Cabinet Minister Kuldeep Dhaliwal ਪਹੁੰਚੇ ਗਾਇਕ Gurmeet Bawa ਦੇ ਘਰ, ਪਰਿਵਾਰ ਦੀ ਕੀਤੀ 1 ਲੱਖ ਦੀ ਮਦਦ

  Рет қаралды 5,242

DainikSavera

DainikSavera

3 күн бұрын

#cabinetminister #singer #gurmeetbawa
ਕੈਬਿਨਟ ਮੰਤਰੀ Kuldeep Dhaliwal ਪਹੁੰਚੇ ਗਾਇਕ Gurmeet Bawa ਦੇ ਘਰ, ਪਰਿਵਾਰ ਦੀ ਕੀਤੀ 1 ਲੱਖ ਦੀ ਮਦਦ
Cabinet Minister Kuldeep Dhaliwal reached singer Gurmeet Bawa's house, helped the family with 1 lakh
#minister #kuldeepdhaliwal #house #reached #family #help #money #punjabinews #punjabnews #dainiksavera #punjab #punjabtoday #newsupdate #latestnews #todaynews #latestnewstoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 28
@balvirdhaliwal1041
@balvirdhaliwal1041 2 күн бұрын
ਇਸ ਪਰਿਵਾਰ ਦੀ ਮੱਦਦ ਕਰਨ ਲਈ ਧਾਲੀਵਾਲ ਸਾਬ ਆਪ ਦਾ ਬਹੁਤ ਬਹੁਤ ਧੰਨਵਾਦ। 🙏
@balveersinghsandhu1577
@balveersinghsandhu1577 2 күн бұрын
ਧਾਲੀਵਾਲ ਸਾਬ ਬਾਵਾ ਪਰਿਵਾਰ ਦਾ ਦੁਕਾਨਾਂ ਦਾ ਮਸਲਾ ਵੀ ਹਲ ਕਰਵਾਉ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ
@DilpreetSingh-m5d
@DilpreetSingh-m5d 2 күн бұрын
ਬਹੁਤ ਵਧਿਆ ਗਲ ਹੈ ਧਾਰੀਵਾਲ ਸਹਿਬ ਜਸਕਰਨ ਖਾਨੋਵਾਲ
@GurmailSingh-qf7ni
@GurmailSingh-qf7ni 2 күн бұрын
ਬੀਬਾ ਗੁਰਮੀਤ ਬਾਵਾ ਜੀ ਦੀ ਪੰਜਾਬ ਪੰਜਾਬੀ ਦੇ ਲ‌ਈ ਅਣਥੱਕ ਮਿਹਨਤ ਕਰਦਿਆਂ ਸੇਵਾ ਕੀਤੀ ਸਲਾਮ ਹੈ ਸਾਲੂਟ ਮੇਰੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ
@dhillon-wj2wt
@dhillon-wj2wt 2 күн бұрын
Thanks ji
@user-dx6zl2un7b
@user-dx6zl2un7b 2 күн бұрын
ਪਾਠੀ ਸਿੱਖਾਂ ਦੀ ਮਦਦ ਕਰਦੋ
@SarwansinghSarwan-ik6og
@SarwansinghSarwan-ik6og 2 күн бұрын
S kuldeep singh g very good job sir g proud of you dil to sulat g thank g ❤❤❤❤❤
@kanwaljeetkaur3340
@kanwaljeetkaur3340 2 күн бұрын
ਬਹੁਤ ਵਧੀਆ
@DilpreetSingh-m5d
@DilpreetSingh-m5d 2 күн бұрын
ਬਹੁਤ ਵਧਿਆ ਧਾਲੀਵਾਲ ਸਹਿਬ
@surinderkaur1373
@surinderkaur1373 2 күн бұрын
Very very thaks dhaliwal sahib ji may God bless you always
@user-ip9xo6yv8p
@user-ip9xo6yv8p 2 күн бұрын
ਸਾਰੀਆਂ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਪੰਜਾਬ ਦੀ ਲੋਕ ਗਾਇਕਾ ਦੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ
@NirmalSingh-bz3si
@NirmalSingh-bz3si 2 күн бұрын
ਇਨਾ ਕਿਰਾਏਦਾਰ ਕੰਜਰਾ ਨੂੰ ਇਨਾ ਤੋਂ ਦੁਕਾਨਾਂ ਵਾਪਸ ਲੈਕੇ ਜੇਲ ਵਿਚ ਸੁੱਟਿਆ ਜਾਵੇ ??
@AvneetDhillon-ks5sp
@AvneetDhillon-ks5sp 2 күн бұрын
Good sir
@PravSingh-gu8yc
@PravSingh-gu8yc 2 күн бұрын
Dhaliwal ji very good 👍
@KulwinderSingh-ok7wm
@KulwinderSingh-ok7wm 2 күн бұрын
ਮੈ ਪੇਲਾ ਹੀ ਭੈਣ ਜੀ ਕਿਹਾ ਸੀ ਕਿ ਥੋਡੇ ਹੁਣ ਸਾਰੇ ਕੰਮ ਪੇਲਾ ਵਾਗ ਹੋਣ ਗੇ ਸਬ kus thik ho jeg
@RajinderSingh-vz8db
@RajinderSingh-vz8db 2 күн бұрын
Prime aise tv da but but thanks Swarn thena ji good results
@baggasarpanchnakki-fk9ku
@baggasarpanchnakki-fk9ku 2 күн бұрын
ਵਾਹਿਗੁਰੂ ਜੀ
@mandersingh9153
@mandersingh9153 2 күн бұрын
ਟਹਿਣਾ ਬਾਈ ਦੀ ਕਹੀ ਗੱਲ ਦਾ ਅਸਰ ਹੋਇਆ ਲਗਦਾ ਹੈ ਸਰਕਾਰ ਉਪਰ
@gursewakdhillon2621
@gursewakdhillon2621 2 күн бұрын
Verry good
@SukhwinderSingh-xq7gz
@SukhwinderSingh-xq7gz 2 күн бұрын
Waheguru ji
@parmindertiwana3942
@parmindertiwana3942 2 күн бұрын
Very good sar
@NarinderSingh-nt4xc
@NarinderSingh-nt4xc 2 күн бұрын
Vauhat vahaut dhanwad Dhaliwal sahib je ho ske ta koi naukri da v intamjam kro ji 🙏
@robinsingh6512
@robinsingh6512 2 күн бұрын
Dhariwal sab ehna noo trunt karvae Aden leao
@JasPinder-gx3xs
@JasPinder-gx3xs 2 күн бұрын
VARY GOOD BHOT KHOOB DHALIWAL SAHIB JO EHNADEEAA. DOKANADA HUL HUNDA HAI TEJROOR KRO KUBJA HUT AO EHNA BEBKOOFA DA GOD BLESH YOU RSDHALIWALL FDK PUNJAB ❤
@user-ll5dz6eg3x
@user-ll5dz6eg3x 2 күн бұрын
Filma..vich..liea..jiva
@demongamer4708
@demongamer4708 2 күн бұрын
Galori Bawa nu dsp banao dukana ape khali ho jangian
@JasPinder-gx3xs
@JasPinder-gx3xs 2 күн бұрын
BHASHA VIBHAG VICH KISE POST OUPER JAUB LUGA DEVO JI RS DHALIWALL ❤
@JagjitSingh-bb4ru
@JagjitSingh-bb4ru 2 күн бұрын
ਇਨਾ ਵੱਡਾ ਮੰਤਰੀ ਹੋ ਪੰਜਾਬ ਦੇ ਕੋਈ 5.7 ਲਖ ਦਿੰਦੇ ਇਕ ਲੱਖ ਰੁਪਏ ਕੋਈ ਮਦਦ ਨਹੀਂ ਹੈ
1 or 2?🐄
00:12
Kan Andrey
Рет қаралды 38 МЛН
The child was abused by the clown#Short #Officer Rabbit #angel
00:55
兔子警官
Рет қаралды 23 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 15 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 30 МЛН
1 or 2?🐄
00:12
Kan Andrey
Рет қаралды 38 МЛН