No video

ਚੁਟਕੀਆਂ ਨਾਲ ਲਗਾਇਆ ਝੋਨਾ। ਪੂਰਾ ਵਦੀਆ ਖੜਾ ਗਾ। New technique for paddy seed growing। paddy field

  Рет қаралды 98,041

Panjaab Paidavar

Panjaab Paidavar

Күн бұрын

#paddy #pussa44 #paddyrate

Пікірлер: 89
@gurwinderkhangura
@gurwinderkhangura 2 жыл бұрын
ਇਹੀ ਅਸਲੀ ਖੇਤੀ ਹੈ, ਜਿਸ ਵਿੱਚ ਨਿੱਤ ਨਵੇਂ ਉਸਾਰੂ ਤਜਰਬੇ ਕੀਤੇ ਜਾਂਦੇ ਹਨ, ਦੋ ਕੁਦਰਤ ਪੱਖੀ ਹੋਣ। ਕਿਸਾਨ ਧਰਮ ਸਿੰਘ ਜੀ ਹੌਸਲੇ ਅਤੇ creative ਸੋਚ ਵਾਲੇ ਨੇ। ਅਤੇ ਬਹੁਤ ਵਧੀਆ ਐਂਕਰਿੰਗ ਸੁੱਖੀ ਬਾਈ,
@g.p.singhkhalsa9874
@g.p.singhkhalsa9874 2 жыл бұрын
ਕਾਬਲ ਏ ਤਾਰੀਫ਼ 👌 👌 👌
@karmjitsinghgill3323
@karmjitsinghgill3323 2 ай бұрын
ਬਹੁਤ ਵਧੀਆ ਵੀਰ ਫਿਰੋਜ਼ਪੁਰ (ਫਿਰੋਜ਼ਸ਼ਾਹ) ਤੋਂ ਹਾਂ 👍 ਅਸੀ ਵੀ ਤਜ਼ਰਬੇ ਨਾਲ ਸਹਿਮਤ
@rupinderkaur7252
@rupinderkaur7252 2 жыл бұрын
ਵੀਰ ਜੀ, ਇਕ ਇਕ ਮਹੀਨੇ ਬਾਅਦ ਝੋਨੇ ਦੀ progress video ਰਾਹੀਂ ਦਿਖਾਉਂਦੇ ਰਹੀਓ ਜੀ,plz ਅਗਲੀ ਵਾਰ ਅਸੀਂ ਵੀ try ਕਰਾ ਗੇ ਜੀ
@rajdawinderkaur215
@rajdawinderkaur215 2 жыл бұрын
ਵੀਰ ਜੀ ਹਮੇਸ਼ਾ ਅਪਣੇ ਦਿਲ ਦੀ ਹੀ ਸੁਨਣੀ ਚਾਹੀਦੀ ਹੈ ਨਾ ਕਿ ਲੋਕਾਂ ਦੀ ਵਾਹਿਗੁਰੂ ਆਪ ਹੀ ਤਰੱਕੀ ਬਖਸ਼ਦਾ ਹੈ
@harjeets.bharti5512
@harjeets.bharti5512 2 жыл бұрын
ਪੁੱਠੇ ਸਿੱਧੇ ਤਜਰਬੇ ਕਰਨ ਦੀ ਲੋੜ ਨਹੀਂ, ਵੱਟਾਂ ਉੱਤੇ ਝੋਨਾ ਲਾਉਣ ਦੀ ਡਾ ਦਲੇਰ ਸਿੰਘ ਵਿਧੀ ਸਭ ਤੋਂ ਵਧੀਆ, ਕਾਮਯਾਬ, ਸਸਤੀ , ਸੁਖਾਲੀ , ਆਮਦਨ ਵਧਾਉਣ ਵਾਲੀ , ਪਾਣੀ ਬਚਾਓ ਣ ਵਾਲੀ ਅਤੇ ਵਾਤਾਵਰਨ ਪ੍ਰੇਮੀ ਆ
@lakhvirsingh9668
@lakhvirsingh9668 2 жыл бұрын
ਵੀਰ ਜੀ ਡਾ ਦਲੇਰ ਸਿੰਘ ਦੀ ਵਿਧੀ ਵੀ ਕਿਸੇ ਦੇ ਹੀ ਕਾਮਯਾਬ ਹੋਇਆ ਬਾਕੀ ਫੇਲ ਏ ਆ ਵੀਰ ਜੀ ਮੈਂ ਵੀ ਲਾਇਆ ਸੀ ਵੱਟਾ ਤੇ ਦੂਸਰੇ ਨਾਲ਼ੋਂ ਅੱਧ ਰਿਹ ਗਿਆ ਡਾ ਸਾਹਿਬ ਦੇ ਗਰੁਪ ਚ ਗੱਲ ਬਾਤ ਕਰਨ ਤੇ ਪਤਾ ਲੱਗਾ 10 ਵਿੱਚੋਂ 9 ਫੇਲ ਕਿਸੇ ਇੱਕ ਦੇ ਹੀ ਠੀਕ ਹੋਇਆ
@AvtarSingh-pw7fv
@AvtarSingh-pw7fv 2 жыл бұрын
ਬਹੁਤ ਸੋਹਣਾ ਉਪਰਾਲਾ ਬਾਈ ਦਾ ਤੇ ਲਗਦਾ ਝਾੜ ਵੀ ਵਧੀਆ ਹੋਊ
@rajdawinderkaur215
@rajdawinderkaur215 2 жыл бұрын
ਵੀਰ ਬਿਲਕੁਲ ਸਹੀ ਤਰੀਕਾ ਹੈ ਆਪ ਜੀ ਦਾ ਟੰਗ ਖਿੱਚਣ ਵਾਲੇ ਜਿਆਦਾ ਤੇ ਹੋਸਲਾ ਦੇਣ ਘੱਟ
@ranjodhsingh7174
@ranjodhsingh7174 2 жыл бұрын
ਹੁਣ ਕੋਈ ਮਸ਼ੀਨ ਮਿਸਤਰੀ ਸਿੰਘ ਤਿਆਰ ਕਰੇ ਬੈਂਡਾਂ ਤੇ ਦਾਣੇ ਬੀਜਣ ਵਾਲ਼ੀ ,ਬਾਈ ਨੂੰ ਸਲਊਟ
@hardamsinghsidhu2771
@hardamsinghsidhu2771 2 жыл бұрын
ਬਹੁਤ ਵਧੀਆ ਵੀਰ ਜੀ ਨੇ ਅਜਿਹੀ ਗੱਲ ਸੋਚੀ ਸਮਝੀ ਗਈ ਹੈ।ਹਰ ਕੋਈ ਅਜਿਹੇ ਪੰਗੇ ਲੈਣ ਨੂੰ ਤਿਆਰ ਨਹੀਂ ਹੁੰਦੇ।ਇਸ ਵੀਰ ਨੂੰ ਆਪ ਨੀ ਖੋਜ ਤੇ ਪਟੇਂਟ ਲੈਣਾ ਚਾਹੀਦਾ ਹੈ।
@sahilseeds2613
@sahilseeds2613 2 жыл бұрын
ਇਹ ਵਿਧੀ ਡਾਕਟਰ ਦਲੇਰ ਸਿੰਘ ਦੀ ਸਨ ੨੦੦੦ ਤੌਰ ਚਲਦੀ ਆਈ ਰਹੀ ਤੇ ਹੁਣ ਹਰ ਕੋਈ ਆਪਣੀ ਤਕਨੀਕ ਦਸਣ ਕੋਸ਼ਿਸ਼ ਕਰ ਰਿਹਾ ਵੀਰ ਅਕਲ ਨੂੰ ਹੱਥ ਮਾਰੋ ਦਲੇਰ ਸਿੰਘ ਨੂੰ ਸਲਾਮ
@dimpagrewal282
@dimpagrewal282 11 ай бұрын
Dr. Dalel singh ne vattaan utte jhona laun di kaadh kadhi c.. Eh jehda jhina eh bed bana k laya hai.. Fark hai
@avtarsingh896
@avtarsingh896 2 ай бұрын
ਧਰਤੀ ਵਿਚਲਾ ਪਾਣੀ ਕੋਈ ਨਹੀਂ ਮੁਕਾ ਸਕਦਾ ਇਹ ਸਭ ਲੋਕਾ ਦਾ ਮਨਘੜਤ ਭਰਮ ਐ ਜੀ।
@sadhusinghbhullar7339
@sadhusinghbhullar7339 2 ай бұрын
ਗੱਲ਼ਤ ਗੱਲਾਂ ਨਾ ਕਰੋ ਪੰਜਾਬੀਆਂ ਨੂੰ ਬੇਵਕੂਫ ਕਹਿੰਦੇ ਹਨ ਮੰਨਦੇ ਹਨ ਬੇਵਕੂਫ ਸਾਨੂੰ
@sadhusinghbhullar7339
@sadhusinghbhullar7339 2 ай бұрын
ਇਹ ਗੱਲ ਆਪਣੀ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਕੋਲ ਰੱਖ ਖਬਰਾਂ ਲੋਕਾਂ ਦੇ ਕੰਨ ਖੁੱਲ ਜਾਣ ਚਿੰਤਾ ਘਟੇ
@Jaspalsinghdhapali
@Jaspalsinghdhapali 2 ай бұрын
ਆ ਹੁੰਦੀ ਆ ਪੱਤਰਕਾਰੀ ਪਿੰਡ ਦਾ ਦੱਸਿਆ ਤਹਿਸੀਲ ਦੱਸੀ ਜ਼ਿਲ੍ਹਾ ਦੱਸਿਆ ਬਹੁਤੇ ਭਰਾ ਤਾਂ ਕੋਈ ਨਾਂ ਪਤਾ ਦੱਸਦੇ ਨਹੀ
@ramkumarrana4742
@ramkumarrana4742 2 жыл бұрын
Thanks sir for nice information
@SATNAMSINGH-dk8kz
@SATNAMSINGH-dk8kz 2 жыл бұрын
Good job 👍🏼👍🏼 Yamuna Nagar 🙏🙏 Haryana
@ManpreetSingh-yy8pb
@ManpreetSingh-yy8pb 2 жыл бұрын
Good work bai g Bai g bahut vadia fasal h
@pardeeppassi8385
@pardeeppassi8385 2 жыл бұрын
ਵੈਰੀ ਗੁੱਡ . ਜੋ ਚਲਦੇ ਆ ਉਹੀ ਪਹੁੰਚਦੇ ਆ
@user-tt7em6lu9i
@user-tt7em6lu9i 2 ай бұрын
ਬਹੁਤ ਵਧੀਆ ਵੀਰ ਝਾੜ ਬਾਰੇ ਵੀ ਕਟਾਈ ਵੇਲੇ ਦੀ ਵਿਚੋਂ ਉਹ ਉ ਪੌਣੀ ਜੀ
@cesiumion
@cesiumion 2 жыл бұрын
ਇਹ ਸਾਰਾ ਕੁਝ ਅਤਿੰਦਰਪਾਲ ਸਿੰਘ ਖਾਲਿਸਤਾਨੀ ਨੇ ਪਿਛਲੇ ਸਾਲ ਦੱਸਿਆ ਸੀ।।
@karan_sandhu65
@karan_sandhu65 2 жыл бұрын
100% kaam Jaab hovo gi ah ceez
@gurcharansinghjawanda6654
@gurcharansinghjawanda6654 2 жыл бұрын
ਬਾਈ ਮੱਕੀ ਆਲੇ ਬੈੱਡ ਤੇ ਤਾਂ ਨਹੀਂ ਲੱਗ ਰਿਹਾ ਸੀ ਬੈੱਡ ਤੰਗ ਲੱਗ ਰਿਹਾ
@Harjindersinghsingh-dk5kz
@Harjindersinghsingh-dk5kz 2 жыл бұрын
Video 📹 🎥 📻 📸 🎮 🕹 Bhahut Vadyia,,,, Katahi wakt Jadd Dasyio
@darshangill26
@darshangill26 2 ай бұрын
ਭਰਾ। ਜੀ। ਖਾਦ। ਜੋ। ਪਾਈ।। ਕੀ। ਉਹ। ਬਿੱਡਾ ਬਿੱਡਾ। ਤੇ। ਪਾਈ। ਜਾ। ਸਾਰੇ। ਖੇਤ। ਚ। ਛਿੱਟੇ। ਨਾਲ। ਪਾਈ। ਇਸ। ਬਾਰੇ। ਦੱਸਣ। ਦੀ। ਕਿਰਪਾ। ਕਰਨੀ
@baljeetsinghgill4247
@baljeetsinghgill4247 2 жыл бұрын
Very nice 👌👌🙏🙏
@KuldeepSingh-sm4co
@KuldeepSingh-sm4co 2 жыл бұрын
Good y up puranpur pilibhit
@kulwantsinghbrar1220
@kulwantsinghbrar1220 2 ай бұрын
Good work done
@malikotia
@malikotia 2 жыл бұрын
ਵਾਹਿਗੁਰੂ ਜੀ
@EuropeVichPunjabi76
@EuropeVichPunjabi76 2 жыл бұрын
ਜਨਾ ਖਣਾ ਹੀ ਪੱਤਰਕਾਰ ਬਣਿਆ ਫ਼ਿਰਦਾ
@harbansharbans9979
@harbansharbans9979 2 жыл бұрын
very..good..job..ji
@SurinderKaur-cu9qk
@SurinderKaur-cu9qk 2 жыл бұрын
Very nice👍👍👏👏😊
@graniteworld9116
@graniteworld9116 2 жыл бұрын
Salute
@DilbagSingh-xp3ko
@DilbagSingh-xp3ko 2 жыл бұрын
Very good please keep it up
@amritpalsinghkhalsa3947
@amritpalsinghkhalsa3947 2 жыл бұрын
ਸੈਰ ਬਹੁਤ ਪਾਈਆ
@glharpritsingh7995
@glharpritsingh7995 2 жыл бұрын
Bhut vdiya 22 ji
@kuldeepsidhu1149
@kuldeepsidhu1149 2 жыл бұрын
Very nice ❤️❤️❤️
@agricultureimpliment9525
@agricultureimpliment9525 2 жыл бұрын
Good idea
@174yearsold
@174yearsold 2 жыл бұрын
ਬਾਈ ਮੈਂ ਭਦੌੜ ਤੋਂ ਪ੍ਰਸ਼ੋਤੀ
@pargatsinghchahal9221
@pargatsinghchahal9221 2 жыл бұрын
Kinni date nu lai c jiri
@Xyz.shorts250
@Xyz.shorts250 2 жыл бұрын
13 may
@amarjitraju405
@amarjitraju405 2 жыл бұрын
Great Job and Good Luck Brother.
@amritkhalifewal9718
@amritkhalifewal9718 2 жыл бұрын
good work 👍👍👍👍👍
@akashdeepsingh3074
@akashdeepsingh3074 2 жыл бұрын
Bhut vadia ji
@manmohansingh-zt8fe
@manmohansingh-zt8fe 2 жыл бұрын
nice bai ji..
@amritsingh8016
@amritsingh8016 2 жыл бұрын
Paji tuc jhonaa laona bnd krke kuj hor fasl lavo jo ki paani bachaa skoo socho hor boht faslaa
@jasandeep4900
@jasandeep4900 2 жыл бұрын
Good nic. Bout vadia
@karamjitsingh6875
@karamjitsingh6875 2 жыл бұрын
Kmaal g progress d vdo bnade Rehna
@gl.gurbaghsingh8116
@gl.gurbaghsingh8116 2 жыл бұрын
Bahut vadia
@gaggi7078
@gaggi7078 2 жыл бұрын
, nice video 👍👍
@mandeepkumar9442
@mandeepkumar9442 2 жыл бұрын
good veer
@goradhillon6718
@goradhillon6718 2 жыл бұрын
Very good
@hardeepsingh1225
@hardeepsingh1225 2 жыл бұрын
Very good y ji
@HarjinderSingh-tg2pg
@HarjinderSingh-tg2pg 2 жыл бұрын
good job
@amanmanawala9816
@amanmanawala9816 2 жыл бұрын
Bahut Wadhia Bhau ji
@sunitpalsingh1955
@sunitpalsingh1955 2 жыл бұрын
Jehra beez c ..os nu pehla pani ch dabo k tyaar kitta c k .suka e laa ta
@karamjitsingh6875
@karamjitsingh6875 2 жыл бұрын
Sukaa
@jaskarandhillondhillon7145
@jaskarandhillondhillon7145 2 жыл бұрын
J
@narindersingh-yp1rm
@narindersingh-yp1rm 2 жыл бұрын
ਮੇਰਾ ਵੀ ਸਲੂਟ ਵਾਈ ਨੂੰ
@SANGRAMBHARDWAJ2.0
@SANGRAMBHARDWAJ2.0 2 жыл бұрын
Bring back next video too.
@balrajsandhu8084
@balrajsandhu8084 2 жыл бұрын
Kisana vir jindabad .
@kabbadilovers6256
@kabbadilovers6256 2 жыл бұрын
Good job
@amandeepsinghshergill8393
@amandeepsinghshergill8393 2 жыл бұрын
Good 👍
@gamdoorsingh6770
@gamdoorsingh6770 2 жыл бұрын
is vidi NAL pani the Barbadi dusri vidi nalo kity Jada h
@beantsran8191
@beantsran8191 2 жыл бұрын
good y
@ranahasnat9772
@ranahasnat9772 Жыл бұрын
Kitni yield nekli??
@gurtejsidhu9428
@gurtejsidhu9428 2 жыл бұрын
ਲਾਈਨ ਤੋਂ ਲਾਈਨ ਦਾ ਫਾਸਲਾ ਦੱਸੋ ਜੀ l
@amritpal4744
@amritpal4744 2 жыл бұрын
2 fut
@arunsharma9667
@arunsharma9667 2 жыл бұрын
Card lwa ke gal bdi bnauda bhai.
@Jagseer10ghuman
@Jagseer10ghuman 2 жыл бұрын
ਚੂਹਾ ਬਹੁਤ ਨੁਕਸਾਨ ਕਰਦਾ
@lakhbirsingh5717
@lakhbirsingh5717 2 жыл бұрын
वीर जी बीज प्यौ के ते जडा के लाया सी ज्यां सुक्का ही लाता सी ।जरुर दस्सो जी।
@karamjitsingh6875
@karamjitsingh6875 2 жыл бұрын
Suka bad c pani
@dharmsingh8001
@dharmsingh8001 2 жыл бұрын
ਸੂਕੇ ਬੈਡ ਚ ਸੂਕਾ ਬੀਜ ਬਿਜਿਆ ਜੀ
@satwantsingh4271
@satwantsingh4271 2 жыл бұрын
सूखे बैड पर सूखा बीज ही लगाया था।
@jassff4322
@jassff4322 2 жыл бұрын
👍
@gurbakshsingh7762
@gurbakshsingh7762 2 жыл бұрын
ਇਥੇ ਗੰਡੋਏ ਵੀ ਬਹੁਤ ਹੋਣਗੇ
@EuropeVichPunjabi76
@EuropeVichPunjabi76 2 жыл бұрын
ਇਹ ਸਭ ਕਦੋਂ ਦਾ ਫ਼ੇਲ ਹੋ ਚੁੱਕਾ ਸਿਸਟਮ
@jagirsingh7369
@jagirsingh7369 2 жыл бұрын
ਮਾਝਾ ਦੁਆਬੇ ਵਿੱਚ 8 ਘੰਟੇ ਦਿਹਾੜੀ ਦਾ ਤਾਂ 500 ਰੁਪਏ ਆਮ ਹੈ ਜੀ
@JaswinderSingh-xz4qw
@JaswinderSingh-xz4qw 2 жыл бұрын
350
@punjabiweatherchannel
@punjabiweatherchannel 2 ай бұрын
💧💧💧💧💧💧💧⛈️⛈️⛈️⛈️⛈️
@lakhasidhu3545
@lakhasidhu3545 2 жыл бұрын
🏇🏇👍👍
@bajhijsinghsandhra1369
@bajhijsinghsandhra1369 Жыл бұрын
ਮੈਂ ਝਾਣਾ ਵੱਟਾ ਤੇ ਲਾਈ ਹੈ
@gilldeep3051
@gilldeep3051 2 жыл бұрын
Jhona barbaad krdo punjab nu. Jhona pani barbaad krda. Nd karja b chada denda. jhone teh khracha bda aunda Jis krkr kisan teh karja Chad janda. Bch jayo jhona launa shad do punjab bch jayo. Kisan da karja bch jayo
@sadhusinghbhullar7339
@sadhusinghbhullar7339 2 ай бұрын
Asen Punjabi befkuf
@hardamsinghsidhu2771
@hardamsinghsidhu2771 2 жыл бұрын
ਬਹੁਤ ਵਧੀਆ ਵੀਰ ਜੀ ਨੇ ਅਜਿਹੀ ਗੱਲ ਸੋਚੀ ਸਮਝੀ ਗਈ ਹੈ।ਹਰ ਕੋਈ ਅਜਿਹੇ ਪੰਗੇ ਲੈਣ ਨੂੰ ਤਿਆਰ ਨਹੀਂ ਹੁੰਦੇ।ਇਸ ਵੀਰ ਨੂੰ ਆਪ ਨੀ ਖੋਜ ਤੇ ਪਟੇਂਟ ਲੈਣਾ ਚਾਹੀਦਾ ਹੈ।
Dr.Daler Singh Paddy on Ridges
7:54
Sarv Punjabi
Рет қаралды 24 М.
Prank vs Prank #shorts
00:28
Mr DegrEE
Рет қаралды 7 МЛН
Magic trick 🪄😁
00:13
Andrey Grechka
Рет қаралды 45 МЛН
Look at two different videos 😁 @karina-kola
00:11
Andrey Grechka
Рет қаралды 14 МЛН
Prank vs Prank #shorts
00:28
Mr DegrEE
Рет қаралды 7 МЛН