Amrit Aulakh ਦੇ ਘਰ ਕਿਉੰ ਆਇਆ ਸੀ ਪਹਿਲਵਾਨ Dara Singh l Bittu Chak Wala l Daily Awaz

  Рет қаралды 125,921

Daily Awaz

Daily Awaz

2 ай бұрын

#dailyawaz #bittuchakwala #kabaddi
Amrit Aulakh ਦੇ ਘਰ ਕਿਉੰ ਆਇਆ ਸੀ ਪਹਿਲਵਾਨ Dara Singh l Bittu Chak Wala l Daily Awaz
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal ,Harpreet Singh & Jasveer Singh
Guest- Amrit Aulakh
Digital Producer- Bittu Chak Wala
Location- Punjab
Label - Daily Awaz

Пікірлер: 263
@jasveersinghsidhu2337
@jasveersinghsidhu2337 Ай бұрын
ਬਹੁਤ ਵਧੀਆ ਲੱਗੀ ਜੀ ਗੱਲ ਬਾਤ ਇੱਕ ਬੰਦਾ ਹੋਰ ਰਹਿ ਗਿਆ ਫੜਨ ਵਾਲਾ ਇੰਦਰਜੀਤ ਕਲਸੀਆਂ ਓਹਨੂੰ ਵੀ ਜਲਦੀ ਤੋਂ ਜਲਦੀ ਕਾਬੂ ਕਰੋ🙏
@user-rs6pd4ri1f
@user-rs6pd4ri1f 2 ай бұрын
ਵਾਹ ਓਏ ਬਿੱਟੂ ਪੂਰੀ ਸਰਚ ਕਰਕੇ ਆਉਂਦਾ ਆ ਇੰਟਰਵਿਊ ਕਰਨ
@gurditsingh1792
@gurditsingh1792 2 ай бұрын
ਕਿੰਨਾ ਤਕੜਾ ਭਲਵਾਨ ਹੈ ਪਰ ਬੋਲ ਬਾਣੀ ਕਿੰਨੀ ਨਿਮਰ ਹੈ ਬਹੁਤ ਬਹੁਤ ਸਤਿਕਾਰ ਭਰਾ ਦਾ ❤
@user-vn1ct1es3s
@user-vn1ct1es3s 2 ай бұрын
🙏🙏ਵੀਰ ਜੀ ਸੰਦੀਪ ਵੀਰ ਬਹੁਤ ਵਧੀਆ ਹੀਰਾ ਸੀ। ਵੀਰ ਜੀ ਦੀ ਕਬੱਡੀ ਵੇਖ ਕੇ ਦਿਲ ❤ ਖੁਸ਼ ਹੋ ਜਾਂਦਾ ਸੀ। ਕੇਦੇ ਕਹਾਉਂਦੇ ਨੂੰ ਰੋਕ ਲੇਦਾ।੍੍ਵਵੀਰ ਜੀ ਵੀਡੀਓ ਦਾ ਟਾਈਟਲ ਸਹੀ ਨਹੀਂ। ਲਿਖਿਆਂ ਸੰਦੀਪ ਵੀਰ ਨੇ 15 ਦਿਨ ਟ੍ਰੈਕਟਰ ਨਹੀਂ ਦਿੱਤਾ।ਪੜ ਕੇ ਹੋਰ ਤਰ੍ਹਾਂ ਲੱਗਦਾ ਚੰਗਾ ਨਹੀਂ ਲੱਗਦਾ । ਗੱਲ਼ ਤਾਂ ਚੰਗੀ ਕੀਤੀ ਪਰ ਵੀਡੀਓ ਸਾਰੀ ਵੇਖ ਕੇ ਗੱਲ ਦਾ ਪਤਾ ਲੱਗਾ ਇੱਕ ਵਾਰ ਪੜਕੇ ਹੋਰ ਤਰ੍ਹਾਂ ਲੱਗਦਾ । ਜਿੰਨੇ ਵਿਡੀਉ ਨਹੀਂ ਵੇਖਣੀ ਪੱੜਨਾ ਹੁੰਦਾ। ਪੜਕੇ ਐਦਾ ਅੱਗੇ ਗੱਲ ਕਰਦਾ ਅਮਿਤ ਵੀਰ ਜੀ ਦੇ ਵੀ ਫੈਨ ਵਾ ਵੀਰ ਜੀ ਦਿਆਂ ਗੱਲਾਂ ਸੁਣ ਕੇ ਵਧੀਆ ਲੱਗਾ love u ਕਬੱਡੀ ਤੇ ਸਾਰੇ ਭਰਾ ਕਬੱਡੀ ਵਾਲੇ miss u ਸੰਦੀਪ ਵੀਰ ਜੀ
@amritpanjgraia4106
@amritpanjgraia4106 2 ай бұрын
ਦੂਸਰਾਂ ਪਾਲਾਂ ਜਲਾਪੁਰੀਆ ਆ ਵੀਰ ❤❤❤❤
@sportscombination8414
@sportscombination8414 2 ай бұрын
Sahi gall a bai Palajalalpuria wargi dikh aa
@chanchalsingh9938
@chanchalsingh9938 2 ай бұрын
ਇਮਾਨਦਾਰ ਖਿਡਾਰੀ ਹਨ ਇਕ ਚੰਗਾ ਜੀਵਨ ਵਾਲਾ ਬੰਦਾ ਹੈ ਬਹੁਤ-ਬਹੁਤ ਵਧਾਈ
@parmjeetsingh4210
@parmjeetsingh4210 2 ай бұрын
ਬਹੁਤ ਵਧੀਆ ਗੱਲਾਂ ਕੀਤੀਆ ਭਰਾ ਨੇ, ਵਾਹਿਗੁਰੂ ਭਰਾ ਨੂੰ ਚੜਦੀ ਕਲਾ ਵਿੱਚ ਰੱਖੇ 🙏
@sethikhehra
@sethikhehra 2 ай бұрын
ਭਾਊ ਸੁਭਾਅ ਦਾ ਬਾਹਲਾ ਸਾਊ ❤
@DharminderGill-di6xo
@DharminderGill-di6xo 2 ай бұрын
Saau te haigey jaggu bhagwanpur naal Sara system ehna he fit kita c
@AgabeSingh
@AgabeSingh 2 ай бұрын
Qq😂​@@DharminderGill-di6xokeep r
@AgabeSingh
@AgabeSingh 2 ай бұрын
Writing
@arshdeepsidhu9008
@arshdeepsidhu9008 2 ай бұрын
ਭੀਮ ਦੁੱਬਲੀ ਵਾਲੇ ਦੀ next interview kro vere
@gypsypunjabi9482
@gypsypunjabi9482 Ай бұрын
ਔਲਖਾਂ ਵਾਲੇ ਨੇ ਜੋ ਬਾਗੜੀਆਂ ਚ ਕਰਤਾ ਸੀ ਉਹ ਬੜੇ ਬੜਿਆਂ ਤੋਂ ਨੀ ਹੋਇਆ ❤❤❤❤❤ ਇਹ ਬੰਦਾ ਵੀ ਜਾਨ ਏ ਆ ਆਪਣੀ ❤
@sajidmanj9192
@sajidmanj9192 2 ай бұрын
Wellocom to Pakistan punjab sikh brother and sister i m from Pakistan punjab Faisalabad
@user-dc6si2mr7x
@user-dc6si2mr7x 2 ай бұрын
ਬਾਈ ਅਮ੍ਰਿੰਤ ਬਹੁਤ ਵਧੀਆ ਪਲੇਅਰ ਤਾਂ ਹੈ ਹੀ ਆ ਅੱਜ ਪਤਾ ਲੱਗਾ ਇਸ਼ਨਾਨ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਭਲਵਾਨ ਤੇ
@prabhjitsinghbal
@prabhjitsinghbal 2 ай бұрын
ਇਸ਼ਨਾਨ ਨਹਾਉਣਾ, ਇਨਸਾਨ ਆਦਮੀ
@deepsahotagagan969
@deepsahotagagan969 2 ай бұрын
Bahut thande suvahh da amrit. Parmatma veer nu chardiklla vich rakhe waheguru ji sare palwanà te sirbutt da bhaĺa krna ji
@preet3922
@preet3922 2 ай бұрын
bhut bariya Thanks bhai
@HarwinderSingh-pv1jw
@HarwinderSingh-pv1jw 2 ай бұрын
Manne lalpur wale di interview jaror karo.. bohat jaandar raider aa but underrated aa jealousy factor aa
@user-uq8yg7kv5b
@user-uq8yg7kv5b 2 ай бұрын
ਅੰਮਿ੍ਤ ਔਲਖ ਨਰਮ ਸੁਭਾਅ ਵਾਲਾ ਵਧੀਆ ਖਿਡਾਰੀ ਹੈ। ਰੱਬ ਹੋਰ ਤਰੱਕੀ ਬਖਸ਼ੇ।
@sandeepheer8022
@sandeepheer8022 2 ай бұрын
ਗੱਲ ਵੀ ਓਨਾ ਦੀ ਹੁੰਦੀ ਜਿਨਾ ਵਿੱਚ ਗੱਲ ਬਾਤ ਹੁੰਦੀ ਅਮ੍ਰਿਤ ਕਬੱਡੀ ਦਾ ਥਮ ਜਾਫੀ ਉਸਤਾਦ
@kuldeepsinghgill5041
@kuldeepsinghgill5041 2 ай бұрын
Arsh Dto nll interview kro
@user-yj6gf2lk7f
@user-yj6gf2lk7f 2 ай бұрын
Nice interview Amrit Aulakh wala 😘🤘
@jaskaransingh4681
@jaskaransingh4681 2 ай бұрын
ਗਿੰਦੀ ਉੱਗੋਕੇ ਆਲੇ ਦੀ interview ਕਰੋ ਬਾਈ ਜੀ piz 🙏🙏🙏
@gurwinderguri6155
@gurwinderguri6155 2 ай бұрын
Dulla...pala🔥🔥🔥
@user-yl5jo4gv1e
@user-yl5jo4gv1e 2 ай бұрын
Amrit aulakh bai sirra Banda rabb bai nu hor tarakkiyan bakshey 👌👌👌
@binderjohal2429
@binderjohal2429 2 ай бұрын
Bahot.badia.plair.a.Insan.bahaguru.mehar.kara.beer.ta
@user-po7dz3hv5o
@user-po7dz3hv5o 2 ай бұрын
ਨਿਗੇ ਸੁਭਾਅ ਦਾ ਮਾਲਕ ਵੀਰ ਉਹਨਾ ਵਧੀਆ ਖਿਡਾਰੀ ਆ ❤❤
@DaljeetSingh-gt4gc
@DaljeetSingh-gt4gc 2 ай бұрын
ਸਾਡੇ ਇਲਾਕੇ ਦੀ ਸ਼ਾਨ ਆਮਿਰਤ ਔਲਖ
@user-yl5jo4gv1e
@user-yl5jo4gv1e 2 ай бұрын
Bittu bai sandeep dode di interview jaroor Karo plz ja rupinder doda de interview Karo plz🙏🙏
@manjitbhandal595
@manjitbhandal595 2 ай бұрын
ਬਹੁਤ ਤਕੜਾ ਅਮਿਰਤ ਔਲਖ ਵਧੀਆ ਵਧੀਆ ਇਨਸਾਨ ❤
@jaswantsinghbella5079
@jaswantsinghbella5079 2 ай бұрын
ਬਹੁਤ ਵਧੀਆ
@manveersingh7992
@manveersingh7992 2 ай бұрын
Waheguru chardikala rkha Vera taa
@bhupinderchahal4012
@bhupinderchahal4012 2 ай бұрын
Bhot vdia Bai ji
@ManoharLal-uo5tg
@ManoharLal-uo5tg 7 күн бұрын
ਅੰਮ੍ਰਿਤ ਔਲਖ ਸਾਡੇ ਇਲਾਕੇ ਦਾ ਮਾਣ ਹੈ ਵਾਹਿਗੁਰੂ ਬੁਲੰਦੀਆਂ ਬਖ਼ਸ਼ੇ
@theAashU69
@theAashU69 2 ай бұрын
ਮੰਜੇ ਤੇ ਖੜ ਕੇ ਪਹਿਲੀ ਵਾਰ ਮਿਲਿਆ। 😂😂😂🤣🤣🤣😂😂😂🤣 very funny 🙂🙂. Rabb sukh rakhey.
@vikasKumar-to9uy
@vikasKumar-to9uy 2 ай бұрын
Bittu dugal nal bhi khedya bai bohat aulakha ala ❤
@NavdeepGill-qs5mq
@NavdeepGill-qs5mq 2 ай бұрын
Sirra❤❤❤bai
@karanjagra5114
@karanjagra5114 2 ай бұрын
Ok❤
@AmandeepSingh-bu4wn
@AmandeepSingh-bu4wn 2 ай бұрын
ਬਹੁਤ ਵਧੀਆ ਬੰਦਾ ਅੰਮ੍ਰਿਤ ਜੀ
@indergill609
@indergill609 2 ай бұрын
Gaint player bhai g
@chamkorkahlon3976
@chamkorkahlon3976 2 ай бұрын
👌👌
@DavinderSingh-ii6bt
@DavinderSingh-ii6bt 2 ай бұрын
Sade area da Mann a Amrit veer god bless you
@yaadgill1208
@yaadgill1208 2 ай бұрын
wmk
@bakhshishsingh5079
@bakhshishsingh5079 2 ай бұрын
ਅੰਮ੍ਰਿਤ ਔਲਖ ਮਾਝੇ ਦਾ ਸਿਰਾ ਜਾਫੀ ਅਰਸ਼ ਡੀਟੀੳਓ ਔਲਖ ਦਾ ਬਹੁਤ ਪਿਆਰ
@SharnjeetSingh-nn2kx
@SharnjeetSingh-nn2kx 2 ай бұрын
Ghaint bnda bhra apna❤❤❤
@harnetchoudhary1782
@harnetchoudhary1782 2 ай бұрын
❤ ਬਹੁਤ ਵਧੀਆ ਸੁਭਾਅ ਅਮਰਿਤ ਬਾਈ ਦਾ ❤
@sajidmanj9192
@sajidmanj9192 2 ай бұрын
Very nice interview veer ji ❤❤
@parminderkumar1384
@parminderkumar1384 2 ай бұрын
Daily awaj te bittu vir da thanks boht vdia kam kr rehe ho
@AmanDeep-kd8fq
@AmanDeep-kd8fq 2 ай бұрын
Bhout vidaa ❤❤
@letsstart7641
@letsstart7641 2 ай бұрын
🔥🔥
@VickySharma-jz1nk
@VickySharma-jz1nk 2 ай бұрын
Good player
@ranjdeol9170
@ranjdeol9170 2 ай бұрын
Nice
@Preetto
@Preetto 2 ай бұрын
Ok
@Ajaykabaddipb29
@Ajaykabaddipb29 2 ай бұрын
Bhot viddya lga son ke Dil da saf banda armit vr
@Mandeeptiwana01
@Mandeeptiwana01 2 ай бұрын
👌👌👌♥️
@sp_hayer
@sp_hayer 2 ай бұрын
Good job 👍🏼
@HarjeetSingh-de1wo
@HarjeetSingh-de1wo 2 ай бұрын
Ghaint bnda
@BaljeetSingh-fr3by
@BaljeetSingh-fr3by 2 ай бұрын
❤❤
@harrysandhu6431
@harrysandhu6431 2 ай бұрын
Bhot vadia player ver
@vikasKumar-to9uy
@vikasKumar-to9uy 2 ай бұрын
Kaint banda ❤👍💪
@PBwalegs
@PBwalegs 2 ай бұрын
Amrit bai ji iloveyou iasi moge to tuhade fen ji
@user-hq2ix5gd6b
@user-hq2ix5gd6b 2 ай бұрын
Nice veer ❤❤❤
@baljidersingh-ep1ef
@baljidersingh-ep1ef 2 ай бұрын
God bless you
@sattajatt5298
@sattajatt5298 2 ай бұрын
Very nyc palwan ji❤
@JagtarSingh-kt2ux
@JagtarSingh-kt2ux 2 ай бұрын
Very nice
@hardeepgill-uc9ch
@hardeepgill-uc9ch 2 ай бұрын
Very nice 👌 👍
@Mahla_derababananak
@Mahla_derababananak 2 ай бұрын
Bai ji amrit bai vi bhut sira jaffi aa gurdaspur da ❤ bai ji ik reqyest va ki gajjan dera baba nanak di vi interview pls kro ohba ne vi dera baba nanak da nam bhut kitaa ❤ pls bai ji ❤
@HarjinderSingh-qg8rx
@HarjinderSingh-qg8rx 2 ай бұрын
Bittu bro good work ❤
@arshpreet9930
@arshpreet9930 2 ай бұрын
love u veer ji
@manbirsingh-k5u
@manbirsingh-k5u 5 күн бұрын
❤❤❤ nice bro
@prabhsingh7462
@prabhsingh7462 2 ай бұрын
GuD JoB. Bro
@labbisingh-fx3zk
@labbisingh-fx3zk 2 ай бұрын
Favorite player ❤❤❤a bai
@vuvucjcu308
@vuvucjcu308 2 ай бұрын
Very good
@user-cw5ux2ni4c
@user-cw5ux2ni4c 2 ай бұрын
❤❤❤
@jasvir583
@jasvir583 2 ай бұрын
Zabardast stoper, from Jasvir singh aulakh
@manjinderkaur2034
@manjinderkaur2034 2 ай бұрын
Very good 👍👍👍👍
@Attwadi_w
@Attwadi_w 2 ай бұрын
♥️🔥
@tejvirk3150
@tejvirk3150 2 ай бұрын
Very good 🌹🌹🌹
@sonykainth6934
@sonykainth6934 2 ай бұрын
ਬਹੁਤ ਵਧੀਆ ਇਨਸਾਨ ਆ ਅੰਮ੍ਰਿਤ ਬਾਈ ❤❤
@deepsidhu551
@deepsidhu551 2 ай бұрын
Bhit sirra player aa
@ManpreetDhillon-gu7vn
@ManpreetDhillon-gu7vn 2 ай бұрын
Very Very nice 22❤❤
@coinsave5603
@coinsave5603 2 ай бұрын
❤️
@GaggaHulkia
@GaggaHulkia 2 ай бұрын
Sara player Amrit Aulakh
@mantajchahal5359
@mantajchahal5359 2 ай бұрын
ਬਿੱਟੂ ਵਾਈ ਸੇਰੋਂ ਆਲੇ ਘਾਕੇ ਦੀ ਅਤੇ ਗੋਲਡੀ ਝੁਨੀਰ ਦੀ ਇੰਟਰਵਿਊ ਜਰੂਰ ਕਰਿਓ, ਵਜਨੀ ਕਬੱਡੀ ਦੇ ਬਹੁਤ ਤਕੜੇ ਪਲੇਅਰ ਰਹੇ ਆ, ਧੰਨਵਾਦ ਜੀ
@MamtaRani-hv7no
@MamtaRani-hv7no 2 ай бұрын
Nyc banda Amrit Aulakh
@jijajino1
@jijajino1 2 ай бұрын
Very Good.
@BikramJit-wf5be
@BikramJit-wf5be 2 ай бұрын
❤❤❤❤❤❤❤❤❤
@Anmol295Aulakh
@Anmol295Aulakh 2 ай бұрын
❤️‍🔥❤️‍🔥
@lakhasekha3013
@lakhasekha3013 Ай бұрын
22 ਇੰਦਰਜੀਤ ਕਲਸੀਅਾਂ ਦੀ ਇੰਟਰਵਿਊ ਕਰੋ 22
@jaggakhela5750
@jaggakhela5750 2 ай бұрын
Sirra player aw amrit te Banda vi pora Vadya 🔥🔥🔥
@BaljinderUppal-ic2eo
@BaljinderUppal-ic2eo 2 ай бұрын
❤❤❤❤
@vuvucjcu308
@vuvucjcu308 2 ай бұрын
One of the best stoper
@mintumalwa7164
@mintumalwa7164 2 ай бұрын
Nice 👍
@vikasKumar-to9uy
@vikasKumar-to9uy 2 ай бұрын
Miss you bittu dugal legends player always Miss you too bai ❤👍💪🙏💐
@gurwindersingh3361
@gurwindersingh3361 2 ай бұрын
❤❤❤❤❤
@GurieRandhawa
@GurieRandhawa Ай бұрын
Bapu ji nu salute a
@kuldeepkooner3344
@kuldeepkooner3344 2 ай бұрын
Pajji roh khush ho gye love u bro england aa kheden voht nimrta
@satti.Talwan
@satti.Talwan 2 ай бұрын
Crrraaaa jaffi aa bai Amrit 🦾
@bhullar8495
@bhullar8495 2 ай бұрын
💎
@gursewaksingh5071
@gursewaksingh5071 2 ай бұрын
Amrit Aulakh Mann sada majha da ❤
@onkarsingh9512
@onkarsingh9512 2 ай бұрын
Mahja❤❤❤
@HarjinderHarjindersinghg-en8sb
@HarjinderHarjindersinghg-en8sb 2 ай бұрын
ਅੰਮ੍ਰਿਤ ਵਧੀਆ ਇਨਸਾਨ ਭਰ ਸੰਭਾ ਕਲਾਨੌਰ ਦੀ ਹੈਲਪ ਕਰੋ❤❤❤
@user-jp9kt1bu9d
@user-jp9kt1bu9d 2 ай бұрын
beeri dhaipi di v vr hori sare krn
@amanwaraich7469
@amanwaraich7469 2 ай бұрын
Bahot vadia banda amrit veer
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 36 МЛН
NERF WAR HEAVY: Drone Battle!
00:30
MacDannyGun
Рет қаралды 53 МЛН
I CAN’T BELIEVE I LOST 😱
00:46
Topper Guild
Рет қаралды 107 МЛН
Keepa Bhunder Exclusive Interview !! Navi Sailbrah DPD Television
53:05
ਭਾਨਾ ਸਿੱਧੂ ਦਾ ਜ਼ਬਰਦਸਤ ਇੰਟਰਵਿਊ
23:51
Auzar Tv ਔਜ਼ਾਰ ਟੀਵੀ
Рет қаралды 53 М.
ТГК: ЛОГОВО FRIENDS #россия #чатрулетка
0:21
АлексДан
Рет қаралды 7 МЛН
🤣МАЛО КУПИТЬ ЛОШАДЬ
0:18
Бутылочка
Рет қаралды 6 МЛН
Типичный банан 🍌 #shorts #глазунов #юмор
0:18
Andrew Glazunov
Рет қаралды 1,8 МЛН
У Тебя Есть 3 Желания! 😌 @NutshellAnimations
0:46
Глеб Рандалайнен
Рет қаралды 2,8 МЛН
Эксперимент вышел из под контроля😱😢
0:57
Следы времени
Рет қаралды 4,4 МЛН