No video

Bibi Jagir Kaur | 'ਦੂਜਿਆਂ ਨੂੰ ਡਰ ਕਿ ਅਸੀਂ ਲਵਾਂਗੇ Akalidal ਦਾ ਕਬਜ਼ਾ,ਸੱਦ ਲਈ ਪੁਲਿਸ''

  Рет қаралды 5,234

ABP Sanjha

ABP Sanjha

Күн бұрын

ਦੂਜਿਆਂ ਨੂੰ ਡਰ ਕਿ ਅਸੀਂ ਲਵਾਂਗੇ Akalidal ਦਾ ਕਬਜ਼ਾ,ਸੱਦ ਲਈ ਪੁਲਿਸ - Bibi Jagir Kaur ਅੱਜ ਹੀ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਸਤੇ ਇਸ ਦੇ ਕਨਵੀਨੀਅਰ ਇੰਜੀਨੀਅਰ ਬਣਾਈ ਗਈ ਹੈ ਜਿਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਊਗਾ ਦੋਨੇ ਦਿਨਾਂ ਤੱਕ ਲੇਕਿਨ ਅੱਜ ਉਸ ਸੁਧਾਰ ਲਹਿਰ ਦੇ ਕਨਵੀਨਰ ਜਿਹੜੇ ਆ ਸਾਰਿਆਂ ਦੀ ਸਰਬ ਸੰਮਤੀ ਦੇ ਨਾਲ ਸਰਦਾਰ ਗੁਰ ਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ ਨੂੰ ਬਣਾਇਆ ਗਿਆਜਥੇਦਾਰ ਦੇ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਵਿੱਚ ਜਵਾਬ ਦੇਣ ਵਾਲੀ ਗੱਲ ਤੇ ਬੀਬੀ ਜਗੀਰ ਕੌਰ ਦਾ ਬਿਆਨ ਕਿਹਾ ਸਾਡੀ ਦਿੱਤੀ ਮੁਆਫੀ ਨਾਮੇ ਨੂੰ ਤਰਜੀ ਦੇ ਕੇ ਕਾਰਵਾਈ ਕੀਤੀ ਜਾ ਰਹੀ ਹੈਗੁਰਪ੍ਰਤਾਪ ਸਿੰਘਇਹ ਹੈਗਾ ਪੰਜ ਪ੍ਰਧਾਨੀ ਦਾ ਕਲੈਕਟਿਵ ਲੀਡਰਸ਼ਿਪ ਦਾ ਇਹਦੇ ਚ ਕੋਈ ਕਿਸੇ ਇੱਕ ਬੰਦੇ ਦੇ ਕੋਲ ਵਿਸ਼ੇਸ਼ ਅਧਿਕਾਰ ਨਹੀਂ ਉਹਦੇ ਤੋਂ ਕੋਈ ਖਾਸ ਪਾਵਰ ਨਹੀਂ ਇਹ ਜੋ ਵੀ ਫੈਸਲੇ ਕਰਨੇ ਆ ਸਾਰਿਆਂ ਨੇ ਇਕੱਠੇ ਹੋ ਕੇ ਤੇ ਇੱਕ ਮਤ ਹੋ ਕੇ ਕਲੈਕਟਿਵਲੀ ਕੋਸ਼ਿਸ਼ ਕਰਨੇ ਹਨ।

Пікірлер: 5
@JaspalKandola-uq4pz
@JaspalKandola-uq4pz Ай бұрын
ਸਭ ਗੱਲਾਂ ਦਾ ਇੱਕੋ ਹੱਲ ਸਾਰੀਆਂ ਜਥੇਬੰਦੀਆਂ ਭੰਗ ਕਰਕੇ ਨਵੀਂ ਚੋਣ ਹੋਵੇ ਜਿਸ਼ ਦੀ ਪ੍ਰਧਾਨਗੀ ਤੋਂ ਬਾਦਲ ਪਰਵਾਰ ਨੂੰ ਰਂਖਿਆ ਜਾਵੇ
@avtarsinghhundal7830
@avtarsinghhundal7830 Ай бұрын
VERY GOOD
@boparaiksingh8947
@boparaiksingh8947 Ай бұрын
ਬੀਬੀ ਜੀ you should be shunt out
@KuldeepKaur-du3mq
@KuldeepKaur-du3mq Ай бұрын
Tuhade palle kuch ni Bibi khan ton bina kuch ni kitta
ПОМОГЛА НАЗЫВАЕТСЯ😂
00:20
Chapitosiki
Рет қаралды 28 МЛН
Кадр сыртындағы қызықтар | Келінжан
00:16
Идеально повторил? Хотите вторую часть?
00:13
⚡️КАН АНДРЕЙ⚡️
Рет қаралды 18 МЛН
Joker can't swim!#joker #shorts
00:46
Untitled Joker
Рет қаралды 39 МЛН
ПОМОГЛА НАЗЫВАЕТСЯ😂
00:20
Chapitosiki
Рет қаралды 28 МЛН