ਮੇਰੇ ਜਵਾਕ ਨੂੰ ਕੋਈ ਇਹ ਨਾ ਕਹੇ ਤੇਰਾ ਪਿਉ ਨਸ਼ੇ ਕਰਦਾ ਤੁਰ ਗਿਆ Nirbhai Hathur kabaddi Star l Bittu Chak Wala

  Рет қаралды 207,784

Daily Awaz

Daily Awaz

3 ай бұрын

#dailyawaz #bittuchakwala #kabaddi
ਮੇਰੇ ਜਵਾਕ ਨੂੰ ਕੋਈ ਇਹ ਨਾ ਕਹੇ ਤੇਰਾ ਪਿਉ ਨਸ਼ੇ ਕਰਦਾ ਤੁਰ ਗਿਆ Nirbhai Hathur kabaddi Star l Bittu Chak Wala
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Nirbhai Hathur
Digital Producer- Bittu Chak Wala
Location- Punjab
Label - Daily Awaz

Пікірлер: 652
@lovepreetsinghhans3681
@lovepreetsinghhans3681 3 ай бұрын
ਨੰਗਲ ਅੰਬੀਆ ਵਾਲੇ ਦੀ ਏਹੀ ਸੋਚ ਸੀ ਕੇ ਪੁਰਾਣੇ ਪਲੇਅਰ ਦੀ ਮੱਦਦ ਹੋ ਸਕੇ ਪੈਨਸ਼ਨ ਲੱਗੇ ਜਾਂ ਸੱਟ ਵਜੇ ਤੋਂ ਪਲੇਅਰ ਲਈ ਮੈਡੀਕਲ ਕਿਸੇ ਤੋ ਮੰਗਣੇ ਨਾਂ ਪਣ salute a nagala walea di soch nu ❤️🙏🙏
@Tarikhokhar
@Tarikhokhar 3 ай бұрын
ਬਾਈ ਬਿੱਟੂ ਵੀਰ ਤੇਰਾ ਧੰਨਵਾਦ ਯਰ ਕਿੱਥੋ ਭਾਲ ਲੈਨਾ ਵੀਰ ਪੁਰਾਣੇ ਹੀਰੇ ਪੰਜਾਬ ਦੇ
@jashanjassi7973
@jashanjassi7973 3 ай бұрын
❤❤
@punjabilife1701
@punjabilife1701 3 ай бұрын
chak bittu da pind 7 kilometer e aw hathur ton 😂
@rajwinderraunta8763
@rajwinderraunta8763 3 ай бұрын
ਨਿਰਭੈ ਦੀ ਸਾਰ ਲੈਣੀ ਚਾਹੀਦੀ ਹੈ। ਬਹੁਤ ਖਾਸ ਮੁਲਾਕਾਤ,,ਸਲਾਮ ਹੈ ਸੰਘਰਸ਼ ਕਰ ਰਿਹਾ ਹੈ। ਦੁੱਖਾਂ ਤੋ ਭਜਿਆ ਨੀ
@Kang_dulla.
@Kang_dulla. 3 ай бұрын
BAI jo parmoter Player nu 1 crore de gadi Gift karde oh help karn.. 2.3 lakh unha vaste kidi ke gal HAI..
@chahatveersingh1991
@chahatveersingh1991 3 ай бұрын
ਨਿਰਭੈ,ਨਾਨਕ ਅਤੇ ਏਕਮ ਹਠੂਰ ਦੇ ਨਾਮ ਬਾਪੂ ਨੇ ਬਹੁਤ ਵਧੀਆ ਰੱਖੇ। ਏਕਮ ਵਰਡ ਕੱਪਾ ਦਾ ਮੋਹਰੀ ਸੀ ਨਾਨਕ ਦੀ ਵੀ ਰੇਡ ਸਿਰਾ ਸੀ ਨਾਮ ਨਿਰਭੈ ਦਾ ਵੀ ਬਹੁਤ ਚਲਦਾ ਸੀ। ਹਠੂਰ ਅਤੇ ਸ਼ੇਰਪੁਰਾ ਦੇ 3_3ਭਰਾ ਖੇਡਦੇ ਸੀ।ਬਾਈ ਬਹੁਤ ਸੱਚ ਬੋਲਿਆ ਹੈ। ਬਿੱਟੂ ਵੀਰ ਜੀ ਧੰਨਵਾਦ ਜੀ ਤੁਹਾਡਾ ਵੀ ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ।
@enjoywithjapujisandhu6175
@enjoywithjapujisandhu6175 3 ай бұрын
ਵੀਰ ਨਾਨਕ ਜਾਫੀ ਸੀ ਰੇਡਰ ਸਿਰਫ ਨਿਰਭੈ ਸੀ
@gurdeepkhaira656
@gurdeepkhaira656 3 ай бұрын
Tu bhut vadda player a bai, Paisa chej asi a, charde nu slama ne, waheguru kirpa krenge.
@user-pl7jc6rn5x
@user-pl7jc6rn5x 3 ай бұрын
Nanak jaffi aa
@chahatveersingh1991
@chahatveersingh1991 3 ай бұрын
@@user-pl7jc6rn5x ਬਾਈ ਜੀ ਨਿਰਭੈ ਸਿੰਘ ਤਾਂ ਫਿਰ ਬਹੁਤ ਤਕੜਾ ਰੇਡਰ ਸੀ ਮੈਨੂੰ ਨਾਮ ਦਾ ਭੁਲੇਖਾ ਲਗ ਗਿਆ। ਮੈਂ ਮੈਚ ਆਪ ਖੁਦ ਵੇਖੇ ਹਨ ਧੰਨਵਾਦ ਜੀ ਤੁਹਾਡਾ ਸਹੀ ਨਾਮ ਦਸਣ ਲਈ ।
@sonygill8057
@sonygill8057 3 ай бұрын
Top a bai
@jagtarbuttar8424
@jagtarbuttar8424 3 ай бұрын
ਕਿਸੇ ਟਾਇਮ ਬਾਈ ਦਾ ਨਾਂ ਚਲਦਾ ਸੀ,ਆਓ ਆਪਾਂ ਸਾਰੇ ਮਿਲ ਕੇ ਬਾਈ ਦਾ ਸਾਥ ਦੇਈਏ ❤
@AmanDeep-ss6be
@AmanDeep-ss6be 3 ай бұрын
Right 22 ji 🙏🏽
@user-uu1ny2cb7k
@user-uu1ny2cb7k 3 ай бұрын
I. ❤. You. Bro❤
@Sunnybrar22131
@Sunnybrar22131 3 ай бұрын
Kyo ta chitta pen jis bande ne apne baap de supne tood dita hor kisda saka sirf chitte krke
@wariskaler9651
@wariskaler9651 3 ай бұрын
Na chitta laundee
@randeepkailley8288
@randeepkailley8288 3 ай бұрын
@@Sunnybrar22131galti ho jaandi aa insaan kolo.banda sawaad sawaad vich nasha kar lainda hai te eh nashe nu shaddna bout aukha hunda hai veer.har banda nasha shaddna chauhnda hunda hai par ohnu proper treatment nei milda.2-3 mahine centre vich shaddan naal chitta nahi shuttda.
@manjitsehjal165
@manjitsehjal165 3 ай бұрын
ਗਰੀਬ ਦਾ ਪੁੱਤ ਸਟਾਰ ਬਣ ਜਾਵੇ ਤਾਂ ਉਸ ਨੂੰ ਕੋਈ ਦੇਖ ਨਹੀ ਸਕਦਾ ਪ੍ਰਮਾਤਮਾ ਤਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ ❤❤
@bittukathar1674
@bittukathar1674 3 ай бұрын
ਬਾਈ ਜੀ ਸਟਾਰ ਬਹੁਤ ਦੂਰ ਦੀ ਗੱਲ ਗਰੀਬ ਦਾ ਪੁੱਤ ਕੋਈ ਗੱਡੀ ਮੋਟਰਸਾਈਕਲ ਲੈ ਲਵੇ ਕਹਿਣਗੇ ਇਹ ਕਿਥੋਂ ਲੈ ਆਇਆ ਬਹੁਤ ਸਾੜਾ ਹੁੰਦਾ ਇਨਾਂ ਨੂੰ
@Chan_Sidhu
@Chan_Sidhu 3 ай бұрын
​@@bittukathar1674ਗਰੀਬ ਦਾ ਪੁੱਤ ਜੇ ਕੁੜੀ ਚੋਦ ਨਸ਼ੇ ਪੱਤੇ ਚ ਸਾਰਾ ਕੁਛ ਬਰਬਾਦ ਕਰ ਦੇਵੇ ਤਾਂ ਕਸੂਰ ਕੀਹਦਾ...?ਭੌਂਕੀ ਜਾਨੇ ਉਂ ਕੁੱਤੇ ਆਂਗੂੰ...ਮੈਂ ਦੇਖੇ ਨੇ ਇਹ ਘਰੇ ਜਾ ਕੇ ਇਹਨਾਂ ਦੇ ਜਦ ਇਹ ਖੁੱਲੇਆਮ ਨਸ਼ਾ ਵਰਤਣ ਲੱਗ ਗਏ ਸੀ...ਖੁਦ ਬਰਬਾਦ ਹੋਏ ਨੇ ਇਹ ਤਿੰਨੇ ਭਾਈ..
@tarsembrar6639
@tarsembrar6639 3 ай бұрын
Bai ji hunde ne chan lok jehde Gareeb da Bacha Traki kre Machde ne .par Mere link ch jine v munde ne Apa Rall ke rhi da jini Gareeb bnde de Ghare ijjat mildi aw kite ni mildi Bnda Akh ijjat da sahi chahida Gareeb bnde jini aao bhagat koi ni kr sakda par Agla bnda v shi hona chahida ..Sade gwand ch munda Army ch gea c 10 sall pehlan oh apne km kar krwa dinda c khetibadi da jdo oh select hoea tan Training to sanu call krda te Ronda v tang bahut krde ne menu Lejo Mai bhaj aauga Asi ona de ghar v gye mai te papa ji v inderjeet da dil ni dolan dena hosla dena v oh msa msa job lgea Fer asi aago os de officer nall gall kiti mean bnda tik gea job ch pair lg gye Aj jdo v chutti aunda yad krwaunda Dhanwad krda v shi advise diti mai safal hoea ..
@TSFITNESSHUB123
@TSFITNESSHUB123 3 ай бұрын
ਸਾਰੇ ਰੰਗ ਪਰਮਾਤਮਾ ਦੇ ਇ ਆ, ਕੋਈ ਨਹੀਂ ਇਹ ਵੀ ਦਿਨ ਨਹੀਂ ਰਹਿਣੇ ❤❤
@user-gw5ud5ny4m
@user-gw5ud5ny4m 3 ай бұрын
ਪ੍ਰਮੋਟਰ ਬਾਈਆ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਬਾਈ ਨਿਰਭੈਰ ਦਾ ਘਰ ਜਰੂਰ ਪਵਾ ਦਿਓ ਬਾਈ ਨਿਰਭੈਰ ਰੋਂਦਾ ਹੋਇਆ ਦੇਖਿਆ ਨਹੀਂ ਜਾਂਦਾ ਯਾਰ ਇਨੇ ਨਾਲ ਘਰ ਵਾਲੀ ਘਰ ਆ ਜੂ ਇੱਕ ਜਵਾਕ ਆ ਉਹ ਵੀ ਪਲ ਜੂ ਬਾਈ ਨਹੀਂ ਤਾਂ ਯਾਰ ਉਹ ਜਵਾਕ ਰੁਲ ਜੂ ਨਾਨਕ ਤੇ ਏਕਮ ਵੀਰ ਨੂੰ ਵੀ ਬੇਨਤੀ ਹੈ ਵੀ ਬਾਈ ਤੁਸੀਂ ਵੀ ਨਾਲ ਖੜੋ ਭਰਾ ਦੇ ਪੈਸੇ ਨਹੀਂ ਦੇਣੇ ਤਾਂ ਉਹਦੀ ਕੋਈ ਚੀਜ਼ ਬਣਾ ਦੋ ਯਾਰ ਨਾਲ ਨਹੀਂ ਖੜੇ ਕੋਈ ਚੱਕਰ ਨਹੀਂ ਜਦੋਂ ਘਰਵਾਲੀ ਜਾਂ ਭਰਾ ਸਾਥ ਛੱਡ ਜਾਣ ਬਾਈ ਬੰਦਾ ਟੁੱਟ ਜਾਂਦਾ ਨਿਰਭੈ ਵੀਰ ਦੇ ਆਹ ਹਾਲਾਤ ਦੇਖੇ ਨਹੀਂ ਜਾਂਦੇ ਬਹੁਤ ਤਕੜੀ ਕਬੱਡੀ ਖੇਡੀ ਹੈ ਭਾਈ ਇਹ ਬੰਦੇ ਨੇ
@jattdaman8150
@jattdaman8150 3 ай бұрын
ਮੇਰੀ ਵੀ ਆਹੀ ਬੇਨਤੀ ਆ ਸਾਰੇ ਭੈਣਾਂ ਭਰਾਵਾਂ ਨੂੰ ਰੋਂਦਾ ਦੇਖਿਆ ਨਈ ਜਾਂਦਾ ਓਸ ਬੱਚੇ ਦਾ ਵੀ ਸਾਰਾ ਅੱਗੇ ਵਾਲਾ ਭਵਿੱਖ ਆਪਣੇ ਪਿਉ ਦੇ ਸਿਰ ਤੇ ਹੀ ਆ ਜੈ ਸਾਰੇ ਜਾਣੇ ਥੋੜੀ ਥੋੜੀ ਹੈਲਪ ਵੀ ਕਰ ਦਾਈਅਹਿ ਤੇ ਕਿਸੇ ਨੂੰ ਕੋਈ ਫਰਕ ਨਈ ਪੈਣਾ ਪਰ ਭਰਾ ਦਾ ਘਰ ਵਸਦਾ ਹੋ ਜਾਓ ਯਾਰ। ਰੱਬ ਨੇ ਬਹੁਤ ਕੁਝ ਦੇ ਦੇਣਾ ਤੁਹਾਨੂੰ ਜਿੰਨੇ ਤੁਸੀ ਨਿਰਭੈ ਨੂੰ ਦਾਉਂਗੇ ਰੱਬ ਤੁਹਾਨੂੰ ਓਸ ਨਾਲੋ ਵੀ 4 ਗੁਣਾ ਵੱਧ ਦਵੇ ਮੇਰੀ ਦਿਲੋ ਅਰਦਾਸ ਆ । ਬੱਸ ਹੱਥ ਜੋੜ ਕੇ ਬੇਨਤੀ ਆ ਕੁਝ ਨਾ ਕੁਝ ਜ਼ਰੂਰ ਕਰੋ।ਬੰਦੇ ਨੇ ਸਭ ਕੁਝ ਸੱਚ ਬੋਲਿਆ ਆ ਕੁਝ ਵੀ ਨੀ ਝੂਠ ਬੋਲਿਆ ਨਾ ਫੋਕੇ ਨੰਬਰ ਬਣਾਏ ਆ। ਸੱਚੀ ਕਿੱਦਾਂ ਮਿੰਨਤ ਕਰਾ ਸਾਰਿਆ ਦੀ ਮੈਨੂੰ ਸਮਝ ਨੀ ਔਂਦੀ ਕਿਹੜੇ ਲਫ਼ਜ਼ ਲਿਖਾ ਏਥੇ ਬੱਸ ਇਹੀ ਆ ਕੇ ਰੱਬ ਸਾਰਿਆ ਨੂੰ 4 ਗੁਣਾ ਵੱਧ ਦਊਗਾ ਓਸ ਬੱਚੇ ਤੇ ਹੀ ਤਰਸ ਕਰਲੋ। ਜਿੰਨਾ ਨੂੰ ਰੱਬ ਨੇ ਬਹੁਤ ਦਿੱਤਾ ਆ ਓਹ ਇੱਦਾ ਦੇ ਭਰਾਵਾ ਭੈਣਾਂ ਦੀ ਮਦਦ ਲਈ ਦਿੱਤਾ ਆ ਜੈ ਅਪਾ ਅੱਜ ਇਹ interview ਦੇਖ ਲਈ ਆ ਤੇ ਇਹ ਸਮਜੋ ਕੇ ਰੱਬ ਦਾ ਏਹਦੇ ਪਿੱਛੇ ਕੋਈ ਨੇਕ ਵਿਚਾਰ ਆ ਓਹ ਆਪਣੇ ਥਰੂ ਨਿਰਭੈ ਦੀ ਮਦਦ ਕਰਨੀ ਚੋਂਦਾ ਆ ਅਸਲੀ ਸੇਵਾ ਇਹੀ ਆ ਮਨੁੱਖਤਾ ਦੀ ਕਰਮਾ ਵਾਲੇ ਹੀ ਹੋਣਗੇ ਜਿਹੜੇ ਇਸ ਸੇਵਾ ਚ ਹਿੱਸਾ ਲੈਣਗੇ ਭਰਾਵੋ ਤੇ ਭੈਣੋ।ਮਾਰੋ ਹੱਲਾ ਯਾਰ ਸੱਚੀ ਵਾਹਿਗੁਰੂ ਸਭ ਤੇ ਭਲੀ ਕਰੂ ਮਾੜਾ ਟਾਈਮ ਕਿਸੇ ਤੇ ਵੀ ਆ ਸਕਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਜੀ ਫਤਹਿ
@mehto..boy9362
@mehto..boy9362 3 ай бұрын
ਉਹ ਕਿਹੜੀ ਔਰਤ ਜ਼ੋ ਔਖੇ ਸਮੇਂ ਨਾਲ ਨਾ ਖੜੇ।
@gursahibsingh2182
@gursahibsingh2182 3 ай бұрын
ਕਬੱਡੀ ਅਤੇ ਰੱਬ ਨੇ ਤਾਂ ਬਹੁਤ ਕੁਝ ਦਿੱਤਾ ਪਰ ਸੰਭਾਲ ਕੇ ਕਰਮਾਂ ਵਾਲਾ ਹੀ ਰੱਖ ਸਕਦਾ ਹੈ
@user-wu2yn4oc5u
@user-wu2yn4oc5u 3 ай бұрын
Kash tenu khuraak da pta lag jave te apne pith magar maran wale to bachan wala ki sabh k rakhuu ❤❤❤
@user-wu2yn4oc5u
@user-wu2yn4oc5u 3 ай бұрын
Bolna sokha Tu ta likh ta baad ch tuhade varge jionde gg certificate dain waleyo maran to baad tuhade varge saheed da darja de dinde ne aw hei mera aaj da Punjab ❤❤
@kamalkant-jz9hv
@kamalkant-jz9hv 3 ай бұрын
Bhai g Punjab police m lagwado yar bhai n
@user-fh1ez3oo4d
@user-fh1ez3oo4d 3 ай бұрын
Bai faryad di interview bhi dekh lyi jdo usde sat lgu c usnu b kisse commety ne nhi puche aa jdo takda c usnu b puch k khed mele hunde c eh bai sach bol riha ji paise lende ne oh player sahi ne​@GurnoorDehiye
@funny_gully8468
@funny_gully8468 3 ай бұрын
Bai lok jawani vich paise nahi jod de kharch dende a
@user-ww9li1vj4e
@user-ww9li1vj4e 3 ай бұрын
ਗੱਲ ਤਾਂ ਬਾਈ ਕਰਮਾ ਦੀ ਆ ਨਾ ਕਿਸੇ ਨੇ ਸਵਾਲ ਕੇ ਰੱਖਿਆ ਨਾ ਕੋਈ ਰੱਖ ਸਕਦਾ ਕਿਸਮਤ ਆ ਆਪੋ ਆਪਣੀ
@user-ce3md1yx3y
@user-ce3md1yx3y 3 ай бұрын
ਵਕਤ ਤੇ ਪੈਸਾ ਨਾ ਸਾਭਣ ਵਾਲੇ ਲੋਕਾਂ ਨੂੰ ਹਮੇਸ਼ਾਂ ਦੁੱਖ ਆਪਣਾ ਸਾਥੀ ਬਣਾ ਲੈਂਦੇ ਹਨ
@gorabrar6743
@gorabrar6743 3 ай бұрын
❤❤❤❤❤
@SatnamSatnam-fb1ig
@SatnamSatnam-fb1ig 3 ай бұрын
ਇਹ ਟਾਇਮ ਕਿਸੇ ਤੇ ਵੀ ਆ ਸਕਦਾ
@sanisingh2420
@sanisingh2420 3 ай бұрын
Bhot giant Banda y
@pindabuttarmusic
@pindabuttarmusic 21 күн бұрын
ਜਦੋ ਖਿਡਾਰੀ ਰੋਂਦਾ ਵਾ ਓਦੋਂ ਬਹੁਤ ਦਿਲ ਦੁਖਦਾ ਯਰ😢😢😢
@kpsingh8323
@kpsingh8323 3 ай бұрын
ਏਕਮ ਜਿੰਨਾ ਤਕੜਾ ਜਾਫੀ ਬਹੁਤ ਘੱਟ ਆ । ਪਾਲਾ ਜਲਾਲਪੁਰ ਏਕਮ ਨੂੰ ਉਸਤਾਦ ਕਹਿੰਦਾ ਸੀ ਨਾਲੇ ਪਾਲੇ ਨਾਲੋ ਏਕਮ ਛੋਟਾ
@vikramsaini2092
@vikramsaini2092 3 ай бұрын
ਵਹਿਮ ਆ ਤੇਰਾ ਪਾਲਾ ਕੱਲ ਵੀ ਸਿਰਾ ਸੀ ਅੱਜ ਵੀ ਸਿਰਾ
@taaribadal4998
@taaribadal4998 3 ай бұрын
Veere pale ne ap keha v ekam mera fvrt aa m ustad mnda ekam nu
@ER_Baba108
@ER_Baba108 3 ай бұрын
Sachi bhai world cup dekheya vaise v dekhya ekam ch bohat jyada jorr c paale naalo. Baki rabb mehar krein
@HardeepSingh-gv6eb
@HardeepSingh-gv6eb 3 ай бұрын
ਵਾਹਿਗੁਰੂ ਤਰੱਕੀ ਆ ਬਖ਼ਸ਼ੇ ਨਿਰਭੈ ਨੂੰ ਮੇਰੀ ਇਹੀ ਅਰਦਾਸ ਆ ਰੱਬ ਅੱਗੇ 🙏🙏🙏
@amarjitsingh2775
@amarjitsingh2775 3 ай бұрын
ਜਦੋਂ ਬਹੁਤ ਚੜਾਈ ਹੁੰਦੀ ਬਹੁਤ ਸਾਰੇ ਖਿਡਾਰੀ ਕਾਰਾ ਜੀਪਾਂ ਲੇ ਕੇ ਇਵੇਂ ਘੁਮੂੀ ਜਾਦੇ ਨੇ ਵਾਹਿਗੁਰੂ ਸਮੱਤ ਬਖਸ਼ੇ
@factspk373
@factspk373 3 ай бұрын
ਬਾਈ ਏਕਮ ਤੇ ਨਿਰਭੈ ਦੇਖੇ ਸੀ ਕੈਲਗਰੀ ਕਬੱਡੀ ਕੱਪ ਤੇ । ਪੂਰੀ ਬੱਲੇ ਬੱਲੇ ਕਰਤੀ ਸੀ ਕਨੇਡਾ ਚ ਚਰਚੇ ਸੀ ਹਰ ਪਾਸੇ।
@user-ji9ch5bl7p
@user-ji9ch5bl7p 3 ай бұрын
ਰੱਬ ਨਾ ਕਿਸੇ ਦਾ ਵੇਰੀ ਵੇਰੀ ਤੇ ਰੇ ਐਬ. ਬੰਦਿਆ ਨਿਰਭੈ ਬਾਈ
@OmOm-ku8of
@OmOm-ku8of 3 ай бұрын
ਬਹੁਤ ਤਕੜੀ ਕਬੱਡੀ ਸੀ ਵੀਰ ਦੀ ਪ੍ਰਮੋਟਰ ਹੱਥ ਫੜਨ ਵੀਰ ਦਾ
@ggs0022
@ggs0022 3 ай бұрын
Veer hje v saman launda eh
@rajasamra8990
@rajasamra8990 3 ай бұрын
​@@ggs0022sahi gal aa yr
@bobbymeetsursinghrinkusurs1986
@bobbymeetsursinghrinkusurs1986 3 ай бұрын
​@@ggs0022na yr chote boby boy da kuz ban jave na yr plz 🙏🏻🙏🏻👏👏
@JatinderSingh-nr2lk
@JatinderSingh-nr2lk 3 ай бұрын
​@@ggs0022bhnchodo ho len do kise da chnga madi soch wale tampu
@luckytoor2661
@luckytoor2661 3 ай бұрын
ਜਦੋ ਚੰਗਾ ਟਾਇਮ ਆਉਦਾ ਉਦੋ ਹਰ ਕੋਈ ਰੱਬ ਨੁੰ ਟੱਬ ਦੱਸਦਾ
@MaNPREET.........PB09
@MaNPREET.........PB09 3 ай бұрын
ਚਿੱਟਾ ਲੈ ਬੈਠਾ ਇਨ੍ਹਾਂ ਨੂੰ ਜੋ ਸੱਚ ਆ ਓ ਸੱਚ ਆ ਚਿਟੇ ਨੇ ਬਰਬਾਦ ਕੀਤਾ ਇਨ੍ਹਾਂ ਨੂੰ
@Swagcriket20
@Swagcriket20 3 ай бұрын
ਏਕਮ ਐਨਾ ਤਕੜਾ ਜਾਫੀ ਸੀ ਆਵਦੇ ਭਰਾਵਾਂ ਦੇ document ਨਾਲ ਲਵਾਉਂਦਾ ਸੀ ਕਲੱਬ ਵਾਲੇ ਉਦੀ ਹਾ ਕਰਦੇ ਸੀ ਵੀ ਏਕਮ ਸਾਡੇ ਕਲੱਬ ਵੱਲੋ ਖੇਡੇ
@angrejgill4080
@angrejgill4080 3 ай бұрын
ਬਾਈ ਜੀ ਗਲਤੀਆ ਸਾਡੀਆ ਆਪਣੀਆ ਹੁੰਦੀਆਂ ਆ ਮਾੜੇ ਅਸੀ ਲੋਕਾ ਨੂੰ ਕਹਿੰਦੇ ਆ ਬਾਈ ਗੀਤਾ ਕੋਟ ਕਰੋਟ ਅੱਜ ਰੈਫਰੀ ਕਰਦਾ ਖੁਸ਼ ਆ
@sukhsukhvirsingh1043
@sukhsukhvirsingh1043 3 ай бұрын
ਜ਼ਰੂਰ ਹਿਲਪ ਕਰੋ ਜੀ ਮੇਹਰ ਕਰੀ ਦਾਤਿਆ ਬਾਈ ਨ
@user-uw8fq7oq9d
@user-uw8fq7oq9d 3 ай бұрын
❤ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਕਿਰਪਾ ਕਰਿਓ ਜੀ ਵੀਰ ਤੇ ਉਹੀ ਟਾਇਮ ਆ ਜਾਵੇ ਜੀ ❤
@SukhwinderSingh-wq5ip
@SukhwinderSingh-wq5ip 3 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@user-bm4uo4be7q
@user-bm4uo4be7q 25 күн бұрын
Baii bahut roaa a intervew dekh ka jaana love you 😍 ❤❤❤❤
@kulveersingh1367
@kulveersingh1367 3 ай бұрын
ਕੋਈ ਗੱਲ ਨੀ ਵੀਰ ਦੁਨੀਆ ਤੇ ਬਹੁਤ ਚੰਗੇ ਲੋਕ ਵੀ ਹਨ ਜਰੋਰ ਤੇਰੀ ਬਾਹ ਫੜਨ ਗੇ ਵਾਹਿਗੁਰੂ ਲੋਕਾਂ ਨੂੰ ਸੁਮੱਤ ਬਕਸੇ
@HarjinderHarjindersinghg-en8sb
@HarjinderHarjindersinghg-en8sb 3 ай бұрын
ਇਕ ਗੱਲ ਤੇ ਜਿਵੈ ਕਿ ਖੂਸੀ ਜਵਾਕ ਕੁੱਟਕੇ ਐਕਸ਼ਨ ਕਰਦਾ ਏਕਮ ਹਠੂਰ ਚ ਏਨੀ ਨਿਮਰਤਾ ਵਾਲਾ ਪਲੇਰ ਦੁਨੀਆ ਵਿਚ ਮਿਲਣਾ ਬਹੁਤ ਮੁਸ਼ਕਿਲ ਏ
@mehto..boy9362
@mehto..boy9362 3 ай бұрын
ਜਦੋਂ ਜਵਾਕ ਅੱਗੇ ਟੱਪਣ‌ ਲੱਗ ਜਾਣ‌ ਐਕਸ਼ਨ ਕਰਨੇ ਪੈਂਦੇ ਨੇ, ਬਾਕੀ ਏਕਮ ਚਾਹੇ ਲੱਗ ਦਰਜੇ‌ ਚੰਗਾ ਖੇਡਦਾ ਪਰ ਨਸ਼ੇ ਦਾ ਕਲੰਕ‌ ਮਿਟਾਉਣਾ ਬਹੁਤ ਔਖਾ। ਅੱਜ ਦੀ ਘੜੀ ਦੇ ਹਾਲਾਤ ਹੀ ਦਸਦੇ ਨੇ। ਬਾਕੀ ਪਿਆਰ ਖੁਸ਼ੀ ਤੇ ਏਕਮ‌ ਦੋਹਾਂ ਨਾਲ ਬਰਾਬਰ ਆ।
@maanproduction2658
@maanproduction2658 3 ай бұрын
ਨਿਰਭੈ ,ਨਾਨਕ,ਏਕਮ ਬਹੁਤ ਤਕੜੇ ਖਿਡਾਰੀ ਸੀ ਪਰ ਚਿੱਟੇ ਨੇ ਇਹਨਾਂ ਤਿੰਨਾਂ ਭਰਾਵਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ, ਨਸ਼ੇ ਕਰਕੇ ਇਹਨਾਂ ਦੀ ਜ਼ਿੰਦਗੀ ਮੇਰੇ ਵਾਂਗ ਖਰਾਬ ਹੋ ਗਈ, ਕੋਈ ਟਾਇਮ ਸੀ ਜਦ ਕਬੱਡੀ ਵਿੱਚ ਮੇਰਾ ਵੀ ਵਧੀਆਂ ਨਾਮ ਤੇ ਪਹਿਚਾਨ ਸੀ ਪਰ ਨਸ਼ੇ ਨੇ ਮੇਰਾ ਕਰੀਅਰ ਸ਼ੁਰੂ ਹੋਣ ਸਾਰ ਖਤਮ ਕਰ ਦਿੱਤਾ, ਨਿਰਭੈ ਨਾਨਕ ਏਕਮ ਦੀ ਸਟੋਰੀ ਵੀ ਕੁਝ ਇਸੇ ਤਰਾਂ ਦੀ ਹੈ ,ਪਰ ਹੁਣ ਨਾਨਕ ਟੀਚਰ ਦੀ ਨੌਕਰੀ ਕਰਦਾ ਤੇ ਨਸ਼ਾ ਛੱਡ ਗਿਆ ,ਏਕਮ ਫੇਰ ਖੇਡਣ ਲੱਗ ਗਿਆ,ਪਰ ਨਿਰਭੈ ਨੇ ਸ਼ੁਰੂਆਤ ਨਹੀਂ ਕੀਤੀ, ਚਿੱਟਾ ਬਹੁਤ ਖਤਰਨਾਕ ਨਸ਼ਾ ਯਾਰੋ ਜਿਸਨੇ ਬਹੁਤ ਖਿਡਾਰੀ ਮਾਰ ਦਿੱਤੇ ਤੇ ਬਹੁਤ ਖਿਡਾਰੀਆਂ ਦਾ ਕਰੀਅਰ ਖਤਮ ਕਰ ਦਿੱਤਾ,ਜਿਵੇ,, ਡੋਲੀ ਅਲਕੜਾ,ਗੁਰਜੀਤ ਤੂਤ, ਏਕਮ,ਨਾਨਕ, ਨਿਰਭੈ,ਰੇਸਮ ਏਦਗੜ, ਯੁਗਰਾਜ ਡੱਲਾ, ਮੰਨੂੰ ਮਸਾਣਾ,ਹੋਰ ਵੀ ਬਹੁਤ ਖਿਡਾਰੀ ਨੇ ਜੋ ਇਹ ਜਹਾਨ ਤੋ ਤੁਰ ਗਏ ਜਾ ਜਿਨਾ ਦੀ ਜ਼ਿੰਦਗੀ ਚਿੱਟਾ ਕਾਰਨ ਬਰਬਾਦ ਹੋ ਗਈ,
@Kang_dulla.
@Kang_dulla. 3 ай бұрын
ਅਮਨ ਪਤੜ ਵੀ ਬਈ ।.. ਏਕਮ ਹਠੂਰ ਪੂਰਾ ਹੋ ਗਿਆ ।.
@Kang_dulla.
@Kang_dulla. 3 ай бұрын
ਅਮਨਾ ਪੂਰਾ ਹੋਇਆ
@Vickykabaddi393
@Vickykabaddi393 3 ай бұрын
ਐਨਾ ਤੱਕੜਾ ਖੇਡ ਕੇ ਪੈਸਾ ਕਮਾ ਕੇ ਸਾਰਾ ਕੁਝ ਨਸ਼ੇ ਦੀ ਭੇਟ ਚੜਾ ਦਿੱਤਾ ਹੋਰ ਵੀ ਮੇਰੇ ਵੀਰਾ ਨੂੰ ਇਸ ਤੋਂ ਸਬਕ ਲੈਣ ਦੀ ਲੋੜ ਹੈ ਇੱਕ ਵਾਰ ਲੱਗਿਆ ਧੱਬਾ ਤੇ ਗਿਆ ਪੈਸਾ ਵਾਪਸ ਨਹੀ ਆਉਂਦਾ ਜੇ ਪੈਸਾ ਕਮਾ ਰਹੇ ਹੋ ਤਾਂ ਪੈਸਾ ਸਬਾਲਣਾ ਵੀ ਸਿੱਖੋ ਜੇ ਬੰਦਾ ਗਲਤ ਪਾਸੇ ਜਾ ਰਿਹਾ ਤਾਂ ਉਸ ਨੂੰ ਪਿਆਰ ਨਾਲ ਸਮਝਾ ਕੇ ਵਾਪਸ ਮੋੜੋ ਇਸ ਤੋਂ ਵੱਡਾ ਕੋਈ ਪੁੰਨ ਦਾ ਕੰਮ ਨਹੀ ਹੁਣ ਵੀ ਇਸ ਵੀਰ ਨੂੰ ਮਦਦ ਦੀ ਲੋੜ ਹੈ ਇਸ ਦੀ ਮਦਦ ਕਰੋ 🙏
@inderjit748
@inderjit748 3 ай бұрын
BILKUL SAHI GALL AA VEER JEHRE SIANE PLAYER NE OH PAISA INVEST KAR DE NE EHNA DE NAL DE KALA GAJIANA OH DA BHAI GAGO SAB CANADA SET NE EHNA NU SAHI GUIDE KARN WALA ÑAHI CE KOE JE OSS TIME TE KOE SAHI ADMI MILDA TAA AAJ AH TIME NAHI CE DEKHNA CE
@semisall119
@semisall119 3 ай бұрын
Bilkul sahi gall aa y pesa smbaal nhi skea y
@jassadhaliwal6908
@jassadhaliwal6908 3 ай бұрын
👍👍
@pamajawadha5325
@pamajawadha5325 3 ай бұрын
Right veer
@Vickykabaddi393
@Vickykabaddi393 3 ай бұрын
@@inderjit748 ਏਥੇ ਆ ਕੇ ਤਾਂ ਇਹ ਖਿਡਾਰੀ ਮਾਰ ਖਾ ਜਾਂਦੇ ਆ ਖਿਡਾਰੀ ਨੂੰ ਉਸ ਵੇਲੇ ਲੱਗਦਾ ਮੈਂ ਏਦਾਂ ਹੀ ਤੱਕੜਾ ਖੇਡਦਾ ਰਹਾਂਗਾ ਪਰ ਸੱਟ ਫੇਟ ਦਾ ਪਤਾ ਨਹੀ ਹੁੰਦਾ ਇਹ ਗਲਤੀ ਕਦੇ ਨਾ ਕਰੋ ਆਪਣੀ ਜ਼ਿੰਦਗੀ ਸਿੱਟ ਕਰੋ ਕਬੱਡੀ ਦਸ ਪੰਦਰਾਂ ਸਾਲ ਖੇਡ ਲਵੋਗੇ ਪਰ ਜਦੋ ਪੈਸੇ ਆਉਂਦੇ ਹੈ ਨਾਲ ਕੋਈ ਹੋਰ ਕੰਮ ਵੀ ਚਲਾਉ ਕਬਡੀ ਤੇ ਹੀ ਨਿਰਭਰ ਨਾ ਰਹੋ ਤਾਂ ਕੇ ਕਬੱਡੀ ਛੱਡਣ ਤੋ ਬਾਅਦ ਤੁਸੀ ਤੇ ਤੁਹਾਡਾ ਪਰਿਵਾਰ ਸ਼ੋਖ਼ੀ ਰੋਟੀ ਖਾ ਸਕੋ
@HRandhawa-pb1if
@HRandhawa-pb1if 3 ай бұрын
ਬਾਈ ਤੂੰ ਆਪ ਹੀ ਜ਼ਿੰਮੇਵਾਰ ਆ ਆਪਣੇ ਹਲਾਤਾਂ ਦਾ
@PakkePindaAale
@PakkePindaAale 3 ай бұрын
ਬਾਈ ਗਰਾਂਉਂਡ ਨਾਲ ਜੁੜ ਦਵਾਰਾ ਰੈਫਰੀ ਕਰ ਲੋਕਾਂ ਦੇ ਸਾਹਮਣੇਂ ਰਹਿ ਲੋਕ ਇੱਜਤ ਦੇਣਗੇ ਬਾਈ
@deepchahal8601
@deepchahal8601 27 күн бұрын
Veer langi raat sansaar nu alveda keh gea waheguru ji 🙏🙏😭😭😭😭😭😭😭😭😭😭😢😢😢😢😢😢😢😢😢
@Swagcriket20
@Swagcriket20 3 ай бұрын
ਬਾਈ ਜਿਨਾ ਪੈਸਾ ਏਕਮ ਨੇ ਬਣਾਇਆ ਸੀ ਕਬੱਡੀ ਚੋ ਕਿਸੇ ਪਲੇਰ ਨੇ ਨਹੀਂ ਬਣਾਇਆ। 2011, 30 ਲੱਖ,2012 ਚ 30 ਲੱਖ ਦੋ ਵਰਲਡ ਕੱਪਾ ਚੋ। ਪਰ ਏਹੇ ਪੈਰ ਸੱਡਗੇ ਇਲਾਕੇ ਵਿੱਚ ਤਾਂ ਜਮਾ ਨੀ ਆਉਂਦੇ ਸੀ ਕਮੇਟੀ ਪੇਰੀ ਹੱਥ ਲਾਉਂਦੀ ਸੀ ਫਰ ਵੀ ਨਿ ਆਉਂਦੇ ਸੀ, ਸੋ ਰੱਬ ਨੇਂ, ਬਾਕੀ ਗੱਲ ਏਕਮ ਹਠੂਰ ਜਿਨਾ ਕੋਈ ਵੀ ਜਾਫੀ ਨੀ ਤਕੜਾ ਸੇਲੂ ਜਿਵੇਂ ਅੱਜ ਇਸਤੋਂ ਵੀ ਉਪਰ ਏਕਮ ਸੀ,
@kulwinderbrar2537
@kulwinderbrar2537 3 ай бұрын
ਏਕਮ ਤੇ ਨਾਨਕ ਤਾ ਅਜ ਵੀ ਵਧੀਆ ਸਰਕਾਰੀ ਨੌਕਰੀ ਮਿਲ ਗੀ ਆ ਮੈਨੂ ਲਗਦਾ ਏਕਮ ਦੀ ਵਾਈਫ਼ ਵਿ ਜੌਬ ਕਰਦੀ
@ravisran5394
@ravisran5394 3 ай бұрын
Bai shi gl aa Ekam te silu iko aa. Ekam de time te KZfaq te eni bhrmar nhi c. Ekam to baad Silu hi jaffi dekhya jihne koi raider ni shdeya
@avtargill9073
@avtargill9073 3 ай бұрын
ਜਦੋਂ ਪੈਸੇ ਸਾਂਭਣ ਦਾ ਟਾਇਮ ਸੀ ਉਹਦੋਂ ਸਾਂਭੇ ਨਹੀਂ ਜੇ ਹੁਣ ਵੀ ਲੋਕ ਮਦਦ ਕਰਦੇ ਨੇ ਕੀ ਜ਼ਕੀਨ ਹੁਣ ਸਾਂਭਣਗੇ ਨਸੇ ਨੇ ਖ਼ਤਮ ਕਰਤਾ ਸਭ ਕੁਝ
@pargatdhandi1583
@pargatdhandi1583 3 ай бұрын
Sahi gal kuljeta Raid tu baad karta C eakm ne 2011 de gal canada vich meree dekhan de gal..Eakm ta sahi bai he is not use Durg any body now 👏
@DilbagbhullerBhuller
@DilbagbhullerBhuller 3 ай бұрын
Ekam te v enni gribi ya ohh set hai bro
@harjinder7435
@harjinder7435 3 ай бұрын
ਬਾਈ ਯਾਰ ਜੇ ਰੱਬ ਟਾਇਮ ਦਿੰਦਾ ਤਾਂ ਟਾਇਮ ਦੀ ਕਦਰ ਕਰਿਆ ਕਰੋ ਕੋਈ ਨਾ ਟਾਇਮ ਫੇਰ ਆਊਗਾ ਵੀਰ
@user-dp2eh4pv3d
@user-dp2eh4pv3d 3 ай бұрын
ਸੰਨ 2000 ਤੋਂ ਪਹਿਲਾਂ ਦੇ ਖਿਡਾਰੀਆਂ ਹਾਲਤ ਏਨੀ ਮਾੜੀ ਨਹੀਂ ਹੋਈ ਜਿੰਨੀ ਬਾਅਦ ਵਾਲੇ ਖਿਡਾਰੀਆਂ ਦੀ। ਪੈਸੇ ਵੀ ਬਹੁਤ ਕਮਾਏ ਪਰ ਜ਼ਿਆਦਾਤਰ ਦੀ ਹਾਲਤ ਪਤਲੀ ਆ । ਪਹਿਲਿਆਂ ਨੂੰ ਕਮਾਈ ਭਾਵੇਂ ਘੱਟ ਸੀ ਪਰ ਉਹਨਾਂ ਬੈਲੇਂਸ ਬਣਾ ਕੇ ਰੱਖਿਆ।
@user-et1oe7vq2l
@user-et1oe7vq2l 3 ай бұрын
ਜਦੋਂ ਮਰਦ ਰੋਂਦਾ ਸਮਝ ਲਓ ਤਕਲੀਫ਼ ਹਦ ਤੋ ਜਿਆਦਾ ਹੈ। ਬਾਈ ਦੀ ਸਹਾਇਤਾ ਬਣਦੀ ਹੈ
@malkeetpannu1447
@malkeetpannu1447 3 ай бұрын
ਵਾਹਿਗੁਰੂ ਜੀ ਦੀ ਮਰਜੀ ਹੁੰਦੀ ਆ ਕਿੱਥੇ ਰੱਖੇ ਬਾਕੀ ਜਦੋ ਨਸੇ ਕਰਨ ਲੱਗ ਜਾਵੇ ਫੇਰ ਤਾ ਖਤਮ ਹੋਣਾ ਬਣਦਾ ਈਆ
@gurdialsingh5004
@gurdialsingh5004 3 ай бұрын
ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ
@jassichauhan2279
@jassichauhan2279 3 ай бұрын
Aapa veer nu tahne na maari a honsla dayi a
@jagroopsingh5686
@jagroopsingh5686 3 ай бұрын
ਫਰਿਅਾਦ ਮਲੂਕ ਤੇ ਸਾਜੀ ਵਾਗੂ ੲਿਹਨਾ ਤਿੰਨਾ ਭਰਾਵਾਂ ਦਾ ਨਾ ਚਲਦਾ ਸੀ। ੲੇਕਮ ਨਾਨਕ ਤੇ ਨਿਰਭੈ.
@jagroopsingh5686
@jagroopsingh5686 3 ай бұрын
@GurnoorDehiye ਸਹੀ ਗੱਲ ਵੀਰ
@naunihalsingh4108
@naunihalsingh4108 3 ай бұрын
Friyaad de sangat wdiya Rahi inderjeet wdiya Ghar da munda
@nature888-mo7hl
@nature888-mo7hl 27 күн бұрын
Rip nirbhai vir 22 ajj dunia te nahi riha
@toppunjabi1251
@toppunjabi1251 3 ай бұрын
ਵਾਹਿਗੁਰੂ ਮੇਹਰ ਕਰਨ 🙏🙏❣️
@luckytoor2661
@luckytoor2661 3 ай бұрын
ਸਮਾ ਬਲਵਾਨ ਆ
@lakhwindergrewal4999
@lakhwindergrewal4999 3 ай бұрын
ਮਹਾਨ ਖਿਡਾਰੀ🙏🏻👌💪🏻
@gorasingh2953
@gorasingh2953 3 ай бұрын
ਬਹੁਤ ਵਧੀਆ ਕੱਬਡੀ ਖੇਡੀ ਨਿਰਭੈ ਨਾਨਕ ਏਕਮ ਨੇ ਵੀਰ ਜੀ ਕਰੋ ਸਪੋਟ
@kulwinderbrar2537
@kulwinderbrar2537 3 ай бұрын
ਕਬੱਡੀ ਨੇ ਰਾਜੇ ਬਣਾਈਆ ਸੀ ਪਰ ਇਹਨਾ ਨੇ ਸਭਲਿਆ ਨੀ । ਜੇ ਵਕਤ ਸਭਲ ਲੈਂਦੇ ਤਾ ਭਾਵੇ ਦਸ ਕਿਲੇ ਜਮੀਨ ਖ੍ਰੀਦ ਲੈਂਦੇ
@rinkuchahal29
@rinkuchahal29 3 ай бұрын
Sahi gal aa y teri
@gurjindersingh6521
@gurjindersingh6521 3 ай бұрын
Chitta ne zindgi khrab krti
@user-ry8si6bk7d
@user-ry8si6bk7d 3 ай бұрын
Absolutely ryt....
@user-fn8pi7ne4r
@user-fn8pi7ne4r 3 ай бұрын
Bai time chnga mada hunda jdo time mada hunda fir oonth te baithe nu kutta badd da ehthe bahut player ne jo Nasha krde c thik hoye ne bahut ne jo htte he nhi Gurjit toot nu b ehda he bolo jida ehna nu bolde ho
@lovishsahil7530
@lovishsahil7530 3 ай бұрын
Bittu bhai we salute yrr kehte hai na chde Suraj nu sb salama krde pr sahi insaan bhi hai jo tuute hue insaan ki awaj logo tk phuchahe
@pindybuttar3047
@pindybuttar3047 3 ай бұрын
ਬਾਈ ਇਹ ਬੰਦੇ ਨੂੰ ਜ਼ਿੰਦਗੀ ਬਹੁਤ ਮੋਕੇ ਮਿਲੇ ਪਰ ਇਹ ਸੁਧਰਿਆ ਨੀ
@wariskaler9651
@wariskaler9651 3 ай бұрын
Pakki gal a bai
@rajubhullar6867
@rajubhullar6867 3 ай бұрын
Ekam hathur sirr duniya da mahan jafi good player 💪💪👌👌👌
@user-fn8pi7ne4r
@user-fn8pi7ne4r 3 ай бұрын
Thnkeu bittu Bai pramata khush rkhe tenu
@SantokhSingh-ji4kw
@SantokhSingh-ji4kw 3 ай бұрын
Waheguru charde kla vich rakha
@ranjitsinghranjitsingh6538
@ranjitsinghranjitsingh6538 3 ай бұрын
ਕੋਈ ਗੱਲ ਨਹੀਂ ਪੁੱਤਰ ਜੀ ਵਾਹਿਗੁਰੂ ਜੀ ਜ਼ਰੂਰ ਤੇਰੇ ਤੇ ਮੇਹਰ ਕਰਨ ਗਏ ਜੀ ਦਿਲ ਨਹੀਂ ਛੱਡੀ ਦਾ ਉਸ ਪਰਮਾਤਮਾ ਤੇ ਭਰੋਸਾ ਰੱਖ ਵਾਹਿਗੁਰੂ ਜੀ ਮੇਹਰ ਕਰਨ ਪੁੱਤਰ ਜੀ
@user-hg9rs9kz8f
@user-hg9rs9kz8f 3 ай бұрын
22 ਨਿਰਭੈ ਜਦੋਂ ਅਮਣੇ ਦੀ dheth ਹੋਈ ਆ ਇੱਕ ਦਿਨ ਪਹਿਲਾ ਮੁਬਾਰਕਪੁਰ ਚੂੰਘਾ ਨੇੜੇ ਮਾਲੇਰਕੋਟਲਾ ਟੂਰਨਾਮੈਂਟ ਸੀ ਹਠੁਰ ਫਾਸਟ ਸੀ ❤❤❤❤❤
@KulbirSingh-cb2oh
@KulbirSingh-cb2oh 3 ай бұрын
ਰੱਬ ਦੇ ਰੰਗ ਨਿਆਰੇ ਵਹਿਗੁਰੂ ਨੂੰ ਹਮੇਸ਼ਾ ਯਾਦ ਰਖੋ
@kuldeepsabharwal4417
@kuldeepsabharwal4417 3 ай бұрын
ਬਾਂਹ ਫੜਨੀਂ ਚਾਹੀਦੀ ਆ ਪਰਮੋਟਰਾਂ ਨੂੰ ਵੀਰ ਦੀ ❤🙏🏻
@randhirsingh6300
@randhirsingh6300 3 ай бұрын
ਵਹਿਗੁਰੂ ਜੀ
@pbx-preetsingh295
@pbx-preetsingh295 3 ай бұрын
ਬਹੁਤ ਨਾਂ ਸੀ ਵੀਰ ਕਬੱਡੀ ਚ,ਮੈਂ ਵੀ ਖੇਡਦਾ ਦੇਖਿਆ ਵਾਈ, ਬਹੁਤ ਧੱਕੜ ਪਲੇਅਰ ਸੀ, ਵਾਹਿਗੁਰੂ ਚੜਦੀਕਲਾ ਚ ਰੱਖੇ, ਜਿਹੜੇ ਦਿਲ ਸਾਫ਼ ਤੇ ਭੋਲੇ ਨੇ ਉਹਨਾਂ ਨੂੰ ਇਹ ਦੁਨੀਆਂ ਰਾਸ ਨਹੀਂ ਆਉਂਦੀ, ਗਲਤੀ ਹਰੇਕ ਬੰਦਾ ਕਰਦਾਂ ਕੇਈ ਗੱਲ ਨਹੀ
@sukhjeetsp1789
@sukhjeetsp1789 3 ай бұрын
Good job bittu veer👍waheguru tarakki deve nirbhai veer nu🙏
@Davindergill1313
@Davindergill1313 3 ай бұрын
ਜਦੋਂ ਪੈਸਾ ਆਉਂਦਾ ਤਾਂ ਸਾਂਬ ਵੀ ਕੋਈ ਸਕਦਾ, ਬੱਸ ਉਹੀ ਗੱਲ ਇਸ ਨਾਲ ਹੋਈ, 2010 ਵਿਚ ਫੁਲ ਚੜਾਈ ਸੀ, ਪਰ ਸਮਾ ਸਭ ਦਾ ਆਉਂਦਾ, ਮੇਰੇ ਅੱਖਾਂ ਨਾਲ ਵੇਖਣ ਦੀ ਕਹਾਣੀ ਹੈ, 2005 ਵਿਚ ਮਾੜੀ ਮੁਸਤਫਾ ਦੇ ਮੇਲੇ ਤੇ ਇਕ ਬੰਦੇ ਨੇ ਮੈਂਨੂੰ ਕਿਹਾ ਕੇ ਫਿਰੋਜ਼ਪੁਰ ਸਾਇਡ ਦੇ ਇੱਕ ਰੇਡਰ ਨੂੰ ਬੁਲਾ ਜਿਸ ਵੀ ਮੇਲੇ ਤੇ ਉਹ ਬੋਲੇ ਮੋਟਰਸਾਈਕਲ ਦੇ ਦੇਵਾਂਗੇ, ਮੈਂਨੂੰ ਉਸ ਵੇਲੇ ਕਬੱਡੀ ਦਾ ਸੌਂਕ ਨਹੀਂ ਸੀ ਮੈ ਬੱਸ ਭੂਆ ਕੇ ਪਿੰਡ ਮੇਲਾ ਵੇਖਣ ਜਾਂਦਾ ਸੀ, ਤਾਂ ਕਦੀ ਕਦੀ ਭੂਆ ਦੇ ਮੁੰਡਿਆਂ ਨਾਲ ਮੈਚ ਵੇਖਣ ਚੱਲ ਜਾਂਦਾ ਸੀ, ਤਾਂ 2 ਵਾਰੀ ਮੈਂ ਗ੍ਰਾਊਂਡ ਵਿਚ ਗਿਆ ਤਾਂ ਉਸਨੇ ਆਨਾਕਾਨੀ ਕੀਤੀ ਦੋਨੋ ਵਾਰ ਗੱਲ ਸੁੰਣਨ ਤੋਂ, ਇਕ ਸਾਲ ਕਨੇਡਾ ਕੱਪ ਦਾ ਬੈਸਟ ਵੀ ਸੀ,ਫਿਰ ਉਸਦਾ 2011,12 ਵਿਚ ਡਾਊਨ ਫਾਲ ਸੁਰੂ ਹੋਇਆ, ਤਾਂ ਉਸ ਦੀਆ ਇੰਟਰਵਿਊ ਵੀ ਵਾਇਰਲ ਹੋਈਆਂ, ਹੈਲਪ ਵੀ ਹੋਈ, ਫਿਰ 2021 ਦੇ ਵਿਚ ਮੈਂ ਭਿੰਡਰ ਕਲਾਂ ਦੇ ਮੇਲੇ ਤੇ ਕਿਸੇ ਨੂੰ ਸਿਰਫ ਮਿਲਣ ਗਿਆ ਸੀ, ਤਾਂ ਉਸ ਮੇਲੇ ਤੇ ਉਸ ਖਿਡਾਰੀ ਦੀ ਕਿਸੇ ਨੇ ਹੈਲਪ ਕਰਨੀ ਸੀ, ਤਾਂ ਫਾਈਨਲ ਮੈਚ ਤੋਂ ਬਾਅਦ ਮੁੰਡੇ ਜੱਗੇ ਚਿੱਟੀ ਨਾਲ ਫੋਟੋ ਖਿਚਵਾਉਣ ਲਈ ਧੱਕਾ ਮੁੱਕੀ ਕਰ ਰਹੇ ਸੀ, ਤਾਂ ਕੁਝ ਕਦਮਾ ਦੀ ਦੂਰੀ ਤੇ ਉਹ ਪਲੇਅਰ ਖੜਾ ਸੀ, ਜਿਸ ਨੂੰ ਮੈਂ 16 ਸਾਲ ਪਹਿਲਾਂ ਗਰਾਊਂਡ ਵਿਚ ਬੁਲਾਉਣ ਗਿਆ ਸੀ,ਪਰ ਓਸ ਨੇ ਚੰਗੀ ਤਰਾ ਗੱਲ ਨਹੀ ਸੁਣੀ ਸੀ, ਤੇ ਉਸ ਵੇਲੇ ਉਹ ਸੱਜਾ ਹੱਥ ਢਾਕਾ ਤੇ ਰੱਖ ਕੇ ਜੱਗੇ ਵਲ ਵੇਖ ਰਿਹਾ ਸੀ, ਤੇ ਸੋਚ ਰਿਹਾ ਹੋਣਾ ਕੇ ਕਦੀ ਮੇਰੇ ਪਿੱਛੇ ਵੀ ਇਸ ਤਰਾਂ ਹੀ ਭੀੜ ਹੁੰਦੀ ਸੀ, ਪਰ ਉਸਨੂੰ ਕਿਸੇ ਨੇ ਨਹੀਂ ਬੁਲਾਇਆ, ਪਰ ਮੇਰੇ ਤੋਂ ਫਿਰ ਵੀ ਨਹੀਂ ਰਿਹਾ ਗਿਆ ਮੈਂ ਉਸ ਨੂੰ ਬੁਲਾ ਲਿਆ ਹਾਲ ਚਾਲ ਪੁੱਛਿਆ, ਸੋ ਸਮਾ ਹਰ ਇੱਕ ਦਾ ਆਉਂਦਾ ਉਸ ਨੂੰ ਜੋ ਸਾਂਬ ਗਿਆ, ਸਹੀ ਰਹੇਗਾ, ਮੈਂ ਨਾਮ ਨਹੀਂ ਲੈਣਾ ਚਾਹੁੰਦਾ,ਕਬੱਡੀ ਵਾਲੇ ਜਾਣ ਹੀ ਗਏ ਹੋਣਗੇ ਮੈਂ ਕਿਸ ਦੀ ਗੱਲ ਕਰ ਰਿਹਾ,
@kuldeepgill7704
@kuldeepgill7704 3 ай бұрын
ਬਾਈ ਉਸ ਟਾਈਮ ਉਸ ਰੇਡਰ ਵੀ ਰੱਬ ਨੂੰ ਭੁੱਲ ਗਿਆ ਸੀ
@Davindergill1313
@Davindergill1313 3 ай бұрын
@@kuldeepgill7704 ਬਿਲਕੁਲ ਵੀਰ ਮੈਂਨੂੰ ਪਿਛਲੇ ਸਾਲ ਬਾਈ ਸ਼ੀਰੇ ਸੰਮੀਪੁਰ ਪ੍ਰਧਾਨ (ਇੰਗਲੈਂਡ ਕਬੱਡੀ ਫੈਡਰੇਸ਼ਨ) ਨੇ ਉਸਦੀ ਗੱਲ ਦਸੀ ਕੇ ਅਸੀਂ ਉਸ ਨੂੰ ਸਾਈਨ ਕਰਨ ਗਏ ਤੇ ਪਹਿਲਾਂ ਤਾਂ ਉਹ 2 ਘੰਟਿਆਂਬੱਧੀ ਵੇਟ ਕਰਦੇ ਰਹੇ, ਫਿਰ ਲੰਡੀ ਜੀਪ ਤੇ ਆਏ ਤੇ ਗੱਲ ਇਸ ਤਰਾਂ ਕਰਦੇ ਸੀ, ਜਿਵੇਂ ਕੋਈ VIP ਹੋਵੇ, ਕਹਿੰਦੇ ਖਿਡੋਣਾ ਖਿਡਾਓ, ਮੇਰੇ ਪਿੱਛੇ ਬਹੁਤ ਪ੍ਰਮੋਟਰ ਫਿਰਦੇ ਨੇ,
@Punjab24X
@Punjab24X 3 ай бұрын
ਗੁਰਜੀਤ ਤੂਤ ਦੀ ਗੱਲ ਕਰਦਾ ਬਾਈ
@kuldeepgill7704
@kuldeepgill7704 3 ай бұрын
@@Punjab24X ਹਾਜੀ ਵੀਰ ਤੂਤਾ ਵਾਲਾ
@SukhpalSingh-wj5ke
@SukhpalSingh-wj5ke 3 ай бұрын
Waheguru jii kirpa Karan great raider nirbhai bhajii ❤
@AmarjeetSangha
@AmarjeetSangha 3 ай бұрын
ਵਾਹਿਗੁਰੂ ਜੀ
@punjab00pb10
@punjab00pb10 3 ай бұрын
ਕਬੱਡੀ ਨੇ ਤਾਂ ਹਠੂਰ ਭਰਾਵਾਂ ਨੂੰ ਬਹੁਤ ਕੁਝ ਦਿੱਤਾ ਹੱਦੋਂ ਵੱਧ ਦਿੱਤਾ ਪਰ ਉਸ ਸ਼ਹੁਰਤ ਨੂੰ ਸਾਂਭ ਕੇ ਰੱਖਣਾ ਬਹੁਤ ਔਖਾ ਪੈਸਾ ਦਿਮਾਗ ਖਰਾਬ ਕਰ ਦਿੰਦਾ ਬੰਦੇ ਦਾ, ਜੋ ਹੁਣ ਇਹਨਾਂ ਦੇ ਮਾੜੇ ਦਿਨ ਆਏ ਨੇ ਇਹ ਇਹਨਾਂ ਦੀਆਂ ਆਪਣੀਆਂ ਗਲਤੀਆਂ ਕਾਰਨ ਆਏ ਨੇ ਕਿਸੇ ਦਾ ਕੋਈ ਕਸੂਰ ਨਹੀਂ ਵੀਰ ਗੱਲਾਂ ਸੱਚੀਆਂ ਨੇ ਪ੍ਰਮੋਟਰਾਂ ਨੇ ਜੇ ਬਾਂਹ ਫੜੀ ਤਾਹੀਓ ਬਾਹਰ ਖੇਡਣ ਗਏ ਆ, ਜੋ ਨਸ਼ੇ ਦੀ ਭੇਟ ਚੜਿਆ ਕਬੱਡੀ ਖਿਡਾਰੀ ਉਹਨਾਂ ਦੇ ਬੁਰੇ ਹਾਲ ਹੀ ਹੋਏ ਆ ਗੁਰਜੀਤ ਤੂਤ ਤੇ ਨਿਰਭੈ ਹਠੂਰ ਦੋ ਵੱਡੀਆਂ ਉਦਾਹਰਨਾਂ ਨੇ
@MajorsinghKalyan
@MajorsinghKalyan 3 ай бұрын
ਬਾਈ ਜੀ ਗਰੀਬ ਲੋਕਾਂ ਦਾ ਤਾਂ ਖ਼ਾਸ ਕਰ ਆਪਣੇ s c badian da ਤਾਂ ਰੱਬ ਵੀ ਵੈਰੀ ਬਣ ਜਾਂਦੈ ਜੀ ਪਤਾ ਨਹੀਂ ਰੱਬ ਦਾ ਕੀ ਬਗਾੜ ਦਿੱਤਾ ਹੈ ਭਰਾਵਾ ਹੁਣ ਤਾਂ ਰੱਬ ਦਾ ਭਾਣਾ ਮੰਨ lai ❤❤❤❤❤❤❤❤❤❤
@kewalbadesha
@kewalbadesha 3 ай бұрын
Bai ji ehde ch jaat paat da tan koi kam ni eh kise nal v ho sakda kise v jaat da kyu na hove jo mauka nahi sambhalda ohda aahi haal hunda yr khidari bande ki koi jaat ni hundi charcha game di he hundi aa
@nagindersingh6787
@nagindersingh6787 3 ай бұрын
ਸਾਹਨ ਜਿਸ਼ਨੀ ਜਾਨ ਦਾ ਮਾਲਕ ਸੀ ਨਿਰਭੈ ਹਠੂਰ ❤❤❤❤❤
@udheyveerpratapsinghbhangu1236
@udheyveerpratapsinghbhangu1236 3 ай бұрын
Waheguru Ji Mehar kryo
@harinderjitsingh9281
@harinderjitsingh9281 3 ай бұрын
ਹੈਲਪ ਕਰਨੀ ਚਾਹੀਦੀ ਆ ਯਾਰ ਜੋ ਅੱਜ ਦੇ ਸਟਾਰ ਆ ਓ ਤਾ ਵਾਦੂ ਪੈਸੇ ਬਣਾ ਲਾਈਦੇ ਆ .ਪਰ ਜੋ ਲੋੜਵਾਂਦ ਆ ਜੋ ਪੈਲਿਆ ਦੇ ਸਟਾਰ ਆ ਓਨਾ ਦੀ ਹੈਲਪ ਜਰੂਰੀ ਆ ✌️👍🙏🏻💪❤️
@gurindersinghbal1560
@gurindersinghbal1560 26 күн бұрын
Waheguru ji❤
@Jaggi-pn5km
@Jaggi-pn5km 3 ай бұрын
Veer pura punjab Tara nal ea mada time banda ta aunda tu dil na hola kar puri va lada gaya
@kulvinderhappy8671
@kulvinderhappy8671 3 ай бұрын
ਬਾਈ ਤੇਰੀ ਅੱਖ਼ ਛੇਤੀ ਭੱਰ ਜਾਂਦੀ ਹੁਣ ਸਾਡੀ ਕਦੇ ਭਰੀ ਨੀਂ ਪਰ ਅੱਜ ਦੋ ਵਾਰ ਭੱਰ ਗਈ। ਗਲਤੀ ਹਰ ਇਨਸਾਨ ਤੋਂ ਹੁਂਦੀ ਹੈ ਜੇ ਮੰਨ ਲਵੇਂ ਫੇਰ ਸੱਭ ਮਾਫ਼ ਹੈ।ਭਰਾ ਦੀ ਸਾਥਣ ਨੂੰ ਬੇਨਤੀ ਹੈ ਇਸ ਹੀਰੇ ਨੂੰ ਸਾਭ ਲਵੇ ਕਿਉਂਕਿ ਇਸ ਕੋਲ ਤੁਹਾਡਾ ਦੋਵਾਂ ਹੀਰਾ ਹੈ ਭੈਣ ਮਿਸਾਲ ਬਣ ਕੇ ਭਰਾ ਦੇ ਪੜਦੇ ਕਜ ਲੇ
@narindersingh8794
@narindersingh8794 3 ай бұрын
Waheguru ji
@mehndipalwan7549
@mehndipalwan7549 3 ай бұрын
ਜੋ ਵੀ ਹੋਇਆ ਬਹੁਤ ਮਾੜਾ ਹੋਇਆ ਵੀਰ ਜੀ ਜੇ ਮਿਹਨਤ ਕੀਤਿਆਂ ਅੱਗੇ ਬਹੁਤ ਕੁਝ ਮਿਲਿਆ ਸੀ ਹੁਣ ਵੀ ਮਿਹਨਤ ਕਰ ਬਹੁਤ ਕੁਝ ਮਿਲੂਗਾ ਮਿਹਨਤ ਕਰਨ ਵਾਲੇ ਦਾ ਰੱਬ ਸਾਥ ਦਿੰਦਾ
@gurbakshsingh7858
@gurbakshsingh7858 3 ай бұрын
Waheguru mehar Karu ji
@user-wd3om4jf7q
@user-wd3om4jf7q 5 күн бұрын
Bittu bai vadia insan va god bless u bro
@user-kSSingh
@user-kSSingh 3 ай бұрын
Waheguru jee🙏🙏
@HarjinderSingh-fz4hp
@HarjinderSingh-fz4hp 3 ай бұрын
Waheguru Ji
@shubhanshugothwal4679
@shubhanshugothwal4679 3 ай бұрын
Bai hathur ji gallan ne yaar rula ditta bai bada hi emotional hai yaar
@ultimatepunjab9492
@ultimatepunjab9492 3 ай бұрын
ਆ ਆ ਜਿੰਨੇ ਬੰਦੇ ਗਲਤ ਕਮੈਂਟ ਕਰ ਰਹੇ ਹਨ ਮੇਰੀ ਗਰੰਟੀ ਹੈ ਇਹਨਾਂ ਨੇ ਦੋ ਮਿੰਟ ਤੋਂ ਵੱਧ ਵੀਡੀਓ ਨਹੀਂ ਦੇਖੀ ਹੋਣੀ। ਪੂਰੀ ਵੀਡੀਓ ਦੇਖ ਕਿ ਕਮੈਂਟ ਕਰੋ ਜਦੋਂ ਬੁਰਾ ਟੈਮ ਆਉਂਦਾ ਹੈ ਤਾਂ ਵੱਡਿਆਂ ਵੱਡਿਆਂ ਦੀ ਮੱਤ ਮਾਰੀ ਜਾਂਦੀ ਹੈ ਉਦਾਹਰਨ ਦੇ ਤੌਰ ਤੇ ਜੋ ਜੋ ਹਨੀ ਸਿੰਘ , ਕਪਿਲ ਸ਼ਰਮਾ ਹੋਰ ਪਤਾ ਨਹੀਂ ਕਿੰਨੇ ਫੇਮਸ ਬੰਦੇ ਇਦਾਂ ਆਪਣੀ ਜਿੰਦਗੀ ਚ ਥੱਲੇ ਆਏ ਬਾਕੀ ਜਿਸ ਤਨ ਲੱਗੀਆ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ।
@dharmindercheema8842
@dharmindercheema8842 3 ай бұрын
Sach keha veer tu kise da dil ne karda apne life kharb hove bs time de gal ha jado bad aa jaye fiar vadia banda be galt ho janda
@USA_WALE_JATT_0013
@USA_WALE_JATT_0013 3 ай бұрын
Bura time ehna aap laike anda
@pammasandhu5768
@pammasandhu5768 3 ай бұрын
ਕੋਈ ਵੀ ਪੈ ਸਕਦਾ ਗਲਤ ਕੰਮਾ ਚ ਬੰਦੇ ਦਾ ਦਿਮਾਗ ਹੀ ਇਦਾ ਦਾ ਹੋ ਜਾਦਾ ਹੌਸਲਾ ਦੇਵੋ ਬਾਈ ਨੂੰ
@sukhsukhvirsingh1043
@sukhsukhvirsingh1043 3 ай бұрын
ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਜੀ ਮੇਹਰ ਕਰੀ ਦਾਤਿਆ
@user-xd4bz9fr2r
@user-xd4bz9fr2r 27 күн бұрын
Rip bro😢
@Sandeep_Sandhu
@Sandeep_Sandhu 3 ай бұрын
Waheguru Ji Mehar Kryo Ji 👏🏼
@user-bi5cs6qh5w
@user-bi5cs6qh5w 3 ай бұрын
ਏਕਮ ਤੋ ਉਤੇ ਕੋਈ ਜਾਫੀ ਨਹੀਂ ਬਣਿਆਂ ❤
@benipalsaab2839
@benipalsaab2839 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar kro bai Mur to kabbadi grunda ch khede
@HardeepSingh-rg3ol
@HardeepSingh-rg3ol 3 ай бұрын
ਧੰਨਵਾਦ ਬਿੱਟੂ ਵੀਰ
@jaspalsingh8028
@jaspalsingh8028 3 ай бұрын
WaheGuru Ji
@user-up7em7lc7j
@user-up7em7lc7j 3 ай бұрын
Waheguru mehar kre sab te theek kre sab de karaj sware.. waheguru ji....
@SupandeppSingh-zy8qx
@SupandeppSingh-zy8qx 3 ай бұрын
ਇਹ ਮੇਰਾ ਭਰਾ ਵੀਰੇ ਇਹ ਮੇਰਾ ਤਾਇਹਦਾ ਮੁੰਡਾ ਐ ਬਹੁਤ ਸਾਰਾ ਤਿੰਨੇ ਭਰਾ ਵਾ ਨੇ ਦੁਨੀਆਈ❤❤❤💪💪💪💪 ਜਤੀ ਵੀ ਆ
@sukhsukhvirsingh1043
@sukhsukhvirsingh1043 3 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਵਾਹਿਗੁਰੂ ਜੀ
@amandhindsa9289
@amandhindsa9289 3 ай бұрын
ਵਾਹਿਗੁਰੂ ਭਲਾ ਕਰਨ………
@karanchahal1841
@karanchahal1841 3 ай бұрын
ਕਬੱਡੀ ਨੇ ਤਾਂ ਨੀ ਕਿਹਾ ਹੋਣਾ ਵੀ ਨਸ਼ਾ ਕਰੋ। ਹੁਣ ਵੀ ਇਸਦਾ ਸਮਾਨ ਲੱਗਿਆ ਹੋਇਆ ਹੈ।ਜਿਸ ਹਿਸਾਬ ਨਾਲ ਇਹ ਮੈਚ ਜਿੱਤਦੇ ਸੀ ਅੱਜ ਨੂੰ ਇਹਨਾਂ ਕੋਲ ਦਸ ਦਸ ਕਿੱਲੇ ਜ਼ਮੀਨ ਤੇ ਚੰਗੀਆਂ ਕੋਠੀਆਂ ਹੋਣੀਆਂ ਸੀ
@beantbrar7706
@beantbrar7706 3 ай бұрын
ਨਾਂ ਬਾਈ ਉਏ ਮਾੜੇ ਵਕਤ ਚ ਕਿਸੇ ਨੂੰ ਠੋਕਰ ਨੀਂ ਮਾਰੀਦੀ ਵਾਹਿਗੁਰੂ ਸਿਰ ਤੇ ਮੇਹਰ ਭਰਿਆ ਹੱਥ ਰੱਖਣ
@manjindersra5455
@manjindersra5455 3 ай бұрын
Y ekam police c h odi kol vi jamin h
@mohitdhanda8830
@mohitdhanda8830 2 ай бұрын
Bhut badiya bhai ji
@jaspalsingh4941
@jaspalsingh4941 3 ай бұрын
🙏🙏 Very nice job Bittu Bai g
@HarjinderHarjindersinghg-en8sb
@HarjinderHarjindersinghg-en8sb 3 ай бұрын
ਬਾਈ ਅਸੀ ਵਾਹਿਗੁਰੂਅੱਗੇ ਅਰਦਾਸ ਬੈਨਤੀ ਕਰਦੇ ਹਾ ਵਧੀਆ ਜਿੰਦਗੀ ਮਾਣੈ ਏਕਮ ਹਠੂਰ ਕਬੱਡੀ ਦਾ ਥਮ ਜਾਫੀ ਜਿਵੇ ਕਿ ਸੀਲੂ ਦਾ ਨਾਮ ਚਲਦਾ ਪਰ ਏਕਮ ਹਠੂਰ ਦੇ ਸੀਲੂ ਤਾ ਨੇੜੇ ਵੀ ਨਹੀ ਏਕਮ ਹਠੂਰ ਜਿੰਨਾ ਤਕੜਾ ਨਾ ਕੋਈ ਖੇਡੇ ਨਾ ਕੋਈ ਖੇਡੂ
@jagarsingh4787
@jagarsingh4787 3 ай бұрын
❤Wàheguru ji Mehar kare ji
@gurkirpalsingh2974
@gurkirpalsingh2974 3 ай бұрын
Waheguru ji 🙏 ❤❤
@ParamjitSingh13517
@ParamjitSingh13517 3 ай бұрын
Waheguru ji 🙏
@sukhwindersingh2345
@sukhwindersingh2345 3 ай бұрын
Waheguru ji kirpa krn gy
@jagsirsingh4127
@jagsirsingh4127 3 ай бұрын
ਨਿਰਭੈ ਵੀਰ ਦੇ ਘਰ ਵਾਲੀ ਭੈਣ ਨੂੰ ਬੇਨਤੀ ਹੈ ਕਿ ਨਿਰਭੈ ਵੀਰ ਨੂੰ ਕੱਲਾ ਨਾ ਛੱਡਕੇ ਜਾਉ। ਬੇਨਤੀ ਐ ਭੈਣ ਮੇਰੀਏ
@friendskennel9109
@friendskennel9109 26 күн бұрын
Rip veer 💔
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
I wish I could change THIS fast! 🤣
00:33
America's Got Talent
Рет қаралды 79 МЛН
Gurjeet Toot ( Kabaddi Player ) Interview With Kabaddi365.com
16:43
Kabaddi365.com
Рет қаралды 388 М.
Khi em gái tôi đắp mặt nạ || Mask of joy #shorts
0:11
Linh Nhi Shorts
Рет қаралды 2,4 МЛН
Khi em gái tôi đắp mặt nạ || Mask of joy #shorts
0:11
Linh Nhi Shorts
Рет қаралды 2,4 МЛН
THEY WANTED TO TAKE ALL HIS GOODIES 🍫🥤🍟😂
0:17
OKUNJATA
Рет қаралды 6 МЛН
Живые куклы и злая племянница! Часть 3! #shorts
0:35