SukhwinderSingh-hh6nd 5 жыл бұрын
ਮੁਲਾਕਾਤ ਬਹੁਤ ਵਧੀਆ ਪਰਵਾਨਾ ਜੀ ਕਲਾ ਦੇ ਭੰਡਾਰ
@grewal559
@grewal559 5 жыл бұрын
82 saal di umar te memory ajj kall de young mundeyan nalo v tez aa babe di. Talent ta bahut aa par life kharab karli
@Amanmansadebilovers2466
@Amanmansadebilovers2466 5 жыл бұрын
ਉ ਬਾਪੂ ਤੇਰੇ ਲਿਖੇ ਨੇ ਇਹ ਗਾਣੇ। ਜਿਉਦਾ ਰਿਹ ਬਾਪੂ
@HARBANSSingh-fu9pc
@HARBANSSingh-fu9pc 4 жыл бұрын
ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ
@likhatpunjabi7149
@likhatpunjabi7149 3 жыл бұрын
ਗਾਇਕ ਹਿੱਟ ਹੋ ਕੇ ਵੀ ਗੀਤਕਾਰਾਂ ਦਾ ਹੱਕ ਮਾਰਦੇ ਹਨ ,, ਇਹ ਕੋਈ ਪੰਜਾਬੀਅਤ ਵਾਲੀ ਗੱਲ ਨਹੀਂ !!
@whatsappstatusexpert2094
@whatsappstatusexpert2094 5 жыл бұрын
Bahut Kamal da insan chatar singh parvana jo 80 sal de oumar vich dleri nal ji riha ha
@singhharinderjhall784
@singhharinderjhall784 4 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਹੀ ਖੂਬ ਤੇ ਖੂਬਸੂਰਤ ਜੀ ਵਾਹ ਜੀ ਵਾਹ ਟਹਿਣਾ ਸਾਹਿਬ ਜੀ ਬਹੁਤ ਹੀ ਪੁਰਾਣਾ ਲੇਖਕ ਸਾਹਮਣੇ ਲਿਆਏਂ ਹੋ ਬਹੁਤ ਹੀ ਖੂਬ ਤੇ ਖੂਬਸੂਰਤ ਜੀ ਵਾਹ ਜੀ ਵਾਹ
@harryshah9896
@harryshah9896 5 жыл бұрын
Mei ik war ehna d video dekh k bot khush hoa c ehna da dance style dekh k. bt aj ehna d reality dekh k bot dukh ho raha k mere kol eni wddi glti hogyi .Ho ske t maaaf kryo Prawaana sir ji. Thnx to prime asia tv. tada prograam dekh k hr waar kuj na kuj sikhn nu milda h.
@kuldipbajwa8385
@kuldipbajwa8385 4 жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ
@HarjitSingh-ic4bf
@HarjitSingh-ic4bf 5 жыл бұрын
Your great sir Ji end madam Ji Good job god you're long life kre jo You ene ponn de kam krde ho Ji Wahe guru Ji ap Ji nu chadi kala vich rhake
@j.skundi7791
@j.skundi7791 Жыл бұрын
ਇਕ ਕਹਾਵਤ ਹੈ ਕਿ ਜਿੰਨਾਂ ਬੰਦਾਂ ਜਵਾਨੀ ਵਿਚ ਸੁੱਖ ਭੋਗਦਾ ਹੈ ਓਨਾਂ ਹੀ ਬੁਢੇਪੇ ਵਿਚ ਦੁਖ ਭੋਗਦਾ ਹੈ
@kuldipbajwa8385
@kuldipbajwa8385 5 жыл бұрын
Waheguru ji
@harbhoolsingh605
@harbhoolsingh605 5 жыл бұрын
ਪਰਵਾਨਾ ਜੀ ਦੀ ਮਦਤ ਕਲਾਕਾਰਾਂ ਨੂੰ ਕਰਨੀ ਚਾਹੀਦੀ ਹੈ
@gagandeepsinghriar1678
@gagandeepsinghriar1678 5 жыл бұрын
ਸਦਾ ਨਹੀੰ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀੰਓੁ ਬੰਦਿਆ ਚੜਾਈ ਆ ਰਹਿਦੀਆ
@avtargrewal3723
@avtargrewal3723 5 жыл бұрын
ਵਾਹ ਮੇਰੈ ਬਾਈ ਪ੍ਰਵਾਨਾ ਜੀ ਅਜੇਥੋਡੇ ਬੋਲ ਵਿੱਚ ਦਮ ਹੈਗਾ ਪ੍ਰਵਾਨਾ ਜੀ ਦੇ ਅਜੇ ਵੀ ਪੁਰਾਣੇ ਵੀ ਵੀਰਾਂ ਨੂੰ ਬੇਨਤੀ ਹੈ ਗਾਇਕਾਂ ਨੂੰ ਬੇਨਤੀ ਹੈ ਕਿ ਪਰਵਾਨਾ ਜੀ ਦੀ ਆਰਥਿਕ ਮਦਦ ਜਰੂਰ ਕਰਨੀਆਂ ਬਣਦੀਆਂ
@kuldeeps556
@kuldeeps556 5 жыл бұрын
ਟਹਿਣੇ ਬਾਈ ਜ਼ਿੰਦਗੀ ਮੌਤ ਤੋਂ ਬੱਤਰ ਵੀ ਹੋ ਜਾਂਦੀ ਹੈ ਬਾਪੂ ਦੀਆਂ ਵੇਸੇ ਤਾਂ ਸਾਰੀਆਂ ਗੱਲਾਂ ਬਹੁਤ ਵਧੀਆ ਸੀ ਪਰ ਇੱਕ ਗੱਲ ਜੋ ਜ਼ਿਆਦਾ ਹੀ ਅਸਰ ਕਰ ਗਈ ਕਿ ਮੈਨੂੰ ਹੁਣ ਮਰ ਜਾਣਾ ਚਾਹੀਦਾ ਸਮਾਂ ਬੜਾ ਬਲਵਾਨ ਹੈ ਧੰਨਵਾਦ ਤੁਹਾਡਾ ਦੋਨਾਂ ਦਾ ਜੋ ਐਸੇ ਫਨਕਾਰ ਮਿਲਾਏ ਜੋ ਗਰੀਬੀ ਨੂੰ ਆਪਣੇ ਚੰਗੇ ਮੰਦੇ ਕੰਮਾਂ ਦਾ ਫ਼ਲ ਸਮਝ ਕੇ ਕੱਟ ਰਹੇ ਨੇ ਜੀਉ ਬਾਬਾਓ ਜੀਉ
@jassdhillon6524
@jassdhillon6524 5 жыл бұрын
ਬਾਬੁਮਾਨ ਹੇਪੀ ਸੇਰੋ ਵਾਲਾ ਨੁ ਜਰਾ ਛੇੜੋਨਾ ਪਤਾ ਲॅਗਜੁ .ਮਜਾਕ ੁਕਵੇ ੳੁਢਦਾ
@jassdhillon6524
@jassdhillon6524 5 жыл бұрын
,ਗਪ ਮਾਰਦਾ ਭਅਨ ਦਾ ਜਾਰ ਮੇਢਮ ਨੁ ਅਗ ਸੁਨਾ िਫਰ ਖੁਸ ਹੋੳੁ
@jagdevsinghmaan7257
@jagdevsinghmaan7257 4 жыл бұрын
ਬਹੁਤ ਸੋਹਣੀ ਜਾਣਕਾਰੀ 👍
@JaskaranSingh-zt6rd
@JaskaranSingh-zt6rd 4 жыл бұрын
Bahut vadiya uprala hai primeasia TV da aur khas karke Harman Thind aur Sawaran Singh tehna ji da
@jagroopsinghnewhollandcnh7369
@jagroopsinghnewhollandcnh7369 4 жыл бұрын
ਟਹਿਣਾ ਸ਼ਾਬ and ਹਰਮਨ ਜੀ good job ਬਹੁਤ ਵਧੀਆ nice
@HunterGaming-rc9yb
@HunterGaming-rc9yb 5 жыл бұрын
ਮੈਂ ਕੂਮੇਂਟ ਨਹੀਂ ਕਰ ਸਕਦਾ ਇਸ ਦੀ ਹਾਲਤ ਦੇਖ ਕੇ
@jagdevsingh4947
@jagdevsingh4947 4 жыл бұрын
Good y Thanks jio god bless u Parvana ji
@veerpal3292
@veerpal3292 5 жыл бұрын
''ਬੜੇ ਘਰ ਪੱਟੇ ਚੰਦਰੀ ਸ਼ਰਾਬ ਨੇ,, ਪਰਵਾਨਾ ਜੀ ਤੋਂ ਲੈਕੇ ਹੋਰ ਬਹੁਤ ਸਾਰੇ ਮਕਬੂਲ ਕਲਾਕਾਰ ਹੋਏ ਹਨ ਜੋ ਸ਼ਰਾਬ ਨੇ ਮਾਰ ਤੇ ਕੋਈ ਆਰਥਿਕ ਪੱਖੋਂ ਮਰ ਗਿਆ ਕੋਈ ਸਰੀਰਕ ਪੱਖੋਂ ਜਿਵੇਂ, ਦੀਦਾਰ ਸੰਧੂ, ਹਰਚਰਨ ਗਰੇਵਾਲ, ਰਾਜ ਬਰਾੜ, ਅੱਤੇ ਹੋਰ ਵੀ ਕਈ ਅਜਿਹੇ ਕਲਾਕਾਰ ਗੀਤਕਾਰ ਹੋਏ ਹਨ ਚਮਕੀਲਾ ਵੀ ਸ਼ਰਾਬ ਦਾ ਕਾਫੀ ਸ਼ੌਕੀਨ ਸੀ ਭਾਵੇਂ ਕਿ ਉਸ ਦੀ ਮੋਤ ਦਾ ਕਾਰਨ ਹੋਰ ਸੀ ਤੱਕਰੀਬਣ ਸਾਰੇ ਹੀ ਕਲਾਕਾਰ ਨਸ਼ੇ ਦੇ ਆਦੀ ਨੇ ਵੱਡਾ ਕਾਰਨ ਸ਼ਰਾਬ ਮੁਫਤ ਮਿਲਦੀ ਸੀ ਪਰਵਾਨਾ ਜੀ ਦੇ ਗਾਣੇ ਬਹੁਤ ਮਕਬੂਲ ਰਹੇ ਹਨ ਰੱਬ ਪਰਵਾਨਾ ਜੀ ਨੂੰ ਤੰਦਰੁਸਤੀ ਬਖਸ਼ੇ ।
@hondajony5080
@hondajony5080 5 жыл бұрын
Very nice
@ravindersinghjohal6382
@ravindersinghjohal6382 5 жыл бұрын
@@hondajony5080 8
@rajux1963
@rajux1963 Жыл бұрын
2019 ch eh uncle ji , vill channkoyian babe di dargah Te ae c gaun bhut hi Josh ch gaeya c ehna ne mnu aj ehna da naam pta lgeya dhanvaad tehna saab
@gurwantsingh1895
@gurwantsingh1895 Жыл бұрын
ਟਹਿਣਾ ਸਾਹਿਬ ਸਲੂਟ ਆ
@gurpreetsinghgopi2155
@gurpreetsinghgopi2155 5 жыл бұрын
Thena sahib te harman ji God tuhanu lambi umar te khusian Dave vaheguru kadam kadam lekhe lave parvana ji nall mulakaa karvon te thank you very much .
@sssmusic8473
@sssmusic8473 5 жыл бұрын
Waheguru
@balrajsingh1486
@balrajsingh1486 4 жыл бұрын
ਯਾਰ ਬੰਦਾ ਪੂਰਾ ਰੌਣਕੀ ਹੈ ਬੁੱਢੇ ਵਾਰੇ ਪੌ ਪੌ ਕਰਦਾ ਪੂਰਾ ਜਵਾਨ ਹੈ ਯਾਰ ਇਸਕ ਹੈ
@SukhwinderSingh-mv7rd
@SukhwinderSingh-mv7rd 5 жыл бұрын
Kaint
@bhagwandas7980
@bhagwandas7980 Жыл бұрын
Very nice
@jyotisharda2756
@jyotisharda2756 5 жыл бұрын
Thanx to tehna Saab and thind madam ji
@krishanMannbibrian1
@krishanMannbibrian1 Жыл бұрын
ਇਨਸਾਨ ਅੱਛਾ ਹੈ ਪਰ ਆਪਣੇ ਕੰਮਾਂ ਕਾਰਨ ਹੀ ਬੰਦਾ ਪਿੱਛੇ ਹੋ ਜਾਂਦਾ ਹੈ ਅਖ਼ੌਤੀ ਰੱਬ ਦਾ ਕੀ ਰੌਲੇ ਇਸ ਵਿੱਚ ਵੀਰ,
@preetsingh-sy6oz
@preetsingh-sy6oz 2 жыл бұрын
Nice program with parwana ji 🤗👍
@Bhupindersingh-fx2tk
@Bhupindersingh-fx2tk 5 жыл бұрын
Nice programme
@er.kataria9663
@er.kataria9663 4 жыл бұрын
Thanks prime asia
@nitishdangwaljessicadangwa1343
@nitishdangwaljessicadangwa1343 5 жыл бұрын
So sad😔
@SukhwinderSinghkalsi
@SukhwinderSinghkalsi 5 жыл бұрын
very very.good.Righter
@NehaRani-jt3kd
@NehaRani-jt3kd 5 жыл бұрын
Veer ge bhot vdhya upral ha puran Singara nu Milan da thank
@jyotisharda2756
@jyotisharda2756 5 жыл бұрын
Bahut hi vadiya program
@jaichandprinda5912
@jaichandprinda5912 4 жыл бұрын
ਚੱਜ ਦਾ ਵਿਚਾਰ ਪ੍ਰੋਗਰਾਮ ਚ ਟਹਿਣਾ ਸਾਹਿਬ ਤੇ ਥਿੰਦ ਸਾਹਿਬਾ ਤੁਸੀਂ ਜਿਸ ਤਰੀਕੇ ਨਾਲ ਪੁਰਾਣੇ ਚੋਟੀ ਦੇ ਗੀਤਕਾਰਾਂ ਦੇ ਘਰੇ ਜਾ ਜਾ ਕੇ ਉਹਨਾਂ ਦੀ ਚੜਾਈ ਵੇਲੇ ਦੀਆਂ ਗੱਲਾਂ ਉਹਨਾਂ ਦੀ ਜਿੰਦਗੀ ਦੇ ਆਖਰੀ ਪੜਾਅ ਚ ਆਕੇ ਕਰਦੇ ਹੋ ਤਾਂ ਦਰਸ਼ਕ ਹਲੂਣੇ ਜਾਂਦੇ ਨੇ ਤੇ ਭਾਵਕ ਹੋ ਜਾਂਦੇ ਨੇ। ਮਿਰਜਾ ਸੰਗੋਵਾਲੀਆ ਵਾਲੀ ਵਿਡੀਓ ਵੀ ਵੇਖੀ। ਕੀ ਹਾਲ ਕਰਤਾ ਅਧਰੰਗ ਨੇ। ਬੋਲਿਆ ਜਾਂਦਾ ਨੀ। ਤੁਹਾਡੀਆਂ ਗੱਲਾਂ ਸੁਣ ਸੁਣ ਕੇ ਵਾਰ ਵਾਰ ਭਾਵਕ ਹੋਇਆ ਉਹ। ਗਾਇਕ ਜਿਹੜੇ ਐਸੇ ਗੀਤਕਾਰਾਂ ਦੀ ਕਲਮ ਦੀ ਪੌੜੀ ਆਸਰੇ ਅਸਮਾਨੀ ਚੜ੍ਹੇ ਫਿਰਦੇ ਨੇ,ਉਹਨਾਂ ਦੀ ਇਹਨਾਂ ਪ੍ਰਤੀ ਬੇਰੁਖੀ ਰੜਕਦੀ ਹੈ।ਖੈਰ... ਇਹ ਚਲਦਾ ਆਇਆ ,ਚਲਦਾ ਰਹੂ। ਪਰ ਐਸੇ ਗੀਤਕਾਰਾਂ ਨੂੰ ਰਿਕਾਰਡ ਕਰਕੇ ਭਵਿੱਖੀ ਪੀੜੀਆਂ ਲਈ ਤੁਸੀਂ ਬਹੁਤ ਵੱਡਾ ਕਾਰਜ ਕਰ ਰਹੇ ਹੋ ਜੋ ਸੰਬੰਧਤ ਸੰਸਥਾਵਾਂ ,ਹਕੂਮਤਾਂ, ਅਕਾਦਮੀਆਂ, ਪ੍ਰੀਸ਼ਦਾਂ ਵਿਸਾਰੀ ਬੈਠੀਆਂ ਨੇ। ਤੁਹਾਡੀ ਲਗਨ, ਮਿਹਨਤ, ਮਾਂ ਬੋਲੀ ਪੰਜਾਬੀ ਪ੍ਰਤੀ ਪ੍ਰਤੀਬੱਧਤਾ, ਇਸਦੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਲਾਲਸਾ, ਪਰਵਾਨਾ ਜੀ ਵਰਗੇ ਚੋਟੀ ਦੇ ਗੀਤਕਾਰ ਤੇ ਗਾਇਕ ਨੂੰ ਦਰਸ਼ਕਾਂ ਦੇ ਰੂਬਰੂ ਕਰਕੇ ਪੰਜਾਬੀ ਗਾਇਕੀ ਅਤੇ ਗੀਤਕਾਰੀ ਦੀਆਂ ਕਈ ਗੁੱਝੀਆਂ ਰਮਜਾਂ ਪ੍ਰਗਟ ਕਰਨੀਆਂ, ਸੱਭ ਕਮਾਲ, ਕਮਾਲ, ਕਮਾਲ। ਲਗੇ ਰਹੋ। ਧੰਨਵਾਦ ਜੀ।
@SukhdevSingh-jg2kw
@SukhdevSingh-jg2kw 2 жыл бұрын
Varry nice
@RamandeepSinghSODHI-tf2tw
@RamandeepSinghSODHI-tf2tw 5 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਜੀ ਇਸ ਤਰੋ ਤਾਜਾ ਰੂਹ ਦੇ ਦਰਸ਼ਨ ਕਰਾਏ ਜੀ ਪ੍ਰਮਾਤਮਾ ਆਪ ਜੀ ਦੀ ਪੂਰੀ ਟੀਮ ਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ
@karamjitsingh8522
@karamjitsingh8522 5 жыл бұрын
ਟਹਿਣੇ ਬਾਈ ਜਿਓਦੇ ਰਹੋ ਬੀਬਾ ਦਾ ਬਾਪੂ ਜੀ ਕਹਿਣਾ ਚੰਗਾ ਲੱਗਿਆ ਪਰਵਾਨਾ -ਦੇਵ - ਮਰਾੜ - ਸਾਰੇ ਇਕੋ ਸਮੇ ਦੇ ਹੀਰੇ।ਨੇ ਇਨਾ ਦੇ ਲਿਖੇ ਗੀਤ ਸੁਣਦੇ ਅਸੀਂ ਭੀ ਸੱਠ ਸਾਲਾਂ ਹੋ ਗਏ
@gurwantsingh1895
@gurwantsingh1895 Жыл бұрын
ਥਿੰਦ ਜੀ ਬਹੁਤ ਵਧੀਆ
@sapra843
@sapra843 Жыл бұрын
Nikku kol sb kujh c fer v loka ne support kiti Asli hkdaar ta iho jehe klakaar ne 🙏🙏🙏
@j.skundi7791
@j.skundi7791 Жыл бұрын
ਹੈਡ ਲਾਈਨ ਵਿਚ ਗੀਤਕਾਰ ਲਿਖ ਦਿੱਤਾ ਜੇ ਪੂਰਾ ਨਾਮ ਵੀ ਨਾਲ ਲਿਖ ਦਿੰਦੇ ਤਾਂ ਕਿਹੜਾ ਫਾਹਾ ਲੱਗ ਜਾਣਾ ਸੀ
@chamansharma4455
@chamansharma4455 Жыл бұрын
ਏਹਦੀ ਮਦਦ ਕਰੋ ਦੋਸਤੋ ਭਾਵੇਂ ਆਹ ਸ਼ਰਾਬ ਪੀਂਦਾ ਹੈ ਯਾ ਕੁੱਝ ਹੋਰ, ਬੰਦੇ ਚ ਕੁਝ ਖ਼ੂਬੀਆਂ ਭੀ ਤੇ ਹੈਗੀਆਂ
@arshdeepsingh5494
@arshdeepsingh5494 5 жыл бұрын
Great writer
@AmitSharma-kz8fi
@AmitSharma-kz8fi 5 жыл бұрын
Nice
@Dhinderbachelor
@Dhinderbachelor 5 жыл бұрын
Kudrat brri beant aaa ..waheguru ji mehar krn sab te
@ArshDeep-em4zt
@ArshDeep-em4zt 4 жыл бұрын
ਬਾਈ ਜੀ ਐਈ ਦਾਰੂ ਪੀਤੀ ਹੁੰਦੀ ਫਿਰ ਇਹਨਾਂ ਟਾਈਮ ਸਾਈਦ ਨਹੀ ਸੀ ਰਹਿਦਾ ਪਰਵਾਨਾ
@sukhdeepsinghleel4176
@sukhdeepsinghleel4176 3 жыл бұрын
Good work
@gurmitsingh3551
@gurmitsingh3551 4 жыл бұрын
Bahut vadia ji
@exploringhistoryofpunjab739
@exploringhistoryofpunjab739 5 жыл бұрын
oh God, Thats how we treat our folk singer ,lyricist? so sad still in folk singer's dress.
@brindersingh9059
@brindersingh9059 5 жыл бұрын
Good
@nareshbatwal6583
@nareshbatwal6583 3 жыл бұрын
Sister harman thind or shota veer tehna saab smaj sdha tuhada rini rahe ga mai tuhade waste sarkar kolo rashter pati award di mang karda haa mere wallo prime Asia di team nu salute karda haa
@makhankhanhappyhappyhappyh6433
@makhankhanhappyhappyhappyh6433 3 жыл бұрын
Ryt
@brarboy5647
@brarboy5647 5 жыл бұрын
O balle baba
@surindersidhu3088
@surindersidhu3088 5 жыл бұрын
Kismat bre rang dikaondi aaa . Banda lakha from khakh te khakh from lakh ho janda . From kulwant sidhu
@happysidhu496
@happysidhu496 4 жыл бұрын
Nice g very nice
@harrydeol6718
@harrydeol6718 5 жыл бұрын
Sama bohat balwaan aa ardass krde a ehna di lambi umar di , par baba khajana bohat khatarnaak chaki firda
@sandipsingh6549
@sandipsingh6549 5 жыл бұрын
Ssa ji
@pavaulakhofficial
@pavaulakhofficial 5 жыл бұрын
Kya baat aa jinda dili
@djsabbisabbid2746
@djsabbisabbid2746 5 жыл бұрын
Love you
@parmeetmehra3043
@parmeetmehra3043 5 жыл бұрын
So sad
@dilbajsinghthind5946
@dilbajsinghthind5946 5 жыл бұрын
Sat Sri akal ji
@ajaibrogla4408
@ajaibrogla4408 2 жыл бұрын
1 no heera klakar ch s parwana
@AvtarBhatti206
@AvtarBhatti206 5 жыл бұрын
Bahut vadiya ji parwana g di mulakat
@singhjasvir7169
@singhjasvir7169 4 жыл бұрын
Great vidio
@singhajaib1966
@singhajaib1966 5 жыл бұрын
Swarn te Harmen g bhut vadiya tusi program karde oh g .sda kush rho
@user-fh1vi8gv6l
@user-fh1vi8gv6l 5 жыл бұрын
Very good ji
@ManmohanSingh-kr8bx
@ManmohanSingh-kr8bx 2 жыл бұрын
HMV,,ਦਾ,,ਫੂਫੜ,,ਪਰਵਾਨਾ,,ਦੇਸੀ,,ਯੂਗ,,1960
@jagjitsinghbala7432
@jagjitsinghbala7432 5 жыл бұрын
nice
@ranjitsinghtatlaranjitsing2816
@ranjitsinghtatlaranjitsing2816 5 жыл бұрын
parwana jee noo dekh ke bahut niraasha hath lagi....
@HardeepMangat
@HardeepMangat 5 жыл бұрын
Sat sri akaal tehna sahab te bhen harman ji. Chaj da wichar bahut hi sohna programe aa ji. Main jado v mainu time milda main jaroor dekhda ha. Tehna sahab bhen harman ji te prime asia team nu meri request aa ji. K chan gurayea wala ji te raman kumar ( jalandhar doordarshn wale jihra 2017 tak khabra read karde hunde c ) ji nu jaroor le k aavo ji chaj da wichar wich. Kirpa kar k meri vinti nu jaroor savikaar kario ji. Dhanwaad
@rakeshchander9170
@rakeshchander9170 5 жыл бұрын
Very Nice Singer Te Riter Parwana Ji Old is Gold par afsos us time hunda jado kise stej te eho jehe singra nu time nahi ditta janda par ajj kall de singra nu ki pata ina vare ki asli sona ta ehi hai ajj kal de ta eve roula rappa paun wale hi a asli ta jive Chamkila saab ji te hor purane singer
@ransinghjanga5023
@ransinghjanga5023 4 жыл бұрын
अनमोल हीरा
@jagvirsihota8726
@jagvirsihota8726 5 жыл бұрын
Legend
Gli occhiali da sole non mi hanno coperto! 😎
00:13
Senza Limiti
Рет қаралды 16 МЛН
My Cheetos🍕PIZZA #cooking #shorts
00:43
BANKII
Рет қаралды 26 МЛН
Chajj Da Vichar 749 || Why Gurdas Mann Gave Car To Hardev Mahinangal
37:12