No video

ਦਾਦੇ ਸਹੁਰੇ ਨੇ ਫਰੋਲੀ ਨੂੰਹ ਦੀ ਜਵਾਨੀ, ਪੋਤ ਨੂੰਹ ਨੂੰ ਦੱਸੀਆਂ ਸਭ ਗ਼ਲਤ ਗੱਲਾਂ BASSI SHOW

  Рет қаралды 47,577

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 49
@rattandhaliwal
@rattandhaliwal 8 ай бұрын
ਇਹ ਜੋ ਔਰਤ ਸੀਮਾ ਲੱਗਦਾ ਆਪਣੇ ਸਾਰੇ ਪ੍ਰੀਵਾਰ ਤੇ ਭਾਰੂ ਹੈ।
@AvtarSingh-pw7fv
@AvtarSingh-pw7fv Жыл бұрын
ਅਸਲ ਵਿੱਚ ਲਵ ਮੈਰਿਜ ਵਾਲੇ ਕੇਸ ਬਹੁਤ ਘੱਟ ਕਾਮਯਾਬ ਹੁੰਦੇ ਹਨ ਕਿਉਂਕਿ ਇਨ੍ਹਾਂ ਵਿਚ ਪਿਆਰ ਨਹੀਂ ਬਲਕਿ ਹਵਸ ਭਾਰੂ ਹੁੰਦੀ ਹੈ ਜੋ ਵਿਆਹ ਤੋਂ ਬਾਦ ਉਤਰ ਜਾਂਦੀ ਹੈ ਤੇ ਇਹ ਲੋਕ ਪਿਆਰ ਸ਼ਬਦ ਨੂੰ ਵੀ ਬਦਨਾਮ ਕਰਦੇ ਹਨ
@Rubbaljotkahlon
@Rubbaljotkahlon Жыл бұрын
Nhi sir zarrori nhi a sadi love marriage hoi a 10 year ho gy but asi boht happy aa sab kismat di gl hundi a love mrg ya araange mrg di nhi
@jessysingh6107
@jessysingh6107 Жыл бұрын
@@Rubbaljotkahlonf
@mahirajput8230
@mahirajput8230 Жыл бұрын
Veere jruri nhi ki Love marriage sahi nhi hundi bhuat sariya Love marriage sir v chadheya na jehne nhi nibhani ohh arnge marrige v tut jadi hai
@kalashkaur8648
@kalashkaur8648 Жыл бұрын
😊😊😊
@Rubbaljotkahlon
@Rubbaljotkahlon Жыл бұрын
@@mahirajput8230 bilkul ryt
@manrajgosal4152
@manrajgosal4152 Жыл бұрын
Passa kar gaya pasi ,swaad lenda a bassi
@SukhdevSingh-of7iu
@SukhdevSingh-of7iu Жыл бұрын
ਸਸ ਗ਼ਲਤ ਹੈ
@amriksingh9589
@amriksingh9589 Жыл бұрын
ਬਾਸੀ ਸਾਹਿਬ ਨੇ ਜਿਸ ਨੂੰ ਕਹਿ ਦਿੱਤਾ ਕਿ ਤੁਸੀਂ ਸਾਡੇ ਸਤਿਕਾਰ ਯੋਗ ਹੋ ਤੁਹਾਡੀ ਪੂਰੇ ਇਲਾਕੇ ਵਿਚ ਪੂਰੀ ਇੱਜ਼ਤ ਹੈ ਬੱਸ ਫਿਰ ਉਸ ਦੀ ਬਾਅਦ ਵਿਚ ਖੈਰ ਨਹੀਂ
@punjabidecenthulk784
@punjabidecenthulk784 Жыл бұрын
ਸੱਸ ਬਹੁਤ ਤੇਜ਼ aaa 😂😂
@damansaini7803
@damansaini7803 Жыл бұрын
Sas sab nu chak lagti hai. Eh love marriage waliya ehu kuj kardiya .
@chahalsingh4892
@chahalsingh4892 Жыл бұрын
ਬਾਸੀ ਸਾਹਿਬ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਦੀ ਲਵ ਮੈਰਿਜ ਨੂੰ ਸੀਮਾ ਸੱਸ ਨਹੀਂ ਚਾਹੁੰਦੀ ਸੀ। ਉਹ ਕਿਸੇ ਹੋਰ ਜਗ੍ਹਾ ਰਿਸਤਾ ਜੋੜ ਕੇ ਦਾਜ ਲੈਣਾ ਚਾਹੁੰਦੀ ਸੀ। ਮੁੰਡਾ ਲਵ ਮੈਰਿਜ ਹੀ ਕਰਾਉਣਾ ਚਾਹੁੰਦਾ ਸੀ। ਇਸੇ ਰੰਜਿਸ਼ ਕਾਰਨ ਸੱਸ ਪੁੱਤ ਤੇ ਨੂੰਹ ਦੇ ਵਿਚਕਾਰ ਪੈਂਦੀ ਸੀ ਤਾਂ ਕਿ ਉਹਨਾਂ ਵਿੱਚ ਦੂਰੀ ਪਾਈ ਜਾ ਸਕੇ। ਸੀਮਾ ਆਪਣੇ ਅੱਗ ਲਾਉਣ ਵਾਲੀ ਗੱਲ ਨੂੰ ਦਬਾਉਣਾ ਚਾਹੁੰਦੀ ਐ। ਕੋਈ ਸੱਕ ਨਹੀਂ ਜਾਪਦਾ ਕਿ ਸੀਮਾ ਕੁਪੱਤੀ ਨਹੀਂ ਹੈ। ਜਵਾਨੀ ਵੇਲੇ ਲੁੱਟੇ ਬਾਣੀਏ, ਹੁਣ ਪਤੀ ਦੀ ਭਗਤਣੀ ਹੋਈ।
@karanbaraich2300
@karanbaraich2300 Жыл бұрын
👍
@AvtarSingh-pw7fv
@AvtarSingh-pw7fv Жыл бұрын
ਘੱਟ ਨੂੰਹ ਵੀ ਨਹੀਂ ਲਗਦੀ ਵੈਸੇ ਵੀ ਹੁਣ ਆਹ ਜਣੀ ਖਣੀ ਨੇ ਤਰੀਕਾ ਫੜ ਲਿਆ ਕਿ ਸੱਸ ਸਾਡੇ ਵਿਚਕਾਰ ਸੌਂਦੀ ਸੀ ਜੋ ਕਿਸੇ ਵੀ ਤਰੀਕੇ ਵਾਜਿਬ ਗੱਲ ਨਹੀਂ ਲਗਦੀ
@SukhpalkaurDhillon
@SukhpalkaurDhillon Жыл бұрын
Eh sach aa sondiya hundiya ne jdo apne putt ch Kami hundi aa tan sare mile hunde Munda v miliya hunda nal ena de
@chahalsingh4892
@chahalsingh4892 Жыл бұрын
ਹੁਣ ਦੀਆਂ ਪੜੀਆਂ ਸੱਸਾਂ ਦੇ ਚਲਿੱਤਰ ਪਹਿਲਾਂ ਵਾਲੀਆਂ ਅਨਪੜ੍ਹ ਸੱੱਸਾਂ ਤੋਂ ਨਵੀਂ ਕਿਸਮ ਦੇ ਨੇ।
@Blue_____Sky
@Blue_____Sky 8 ай бұрын
Girl is right
@chahatpreetkaurdhillon1459
@chahatpreetkaurdhillon1459 Жыл бұрын
Sas ta bassi sahib nu bolan nai dende ,nooh naal ki krde howege
@vickyvickt1477
@vickyvickt1477 Жыл бұрын
Chahat u r ryt madem.
@chahalsingh4892
@chahalsingh4892 Жыл бұрын
ਸੱਸ ਬਹੁਤ ਤੇਜ਼ ਹੈ ਪੜੀ ਹੋਣ ਕਰਕੇ।
@Deeplylove..
@Deeplylove.. Жыл бұрын
ਸੱਸ ਨੇ ਤਾਂ ਬਾਸੀ ਦੀ ਬਖ਼ੀ ਪਾੜ ਤੀ ਜਦੋ ਕਿਹਾ ਮੇਰੇ ਤੇ ਨਾ ਜਾ ਨੂੰਹ ਦੇ ਗਲ ਕਰ । ਬਾਸੀ ਵੀ ਜਨੇ ਖਣੇ ਨੂੰ ਹੱਥ ਪਾ ਲੈਂਦਾ ਅਗਲੀ ਨੇ ਬਾਸੀ ਦੀ ਟੱਟੀ ਕੱਢ ਦੇਣੀ c
@vickyvickt1477
@vickyvickt1477 Жыл бұрын
@@Deeplylove.. bassi hai he besan sala mja jadda lenda aa😂😂
@Deeplylove..
@Deeplylove.. Жыл бұрын
@@vickyvickt1477 ਬਾਸੀ ਨੂੰ ਵੀਰੇ ਗੱਲ ਨੀ ਆਈ ਅਗਲੀ ਨੇ ਬਾਸੀ ਪੀਲਾ ਪੀਲਾ ਕਰ ਤਾਂ
@jinderpreet7621
@jinderpreet7621 Жыл бұрын
Sora jroori gal da koi zwaab ni dinda hor hi galan kari janda
@kakasingh1405
@kakasingh1405 Жыл бұрын
ਬਾਸੀ ਹਰੇਕ ਨੂੰ ਕਹ ਦਿੰਦਾ ਇਲਾਕੇ ਵਿੱਚ ਬਹੁਤ ਸਤਕਾਰ ਹੈ,, ਤਾਹੀ ਤਾਂ ਰੌਲਾ ਪੈਂਦਾ
@amritjotsingh5421
@amritjotsingh5421 Жыл бұрын
ਬਾਸੀ ਇਕ ਮਿੰਟ ਚ ਬਦਲ ਜਾਂਦਾ
@kakasingh1405
@kakasingh1405 Жыл бұрын
21 ਨੂੰ 31 ਇਹ ਨੂੰ ਕਹਿੰਦੇ
@Deeplylove..
@Deeplylove.. Жыл бұрын
ਸੱਸ ਨੇ ਤਾਂ ਬਾਸੀ ਦੀ ਬਖ਼ੀ ਪਾੜ ਤੀ ਜਦੋ ਕਿਹਾ ਮੇਰੇ ਤੇ ਨਾ ਜਾ ਨੂੰਹ ਦੇ ਗਲ ਕਰ । ਬਾਸੀ ਵੀ ਜਨੇ ਖਣੇ ਨੂੰ ਹੱਥ ਪਾ ਲੈਂਦਾ ਅਗਲੀ ਨੇ ਬਾਸੀ ਦੀ ਟੱਟੀ ਕੱਢ ਦੇਣੀ c
@kartarsingh8826
@kartarsingh8826 Жыл бұрын
kapatti saaas .. basssi 😂😂😂😂
@ranidhingra50
@ranidhingra50 Жыл бұрын
I think his mother father,knows,where their son is they are,lying
@Singhboy749
@Singhboy749 Жыл бұрын
Ajj kal ehi pentra apnonde jado koi chakar penda ehi kehnde k love marriage hoi aa te munde sada ghar ni rehnda. Sanu ni pta munda kithe aa sare rale mile hunde .
@poijasandhu6535
@poijasandhu6535 Жыл бұрын
Sir eh india ch trend he chlda Munda bedakhal kro te sache hojo ehnu sabb ptah ehda Munda kider a I am also jaurnalist sanu ptah eh sas bott tej a
@gurmaizkaur3054
@gurmaizkaur3054 Жыл бұрын
Ih ji kuri tung karde ci ta munda Luke gia
@nirmalbassi9535
@nirmalbassi9535 Жыл бұрын
ਮੁੰਡੇ ਦੀ ਮਾਂ ਬਹੁਤ ਤੇਜ ਹੈ,ਮਾਂ ਨੂੰ ਆਪਣੇ ਮੁੰਡੇ ਦਾ ਕੋਈ ਫਿਕਰ ਨਹੀਂ ਕਿਥੇ ਹੈ
@ranidhingra50
@ranidhingra50 Жыл бұрын
Looks,like,motherin law makes,troubles
@hggaming162
@hggaming162 Жыл бұрын
Kise ne Laban di koshish kio nai kiti . Gurjit nu
@jagtarsingh7127
@jagtarsingh7127 Жыл бұрын
ਕੁੜੀ ਸਰਾਸਰ ਝੂਠ ਬੋਲ ਰਹੀ ਹੈ ਕੈਂਚੀ ਵਾਂਗੂੰ ਉਸਦੀ ਜ਼ੁਬਾਨ ਚਲਦੀ ਹੈ
@bhagatsinghfans2115
@bhagatsinghfans2115 11 ай бұрын
Badi aggressive hai seema kupatti
@babbugill5184
@babbugill5184 Жыл бұрын
Kudi wrong ah
لااا! هذه البرتقالة مزعجة جدًا #قصير
00:15
One More Arabic
Рет қаралды 52 МЛН
How I Did The SELF BENDING Spoon 😱🥄 #shorts
00:19
Wian
Рет қаралды 36 МЛН
OMG what happened??😳 filaretiki family✨ #social
01:00
Filaretiki
Рет қаралды 13 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 18 МЛН
لااا! هذه البرتقالة مزعجة جدًا #قصير
00:15
One More Arabic
Рет қаралды 52 МЛН