ਜਦੋਂ ਰਾਤ ਨੂੰ ਘਰ ਵਿੱਚ ਭੂਤਾਂ ਦਾ ਵਾਸਾ ਸੀ ll Bittu Chak Wala ll Gal Tuhadi (06)

  Рет қаралды 244,607

Daily Awaz

Daily Awaz

3 жыл бұрын

ਰਾਤਾਂ ਦੇ ਹਨੇਰੇ ਵਿੱਚ ਦਿਸਦੀਆਂ ਰੂਹਾਂ ਨੂੰ ਰਜਿੰਦਰ ਭਦੌੜ ਆਪ ਟੱਕਰਦਾ ਰਿਹਾ । ਬਹੁਤ ਲੋਕਾਂ ਦਾ ਵਿਸ਼ਵਾਸ ਹੁੰਦਾ ਕਿ ਸਾਨੂੰ ਰੂਹਾਂ ਦਿਸਦੀਆਂ ਤੇ ਉਹ ਘਬਰਾ ਜਾਂਦੇ ਹਨ । ਪਰ ਆਹ ਇਨਸਾਨ ਇਹਨਾਂ ਭੂਤਾਂ ਦਾ ਸੱਚ ਸਾਹਮਣੇ ਲਿਆਉਂਦਾ । ਇਕ ਵਾਰ ਜਰੂਰ ਦੇਖਿਓ
BittuChakWala #DailyAwaz #RajinderBhadaur

Пікірлер: 493
@lakhvirsingh9337
@lakhvirsingh9337 3 жыл бұрын
ਗੋਰੇ ਪੜੇ ਲਿਖੇ ਲੋਕ ਨੇ ਸਾਇਸ ਉਹਨਾ ਦੀ ਦੇਣ ਹੈ ।ਫਿਰ ਭੁਤਾ ਪਰੇਤਾ (gost) ਦੀਆ ਸਭ ਤੋ ਵਦ ਫਿਲਮਾ ਉਹਨਾ ਦੀਆ ਨੇ
@waraich_pb6746
@waraich_pb6746 3 жыл бұрын
ਬਿੱਟੂ ਬਾਈ ਸਵਾਦ ਆ ਜਾਂਦਾ ਤੇਰੀ ਇੰਟਰਵਿਊ ਵੇਖ ਕੇ😘😘
@peeyushbhandari1621
@peeyushbhandari1621 3 жыл бұрын
ਲਹੌਰ ਨਾ ਉਠਜੀ
@goragrewal7
@goragrewal7 3 жыл бұрын
ਇਕ ਇਕ ਗੱਲ ਠੀਕ ਹੈ 22 ਦੀ
@teamlakhasidhana8463
@teamlakhasidhana8463 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏🙏🙏🙏🙏🙏🙏🙏
@sukhwantsinghgoraya5381
@sukhwantsinghgoraya5381 3 жыл бұрын
ਮੈਨੂੰ ਵੀ ਕੱਲ ਇਕ ਬਾਬਾ ਮਿਲਿਆ ਕਹਿੰਦਾ ਤੇਰੇ ਮਗਰ ਕੋਈ ਜਨਾਨੀ ਲਗੀ ਐ ਮੈ ਕਿਹਾ ਵਧੀਆ ਫੇਰ ਕਹਿੰਦਾ ਸੇਵਾ ਕਰ ਹੱਲ ਹੋ ਜੂ ਮੈ ਕਿਹਾ ਕੋਈ ਨਾ ਬਾਬਾ ਨਾਨਕ ਆਪਣੇ ਸਾਬ ਲੋਂ 🙏🙏🙏
@harinderkaur1624
@harinderkaur1624 3 жыл бұрын
j babe NANAK ji te dor shaddi aa fer koi fikker krn di lodh nhi baba api saamb laingy.
@sabisarabhjit8205
@sabisarabhjit8205 3 жыл бұрын
Aho
@arshdeepsingh7265
@arshdeepsingh7265 3 жыл бұрын
Baba ki samb lau jnani???gl kidr nu ja rahi a
@ajmersingh6177
@ajmersingh6177 3 жыл бұрын
ਮੈਆਪ ਬਾਬੇਆ ਦੇ ਖਿਲਾਫ ਹਾ
@ajmersingh6177
@ajmersingh6177 3 жыл бұрын
ਜੈਸਾ ਆਦਮੀ ਆਪ ਹੂਦਾਹੈ ਉਸ ਸਾਰੇਆਪਣੇ ਵਰਗੇ ਲਗਦੇ ਹਨ🔥
@BalrajSingh-ty1sb
@BalrajSingh-ty1sb 2 жыл бұрын
ਤੁਹਾਡੇ ਚੈਨਲਾਂ ਵਾਲੇ ਤਾਂ ਬਹੁਤ ਪੜੇ ਲਿਖੇ ਹੁੰਦੇਆ, ਸਭ ਤੋਂ ਵੱਧ ਤਾਂ ਚੈਨਲਾਂ ਵਾਲੇ ਮਸਹੂਰੀ ਕਰਦੇ ਆਂ ਜੋਤਸ਼ੀਆਂ ਤੇ ਕਾਲੇ ਇਲਮ ਵਾਲਿਆਂ ਦੀ।
@Aaj361
@Aaj361 3 жыл бұрын
ਵਾਹ ਜੀ ਵਾਹ ਇਹ ਹੈ ਅਸਲ ਮਨੁੱਖੀ ਕੁਆਲਿਟੀ (ਸ ਰਾਜਿੰਦਰ ਸਿੰਘ )ਜੋ ਹਰ ਹਰਾਮੀ ਸੁਭਾਅ ਭਟਕੇ ਹੋਏ ਵਿਗੜੇ ਹੋਏ ਬੇਸਮਝ ਲੋਕਾਂ ਨੂੰ ਸਿੱਧੇ ਰਾਹ ਪਾਉਂਦੀ ਹੈ
@user-pl3kh6lp5f
@user-pl3kh6lp5f 3 жыл бұрын
ਬੜਾ ਚੰਗਾ ਪ੍ਰੋਗਰਾਮ ਹੈ | ਇਹ ਬਿਲਕੁਲ ਸੱਚ ਹੈ ਖੇਤ ਵਿਚ ਗਈਆਂ ਕੁੜੀਆਂ ਵੱਲ ਬੜੀ ਗੰਦੀ ਨਜ਼ਰ ਨਾਲ ਦੇਖਿਆ ਜਾਂਦਾ |
@nishanbhullar5533
@nishanbhullar5533 3 жыл бұрын
ਸਾਰੀ ਮਿਲਟਰੀ ਸੈਨਾ ਬਾਬਾ ਹਰਭਜਨ ਸਿੰਘ ਨੂੰ ਮੰਨ ਰਹੀ ਏ ਕੀ ਓਥੇ ਕੋਈ ਤੇਰੇ ਜਿਨਾ ਸਿਆਣਾ ਇਕ ਵੀ ਨਹੀ ਹੈਗਾ।
@baidhillonsaab2300
@baidhillonsaab2300 3 жыл бұрын
Bai ji time nilal k Google pe se baba HARBAJAN JI DE SERCH MAR K FR PATA LGEGA K BAGTI ME SHAKTI HOTI HAI
@brandedfouji9558
@brandedfouji9558 3 жыл бұрын
Hunda h sab kuch Rab Devi devta Bhoot pret
@brarofficial5744
@brarofficial5744 3 жыл бұрын
ਜੋ ਲੋਕ ਇਸ ਉੱਪਰ ਖੋਜ ਕਰ ਰਹੇ ਹਨ ਤੈਨੂੰ ਪਤਾ ਉਹ ਤੇਰੇ ਤੋਂ 100 ਗੁਣਾਂ ਵੱਧ ਪੜੇ ਲਿਖੇ ਆ।
@tajinderjandu
@tajinderjandu 3 жыл бұрын
ਸਬੂਤ ਦਿਓ ਇਹਨੂੰ y ji
@kultarsingh8463
@kultarsingh8463 3 жыл бұрын
ਬਿੱਟੂ ਜੀ ਬਹੁਤ ਵਧੀਆ ਵਿਸ਼ਾ
@sukhchainsinghkang1313
@sukhchainsinghkang1313 3 жыл бұрын
ਬਹੁ਼ਤ ਵਧੀਆ ਬਿੱਟੂ ਵੀਰੱ । ਬਹੁ਼ਤ ਵਧੀਆ ਸੁਨੇਹਾ ਸਮਾਜ ਨੂੰ ਇਹਨਾਂ ਗੱਲਾਂ ਤੋਂ ਸੇਧ ਲੈਣ ਦੀ ਲੋੜ ਆ।
@luckeysaggu5604
@luckeysaggu5604 Жыл бұрын
ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ।।
@harpalsandhu7279
@harpalsandhu7279 3 жыл бұрын
ਰਜਿੰਦਰ ਜੀ ਭੂਤਾਂ ਵਾਲਾਂ ਕਾਰੋਬਾਰ ਤਾਂ ਸਮੇ ਦੇ ਵਹਿਣ ਚ ਵਹਿ ਚੁੱਕਾ But ਕਾਲਾ ਇਲਮ ਮੁੱਠ ਕਰਨੀ ਆਦਿ ਅਜਕਲ ਬਹੁਤ ਪਰਫੁਲਤ ਹੋ ਰਿਹਾ ਇਸ ਬਾਰੇ ਚਾਨਣਾ ਜਰੂਰ ਪਾਉ
@randhawasatt4895
@randhawasatt4895 3 жыл бұрын
🤣😂😅
@dassdjlakhowal954
@dassdjlakhowal954 3 жыл бұрын
Ehdan dain Logan di tan eh aap aad krde a
@preetysingh8720
@preetysingh8720 3 жыл бұрын
Bai ji ਤਰਕਸੀਲ ਵਾਲੇ ਝੁਠੇ ਨੇ ਮੇਰੇ ਮਾਮਾ ਜੀ ਦਾ ਲੜਕਾ ਪੂਰਨ ਸਿੰਘ ਉਸਦਾ ਨਾਮ ਸੀ ਟਰੱਕ ਡਰਾਈਵਰ ਸੀ ਅਸੀਂ ਉਸ ਕੋਲੋ ਗੰਢੀ ਚਲੋਨੀ ਸਿੱਖੀ ਉਸ ਵਿੱਚ ਕਈ ਮਾੜੇ ਗੁਣ ਵੀ ਸੀ ਜਨਾਨੀ ਬਾਜ਼ੀ ਕਰਦਾ ਸੀ ਬੰਦਾ ਗੁਰੂ ਨੂੰ ਮੰਨਣ ਵਾਲਾ ਸੀ 1 ਵਾਰ ਗੁਜਰਾਤ ਵਿੱਚ ਅਹਿਮਦਾਬਾਦ ਗੱਡੀ ਲੈਕੇ ਜਾ ਰਿਹਾ ਰਸਤੇ ਚ ਜਨਾਨੀ ਮਿਲੀ ਉਸ ਨੇ ਬਠਾਲੀ ਚਲਦੀ ਗੱਡੀ ਚ ਸਰਾਰਤਾ ਕਰਨ ਲਗ ਪਿਆ ਧਿਆਨ ਉਸ ਵਲ ਹੋ ਗਿਆ ਗੱਡੀ ਆਘੇ ਆ ਰਹੀ ਗੱਡੀ ਵਿੱਚ ਵੱਜਣ ਲਘੀ ਤਾਂ ਨਜਰ ਸਿਦੀ ਹੋਈ ਗੱਡੀ ਵਜਦੀ ਵੇਖ ਮੁਹੋ ਨਿਕਲਿਆ ਬਾਬਾ ਨਾਨਕ ਤੂੰ ਹੀ ਰਾਖਾ ਤੇ ਉਹ ਜਨਾਨੀ ਇਹ ਕਹਿ ਕੇ ਗਾਇਬ ਹੋ ਗਈ ਅੱਜ ਤੇਰਾ ਬਾਬਾ ਨਾਨਕ ਹੀ ਬੱਚਾ ਗਿਆ। ਤੇ ਐਕਸੀਡੈਂਟ ਚ ਉਸਦੀ ਲਤ ਟੁੱਟੀ ਤੇ ਮਗਰ ਆ ਰਹੀ ਗੱਡੀ ਵਾਲਿਆ ਨੇ ਉਸ ਨੂੰ ਕੱਢਿਆ ਬਿਲਕੁਲ ਸਹੀ ਗੱਲ ਆ ਜੀ ਬਹੁਤ ਸਾਰੇ ਇਸ ਗੱਲ ਦੇ ਗਵਾਹ ਵੀ ਹਨ
@arshdeepsingh7265
@arshdeepsingh7265 3 жыл бұрын
Mrja kise passe ja k unpadh tola
@arshguraya8406
@arshguraya8406 3 жыл бұрын
Je achhayi aa taan burayi vi aa. Je parmatma taan bhoot vi ne.
@brarofficial5744
@brarofficial5744 3 жыл бұрын
ਤੇਰੀ ਥਿਊਰੀ ਦੇ ਹਿਸਾਬ ਨਾਲ ਤਾਂ ਫੇਰ ਰੱਬ ਵੀ ਹੈਨੀ ਕਿਉਂਕਿ ਭੂਤਾਂ ਦੀ ਤਰ੍ਹਾਂ ਰੱਬ ਕਿਹੜਾ ਕਿਸੇ ਨੇ ਦੇਖਿਆ ਅੱਜ ਤੱਕ। ਫੇਰ ਤੂੰ ਮੰਦਰਾਂ ਗੁਰਦੁਆਰਿਆਂ ਵਿੱਚ ਜਾ ਕੇ ਸਿੱਧ ਕਿਉਂ ਨਹੀਂ ਕੀਤਾ ਕਿ ਰੱਬ ਦੇ ਨਾਂ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਅਤੇ ਲੋਕੋ ਤੁਸੀਂ ਕਿਉਂ ਮੱਥਾ ਮਾਰ ਰਹੇ ਹੋ।਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼ਤਰਕਸੀਲ ਸਾਬ ੳੱਤਰ ਦਿਉ।
@jujharsingh747
@jujharsingh747 Ай бұрын
ਉੱਥੇ ਇਹ ਲੰਗਰ ਛੱਕ ਲੈਂਦੇ ਹਨ । ਜ਼ਰੂਰਤ ਪੈਣ ਤੇ ਸ਼ਰਨ ਵੀ ਲੈਂਦੇ ਰਹੇ ਹਨ ।
@VeerSingh-mj7bv
@VeerSingh-mj7bv 3 жыл бұрын
2001 2002 ਦੀ ਗੱਲ ਹੈ ਮੈਂ ਉਸ ਸਮੇਂ 12 ਕਲਾਸ ਵਿੱਚ ਪੜਦਾ ਸੀ ਗਰਮੀਆਂ ਦੇ ਦਿਨ ਸਨ ਦੁਪਿਹਰ ਦਾ ਸਮਾਂ ਸੀ ਮੈਂ ਘਰੋ ਬਾਹਰ ਨਿਕਲ ਕੇ ਖੇਤ ਵੱਲ ਪਹੀੇ ਜਾਦੀਂ ਸੀ ਮੈਂ ਉਥੇ ਵੇਸੇ ਹੀ ਖੜ ਅਚਾਨਕ ਮੇਰੀ ਨਜ਼ਰ ਉਪਰ ਪਈ ਇਕ ਘੜਾ ਸਫੈਦੇ ਜਿਨੀ ਉਚਾਈ ਤੇ ਹਵਾ ਵਿੱਚ ਉਡਦਾ ਜਾਵੇ ਮੈਂ ਆਸ ਪਾਸ ਕਿਸੇ ਨੂੰ ਲੱਭਾ ਕਿ ਮੈਂ ਉਸ ਨੂੰ ਦਿਖਾਵਾ ਪਰ ਓਥੇ ਕੋਈ ਨਹੀਂ ਸੀ ਥੋੜੇ ਸਮੇਂ ਬਾਅਦ ਇੱਕ ਬਜ਼ੁਰਗ ਖੇਤ ਤੋਂ ਆ ਰਿਹਾ ਸੀ ਮੈਂ ਉਸ ਨੂੰ ਸਾਰੀ ਗੱਲ ਦੱਸੀ ਉਹ ਕਿਹਦਾ ਇਹ ਕਿਸੇ ਸਿਆਣੇ ਨੇ ਸਿਟ ਛੱਡੀ ਹੈ
@simranjot7793
@simranjot7793 3 жыл бұрын
Sit chaddi mtlb???
@user-py1zk9tl1x
@user-py1zk9tl1x 3 жыл бұрын
ਬਿਲਕੁਲ
@technicaltouch9637
@technicaltouch9637 3 жыл бұрын
Sit ki hunda ?
@raysahota6033
@raysahota6033 3 жыл бұрын
Kayi jane muth chadna v kehnde
@VeerSingh-mj7bv
@VeerSingh-mj7bv 3 жыл бұрын
@@technicaltouch9637 ਇਹ ਕਿਸੇ ਦਾ ਨੁਕਸਾਨ ਕਰਨ ਲਈ ਜਾ ਉਸਨੂੰ ਜਾਨੋਂ ਮਾਰਨ ਲਈ ਛੱਡੀ ਜਾਂਦੀ ਹੈ ਜੇਕਰ ਉਹ ਇਨਸਾਨ ਉਥੇ ਮਜੂਦ ਨਾ ਹੋਵੇ ਜਾਂ ਕਿਸੇ ਤਰੀਕੇ ਨਾਲ ਇਸ ਨੂੰ ਵਾਪਸ ਮੋੜ ਦੇਵੇ ਤਾਂ ਇਹ ਮੁੜ ਜਿਸ ਨੇ ਛੱਡੀ ਹੈ ਉਸ ਦਾ ਨੁਕਸਾਨ ਕਰਦੀ ਹੈ ਇਸ ਕਰਕੇ ਛੱਡਣ ਵਾਲੇ ਕੋਲ ਇਸ ਨੂੰ ਕੰਟਰੋਲ ਕਰਨ ਦੀ ਪਾਵਰ ਹੋਣੀ ਚਾਹੀਦੀ ਹੈ
@JeevanKumar-pe8ky
@JeevanKumar-pe8ky 3 жыл бұрын
Rab hai tan sab hai Rab jekar rab hi nahi ta kujh vi nahi
@MandeepSinghKambojNaushehraPan
@MandeepSinghKambojNaushehraPan 2 жыл бұрын
Sardar.Rajnder Singh bhadaur.Sahib Di great man you are right sar 💯%✓✓✓✓✓✓bilkul theek hai Very nice good sar ji thanks for video
@seeratpreet8127
@seeratpreet8127 3 жыл бұрын
ਇਕ ਸਹੀਦ ਬਾਬਾ ਹਰਭਜਨ ਸਿਘ ਫੌਜੀ ਅੱਜ ਵੀ ਫੌਜ ਵਿੱਚ ਕੰਮ ਕਰਦਾ ਹੈ ਜੀ
@Punjabiyatinsights
@Punjabiyatinsights 3 жыл бұрын
Kive bai
@seeratpreet8127
@seeratpreet8127 3 жыл бұрын
ਪਰ ਤਰਕਸ਼ੀਲ ਨਹੀਂ ਮਨਦੇ । ਬਾਬਾ ਹਰਭਜਨ ਜੀ ਦੀ ਆਤਮਾ ਫੌਜ ਵਿੱਚ ਕੰਮ ਕਰਦੀ ਹੈ । ਜਿਸ ਨੂੰ ਬਾਬਾ ਹਰਭਜਨ ਜੀ ਬਾਰੇ ਨਹੀਂ ਪਤਾ ੳੁਹ google ਕਰ ਲਵੇ
@singhlali6840
@singhlali6840 3 жыл бұрын
@@seeratpreet8127 सही कहा
@ultimatechannel7969
@ultimatechannel7969 3 жыл бұрын
Ask your question on their Facebook page or call
@gurukekregemojguruke4857
@gurukekregemojguruke4857 3 жыл бұрын
ਲੌਕ ਤਾ ੲਿਹ ਞੀ ਕਹਿਦੇ ਨੇ ਼ ਪਰਮਾਤਮਾ ਞੀ ਨਹੀ
@RamanRattu-xk9mr
@RamanRattu-xk9mr 7 ай бұрын
ਏਵੇਂ ਘੁਸੀਆ ਭੋਰਨ ਨਾਲ ਕੁੱਝ ਨਹੀ ਹੁੰਦਾ ਜਿਹਨਾਂ ਬੀਤੀ ਹੋਵੇ ਜਿਹਨੇ ਦੇਖੀ ਹੋਵੇ ਉਹ ਦਸ ਸਕਦਾ ਸਭ ਕੁੱਝ
@sukhabrar2279
@sukhabrar2279 3 жыл бұрын
ਬਹੁਤ ਵਧੀਆ ਜਾਣਕਾਰੀ ਭਰਪੂਰ
@jagdeepkaurwarraich5197
@jagdeepkaurwarraich5197 3 жыл бұрын
Thanks bittu ji...bhut wdhiya jaannkari a...thanks Master ji
@gurdeepsingh3267
@gurdeepsingh3267 3 жыл бұрын
ਬਿਲਕੁਲ ਸੱਚ
@simarranwan5082
@simarranwan5082 3 жыл бұрын
Bittu chak ala sira banda
@rashmeenkaur3269
@rashmeenkaur3269 3 жыл бұрын
ਬਹੁਤ ਵਧੀਆ ਗੱਲਾ ਕਹੀਆਂ ਜੀ
@tajinderjandu
@tajinderjandu 3 жыл бұрын
ਸਹੀ ਗੱਲ ਅਾ ਕੋਈ ਕਿਤੇ ਕੁਝ ਨੀ
@acrepairpunjabilive9932
@acrepairpunjabilive9932 3 жыл бұрын
ਬਹੁਤ ਵਧੀਆ ਜੀ
@mahadevsewadalregt69
@mahadevsewadalregt69 3 жыл бұрын
Paji bhoot pret hai dunia ch
@jagga3715
@jagga3715 3 жыл бұрын
Bittu da trika bhot vadia bolen da 👍
@SM.Music-1313
@SM.Music-1313 3 жыл бұрын
Nice bittu veer
@teji2782
@teji2782 3 жыл бұрын
Punjabi Ghostbuster. He is a neurologist scientist...so respectable person.
@buntysafri5441
@buntysafri5441 3 жыл бұрын
Bohat wadia veere nyc interview
@sonifirozpuria7776
@sonifirozpuria7776 3 жыл бұрын
Bittu chakk sir ji very good massage
@dilshadgill9842
@dilshadgill9842 3 жыл бұрын
ਬਕਵਾਸ ਕਰੀ ਜਾਂਦਾ
@brandedfouji9558
@brandedfouji9558 3 жыл бұрын
Jis tn lage us tn jane Veer ji....
@Rajkumar-nl1gg
@Rajkumar-nl1gg 3 жыл бұрын
ਹਰ ਚੀਜ ਦਾ ਵਿਰੋਧੀ ਸ਼ਬਦ ਹੁੰਦਾ ਬਾਈ ਜੇ ਸੱਚ ਆ ਤਾਂ ਝੂਠ ਵੀ ਆ,ਜੇ ਧਰਤੀ ਆ ਤਾਂ ਆਸਮਾਨ ਵੀ ਆ 👍ਜੇ ਚੰਗਾਈ ਆ ਤਾਂ ਬੁਰਾਈ ਵੀ ਆ ਬੱਸ ਕਿਸੇ ਮਾੜੇ ਕਰਮਾਂ ਨੂੰ ਕਈ ਵਾਰ ਦਿਖ ਜਾਂਦਾ.....ਬਾਕੀ ਇਹਦਾ ਸਬੂਤ ਤਾਂ ਰੱਬ ਕੋਲ ਈ ਆ ਬੰਦਾ ਕਦੇ ਵੀ ਸਬੂਤ ਨੀ ਦੇ ਸਕਦਾ ਇਹਨਾਂ ਚੀਜ਼ਾਂ ਦੇ ।👍👍👍👍
@balwanthande1997
@balwanthande1997 3 жыл бұрын
ਬਿੱਟੂ ਵੀਰ ਜਿਸ ਪ੍ਰਾਣੀ ਦੀ ਇੰਟਰਵਿਊ ਲਏ ਰਿਹਾ ਏ , ਮੈਨੂੰ ਇਹਦੇ ਅੰਦਰ ਭੂਤ ਔਰ ਪ੍ਰੇਤ ਦੋਨੋ ਹੀ ਹਨ ਤੁਸੀ ਇਸਦੀਆਂ ਮੁਛਾਂ ਨੂੰ ਚੰਗੀ ਤਰਾਂ ਪੱਟਕੇ ਦੇਖਲੋ ਤੁਸੀ ਕੈਮਰੇ ਛੱਡਕੇ ਦੌੜੋਂਗੇ ਇਹ ਤਰਕਸੀਲੁ ਨੀ ਇਹ ਪਰਤਸ਼ੀਲੂ ਹੈ ਇਹ ਬਹੁਤ ਵੱਡਾ ਦੈਤ ਹੈ ਇਹ ਸਟਾਰ ਮੱਛੀ ਤੋਂ ਬਣਿਆ ਹੋਇਆ ਪ੍ਰਾਣੀ ਹੈ ,, ਭੂਕਣਾ ਬਿੱਟੂ ਇਹੋ ਜਿਹੇ ਪ੍ਰੇਤ ਦੀ ਇੰਟਰਵਿਊ ਲੈਣ ਦੀ ਕਿਹੜੀ ਲੋੜ ਸੀ ਦੋ ਮਿੰਟ ਸੁਣਕੇ ਬੰਦ ਕਰ ਦਿੱਤੀ ,, ਅੱਜ ਤੱਕ ਇਨ੍ਹਾਂ ਦੀਆਂ ਗੱਲਾਂ ਸੁਨ ਸੁਨ ਕੇ ਥੱਕ ਗਏ ਨਿਕਲਿਆ ਕੁਝ ਵੀ ਨਹੀਂ , ਇਹ ਲੋਕ ਲੋਕਾਂ ਨੂੰ ਬਿਨ ਮੰਗਿਆ ਸਲਾਹਾਂ ਦਿੰਦੇ ਹਨ ਇਹਨੂੰ ਪੁੱਛਣ ਵਾਲਾ ਹੋਵੇ ਦਾਨੀ ਦਾਨ ਕਰੇ ਇਹਦੀ ਕਿਉ ਗਾਂਡ ਫਟੇ ਯਾਰ ਇਹੋ ਜਿਹੇ ਘਟੀਆ ਲੋਕ ਆਪਾ ਨੂੰ ਬਿਲਕੁਲ ਪਸੰਦ ਨਹੀਂ ਇਹ ਲੱਕੜ ਸਰਕਾਰੀ ਸੁੰਡੀ ਏ
@jagjotsingh6479
@jagjotsingh6479 3 жыл бұрын
100% right. mastr ji soojwan ne boht . Jassar style rkhya 👍🏼
@manjeetgill6582
@manjeetgill6582 3 жыл бұрын
This person is answering all questions according to his mindset. He is not religious or compassionate karma is real you will get what you will do
@deepsingh2966
@deepsingh2966 2 жыл бұрын
Jime Mai 1st time Rista dekhn gya Jwab dita os naalo sohni Laban vaste But os naalo maadi mili 10 saal vaddi os naalo And 2 kudia ho gyia mere osda 1 hi munda 5 saal da Hogya
@sukhsingh1294
@sukhsingh1294 2 жыл бұрын
Bittu bai ji bilkul sahi gal aa koi bhut nahi hunda
@DavinderSingh-sr8hk
@DavinderSingh-sr8hk 3 жыл бұрын
Most interesting interview i have ever seen 👌
@anandpursahib1699
@anandpursahib1699 3 жыл бұрын
ਗੁਰਬਾਣੀ ਵਿੱਚ ਲਿਖਿਆ ਹੋਇਆ ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ਹੈ ਜੇ ਗੁਰਬਾਣੀ ਕਿਹ ਰਹੀ ਹੈ ਤਾਂ ਮਨਨਾ ਚਾਹੀਦਾ ਹੈ
@gabr0o
@gabr0o 3 жыл бұрын
Bilkul sahi veerji bhoot'an di hond kayam hai. Eh uncle gurbani toh anjano hai.
@harinderkaur1624
@harinderkaur1624 3 жыл бұрын
@@gabr0o shi a ji eh gurbani nu v nhi mnnde.
@edwardking2404
@edwardking2404 3 жыл бұрын
Kis vani witch likhya
@anandpursahib1699
@anandpursahib1699 3 жыл бұрын
@@edwardking2404 ਸੁਖਮਨੀ ਸਾਹਿਬ ਵਿੱਚ
@gurjitphotographingchannel4038
@gurjitphotographingchannel4038 3 жыл бұрын
ਪਰ ਤੂਸੀ ਚੰਗੀ ਤਰ੍ਹਾਂ ਗੁਰਬਾਣੀ ਨਹੀ ਸੁਨੀ ਨਾ ਸਮਜੀ ਇਸ ਦਾ ਅਰਥ ਕੀ ਹੈ
@sunnysahota5556
@sunnysahota5556 3 жыл бұрын
ਬਾਬਾ ਕਿਉ ਜੱਬਲੀਆ ਮਾਰੀ ਜਾਦਾ ਹੈ ,ਮੈਨੂੰ ਇੱਕ ਗੱਲ ਦੱਸ ਕਿ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਤੇ ਜੇ ਰੱਬ ਹੈ ਤਾ ਸੰਤਾਨ ਵੀ ਹੈ ਬਾਬਾ ਜਿਵੇ ਕਿ ਤੁਸੀ ਆਸਮਾਨ ਹੈ ਤਾ ਧਰਤੀ ਵੀ ਹੈ ਬੰਦਾ ਹੈ ਤਾ ਔਰਤ ਵੀ ਹੈ ,ਬਾਬਾ ਤੂੰ ਸਿਆਣਾ ਤਾ ਬਹੁਤ ਹੈ ਪਰ ਤੂੰ ਤਾ ਰੱਬ ਨੂੰ ਵੀ ਨਹੀ ਮੰਨਦਾ ਹੁਣਾ ???
@Maninderpulcia
@Maninderpulcia 3 жыл бұрын
Bittu veer gud job
@lovelykurar
@lovelykurar 3 жыл бұрын
Very good Ji and Bittu bai good interview
@Svp745
@Svp745 3 жыл бұрын
Bahut vadiya information diti ji
@singhhappy8802
@singhhappy8802 3 жыл бұрын
Not true
@chullatarka4530
@chullatarka4530 3 жыл бұрын
She is so innocent,intelligent and curelistic about her future...
@gurdeepchahal7915
@gurdeepchahal7915 3 жыл бұрын
Bahut vadia jannkari diti a veer ji.. 👍👍👍👍👍
@HarjinderSINGH-gh6hr
@HarjinderSINGH-gh6hr 3 ай бұрын
ਮਾਸਟਰ ਜੀ ਕਨੇਡਾ ਵਾਲਾ ਮਸਲਾ ਹੱਲ ਤਾਂ ਫਿਰ ਤੁਸੀਂ ਵੀਂ ਸਹੁੰ ਪੁਆ ਕੇ ਕੀਤਾ, ਤੁਸੀ ਵੀ ਸਹੁੰ ਦਾ ਆਸਰਾ ਲਿਆ! ਤਰਕਸ਼ੀਲ ਵਿਚਾਰਾਂ ਨਾਲ਼ ਤਾਂ ਇਹਦਾ ਹੱਲ ਲਿਕਲਿਆ ਨਹੀਂ! 🦁🦁
@pandatji5008
@pandatji5008 3 жыл бұрын
ਬਹੁਤ ਵਧੀਆ िਬਟੂ ਵੀਰ ਮਹੌਲ ਗਰਮ ਐ
@amansandhu8086
@amansandhu8086 3 жыл бұрын
Very good bro
@tejinderpalsingh9539
@tejinderpalsingh9539 3 жыл бұрын
ਬਾਣੀ ਕਹਿੰਦੀ ਭੂਤ ਪਿਚਾਂਸ ਹੈ ਪਰ ਲੋਕਾਂ ਵਿੱਚ ਪਖੰਡ ਵੀ ਬਹੁਤ ਹੈ
@rinkapal8718
@rinkapal8718 3 жыл бұрын
Japji sahib te rheras da path kro bhotta ki jamraj v tuhada kuj ni bigar skda
@ayurvedic5781
@ayurvedic5781 3 жыл бұрын
ਜਿਸ ਦੀ ਪਾਟਦੀ ਆ ਨਾ‌ ਦਰਦ ਉਹੀ ਜਾਣਦਾ ਭਰਾਵੋ ਜਿਸਨੂੰ ਦਸੋ ਬਾਹੁਤ ਸਲਾਹਾਂ ਦਿੰਦੇ ਆ ਤੁਸੀਂ ਜਪੁਜੀ ਸਾਹਿਬ ਤੇ ਰਹਿਰਾਸ ਦਾ ਨਾਂਮ ਲੈਂਦੇ ਜੇ ਜਿਸ ਬੰਦੇ ਨੇ ਅਨੰਦਪੁਰ ਸਾਹਿਬ 37 ਸਾਲ ਲਗਾਤਾਰ ਸੇਵਾ ਕੀਤੀ ਹੋਵੇ ਤੇ 7 8 ਬਾਣੀਆਂ ਦਾ ਨਿਤਨੇਮੀ ਹੋਵੇ ਤੇ ਫਿਰ ਵੀ ਕਾਲਾ ਸਾਇਆ ਖਹਿੜਾ ਨਾ ਛੱਡੇ ਇਤੋਂ ਵੱਧ ਕੀ ਹੁੰਦਾ ਹੈ
@ayurvedic5781
@ayurvedic5781 3 жыл бұрын
ਖਹਿੜਾ ਤਾਂ ਕਿਸੇ ਨੇ ਛੁਡਾ ਦਿੱਤਾ ਸਾਨੂੰ ਮਾਣ ਹੈ ੳੁਸ ਤਾਕਤ ਉਪਰ ਪਰ ਜਿਹੜੇ ਹਵਾ ਵਿਚ ਤੀਰ ਛੱਡਦੇ ਆ ਨਾ ਉਹ ਪਾਗ਼ਲ ਕੀ ਜਾਨਣ ਕਿਸੇ ਦੇ ਦੁੱਖ-ਸੁੱਖ ਨੂੰ ਕਈ ਪੜੇ ਲਿਖੇ ਤੇ ਕਹਿੰਦੇ ਨੇ ਕਿ ਰੱਬ ਵੀ ਹੈਨ੍ਹੀ ਪਰ ਜਿਸ ਤਨ ਲੱਗੀਆਂ ਸੋ ਤਨ ਜਾਣੇ
@sonykhattra8923
@sonykhattra8923 3 жыл бұрын
@@ayurvedic5781 veer das skde an k tuhada khehda kine shudaya g
@user-py1zk9tl1x
@user-py1zk9tl1x 3 жыл бұрын
ਗੁਰੂਅਾ ਨੂੰ ਝੂਠੇ ਕਰਦੇ ਨੇ ਕੁਤੜੇ ਸਾਲੇ ਸਬ ਕੁੱਜ ਹੁੰਦਾ ਬਾੲੀ
@pritpalsingh7899
@pritpalsingh7899 3 жыл бұрын
@@ayurvedic5781 veer g mere sister naal we kuj eda he Wa kyi paath kite par theek nahi ho rahe daso koi hal veer g
@sheetalarora5282
@sheetalarora5282 Жыл бұрын
Waheguru ji
@tajinderjandu
@tajinderjandu 3 жыл бұрын
ਲੋਕ ਬਹੁਤ ਹੁਸਿਆਰ ਹੋਗਏ ਇਕ ਦੂਜੇ ਨੂੰ ਚੱਕਰਾਂ ਵਿੱਚ ਪਾਈ ਫਿਰਦੇ ਅਾ
@gurpreetsidhubobbysidhu399
@gurpreetsidhubobbysidhu399 10 ай бұрын
Knowledgeable interview thanks 🙏🙏
@gurcharansinghvirdi321
@gurcharansinghvirdi321 Жыл бұрын
ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਮਾਸਟਰ ਜੀ ਨੇ
@agricultureextensionmalwa6623
@agricultureextensionmalwa6623 3 жыл бұрын
Good job bittu bai
@Sarpanchpbx
@Sarpanchpbx 3 жыл бұрын
Bittu paji Bhut sohnia interview lai k onde tuc Bai ji Rab lambi umara deve
@rajkaur6599
@rajkaur6599 3 жыл бұрын
God👍
@JarnailSingh-zr3ev
@JarnailSingh-zr3ev 2 жыл бұрын
Hello g
@harpalkaur3615
@harpalkaur3615 3 жыл бұрын
ਭੂਤ ਤਾਂ ਹੈਗੈ ਨੇ ਜੀ ਪਰ ਤੁਸੀ ਵੀ ਠੀਕ ਹੋ ਜੀ
@HardeepSingh-ki6mn
@HardeepSingh-ki6mn 2 жыл бұрын
ryt..
@nskharaud5775
@nskharaud5775 3 жыл бұрын
Satshri akal bittu veer g gagan gandewal
@htsingh6961
@htsingh6961 3 жыл бұрын
ਬਸ ਗਲਾਂ ਹੀ ਗਲਾਂ । ਲੋਿਜਕ ਹੀ ਲੋਿਜਕ । ਨਾ ਕੋਈ ਜਪ ਨਾ ਕੋਈ ਤਪ।
@vijayrai8422
@vijayrai8422 3 жыл бұрын
Thanks 22 g es topic te video bnaun lyi
@ssarbjeetdhaliwal7ssarbjee317
@ssarbjeetdhaliwal7ssarbjee317 3 жыл бұрын
Good job bro 👌🙏
@BalwinderSingh-py9ce
@BalwinderSingh-py9ce 3 жыл бұрын
Good job bittu y changa mesaj bro
@user-cz1zl1tr5i
@user-cz1zl1tr5i 3 жыл бұрын
Bhot vdia bittu veer . Thuade programa da menu bhot intjaar rehnda .. writera nal v karo gal baat kunda dhaliwal , bachan bedil saab wargea nal
@to5547
@to5547 3 жыл бұрын
Boooo ਮੈਂ ਤਾਂ ਡਰ ਗਈ🙄🙄😮😯😯
@jdhaliwal4783
@jdhaliwal4783 3 жыл бұрын
boht vdia explain kita
@lovepreetsingh521
@lovepreetsingh521 3 жыл бұрын
Jma shi gl vr g
@MandeepSinghKambojNaushehraPan
@MandeepSinghKambojNaushehraPan 2 жыл бұрын
Shri Guru Granth Sahib gurbani se bada koi nahin Hai Sabse bade tarksheel Guru Nanak Sahib the ham log Gurbani Ko samajhte nahin Hai
@buttaattwal6169
@buttaattwal6169 3 жыл бұрын
ਬਾੲੀ ਮੈਨੂੰ 7 ਸਾਲ ਹੋ ਗੲੇ ਰੋਡਾਂ ਤੇ ਫਿਰਦੇ ਨੂੰ ਅਜਤਕ ਕੋੲੀ ਭੂਤ ਨੀ ਵੇਖਿਅਾਂ..ਜੋ ਗੱਲਾਂ ਫੈਲਾੲੀ ਜਾਂਦੀਅਾਂ ੳੁਨਾਂ ਕੁਸ ਕਾਰਨ ਹੁੰਦੇ ਨੇ ਕਿ ਨਵਾਂ ਬੰਦਾ ਗਲਤ ਕੰਮਾਂ ਬਚਿਅਾਂ ਰਹੇ ਤੇ ਹੋਰ ਕੲੀ ਕਾਰਨ ਹੁੰਦੇ ਨੇ
@ajeetsinghajeetsingh2669
@ajeetsinghajeetsingh2669 3 жыл бұрын
Vir ji bhoota preta da wasaa honda paar akaal porak dai hokam wich hondai nai paba ch tai ' sharab thekaia tai 'masana tai wasaa zyada honda
@im_randeepghudda
@im_randeepghudda 3 жыл бұрын
Bahagta bai ka storey manu ajj patta lgi thxx g sach dasan layi butta wala khoooo😂😂
@Bahia007
@Bahia007 3 жыл бұрын
👌👌👌👌👌👌👌👌👍👍👍👍👍👍👍👌👌👌👌good job
@bathindadoordarshan2166
@bathindadoordarshan2166 3 жыл бұрын
🔥🔥🔥🔥
@HardeepSingh-ox8sl
@HardeepSingh-ox8sl 3 жыл бұрын
ਬਹੁਤ ਵਧੀਆ ਮੈਸਜ ਦਿੱਤਾ ਵੀਰ ਜੀ
@parwindersinghnattsingh711
@parwindersinghnattsingh711 3 жыл бұрын
Kissan Majdoor Ekta jindawad
@sonujammuwala2261
@sonujammuwala2261 3 жыл бұрын
Ek baar main raat nu sive wich Sutta raat. Mainu te koi nahi Mileya.
@Charansingh-qv5yn
@Charansingh-qv5yn 6 ай бұрын
Very good
@ssdadwal3050
@ssdadwal3050 3 жыл бұрын
Bhoot jideh magar lag jaan aa ni jaan shad da phir kise di
@jasmeetsingh3060
@jasmeetsingh3060 Жыл бұрын
Nice video
@bhupindersingh-qs5jb
@bhupindersingh-qs5jb 3 жыл бұрын
BHUT ty CRONA Kisy nay nayi vekhia, Per Ena di desht baut hy.
@deepindersingh2705
@deepindersingh2705 3 жыл бұрын
Bhoot kush vi ni hunde😂😂😂
@123hp5
@123hp5 3 жыл бұрын
Bai sare gp a Ehde jnane de
@yarpunjabi7280
@yarpunjabi7280 3 жыл бұрын
Tarkseel walea nu mai bekoof samjda Jihnu lge ohi jane
@djmaanpatiala4049
@djmaanpatiala4049 3 жыл бұрын
M v bevkuf szmjda veer sale MERI zndgi khrab ho gae e es pnge Ch thi theek ho reha
@Akaa93
@Akaa93 3 жыл бұрын
Sahi gal a ..j a Gurbani nu mande hunde ta..shayad aida diyan gallan na krde hunde
@djmaanpatiala4049
@djmaanpatiala4049 3 жыл бұрын
Veer m Halle v theek nai 40 pse jehda Banda har roj 30ja 40 hjar kmanda hove te 10 rupye nu v tarse ek dam menu mile edi Bolte band na kitte na Mera nam badl deo veere
@armaangill1662
@armaangill1662 2 жыл бұрын
ਬਾਬਾ ਜੀ👍✅ ਤੁਸੀਂ ਸਮਾਜ ਨੂੰ ਸਿੱਧੇ ਰਾਹ ਤੇ ਪਾ ਰਹੇ ਹੋ ਤੁਹਾਡੇ ੲਿੱਕ ੲਿੱਕ ਲਵਜ ਬਹੁਤ👍💯👍💯 ਚੰਗੇ ਹਨ 👌👌🙏🙏🙏👍👍
@balveermann9946
@balveermann9946 2 жыл бұрын
Very nice g 🙏
@ikaran_84
@ikaran_84 3 жыл бұрын
Bittu paji love u 🔥❤️✅
@sonunagra4202
@sonunagra4202 3 жыл бұрын
No 1 Tarkshil
@vaaidee7991
@vaaidee7991 Жыл бұрын
Awsm
@jaggasingh5252
@jaggasingh5252 3 жыл бұрын
ਭੂਤਾਂ ਪ੍ਰੇਤਾਂ ਦੀ ਜੂਨੀ ਹੁੰਦੀ ਆ।ਜਿੰਨ੍ਹਾਂ ਨੇ ਬਹੁਤ ਭਿਆਨਕ ਕਰਮ ਕੀਤੇ ਹੁੰਦੇ ਹਨ ,ਉਹਨਾਂ ਨੂੰ ਭੂਤਾਂ ਦੀ ਜੂਨੀ ਪਾਇਆ ਜਾਂਦਾ,ਪਰ ਉਹਨਾਂ ਨੂੰ ਦੂਸਰੇ ਖੰਡਾਂ ਉਪਰ ਛੱਡਿਆ ਜਾਂਦਾ ਹੈ ।ਜਾ ਕਿਸੇ ਨੇ ਖੁਦਕੁਸ਼ੀ ਕੀਤੀ ਹੁੰਦੀ ਆ,ਉਸਦੀ ਜਿੰਨੀ ਉਮਰ ਹੁੰਦੀ ਆ,ਉਸ ਵਿਚੋਂ ਜਿੰਨੀ ਉਮਰ ਰਹਿੰਦੀ ਹੁੰਦੀ ਆ ਉਹ ਉਸਨੇ ਭੋਗਣੀ ਹੁੰਦੀ ਆ ।ਗੁਰਬਾਣੀ ਵਿੱਚ ਵੀ ਭੂਤਾਂ ਦਾ ਜਿਕਰ ਹੁੰਦਾ ਹੈ ।ਭੂਤ 100%ਹੁੰਦੇ ਹਨ ਪਰ ਧਰਤੀ ਤੇ ਨਹੀਂ ਹੁੰਦੇ, ਹੋਰ ਖੰਡਾਂ ਉਪਰ ਰੱਖਿਆ ਜਾਂਦਾ ।
@JaswinderSingh-dq1ki
@JaswinderSingh-dq1ki 3 жыл бұрын
Kai war insan da dimag ch far wi pe janda jisda ilaz babe nahi sirf Dr to dwai🙏
@googlieliar3689
@googlieliar3689 3 жыл бұрын
Ajkal ta jinde jagde lok bhoot han
@sonymusic169
@sonymusic169 3 жыл бұрын
Nyc
@rakeshkumra610
@rakeshkumra610 3 жыл бұрын
Good job veer
@RamSingh-be3rt
@RamSingh-be3rt 11 ай бұрын
ਮੈਂ ਕਿਸੇ ਨੂੰ ਸਵਰਗ ਦਾ ਲਾਲਚ ਨਹੀ ਦੇਂਦਾ ਹਾਂ ਨਾ ਮੈਂ ਨਰਕ ਦਾ ਡਰ ਨਾ ਮੈਂ ਆਤਮਾ ਪ੍ਰਮਾਤਮਾ ਦੀ ਹੋਂਦ ਦਾ ਦਾਅਵਾ ਕਰਦਾ ਹਾਂ ਮੈਂ ਤਾਂ ਇਨਸਾਨ ਨੂੰ ਅਸਲ ਜਿੰਦਗੀ ਜਿਊਣ ਦਾ ਰਾਹ ( ਮਾਰਗ) ਦਾਤਾ ਹਾਂ 1 ਸੱਚ ਬੋਲੋ 2 ਵਿਵਚਰ ਨਾ ਕਰੋ 3 ਹੱਤਿਆ ਨਾ ਕਰੋ 4 ਚੋਰੀ ਨਾ ਕਰੋ 5 ਨਸ਼ਾ ਨਾ ਕਰੋ ਤਥਾਗਤ ਬੁੱਧ
@manveerkhurd6770
@manveerkhurd6770 3 жыл бұрын
👍👍👍👍
@gaguchahuangaguchahuan9966
@gaguchahuangaguchahuan9966 3 жыл бұрын
ਮੇਰਾ ਪਿੰਡ ਤਾਣਾ ਜਿਲਾ ਫਤਿਹਗੜ੍ਹ ਸਾਹਿਬ ਹੈ ਮੈਰੇ ਪਿੰਡ ਲਗਾਤਾਰ ਟੂੱਨਾ ਹੋ ਰਿਹਾ ਸਾਡੇ ਪਿੰਡ ਨੇ ਪੇਹਰੇ ਲਾ ਕੇ ਦੇਖ ਲਏ ਪਰ ਟੂੱਨਾ ਹੋਣੋਂ ਨੀ ਹਟਿਆ ਕੁੱਝ ਇਸ ਬਾਰੇ ਦੱਸੋ
@philosophizer3002
@philosophizer3002 3 жыл бұрын
Bhaji j ਟੂਣਾ physically ਪਿਆ hoya ਓਥੇ ehda matlb ohnu ਓਥੇ ਰੱਖਿਆ ਗਿਆ
@gurwinderdhillon2084
@gurwinderdhillon2084 3 жыл бұрын
Achiya ji sssssshhhhh Koi h
@gurjitphotographingchannel4038
@gurjitphotographingchannel4038 3 жыл бұрын
ਇਹ ਤੁਹਾਡੀ ਮਾਨਸਿਕ ਰੋਗ ਹੈ ਜੋ ਤੂਹਾਡੇ ਤੇ ਅਸਰ ਕਰ ਚੁਕਾ ਹੈ ਹੋਰ ਇਹੋ ਜਿਹੀ ਕੋਈ ਗੱਲ ਨਹੀ ਨਾ ਕਦੇ ਹੋ ਸਕਦੀ ਹੈ
@gaguchahuangaguchahuan9966
@gaguchahuangaguchahuan9966 3 жыл бұрын
@@prithal807 sahi keha bro
@gaguchahuangaguchahuan9966
@gaguchahuangaguchahuan9966 3 жыл бұрын
@@gurjitphotographingchannel4038 acha g but oh jo tuna hunda na ruk kue ni reha daso
That's how money comes into our family
00:14
Mamasoboliha
Рет қаралды 9 МЛН
Wait for the last one! 👀
00:28
Josh Horton
Рет қаралды 152 МЛН
Heavy package 🤭🤣 #demariki
0:25
Demariki
Рет қаралды 3,6 МЛН
Гениальный План Хвостатых 😂
0:28
ДоброShorts
Рет қаралды 2 МЛН
СРОЧНО ДОМОЙ! Эта НЕ КОНФЕТА!
0:21
Клаунхаус Kids
Рет қаралды 1,2 МЛН
😁💸 @karina-kola
0:16
Andrey Grechka
Рет қаралды 6 МЛН
БЕЛКА ПЕРЕПУТАЛА ТАРЕЛКИ #юмор #cat #топ #cats
0:13