Рет қаралды 5,302
ਚੱਲ ਸਤਿਸੰਗ ਵਿੱਚ ਆਜਾ ਹੁਣੇ ਹੀ ਵੇਲ਼ਾ ਹੈ
ਜਨਮ ਦਾ ਲਾਭ ਉਠਾ ਜਾ ਹੁਣੇ ਹੀ ਵੇਲ਼ਾ ਹੈ
ਹੁਣ ਸੰਤਾਂ ਦੀ ਗੱਲ ਨਾ ਮੰਨੇ
ਕਿਉਂ ਮੇਰੀ ਮੇਰੀ ਕਰਦਾ ਫਿਰੇਂ
chall Satsang Wich aaja hune hi wela hai
janam da labh utha ja hune hi wela hai
hun santa di gall na manne
pta lagg ju churasi wich paya
kyo meri meri karda fire