Пікірлер
@AmrikSingh-kh8yx
@AmrikSingh-kh8yx 5 сағат бұрын
Sher jatt aa
@TarsemAtwal-vv1dd
@TarsemAtwal-vv1dd 10 сағат бұрын
ਜੀਹਨੇ ਦੇੜਣੀਆ ਹਿੱਕਾਂ ਓ ਲਾਇਸੰਸ ਨਹੀਂਓ ਲੈਂਦੇ ਥਾਪੀ ਮਾਰਦਾ ਸੀ ਜ਼ੋਰ ਸੀ ਤਾਂ ਮਾਰਦਾ ਸੀ ਜੱਬਲੀਆਂ ਨੀ ਮਾਰਦਾ ਸੀ ਪਹਿਲਾਂ ਤਾਂ ਗਿਆ ਨੀ ਘਰ ਡਰ ਲੱਗਦਾ ਸੀ ਪਿਓ ਤੋਂ, ਸਿੰਘਾਂ ਵਾਲੇ ਗਾਣੇ ਨੀ ਤੈ ਸੁਣੇ
@Varindersingh-bu2mr
@Varindersingh-bu2mr 13 сағат бұрын
Tu v mera nal kyj nhi kite but Sonu ne Gaddi tod te kise di upro logi sab onu rabb mnde ne
@user-dm4ck7ku9r
@user-dm4ck7ku9r 13 сағат бұрын
Proud of you grl 👏
@channelsattrang
@channelsattrang 14 сағат бұрын
Watch this full video on channel ‘Sattrang Kuts’.
@channelsattrang
@channelsattrang 14 сағат бұрын
Watch this full video on channel ‘Sattrang Kuts’.
@channelsattrang
@channelsattrang 14 сағат бұрын
Watch this full video on channel ‘Sattrang Kuts’.
@channelsattrang
@channelsattrang 14 сағат бұрын
Watch this full video on our facebook page.
@channelsattrang
@channelsattrang 14 сағат бұрын
You can watch this full video on channel ‘Sattrang Kuts’.
@sachiyangallan_
@sachiyangallan_ 14 сағат бұрын
ਸਿੱਧੂ ਕਲਾਕਾਰ ਵਧੀਆ ਸੀ ਤੇ ਚੜਦੀ ਉਮਰੇ ਚਲੇ ਜਾਣਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਰ ਉਹ ਇੱਕ ਕਲਾਕਾਰ ਹੋਣ ਨਾਲ ਉਸਨੇ ਪੂਰੀ ਦੁਨੀਆ ਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਪਰ ਉਹ ਕੋਈ ਗੁਰੂ ਜਾਂ ਭਗਤ ਨਹੀਂ ਸੀ ਜਿਸਦੀ ਮੜੀ ਬਣਾ ਕੇ ਲੋਕ ਉਸਨੂੰ ਮੱਥਾ ਟੇਕਦੇ ਨੇ ਪੈਸੇ ਚੜਾਉਦੇ ਨੇ ਸਤਿਕਾਰ ਕਰੋ ਪਰ ਰੱਬ ਦਾ ਆਹੁਦਾ ਨਹੀਂ ਦੇਣਾ ਚਾਹੀਦਾ ਇਨਸਾਨ ਨੂੰ ਪੂਜਾ ਕਰਨੀ ਕਿਨੀ ਕੁ ਜਾਇਜ ਹੈ
@endeavour1349
@endeavour1349 15 сағат бұрын
Don’t compare. There can be multiple favourites.
@InderjeetSingh-mv3kl
@InderjeetSingh-mv3kl 15 сағат бұрын
Tainu interview Karan da Ni PTA
@InderjeetSingh-mv3kl
@InderjeetSingh-mv3kl 15 сағат бұрын
Report bar bar ik gl pushi janda hr nu ki kidan da privar c greeb c je c woo c te daru peenda c matlab Jan bujh ke lokan nu dsan nu ki oh kis cast nu belong krda a.
@djekamgagowaldjekam2907
@djekamgagowaldjekam2907 16 сағат бұрын
Babbu maan saab zindabad
@majorsingh8761
@majorsingh8761 16 сағат бұрын
Right bro thanks
@surjitgill6411
@surjitgill6411 16 сағат бұрын
ਸ਼ਾਬਾਸ਼ ਬੇਟਾ ਜੀਹਨੇ ਇਨੀਆਂ ਤੰਗੀਆਂ ਤੁਰਸ਼ੀਆਂ ਵਿਚ ਵੀ ਆਪਣੇ ਪਰਿਵਾਰ ਦਾ ਸਾਥ ਨਹੀਂ ਛੱਡਿਆ ਉਲਟਾ ਆਪਣੀ ਮਿਹਨਤ ਨਾਲ ਘਰ ਨੂੰ ਬੁਲੰਦੀਆਂ ਤੇ ਪਹੁੰਚਾਇਆ। ਇਹ ਕੁੜੀ ਬਹੁਤ ਸਮਝਦਾਰ ਅਤੇ ਨੇਕ ਖਿਆਲਾਂ ਵਾਲੀ ਹੈ। ਲੜਕੀਆਂ ਨੂੰ ਸੇਧ ਲੈਣੀ ਚਾਹੀਦੀ ਹੈ। ਵੇਖ ਕੇ ਮੈਨੂੰ ਆਏਂ ਲੱਗਦਾ ਜਿਵੇਂ ਮੇਰੀ ਆਪਣੀ ਧੀ ਆਪਣੀ ਭੈਣ ਹੋਵੇ। ਘੋਲੀਆ ਕਲਾਂ ਮੋਗਾ
@Babysharkdudu775
@Babysharkdudu775 17 сағат бұрын
Link please jaldi
@channelsattrang
@channelsattrang 14 сағат бұрын
Thanks for commenting and showing interest in the video. You can watch full video on channel ‘Sattrang Kuts’.
@luckymaan415
@luckymaan415 19 сағат бұрын
Views ght on lg gye lagda jo interview chk k fer pati .
@sukhvindersodhi7846
@sukhvindersodhi7846 22 сағат бұрын
Love u longia jaan
@ranibasra601
@ranibasra601 23 сағат бұрын
ਬਹੁਤ ਵਧੀਆ ਉੱਚ ਪਾਏ ਦੇ ਵਿਚਾਰ ਨੇ ਧੀ ਰਾਣੀ ਦੇ ਵਾਹਿ ਗੁਰੂ ਚੜਦੀਕਲਾ ਬਖਸ਼ਣ ਸਦਾ
@Fan_babbu-mann-de
@Fan_babbu-mann-de 23 сағат бұрын
Dogla c
@ArjunSingh-oj1hr
@ArjunSingh-oj1hr Күн бұрын
Vary nice bro
@ProfessorSKVirk
@ProfessorSKVirk Күн бұрын
🎉🎉🎉🎉🎉🎉🎉🎉🎉
@kulwantladdi6517
@kulwantladdi6517 Күн бұрын
ਬਾਈ ਜੀ ਪੈਸੇ ਨਹੀਂ ਮੁੱਕਦੇ ਤਾਂ ਗਰੀਬਾਂ ਨੂੰ ਦਾਨ ਕਰ ਦੋ ਕੋਈ ਜਰੂਰੀ ਹ ਦਾਰੂ ਪੀਣੀ, ਉਹ ਬਾਈ ਜੀ ਡੇਰੇ ਨੂੰ ਕਿਉ ਬਦਨਾਮ ਕਰ ਰਹੇ ਹੋ ਜੇ ਨਾਮਦਾਨ ਸ਼ਰਮ ਕਰੋ ਕੁਛ
@gufarkhan9680
@gufarkhan9680 Күн бұрын
ਹੁਣ ਡੇਰੇ ਦੀ ਕੀ ਬੁੰਡ ਚ ਉਂਗਲੀ ਦਿੱਤੀ ਓਹਨੇ ਬਦਨਾਮੀ ਨੂੰ🤔
@kulwantladdi6517
@kulwantladdi6517 Күн бұрын
@@gufarkhan9680 ਹੈਲੋ ਸਤਿ ਸ਼੍ਰੀ ਅਕਾਲ ਮੈਨੂੰ ਪਤਾ ਨਹੀਂ ਤੇਰਾ ਵੈਸੇ ਕੀ ਸੋਚ ਹੋਵੇਗੀ ਪਰ ਮੈਨੂੰ ਇਥੋਂ ਤੱਕ ਪਤਾ ਹੈ ਕੋਈ ਵੀ ਡੇਰਾ ਜਾਂ ਕੋਈ ਵੀ ਗੁਰੂ ਘਰ ਸ਼ਰਾਬ ਪੀਣ ਨੂੰ ਨਹੀਂ ਕਹਿੰਦਾ! ਬਾਕੀ ਯਾਰ ਪੰਜਾਬੀ ਹੋ ਗੰਦੀ ਸ਼ਬਦਾਵਲੀ ਨੂੰ ਘੱਟ ਵਰਤਿਆ ਕਰੋ
@MontyBrar-mu4ek
@MontyBrar-mu4ek Күн бұрын
Bai sehat vali gal bahot vadia kiti main taa bhra is cheez vichon langya nashe naal sehat da bahot nuksan hunda
@malkeetsingh6246
@malkeetsingh6246 Күн бұрын
Punjabi de bich kado aayegi book
@KamalSingh-dl6yc
@KamalSingh-dl6yc Күн бұрын
King of industry Babbu maan ji
@JassBai-h9d
@JassBai-h9d Күн бұрын
❤❤
@s.pkhinda985
@s.pkhinda985 Күн бұрын
Video link pls
@channelsattrang
@channelsattrang 14 сағат бұрын
Thanks for commenting and showing interest in the video. You can watch the full video on channel ‘Sattrang Kuts’
@chillmood5647
@chillmood5647 Күн бұрын
ਸਿਰਫ ਸਿੱਧੂ ਦੀਆਂ ਗੱਲਾਂ ਸੁਣਨ ਨੂੰ ਦੇਖੀ ਵੀਡਿਓ 💔💔🙏🙏
@Official_gill_fitness
@Official_gill_fitness Күн бұрын
ਸਿੱਧੂ ❤
@dawindersingh8889
@dawindersingh8889 Күн бұрын
😢
@kajalrajender1700
@kajalrajender1700 Күн бұрын
Schi gal h maa babu hony bhut jarui h
@CharnSingh-u1u
@CharnSingh-u1u Күн бұрын
ਬੂੜਾ।ਆ।ਹਰੀ।ਜਨ।ਦਾ।ਕੀ।ਮਤਲਬ।ਆ।ਮਜ਼ਬੀ।ਸਿੱਖ।ਆ।ਇਹ।ਉਹ।ਬੰਦੇ।ਆ।ਜਿੰਨਾ।ਨੇ।ਗੁਰੁ।ਗੌਬਿੰਦ।ਸਿੰਘ।ਨਾਲ।ਲੜਾਈਆਂ।ਲੜੀਆਂ।ਤੇ।ਤੁਸੀਂ।ਗਦਾਰੀਆਂ।ਕਰੀਆ
@sidhusukhpal1
@sidhusukhpal1 Күн бұрын
Good 👍
@ranadogra5729
@ranadogra5729 Күн бұрын
Hun ki faida yr Bai o bnda ghaint c ..sala udo SB nu madam disea o Kisi na Kisi side toh but after the death SB nu chnga lgn lg gya SB nu.... Kehda Jo mrji kh deve Bnda heera c Yara.... #justiceforsidhumoosevala
@user-fx4zw5br5t
@user-fx4zw5br5t Күн бұрын
ਬਹੁਤ ਮਾੜਾ ਹੋਇਆ 😢😢
@kashmirsingh2806
@kashmirsingh2806 Күн бұрын
Waris bhaji babbu maan ਨਾਲੋਂ ਸੀਨੀਅਰ ਸਿੰਗਰ ਨੇ, ਪਰ ਉਹਨਾਂ ਦਾ ਨਾਮ ਲਿਖਣਾ ਸਹੀ ਨਹੀਂ
@sonurai2113
@sonurai2113 Күн бұрын
I love gopi longia
@sursinghdiyanyaadan6478
@sursinghdiyanyaadan6478 Күн бұрын
ਬੱਬੂ ਮਾਨ ਪੰਜਾਬ ਦਾ ਮਾਨ
@sehgalsurinder7990
@sehgalsurinder7990 Күн бұрын
22 tenu hor ni milea koi
@peerumanrow3798
@peerumanrow3798 Күн бұрын
Jagtar jagga g great 👍
@Garrykharoud007.
@Garrykharoud007. Күн бұрын
Yarra fir te sade area da hi aa y +2 ch bde sube aa y de gane love u yarra❤
@GurnoorMusic-i6d
@GurnoorMusic-i6d Күн бұрын
Jiyonda basda reh baapu love u aa
@CrazyboiSingh-nn4jp
@CrazyboiSingh-nn4jp 2 күн бұрын
Reporter sahib bs kr sharabi bande naal chaval maari Jana
@musclehutbodybuilding2583
@musclehutbodybuilding2583 2 күн бұрын
Tuhadi eh interview dekhke tuhade rishtedara nu sharam aaondi honi
@PrabhjotsinghPrabhmanuke
@PrabhjotsinghPrabhmanuke 2 күн бұрын
ਕੌਣ ਆ ਇਹ 😂 ਸਿੱਧੂ ਦੀ ਸੁਪੋਰਟ ਕਿਸ ਨੇ ਕੀਤੀ ਸੀ ਅੱਪਣੇ ਦਮ ਤੇ ਸੀ ਬਾਈ
@Rapperofficial885
@Rapperofficial885 2 күн бұрын
#Rapperofficial Nurmahal
@hardeepdhilon3278
@hardeepdhilon3278 2 күн бұрын
ਸਾਰੀ ਜਿੰਦਗੀ ਅਫ਼ਸੋਸ ਰਹੋ ਸੁਭ ਸਿੱਧੂ ਨੂੰ ਫੇਸ ਟੂ ਫੇਸ ਨਹੀਂ ਮਿਲ ਸਕੇ 😢😢😢😢😢
@user-nt1mg2nw2h
@user-nt1mg2nw2h 2 күн бұрын
ਬਾਈ ਜੀ ਤੁਸੀਂ ਬੋਲਦੇ ਪੈਸਾ ਖਤਮ ਨਹੀਂ ਹੁੰਦਾ ਗੋਪੀ ਲੌਂਗੀਆ ਦੀ ਸਟੋਰੀ ਤੁਸੀਂ ਦੱਸ ਰਹੇ ਇਹਨਾਂ ਦਾਦਾ ਜੀ ਦੀ ਸਟੋਰੀ ਦੱਸ ਰਹੇ ਇਨਾ ਪੈਸਾ ਸੀ ਉਹ ਖਤਮ ਹੋ ਗਿਆ ਬਾਈ ਪੈਸੇ ਦਾ ਹੰਕਾਰ ਨਹੀਂ ਇਹ ਹੱਥ ਦੀ ਮੈਲ ਹੁੰਦਾ ਪੈਸੇ ਕੋਈ ਪਤਾ ਨਹੀਂ ਰੱਬ ਦੇ ਰੰਗਾਂ ਦਾ ਉਸ ਵਾਹਿਗੁਰੂ ਪਰਮਾਤਮਾ ਤੋਂ ਡਰ ਕੇ ਰਹੋ