CM Mann Vs Sheetal Angural | ਸਬੂਤ ਕੱਢ ਲਿਆਇਆ ਸ਼ੀਤਲ ਅੰਗੂਰਾਲ, ਨਹੀਂ ਪਹੁੰਚੇ CM ਮਾਨ !!!

  Рет қаралды 13,605

ABP Sanjha

ABP Sanjha

14 күн бұрын

CM Mann Vs Sheetal Angural | ਸਬੂਤ ਕੱਢ ਲਿਆਇਆ ਸ਼ੀਤਲ ਅੰਗੂਰਾਲ, ਨਹੀਂ ਪਹੁੰਚੇ CM ਮਾਨ !!!
#Jalandhar #Politics #AAP #BJP #Bhagwantmann #Sheetalangural #abplive
ਸ਼ੀਤਲ ਅੰਗੁਰਲ ਨੇ ਸਵੀਕਾਰੀ CM ਮਾਨ ਦੀ ਚੁਣੌਤੀ
ਚੌਕ 'ਚ ਕੁਰਸੀਆਂ ਡਾਹ ਕੇ ਬੈਠ ਗਿਆ ਸ਼ੀਤਲ ਅੰਗੂਰਾਲ
ਸਬੂਤਾਂ ਦੀ Pendrive ਲੈ ਕੇ CM ਮਾਨ ਨੂੰ ਵੰਗਾਰਿਆ
ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ-ਸਾਹਮਣੇ ਨੇ
ਸ਼ੀਤਲ ਨੇ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਤੇ ਸੀਐੱਮ ਦੇ ਪਰਿਵਾਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਹਨ
ਜਿਸਦੇ ਉਹ ਪੁਖ਼ਤਾ ਸਬੂਤ ਹੋਣ ਦਾ ਦਾਅਵਾ ਕਰ ਰਿਹਾ ਹੈ
ਸ਼ੀਤਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ 5 ਜੁਲਾਈ ਨੂੰ ਸਬੂਤ ਦੇਣ ਦੀ ਗੱਲ ਆਖੀ ਸੀ
ਲੇਕਿਨ ਮੁੱਖਮੰਤਰੀ ਭਗਵੰਤ ਮਾਨ ਨੇ ਉਸਨੂੰ ਤੁਰੰਤ ਸਬੂਤ ਜਨਤਕ ਕਰਨ ਦੀ ਚੁਣੌਤੀ ਦਿੱਤੀ
ਜਿਸਨੂੰ ਸਵੀਕਾਰਦੇ ਹੋਏ ਅੱਜ ਸ਼ੀਤਲ ਅੰਗੁਰਲ ਜਲੰਧਰ ਦੇ ਇੱਕ ਚੌਕ ਵਿੱਚ
ਆਪਣੀ ਤੇ ਮੁੱਖ ਮੰਤਰੀ ਦੀ ਕੁਰਸੀ ਡਾਹ ਕੇ ਬੈਠ ਗਿਆ
ਤੇ ਲੰਬੀ ਉਡੀਕ ਕਰਦਾ ਰਿਹਾ | ਇਸ ਦੌਰਾਨ ਉਸਨੇ ਇਕ ਸਬੂਤਾਂ ਦੀ ਇਕ pendrive ਦਿਖਾਉਂਦੇ ਹੋਏ ਕਿਹਾ
ਕਿ ਮੁੱਖ ਮੰਤਰੀ ਦਾ ਖੁੱਲ੍ਹੀ ਚੁਣੌਤੀ ਦੀ ਬਹਿਸ ਚ ਨਾ ਆਉਣਾ ਸਾਬਤ ਕਰਦਾ ਹੈ ਕਿ ਉਹ ਵੀ ਭ੍ਰਿਸ਼ਟਾਚਾਰ ਤੇ ਮਾਫ਼ੀਏ ਨੂੰ ਸਪਾਟ ਕਰਦੇ ਹਨ |
ਹੁਣ ਦੇਖਣਾ ਹੋਵੇਗਾ ਮਾਨ ਕੀ ਜਵਾਬ ਦਿੰਦੇ ਹਨ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZfaq: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 33
@harshbhangu1612
@harshbhangu1612 Күн бұрын
ਵੋਟਾਂ ਟਾਈਮ ਮਾਨ ਸਾਹਿਬ ਕਹਿੰਦੇ ਸੀ ਵੀ ਸਸੱਥਾਂ ਤੋਂ ਸਰਕਾਰ ਚੱਲਿਆ ਕਰੋ ਹੁਣ ਮਾਨ ਸਾਹਿਬ ਜਾ ਫੇਰ ਕਿਸੇ ਆਪਣੇ ਖਾਸ ਨੂੰ ਭੇਜਣਾ ਚਾਹੀਦਾ ਸੀ ਇਹ ਸੱਥ ਵਿੱਚ ਆ ਕੇ ਗੱਲ ਕਰਨੀ ਚਾਹੀਦੀ ਸੀ
@charanjeetsingh3097
@charanjeetsingh3097 Күн бұрын
ਤੇਰੇ ਪੱਲੇ ਕੁਝ ਨਹੀਂ ਸੀਤਲ ਫੋਕਾ ਡਰਾਮਾ ਹੈ
@charanjeetsingh3097
@charanjeetsingh3097 Күн бұрын
ਰਿੰਕੂ ਸੀਤਲ ਦੋਂ ਨੋ ਖਤਮ ਨਾਇਦਰ ਦੇ ਨਾ ਓਦਰ ਦੇ
@binderbhatti9109
@binderbhatti9109 Күн бұрын
Cm ਦੇ ਗੱਲਾਂ ਪੱਲੇ ਨੇ ਤਾਹੀਉਂ 92ਚੋ 3ਸੀਟਾ ਹੀ ਮਿਲੀਆਂ ਬੜਾ ਹੁਣ ਹੁਬਕੇ ਆਖਦਾ ਸੀ ਅੱਜ ਸ਼ਾਮ ਨੂੰ ਕਰ ਮੁੜ ਲੱਭਿਆ ਵੀ ਨਹੀਂ
@AmrikSingh-iz4nv
@AmrikSingh-iz4nv Күн бұрын
Very good job.
@user-un5nj8rg6m
@user-un5nj8rg6m Күн бұрын
C,m,maan,good
@parjitkhaira4531
@parjitkhaira4531 Күн бұрын
Maan jindabad
@surinderkaur1373
@surinderkaur1373 Күн бұрын
Cm maan jindabaj
@charanjeetsingh3097
@charanjeetsingh3097 Күн бұрын
ਸੀਤਲ ਤੂੰ ਪਤਾ ਨਹੀਂ ਕੀਮੇ ਜਿੱਤ ਗਿਆ ਸੀ ਤੂੰ ਬਕਲਾ ਟ ਬਿਚ ਆਗਿਆ
@RanjitSingh-zo2it
@RanjitSingh-zo2it Күн бұрын
Sital sya Nall wali kurchi te Rinku nu bitha lena c😂😂😂
@GurmeetKaur-zq4fq
@GurmeetKaur-zq4fq Күн бұрын
ਵਿਹਲੜ ਕੀ ਕਰੀ ਜਾਂਦੇ ਕੁਰਸੀ ਦਾ ਪੰਗਾ ਸਾਰਾ
@virendersharma4718
@virendersharma4718 Күн бұрын
Chawal chor nahi ayea
@ravroop1922
@ravroop1922 Күн бұрын
O maan tuu angurr yrr
@JaspalSingh-hi3xy
@JaspalSingh-hi3xy Күн бұрын
🚶‍♀️👈🚶‍♂️👈🇮🇳🙆‍♂️🤝👏✌🚶‍♂️
@DD-fh2pg
@DD-fh2pg Күн бұрын
Only hungry for seat to put allegations
@parjitkhaira4531
@parjitkhaira4531 Күн бұрын
Drama
@jasssingh8807
@jasssingh8807 Күн бұрын
ਤੂੰ ਤਾਂ ਵਿਹਲਾ ਹੈ ਬਹਿ ਗਿਆ ਆ ਕੇ
@loveguru4554
@loveguru4554 Күн бұрын
Eh loko jan buj ke drama kr rhe kyoki hune mp haare ne te jalandhar seat to na haran ta counterversy kr rhe ena sab di mnji thoko bhai amritpal jindabad
@highscoredelta9361
@highscoredelta9361 Күн бұрын
ਮਾਨ ਦੀਆਂ ਰੀਸਾ
@pardeepsingh5684
@pardeepsingh5684 Күн бұрын
Sheetal bai cheeka na mar, saboot media agge rakh de lok appe dekh lainge, app de khilaf v, te last time jo bjp tenu kharidan lai crora rs offer kar rahi coh saboot v rakh de
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
I Can't Believe We Did This...
00:38
Stokes Twins
Рет қаралды 107 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН