No video

Babbu Maan te Sidhu Moosewale ਬਾਰੇ ਖੁੱਲਗੀਆਂ ਕਈ ਗੱਲਾਂ !! | Davvy Singh | Sattie |

  Рет қаралды 347,224

Channel Sattrang

Channel Sattrang

Күн бұрын

#Davvysingh #sidhumoosewala #sattie #babbumaan #buntybains #channelsatrang #pollywood #punjab #punjabi #Gallanchongall #gallanchongall #new #moosewala
SUBSCRIBE TO : WWW.CHANNELSATRANG.COM
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang

Пікірлер: 628
@channelsattrang
@channelsattrang 2 жыл бұрын
Legends Never Die. Waheguru charna ch niwas bakhshan @Sidhumoosewale veer nu. RIP #Sidhumoosewala and Parmatma Maa Pyo nu bal bakhshyo.🙏😇
@jaavidajaavida1612
@jaavidajaavida1612 2 жыл бұрын
8
@kulvirsingh2470
@kulvirsingh2470 2 жыл бұрын
ਤੂੰ ਦੱਲਾ ਸੀ ਤੇ ਦੱਲਾ ਹੋਈ ਰਹੇਂਗਾ।। ਤੂੰ ਕਿਹੜਾ ਸਿੱਧੂ ਵੀਰੇ ਬਾਰੇ ਘੱਟ ਕੂੜ ਪ੍ਰਚਾਰ ਕੀਤਾ ਤੇ ਲੋਕਾਂ ਤੋਂ ਕਰਵਾਇਆ ਤੇ ਹੁਣ ਬਾਕੀ ਚੈਨਲਾਂ ਦੀ ਗਲਤੀ ਦੱਸ ਰਿਹਾਂ। ਹਲੇ ਵੀ ਨੀਂ ਹਟਦਾ ਤੂੰ ਤਾਂ ਸਾਲੀ ਇੰਨੀ ਵੀ views ਦੀ ਕਿਹੜੀ ਭੁੱਖ ਆ ਜਿਹੜੀ ਮੁੱਕ ਨੀਂ ਰਹੀ। ਹਲੇ ਵੀ ਦੱਲਾ ਗਲਤ ਟਾਈਟਲ ਪਾ ਰਿਹਾ।
@harinderpurewal
@harinderpurewal 2 жыл бұрын
@@jaavidajaavida1612 ppppp
@Gurpreet...568
@Gurpreet...568 2 жыл бұрын
kzfaq.info/get/bejne/kMx6nMSmnc-6aIk.html
@varunsharma1442
@varunsharma1442 2 жыл бұрын
👌👌👌👌👌👌👌👌👌no comment veerai
@manpreetsingh-xs5hv
@manpreetsingh-xs5hv 2 жыл бұрын
ਹਰ ਪੰਜਾਬੀ ਨੂੰ ਦੁੱਖ ਹੋਇਆ ਭਾਵੇਂ ਓਨੂੰ ਪਸੰਦ ਕਰਦਾ ਸੀ ਜਾ ਨਹੀਂ, ਇਹ ਮਿਊਜ਼ਿਕ ਦਾ ਜਾਦੂ ਆ
@gursewaksingh5131
@gursewaksingh5131 2 жыл бұрын
Miss you vire
@navmardaynavmarday8562
@navmardaynavmarday8562 2 жыл бұрын
ਆਹੀ ਗੱਲ ਮੇਰੇ ਨਾਲ ਹੋਈ ਆ ਬਾਈ
@JATTBADSTUDIO
@JATTBADSTUDIO 2 жыл бұрын
Bilkul sahi keha Bai
@BALJITSINGH-jm9ke
@BALJITSINGH-jm9ke Жыл бұрын
Ryt vr
@mkhural
@mkhural 2 жыл бұрын
Babbu mann industry ch bhut purana senior artist aa ohda rutba bhut aa pr seemat dayre ch sidhu moosewala di shohrat world level tk c gora kala tkda artist ohnu janda c internationaly aura bhut c moosewala da.. mai disrespect ni kr reha babbu mann ji di pr moosewala sadi industry nu bhut agge lai k gya ohnu hor jeena chahida c
@ranjotsinghcheema4147
@ranjotsinghcheema4147 2 жыл бұрын
@@Akshaysharma-gn3um singing di gal shad k je apa ek human being di gal kariye ta sidhu jada vdiya human being si nale babbu maan ek comrade banda 26 january nu deep sidhu vlo laye gye nishan sahib to onu problem hoi. Othe hi sidhu sikh sovereignty nu khul k support krda jo apa panjab gana sidhu da sun k samjh skde aa.
@lovii1337
@lovii1337 2 жыл бұрын
@@ranjotsinghcheema4147 right
@kddesigner149
@kddesigner149 2 жыл бұрын
@@Akshaysharma-gn3um bs kar yr babbu ne os Umar ch eni tarakki nhi kiti si ..eh gal mannan ch eni takleef kyon hundi aa thonu loka nu
@ravindermann2127
@ravindermann2127 2 жыл бұрын
@@kddesigner149 sahi gl aa babbu de jawani ale ganne te lachann dekho..clean shave muh te full nashe nl Dak k aonda c ..stage te lak hilaonda c jive gay hunda...
@ravindermann2127
@ravindermann2127 2 жыл бұрын
@@Akshaysharma-gn3um turr jaa tu..babbu de you tube channel da buraa haal dekh...koi ni Sunda babbu nu..babbu da comparison Harman cheeme te neetu shatra ale nl ho sakda ..jinne view babbu Maan de aonde aa one hi Harman cheeme de aonde aa...no comparison akhan khol k dekho...bss babbu machda rehnda sare mashoor singers te .eh ne diljeet di pagg te comment kita.." akke gol glle di tshirt de nl pagg ni bani di j ik adha ganna chal jave hvaa ni mani dii".... rupinder haanda kudi c. Ehne paid blogger ne ohnu bht tang kita .babbu dogla bnda app nhi bolda paid fans de Page Alia nu instructions denda v eh singer nu tang kro. ..
@speechlessfeelings71
@speechlessfeelings71 2 жыл бұрын
🙏❤️ ਦਾਤਾ ,,,ਬਹੁੱਤ ਚੰਗੀ ਰੂਹ ਤੇ ਨੇਕਦਿਲ ਵਧੀਆ ਬੰਦਾ ਲੈ ਗਏ ਤੂਸੀ ਇਸ ਪਾਪੀ ਦੁਨੀਆ ਤੋਂ 😒।।
@PBX29.93
@PBX29.93 2 жыл бұрын
ਸਿੱਧੂ ਮੂਸੇਵਾਲਾ ਬਾਈ ਯਾਰਾਂ ਦਾ ਯਾਰ ਸੀ, ਸੁਭਾਅ ਦਾ ਵੀ ਸਿਧਾ ਸਾਦਾ ਸੀ। Legend never die 😭😭😭
@harpalsingh1598
@harpalsingh1598 2 жыл бұрын
ਜਿੱਤ ਨਾਲੋ ਵੱਧ ਜਿਹਦੀ ਹਾਰ ਬੋਲ ਦੀ ਐਥੋ ਲਾਅ ਲਾ ਕੀ ਆ ਅਨਦਾਜਾ ਮਿੱਠੀ ਏ 😭😭😭😭😭😭😭😭😭😭😭😭😭😭😭😭😭😭😭 ਆਈ ਮਿਸ ਯੂ ਸਿੱਧੂ ਮੂਸੇਵਾਲਾ ਬਾਈ
@tanishagoswami3179
@tanishagoswami3179 2 жыл бұрын
Heart touching interview...... legend never dies....... justice for sidhu Moose wala bhai 🙏🙏🙏🙏
@humblehrsolutions5480
@humblehrsolutions5480 2 жыл бұрын
ਬਹੁਤ ਵਧੀਆ ਤਰੀਕੇ ਨਾਲ ਹਰ ਗੱਲ ਨੂੰ explain ਕੀਤਾ Davy Bai ji ਨੇ।
@emiliensingh8742
@emiliensingh8742 2 жыл бұрын
Avde dimag te vi 👓 lva la, tenu ki samj laggi, oh fukri marn aya si, eda e syana si, dovein nu btha dinda sidhu te dabbu nu, sehmti kra dinda, hundi te tmasa te badd vich Ron eh Fudu ne, koi singer nahi puch da ehna nu, evein e fukriya
@bindersingh5665
@bindersingh5665 2 жыл бұрын
ਯਾਰ ਸਿੱਧੂ ਭਰਾ ਦੀ ਕਿਸੇ ਨਾਲ ਤੁਲਨਾ ਨਹੀਂ ਕਰ ਸਕਦਾ ਮੇ ਆਪਾ ਕੇ ਦਿੰਦੇ ਆ ਵੀ ਆ ਬੰਦਾ ਹੀਰਾ ਆ ਹੀਰਾ ਸ਼ਬਦ ਵੀ ਛੋਟਾ 22 ਓਏ ਕੁੱਝ ਵੀ ਚੰਗਾ ਨਹੀਂ ਲੱਗਦਾ ਯਾਰ ਹੁਣ ਤਾਂ 😭😭😭😭😭😭😭😭😭😭😭😭😭
@rinkalsidhu5540
@rinkalsidhu5540 2 жыл бұрын
ਮੂਸੇਵਾਲਾ ਸਾਫ ਦਿਲ ਇਨਸਾਨ ਸੀ ਸਿੱਧਾ ਸਾਦਾ ਸੀ ਟਿੱਬਿਆਂ ਦਾ ਪੁੱਤ ਟਿਬਿਆ ਵਿੱਚ ਹੀ ਰਲ ਗਿਆ।। 😢😢😢😢
@sandeepsaini6745
@sandeepsaini6745 2 жыл бұрын
Te sade dilaa ch vss gya
@Hs-ns5hv
@Hs-ns5hv 2 жыл бұрын
karan aujle de ghar v goliya chalvayia Tampoo ne
@kuldipsandhu458
@kuldipsandhu458 2 жыл бұрын
rightttt
@davindersinghdavindersingh5458
@davindersinghdavindersingh5458 10 ай бұрын
​@@Hs-ns5hvtenu dass ke chalvayia c merya salya
@Hs-ns5hv
@Hs-ns5hv 10 ай бұрын
@@davindersinghdavindersingh5458 tuhada ਜੀਜਾ kehda ਜਿਹਦੇ ਘਰ ਚਲਵਾਈਆਂ ਓਹਨੂੰ ਪੁੱਛ ਜਾ ਕੇ
@navdeepbrar2643
@navdeepbrar2643 2 жыл бұрын
ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਸਬਰ ਰੱਖਿਆ ਕਰੋ ਪਹਿਲਾਂ ਅਗਲੇ ਦੀ ਗੱਲ ਸੁਣਿਆ ਕਰੋ ਫਿਰ ਅਗਲਾ ਸਵਾਲ ਕਰਿਆ ਕਰੋ ਗੱਲ ਕੱਟਿਆ ਨਾ ਕਰੋ
@OhiSandhu
@OhiSandhu 2 жыл бұрын
Eh patarkar ni na youtuber ..smj ni aunda h ki
@Rajdeol183
@Rajdeol183 Жыл бұрын
Hmm Bhai ( Ehnu Chawal Nu Akal Heni Yr)
@offgroundumpire4979
@offgroundumpire4979 2 жыл бұрын
legend .. superstar ... miss u sidhu moosewala veer..
@fatehdairyfarm423
@fatehdairyfarm423 2 жыл бұрын
ਏ ਪਹਿਲੀ ਇੰਟਰਵਿਊ ਆ ਮੇਰੇ ਲਈ ਸਭ ਤੋਂ4 ਸੋਹਣੀ,, ਸੋਹਣੀਏ ਗ਼ਲਾ,,ਦਵਿੰਦਰ ਬਾਈਦੀਆਂ ਏਨੇ ਉੱਚੀ ਸੋਚਵਾਲੇ ਲੋਕ ਵੀ ਨੇ,,ਸਿੱਧੂਬਾਈ ਦੀਆਂ ਗਲਾਂ ਜਿੱਦਾ ਦੱਸੀਆਂ,, ਸੱਚੀ ਸੁਣ ਕੇ ਅੱਖਾਂ ਭਰ ਆਈਆਂ,,ਜਿਉਂਦੇ5 ਰਹੋ
@mashanmorinda6992
@mashanmorinda6992 2 жыл бұрын
Sidhu Bai mera heera banda c yrr miss uh Bai yrr 😭❤
@gurpreetbains3226
@gurpreetbains3226 2 жыл бұрын
justice for sidhu moose wala 💔😭😭😭😭
@jaspreetsinghdhanoa7646
@jaspreetsinghdhanoa7646 2 жыл бұрын
ਬਹੁਤ ਬਹੁਤ ਵਧੀਆ ਤਰੀਕੇ ਨਾਲ ਹਰ ਇਕ ਗੱਲ ਬਿਆਨ ਕੀਤੀ Davinder ਵੀਰ ਨੇ, ਬਹੁਤ ਹੀ ਮਿਲਣਸਾਰ ਤੇ ਨਿੱਘੇ ਸੁਭਾਅ ਦੇ ਮਾਲਕ ਐਂ Davy ਬਾਈ। ਮੈਂ ਵੀ ਮਿਲਿਆ ਬਾਈ ਜੀ ਨੂੰ ਅਤੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਪਹਿਲੀ ਵਾਰ ਮਿਲ ਰਹੇ ਹਾਂ। ਬਾਕੀ ਸੱਤੀ ਬਾਈ ਨੇ ਵੀ ਬਹੁਤ ਵਧੀਆ ਤਰੀਕੇ ਨਾਲ਼ ਸਵਾਲ ਕੀਤੇਤੇ ਬਾਖ਼ੂਬੀ ਓਹਨਾਂ ਦਾ ਸੱਚ ਬਿਆਨ ਕੀਤਾ ਦਵਿੰਦਰ ਵੀਰ ਨੇ। ਸਤਰੰਗ ਚੈਨਲ ਦੀ ਜਦੋਂ ਵੀ Post ਆਉਂਦੀ ਹੈ ਨਵੀਂ ਤਾਂ ਹਰ ਇਕ ਦੇਖੀ ਦੀ ਹੈ, ਕਈ ਵਾਰੀ busy ਰਹਿੰਦੇ ਨਹੀਂ ਦੇਖ਼ ਪਾਉਂਦੇ। ਸਿੱਧੂ ਮੂਸੇਵਾਲੇ ਦੇ ਬੇਵਕਤੀ ਇਸ ਦੁਨੀਆਂ ਤੋਂ ਤੁਰ ਜਾਣ ਦਾ ਬਹੁਤ ਦੁੱਖ ਲੱਗਾ ਤੇ ਮਨ ਵੀ ਬਹੁਤ ਉਦਾਸ ਹੈ। ਖ਼ੈਰ ਏਹੀ ਕਹਿ ਸਕਦੇ ਕਿ ਪਰਮਾਤਮਾ ਦੀਆਂ ਸਬ ਓਹੀ ਜਾਣਦਾ ਖੁੱਦ ਅਸੀਂ ਨਹੀਂ ਸਮਜ ਸਕਦੇ। ਪਰਮਾਤਮਾ ਸਿੱਧੂ ਬਾਈ ਦੀ ਆਤਮਾ ਨੂੰ ਸ਼ਾਂਤੀ ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
@Sukhjohal8126
@Sukhjohal8126 2 жыл бұрын
ਬਾਈ ਵਰਗਾ ਹੀਰਾ ਨਹੀ ਲੱਭਣਾ ਲੱਖ ਮਾਂਵਾਂ ਪੁੱਤ ਜੰਮਣ ਗਿਆਂ love you veere ❤️❤️❤️❤️
@punjabialltime5402
@punjabialltime5402 2 жыл бұрын
ਬਹੁਤ ਵਧੀਆ ਲਗੀਆ ਬਾਈ ਹੁਣਿਆ ਦੀਆਂ ਗੱਲਾ ਪਰ ਸਮਝ ਨਈ ਲੱਗੀ ਸਾਰੇ ਪਿਆਰ ਕਰਦੇ ਸੀ ਸਿੰਧੂ ਨੂੰ ਪਰ ਮਰਵਾਨ ਵਾਲਿਆਂ ਨੂੰ ਕੀ ਨਈ ਸੀ ਪਸੰਦ ? 🥹🥹🥹
@aarrmusic8591
@aarrmusic8591 2 жыл бұрын
Pehli interview Sidhu de jaan tou baad jihne Dil ch ghar kr lya . Ik artist di Kadar artist e jaan sakda aa . Bohat man Bhar Aya dekh k . Alwida Shubdeep Sidhu veer . " Sachi koi nai kise nu bhull da bs bhullan di acting kr lenda aa "
@deepdeep1610
@deepdeep1610 2 жыл бұрын
boht Kuj sikhn nu Milya davvy veer to ajj Sachi ...huge respect
@nishumakeoverbabbumaanfan
@nishumakeoverbabbumaanfan 2 жыл бұрын
Babbu maan ji 14:04 Babbu maan fan #Ripsidhumoosewala
@OhiSandhu
@OhiSandhu 2 жыл бұрын
Thnx very much ☺️🙂 💟
@ishqpurapb0712
@ishqpurapb0712 2 жыл бұрын
👍👍
@nishumakeoverbabbumaanfan
@nishumakeoverbabbumaanfan 2 жыл бұрын
Thanks 👍😊 😊😊💓💓
@uppal382
@uppal382 2 жыл бұрын
Babbu maan ne te kde social media utte v nahi kise bare boleya, koi chahe boli jave ohde bare pr ohne kde rply nai keeta kise nu
@ranveersingh7838
@ranveersingh7838 2 жыл бұрын
fr vere eh ki khinde mai Puri video nhi dekh skda q k mai km te busy aa eh ta bai Babu da na c ta chk krn ayea
@uppal382
@uppal382 2 жыл бұрын
@@ranveersingh7838 ehne v ehi keha k babbu bai ne kde gall ee nai c keeti sidhu bare ohda kde zikar ee nai c keeta ohne kde v kise naal na sade naal
@gurvirsingh25
@gurvirsingh25 2 жыл бұрын
Babbu hega e ghoosa. Kise di chdayi ni jrda
@grewal7018
@grewal7018 2 жыл бұрын
@@gurvirsingh25 acha tainu bada pata
@ManinderSingh-dr8wb
@ManinderSingh-dr8wb 2 жыл бұрын
Davvy bhai ne bahut vadiya galbaat kiti...Respect aa bai ji.
@gurmeetsanghera8150
@gurmeetsanghera8150 2 жыл бұрын
Bro you talk 10000000% right and true , very very nice interview
@RajbirSidhu_Vlogs
@RajbirSidhu_Vlogs 2 жыл бұрын
Legend never Die Sidhu moose wala Jatt zindabaad 🦅
@love.huni22
@love.huni22 2 жыл бұрын
Legend never die ❤️ Miss u sidhu 22 😔😔
@amritpalghuman7393
@amritpalghuman7393 2 жыл бұрын
Justice for sidhu veer
@babbu8101
@babbu8101 2 жыл бұрын
Yes right please justice for amar sidhu mosewala
@thelegendsidhumoosewala5354
@thelegendsidhumoosewala5354 2 жыл бұрын
MISS u LEGEND SIDHU 😭💔😭💔💔😭
@mramanbuttar4734
@mramanbuttar4734 2 жыл бұрын
Industry de top de lagend ne babbu maan saab frm23years big stardumm he ona da and miss u sidhu moosewala😪 also🙏
@mramanbuttar4734
@mramanbuttar4734 2 жыл бұрын
@Punjabi Gamers veer me te apna die hard fan love❣ cmt kita maan saab lyi! apni apni choice he ""pr lok ta hale vi hate create kr rhe babbu maan g nu mara bol bol ke😏 ki aye kyu ni miln sidhu de mom dad nu"" dukh kis nu nyi ah daso ma baap da ikla put chla gya🙏mera dusra cmt vi dekhla sidhu lyi😪
@JaskaranSingh-oz2vg
@JaskaranSingh-oz2vg 2 жыл бұрын
Veer gussa na kri babbu maan 4 wari v jam ke aaje sidhu ni bn sakda apni tha babbu maan di
@mramanbuttar4734
@mramanbuttar4734 2 жыл бұрын
@Jatinder brar bro eh lok hate fila rhe ne bs hor koi km ni ena nu😏 pta vi ah ke maan saab ik💪international lagend ne 6award🌍 jite punjabi ma boli di shaan vdaayii 23saala to still superhit ah bnda👌👌asi glt boliye ta fr mach de ne sidhu ta hale kal da jwaak si babbu maan sab kar chukaa he!!fr vi sab nu dukh he os de jaan da😞🙏 jo new singers hun soch de ne" sare trend sett maan ne hi kite ne👍 bhullo na
@neelaxisaini8156
@neelaxisaini8156 2 жыл бұрын
@Jatinder brar uske maa baap ki puri dunia tha wo dunia ka kya hai bhul jati hai apno ko bhi
@neelaxisaini8156
@neelaxisaini8156 2 жыл бұрын
@Jatinder brar bhai itni mat piya kr ki kuch bhi bolne lage or agar bolna nhi aata to chup rha kr.
@parveenkaur3365
@parveenkaur3365 2 жыл бұрын
Sidhu veer de fan aa ohde hi aa rahange koyi aaave koyi jaave.legend never die miss u bro
@sunilGARGpb03
@sunilGARGpb03 2 жыл бұрын
*_Punjabi sare he legend ne, sare singer vdia ne,pr sidhu bai dee thinking sareya to different c, mai usde geeta da nahi us di soch da fan c, love you bai_*
@jaggajatt2524
@jaggajatt2524 2 жыл бұрын
ਸਿੱਧੂ ਮੁਸੇਵਾਲਾ ਤੋ ਸਭਤੋ ਜਿਆਦਾ ਤਕਲੀਫ ਕੁਛ ਫੁਕਰੇ ਕਲਾਕਾਰਾਂ ਨੂੰ ਸੀ ਜਿਥੇ ਸਾਰੇ ਵਰਲਡ ਨੂੰ ਸਿੱਧੂ ਦੀ ਮੌਤ ਦਾ ਦੁੱਖ ਨਹੀ ਭੁੱਲਣਾ ਓਥੇ ਹੀ ਕੁਛ ਕ ਕਲਾਕਾਰਾ ਨੂੰ ਫਾਇਦਾ ਹੋਇਆ ਮੌਤ ਦਾ ਤੇ ਖੁਸ਼ ਆ ਅੰਦਰੋਂ। ਕਲਾਕਾਰਾਂ ਦਾ ਸਬਤੋ ਜਿਆਦਾ ਹਥ ਆ ਸਿੱਧੂ ਦੀ ਮੌਤ ਚ ਮਨਕੀਰਤ ਟੈਂਪੂ ਦਾ ਤਾ ਪਤਾ ਚਲ ਗਿਆ ਬਾਕੀ ਅਸਲ ਕਾਤਲ ਜਲਦੀ ਆ ਜਾਣੇ ਸਾਹਮਣੇ ( ਬਾਕੀ ਸਿੱਧੂ ਦੀ ਮਾਂ ਦੀਆ ਆਂਦਰਾਂ ਚੋ ਨਿਕਲ ਰਹੀਆ ਬਦ ਦੂਆਵਾ ਤੇ ਬਾਕੀ ਪੰਜਾਬ ਦੀਆ ਮਾਵਾਂ ਦੀ ਬਦ ਦੁਆਵਾਂ ਕਤਲ ਕਰਨ ਅਤੇ ਕਤਲ ਕਰਵਾਉਣ ਵਾਲਿਆ ਦੀਆ ਨਸਲਾਂ ਤਬਾਹ ਕਰਕੇ ਰਖ ਦੇਣਗੀਆਂ ਇਹ ਗਲ ਯਾਦ ਰੱਖਿਉ ਮਾਂ ਦੀ ਦੂਰਾਸੀਸ ਕੌਲੋ ਰਬ ਵੀ ਨਹੀ ਬਚਾ ਸਕਦਾ )
@ibelieveinhumanity8312
@ibelieveinhumanity8312 2 жыл бұрын
Sidhu wasn't only an artist.He was an emotion for his fans.Rest in peace our beloved Legend SIDHU MUSSAWALA.We will always remain you in our heart ❤ .
@simranjeetsingh3053
@simranjeetsingh3053 2 жыл бұрын
Eddan lgda saade ghr da tur gya 😞😞 Rest in power ❤️
@garrysarpanch8734
@garrysarpanch8734 2 жыл бұрын
@@simranjeetsingh3053 Sahi gll aa jatta
@B_S-H-I-V-A
@B_S-H-I-V-A 2 жыл бұрын
ਰੱਬ ਸਿੱਧੂ ਮੂਸੇ ਵਾਲੇ ਬਾਈ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬੱਖਸ਼ਣ ਬਾਕੀ ਡੈਵੀ ਬਾਈ ਬਹੁਤ ਵੱਧਿਆ ਇੰਨਸਾਨ ਹਨ
@marktoronto9049
@marktoronto9049 2 жыл бұрын
Davvy bai babbu bai end bande bai wmk kre🙏🙏
@amanmaan258
@amanmaan258 2 жыл бұрын
Love you bhaji...duniya jitt ke tur gya shidu moosewala 😭😭
@nirmalchoudhary9190
@nirmalchoudhary9190 10 ай бұрын
❤ ਸਿੱਧੂ ਮੂਸੇ ਵਾਲੇ ਨੂੰ ਵੀ ਸ਼ਰਧਾਂਜਲੀ ਪੇਸ਼ ਕਰਦੇ ਹਾਂ ਜੀ । ਵੀਰ ਜੀ ਤੁਸੀਂ ਬਹੁਤ ਹੀ ਜੀਨੀਅਸ ਇਨਸਾਨ ਹੋ ਜੀ ਤੁਹਾਨੂੰ ਸਲੂਟ ਐ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਜੀ ।ਸੱਤ ਰੰਗ ਵਾਲੇ ਸੱਤੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜੀ
@ChYousafJuttBajwa
@ChYousafJuttBajwa 2 жыл бұрын
Bai main bohat dukhi sidhu bai di mot ton 😢😢😢😢😢❤️❤️❤️❤️🙏🇵🇰
@JATTBADSTUDIO
@JATTBADSTUDIO 2 жыл бұрын
Dil da ni Mada Jatt moosewala alla..Lub u aa Jatta...Davinder Bai v ik nek te Sacha insaan...Tuhade dil nu v lgga tahi gal kiti Tuc share kiti sade naal dilo dhanvaad ji....ik khaas gal aa apne Bnde jeonde di kadar ni krde Bai ehh traasdi aa Punjabia Di... Dushman di paihchaan ni Appa nu.... Simple living High thinking . Bai g Asaal Punjabi bndya di ajj v gal hor aa #legendsidhumoosewala #alwaysinmyheart
@anuchopra9613
@anuchopra9613 2 жыл бұрын
Sidhu di personality eho ji c ki usde bare jini marzi gaal baat kari jao endless hai aur Being a Star he was Down to Earth c... Sidhu was so Loving and Was loved by all..
@PUNJABITREND584
@PUNJABITREND584 2 жыл бұрын
ਸੱਤੀ ਤੇਰੇ staad ਨੂੰ 20 ਸਾਲ ਹੋਗੇ ਪਰ ਪੰਜਾਬ level te hi reha ਸਿੱਧੂ ਬਾਈ ਨੂੰ ਦੁਨੀਆ ਪਿਆਰ ਕਰਦੀ ਆ । ਤੁਸੀ ਕੁਛ ਕ ਲੋਕ ਸੀ ਲੀਰਾ ਜੌ ਸਿੱਧੂ ਬਾਈ ਨੂੰ ਗਲਤ ਬੋਲਦੇ ਸੀ
@grewal7018
@grewal7018 2 жыл бұрын
Yar tusi kyu hun mare hoye nu galat bulwaona eda bol ke..syane hojo..
@Sukhjohal8126
@Sukhjohal8126 2 жыл бұрын
ਬਾਈ ਜੀ ਬਹੁਤ ਵਧੀਆ ਤੁਹਾਡੇ ਵਿਚਾਰ ਲੱਗੇ ਪਰ ਛੋਟਾ ਮੂੰਹ ਵੱਡੀ ਗੱਲ ਜੇ ਕੋਈ ਸੀਨੀਅਰ ਤੋਂ ਕੋਈ ਜੂਨੀਅਰ ਆਪਣੇ ਹੁਨਰ ਨਾਲ ਅੱਗੇ ਆਉਂਦਾ ਜਾਂ ਉੱਚੀਆਂ ਉਡਾਰੀਆਂ ਮਾਰਦਾ ਤਾਂ ਜਰੂਰ ਇਹ ਸੋਚਣਾ ਚਾਹੀਦਾ ਕਿ ਪਹਿਲਾਂ ਮੇਰਾ ਟਾਈਮ ਸੀ ਹੁਣ ਕਿਸੇ ਹੋਰ ਦਾ ਕਿਉਕਿ ਸਿੱਧੂ ਵੀਰ ਗੋਡ ਗਿਫ਼ਟ ਸੀ ਉਸ ਦੀ ਚੜ੍ਹਾਈ ਵੈਰੀ ਬਣ ਗਈ ਸੱਭ ਸੜਦੇ ਸੀ ਜੱਟ ਤੋਂ ।
@mandeepsandhu3436
@mandeepsandhu3436 2 жыл бұрын
Aapan kismat wale han jehdi generation ne Moosewala te Babbu Maan suneya
@JitenderKumar-lp2yv
@JitenderKumar-lp2yv 2 жыл бұрын
Justice for Sidhu Moosewalla. 💕
@ranjitsinghmehrok6636
@ranjitsinghmehrok6636 2 жыл бұрын
Babbu maan vdia a yrrrr sbh li ❤ Sidhu bai miss you
@kamalpreetkaur1849
@kamalpreetkaur1849 2 жыл бұрын
We want justice the legend sidhu moosewala 🙏
@sunilGARGpb03
@sunilGARGpb03 2 жыл бұрын
*_Yesssss......_*
@jarmanjeetsinghgill8496
@jarmanjeetsinghgill8496 2 жыл бұрын
Waheguru,veer ji Deep Sidhu ta sidhu moosawala,dono veer sda laei amar han.
@avireporter
@avireporter 2 жыл бұрын
Really it's a story of simplicity of Late Sri Sidhu Mossevala ji.
@rajux1963
@rajux1963 2 жыл бұрын
Hm Indian kyu kise nu mrn ton vad hi pehchaande aa, ijjat, satkaar krde aa ,jiunde nal kyu hat krde aa? Kyu? Miss you sidhu veer
@AmanKhan-il3ld
@AmanKhan-il3ld 2 жыл бұрын
Sidhu down to earth 💟😖
@harkiratsingh7423
@harkiratsingh7423 2 жыл бұрын
Sidhu moosewala veer heera banda si, par jeunde jee chabal jahe loka Di bohat jealous te hate bardasht karni paei ohnu Jo hun ohde jan magro sympathy jta rahe aa, bohat ajeeb duniya bohat machde si ohde ton. Anyway eh davvy singh tan good banda aa paihla vi Sahi si, RIP MOOSEWALA VEER
@allshortvideo3311
@allshortvideo3311 2 жыл бұрын
ਬੱਬੂ ਮਾਨ ਤਾਂ ਹੀਰਾ ਬੰਦਾ ਗਰੀਬਾ ਵਾਸਤੇ ਘਰ ਬਣਿਆ ਹੋਇਆ ਹੈ ਬਾਕੀ ਹੋਰ ਵੀ ਸਟੇਜ ਤੇ ਗਰੀਬਾ ਨੂੰ ਪੈਸੇ ਦਿੱਤੇ ਆਪਣੀ ਕਿਰਤ ਕਮਾਈ ਤੋ ਤੁਸੀ ਆਪ ਹੀ ਵੇਖ ਲਓ ਕਿੰਨੇ ਸਭ ਤੋਂ ਵੱਧ ਸੇਵਾ ਕੀਤੀ
@parmindersinghlovely8580
@parmindersinghlovely8580 2 жыл бұрын
Babbu maan ji bahut vadiya insaan ne pr sidhu valo bahut mada hoya
@sahitaksath2057
@sahitaksath2057 2 жыл бұрын
ਅਫ਼ਸੋਸ ਇਸ ਗੱਲ ਦਾ ਹੈ ਕਿ ਸਿੱਧੂ ਨੂੰ ਸਿੱਧੂ ਦੇ ਜਿਉਂਦੇ ਜੀਅ ਨਹੀਂ ਸੀ ਸੁਣਿਆ.....।
@chauhansaab7199
@chauhansaab7199 2 жыл бұрын
Sachi bro na me kde mileya c te na me fan c par fer v eda lgdq jida koi apna chal geya hove😢😢
@aknans
@aknans 2 жыл бұрын
Jor javani than pale Fir jatt sidda kyo chle Legend never die 💔💔 #justiceforsidhumossewala
@jaggajatt2524
@jaggajatt2524 2 жыл бұрын
ਕਲਾਕਾਰਾਂ ਨੇ ਗੈਗਸ਼ਟਰਾਂ ਨੂੰ ਫਰੌਤੀ ਦੇਕੇ ਮਰਵਾਇਆ ਮਾਂ ਬਾਪ ਦਾ ਸਹਾਰਾ ਜੋਬਨ ਰੁੱਤੇ ਜੋ ਤੁਰ ਗਿਆ।। ਹੋਲੀ ਹੋਲੀ ਖੁੱਲ ਜਾਉ ਸਾਰੀ ਕਹਾਣੀ ਪਰ ਇਕ ਗਲ ਯਾਦ ਰੱਖਿਉ ਸਿਧੂ ਜੋ ਗੀਤ ਗਾ ਗਿਆ ਉਹਨਾ ਨੇ ਸੀ ਸਾਰੀ ਜਿੰਦਗੀ ਕਿਸੀ ਹੋਰ ਨੂੰ ਨੇੜੇ ਨਹੀ ਲਗਣ ਦੇਣਾ
@paramjeetkaur5602
@paramjeetkaur5602 2 жыл бұрын
Babbu maan Saab bhut samajdaar te chnge insaan ne ..baki sidhu veer nal bhut mada hoya ..maa pio da heera putt Marta bekar loka ne .. waheguru dayu sazah ohna nu v
@kamaljeet77722
@kamaljeet77722 2 жыл бұрын
Mai eh dukh byan ni kr skdi te usde parents d pain kinni vaddi hovegi.. mere waheguru meri ardas a tuhade age k maapeo nu bal bakhsho te vichhdi rooh nu apne charna ch niwas dena😭😭😭😭😭😭😭🙏🙏🙏
@arbaaz1437
@arbaaz1437 2 жыл бұрын
💔💔😭😭
@dinesh.kumar91
@dinesh.kumar91 2 жыл бұрын
Diler bnda True Legend of music
@John-pt5sr
@John-pt5sr 2 жыл бұрын
Ohnu apni society vadia samajdar lokkan naal rkhni chahidi c. Fer automatically ohdi Daily life & soch hi change ho janni c. Bakki rab de rang ne sab All of us should spread LOVE & NO Hate
@Kisan-tz3pj
@Kisan-tz3pj 2 жыл бұрын
Society nu ki c osdi nu ,chngi hi c osdi society
@John-pt5sr
@John-pt5sr 2 жыл бұрын
@@Kisan-tz3pj Dear, Naam fame Rutba shotti umar wich kameya ja sakda par har insaan nu jekar changi society means change lokkan da sath mill jawwe os wargi rees nhi hundi. Par changa sath v zindgi cha Expirience and after 30 yrs di age ton baad aunda hai. Eh merra appna Expirience hai. Agar es munde naal os din ghar ton niklan ton pehlan kuch sujvaan lok hunde tan eh ghatna na hundi. Kyunki samajdar bande ne ohnu without security niklan nhi denna c, na bullet proof gaddi ton bina. Bakki jo howea bhut galt howea Bakki sab Rabb de rang ne
@inderjitdhillon2479
@inderjitdhillon2479 2 жыл бұрын
@@John-pt5sr o veer aj jo os de daddy ne speech diti hai o sun laina...o ek bahut hi soojwan samjdar banda c ...o da ehi c mai kehra kise da mara krea but politics di neeti kush hor c
@John-pt5sr
@John-pt5sr 2 жыл бұрын
@@inderjitdhillon2479 brother ehi tan dukh aa ohde daddy mummy da. Oh nhi dekhe jande. Bakki sab rab de rang ne. Sab nu pyar naal reh a chahida . Kisse nu jaan ton marna kisse v masle da hal nhi hunda. Bakki tan rab nu patta sach ki aa
@inderjitdhillon2479
@inderjitdhillon2479 2 жыл бұрын
@@John-pt5sr o veer hun ta pta lag gya asi ta pehla hi jande c ke yakeen c poora sidhu galt km ni karda....jis ne eni mehnet kari hai 12 tak school cycle te ja ke prea singer banan lai v struggle...middle class family...o kive ona nu 5 crore dedo baki bhai o nider daler te ankhi banda c Gangster ta mang khane ne paise lai ke maari jande ne
@paramjatt5375
@paramjatt5375 2 жыл бұрын
Legend Sidhu Moosewala 22 ji
@banikapoor4936
@banikapoor4936 2 жыл бұрын
Heartouching Interview..... 🙏
@kiranjeetkaur3789
@kiranjeetkaur3789 2 жыл бұрын
Davvy ji you are too as good as Sidhu. Waheguru mehar kre.... Please ohna de parents kol zrur ja k aao
@sunilGARGpb03
@sunilGARGpb03 2 жыл бұрын
*_Right Sari industries nu jana chahida_*
@saabsandhusandhu1379
@saabsandhusandhu1379 2 жыл бұрын
Dhanwaad vadde vir bhut kuj tuhadiya galla vicho sikhan nu mileya aa so waheguru tuhanu lamiya umra bakshe te thq satti vir tusi raat din dugni traki kro
@channelsattrang
@channelsattrang 2 жыл бұрын
Thank u brother
@OhiSandhu
@OhiSandhu 2 жыл бұрын
@@channelsattrang bai CLICKBAIT chdd de baki sab thik h
@loveyourlife8999
@loveyourlife8999 2 жыл бұрын
Watching from philippines 🇵🇭
@jaspreetclar4788
@jaspreetclar4788 2 жыл бұрын
Nonstop hurting. Can’t see his parents suffering. Even physically he’s not present with us but always live in his fans heart. I never listen his songs maybe few last ones. But keep thinking about him and his parents. I heard most of his interviews and he seems that he was very humble and down to earth person. His parents and his fans need justice. Will be missed forever. Waheguru bless his soul and give his parents and fans strength to go through this painful time 🙏❤️
@ranjgill7431
@ranjgill7431 2 жыл бұрын
I feel the same way…been thinking about sidhu and his parents all day and night for a week. I’ve watched so many interviews of sidhu the last 4-5 days and he seemed like a very genuine, humble and down to earth soul. My heart hurts, we lost a gem 💔😢
@PakkePindaAale
@PakkePindaAale 2 жыл бұрын
sidhu sachi ghaint bhra sada dil ch c te rahuga lub u jatta ❤️❤️🥲
@moninderdhanoa6793
@moninderdhanoa6793 2 жыл бұрын
Love you yaar SIDHUA. MISS YOU A LOOOOOOOOOOOOOOOOOOOOOOOOOOOOOOOOOOOOOOOOOOOOOOOOT JATTA.
@Sukhjohal8126
@Sukhjohal8126 2 жыл бұрын
Miss you sidhu veere ❤️❤️❤️❤️
@husnatcheema6520
@husnatcheema6520 2 жыл бұрын
Sidhu moose Wala legend 😔 miss you veera ❤️
@surinderstudiossp422
@surinderstudiossp422 2 жыл бұрын
ਕੂਮੈਂਟ ਵੀ ਉਥੇ ਹੀ ਰੁੱਕੈ ਬਾਈ ਦਾ ਹਿੱਟ ਗੀਤ ਤੇ ਡੇਥ ਡੇਟ 295
@vickysinghvicky2618
@vickysinghvicky2618 2 жыл бұрын
ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਯੋਧੇ ਦਾ ਕੰਮ ਹੁੰਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ ਹੋਰ ਕੋਈ ਨਹੀਂ ਕਰ ਸਕਦਾ
@monupandit3444
@monupandit3444 2 жыл бұрын
Chnge loka di rabb nu v bahut lodh hai😭😭😭😭😭😭😭
@meet_meetu
@meet_meetu 2 жыл бұрын
Bai ji ehojiaa glaa sun k jhotte lai respect te pyar hor v jade vad janda sada .....jatt Amar rhu sari umrrr....mukeaa ni hje jatt jionda...love u jhoteaaa
@moninderdhanoa6793
@moninderdhanoa6793 2 жыл бұрын
Main Davy bai ji nu ikk vaari 2014 vich Mohali 5phase di market vich mileya c Veera bohat he simple te vadiya banda hai.
@subhgurbhej1601
@subhgurbhej1601 2 жыл бұрын
Justice for ਸਿੱਧੂ ਮੁਸੇਵਾਲਾ 😭
@Sukhjohal8126
@Sukhjohal8126 2 жыл бұрын
Justice for Sidhu bai ji ❤️❤️❤️❤️
@amardeepsingh8974
@amardeepsingh8974 2 жыл бұрын
ਸਿੱਧੂ ਦਿਲ ਵਿੱਚ ਵਸਦਾ ਰਹੂ।
@goldycheema1592
@goldycheema1592 2 жыл бұрын
I miss you sidhu moose wala legend veer 😰💔🙏
@user-ou9nq7qc4s
@user-ou9nq7qc4s 2 жыл бұрын
*ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••*Miss you Sidhu moose wala y😢😢😭😭😓
@narinderkaur6230
@narinderkaur6230 2 жыл бұрын
Lezend never die
@SukhwinderSingh-wq5ip
@SukhwinderSingh-wq5ip 2 жыл бұрын
ਵਾਹਿਗੁਰੂ ਜੀ
@harwinderkaur71
@harwinderkaur71 2 жыл бұрын
You both are very nice personality,stay blessed
@emiliensingh8742
@emiliensingh8742 2 жыл бұрын
Dovein e fudu a sire de, tyan nal sunn
@kamalgill007
@kamalgill007 2 жыл бұрын
Bai ji na kade babbu maan ne na sidhu moosewala ne galt keha kuj jini ladaai hoi sirf fans ne
@singhsandhu8651
@singhsandhu8651 2 жыл бұрын
ਵਿਵਾਦ ਸਿੱਧੂ ਤੇ ਬੱਬੂ ਮਾਨ ਚ ਨਹੀਂ ਸੀ ਇਹ ਸਿਰਫ ਲੋਕਾ ਨੇ ਦੋਵਾਂ ਦੇ ਫੈਨ ਬਣ ਕੇ ਫੁਕਰਿਆ ਨੇ fallia ਸੀ ਸਭ ਤੇ ਗੀਤ ਗਾ ਲਏ ਬੱਬੂ man ne te ਬੋਲੇ ਨਹੀਂ।
@happypahal2358
@happypahal2358 2 жыл бұрын
Jehde sidhu nu nahi samajj sakke ajj oh veer keh rahe sorry bai smjjan ch late ho gye tu sachi sirra si subaah da niggha si
@indiandeliciousfood5836
@indiandeliciousfood5836 Жыл бұрын
Justice for sidhu moosewala ♥️♥️♥️♥️♥️
@pindawale7623
@pindawale7623 2 жыл бұрын
Babbu maan bhut vadiya insaan hai Baki sidhu nal bhut mada hoya
@RajbirSidhu_Vlogs
@RajbirSidhu_Vlogs 2 жыл бұрын
Justice for Sidhu moose wala 🕊️
@HN_668
@HN_668 2 жыл бұрын
Love you sidhu veer 🙏🙏🙏🙏🙏🙏
@Dilrandhawa1
@Dilrandhawa1 2 жыл бұрын
Maan❤️
@user-vu2od7dm1f
@user-vu2od7dm1f 9 ай бұрын
Love you sidhu veer ji and babbu veer ji
@snapvloggerog3335
@snapvloggerog3335 2 жыл бұрын
Sidhu Dil ch vasda Sade ❤️👑
@kanwalpreets1181
@kanwalpreets1181 2 жыл бұрын
ਜਦ ਬੱਬੂ ਦੇ ਫੈਨ ਰੁਪਿਦਰ ਹਾਂਡਾ ਨੂੰ ਗਾਲਾ ਕੱਢਦੇ ਸੀ ਪਰ ਮਾਨ ਨੇ ਰੋਕਿਆ ਨਹੀਂ ਫਿਰ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਗਾਲਾ ਕੱਢਦੇ ਸੀ ਫ਼ੋਨ ਤੇ ਫਿਰ ਵੀ ਮਾਨ ਨੇ ਰੋਕਿਆ ਨਹੀਂ ਮੈਨੂੰ ਤਾਂ ਲੱਗਦਾ ਬੱਬੂ ਤੇ ਮਨਕੀਰਤ ਦਾ ਹੱਥ ਹੈ ਕਿਸੇ ਇਹਨਾਂ ਕਲਾਕਾਰਾਂ ਨੇ ਇਨਸਾਫ਼ ਦੀ ਮੰਗ ਨਹੀਂ ਕੀਤੀ ਸਿਰਫ਼ ਅਲਵਿਦਾ ਛੋਟੇ ਵੀਰ ਲਿਖ ਕੇ ਸਾਰ ਦਿੱਤਾ
@jassagrewal1517
@jassagrewal1517 2 жыл бұрын
ਉਹ ਕੱਲਨਾ ,,ਸ਼ੁਬਪ੍ਰੀਤ ਨਹੀਂ ਸ਼ੁਬਦੀਪ ਸਿੰਘ ਸਿੱਧੂ ਸੀ ਨਾਮ ਉਸਦਾ
@simarjeetkaur.6479
@simarjeetkaur.6479 Жыл бұрын
#justice for sidhu moose wala miss you veer ji
@gurpreetsinghchhina6907
@gurpreetsinghchhina6907 2 жыл бұрын
Legend sidhu Mosseala 🦁
@dr.simerjeetkaurbrar4404
@dr.simerjeetkaurbrar4404 2 жыл бұрын
ਬਹੁਤ ਵਧੀਆ ਇੰਟਰਵਿਊ 🙏
@MFX_Gaming.786
@MFX_Gaming.786 2 жыл бұрын
Babbu maan ❤
@yugwinderbrar9125
@yugwinderbrar9125 2 жыл бұрын
Sidhu veer zindabad
Logo Matching Challenge with Alfredo Larin Family! 👍
00:36
BigSchool
Рет қаралды 20 МЛН
ПОМОГЛА НАЗЫВАЕТСЯ😂
00:20
Chapitosiki
Рет қаралды 28 МЛН