No video

Chajj Da Vichar 828 || ਸਰਦੂਲ ਸਿਕੰਦਰ ਤੋਂ ਵਾਰ-ਵਾਰ ਮਾਫ਼ੀ ਕਿਉਂ ਮੰਗਦਾ ਪਰਵਾਨਾ

  Рет қаралды 126,467

Prime Asia TV

Prime Asia TV

Күн бұрын

16-08-2019
#PrimeAsiaTV #ChajjDaVichar
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
Cruze TV #111
India
JIO TV
Available Worldwide on
KZfaq
goo.gl/TYnf9u
FACEBOOK
/ primeasiatvcanada
WEBSITE
www.primeasiatv...
INSTAGRAM
bit.ly/2FL6ca0
PLAY STORE
play.google.co...
APPLE APP STORE
goo.gl/KMHW3b
TWITTER
/ primeasiatv
YUPP TV
bit.ly/2I48O5K
Apple Tv app Download
apple.co/2TOOCa9
Prime Asia TV Amazon App Download
amzn.to/2I5o5TF
Prime Asia TV Roku app Download
bit.ly/2CP7DDw
Prime Asia tv XBOXONE App Download
bit.ly/2Udyu7h
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 126
@kuldeeps556
@kuldeeps556 5 жыл бұрын
ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਦ ਜੀ ਜਿਉਂਦੇ ਵਸਦੇ ਰਹੋ ਤੇ ਖੁਸ਼ੀਆਂ ਵੰਡਦੇ ਰਹੋਂ ਧੰਨਵਾਦ ਜੀ ਪਰਵਾਨੇ ਨੇ ਕੁਝ ਵੀ ਲਕੋਇਆ ਸਭ ਸੱਚ ਹੈ
@no1punjabi983
@no1punjabi983 5 жыл бұрын
ਟਹਿਣਾ ਜੀ ਮੈਂ ਪਰਵਾਨਾ ਅਤੇ ਸੰਤੋਸ਼ ਲਤਾ ਦਾ ਅਖਾੜਾ ਦੇਖਿਆ ਪਿੰਡ ਸਾਫੂਵਾਲਾ ਜਿਲਾ ਮੋਗਾ ਵਿੱਚ 1972 ,73
@bikramsingh8005
@bikramsingh8005 5 жыл бұрын
ਚੱਜ ਦਾ ਵਿਚਾਰ ਦੇ ਪਰਿਵਾਰ ਨੂੰ ਮੇਰੇ ਵੱਲੋਂ ਪਿਅਾਰ ਭਰੀ ਸਤਿ ਸ੍ਰੀ ਅਕਾਲ ਜੀ
@r.jawandha5343
@r.jawandha5343 5 жыл бұрын
ਕਦੀ ਧੁੱਪ ਕਦੀ ਛਾਂ ਇਹੋ ਜਿੰਦਗੀ ਹੈ . ਵਾਹਿਗੁਰੂ ਜੀ 🙏🙏
@ramsingh5366
@ramsingh5366 5 жыл бұрын
ਪ੍ਰਗੋਰਾਮ ਵਿਚ ਚਮਕੀਲਾ ਜੀ ਨੂੰ ਯਾਦ ਕਰਕੇ ਤੁਸੀਂ ਉਹਨਾਂ ਦੀ ਯਾਦ ਤਾਜਾ ਕਰਤੀ ਧੰਨਵਾਦ ਜੀ
@gurpalsingh9115
@gurpalsingh9115 5 жыл бұрын
ਟਹਿਣਾ ਜੀ ਸਲਿਉਟ ਮੇਰੀ ਉਮਰ 25 ਸਾਲ ਦੀ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਇੰਨੇ ਸੱਚੇ ਪਤਰਕਾਰ ਨਹੀਂ ਵੇਖਿਆ 15 ਕੁ ਦਿਨ ਪਹਿਲਾਂ ਮੈਂ ਤੁਹਾਡਾ ਚੈਨਲ ਸਬਸਕਰਾਇਬਰ ਕੀਤਾ ਤੇ ਮੈਂ 15 ਦਿਨਾਂ ਤੋਂ ਹੀ ਲਗਾਤਾਰ ਨਵੀਆਂ ਪੁਰਾਣੀਆਂ ਇੰਟਰਵਿਊ ਵੇਖ ਰਿਹਾ ਦਿਲ ਨੂੰ ਚੰਗਾ ਲੱਗਿਆ
@SukhdevSingh-jg2kw
@SukhdevSingh-jg2kw 4 жыл бұрын
Good😛👍
@malkitsidhu8098
@malkitsidhu8098 5 жыл бұрын
ਧੰਨਵਾਦ ਜੀ ਅੈਸੇ ਕਲਾਂਕਾਰਾ ਨੂੰ ਮਿਲਾੳੁਣ ਲੲੀ , ੲਿਨਾ ਦੀ ਮੱਦਦ ਲੲੀ ਕੋੲੀ ਪਰਬੰਧ ਹੋਵੇ ਤਾਂ ਕਿ ਕਲਾ ਰੁਲੇ ਨਾ !
@jaggaghaint698
@jaggaghaint698 5 жыл бұрын
ਬਹੁਤ ਵਧੀਆ ਉਪਰਾਲਾ ਬਾਈ ਜੀ ਸੁਆਦ ਆ ਗਿਆ
@jagsingh4120
@jagsingh4120 5 жыл бұрын
ਬਹੁਤ ਵਧੀਅਾ ਪਰੋਗਰਾਮ ਅਾ ਜੀ ਤੁਹਾਡਾ ,,,
@ramsingh5366
@ramsingh5366 5 жыл бұрын
ਟਹਿਣਾ ਸਾਬ ਵਧੀਆ ਗੱਲ ਆ ਤੁਸੀ ਚਤਰ ਸਿੰਘ ਪਰਵਾਨਾ ਨੂੰ ਕੈਮਰੇ ਸਾਹਮਣੇ ਲਹਿਦਾ
@jagdevsinghmaan7257
@jagdevsinghmaan7257 4 жыл бұрын
ਬਹੁਤ ਵਧੀਆ ਵੀਰ ਜੀ ਤੁਸੀ ਤਾਂ ਅੱਤ ਕਰ ਜਾਦੈ ਹੋ 🤗🙏🏼
@gurcharansinghuk6946
@gurcharansinghuk6946 5 жыл бұрын
ੲਿਸ ਦੁਨੀਅਾ ਚ ਕਲਾ ਦਾ ਕੋੲੀ ਮੁਲ ਨਹੀ ਪੈ ਰਿਹਾ ਪਰ ਪਰਵਾਨਾ ਜੀ ਜੋ ਸੁਖ ਛਜੂ ਦੇ ਚਬਾਰੇ ਨ ਅਲਖ ਨ ਬੁਖਾਰੇ ਪਰ ੲੇਥੇ ਤਾ ਚੁਬਾਰਾ ਵੀ ਨਹੀ ਹੈ
@gursingh6622
@gursingh6622 3 жыл бұрын
Tehna Sahib parwana ji nal mulakat bahut vadhia dhang nal pesh kiti hai.
@rajudhanoaraju9608
@rajudhanoaraju9608 5 жыл бұрын
ਸ਼ਰਾਬ ਲੈ ਬੈਠੀ ਪਰਵਾਨੇ ਨੂੰ
@tarsemsingh4554
@tarsemsingh4554 4 жыл бұрын
ਟਹਿਣਾ ਸਾਬ ਤੁਹਾਡਾ ਰੱਬ ਭਲਾ ਕਰੇ ਜਿੰਨਾ ਨੇ ਪਰਵਾਨਾ ਸਾਬ ਦੇ ਦੀਦਾਰ ਕਰਵਾਏ ਪ੍ਰਮਾਤਮਾ ਪਰਵਾਨਾ ਸਾਬ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਵੇ ਤੇ ਉਂਨਾਂ ਦੀ ਉਮਰ ਲੰਬੀ ਕਰੇ ਉਹ ਖ਼ੁਸ਼ੀ ਖ਼ੁਸ਼ੀ ਰਹਿਣ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ
@SurjitSingh-mc2sk
@SurjitSingh-mc2sk 4 жыл бұрын
ਬਹੁਤ ਵਧੀਆ ਟਹਿਣਾ ਜੀ ਅਤੇ ਬੀਬਾ ਹਰਮਨ ਥਿੰਦ ਤੁਸੀ ਭਲੇ ਵਿਸਰੇ ਕਲਾਕਾਰਾਂ ਨੂੰ ਮਿਲਾਉਂਦੇ ਰਹਿੰਦੇ ਹੋ ਅਤੇ ਹੋਰ ਚੰਗੀਆ ਜਾਣਕਾਰੀਆਂ ਦਿੰਦੇ ਰਹਿੰਦੇ ਹੋ ਮੈਂ ਹੁਆਦੀਆਂ ਵੀਡੀਉ ਵੇਖਦਾ ਰਹਿੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@kuldeepdeep4709
@kuldeepdeep4709 4 жыл бұрын
Very nice veer ji saria nu sat sri akal very good very nice ji
@gagandeepsinghriar1678
@gagandeepsinghriar1678 5 жыл бұрын
ਬਹੁਤ ਵਧੀਆ ਪਰੋਗਰਾਮ
@balwindersinghsingh8510
@balwindersinghsingh8510 4 жыл бұрын
ਵਾਹਿਗੁਰੂ ਜੀ
@amarjitsinghmaghera108
@amarjitsinghmaghera108 5 жыл бұрын
Harman beti da dil bahut komal hai.God bless her long healthy and happy life.
@jaswinderkaurskjelvik
@jaswinderkaurskjelvik 5 жыл бұрын
Very painfull dastan hai parbawa ji, but he have very strong thought, umar insaan nu kya bena dedi hai satute hai yeho jahe Insaana nu,shiv kummer batalvi ji di line yaad aa Rahi hai parwana warga insaana di life story jaanke. Rog banke reh gya pyaar tere sehar da, Main masiha dehkya bimmar tere sehar da. Thanks a lots Tehna sahib And Harman ji bhule bishre Insaana nu lahb ke ohna di life de pehlu loka aage leke aauna.
@ustaddin5293
@ustaddin5293 Жыл бұрын
ਸ਼ਰਾਬ ਛੱਡੋ, ਜੇਕਰ ਘਰ, ਪਰਿਵਾਰ ਵਿੱਚ ਸੁੱਖ ਦੇਖਣਾ ਹੈ ਤਾਂ ਸਮਾਜ ਵਿੱਚ ਆਪ ਅਤੇ ਆਪਣੇ ਪਰਿਵਾਰਾਂ ਨੂੰ ਨਸ਼ਿਆਂ ਤੋਂ ਬਚਾਉ ।ਬਹੁਤ ਸਾਰੇ ਨਾਮੀ ਇਨਸਾਨੀ ਜਿੰਦਗੀਆਂ ਨੂੰ ਸ਼ਰਾਬ ਪੀ ਗਈ ।
@bnderma
@bnderma 5 жыл бұрын
ਯਾਰੋ,ਬੰਦਾ ਕੀ ਤੋਂ ਕੀ ਹੋ ਜਾਂਦਾ।ਪਰਵਾਨਾ ਜੀ ਦੀ ਮਾਇਕ ਮਦਦ ਕਰੋ।ਹੀਰਾ ਬੰਦਾ ਆ।
@minddhaliwal7402
@minddhaliwal7402 5 жыл бұрын
Baba Nanak mehar kre thode te boht boht Parwana g tusi tandrust howo chetti thodi zindagi de vich boht changi tabdeeli avve ਵਾਹਿਗੁਰੂ ਥੋਡੀਆਂ ਸਾਰੀਆਂ ਗੱਲ਼ਤੀਆਂ ਮੁਆਫ਼ ਕਰੇ ਅਤੇ ਥੋਨੂੰ ਖ਼ੁਸ਼ ਅਤੇ ਤੰਦਰੁਸਤ ਕਰੇ‌ ਅਤੇ ਥੋਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ
@karanbraich444
@karanbraich444 5 жыл бұрын
waheguru ji mehar kare
@daljitsinghchahal2110
@daljitsinghchahal2110 4 жыл бұрын
Very very nice ji .thanx ji prime Asia tv
@SukhwinderSingh-lz6oe
@SukhwinderSingh-lz6oe 5 жыл бұрын
ਬਹੁਤ ਵੱਡੀ ਗਲਤੀ ਹੋ ਗਈ। ਜਿਹਦਾ ਖਮਿਆਜਾ ਮੈਂ ਭੁਗਤ ਰਿਹਾ ਹਾਂ। ਪਰ ਗਲਤੀ ਸਜਾਜਿਕ ਬੁਰਾਈ ਨਹੀਂ ਘਰੇਲੂ ਹੈ
@Commrade605
@Commrade605 2 жыл бұрын
Good work 👍🏼chag da vichaar
@jassiwalia4511
@jassiwalia4511 5 жыл бұрын
Mr. Tehna saab program tuhada hmesha bhut achha hunda a, m kde miss nhi krda madam thind ji bhut achha krde ne, I really appreciate you both. Keep it up, hmesha sacha sucha e bolde o tusi, thanks so much
@mogewalabrar
@mogewalabrar 5 жыл бұрын
ਸਰਦੂਲ ਸਕੰਦਰ ਵਾਲੀ ਤਾਂ ਕੋਈ ਗੱਲ ਨੀ ਹੋਈ
@SukhpalSingh-zp3kr
@SukhpalSingh-zp3kr 5 жыл бұрын
ਨਰਮ ਬੰਦੇ ਨਾਲ ਇਸ ਤਰ੍ਹਾਂ ਹੁੰਦਾ ਹੈ
@dilveerkumar916
@dilveerkumar916 5 жыл бұрын
ਇਹ ਸੱਚਾਈ ਆ ਜ਼ਿੰਦਗੀ ਦੀ।
@pirtpalboora4108
@pirtpalboora4108 5 жыл бұрын
ਬਹੁਤ ਵਧੀਆ ਜੀ
@randhawasaab423
@randhawasaab423 5 жыл бұрын
Parwana saab rab tuhadi oumer lambi kare tuhanu raji rakhe guru kirpa kare
@gurpreetsinghgopi2155
@gurpreetsinghgopi2155 5 жыл бұрын
Thank you tehna veer ji te Harman ji tusi bohat mahan ho Jo eni mehnat nall puranea yada taza karva dinde ho
@RahulSharma-jm9gi
@RahulSharma-jm9gi 5 жыл бұрын
Good job
@balbirchand2740
@balbirchand2740 5 жыл бұрын
look the simplicity and the enthusiasm of this man ... it is true everyone salute the rising sun.. rest he has told all..
@parvindersingh-qo2bc
@parvindersingh-qo2bc 3 жыл бұрын
Good. Ji
@user-fh1vi8gv6l
@user-fh1vi8gv6l 5 жыл бұрын
Very good ji
@RajuFarid
@RajuFarid Жыл бұрын
Bahut badhiya program
@kulwanramkulwantdr8426
@kulwanramkulwantdr8426 4 жыл бұрын
Tehna sahib aur Harman thind g baht vadia lagte ho g gal bat baht pyar nal karde ho g
@AjayKumar-ih2js
@AjayKumar-ih2js 4 жыл бұрын
Waheguru ji mehar karo Malak ji
@kuldipbajwa8385
@kuldipbajwa8385 4 жыл бұрын
ਬਹੁਤ ਵਧੀਆ ਗੀਤਕਾਰ
@sarwanbajwa8074
@sarwanbajwa8074 5 жыл бұрын
ਦਿਣ ਚੰਗੇ ਮਾੜੇ ਆਉਦੇ ਰਹਿੰਦੇ ਨੇ ਸ਼ਰਾਬ ਤਾਂ ਇੱਕ ਬਹਾਨਾ ਏ । ਸ਼ਰਾਬੀ ਪੀਣ ਵਾਲੇ ਦਾ ਐਕਸੀਡੈਂਟ ਹੋ ਜਾਵੇ ਤਾਂ ਇੱਕ ਸੈਕਿੰਟ ਚ ਲੋਕ ਕਹਿ ਦਿੰਦੇ ਨੇ ਰੱਜਾ ਹੋਣੈ ਸ਼ਰਾਬ ਨਾਲ ਮਰਨਾ ਈ ਸੀ ਪਰ ਇੱਹ ਦੱਸੋ ਸੋਫੀ਼ ਬੰਦਿਆਂ ਦਾ ਕਦੇ ਐਕਸੀਡੈਂਟ ਨਹੀ ਹੁੰਦਾ ਪਰ ਉਸ ਗੱਲ ਤੇ ਵੀ ਲੋਕ ਸੌ ਤਰ੍ਹਾਂ ਦੇ ਤਰਕ ਦੇ ਦਿੰਦੇ ਨੇ ਪਰ ਮਾੜਾ ਸ਼ਰਾਬ ਨੂੰ ਈ ਕਹਿਣ ਗੇ । ਪਰ ਸਭ ਨੂੰ ਬੇਨਤੀ ਹੈ ਕਿ ਘੱਟ ਤੋਂ ਘੱਟ ਪੀਆ ਕਰੋ ਸ਼ਰਾਬ ਅੰਤ ਮਾੜਾ ਏ ਇੱਸ ਦਾ ।
@bittuelectronickatharjatt7874
@bittuelectronickatharjatt7874 5 жыл бұрын
Waheguru waheguru
@pargatsandhu8144
@pargatsandhu8144 5 жыл бұрын
kya baat aa tehna saab te harman ji.. hamesha shelagajog kam karde o. main har roj swer nu sab to pehla chaj da vichar da new episode labhda... parwana ji diya gallan sacgiya lagiya.. baki samye da ged aa.. hamesha nhi halaat rehnde made bande de.. hamesha nhi bandyeaa chadaiya rehndiya..
@madanbhatiabhatia5833
@madanbhatiabhatia5833 4 жыл бұрын
Good thani sab ji🙏🌹🌷
@jaggirampura555
@jaggirampura555 5 жыл бұрын
Waheguru
@gurcharansinghuk6946
@gurcharansinghuk6946 5 жыл бұрын
ੲੇਥੇ ਗੀਤਕਾਰ ਦੀ ਕਲਾ ਦਾ ਮੁਲ ਨਹੀ ਪੈਦਾਂ
@NarinderKumar-uz4hy
@NarinderKumar-uz4hy 4 жыл бұрын
Parvana ji daik akhada dekhya si .Jalandhar Zile de pind Muthada kalan vich panja peeran di mazar te .vadhia kalakar .ena nal gull-bat vi keeti si .
@gejibhourewala3491
@gejibhourewala3491 3 жыл бұрын
Wah ji wah beautiful ji from Geetkar Geji Bhoure Wala
@JaskaranSingh-zt6rd
@JaskaranSingh-zt6rd 4 жыл бұрын
Sahi gall aa ji time te kise da vass nahi chalda
@harjindersekhon9444
@harjindersekhon9444 5 жыл бұрын
very good Parwana ji.
@BALBIRSINGH-sf4ck
@BALBIRSINGH-sf4ck 5 жыл бұрын
Very very nice intervio Salam tahina Sahib
@PalwinderSingh-pm9jh
@PalwinderSingh-pm9jh 4 жыл бұрын
Tehna Sahab thind beta ji tusi bahut vadhiya Kum kr rhey ho Tehna Sahab tusi bahut gareebi handayi mai tuhanu dowe huth jod ke Sat Sri akal kehna haa
@pretamkumar7601
@pretamkumar7601 29 күн бұрын
Great singer great writer 👌👌👌👌👌👌👌👌👌👌👌👌👌
@dry-cleaners508
@dry-cleaners508 5 жыл бұрын
god bless u...long life
@oldisgold9176
@oldisgold9176 4 жыл бұрын
ਬਹੁਤ ਵਧੀਆ ਗੱਲਬਾਤ ਹੈ ਟਹਿਣਾ ਸਾਹਬ,,,
@sonofsardar6941
@sonofsardar6941 4 жыл бұрын
Nice 22 g 👍
@lalisingh9448
@lalisingh9448 5 жыл бұрын
कुझ वी किसे दे बस नां रैहंदा जद किस्मत देजे हारां जदों गरीबी घर विच आजे कोइ नां लैंदा सारां
@HarjitSingh-ic4bf
@HarjitSingh-ic4bf 5 жыл бұрын
Salute a bro and sister ji
@prabhjotkaur3073
@prabhjotkaur3073 5 жыл бұрын
Sawarn singh jee and harman jee, job aside, appreciate your efforts to visit parwana jee and publish his story.
@LakhwinderSingh-fl4iy
@LakhwinderSingh-fl4iy 5 жыл бұрын
Good
@jatindersood8115
@jatindersood8115 4 жыл бұрын
Nice
@nisarmasih100
@nisarmasih100 Жыл бұрын
VERY CARING INTERVIEW.
@AmrikSingh-th9bo
@AmrikSingh-th9bo Жыл бұрын
Very good ideas yg
@HarjitSingh-ic4bf
@HarjitSingh-ic4bf 5 жыл бұрын
Balkul sahi veer g
@Simran.thind.
@Simran.thind. 4 жыл бұрын
Nice job
@simarchahal2788
@simarchahal2788 5 жыл бұрын
Bahi ji bhot dhanwad main parwana saab nu milya si ajj ton bhot sall pehala ajj dekh k bhot dukh yoya ki parwana saab de aa halat aaaa
@sukhdevsinghsohi1951
@sukhdevsinghsohi1951 5 жыл бұрын
So sweet voice ji
@dilbajsinghthind5946
@dilbajsinghthind5946 5 жыл бұрын
Sat Sri akal ji
@djsabbisabbid2746
@djsabbisabbid2746 5 жыл бұрын
Lou you nice program
@ajaibsingh3221
@ajaibsingh3221 5 жыл бұрын
good work
@jagdishchander8447
@jagdishchander8447 5 жыл бұрын
nice Tehna g
@omparkash6509
@omparkash6509 5 жыл бұрын
Sade pind parwana ji har sal mele Te aunde a sare pind de fan ne ehna de
@palapunjabi7394
@palapunjabi7394 2 жыл бұрын
Ajj main nahi nahta Kinna sacha banda
@yaadwindersahotatharaj6312
@yaadwindersahotatharaj6312 5 жыл бұрын
ਪਰਵਾਨਾ ਜੀ ਪੰਜਾ ਮੁੰਡਿਅਾਂ ਦੀ ਗੱਲ ਤੇ ਗੱਲ ਟਾਲ ਜਾਂਦੇ ਅਾ
@palapala5985
@palapala5985 5 жыл бұрын
Bhaji Swaran or thind sistr g app g dee gall bilkull shai a g pur hun vichara bhooooot vadiaa see whayguru enaa no shai karaaa from PALA Dubai UAE phalpota
@SatnamSingh-ey3bg
@SatnamSingh-ey3bg 5 жыл бұрын
Bhut vadiyaa mulaakaat
@shamdass4573
@shamdass4573 3 жыл бұрын
टैहना साहब हरमन बैटी तुहाडा दोना दा बहुत धनवाद परवाना जी दै दरशन करवान दा
@user-tz5vg8bz7g
@user-tz5vg8bz7g 5 жыл бұрын
🙏🙏
@palapala5985
@palapala5985 5 жыл бұрын
Bhaji Swaran g parvanaa g hunaa dee life baraa dhake k bhooooot darr lagdaa k ensaaan noo whayguru nhai bhulnaa chaida from PALA Dubai UAE phalpota
@sukhjindersingh839
@sukhjindersingh839 5 жыл бұрын
Parwana ji bohat vadhia geetkar but Chandi Ram Chandi vaang daru ne barbad kar ditta is kalakar nu is de duet song jime berian de ber mukk gae rutt piar karn di ai Harcharan Grewal te Seema ji di awaj vich aya jo bohat hit hoyia c hor v bohat sare song ay jo bohat hit hoe
@sehrajsekhon7094
@sehrajsekhon7094 4 жыл бұрын
Hon kithe ne parvana ji
@KulwinderSingh-fm4km
@KulwinderSingh-fm4km 5 жыл бұрын
Sare Gadi chalde de yaar ne Jado Gadi kharab hoge Koai nhi puchhda
@rajgorcheema3308
@rajgorcheema3308 5 жыл бұрын
ik association honi chahidi hai
@bhupindersingh7703
@bhupindersingh7703 5 жыл бұрын
ਟਹਿਣਾਸਾਬਜੀਗੲਿਕਾਸੁਨੇਹਲੱਤਾਨੂੰਲੱਭੋਧੰਨਵਾਦਜੀ
@pargatsandhu8144
@pargatsandhu8144 5 жыл бұрын
hamesha nhi halaat rehnde made bande de.. hamesha nhi bandyeaa chadaiya rehndiya..
@gurpalsingh-je9yo
@gurpalsingh-je9yo 5 жыл бұрын
tehna saab 22 end yaar
@mcxartoftrading5167
@mcxartoftrading5167 Жыл бұрын
Prwana sahib aj vi othe hi rehnde ne
@GurdevSingh-oy9zu
@GurdevSingh-oy9zu 5 жыл бұрын
ਗੀਤਕਾਰ ਬਹੁਤ ਚੰਗਾ ਹੋਇਆ ਹੈ ਪਰ ਪਗੜੀ ਉਪਰ ਜੋ ਉੱਪਰ ਜੋ ਦਿਸ ਰਿਹਾ ਹੈ ਉਹ ਕੀ ਹੈ
@gejibhourewala3491
@gejibhourewala3491 3 жыл бұрын
Greb bada veer ji
@gurnaamsingh9862
@gurnaamsingh9862 3 жыл бұрын
ਵੀਰ ਜੀ ਪੁਰਾਣੇ ਕਲਾਕਾਰਾ ਦੀ ਇਹ ਪਹਿਚਾਣ ਹੁੰਦੀ ਹੈ
@gurnaamsingh9862
@gurnaamsingh9862 3 жыл бұрын
ਵੀਰ ਜੀ ਪੁਰਾਣੇ ਕਲਾਕਾਰਾ ਦੀ ਇਹ ਪਹਿਚਾਣ ਹੁੰਦੀ ਹੈ
@buntychhibber8070
@buntychhibber8070 5 жыл бұрын
Ramte di interview kro g
@PalwinderSingh-pm9jh
@PalwinderSingh-pm9jh 4 жыл бұрын
Veer ji tusi kadey Sardar Balwinder Singh PAKHOKE journalist naal bhi interview dekhao
@kesarsinghghumaan1793
@kesarsinghghumaan1793 5 жыл бұрын
Uchian udarian ton baad jadon eh condition aa jave bus fer nirasha da alam hi hunda chare pase , jawani dubara nahi aundi te na baharan jo dur chale gayian
@ravindersingh9654
@ravindersingh9654 5 жыл бұрын
Just him bank ac,,,,,,, from Hong Kong
@nitishdangwaljessicadangwa1343
@nitishdangwaljessicadangwa1343 5 жыл бұрын
Veer ji j Tuhade kol koi v phone number ya bank account Pta lgea parvane sahab da. Tan please menu Dseo. 00971554845252 mera whatsapp no. A
@jobanqueenrecords7139
@jobanqueenrecords7139 5 жыл бұрын
@@nitishdangwaljessicadangwa1343 9878841812 whatsap
@Harwinder.Singh.pb10
@Harwinder.Singh.pb10 3 жыл бұрын
Tehna ji sluit
@RamKumar-vb8sd
@RamKumar-vb8sd 4 жыл бұрын
🙏🙏🙏🙏🙆🙆🙆🤔🤔🤔👍👍👍
@lajwinderbrar7257
@lajwinderbrar7257 5 жыл бұрын
aah kitho bhaalya
@jasbirbains7239
@jasbirbains7239 4 жыл бұрын
ਬਹੁਤ ਬਹੁਤ ਧੰਨਵਾਦ ਟੈਹਣਾ ਸਾਬ ਤੇ ਬੀਬਾ ਹਰਮਨ ਥਿੰਦ ਜੀ, ਕਿਓਂਕਿ ਤੁਸੀਂ ਸਾਨੂੰ ਚਤਰ ਸਿੰਘ ਪਰਵਾਨਾ ਜੀ ਦੀ ਜੀਵਨੀ ਬਾਰੇ ਜਾਣੂ ਕਰਵਾਇਆ ਮੈਂ ਇਸ ਵੇਲੇ ਬੈਹਰੀਨ ਚ ਹਾਂ ਅਤੇ ਮੈਂ ਉਨ੍ਹਾਂ ਦੀ ਕੁਝ ਮਦਦ ਕਰਨੀ ਚਾਹੁੰਦਾ ਹਾਂ ਤੇ ਇਸ ਲਈ ਮੈਨੂੰ ਫੋਨ ਨੰਬਰ ਦਿਓ ਜੀ। ਧੰਨਵਾਦ
@SukhdevSingh-jg2kw
@SukhdevSingh-jg2kw 3 жыл бұрын
Varry good👍 parwana 9729908270 please🙏 call me
@sirajdeen9165
@sirajdeen9165 2 жыл бұрын
In the age of 85 Parwana is deal as youth blood kia bat hai
@jasvirsidhu7820
@jasvirsidhu7820 5 жыл бұрын
Please tell me village phone from canada
@jobanqueenrecords7139
@jobanqueenrecords7139 5 жыл бұрын
9878841812 te phone kr laina ji
@nirinderpalgallchaahdinahi9179
@nirinderpalgallchaahdinahi9179 5 жыл бұрын
veer mera comment kither gya
Can This Bubble Save My Life? 😱
00:55
Topper Guild
Рет қаралды 66 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 33 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 9 МЛН
Zombie Boy Saved My Life 💚
00:29
Alan Chikin Chow
Рет қаралды 7 МЛН
Can This Bubble Save My Life? 😱
00:55
Topper Guild
Рет қаралды 66 МЛН