Chandigarh News | ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਾਲਾ ਦੇ ਕਰੋ ਦਰਸ਼ਨ | Guru Nanak Dev Ji | N18V

  Рет қаралды 27,254

News18 Punjab/Haryana/Himachal

News18 Punjab/Haryana/Himachal

Ай бұрын

Chandigarh News | ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਾਲਾ ਦੇ ਕਰੋ ਦਰਸ਼ਨ | N18V
#chandigarhnews #gurunanakdevji #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 82
@gurjantsingh2020
@gurjantsingh2020 Ай бұрын
ਐਨੀ ਬੇਮਿਸਾਲ ,ਬੇਸ਼ ਕੀਮਤੀ ,ਬਾਬਾ ਨਾਨਕ ਜੀ ਦੇ ਪਵਿੱਤਰ ਨਿਸ਼ਾਨੀਆਂ ਨੂੰ ਉਸ ਤਰ੍ਹਾਂ ਹੀ ਸੰਭਾਲਣ ਕੇ ਰੱਖਣ ਦੀ ਜ਼ਰੂਰਤ ਹੈ ,ਦੂਸਰੀ ਗੱਲ ਕਿਸੇ ਵੀ ਇਨਸਾਨ ਨੂੰ ਸਿਰਫ ਦਰਸ਼ਨ ਕਰਵਾਓ ,ਉਹ ਵੀ ਦੂਰ ਤੋਂ ,,ਜਿਸਨੇ ਵੀ ਇਤਹਾਸ ਪੜ੍ਹਿਆ ਹੈ ,ਉਸਨੂੰ ਪਤਾ ਹੈ ਕਿ ਏਹਕਿੰਨੀਆ ਪਿਵਤੱਰ ਹਨ ,,
@manjitbhandal595
@manjitbhandal595 Ай бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ੴੴ ਧੰਨ ਗੁਰੂ ਰਾਮ ਦਾਸ ਜੀ ❤❤❤❤❤❤❤❤❤❤
@baversingh257
@baversingh257 Ай бұрын
ਬਹੁਤ ਹੀ ਅਲੌਕਿਕ ਦਰਸ਼ਨ ਹਨ।ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
@manjitsoni9676
@manjitsoni9676 Ай бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏
@TrumpThomas123
@TrumpThomas123 22 күн бұрын
Hari ॐ 🙏🚩
@BhupinderSingh-ip3no
@BhupinderSingh-ip3no Ай бұрын
ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਧਿਆਨ ਨਾਲ ਪੜੋ ਕੀਤੇ ਵੀ ਮਾਲਾ ਦੇ ਨਾਲ ਨਾਮ ਜਪਣ ਦਾ ਜ਼ਿਕਰ ਨਹੀ ਮਿਲਦਾ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@user-ze2to
@user-ze2to 26 күн бұрын
​@gaanefff oh bahmna jake moot pi Chal side te ho
@Kkulvir0401
@Kkulvir0401 Ай бұрын
ਵਾਹਿਗੁਰੂ ਜੀ 🙏🏽🙏🏽❤️
@susheelamrana9729
@susheelamrana9729 Ай бұрын
वाहेगुरु जी वाहेगुरु जी वाहेगुरु जी प्रणाम 🙏🌹🙏
@anjanakaur865
@anjanakaur865 26 күн бұрын
Waheguru ji🙏🙏🙏
@jaswantsingh5607
@jaswantsingh5607 25 күн бұрын
Waheguru ji 🙏
@S.K.Creations16th
@S.K.Creations16th 23 күн бұрын
WAHEGURU JI
@rupindersingh9252
@rupindersingh9252 27 күн бұрын
ਵਾਹਿਗੁਰੂ ਜੀ
@rupikaur6448
@rupikaur6448 26 күн бұрын
Dhan dhan guru nanak dev ji 🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏
@kuldipsingh4450
@kuldipsingh4450 Ай бұрын
Waheguru ji waheguru ji waheguru ji waheguru ji waheguru ji
@user-lw5bq7xd3w
@user-lw5bq7xd3w Ай бұрын
❤❤ waheguru ji waheguru ji ❤❤
@PREETSINGH-mi6ic
@PREETSINGH-mi6ic Ай бұрын
ਜੋ ਗੁਰੂ ਨਾਨਕ ਸਾਹਿਬ ਜੀ ਗੁਰਬਾਣੀ ਵਿੱਚ ਮਾਲਾ ਦਾ ਖੰਡਨ ਕਰਦੇ ਹਨ ਉਹ ਮਾਲਾ ਰੱਖਦੇ ਹੋਣਗੇ ਇਸ ਤੋਂ ਵੱਡੀ ਬਕਵਾਸ ਕੁਝ ਨਹੀਂ ਹੋ ਸਕਦੀ
@urmildhanda243
@urmildhanda243 28 күн бұрын
Shi gl
@user-ze2to
@user-ze2to 26 күн бұрын
True
@crazyhappy4915
@crazyhappy4915 23 күн бұрын
Good 👍
@TrumpThomas123
@TrumpThomas123 22 күн бұрын
Guru Nanak mala bhi pehnte thy aur Mala ferte bhi thy aur Bhgwaan Vishnu ji ke Bhkt bhi thy Hari naam ka jaap krte thy isliye Golden temple ka naam Harimandir Sahab hai jisko Gurumukhi me Harmandar kehte hain aur Hindi me Hari Mandir means Hari ka Mandir, Hari ka Ghar
@user-ze2to
@user-ze2to 22 күн бұрын
@@TrumpThomas123 BJP it cell ke Tommy Guru Nanak ji khud hari hai Unhone hari ka naam japne ko bola Dunia ko tum logo ko Guru Nanak ji mala va virodh krte hai Or Golden temple harimandir ye ssbh naam baad me logo ne diye jo logo ke dimag me bethe gye or wese hi bolna shuru kr diya Ye Guru ka dar hai Hari ka mndir sari dunia hai Hari ka mndir mera shrir hai Kisi ek khas jagh ko hari mndir ka naam nhi diya ja skta hai Islie ye guru ka Darbar hai Ishvar har jagh hai
@verkaasr16gurpreetsingh93
@verkaasr16gurpreetsingh93 Ай бұрын
SATNAM SHRI WAHEGURU JI
@user-rl8nv9mm2z
@user-rl8nv9mm2z Ай бұрын
ਕਰਤੂਤਾਂ ਵੀ ਪ੍ਰਿਥੀਚੰਦ ਵਾਂਗ ਹੀ ਨੇ ਸ਼ੱਕ ਤਾਂ ਪਹਿਲਾਂ ਹੀ ਸੀ
@GurdeepSingh-ks8dz
@GurdeepSingh-ks8dz 29 күн бұрын
ਤਾਂ ਹੀ ਦਾੜ੍ਹੀ ਕਟੀ ਫਿਰ ਦਾ ਹੈ
@SAMJEJUS
@SAMJEJUS 29 күн бұрын
ਗੁਰੂ ਨਾਨਕ ਦੇਵ ਜੀ ਮਾਲਾ ਨਾਹੀ ਫਿਰਦੇ ਸੀ ਵਾਣੀ ਵਿਚ ਲਿਖਿਆ ਮਾਲਾ ਤੋਂ ਕਰਮੇਂ ਫਿਰੇ ਜੀਵ ਫਿਰੇ ਮੁੱਖ ਮਹੇ ਮਨੂੰ ਆ ਤੋਂ ਦੇਹ ਦਿਸ਼ ਫਿਰੇ ਜੇ ਤੋਂ ਸਿਮਰਨ ਨਾਹੀ ਗੁਰਬਾਣੀ ਚ ਮਾਲਾ ਦਾ ਖੰਡਨ ਕੀਤਾ ਹੋਰ ਵੀ ਸਲੋਕ ਨੇ ਮਾਲਾ ਤੇ
@ManjinderSingh-sq9zy
@ManjinderSingh-sq9zy Ай бұрын
Waheguru
@seemavohra5513
@seemavohra5513 Ай бұрын
🙏🌳💖🇮🇳Dhan Dhan Guru Nanak Dev Sahib Ji 🇮🇳💖🌳🙏💐💐💐💐💐😇
@youtubeshorts-sq1kg
@youtubeshorts-sq1kg Ай бұрын
Waheguru ji
@sukhdevkaur9697
@sukhdevkaur9697 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🙏🙏🙏🙏🙏🙏🙏🙏🙏🙏🙏🙏
@sukhdevkaur9697
@sukhdevkaur9697 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏
@RavinderSingh-ez6us
@RavinderSingh-ez6us 29 күн бұрын
Satnam shri waheguru ji
@sardar_gurjot
@sardar_gurjot 26 күн бұрын
Dhan ho❤❤❤
@manjindersingh00
@manjindersingh00 Ай бұрын
ਜਮਾ ਝੂਠ। ਗੁਰਬਾਣੀ ਵਿੱਚ ਮਾਲਾ ਜਪਣਾ ਖੰਡਿਤ ਕੀਤਾ ਗਿਆ ਕਬੀਰ ਜੀ ਦੁਆਰਾ ਹੀ। ਨਾਨਕ ਜੀ ਤਾ ਉਹਨਾਂ ਤੋਂ ਵੀ ਬਾਅਦ ਚ ਹੋਏ ਨੇ। ਪਰਮੇਸ਼ਰ ਤੁਹਾਨੂੰ ਸੱਚੀ ਮਤਿ ਬਖਸ਼ੇ।
@AmritSingh-vp7sj
@AmritSingh-vp7sj 29 күн бұрын
Waheguru ji 🎉🎉
@jeetinderkaur5896
@jeetinderkaur5896 Ай бұрын
Wahguru ji
@inderjeetsingh3702
@inderjeetsingh3702 Ай бұрын
Waheguru ji ❤
@robin3983
@robin3983 29 күн бұрын
Bohot vadiya kita
@GurleenKaur-bg6jo
@GurleenKaur-bg6jo 28 күн бұрын
ਗੁਰੂ ਨਾਨਕ ਦੇਵ ਜੀ ਮਾਲਾ ਪਾਉਣ ਦੀ ਕੋਈ ਜਰੂਰਤ ਨਹੀ ਸੀ
@user-ze2to
@user-ze2to 26 күн бұрын
ਗੁਰੂ ਨਾਨਕ ਜੀ ਕੋਈ ਮਾਲਾ ਨਹੀਂ ਸਨ ਪਾਉਂਦੇ ya ਰੱਖਦੇ ਜਨੇਊ ਨੂੰ ਰੱਦ ਕਰਨ ਵਾਲਾ ਨਾਨਕ ਮਾਲਾ ਕਿਵੇਂ pa ਸੱਕਦਾ ਇਹ rss de behrupie ਸਿੱਖੀ ਨੂੰ ਹਿੰਦੂ ਬਣਾਉਣਾ ਚਾਉਂਦੇ ਹਨ
@sukhgill6232
@sukhgill6232 Ай бұрын
🙏🏻🙏🏻🙏🏻🙏🏻🙏🏻
@paramhitech80
@paramhitech80 25 күн бұрын
ਗੁਰੂ ਅਰਜਨ ਸਾਹਿਬ ਜੀ ਦੇ ਵਿਰੁੱਧ ਚਲਦੇ ਸਨ ਪਿਰਥੀ ਚੰਦ। ਗੁਰੂ ਨਾਨਕ ਸਾਹਿਬ ਜੀ ਮਾਲਾ ਫੇਰਨ ਦੇ ਵਿਰੁੱਧ ਸਨ।ਸਭ ਬਕਵਾਸ ਨੇ ਇਹ। ਪਹਿਲਾਂ ਕਿਥੇ ਸੀ ਇਹ ।
@gurvinderkaur1655
@gurvinderkaur1655 Ай бұрын
ਪ੍ਰਿਥੀ ਚੰਦ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਨਹੀਂ ਚਲੇ ਸੋ ਸਾਨੂੰ ਉਸ ਨਾਲ ਕੋਈ ਸਬੰਧ ਨਹੀਂ ਹੈ ਤੇ ਦੂਸਰਾ ਗੁਰੂ ਸਾਹਿਬ ਵਿਹਲੜ ਨਹੀਂ ਸਨ ਕਿ ਉਹ ਮਾਲਾ ਲੈ ਕੇ ਜਪਦੇ ਸਨ ਉਨ੍ਹਾਂ ਦੀ ਜਾਂ ਕਿਸੇ ਗੁਰੂ ਸਾਹਿਬ ਜੀ ਦੀ ਮਾਲਾ ਨਹੀਂ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ
@user-go2ei1or5k
@user-go2ei1or5k 28 күн бұрын
Bilkul sahi tuhanu veer Gyan hai khus kita
@teajbhaghel
@teajbhaghel 28 күн бұрын
Sehi keha Khalsa Ji 🙏 Dhan Dhan Mata Sahib Kaur Ji de puttar 🙏🙏
@randhawaz1
@randhawaz1 28 күн бұрын
Bilkul eh sale sab bakwas maarde. Satguru Arjan dev ji di shaheedi vich sab toh vadda hath prithiye da c te patshah hargobind sahib nu zehar de ke marn di koshish v usne hi keeti. Eh gur gadhi vaaste. Prithiye di aulaad ne te dhaah layi sikhi nu. Ihna de juttiyaa fero pakhandiye te.
@ashokklair2629
@ashokklair2629 27 күн бұрын
ਠੀਕ ਐ, ਗੁਰੂ ਜੀ ਵੇਹਲੜ ਨਹੀ ਸਨ। ਪਰ ਜੇ ਗੁਰੂ ਨਾਨਕ ਜੀ ਨੇ ਹਲ ਵੀ ਵਾਹਿਆ, ਤਾ ਟੱਬਰ ਉਤੇ ਖਰਚ ਕਰਨ ਲਈ ਤ ਕੋਠੀਆ ਬਣਾਉਣ ਲਈ ਜਿਣਸ ਮੰਡੀ ਵਿਚ ਨਹੀ ਸੁਟਦੇ ਸਨ। ਜਦੋ ਤੋ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਜੀ ਦੀ ਸਰਨ ਵਿਚ ਆਏ, ਤਾ ਟੱਰ ਲਈ ਕੋਈ ਹਲ ਨਹੀ ਵਹਿਆ। ਇਸੇ ਤਰਾ ਤੀਜੇ ਗੁਰੂ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸਰਨ ਆਉਣ ਤੋ ਬਾਅਦ ਗੁਰੂ ਘਰ ਦੀ ਹੀ ਸੇਵਾ ਕੀਤੀ, ਟੱਬਰ ਲਈ ਬਿਜਨਸ ਨਹੀ ਕੀਤਾ। ਸੋ ਸਾਰੇ ਗੁਰੂ ਸਾਹਿਬਾਨ ਜੇ ਵੇਹਲੜ ਨਹੀ ਸਨ, ਤਾ ਪਰਵਾਰ ਲਈ ਧਨ ਦੌਲਤ ਨਹੀ ਜੋੜੀ।
@teajbhaghel
@teajbhaghel 27 күн бұрын
@@ashokklair2629 oo chacha jis chez da khandan kita Guru Sehban Ji ne ta eh cheza Guru Sehban Ji diya ho nehi sakdiya, Paatshah Ji ne kirt karni dasi and sikhai and wand k shakna sikhaya, es leyi jo khud khuda hon jo galaxy's universal de malk hon oho ensani jaame vich apne mehle kio bnaun gey? jo hai he malk es trillion billion universal da osnu ki zarort hai apne mehl bnaun di jo sab kush khatm ho jawe ga,!
@user-ub4yg3fc8e
@user-ub4yg3fc8e 27 күн бұрын
Sewa Waste Rakh Lvo g Please Reply me Please g
@sarmukhsingh2075
@sarmukhsingh2075 Ай бұрын
ਮਾਲਾ ਨਾਮ ਜਪਨ ਦਾ ਪਰਤੀਕ ਨਹੀਂ ംਤਲਵਾਰ ਨਾਲ ਹੀ ਨਾਮ ਜਪਿਆ ਜਾ ਸਕਦਾ ਹੈ ਸਿਰ ਵੱਡਕੇ ം
@patience_passion
@patience_passion Ай бұрын
ਸ਼੍ਰੀ ਗੁਰੂ ਨਾਨਕ ਦੇਵ ਜੀ ਮਾਲਾ ਤੇ ਕਿਹੜਾ ਨਾਮ ਜਪਦੇ ਸੀ?
@ashokklair2629
@ashokklair2629 27 күн бұрын
ਬਿਨ ਜਿਹਬਾ ਜੋ ਜਪੈ, ਹਿਆਇ।।, ਸੋ ਜਾਣੈ ਕੈਸਾ ਨਾਉ।। (ਮਲਾਰ,ਮ:੧)
@patience_passion
@patience_passion 26 күн бұрын
@@ashokklair2629 ਮਤਲਵ
@Harbhajan_sangeet_vidhya_510
@Harbhajan_sangeet_vidhya_510 25 күн бұрын
Nanak varge sant nu mala japane di ki jarurat si
@pindermaan4092
@pindermaan4092 26 күн бұрын
Kash guru g tou ilava kise de hath na lge hunde.koi ehho g chej vich rkhe jnde jis vich door de dekhya jnda te hath na lgde
@itzmeharry
@itzmeharry 25 күн бұрын
Guru Nanak was himself Almighty God....oh kise da avtar nahi san
@mavimcrobert7131
@mavimcrobert7131 Ай бұрын
Sangt ji par nhi hunda charn shib hinde ne ji!🙏🏽
@JaswinderSingh-os1or
@JaswinderSingh-os1or 26 күн бұрын
Jo marji kar la vote ne pahne
@akhtiarsingh4554
@akhtiarsingh4554 Ай бұрын
Guru ne jo education diti os nu prapt kro. Ena gadian?
@itzmeharry
@itzmeharry 25 күн бұрын
Guru Nanak 16 kla sampooran nahi...oh ta Sarab kla sampooran san
@bobysingh4298
@bobysingh4298 28 күн бұрын
ਮੈਨੂੰ ਆਹ ਗੱਲ ਸਹੀ ਨਹੀ ਲੱਗਿਆ । ਤਕਰੀਬਨ ਸਾਰੀ ਸੁਰਜਪ੍ਰਕਾਸ਼ ਦੀ ਕਥਾ ਸਰਵਣ ਕੀਤੀ ਆ । ਜੇਦਾ ਆਹ ਵੀਰ ਦੱਸ ਰਹੇ ਗੱਲ ਜੱਚਦੀ ਨਹੀ।
@harleensaini2121
@harleensaini2121 27 күн бұрын
Parithi chand ta guru ghar da vari c phir osne a sab kuz chori karia hona. Parithi chand ne guru sahiban nal ane bure kari
@virendermirokratia
@virendermirokratia 25 күн бұрын
Sharam kro oe babe ne ehna pakhanda to door kita c
@piarasingh552
@piarasingh552 25 күн бұрын
ਇਹ ਸਭ ਝੂਠ ਹੈ । ਥਾਬਾ ਨਾਨਕ ਨੇ ਮਾਲਾ ਨਹੀਂ ਪਹਿਨੀ।
@itzmeharry
@itzmeharry 25 күн бұрын
Loka nu gumraah na karo...Guru Nanak ji ne khud ehna cheeja da khandan kita hai
@NBA1225
@NBA1225 23 күн бұрын
Pirthiye de naal sikh kaum da koyi sambandh nhi…. Dushmna te choran vale kam kite ehna ne guru sahib ji naal…
@johnjones-zq2uf
@johnjones-zq2uf Ай бұрын
At least gursikh han ,past is past
@ashokklair2629
@ashokklair2629 27 күн бұрын
ਕੁਝ ਨਿੰਦਕ ਮਿਸ਼ਨਰੀ ਪਰਚਾਰਕਾ ਨੇ ਇਸ ਬੀਡੀਓ ਨੂੰ ਝੂਠ ਸਮਝਣੈ।
@vaarispunjabdederabassi1403
@vaarispunjabdederabassi1403 26 күн бұрын
ਤੂੰ ਮੂਤ ਪੀਣਾ ਹਿੰਦੂ, ਸਿੱਖ ਧਰਮ ਬਾਰੇ ਗਿਆਨ ਵੰਡਣ ਦੀ ਮੂਰਖਤਾ ਕਰ ਰਿਹਾ ਹੈ !!! ਤੂੰ ਆਪਣੇ ਹਿੰਦੂ ਧਰਮ ਦੀਆਂ ਗੰਦ / ਕੂੜ ਕਹਾਣੀਆਂ ਵੱਲ ਧਿਆਨ ਕਰ ।।
@vaarispunjabdederabassi1403
@vaarispunjabdederabassi1403 26 күн бұрын
ਬਾਬਾ ਨਾਨਕ ਜੀ ਤਾਂ ਮਾਲਾ ਵਾਲਿਆਂ ਨੂੰ, ਬਨਾਰਸ ਦੇ ਠੱਗ ਕਹਿੰਦੇ ਹਨ, ਪਰ ਇਹ ਦਲਾਲ ਬਿਰਤੀ ਵਾਲੇ **ਬਾਬੇ ਨਾਨਕ ਦੀ ਮਾਲਾ ** ਦੇ ਦਰਸ਼ਨ ਕਰਨ ਨੂੰ ਕਹਿ ਰਹੇ ਹਨ।। ਇਹ ਕਮੀਨਾ ਆਪਣੇ ਟੱਬਰ ਨੂੰ ਗੁਰੂ, ਗੁਰਦੱਗੀ ਵਾਲਾ ਕਹਿ ਰਿਹਾ ਹੈ, ਲਾਹਨਤੀਆ!! ਇਹ ਗੁਰੂ ਘਰ ਤੋਂ ਛੇਕੇ ਹੋ਼ਏ ਹਨ, ਇਨ੍ਹਾਂ ਬਾਹਮਣ ਵਾਦ ਦੇ ਦਲਾਲਾਂ ਨੂੰ ਮੂੰਹ ਨਹੀਂ ਲਾਇਆ ਜਾਣਾ ਚਾਹੀਦਾ ਜੋ ਆਪਣੇ ਆਪ ਨੂੰ ਗੁਰੂ ਦਾ ਦਰਜਾ ਦੇ ਰਹੇ ਹਨ!!! ਇਹ ਸਭ ਬਕਵਾਸ ਕਰ ਰਹੇ ਹਨ, ਸਿੱਖ ਕੌਮ, ਧਰਮ, ਸਿਧਾਂਤ ਨਾਲ ਇਨ੍ਹਾਂ ਦਾ ਕੋਈ ਸਬੰਧ ਨਹੀਂ ਹੈ !!! ਇਨ੍ਹਾਂ ਮੂਰਖਾਂ / ਦਲਾਲਾਂ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਸਹੀ ਨਾਓ ਵੀ ਨਹੀਂ ਪਤਾ,ਇਹ ਧੱਕੇ ਨਾਲ ਹੀ ਸਤਿਗੁਰੂ ਨਾਨਕ ਜੀ ਦੇ ਨਾਓ ਨਾਲ ** ਦੇਵ ** ਸ਼ਬਦ ਬੋਲੀ ਜਾ ਰਹੇ ਹਨ, ਬਨਾਰਸ ਦੇ ਠਗ ਹਨ ਇਹ ਬੇਇਮਾਨ ਲੋਕ !!!!
@anjukukreja775
@anjukukreja775 26 күн бұрын
Waheguru ji 🙏
@ranjitdelhi
@ranjitdelhi 28 күн бұрын
Wahguru ji
@jasveersingh5284
@jasveersingh5284 27 күн бұрын
Waheguru
@user-to4oh1dh7o
@user-to4oh1dh7o Ай бұрын
Waheguru ji
@deepsamra3003
@deepsamra3003 Ай бұрын
Waheguru g 🙏🌹
@jasbirsingh4896
@jasbirsingh4896 Ай бұрын
Waheguru ji 🙏
@alishakaur1341
@alishakaur1341 Ай бұрын
Waheguru ji 🙏🙏🙏🙏🙏🙏🙏
@sarbkaur5199
@sarbkaur5199 Ай бұрын
Waheguru jio
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 4 МЛН
Climbing to 18M Subscribers 🎉
00:32
Matt Larose
Рет қаралды 21 МЛН
ТАМАЕВ vs ВЕНГАЛБИ. Самая Быстрая BMW M5 vs CLS 63
1:15:39
Асхаб Тамаев
Рет қаралды 3,8 МЛН
BABA NANAK DUKHIYA DE NATH VE CHALIYA 2021 - AMRITVELA TRUST
24:45
AMRITVELA TRUST LIVE
Рет қаралды 2,3 МЛН
GURU NANAK MERI BAANH NA CHHADI - AMRITVELA TRUST
21:37
AMRITVELA TRUST LIVE
Рет қаралды 545 М.
Waheguru Simran Bhai Joginder Singh Riar | Shabad Gurbani Kirtan Simran Live | Waheguru Jaap
58:01
Shabad Kirtan Gurbani - Divine Amrit Bani
Рет қаралды 61 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 4 МЛН