CM ਭਗਵੰਤ ਮਾਨ ਦਾ ਆਪਣੇ ਸਾਬਕਾ ਸਾਥੀ ਨਾਲ ਪੰਗਾ CM Bhagwant Maan Vs Sheetal Angural | Judge Singh Chahal

  Рет қаралды 38,632

The Punjab TV

The Punjab TV

5 күн бұрын

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Пікірлер: 28
@GurchanSingh-lz6fe
@GurchanSingh-lz6fe 3 күн бұрын
ਕੋਈ ਵੀ ਸਬੁਤ ਨਹੀਂ ਹੈ ਇਸ ਕੋਲ
@ravindersinghravinder5454
@ravindersinghravinder5454 3 күн бұрын
Mann.Duniya.da.Oh.insan.hai.jis.nu.Khadi.piti.ch.Rab.dikhda.hai.ke.ik.kursi.hor.de.deo
@BaljeetSingh-pf4qw
@BaljeetSingh-pf4qw 3 күн бұрын
Lakhlant lakhlant Maan tere fithemoo gariba da khoon peena hai jawani ka bedagark Karan wala Banda hai waha mere moala
@BalkarSingh-dc1oq
@BalkarSingh-dc1oq 3 күн бұрын
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@JasvirSingh-kk6ds
@JasvirSingh-kk6ds 3 күн бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ਮਾਨ ਸਾਹਿਬ ਜ਼ਿੰਦਾਬਾਦ
@NarinderSingh-kw8pj
@NarinderSingh-kw8pj 3 күн бұрын
Bhagwant mann has to go
@baljeetsinghdehalbaljeetsi5144
@baljeetsinghdehalbaljeetsi5144 3 күн бұрын
ਦੋਨੋਂ ਹੀ ਡਰਾਮੇ ਕਰਦੇ ਹਨ ਪੰਜਾਬ ਦੇ ਲੋਕਾਂ ਦਾ ਬੀ ਜੇ ਪੀ ਆਮ ਆਦਮੀ ਪਾਰਟੀ ਦੋਨਾਂ ਦੀ ਜ਼ਬਾਨ ਜਬਤ ਹੋਣੀ ਹੈ
@labhbrar5385
@labhbrar5385 3 күн бұрын
ਤੀਹ ਹਜ਼ਾਰ ਵੋਟਾਂ ਤੇ ਮਹਿੰਦਰ ਭਗਤ ਹਾਰੂਗਾ
@SurjitSingh-vf6kb
@SurjitSingh-vf6kb 3 күн бұрын
ਬਹੁਤ ਮਾੜੀ ਗੱਲ ਹੈ ਕਿਸੇ ਦੀ ਧੀ ਭੈਣ ਬਾਰੇ ਬੋਲਣਾ
@bhushanbhatti8872
@bhushanbhatti8872 3 күн бұрын
Very good actor
@sarbjeetkaur6106
@sarbjeetkaur6106 3 күн бұрын
ਜਾਂ ਤਾਂ ਲੰਕਾ ਢਾਹ ਕੇ ਵਿਖਾਉਦਾ
@BalbirSingh-fh1kg
@BalbirSingh-fh1kg 3 күн бұрын
ਇਕ ਸੌਂ ਸਤਾਰਾਂ ਵਿੱਚੋ ਬਾਨਵੇ ਸੀਟਾਂ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਇੱਕੋ ਐਮ ਐਲ ਏ ਨਾਲ ਬਹਿਸ ਕਿਉਂ ਕਰੇ ਕਿਉਂਕਿ ਉਸਨੇ ਸੂਬਾ ਚਲਾਉਣਾ ਹੈ ਨਾ ਕਿ ਇਕ ਐਮ ਐਲ ਏ ਨਾਲ ਬਹਿਸ ਕਰੇ ਸੀਤਲ ਅਗੁਰਾਲ ਨੇ ਸਬੂਤ ਜਨਤਕ ਨਹੀਂ ਕੀਤੇ ਕਿ ਮੇਰੀ ਸਾਮਤ ਆ ਜਾਣੀ ਹੈ ਅਕਸਰ ਨੂੰ ਓ ਮੁੱਖ ਮੰਤਰੀ ਹੈ ਉਸਦੇ ਭਾਸਨ ਵੀ ਕੁਝ ਗਰਮ ਹਨ ਉਸਨੇ ਭਾਜਪਾ ਦੇ ਸਾਰੇ ਚਿਠੇ ਨੰਗੇ ਕਰ ਦੇਣੇ ਸੀ
@user-jq8up2mb7l
@user-jq8up2mb7l 3 күн бұрын
Gupa.mari jada cm ganda
@jaspalsandhu2333
@jaspalsandhu2333 3 күн бұрын
Man sab jindabad
@naseebchand8371
@naseebchand8371 3 күн бұрын
ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਗਲੀ ਚੋਣਾਂ ਵਿੱਚ ਪਾਰਟੀ ਖ਼ਤਮ ਹੋ ਗਈ ਹੈ
@jasbirpathak5279
@jasbirpathak5279 3 күн бұрын
ਅਗਰ ਸਬੂਤ ਸੀ ਤਾਂ ਸਾਰੇ ਲੋਕਾਂ ਨੂੰ ਦਿਖਾ ਦੇਣੇ ਸੀ।ਅਗਰ ਕੁਝ ਹੋਇਆ ਹੁੰਦਾ ਤੇ ਤੂੰ ਸਾਬਿਤ ਕਰ ਦਿੰਦਾ ਤਾਂ ਤੇਰੀ ਜਿੱਤ ਪੱਕੀ ਸੀ।ਪਰ ਤੂੰ ਤਾਂ ਆਪ ਦੋਗਲਾ ਹੈਂ।ਲੋਕਾਂ ਨੇ ਤੈਨੂੰ ਵੋਟਾਂ ਪਾ ਕੇ ਇੱਕ ਵਾਰ ਜਿਤਾ ਦਿੱਤਾ ਸੀ।ਪਰ ਤੂੰ ਆਪਣੇ ਫਾਇਦੇ ਲਈ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ।ਅਗਰ ਤੂੰ ਜਿੱਤ ਗਿਆ ਫਿਰ ਵੀ MLA ਹੀ ਰਹਿਣਾ ਹੈ ਤੇ ਪਹਿਲਾਂ ਵੀ ਤੂੰ MLA ਹੀ ਸੀ।ਪਹਿਲਾਂ ਅਸਤੀਫਾ ਦੇ ਕੇ ਆਮ ਲੋਕਾਂ ਤੇ ਵੋਟਾਂ ਦੇ ਖਰਚੇ ਦਾ ਵਜ਼ਨ ਪਾ ਕੇ ਫਿਰ ਤੂੰ ਅਸਤੀਫਾ ਵਾਪਿਸ ਲੈਣ ਚਲਾ ਗਿਆ ਸੀ ਕਿਉਕਿ ਤੈਨੂੰ ਹਾਲਤ ਦਿੱਖ ਗਈ ਸੀ BJP ਦੀ ਪੰਜਾਬ ਵਿੱਚ।ਤੂੰ ਤਾਂ ਥੁੱਕ ਕੇ ਚੱਟਣ ਵਿੱਚ ਬਾਦਲ ਪਰਿਵਾਰ ਨੂੰ ਵੀ ਪਿੱਛੇ ਛੱਡ ਗਿਆ ਹੈ😊
@sarbjeetkaur6106
@sarbjeetkaur6106 3 күн бұрын
ਜੱਜ ਸਾਹਿਬ ਤੁਹਾਡੀ ਆ ਖਬਰਾਂ ਵੀ ਝੂਠੀਆਂ ਹੀ ਹਨ
@RTgaming-qk2fs
@RTgaming-qk2fs 3 күн бұрын
ਪਹੁੰਚ। ੳਥੇ। ਹੂੰਣ। ਭਗਵੰਤ। ਮਾਣ
@user-if3kw2jn5n
@user-if3kw2jn5n 3 күн бұрын
ਕਰ ਲਓ ਘਿਓ ਨੂੰ ਘੜਾ ਅਕਾਲੀ ਵੀ ਕੁਰੱਪਟ, ਕਾਂਗਰਸ ਵੀ ਕੁਰੱਪਟ, ਬੀਜੇਪੀ ਤਾਂ ਹੈ ਈ ਸਾਰਿਆਂ ਦੀ ਮਾਂ ਪਰ ਹੁਣ ਆਮ ਆਦਮੀ ਪਾਰਟੀ ਵੀ ਕੁਰੱਪਸ਼ਨ ਦੀ ਪੀ ਐੱਚ ਡੀ ਜ਼ਾਹਰ ਹੋ ਗਈ ਹੈ ਜੋ ਸ਼ੀਤਲ ਅੰਗੁਰਾਲ ਨੇ ਡ੍ਰਾਂਮਾਂ ਕੀਤਾ ਹੈ ਓਹ ਇੱਕਪਾਸੜ ਨਹੀਂ ਹੈ ਉਸ ਕੁਲੈਕਸ਼ਨ ਵਿੱਚ ਇਹ ਸ਼ੀਤਲ ਅੰਗੁਰਾਲ ਵੀ ਸ਼ਾਮਲ ਸੀ ਇਹ ਮਾਂਨ ਦਾ ਵਿਸ਼ਵਾਸ ਪਾਤਰ ਹੋਏਗਾ ਜੋ ਕਿ ਰਮਣ ਅਰੋੜੇ ਨਾਲ ਮਿਲ ਕੇ ਮਾਲ ਇਕੱਠਾ ਕਰਦੇ ਹੋਣਗੇ ਤੇ ਹਿੱਸਾ ਪੱਤੀ ਬਰਾਬਰ ਨਾਂ ਮਿਲਣ ਦੀ ਸੂਰਤ ਵਿੱਚ ਇਸਨੂੰ ਪਾਰਟੀ ਛੱਡਣੀ ਪਈ ਬੀਜੇਪੀ ਵਿੱਚ ਇਸ ਕਰਕੇ ਸ਼ਾਮਲ ਹੋਇਆ ਕਿ ਇਸਨੂੰ ਮਾਨ ਵਲੋਂ ਕੋਈ ਕਾਰਵਾਈ ਨਾ ਕਰਨ ਦਾ ਯਕੀਨ ਸੀ ਕਿਉਂਕਿ ਮਾਨ ਖੁਦ ਵੀ ਬੀਜੇਪੀ ਦਾ ਹੀ ਆਪ ਵਿੱਚ ਕਾਰਕੁੰਨ ਹੈ ਜੇ ਮਾਂਨ ਚੁਪਚਾਪ ਬੇਇਜ਼ਤੀ ਬਰਦਾਸ਼ਤ ਕਰ ਗਿਆ ਹੈ,ਇਸਦਾ ਮਤਲਬ ਇਹ ਹੈ ਕਿ ਮਾਂਨ ਕੋਲ ਵੀ ਅੰਗੁਰਾਲ ਦੇ ਖ਼ਿਲਾਫ਼ ਕੋਈ ਪੁਖ਼ਤਾ ਸਬੂਤ ਹੋਏਗਾ ਹੁਣ ਇਹ ਡ੍ਰਾਂਮਾਂ ਇੱਥੇ ਹੀ ਖ਼ਤਮ ਸਮਝੋ ਦੋਂਹਾਂ ਦੇ ਕਾਰਨਾਮੇਂ ਮੋਦੀ ਨੇ ਨੋਟ ਕਰ ਲੱਏ ਹਨ ਤੇ ਵਕਤ ਆਉਣ ਤੇ ਓਹ ਇਨਾਂ ਨੂੰ ਵਰਤੇਗਾ ਸ਼ੀਤਲ ਅੰਗੁਰਾਲ ਵੀ ਤੇਜ਼ਤਰਾਰ ਹੈ ਜਿਸਦੀ ਕਿ ਪਾਰਟੀ ਨੂੰ ਜਰੂਰਤ ਵੀ ਹੈ ਕਿਉਂਕਿ ਬੀਜੇਪੀ ਨੂੰ ਸਾਫ਼ ਸੁਥਰੇ ਨਹੀਂ ਬਲਕਿ ਦਾਗੀ ਬੰਦੇ ਜ਼ਿਆਦਾ ਪਸੰਦ ਹਨ ਹੁਣ ਜਦਕਿ ਸਾਰੀਆਂ ਪਾਰਟੀਆਂ ਹੀ ਦੇ ਲੋਕ ਮਹਾਨ ਗੈਂਮਬਲਰ ਹਨ ਉਸ ਸੂਰਤ ਵਿੱਚ ਵੋਟਰ ਵਿਚਾਰਾ ਕੀ ਕਰੇਗਾ ਵੋਟਰ ਤਾਂ ਤਕਰੀਬਨ 80% ਸਾਰੀਆਂ ਪਾਰਟੀਆਂ ਦੇ ਹੀ ਕਾਰਕੁੰਨ ਹਨ ਇਸ ਲਈ ਜੋ 20% ਬਚੇ ਹਨ ਓਹ ਕੀ ਕਰ ਸਕਦੇ ਹਨ ਮਜਬੂਰਨ ਇਨ੍ਹਾਂ ਵਿੱਚੋਂ ਹੀ ਕਿਸੇ ਨੂੰ ਵੋਟ ਪਾਉਣਗੇ ਜਾਂ ਘਰ ਬੈਠਣਗੇ ਪਰ ਜਿੱਤ ਹਾਰ ਇਨ੍ਹਾਂ ਬੇਈਮਾਨਾਂ ਵਿੱਚੋਂ ਹੀ ਹੁੰਦੀ ਆਈ ਹੈ ਤੇ ਹੁਣ ਵੀ ਇਹੋ ਹੀ ਜਿੱਤਣਗੇ ਇਹ ਹੈ ਭਾਰਤੀ ਲੋਕਤੰਤਰ
@mukandsingh6105
@mukandsingh6105 3 күн бұрын
ਮਾਨਾਂ ਹੁਣ ਲੇਲੜੀਆਂ ਨਾ ਕੱਢ ਜੇ ਕੰਮ ਕੀਤੇ ਹੋਣਗੇ ਲੋਕ ਆਪੇ ਵੋਟਾਂ ਪਾ ਦੇਣਗੇ ਨੱਕ ਨਾ ਰਗੜ ਲੋਕਾਂ ਅੱਗੇ ਲੱਗਦੈ ਹੁਣ ਤੇਰਾ ਕਾਮ ਬੋਲਣੋਂ ਹਟ ਗਿਆ
@ravisoni6116
@ravisoni6116 3 күн бұрын
Man Sahab phone Sab Kuchh Sacchi Bole Ho viviano ERP abhi Jita pension ki bacchi To Hogi bijali bhi free Hogi Kaun Tujhe Kitna Jhooth bol sakte hain
@sarbjeetkaur6106
@sarbjeetkaur6106 3 күн бұрын
ਸਬੂਤ ਵਿਖਾਇਆ ਕਿਉ ਨਹੀ ਗਿਆ ਇਸ ਰੋਕਿਆ ਕਿਸ ਨੇ ਰੋਕਿਆ ਸ਼ੀਤਲ ਝੂਠ ਬੋਲ ਰਿਹਾ ਹੈ
@bhurasingh8889
@bhurasingh8889 3 күн бұрын
Darme baz hai 😂😂😂
@KuldeepSingh-pb8ny
@KuldeepSingh-pb8ny 3 күн бұрын
sare rale hoe ne
@user-cy7bg5ei1q
@user-cy7bg5ei1q 3 күн бұрын
Aap. Ne. Punjab da. Beragark karka bagwant Tara. Kuj na rahe
Looks realistic #tiktok
00:22
Анастасия Тарасова
Рет қаралды 47 МЛН
1❤️
00:17
Nonomen ノノメン
Рет қаралды 13 МЛН
🌊Насколько Глубокий Океан ? #shorts
00:42
Looks realistic #tiktok
00:22
Анастасия Тарасова
Рет қаралды 47 МЛН