ਦੇਖੋ ਠੇਕੇ ਤੇ ਜ਼ਮੀਨ ਲੈਣ ਵਾਲਿਆਂ ਨੂੰ ਕਿੰਨੇ ਰੁਪਏ ਬਚ ਗਏ, ਕਣਕ-ਝੋਨੇ ਨੇ ਦਿੱਤਾ ਬੰਪਰ ਝਾੜ

  Рет қаралды 6,918

sada kisan ਸਾਡਾ ਕਿਸਾਨ

sada kisan ਸਾਡਾ ਕਿਸਾਨ

3 ай бұрын

ਦੇਖੋ ਠੇਕੇ ਤੇ ਲੈਣ ਵਾਲਿਆਂ ਦੀ ਚੜਾਈ ਇਸ ਵਾਰ ਤਾ ਕਣਕ - ਝੋਨੇ ਨੇ ਵੀ ਦਿੱਤਾ ਬੰਪਰ ਝਾੜ
#landscape #farming #kisan

Пікірлер: 27
@sukhrai4075
@sukhrai4075 2 ай бұрын
ਇਕ।ਕਿੰਲੇ।ਦਾ।ਮੋਟਰ।ਤੇ।ਜਾਣ।ਦਾ2000ਦਾ।ਪਟਰੋਲ।ਲੰਗ।ਜਾਦਾ।ਦੂਰ।ਜਾਣ।ਦਾ।।
@AvtarSingh-vb7rs
@AvtarSingh-vb7rs 3 ай бұрын
ਸੀਰੀ ਰਲਣ ਵਾਲਾ ਕੰਮ ਜ਼ਮੀਨ ਵਾਲੇ ਨਾਲ ਸੀਰੀ ਜਿੰਨੀ ਨੋਕਰੀ ਮਿਲਜੇ ਵਧੀਆ
@agriculturekrishifarming
@agriculturekrishifarming 3 ай бұрын
ਬਾਈ ਸਾਡਾ ਦੋਆਬਾ area ਵਧੀਆ ਆ।।ਸਾਡੇ ਜ਼ਮੀਨ ਦਾ ਠੇਕਾ ਘੱਟ ਤੋ ਘੱਟ 40 ਹਜ਼ਾਰ ਤੋ ਸ਼ੁਰੂ ਹੋ ਕੇ ਵੱਧ ਤੋ ਵੱਧ 45।। ਬੁਹਤ ਜਿਆਦਾ ਕੀਤੇ ਹੋ ਜਾਵੇਂ ਤਾਂ ਲਾਸਟ 50 ਹਜ਼ਾਰ।।ਨਹੀਂ ਤਾਂ ਵੱਧ ਤੋ ਵੱਧ 42-45 ਹਜ਼ਾਰ।।aavrage ਲਗਾਈਏ ਤਾਂ 20 quntal ਕਣਕ ਤੇ 30 quntal ਝੋਨਾ।।ਦੋਵਾਂ ਫਸਲਾ ਦਾ ਖ਼ਰਚਾ ਕੱਢ ਕੇ ਤੇ ਠੇਕਾ ਦੇ ਕੇ 40 ਹਜ਼ਾਰ ਦੀ ਬੱਚਤ ਕਰ ਲੈਂਦੇ ਆ।।ਇੱਥੇ ਮੈਂ ਹੱਥ ਜੋੜ ਕੇ ਮਾਲਵੇ ਵਾਲੇ ਵੀਰਾਂ ਨੂੰ ਇਹ ਹੀ ਕਹਿਣਾ ਚਹਵਾਂਗਾ।। ਭਰਾਵੋ ਨਾ ਇੰਨਾ ਰੇਟ ਵੱਧਕੇ ਜ਼ਮੀਨ ਠੇਕੇ ਤੇ ਲਿਆ ਕਰੋ।।ਬਾਕੀ ਜ਼ਮੀਨ ਠੇਕੇ ਤੇ ਦੇਣ ਵਾਲੇ ਨੂੰ ਵੀ ਦੇਖਣਾ ਚਾਹੀਦਾ ਕਿ ਇੰਨੀ ਮਹਿੰਗੀ ਜ਼ਮੀਨ ਜੋਂ ਮੈਂ ਦੇ ਰਿਹਾ ਓਸਨੂ ਕੀ ਬਚਣਾ।।ਜਿਸਨੇ ਸਾਰਾ ਸਾਲ ਹੱਡ ਭੰਨਵੀ ਮੇਹਨਤ ਕਰਕੇ ਠੇਕਾ ਵੀ ਦੇਣਾ।। ਖ਼ਰਚਾ ਵੀ ਕਡਣਾ ਤੇ ਘੱਰ ਵੀ ਚਲੋਨਾ।।। ਇਸੇ ਹੀ ਕਰਕੇ ਸਾਡਾ ਦੋਆਬਾ ਏਰੀਆ ਸਹੀ ਆ।।
@USA_WALE_JATT_0013
@USA_WALE_JATT_0013 3 ай бұрын
ਸਾਡੇ ਲੋਕ ਆਪ ਕੁੜੀ ਦਿੰਦੇ ਆ ਇਕ ਦੂਜੇ ਤੋ ਚੋਰੀ ਜਾ ਜਾ ਜਿਹੜਾ ਜਮਾ ਮਲੰਗ ਹੋਊ ਉਹ ਸਭ ਤੋ ਵਦ ਠੇਕਾ ਚੱਕੂ
@JagtarMaan-cg1yy
@JagtarMaan-cg1yy 3 ай бұрын
ਬਹੁਤ ਵਧੀਆ ਜਾਣਕਾਰੀ ਜੀ
@Lovepreet-do1jp
@Lovepreet-do1jp 3 ай бұрын
40 tu 50 ਹਜਾਰ ਠੇਕਾ ਠੀਕ ਆ ਉਸ ਤੋ ਉਪਰ ਆਤਮ ਹੱਤਿਆ ਆ ਕੋਈ ਅੱਜ ਕਰਲੇ ਕੋਈ ਕੱਲ ਕਰਲੇ ਝਾੜ ਸਾਰੇ ਜਾਣੇ ਦੇਖਦੇ ਆ ਜੇ ਇੱਕ ਫਸਲ ਖਰਾਬ ਹੋਜੇ ਫਿਰ ਕੋਈ ਕੁਝ ਨੀ ਮੋੜਦਾ 22
@kalaramgurjar5212
@kalaramgurjar5212 3 ай бұрын
ਬਾਈ ਜੀ ਐਤਕੀਂ ਠੇਕੇ ਤੇ ਜ਼ਮੀਨ ਲੈਣ ਦਾ ਮਤਲਬ ਹੈ ਜੇੜੀ ਪਿਓ ਦਾਦੇ ਦੀ ਬਣਾਇਆ ਹੋਇਆ 4 ਕਿਲੇ ਜ਼ਮੀਨ ਹੇਗੀ ਓਹ ਗਹਿਣੇ ਰੱਖਣੇ ਆਲ਼ੀ ਗੱਲ ਹੋਈ ਪਈ ਹੈ ਬਾਈ ਜੀ ਮੇਰੇ ਕੋਲ਼ 9 ਕਿਲੇ ਜ਼ਮੀਨ ਹ ਐਤਕੀਂ 90 ਹਜ਼ਾਰ ਨੂੰ ਠੇਕੇ ਤੇ ਲੈਣ ਨੂੰ ਬਿਲਕੁੱਲ ਹੀ ਜੀ ਨਹੀਂ ਕਰਦਾ ਐਤਕੀਂ ਇਕ ਖੁੱਡ ਵੀ ਠੇਕੇ ਤੇ ਨਹੀਂ ਲੈਂਦਾ ਵੀਰ ਇਹਨਾਂ 90 ਹਜ਼ਾਰ ਤੇ ਲੈਣ ਆਲਿਆ ਨੂੰ ਅਗਲੀ ਵਾਰ ਗੱਲ ਕਰੂੰਗਾ ਬਾਈ ਜੀ ਕੁੱਲ ਮਿਲਾ ਕੇ ਗੱਲ ਮੁੱਕਦੀ ਕਰਾਂ ਤਾਂ ਕਰਜ ਵਾਨ ਹੋਣ ਆਲ਼ੀ ਗੱਲ ਹੈ
@MandeepSingh-wn3rc
@MandeepSingh-wn3rc 3 ай бұрын
Waheguru ji waheguru ji
@ramlubhaya9519
@ramlubhaya9519 3 ай бұрын
Nice
@krishansingh3365
@krishansingh3365 3 ай бұрын
NYC
@ranjodhsaini5078
@ranjodhsaini5078 3 ай бұрын
ਸਤਿ ਸ਼੍ਰੀ ਅਕਾਲ ਜੀ
@sadakisan
@sadakisan 3 ай бұрын
ਸਤਿ ਸ਼੍ਰੀ ਅਕਾਲ ਜੀ
@DaljitSingh-mf4iu
@DaljitSingh-mf4iu 3 ай бұрын
First view veer ji
@Farming_knowledge.89
@Farming_knowledge.89 3 ай бұрын
Sade 70000 de nede theka hogya 8 knaal da killa haryana
@rupindersinghpindu5923
@rupindersinghpindu5923 3 ай бұрын
ਸਾਡੇ ਤਾ 85 86 ਹਜਾਰ ਨੂੰ ਹੋ ਗਿਆ. ਸੰਗਰੂਰ.. ਸੁਨਾਮ ਚ
@Farming_knowledge.89
@Farming_knowledge.89 3 ай бұрын
@@rupindersinghpindu5923 killa vda hona
@phootphath4851
@phootphath4851 2 ай бұрын
​@@Farming_knowledge.898 ਕਨਾਲ ਵਾਲ਼ੇ ਕਿੱਲੇ ਦਾ ਬਾਈ,
@Farming_knowledge.89
@Farming_knowledge.89 2 ай бұрын
@@phootphath4851 hnji
@krishansingh3365
@krishansingh3365 3 ай бұрын
Veer kuj ni Bach da Sada 87000 nu lagi aa rs Baar
@rupindersinghpindu5923
@rupindersinghpindu5923 3 ай бұрын
ਕਿਹੜਾ ਏਰੀਆ ਬਾਈ ਤੇਰਾ
@hardeeplovely250
@hardeeplovely250 3 ай бұрын
Sada ta 55000 chalda
@punjabilife1701
@punjabilife1701 3 ай бұрын
kithe
@SukhdevSingh-qq7hy
@SukhdevSingh-qq7hy 3 ай бұрын
ਸਾਡੇ 90000
@Jatt673
@Jatt673 3 ай бұрын
34 kiwantal 😂😂😂 jhona da ki banu
@kuldeepsaraon6757
@kuldeepsaraon6757 3 ай бұрын
Asi te jhone chna kde fertera payi na KDE dap
@jaggibhuller1092
@jaggibhuller1092 3 ай бұрын
et ki pa dio😅😅😅😅
@lghuman18
@lghuman18 3 ай бұрын
yr ah fuddu bnonda ena khrcha n aunda mre nl beth k krle hisab ah ta view lyi krda ah kj
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 15 МЛН
Dhan me kalle badhane Wala formula | Sada Kisan
4:04
sada kisan ਸਾਡਾ ਕਿਸਾਨ
Рет қаралды 2,6 М.
Папа гений
0:23
Вельзевул
Рет қаралды 3,8 МЛН
ТЫ С ДРУГОМ В ДЕТСТВЕ😂#shorts
1:00
BATEK_OFFICIAL
Рет қаралды 7 МЛН
Стюардесса спасла пассажирку😳
1:00
Идеально повторил? Хотите вторую часть?
0:13
⚡️КАН АНДРЕЙ⚡️
Рет қаралды 13 МЛН