Booster for tillers! ਝੋਨੇ ਦੀ ਫੁਟ ਚੰਗੀ ਹੋਵੇ ਇਸ ਲਈ ਕੀ ਕੀਤਾ ਜਾਵੇ।

  Рет қаралды 52,237

Meri kheti Mera Kisan

Meri kheti Mera Kisan

13 күн бұрын

#rice #jhona #agriculture #tillers #futar #futaba #highyield ਝੋਨੇ ਦੀ ਫਸਲ ਦੀ ਫੋਟਾਰ ਚੰਗੀ ਕਰਨ ਵਾਸਤੇ ਕੱਲੇ ਜਿਆਦਾ ਫੁੱਟਣ ਬੂਟਾ ਜਿਆਦਾ ਬਣਾਵੇ ਝੋਨਾ ਜਲਦੀ ਚੱਲੇ ਇਸ ਕਰਕੇ ਕਿਹੜੀ ਖਾਦ ਵਰਤੀ ਜਾਵੇਂ

Пікірлер: 145
@parneet9446
@parneet9446 Күн бұрын
ਇਹ ਗੱਲ ਤਾਂ ਵੀਰ ਜੀ ਹਰ ਇੱਕ ਜ਼ਿਮੀਦਾਰ ਇਦਾਂ ਨਿਆਣਾ ਤੇ ਹੈ ਨਹੀਂ ਹ ਕਿ ਕੋਈ ਵੀ ਬੰਦਾ ਦਵਾਈ ਪਾ ਦੂਗਾ ਕੀੜੇ ਮਕੌੜਿਆਂ ਵਾਲੀ ਕੋਈ ਦਵਾਈ ਦੀ ਜਰੂਰਤ ਪੈਂਦੀ ਨਹੀਂ ਜਿਹੜਾ ਜਿਮੀਂਦਾਰ ਬਾਬੇ ਹਕੂਕ ਆ ਜਿਹੜੀ ਕੋਈ ਕੀੜਿਆ ਮਕੌੜਿਆ ਦਵਾਈ ਪਾ ਦਿਓ ਸਿਰਫ ਬੂਸਟਰ ਲੋਕ ਵਰਤਦੇ ਆ ਲੰਮੇ ਬੂਟੇ ਜਿਹੜੇ ਨਿਕਲਦੇ ਬਾਕੀ ਵੀਰ ਜੀ ਪਿਛਲੇ ਸਾਲ ਬਾਸਮਤੀ ਤੇ ਲੰਮੇ ਬੂਟੇ ਨਿਕਲੇ ਸੀ ਅਸੀਂ ਚਾਰ ਕੁ ਕਨਾਲਾਂ ਬਾਸਮਤੀ ਬੀਜੀ ਸੀ ਉਹਦੇ ਵਿੱਚ ਸਾਡੇ ਕੋਲ ਇੱਕ ਲੀਟਰ ਅਸੀਂ ਸ਼ੂਗਰ ਮਿਲ ਚੋਂ ਕਲੋਰੋ ਦਵਾਈ ਜਾਂਦੀ ਉਹ ਪਾ ਦਿੱਤੀ ਉਹਦੇ ਨਾਲ ਉਹ ਬੂਟੇ ਰੁਕ ਗਏ ਸੀ ਬਾਕੀ ਇਹ ਹੈ ਕਿ ਉਹਦੇ ਵਿੱਚ ਜੀਵ ਜੰਤੂ ਕੀੜੇ ਮਕੌੜੇ ਸੱਪ ਬਹੁਤ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਮਰ ਗਈਆਂ
@Kamboj.Sabh605
@Kamboj.Sabh605 11 күн бұрын
ਬਹੁਤ ਸੋਹਣੀ ਜਾਣਕਾਰੀ
@bharatkamboz786
@bharatkamboz786 11 сағат бұрын
DSR ਵਿੱਚ ਕਿਵੇਂ ਖਾਦਾਂ ਪਾਈਏ ਡਾਕਟਰ ਜੀ ? ਇਸ ਬਾਰੇ ਵੀ ਦਸੋ
@parneet9446
@parneet9446 Күн бұрын
ਸਿਰਫ ਬੂਸਟਰ ਨੂੰ ਪਾਊਡਰ ਬਾਸਮਤੀ ਵਿੱਚ ਹੀ ਵਰਤਦੇ ਨੇ ਹੋਰ ਕਿਤੇ ਨਹੀਂ ਵਰਤਦੇ ਨਾ ਪਰ ਮਰਜ ਦੇ ਤੁਹਾਨੂੰ ਪਤਾ ਕਿਤੇ ਪਰਮਲ ਮੋਟਾ ਝੋਨਾ ਇਹਦੇ ਵਿੱਚ ਤਾਂ ਬੂਸਟਰ ਪੈਂਦਾ ਨਹੀਂ ਸਿਰਫ ਕਾਕਾ ਵਾਲੀ ਦਵਾਈ ਪਾਉਂਦੇ ਆ ਹੋਰ ਵਿੱਚ ਕੋਈ ਸਲਫਰ ਜਾਂ ਜਿਕ ਇਹੋ ਜਿਹੇ ਚੀਜ਼ਾਂ ਪਾਉਂਦੇ ਰਹੇ
@gurjotsingh8thb78
@gurjotsingh8thb78 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@NirmalSingh-ly9ds
@NirmalSingh-ly9ds 11 күн бұрын
Gud job sir ji
@jaspritsinghbrar2053
@jaspritsinghbrar2053 11 күн бұрын
Thanks doctor Saab ji vadhia jankari ji
@karansinghdhot7994
@karansinghdhot7994 11 күн бұрын
Good information sir 🙏
@vinodgill1837
@vinodgill1837 11 күн бұрын
Very nice information ❤
@RamandeepSinghSekhonChaudhary
@RamandeepSinghSekhonChaudhary 10 күн бұрын
Thanks for information Sir 👍
@jagatpreetsingh7732
@jagatpreetsingh7732 10 күн бұрын
Thanks sir ji for giving us good information
@GurwinderSingh-rw7hp
@GurwinderSingh-rw7hp 10 күн бұрын
ਧਨਵਾਦ ਜੀ
@fanludarhdapb13vala14
@fanludarhdapb13vala14 11 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਹਿਬ
@simarjitdhaliwal5681
@simarjitdhaliwal5681 10 күн бұрын
Waheguru Sahib Ji 🙏🙏
@dharpalsaini1587
@dharpalsaini1587 3 күн бұрын
Thank Dr.Shabji
@Tejinder-w5h
@Tejinder-w5h 2 күн бұрын
Thanks dr saab
@kuldeepnain7362
@kuldeepnain7362 11 күн бұрын
Good information
@fatehharike7408
@fatehharike7408 10 күн бұрын
Thanks ji
@amitbrar2440
@amitbrar2440 10 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@sandeepmahenderahlawat8244
@sandeepmahenderahlawat8244 10 күн бұрын
Jai ho paaji aapki.....aapki wajah se bahut Kam karch me me bahut achi fasal leta hu....jab se DSR karne laga hu...kheti bahut aasan ho gai hai....
@lakhveersingh7127
@lakhveersingh7127 11 күн бұрын
Nice sir ji
@BaljinderSarao-ub1mj
@BaljinderSarao-ub1mj 9 күн бұрын
Good information bro
@khushwantkanwar8138
@khushwantkanwar8138 10 күн бұрын
Waheguru ji .
@webinfo010
@webinfo010 11 күн бұрын
Gud Sir
@amanveersingh1305
@amanveersingh1305 10 күн бұрын
Good news sir ji
@jaspreetbatth4184
@jaspreetbatth4184 11 күн бұрын
Good❤
@prabhjitsinghbal
@prabhjitsinghbal 10 күн бұрын
ਮੈਂ ਝੋਨਾ ਲੱਗਣ ਤੋਂ ਅਗਲੇ ਦਿਨ ਇਕ ਬੋਰਾ ਸੁਪਰ ਖਾਦ ਵਿਚ ਨਦੀਨ ਨਾਸ਼ਕ ਰਲ਼ਾ ਕੇ 10-12 kg ਯੂਰੀਆ ਰਲ਼ਾ ਕੇ ਤੁਰੰਤ ਛੱਟਾ ਦੇ ਦਿੰਦਾ ਚਾਰ ਕੁ ਦਿਨ ਚ ਬੂਟੇ ਖੜ੍ਹੇ ਹੋ ਜਾਂਦੇ ਫਿਰ ਪਹਿਲੀ ਯੂਰੀਆ 30kg+5kg ਜਿੰਕ 33% ਵਾਲ਼ੀ ਰਲ਼ਾ ਕੇ ਛੱਟਾ ਦੇਣਾ ਹਰ ਅਠਵੇ ਨੌਂਵੇ ਦਿਨ 30k ਯੂਰੀਆ ਦੀਆਂ ਚਾਰ ਕਿਸ਼ਤਾਂ ਪੈ ਜਾਂਦੀਆਂ 120 kg ਯੂਰੀਆ 40ਕੁ ਦਿਨਾਂ ਚ ਪੈ ਜਾਂਦੀ
@sandhu8002
@sandhu8002 4 күн бұрын
ਜ਼ਿੰਕ 21 ਯਾਦਾ best ਆ ਜੀ
@prabhjitsinghbal
@prabhjitsinghbal 4 күн бұрын
@@sandhu8002 ਜਿੰਕ ਦੋਵੇਂ ਠੀਕ ਆ ਵੀਰ ਪਰ 21% ਵਾਲ਼ੀ ਯੂਰੀਆ ਚ ਨਹੀਂ ਰਲ਼ਾ ਸਕਦੇ ਪਾਣੀ ਬਣ ਜਾਂਦੀ ਰਲ਼ ਕੇ ਇਹ ਇਕੱਲੀ ਪਵੇਗੀ ਪਰ 33% ਵਾਲ਼ੀ ਰਲ਼ਾ ਸਕਦੇ ਯੂਰੀਆ ਨਾਲ਼
@sandhu8002
@sandhu8002 4 күн бұрын
ਅਸੀ ਵੀਰੇ ਮਿੱਟੀ ਚ max ਕਰ ਕੇ ਫੇਰ ਯੂਰੀਆ ਚ max ਕਰ ਦਿੰਨੇ ਆ
@SukhwinderSingh-jg1je
@SukhwinderSingh-jg1je 9 күн бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
@ranjeetsingh-gl8zd
@ranjeetsingh-gl8zd 7 күн бұрын
Sahi gall ਆ g
@malkeetbrar8814
@malkeetbrar8814 8 күн бұрын
Good👍 strgal 🙏wheguru sode te mehar kre 🙏kissnai lyi bahut strgal kr rhe o
@jagsirsingh4502
@jagsirsingh4502 3 күн бұрын
Very good ji
@varinderpalsingh8728
@varinderpalsingh8728 11 күн бұрын
Waheguru 🙏🏻
@kamboj5673
@kamboj5673 11 күн бұрын
Nice
@RSGill-qk5zo
@RSGill-qk5zo 10 күн бұрын
Good 👍
@KaliramJangra-re5yn
@KaliramJangra-re5yn 11 күн бұрын
Ram Ram Dr. Sahab ji
@narindersingh5361
@narindersingh5361 11 күн бұрын
ਡਾਕਟਰ ਸਾਹਬ ਜਿੰਕ 15 ਦਿਨ ਬਾਅਦ ਪਾਉਣ ਦੇ ਰਿਜ਼ਲਟ ਬਹੁਤ ਵਧੀਆ
@Yuh-pj2lg
@Yuh-pj2lg 10 күн бұрын
Depend karda v khet ch kini ghat a zinc di jai mitti check kryi hoi tazinc recommended aw fr phela hafta hi urea nal pao nhi fr 15 din bad jai pata phela pai gya ta fr 9kilo zinc poni po jo sirf 6kilo baki eha 126 varrity ch late hoju 15din osa ch 1no result ao 131 ch v chl jo
@gagansandhu5827
@gagansandhu5827 11 күн бұрын
Okay 👍
@LakhwinderSinghSingh25
@LakhwinderSinghSingh25 11 күн бұрын
First view
@jasvirsingh2888
@jasvirsingh2888 11 күн бұрын
Ok G
@bikramjitbika9778
@bikramjitbika9778 11 күн бұрын
ਸਰ ਕਣਕ ਸੁਪਰ ਸੀ ਡਰ ਨਾਲ ਝੋਨੇ ਦੀ ਪਰਾਲੀ ਪੂਰੀ ਵਿਚ ਵਾਹ ਕੇ ਬੀਜੀ ਸੀ ਹੁਣ ਝੋਨੇ ਵਿਚ ਕਿਹੜੀ ਖਾਦ ਘੱਟ ਪਾਈਏ ਝੋਨੇ ਦਾ ਇਸ ਵਾਰੀ ਰੰਗ ਬਹੁਤ ਵਧੀਆ
@MerikhetiMeraKisan
@MerikhetiMeraKisan 7 күн бұрын
kine sal tou lagatar potash na pao
@kuldeepsamagh5823
@kuldeepsamagh5823 2 күн бұрын
ਡਾ ਸਾਹਿਬ ਝੋਨਾ ਲਾਉਣ ਤੋਂ ਚਾਰ ਦਿਨ ਬਾਅਦ ਜਿੰਕ ਪਾ ਦਿੱਤੀ ਸੀ ਹੁਣ ਡੀਏਪੀ ਕਿੰਨੇ ਟਾਈਮ ਬਾਅਦ ਪਾਈਏ?
@JaswinderSingh-bs9oh
@JaswinderSingh-bs9oh 11 күн бұрын
Sat shri akaal veer ji , bot kuch sikhan nu milda. Thodi videos ton
@harshdeepkaushik43
@harshdeepkaushik43 11 күн бұрын
Right ✅️ ↔️
@RamSingh-lm9ig
@RamSingh-lm9ig 11 күн бұрын
🙏🙏
@HardeepSinghButtar
@HardeepSinghButtar 11 күн бұрын
🙏🏻🙏🏻🙏🏻
@mshundal9833
@mshundal9833 10 күн бұрын
❤❤
@newpunjabistatus864
@newpunjabistatus864 2 күн бұрын
Dr sahib131jhone di fhoot layi jankari dsi jave ki khad kine dine te poni chahidi a ta kine akhri uria poni aa please dso
@brarfarmingvlogs5685
@brarfarmingvlogs5685 11 күн бұрын
Dr sab har sal jhona lon to 5 din pehla zamin ek var last vahi krde a vatta pone a odo 1 bag super te 25 kg potash pone a result bhut vdea milda
@balrajdhillon4072
@balrajdhillon4072 3 күн бұрын
Super te potash pa k vahi krde o fer paani chhad de o
@GurwinderSingh-yc8ps
@GurwinderSingh-yc8ps 4 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਡਾਕਟਰ ਸਾਹਿਬ 🙏
@user-dx7uv8ny6c
@user-dx7uv8ny6c Күн бұрын
Kis di gal manyie koi kehda zinc 3 urea nal payo eh kahi janda pehli urea nal pawo dso jimidaar kis di gal manne
@JaspalSingh-mz2se
@JaspalSingh-mz2se 6 күн бұрын
@jattkaim5108
@jattkaim5108 11 күн бұрын
Asi 30 killo dia 4 shifta payi dia 110 te kinne din te payia te akhri kdo ik shift 5 din te pati jroor dseo
@jarnailsandhu1838
@jarnailsandhu1838 7 күн бұрын
🙏🏻🙏🏻🙏🏻🙏🏻
@user-tx2fm6gh5v
@user-tx2fm6gh5v 11 күн бұрын
Potash ke sath zinc 33 mix karke dal sakte hai kya
@sukhveersroye5663
@sukhveersroye5663 11 күн бұрын
Super kado karn to pehla payi aa potash kado karke payi aa zinc 8 din
@gulabsingh1494
@gulabsingh1494 10 күн бұрын
Sir ji,1401 bry dso ji
@user-kc9pb1qq4q
@user-kc9pb1qq4q 11 күн бұрын
Dr saab polysulphate fertilizar te video payoo
@KULDEEPSingh-tu4gy
@KULDEEPSingh-tu4gy 11 күн бұрын
Asi use nahi karde te promote vi nahi karde
@JagsirSingh888
@JagsirSingh888 10 күн бұрын
Sir ji sukhi jamen ch pa daye kam karu ga
@littlechamp7881
@littlechamp7881 11 күн бұрын
Paniri vich loha di ghat ayi c jiri vich pana pau
@balrajdhillon4072
@balrajdhillon4072 3 күн бұрын
khalsa g PR 114 jhona laya 20 din da hogya patte peele hogye ne kahdi ghat ho skdi aa potash zinc te urea mix krke pa dyiae
@barjeshkumar1508
@barjeshkumar1508 11 күн бұрын
Dsr da time V dso sir
@navjotsidhu3489
@navjotsidhu3489 5 күн бұрын
Urea kine bag p skde a ase 4 bag pone a
@kulwantsaraosingh1220
@kulwantsaraosingh1220 9 күн бұрын
ਮੈਂ ਯੂਰੀਆ ਕੱਦੂ ਟਾਈਮ ਪਾਇਆ ਸੀ 35 kg ਹੁਣ ਮੈਂ ਕਦੋਂ ਪਾਵਾ ਜੀ ਹਫ਼ਤੇ ਚ ਜਾ 21 ਦਿਨ
@royalfarmer4294
@royalfarmer4294 3 күн бұрын
Sir Thanku Hindi mai bhi likhna k lia
@jaswindersingh-te9cx
@jaswindersingh-te9cx 9 күн бұрын
Asi ta ji shuru to chona lawai to turat bad pani suka dine aa
@deepsihag580
@deepsihag580 11 күн бұрын
Dr saab dsr kita c ji 8 din hogye pilapan bht aa ki kriye
@Gurnoor679
@Gurnoor679 16 сағат бұрын
Potas 30din bad pa sakde ki
@brijlal5437
@brijlal5437 9 күн бұрын
Dsr 1718 Jo 15 June nu bejia se 19 June nu halki barsh hon kar ke karand de dar to do Pani laga dite Jo hun pila pila dis riha h.hun ki kita jave Jo theek ho have
@MerikhetiMeraKisan
@MerikhetiMeraKisan 7 күн бұрын
ਹੁਣ ਪਾਣੀ ਭਰ ਕੇ ਰੱਖੋ, ਲੋਹੇ ਦੇ ਸਪਰੇਅ ਕਰੋ
@Pakka855wala
@Pakka855wala Күн бұрын
ਮਿੱਟੀ ਚੁੱਕਣ ਵਾਲੀ ਜ਼ਮੀਨ ਵਿੱਚ ਕਿ ਪਾਈਏ ਝੋਨਾ ਫੋਟ ਕਰ ਜਾਵੇ ੧ ਗੱਟਾ ਸੁਪਰ ਪਾਈ ਕੋਈ ਖਾਸ ਫ਼ਾਇਦਾ ਨੀ ਹੋਇਆ ਝੋਨਾ 1 ਡਾਲੀ ਤੇ ਖੜਾ ਆ ਤੇ 3 ਵਾਰੀ ਯੁਰੀਆ ਪਾ ਦਿੱਤੀ ਆ
@balrajdhillon4072
@balrajdhillon4072 3 күн бұрын
Dr. Saab zinc te postash 20 din Tak pa skde aa
@GursevakSingh-nw9qx
@GursevakSingh-nw9qx 11 күн бұрын
Magnesium kado pona
@rudrapolist2667
@rudrapolist2667 9 күн бұрын
dr. shab koi bolta h ki starting k dino m bs thoda bhut urea dale baki kuch nhi . kyuki chote podty sari khurak nhi le paty
@hemantchoudhary7739
@hemantchoudhary7739 10 күн бұрын
Dr. Sahab ਵਾਹਨ ਵਿੱਚ DAP ਤੇ MOP ਪਾਈ ਸੀ। ਹੁਣ ਪਹਲੀ ਯੂਰੀਆ ਨਾਲ ਜ਼ਿੰਕ ਪਾ ਸਕਦੇ ਆ। ਕਿਤੇ ਇਹ Dap da result v ਘਟਾ ਦੇ ਅਤੇ ਜ਼ਿੰਕ ਵੀ ਪੂਰਾ ਅਸਰ ਨਾ ਕਰੇ। ਜੇਕਰ ਜ਼ਿੰਕ ਪਾ ਸਕਦੇ ਹਾਂ ਤਾਂ ਕਿਹੜੀ ਪਾਈ ਜਾਏ ਜੋ ਕਿ dap ਨਾਲ react ਕਰ ਕੇ inactive ਨਾ ਹੋਵੇ ਬਾਲੀ ?
@user-ng3kk1se6q
@user-ng3kk1se6q 10 күн бұрын
Bai Loka vich SABAR Hane AA
@JarnailSingh-vi1eo
@JarnailSingh-vi1eo 11 күн бұрын
Dr sabb sat shri akal g. Asi 1 bag urea kado karke sabage thale paya g hun zinc te 2sri dose urea kado apyie
@samshersingh8517
@samshersingh8517 11 күн бұрын
Retli jameen vich nematode aa jaandi h.majboori ch fury vagera gerni padti h ji
@samshersingh8517
@samshersingh8517 11 күн бұрын
Koi option
@sukhrajsingh8248
@sukhrajsingh8248 10 күн бұрын
ਡਾ ਸਾਹਿਬ ਝੋਨਾ ਲਾਉਣ ਤੋ ਪਹਿਲਾ ਯੂਰਿਆ ਦੀ ਬਿਜਾਈ ਕੀਤੀ ਜਾ ਸਕਦੀ ਹੈ।
@gurdassandhu410
@gurdassandhu410 8 күн бұрын
Dr. Saab magnisium vare v daso
@MerikhetiMeraKisan
@MerikhetiMeraKisan 7 күн бұрын
10ਕਿਲੋ ਪਾਂ ਸਕਦੇ ਹੋ
@jatt1160
@jatt1160 7 күн бұрын
jhona lgon to kine din baad payie te urea nl mix krke payi ya kli nu detail ch dso dr saab
@sikandersingh5248
@sikandersingh5248 11 күн бұрын
3 bag urea kadu toe paty
@amolaksingh1015
@amolaksingh1015 2 күн бұрын
ਪਾਣੀ ਸਜਾਉਣ ਤੇ ਚੂਹੇ ਬਡਦੇ ਨੇ ਫਿਰ ਕੀ ਕਰੀਏ
@jagirsingh7369
@jagirsingh7369 10 күн бұрын
ਸੁੱਕੇ ਸੁਹਾਗਾ ਮਾਰ ਕੇ ਪਾਣੀ ਲਗਾ ਕੇ ਪਰਮਲ ਲਗਾਈ ਦੇ ਬੂਟੇ ਦੀ ਨਿੱਕਲਣ ਵਾਲੀ ਨਵੀ ਸਾਖ ਦੇ ਪੱਤੇ ਪੀਲੇ ਹੋ ਕੇ ਸੁੱਕਦੇ ਹਨ ਜੀ। ਪੋਟਾਸ ਅਤੇ DAP ਪਰਮਲ ਲਗਾਉਣ ਤੋਂ ਪਹਿਲਾਂ ਪਾਈ। ਜ਼ਿੰਕ ਸਲਫਰ ਯੂਰੀਆ 8ਵੇਂ ਦਿਨ ਪਾ ਦਿੱਤੀ।
@bindermaanmaan4972
@bindermaanmaan4972 8 күн бұрын
ਲੋਹਾ ਜਿੰਕ ਦੀ ਸਪੇਅਰ
@balrajdhillon4072
@balrajdhillon4072 3 күн бұрын
Potash te Dap sukke Khet ch pa k cultivator marrde o
@balrajdhillon4072
@balrajdhillon4072 3 күн бұрын
@@bindermaanmaan4972kinna use krna
@malkeetbrar8814
@malkeetbrar8814 8 күн бұрын
Lotu tolya da zor lagiya piya kuj munde galt guide krde aa pina ch aake ehna nu pinda ch na on diyo
@SandeepSingh-744fe
@SandeepSingh-744fe 11 күн бұрын
Sir Zink+urea + mop potash mix krke pa skde aa
@parmbrar143
@parmbrar143 11 күн бұрын
Dassyo dr ji
@mandeepbeniwal288
@mandeepbeniwal288 11 күн бұрын
Only Zink nal kuj v mix na kro
@Jatt673
@Jatt673 11 күн бұрын
Aj m mop 60% lain gya te mnu potash bacterial dyi jae m mana krta lain ton Kissan veero dhyan nal dekh k sman lya jae read krke
@parkashrandhawa7423
@parkashrandhawa7423 11 күн бұрын
Main v yr 2 saal pehla kise new shopkeeper ton zinc lain gya haan 33% wali Par ohne menu liquid zinc chhotti jehi bottle te naal ikk insecticide de ditta k esnu urea ch mix krk paado Kyoki ohde kol 33% zinc haigi he nhi c Main ohnu mnhaa krta samaan lainn ton
@arvindersingh6655
@arvindersingh6655 8 күн бұрын
Dr shab DSR ch kine dina ch pura krna h urea
@MerikhetiMeraKisan
@MerikhetiMeraKisan 7 күн бұрын
Video ਆ ਰਹੀ ਹੈ
@ManpreetSingh-pv4cy
@ManpreetSingh-pv4cy 11 күн бұрын
ਮਲਟੀਪਲੇਕਸ ਦਾ ਮਿਨਰਲ ਮਿਕਸਰ ਵਧੀਆ ਬਾਈ
@KULDEEPSingh-tu4gy
@KULDEEPSingh-tu4gy 11 күн бұрын
ਕੀ ਹੈ ਉਸ ਵਿੱਚ
@ManpreetSingh-pv4cy
@ManpreetSingh-pv4cy 11 күн бұрын
@@KULDEEPSingh-tu4gy ਜਿੰਕ 6.50 ਲੋਹਾ 3.50 ਮੈਂਗਨੀਜ 3.00
@user-sd6fd8gv7m
@user-sd6fd8gv7m 11 күн бұрын
ਕੀ ਰੇਟ ਦਾ ਵੀਰ
@ManpreetSingh-pv4cy
@ManpreetSingh-pv4cy 10 күн бұрын
@@KULDEEPSingh-tu4gy ਦੱਸੋ ਬਾਈ ਜੀ
@ManpreetSingh-pv4cy
@ManpreetSingh-pv4cy 10 күн бұрын
@@user-sd6fd8gv7m 350 ਦਾ 5 ਕਿਲੋ
@gillsaab8824
@gillsaab8824 11 күн бұрын
ਪਹਿਲੀ ਯੂਰੀਆ ਨਾਲ ਜ਼ਿੰਕ ਪਾਉਂਦੇ ਦੂਜੀ ਡੋਜ 14 ਦਿਨ ਤੇ ਸਲਫ਼ਰ ਪਾਂਦੀਏ ਫਾਇਦਾ ਹੋ ਸਰ ਜੀ ਕੇ ਨਹੀ
@user-lv8mi3kh1w
@user-lv8mi3kh1w 11 күн бұрын
ਡਾਕਟਰ ਸਾਹਿਬ ਸੁਪਰ ਤੋਂ ਕਿੰਨੇ ਦਿਨ ਬਾਅਦ ਜਿੰਕ ਪਾਇਆ ਜੀ
@harmamdeepkhaira
@harmamdeepkhaira 11 күн бұрын
12 ਜਾਂ 15 ਦਿਨ ਬਾਅਦ
@gurjeetsidhu854
@gurjeetsidhu854 10 күн бұрын
ਬਾਈ ਜੀ 1401 ਮੁੱਛਲ ਝੋਨੇ ਦਾ ਯੂਰੀਆ ਕਿਨੇ ਦਿਨਾ ਵਿਚ ਪੂਰਾ ਕਰਨਾ
@vinodsundagwadw1800
@vinodsundagwadw1800 10 күн бұрын
@@gurjeetsidhu854 35=40
@BUDDH-SINGH
@BUDDH-SINGH 11 күн бұрын
lohe di spray di dose daso sir
@dilbagsinghmaan3155
@dilbagsinghmaan3155 11 күн бұрын
19% wala 800g to 1kg di spray kro
@BUDDH-SINGH
@BUDDH-SINGH 11 күн бұрын
@@dilbagsinghmaan3155 ok bro
@balrajdhillon4072
@balrajdhillon4072 3 күн бұрын
loha zinc ya ikla loha
@dilbagsinghmaan3155
@dilbagsinghmaan3155 2 күн бұрын
@@balrajdhillon4072 loha 19%, zinc 33% wala
@jatindervarn5231
@jatindervarn5231 9 күн бұрын
ਡਾ ਸਾਹਿਬ ਏਹ ਨੀ ਮੰਨਦੇ
@manvirsingh9596
@manvirsingh9596 8 күн бұрын
ਡਾ. ਸਾਹਿਬ ਯੂਰੀਆ ਤਾਂ 9ਵੇਂ ਦਿਨ ਪਾਤਾ ਸੀ ਹੁਣ ਝੋਨਾ 13 ਦਿਨ ਦਾ ਹੋ ਗਿਆ ਬਾਕੀ ਖਾਦਾ ਹੁਣ ਪਾ ਸਕਦੇ ਆ
@MerikhetiMeraKisan
@MerikhetiMeraKisan 7 күн бұрын
ਹਨ ਜੀ
@desifarming7291
@desifarming7291 8 күн бұрын
Zink Kon si dale
@MerikhetiMeraKisan
@MerikhetiMeraKisan 7 күн бұрын
33 ya 21
@desifarming7291
@desifarming7291 7 күн бұрын
@@MerikhetiMeraKisan suke me khat dal KR Pani bhar k kdu KR de ya Pani me dal KR kdu kre
@MerikhetiMeraKisan
@MerikhetiMeraKisan 7 күн бұрын
@@desifarming7291 halke pani me
@narindersingh1600
@narindersingh1600 11 күн бұрын
Dr ਸਹਿਬ ਝੋਨਾ ਲਾਉਣ ਤੋਂ ਪਹਿਲਾਂ ਯੂਰੀਆ ਪੌਣੀ ਠੀਕ ਹੈ ਜਾਂ ਗ਼ਲਤ ਹੈ ਜੀ
@NeerajRana-lp3ez
@NeerajRana-lp3ez 8 күн бұрын
Lohy nu dhale pa sakdy or kitna zamin halki hai
@MerikhetiMeraKisan
@MerikhetiMeraKisan 7 күн бұрын
Nahi
@malkeetbrar8814
@malkeetbrar8814 8 күн бұрын
Jhona pela ho riaaa please🙏 help
@MerikhetiMeraKisan
@MerikhetiMeraKisan 7 күн бұрын
Lohe di Kami ho sakdi hai
@malkeetbrar8814
@malkeetbrar8814 7 күн бұрын
@@MerikhetiMeraKisan sprye kriye g
@malkeetbrar8814
@malkeetbrar8814 7 күн бұрын
@@MerikhetiMeraKisan please🙏 whatsaap no snd g
@balrajdhillon4072
@balrajdhillon4072 3 күн бұрын
Kedi spry krni loha zinc di
@arshsidhu8081
@arshsidhu8081 11 күн бұрын
Saro de oil da koi feada ha ja nhi Chone ch
@SatnamDhindsa7
@SatnamDhindsa7 11 күн бұрын
Same question
@aps3128
@aps3128 11 күн бұрын
ਵੀਰ ਜੀ ਝੋਨੇ ਨੂੰ ਪਹਿਲੀ ਵਾਰੀ ਯੂਰੀਆ ਨਾਲ ਡੀ,ਏ,ਪੀ ,, ਜਿੰਕ,ਪੋਟਾਸ਼, ਸਲਫਰ ਇਹ ਸਾਰੀਆਂ ਖਾਦਾਂ ਮਿਕਸ ਕਰਕੇ ਪਾ ਸਕਦੇ ਹਾਂ। ਤੇ ਇਕ ਗੱਲ ਦੱਸਿਓ ਝੋਨੇ ਨੂੰ ਮਚੈਟੀ ਸਪਰੇਅ ਵਾਲੇ ਪੰਪ ਨਾਲ ਝੋਨੇ ਵਿੱਚ ਪਾ ਸਕਦੇ ਹਾਂ।
@rummyhaiderwala789
@rummyhaiderwala789 10 күн бұрын
ਅਸੀਂ ਤੁਹਾਡੇ ਦੱਸੇ ਅਨੁਸਾਰ ਸੁਪਰ+ਪੋਟਾਸ਼+ 22kg ਯੂਰੀਆ ਕੱਦੂ ਦੀ ਆਖਰੀ ਵਹਾਈ ਚ ਜ਼ਿੰਕ 33% ਪੰਜਵੇਂ ਦਿਨ ਪਾਈ ਸੀ ਜੀ ਤੇ 1 ਬੈਗ ਅਸੀਂ 10ਵੇ ਦਿਨ ਪਾਤੀ ਯੂਰੀਆ ਦੀ ਡੋਜ,, ਫੁਟਾਵ ਬਹੁਤ ਸੋਹਣਾ। ਹੁਣ ਬਸ 2 ਬੈਗ ਯੂਰੀਆ ਹੋਰ ਪਾਉਣੀ ਹੈ ਹੋਰ ਕੁਝ ਨਹੀਂ ਪਾਉਣਾ ਅੜੰਗ ਬਡੰਗ,, 25 ਦਿਨਾਂ ਤੇ ਜਾਕੇ 12//63 ਪਾਵਾਂਗੇ ਅਤੇ ਕਲੀ ਦੇ ਪਾਣੀ ਦੀ ਜਾਂ ਪਾਥੀਆਂ ਦੇ ਪਾਣੀ ਦੀ ਇੱਕ ਸਪਰੇਅ ਕਰਨੀ ਹੈ ਜੇਕਰ ਲੋੜ ਹੋਈ ਤਾਂ।
@Guri55136
@Guri55136 6 күн бұрын
ਫਾਸਫੋਰਸ ਕੱਦੂ ਤੋਂ ਬਾਅਦ ਪਾਉਣ ਦਾ ਕੋਈ ਫਾਈਦਾ ਨੀ । ਭਾਰੀ ਤੱਤ ਹੈ ਉਪਰਲੀ ਸਤ੍ਹਾ ਤੇ ਰੁਕ ਜਾਂਦਾ ਜੜ ਨੂੰ ਮਿਲਦਾ ਨੀ
@Anj800
@Anj800 2 күн бұрын
Sir urea 9ve din payi pehli
@user-xb9tg5xk8s
@user-xb9tg5xk8s 10 күн бұрын
Sir fasfors v. Jink vich 20 din da fasla rkhana jaruri h
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 523 М.
LOVE LETTER - POPPY PLAYTIME CHAPTER 3 | GH'S ANIMATION
00:15
Dhan me kalle badhane ke upay |
8:04
Meri Kheti Sachi Kheti
Рет қаралды 34 М.
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 523 М.