ਆਓ ਦੀਦਾਰ ਸੰਧੂ ਦਾ ਪਿੰਡ ਵੇਖੀਏ

  Рет қаралды 137,030

Art of Punjab - Gurwinder Aulakh

Art of Punjab - Gurwinder Aulakh

4 ай бұрын

Пікірлер: 134
@AvtarSingh-vn5hf
@AvtarSingh-vn5hf 4 күн бұрын
ਬਹੁਤ ਵਧੀਆ ਕਲਾਕਾਰ ਜੀ ਵੱਸ ਜਾਂਦਾ ਛੱਡ ਗਿਆ 22 ਜੀ ਗੀਤ ਓਹਨਾਂ ਦੇ ਅੱਜ ਵੀ ਸੁਣਨ ਨੂੰ ਵਧੀਆ ਲੱਗਦੇ ਨੇ ਜੀ 🙏
@satpalbrar1012
@satpalbrar1012 4 ай бұрын
ਪੁਰਾਣੇ ਗੀਤਾਂ ਚ ਦਮ ਸੀ ਹੁਣ ਤਾਂ ਸੀ ਹੁਣ ਤਾਂ ਕੋਈ ਤਾ ਕੋਈ ਕਿਸੇ ਦੀ ਕਿਸੇ ਦੀ ਲੱਤ ਤੋੜ ਦਿੰਦਾ ਤੇ ਜਾਂ ਬਾਂਹ ਤੋੜ ਦਿੰਦਾ ਗੋਲੀ ਚਲਾ ਕੇ ਗਾਣਾ ਬਣਾਉਂਦੇ ਹੈ
@Jag10789
@Jag10789 4 ай бұрын
ਦੀਦਾਰ ਦੀ ਅੱਧੀ ਜ਼ਿੰਦਗੀ ਭਰੋਵਾਲ ਤੋਂ ਬਾਹਰ ਬਤੀਤ ਹੁੰਦੀ ਸੀ...... ਦਿਨ ਵੇਲੇ ਅੱਡੇ ਦਾਖੇ ਘੋਲੋ ਦੇ ਹੋਟਲ ਜਾਂ ਢਾਬੇ ਉੱਪਰ ਬੈਠਾ ਮਿਲਦਾ ਸੀ ਦੀਦਾਰ। ਦੀਦਾਰ ਸਿਰਫ ਭਰੋਵਾਲ ਦਾ ਸਰਪੰਚ ਹੀ ਨਹੀਂ ਰਿਹਾ, ਸਰਬ ਸੰਮਤੀ ਨਾਲ ਦਾਖਾ ਮੁੱਲਾਂਪੁਰ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਰਿਹਾ। ਯਾਰਾਂ ਦੋਸਤਾਂ ਦੇ ਭੈਣ-ਭਰਾਵਾਂ ਦੇ ਵਿਆਹਾਂ ਤੇ ਗੁਲਾਬੀ ਪੱਗ ਬੰਨਕੇ, ਮੌਕੇ ਅਨੁਸਾਰ 'ਵਿਦਾਈ' ਜਾਂ 'ਪਾਣੀ ਵਾਰਕੇ ਪੀਣ' ਨਾਲ ਢੁੱਕਦਾ ਗੀਤ ਵੀ ਸੁਣਾ ਦਿੰਦਾ ਸੀ। ਅੱਡੇ ਦਾਖੇ ਦੇ ਬੱਸ ਸਟੈਂਡ ਉੱਪਰ ਹੁੰਦੇ ਹਰ ਵਾਕੇ ਦੀ ਰਿਪੋਰਟ ਦੀਦਾਰ ਕੋਲੋਂ ਸਕੈਨ ਹੋਕੇ ਗੀਤ ਦਾ ਰੂਪ ਅਖਤਿਆਰ ਕਰ ਲੈਂਦੀ ਸੀ। ਬਹੁਤ ਬਹੁਤ ਮੇਹਰਬਾਨੀ, ਬਹੁਤ ਕੁੱਝ ਯਾਦ ਕਰਵਾਉਣ ਲਈ !!!
@pritpalsinghchhina1936
@pritpalsinghchhina1936 4 ай бұрын
ਬਹੁਤ ਵਧੀਆ ਇੰਟਰਵੀਉ ।ਦੀਦਾਰ ਸੰਧੂ ਬਾਰੇ ਮੈਨੂੰ ਬਹੁਤ ਖੁਸ਼ੀ ਹੋਈ ।ਦੀਦਾਰ ਦੀਦਾਰ ਦੀਦਾਰ ਸੰਧੂ ਹੀਰਾ ਗਾਇਕ ਸੀ ।
@rajusidhu6143
@rajusidhu6143 4 ай бұрын
ਮਾਹੀ ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ । ਇਹ ਗੀਤ ਵਾਈ ਜੀ ਬਹੁਤ ਜ਼ਿਆਦਾ ਰੱਜ਼ ਕੇ ਸੁੱਣਿਆ ਜੀ। ਦੀਦਾਰ ਸੰਧੂ ਵਰਗੀ ਅਵਾਜ਼ ਨਹੀਂ ਹੈ ਅੱਜ ਕੋਈ ਵੀ ਗਾਇਕ ਤਾਂ ਟੌਰੇ ਲਾਕੇ ਬਹੁਤ ਆਪਣੇ ਆਪ ਨੂੰ ਬਹੁਤ ਵਧੀਆ ਕਹਿਆਦੇ ਨੇ ਮੇਰੇ ਮਨ ਨੂੰ ਦੀਦਾਰ ਸੰਧੂ ਹੀ ਚੰਗਾ ਲੱਗਦਾ ਮੁੱਕਦੀ ਗੱਲ ਇਹ ਹੈ ਦੀਦਾਰ ਸੰਧੂ ਸੁਣੇਂ ਤੋਂ ਬਿਨਾਂ ਜੀ ਨਹੀਂ ਲਗਦਾ।✌️✌️✌️✌️✌️✌️✌️✌️✌️✌️✌️✌️✌️
@user-re3nw2nh8t
@user-re3nw2nh8t 4 ай бұрын
KarnailsinghVPoNall Chakeewala
@swarnsingh6145
@swarnsingh6145 4 ай бұрын
ਬਹੁਤ ਵਧੀਆ ਲੱਗਿਆ ਜੀ। ਪੁਰਾਣੇ ਸਮੇ ਵਿੱਚ ਗੁਆਚ ਜਾਈਦਾ। ਦੀਦਾਰ ਸੰਧੂ ਕੁਲਦੀਪ ਮਾਣਕ ਅਤੇ ਸਤਿੰਦਰ, ਨਰਿੰਦਰ ਬੀਬਾ ਦੇ ਅਖਾੜੇ ਪਿੰਡ ਵਿੱਚ ਲਵਾਏ ਅਤੇ ਵੇਖਣ ਨੂੰ ਮਿਲੇ ਕਿਆ ਬਾਤਾਂ ਸਨ ਮਿੱਤਰੋ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@jasvirsingh3169
@jasvirsingh3169 3 ай бұрын
ਉਸਤਾਦ ਦੀਦਾਰ ਸੰਧੂ ਸਹਿਬ ਜੀ ਮੇਰੇ ਸਤਿਕਾਰ ਉਸਤਾਦ ਹਨ ॥ਉਨਾਂ ਲਿਖਿਆ ਗੀਤ ਜੋ ਜਨਾਬ ਮੁਹਮਿਦ ਦਾ ਗਾਇਆ ਰੇਡੀਓਤੋਂ ਵਜਦਾ ਹੁੰਦਾ ਸੀ॥ ਸੰਨ 1966 ਵਿੱਚ ਸੁਣਿਆ ਸੀ॥ ਫਿਰ ਪਤਾ ਨਹੀਂ 4 ਮਹੀਨਿ ਵਿਚ ਦੋ ਤਿੰਨ ਗੀਤ ਲਿਖਤੇ ॥ ਫਿਰ ਮੈਂ ਉਨਾਂ ਮਿਲਣ ਜਾਦਾ ਮਹਿਨੇ ਵਿਚ ਇਕ ਵਾਰ ਬਾਕੀ ਫਿਰ ਕਿਤੇ ਸਤਿ ਸੀ੍ ਅਕਾਲ ਜੀਓ
@user-hf9cd6bj4u
@user-hf9cd6bj4u 4 ай бұрын
ਜਗਮੋਹਨ ਸੰਧੂ ਨੂੰ ਮਿਲ ਕੇ ਗੱਲ ਬਾਤ ਕਰਨੀ ਚਾਹੀਦੀ ਸੀ ਯਾਂ ਘਰ ਮਿਲੇ ਨਹੀਂ ਦੱਸਣਾ ਜੀ ਧੰਨਵਾਦ ਜੀ ਚੰਦਭਾਨ
@harbanssinghnatt4890
@harbanssinghnatt4890 4 ай бұрын
ਚੋਟੀ ਦਾ ਗੀਤਕਾਰ ਹੋਣਾ, ਚੋਟੀ ਦਾ ਗਾਇਕ, ਖੁਲਦਿਲਾ, ਸਰਪੰਚ ਹੋਣਾ, ਯਾਰਾਂ ਦਾ ਯਾਰ ਤੇ ਹੋਰ ਅਨੇਕਾਂ ਗੁਣਾਂ ਦਾ ਮਾਲਕ ਸੀ ਦੀਦਾਰ ਸੰਧੂ।
@NirmalSingh-bz3si
@NirmalSingh-bz3si 4 ай бұрын
ਗੀਤਾਂ ਦਾ ਸਿਵ ਕੁਮਾਰ??😢😢😢😢😢😢😢😢😢
@user-mf7in1kr1w
@user-mf7in1kr1w 4 ай бұрын
ਬਹੁਤ ਵਧੀਆ ਬਾਈ ਜੀ ਰੱਬ ਤੁਹਾਡਾ ਭੱਲਾ ਕਰੇ ਗਾ
@HardeepSingh-mr5gj
@HardeepSingh-mr5gj 4 ай бұрын
ਬਹੁਤ ਬਹੁਤ ਮੁਬਾਰਕਾਂ ਔਲਖ ਅਤੇ ਬਰਾੜ ਨੂੰ ਜਿਨ੍ਹਾਂ ਨੇ ਭਰੋਵਾਲ ਖੁਰਦ ਦੇ ਦਰਸ਼ਨ ਕਰਵਾਏ।
@kewalharaj2676
@kewalharaj2676 4 ай бұрын
Very good ❤
@parshotamsingh2092
@parshotamsingh2092 3 ай бұрын
Q​@@kewalharaj2676
@jagmeetteona6186
@jagmeetteona6186 4 ай бұрын
ਬਹੁਤ ਵਧੀਆ ਕਲਾਕਾਰ ਤੇ ਗੀਤ ਕਾਰ ਸੀ ਦੀਦਾਰ ਸੰਧੂ ਸਾਬ
@user-fn7qv3vj6j
@user-fn7qv3vj6j 4 ай бұрын
ਇਹ ਪਿੰਡ ਜਗਰਾਉਂ ਤਹਿਸੀਲ ਵਿੱਚ ਹੈ ਜਿਲਾ ਲੁਧਿਆਣਾ ਹੈ
@gurnamdhandhi4741
@gurnamdhandhi4741 4 ай бұрын
ਗੱਲਾਂ ਕਰੇ ਦਿਦਾਰ ਦੀਆਂ ਂਬਹੁਤ ਵਧੀਆ ਗੱਲ ਕੀਤੀ
@gurmailbenipal918
@gurmailbenipal918 4 ай бұрын
ਸੰਧੂ ਦੀਦਾਰ ਸਿੰਘ ਬਹੁਤ ਵਧੀਆ ਇਨਸਾਨ ਸਨ
@KuldeepSingh-jk2sk
@KuldeepSingh-jk2sk 4 ай бұрын
Bohat Badiya Song g D S Sandhu great Singer ♥️♥️♥️👌👌👌👌👍👍👍👍
@bhagwandass4232
@bhagwandass4232 4 ай бұрын
Very good interview. Didar sandhu lived a very simple life although he was world famous punjabi singer. Carry on such type of interviews of his life. Thanks to bai aulakh.
@GurmeetSingh-vm7fy
@GurmeetSingh-vm7fy 4 ай бұрын
ਜੀਜਾ ਝਾਂਜਰਾਂ ਲਿਆ ਦੇ ਮੇਰੇ ਪੈਰਾਂ ਨੂੰ ਵੇ ਜੀਜਾ ਝਾਂਜਰਾਂ
@user-gg8wt4qj7i
@user-gg8wt4qj7i 4 ай бұрын
ਔਲਖ। ਤੇ। ਬਰਾੜ। ਜੀ। ਦੀਦਾਰ। ਸੰਧੂ ਜੀ। ਬਾਰੇ। ਅਤੇ। ਉਨਾ। ਦੇ। ਪਿੰਡ। ਬਾਰੇ। ਜਾਣਕਾਰੀ। ਦਿੱਤੀ। ਬਹੁਤ। ਬਹੁਤ। ਧੰਨਵਾਦ
@jasbirsandhu1998
@jasbirsandhu1998 4 ай бұрын
Didar Singh Sandhu is a legend of Punjab. We still listen to his songs
@Laddigill-pr3sn
@Laddigill-pr3sn 4 ай бұрын
ਜਗਮੋਹਨ ਸੰਧੂ ਦੀ ਇੰਟਰਵਿਊ ਜਰੂਰ ਕਰੋ ਜੀ
@SukhmanderSingh-uy3xc
@SukhmanderSingh-uy3xc 4 ай бұрын
ਦੀਦਾਰ ਸੰਧੂ ਨੂੰ ਮੈ ਵੀ ਸਲੂਟ ਕਰਦਾ ਮੈਂ ਛੋਟਾ ਹੁੰਦਾ ਮੈਂ ਦੀਦਾਰ ਸੰਧੂ ਗਾਣਾ ਸੀ ਆਉ ਨੀ ਕੁੜੀਓ ਨੱਚੀਏ ਗਿੱਧੇ ਵਿਚ ਸਾਨੂੰ ਦੇਖ ਕੇ ਨੀਂਦ ਨਾ ਆਵੇ ਪਿੰਡ ਦੇ ਮੁੰਡਿਆਂ ਨੂੰ ਸ ਸ ਕੋਹਲੀ ਬਾਠਿੰਡਾ 🎉🎉🎉🎉🎉🎉🎉🎉🎉
@MakhanSingh-ol9xb
@MakhanSingh-ol9xb 12 күн бұрын
ਬਹੁਤ ਵਧੀਆ ਲੱਗ ਰਿਹਾ ਜੀ ਧੰਨਵਾਦ। ਭੁਪਾਲ ਕਲਾਂ ਮਾਨਸਾ
@chamkauraulakh8036
@chamkauraulakh8036 4 ай бұрын
ਸਜਰੇ ਸਰੀਕ ਬਨਗੇ ।ਹਿੱਕ ਦੀ ਗਾਨੀ ਦੇ ਮਣਕੇ ।
@rajusidhu6143
@rajusidhu6143 4 ай бұрын
ਵੇ ਨਾ ਮਾਰ ਜਾਲਵਾ ਵੇ।ਤੱਖਤ ਹਜ਼ਾਰਾਂ ਸੱਡੀਆ ਰਕਾਨੇ ਤੇਰੀ ਖਾਤਰ ਜੇਠ ਦਿੱਲੀ ਓ ਸੁਰਮੇ ਦਾਨੀ ਲਿਆਇਆ ਨੀ।
@user-rc3ue8cg4x
@user-rc3ue8cg4x 4 ай бұрын
Didar Sandhu had a best lyric and best singer.
@jaswantsingh-rk6fm
@jaswantsingh-rk6fm 4 ай бұрын
Bohot wadiye singer didar sandhu fatak Kotukpure da kia baat g
@BharpoorSingh-ds6ef
@BharpoorSingh-ds6ef 4 ай бұрын
ਬਹੁਤ ਵਧੀਆ ਬਾਈ ਜੀ
@ParamjeetSingh-lu5od
@ParamjeetSingh-lu5od 9 күн бұрын
I am big fan, Daily geet sunda rha h
@GurmeetSingh-kk6mb
@GurmeetSingh-kk6mb Ай бұрын
Tory chill k chupaja Yara ve Bullian te cheer aa gia❤❤❤❤❤ Surinder kaur ji Nal gae is geet nu anginat bar suneaa Har bar Nawan hi lagda❤❤❤❤ Didar Sandhu ji da Didar ik war keeta
@athwalkanwaljit1602
@athwalkanwaljit1602 4 ай бұрын
ਦੀਦਾਰ ਸੰਧੂ ਜੀ ਬੱਲੇ ਬੱਲੇ
@sukhmanjotsingh7427
@sukhmanjotsingh7427 4 ай бұрын
ਬਹੁਤ ਬਹੁਤ ਮੁਬਾਰਕਾਂ ਵੀਰ
@manderbrar5382
@manderbrar5382 4 ай бұрын
Didar.sandhu.sab.nu.apna.lagde
@dhannaram2661
@dhannaram2661 4 ай бұрын
My favorite singer and writer
@swarengill9466
@swarengill9466 4 ай бұрын
Good Job 👍
@jasvirgill3622
@jasvirgill3622 4 ай бұрын
Didar Sandhu Sahib rehndi duniya tk Amar raihnge.
@tarsemsinghrajput6675
@tarsemsinghrajput6675 4 ай бұрын
ਸਵਃਦੀਦਾਰ ਸੰਧੂ ਅਮਰ ਹਨ 🙏🏻🙏🏻🙏🏻
@jasveersingh5284
@jasveersingh5284 4 ай бұрын
Very good 👍 👏 👌
@Bapla.baldevBapla.baldev
@Bapla.baldevBapla.baldev 4 ай бұрын
❤❤❤❤MERE.BAH.TE.DIDAR.DA.TETTU.VNE.NU.AAJ.30.SAAL.HO.GAE.AA❤❤❤❤BAPLA
@shivcharansingh550
@shivcharansingh550 4 ай бұрын
SALUTE HE DIDAR SANDU JI NU,, MY FAVORITE SINGAR WRITTER,, 😢😢😢😢😢🎉🎉
@user-ep5yu1cf7i
@user-ep5yu1cf7i 4 ай бұрын
Good very good
@surjitseet797
@surjitseet797 4 ай бұрын
ਬਹੁਤ ਵਧੀਆ ਉਪਰਾਲਾ ਵੀਰ।
@user-mm9eh5hl2m
@user-mm9eh5hl2m Ай бұрын
Bahut bahut dhanbaad Ji ..vadhia jankari.....
@jagwindersingh8633
@jagwindersingh8633 4 ай бұрын
Didaar sandhu the great singer
@GurcharanSingh-xr9lq
@GurcharanSingh-xr9lq 4 ай бұрын
ਬਹੁਤ ਬਹੁਤ ਮੁਬਾਰਕਾਂ ਔਲਖ ਜਿਨਾਂ ਸਾਨੂਪਿਡਦੇਦ
@Chahal197
@Chahal197 4 ай бұрын
ਬਹੁਤ ਬਹੁਤ ਧੰਨਵਾਦ ਜੀ
@BaltejSidhugurunanakdasi-if7wz
@BaltejSidhugurunanakdasi-if7wz 3 ай бұрын
ਧੰਨਵਾਦ ਬਾਈ ਜੀ ਥੋਡਾ,ਕਰਨ ਬਰਾੜ ਸਾਡੇ ਸ਼ਹਿਰ ਦਾ,ਔਲਖ ਸਾਹਿਬ, ਤੁਸੀਂ ਬਹੁਤ ਹੀ ਵੱਡਾ ਕੰਮ ਦਿਲੋਂ ਕਰ ਰਹੇ, ਸਾਨੂੰ ਬਹੁਤ ਇਹ ਥੋਡਾ ਕੰਮ ਬਹੁਤ ਚੰਗਾ ਲੱਗਦਾ, ਇਸ ਲਈ ਥੋਡੀ ਡੂੰਘੀ ਸੋਚ ਨੂੰ ਸਲਾਮ ਕਰਦੇਂ ਹਾਂ,
@avtarsinghsandhu9338
@avtarsinghsandhu9338 4 ай бұрын
ਵਧੀਆ ਕਲਾਕਾਰ ਸਨ,
@hardevsingh5654
@hardevsingh5654 4 ай бұрын
Bhat achaa singer c didar sandhu
@HoneySinghHoneySingh-ll5fx
@HoneySinghHoneySingh-ll5fx 4 ай бұрын
Very good 👌
@user-tp4ny4wv9q
@user-tp4ny4wv9q 3 ай бұрын
ਭਾਈ ਦੀਦਾਰ ਸਿੰਘ ਸੰਧੂ ਭਰੋਵਾਲ ਇੱਕ ਅਣਮੁੱਲਾ ਹੀਰਾ ਸੀ ਕਲਾਕਾਰ ਐਕਟਰ ਭਾਈ ਸਾਹਿਬ ਜੀ।ਮੇਰਾ ਦੋਸਤ ਸੀ। ਸਲਿਊਟ ਹੀ ਕਹੂਗਾ ਜੀ। ਬੁੱਟਰ ਬਠਿੰਡਾ ਹਲਕਾ ਗਿੱਦੜਬਾਹਾ ਵਾਲੇ ਨੰਬਰਦਾਰ ਜੀ। ਪੰਜਾਬ ਰਾਜ ਵਣ ਵਿਕਾਸ ਨਿਗਮ ਬਠਿੰਡਾ ਸਾਬਕਾ ਫੀਲਡ ਸੁਪਰਵਾਈਜ਼ਰ ਬਠਿੰਡਾ ਜੀ।
@karamjitsinghsalana4648
@karamjitsinghsalana4648 4 ай бұрын
Veer good Aulakh and Brar saab
@JarnailSingh-ud8gb
@JarnailSingh-ud8gb 4 ай бұрын
Daddarsandhu. V. Good
@JasveerSingh-kc6sy
@JasveerSingh-kc6sy 4 ай бұрын
Verygood
@bhagwantsingh6173
@bhagwantsingh6173 4 ай бұрын
Nice singer L/ Didaar Sandhu.
@lakhveersingh-qh5dq
@lakhveersingh-qh5dq 4 ай бұрын
Very Very nice Beautiful Sweet I Like you My very Very Fevrit
@jasvir583
@jasvir583 4 ай бұрын
Good job. Jasvir singh aulakh
@user-og3mk8gg7q
@user-og3mk8gg7q 12 күн бұрын
Very very nice good ji ❤❤❤❤❤❤❤❤❤❤❤❤❤❤❤
@user-kd6dx8ge5k
@user-kd6dx8ge5k 4 ай бұрын
Veery good
@jagarsingh8091
@jagarsingh8091 4 ай бұрын
Very good song g
@harindersidhu5889
@harindersidhu5889 3 ай бұрын
Sandhu Sahib te mere pind nu Salute 😍🙏
@splitmine1467
@splitmine1467 4 ай бұрын
Nice
@kuldiptoor6822
@kuldiptoor6822 4 ай бұрын
Very nice thank you
@VivekSharma-yi3tj
@VivekSharma-yi3tj 4 ай бұрын
Bhut vadia work 👍
@PARAMJEETSINGH-sd8qx
@PARAMJEETSINGH-sd8qx 4 ай бұрын
Thank you veer ji
@gtej6852
@gtej6852 4 ай бұрын
ਇਹ ਝਾਂਜਰ ਦੀ ਮੈਨੂੰ ਦੇ ਕੇ ਗਿਆ ਦੀਦਾਰ ਨਿਸ਼ਾਨੀ, ਲੱਖ ਜਵਾਨੀਆਂ ਮਾਣੇ ਅੜੀਓ ਉਹ ਮੇਰਾ ਦਿਲ ਜਾਨੀ, ਆਪਣੇ ਹੱਥੀ ਝਾਂਜਰ ਦੇ ਵਿੱਚ ਦੇ ਗਿਆ ਪਰੋ ਕੇ ਮਣਕੇ ਛਣਕਾਟਾ ਪੈਂਦਾ ਗਲੀ ਗਲੀ ਨੀ ਮੇਰੀ ਐਸੀ ਝਾਂਜਰ ਛਣਕੇ,,,,,,,,,,,,🎉🎉🎉
@user-bo7de1ou1n
@user-bo7de1ou1n 4 ай бұрын
ਬਾਈ'ਜੀ''ਇਹ'ਤਾ'ਤੂਸੀ''ਕਮਾਲ'ਕਰ'ਦੀਤੀ'ਜੀ'ਮੈ'ਬੋਹਤ'ਵਡਾ'ਫੈਨ'ਹਾ'ਮੈਨੂ'ਬੋਹਤ'ਹੀ ਚੱਗਾ'ਲਾਗਾ
@nancyhangoli7325
@nancyhangoli7325 4 ай бұрын
Punjab.de.purna.kalakar. bhaut.changa.she.sanu.ta.ana.the.kalakari.chanji.lagdi.ce
@JaspalSingh-kz8lp
@JaspalSingh-kz8lp 4 ай бұрын
Sandhu very nice man
@NirmalSingh-ht1ej
@NirmalSingh-ht1ej 4 ай бұрын
Karan Brar Ji , Sat Shri Akal
@sinderjeet5631
@sinderjeet5631 4 ай бұрын
Very good job
@ParamjeetSingh-lu5od
@ParamjeetSingh-lu5od 9 күн бұрын
Didar was Didar.
@satpalsinghgrewal7360
@satpalsinghgrewal7360 4 ай бұрын
Very nice ji
@gurmindergondara4485
@gurmindergondara4485 4 ай бұрын
ਦਿਦਾਰ ਸੰਧੂੰ ਦੇ ਰਿਕਾਰਡ ਬਹੁਤ ਵਧੀਅ। ਸਨ ਜਿਵੇੰ ਬੰਦ ਪਿਅਆ ਦਰਵਾਜਾ ਕੋਟ ਕਪੂਰੇ ਦਾ
@sarabjeetsingh8415
@sarabjeetsingh8415 12 күн бұрын
Old is gold
@GagandeepSingh-be7wy
@GagandeepSingh-be7wy 4 ай бұрын
❤❤❤❤❤❤❤❤❤❤❤❤❤❤❤❤❤❤❤❤❤❤
@DarshanSingh-eq9im
@DarshanSingh-eq9im 4 ай бұрын
ਦੀਦਾਰ ਦਾ ਪਹਿਲਾ ਪਿਡ ਪਤਾ ਦਸਿੳ
@CanadaKD
@CanadaKD 4 ай бұрын
ਧੰਨਵਾਦ ਜੀ।
@user-co5zn7yx2g
@user-co5zn7yx2g 4 ай бұрын
God bless you
@user-hz5pc1ye2v
@user-hz5pc1ye2v 4 ай бұрын
Bohot vadia ji
@hardevsingh5654
@hardevsingh5654 3 ай бұрын
Very good
@devinderbrasal9678
@devinderbrasal9678 4 ай бұрын
Good singet
@lakhbirsingh7475
@lakhbirsingh7475 4 ай бұрын
ਬਹੁਤ ਅਸ਼ਾ ਕੰਮ ਹੈ ਇਹ ਕਰਦੇ ਰਹੋ
@arjansingh6255
@arjansingh6255 3 ай бұрын
❤❤❤❤❤❤❤❤ Wmk 🎉🎉🎉🎉🎉🎉 I m form Jammu
@BabbuRai-ll7lx
@BabbuRai-ll7lx 4 ай бұрын
ਇੱਕ ਵੀਡਿਉ ਹੁਣ ਕਿਤੇ ਸਰਪੰਚੀ ਦੀਆਂ ਵੋਟਾਂ ਦੀ ਵੀ ਪਾਇਉ ਭਰੋਵਾਲ ਦੀ ਦੇਖਿਓ ਕਿਵੇਂ ਇਕ ਦੂਜੇ ਨੂੰ ਡੇਲੇ ਕੱਢ ਦੇ ਸਾਰੇ ਵੋਟਾਂ ਟਾਈਮ 😂😂
@studytech8156
@studytech8156 3 ай бұрын
Shi kiha babbu put hor pasho ty nandi da ki haal aa
@charanjeetsandhu1669
@charanjeetsandhu1669 4 ай бұрын
❤❤❤❤❤
@NarinderpalSingh-xh8vw
@NarinderpalSingh-xh8vw 4 ай бұрын
Dedar. Sandhu. Good. Banda. See
@karanbaraich2300
@karanbaraich2300 4 ай бұрын
@user-pj6dp4sj3o
@user-pj6dp4sj3o 3 ай бұрын
Very good Sandhu sab
@AjaibSingh-hc1ux
@AjaibSingh-hc1ux Ай бұрын
Didar Sandhu jindabad hai jindabad rehnge
@amanvirsinghtoor9143
@amanvirsinghtoor9143 4 ай бұрын
❤❤❤❤❤❤❤❤
@paramjitsingh2879
@paramjitsingh2879 4 ай бұрын
Browal Khurd mere pind Birmi the Near hai jiii gbu jiii
@mohansinghwarval87
@mohansinghwarval87 26 күн бұрын
ਪਿੰਡ ਭਰੋਵਾਲ ਦੀ ਫਿਰਨੀ ਤੋਂ ਦਿਨ ਖੜੇ ਕਦੇ ਨਾਂਹ ਘਰ ਜਾਵਾਂ
@JaspalSingh-kz8lp
@JaspalSingh-kz8lp 4 ай бұрын
Very nice Vir ji
@user-fg7ds8ou9l
@user-fg7ds8ou9l 3 ай бұрын
ਰਿਪੋਰਟਰ ਸ੍ਹਾਬ ਉਹਨਾਂ ਗਾਇਆ,ਪਿੰਡ ਭਰੋਵਾਲ ਦੀ ਫਿਰਨੀ ਤੋਂ ਦਿਨ ਖ੍ਹੜੇ ਕਦੀ ਨਾਂ ਘਰ ਮੇਰੀ ਪਿੰਡ ਦੇ ਮੁੰਡੇ ਨਾਲ ਯਾਰੀ ਦਰਸ਼ਨ ਨਿੱਤ ਕਰਦੀ ਇਕ ਜੱਟ ਤੋਂ ਬਿਨਾ ਕਿਹੜਾ ਪਿੰਡ ਵਿੱਚ ਕੌਣ ਦਰਦੀ ਜਦੋ ਘੁੱਟ ਕੇ ਕਾਲ਼ਜੇ ਲਾਲੀ ਤੂੰ ਹੋ ਗਈ ਬੋਲੋ ਮੋਮ ਵਰਗੀ , ਇਹ ਕੋਈ ਖਾਸ ਗੱਲ ਆ ਇਹਦੇ ਬਾਰੇ ਚਾਨਣਾਂ ਜ਼ਰੂਰ ਪਾਸਿਓਂ? ਦੱਸ,
@paldandiwal
@paldandiwal 4 ай бұрын
Very nice
@dheer_saab_noor
@dheer_saab_noor 4 ай бұрын
Nice job
@suchasingh3466
@suchasingh3466 4 ай бұрын
🙏🏼🙏🏼🙏🏼🙏🏼🙏🏼👌🏻👌🏻👌🏻👌🏻👌🏻
@omparkashomparksh7676
@omparkashomparksh7676 4 ай бұрын
Bhaji video vich vich sound nahi hai
@baljindersinghgill3644
@baljindersinghgill3644 4 ай бұрын
Thnx bai ji
50 YouTubers Fight For $1,000,000
41:27
MrBeast
Рет қаралды 207 МЛН
Викторина от МАМЫ 🆘 | WICSUR #shorts
00:58
Бискас
Рет қаралды 3,1 МЛН
Erkesh Khasen -  Bir qyz bar M|V
2:43
Еркеш Хасен
Рет қаралды 1 МЛН
Jaloliddin Ahmadaliyev - Kuydurgi (Official Music Video)
4:49
NevoMusic
Рет қаралды 10 МЛН
IL’HAN - Pai-pai (lyric video) 2024
3:24
Ilhan Ihsanov
Рет қаралды 780 М.
Munisa Rizayeva - Aka makasi (Official Music Video)
6:18
Munisa Rizayeva
Рет қаралды 12 МЛН