ਸੁਖਬੀਰ ਬਾਦਲ ਖ਼ਿਲਾਫ਼ ਮੀਟਿੰਗ ਮਗਰੋਂ ਸੁਣੋ ਕੀ ਬੋਲੇ ਅਕਾਲੀ ਦਲ ਦੇ ਸੀਨੀਅਰ ਲੀਡਰ ਮਲੂਕਾ!

  Рет қаралды 10,753

Jagbani

Jagbani

14 күн бұрын

ਸੁਖਬੀਰ ਬਾਦਲ ਖ਼ਿਲਾਫ਼ ਮੀਟਿੰਗ ਮਗਰੋਂ ਸੁਣੋ ਕੀ ਬੋਲੇ ਅਕਾਲੀ ਦਲ ਦੇ ਸੀਨੀਅਰ ਲੀਡਰ ਮਲੂਕਾ!
#sukhbirbadal #AkaliDal #Meeting #Latestvideo #JAGBANI #PremSinghChandumajra #SikandarSinghMaluka
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 53
@mandersingh9153
@mandersingh9153 13 күн бұрын
ਇਸ ਦਾ ਅਕਾਲੀ ਦਲ ਨਾਲ ਕੋਈ ਸੰਬੰਧ ਨਹੀਂ ਹੈ ਇਹ ਗਲਾ ਅਕਾਲੀ ਦਲ ਦੀਆਂ ਕਰ ਰਿਹਾ ਹੈ ਜਿਸ ਦਾ ਪਰਿਵਾਰ ਹੀ ਇਸ ਦੇ ਨਾਲ ਨਹੀ ਹੈ ਇਸ ਨੇ ਸ਼ਰੇਆਮ ਬੀਜੇਪੀ ਲਈ ਵੋਟਾਂ ਮੰਗੀਆਂ ਹਨ ਕਮਾਲ ਦੀ ਗੱਲ ਹੈ ਉਹ ਵਿਅਕਤੀ ਅਕਾਲੀ ਦਲ ਨੁੰ ਬਚਾਉਣ ਦੀਆ ਗਲਾਂ ਕਰ ਰਿਹਾ ਹੈ ਕਿੰਨੀ ਹੈਰਾਨੀ ਵਾਲੀ ਗੱਲ ਹੈ
@beantsohi9690
@beantsohi9690 13 күн бұрын
ਮਲੂਕਾ ਪਰਿਵਾਰ ਕਿਹੜੀ ਪਾਰਟੀ ਨਾਲ ਸਬੰਧ ਰੱਖਦਾ ਦੱਸੋ ਜੀ ਇਲੈਕਸ਼ਨ ਕਿਹੜੀ ਪਾਰਟੀ ਵੱਲੋਂ ਲੜੀ ਗਈ ਮਲੂਕਾ ਪਰਿਵਾਰ ਨੇ ਦੱਸੋ ਜੀ
@sukhbatth9089
@sukhbatth9089 13 күн бұрын
ਮਲੂਕਾ,।ਦੋਗਲਾ।ਬੀਜੈ ਪੀ।ਦਾ
@HardeepSingh-py6ve
@HardeepSingh-py6ve 13 күн бұрын
ਮਲੂਕਾ ਜੀ ਤੁਹਾਡਾ ਹਲਕਾ ਬਠਿੰਡੇ ਕੰਨੀ ਤੁਸੀਂ ਇਸ ਵਾਰ ਹਰਸਿਮਰਤ ਦਾ ਸਾਥ ਨਹੀਂ ਦਿੱਤਾ ਫਿਰ ਕਿਹੜਾ ਉਹ ਹਾਰ ਗਈ
@tejpal7691
@tejpal7691 13 күн бұрын
ਟੱਬਰ bjp ਚ ਪੇਜ ਦਿੱਤਾ ਫਿਕਰਾਂ ਅਕਾਲੀਦਲ ਦਿਆਂ
@bikramjeetsingh7102
@bikramjeetsingh7102 13 күн бұрын
Chor
@haripalgill3471
@haripalgill3471 13 күн бұрын
ਤੁ ਅਪਣੇ ਪਰਿਵਾਰ ਦੀ ਫ਼ਿਕਰ ਕਰ
@DarshanSingh-jo5jt
@DarshanSingh-jo5jt 13 күн бұрын
ਮਲੂਕਾ ਬੀਜੇਪੀ ਦਾ ਏਜੰਟ ਹੈ ਦੋਸੀ ਬਾਦਲ ਨੂੰ ਦੱਸਦਾ ਪਿਤਾ ਜੀ ਮਾਫੀ ਵੇਲੇ ਬੋਲੇ ਨੀ ਕੁਰਸੀ ਦੇ ਭੁੱਖੇ ਨੇ
@DarshanSingh-jo5jt
@DarshanSingh-jo5jt 13 күн бұрын
ਮਲੂਕਾ ਤੋ ਅਪਣੀ ਪੁਤ ਨਹੀਂ ਤਾ ਸੁਧਰੇ ਨੀ ਤੁਸੀ ਣਪਮਪ
@SukhdevSingh-cv3ge
@SukhdevSingh-cv3ge 13 күн бұрын
ਕੰਮ ਤੁਸੀਂ ਇਹੋ ਜਿਹੇ ਕੀਤੇਐ
@amritpalguraya8306
@amritpalguraya8306 13 күн бұрын
ਮਲੂਕਾ ਸਭ ਤੋਂ ਵੱਡਾ ਗਦਾਰ
@IqbalsinghSekhon-zh8xk
@IqbalsinghSekhon-zh8xk 13 күн бұрын
🐈‍⬛🐈‍⬛🐈‍⬛🐈‍⬛bjp
@pardeepgrewal9404
@pardeepgrewal9404 12 күн бұрын
ਮਲੂਕਾ ਬੀ ਜੇ ਪੀ ਦਾ ਬੰਦਾ ਬਣ ਚੁਕਿਆ ਹੈ ।
@JassiNehal1
@JassiNehal1 13 күн бұрын
MP vote tn dalea tu BJP lyi mangda c
@gurnoorpadda7304
@gurnoorpadda7304 13 күн бұрын
Parivar tera bjp ch election vich tu modi d mama bania firda c
@BaljinderSingh-lk5kp
@BaljinderSingh-lk5kp 13 күн бұрын
ਮਲੂਕਾ ਬੀਜੇਪੀ ਚ ਰਹਿ ਕੇ ਗੱਲਾਂ ਕਰਦਾ ਅਕਾਲੀ ਦਲ ਦੀਆਂ ਤੂੰ ਕਾਕਾ ਹੁਣ ਬੀਜੇਪੀ ਦੇ ਵਿੱਚ ਰਹਿ ਪਹਿਲਾਂ ਤੇਰੀ ਨੂੰਹ ਹਾਰ ਗਈ ਜਿੱਤ ਹੁਣ ਤੂੰ ਵੀ ਨਹੀਂ ਸਕਦਾ ਕਦੇ ਸਾਰੀ ਉਮਰ ਬੀਜੇਪੀ ਦਾ ਪਟਾ ਪਵਾਲਾ ਚੰਗੀ ਤਰ੍ਹਾਂ ਸ਼ਰਮ ਕਰੋ ਯਾਰ ਮਾੜੀ ਮੋਟੀ ਤਾਂ ਤੁਹਾਡੇ ਨਾਲੋਂ ਤਾਂ ਸੁਖਬੀਰ ਕਿਤੇ 100 ਗੁਣਾ ਚੰਗਾ
@jagwantsingh8245
@jagwantsingh8245 13 күн бұрын
Truck union da pardhan lagda na k leader
@karamsingh5855
@karamsingh5855 13 күн бұрын
ਇਹ ਬੇਸ਼ਰਮ ਬੇਸ਼ਮਝ ਗਦਾਰ ਸ਼ਕਦਰ ਸਿੰਘ ਮਲੂਕਾ ਬੋਲ ਰਿਹਾ ਹੈਂ ਗਲਾ ਆਕਾਲੀ ਦਲ ਦੀਆ ਕਰ ਰਿਹਾ ਇਲੈਕਸ਼ਨ BJP ਤੋ ਲੜੀ ਹੈ ਪਰਿਵਾਰ ਇਸ ਦੇ ਕਹਿਣੇ ਵਿੱਚ ਨਹੀ ਹੈ ਇਸ ਨੂੰ ਆਉਣ ਦਿਓ ਲੋਕਾ ਵਿਚ ਪੁਛਿਆ ਜਾਵੇਗਾ ਕਿ ਤੂੰ ਕਿਹੜੀ ਪਾਰਟੀ ਵਿਚ ਹੈ ਕਿਨਾ ਬੇਸ਼ਰਮ ਬੇਸ਼ਮਝ ਗਦਾਰ ਹੈ ਮਲੂਕਾ
@jagrajsingh4295
@jagrajsingh4295 13 күн бұрын
Eh ta BJP da leader aa
@manmohamsingh3775
@manmohamsingh3775 13 күн бұрын
ਮਲੂਕਾ ਦਾ ਕੋਈ interest nahi ਹੈ SAD ਵਿੱਚ ਹੁਣ ਇਹ ਬੀਜੇਪੀ ਦਾ ਨਵਾਂ ਰਿਸ਼ਤੇਦਾਰ ਹੈ
@gurnoorpadda7304
@gurnoorpadda7304 13 күн бұрын
Lakh d lahnt tere t Akali Dal d berra gark tu kita
@FatehDeol-yw1go
@FatehDeol-yw1go 13 күн бұрын
ਹੁਣ। ਕੀ। ਬਣੁ। ਹੁਣ। ਲੀਡਰ। ਤੇ। ਵੋਟਰ। ਦਾ ਕੋਈ। ੲਇਤਬਾਰ। ਨੀ। ਰਿਹਾ। ਪੰਜਾਬ। ਦਾ। ਪਾਣੀ। ਬਚਾਓ।
@RattanChand-kp2sl
@RattanChand-kp2sl 13 күн бұрын
B.jp.Agent
@DUSHMAN-bk4in
@DUSHMAN-bk4in 11 күн бұрын
Coment ਪੜ ਲਾ ਸ਼ਰਮ ਨਾਲ ਹੀ ਮਰ ਜਾਊ😂
@gagasmalsar9404
@gagasmalsar9404 13 күн бұрын
Sad1zindabad
@grsingh4415
@grsingh4415 12 күн бұрын
He has already gone with bjp.
@KulwinderSingh-dc6be
@KulwinderSingh-dc6be 13 күн бұрын
Malookey da apne halke wich koee adhar nahi jado akalidal charai wich si odo vi har janda si
@JaswinderSingh-bu1ht
@JaswinderSingh-bu1ht 13 күн бұрын
Ehnu ki pushde ho
@GurwinderSingh-pz1on
@GurwinderSingh-pz1on 12 күн бұрын
Maluka kteed aa
@ayeshasidhu5519
@ayeshasidhu5519 13 күн бұрын
Pata ni kehri faujqn di gll krda ehda apni fauj puttar nuh tan BjP ch election lar rhe chawal kise tha da
@BalbirSingh-hy5qp
@BalbirSingh-hy5qp 13 күн бұрын
ਸੁਖਬੀਰ ਸਿੰਘ ਬਾਦਲ ਨੇ ਠੇਕਾ ਲਿਆ ਹੋਇਆ ਹੈ ।ਇਸ ਬੰਦੇ ਨੂੰ ਵਾਹਲਾ ਕਰਕੇ ਘਰ ਬਿਠਾਓ ਇਹ ਬਹੁਤ ਸਿਆਣਾ ਇਸ ਤੋਂ ਵਡੀ ਉਮਰ ਦੇ ਬੰਦੇ ਸਿਆਣੇ ਬੈਠੇਹਨ।ਇਹਨਾਂ ਦੇ ਟਬਰ ਨੇ ਆਕਾਲੀ ਦਲ ਸਿਰ ਤੇ ਚੁਕਿਆ ਹੈ
@user-cp9fy4ru4n
@user-cp9fy4ru4n 13 күн бұрын
Mulooka ji people of Punjab rejected ur politics Pls read public comments
@competition.concepts1438
@competition.concepts1438 12 күн бұрын
Malooka kde BJP vich kde Akali dal vich.isda koi stand hai
@aliza767
@aliza767 13 күн бұрын
Eh sare bjp naal mil k chalan ge
@JasvirSingh-il3xx
@JasvirSingh-il3xx 12 күн бұрын
ਇਹ ਤਾਂ, BJP ਦਾ ਨੇਤਾ ਹਨ
@RajinderSingh-vz8db
@RajinderSingh-vz8db 12 күн бұрын
Eh sab zero mall h koi ni puchda hun ina nu
@SurinderKaur-ys5ut
@SurinderKaur-ys5ut 13 күн бұрын
ਬਿਜੇਪੀ
@gurwantsingh7241
@gurwantsingh7241 12 күн бұрын
mulka ta akali dal co kuda a
@NirmalSingh-gf8zl
@NirmalSingh-gf8zl 11 күн бұрын
Maluka ji tuci satkar Jog ho aapni nuh put set karle hun BJP chale javo SAD nu badnam na karo janta chandumajra, Sukhdev Singh Dhindsa,nakar chuki hai
@harshsohi7578
@harshsohi7578 12 күн бұрын
Dog
@luckeygarg9327
@luckeygarg9327 13 күн бұрын
Bjp diBTeam
@rajwinderkaurcheema
@rajwinderkaurcheema 13 күн бұрын
Chor 😂😂😂😂😂😂
Children deceived dad #comedy
00:19
yuzvikii_family
Рет қаралды 8 МЛН
когда повзрослела // EVA mash
00:40
EVA mash
Рет қаралды 4,1 МЛН
Я нашел кто меня пранкует!
00:51
Аришнев
Рет қаралды 3,9 МЛН