No video

Deep Sidhu ਦੀ ਆਖਰੀ Speech , ਸੁਣੋ ਦੁਨੀਆ ਤੋਂ ਰੁਖਸਤ ਹੋਣ ਤੋਂ ਪਹਿਲਾਂ Punjab ਦੇ ਲੋਕਾਂ ਨੂੰ ਕੀ ਦਿੱਤਾ ਸੁਨੇਹਾ

  Рет қаралды 167,892

DainikSavera

DainikSavera

Күн бұрын

Watch and Download All Over World
FACEBOOK: / dainiksaverapunjab
WEBSITE: www.dainiksaver...
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksav...
EPAPER: bit.ly/2TajL9G
WHATSAPP GROUP: chat.whatsapp....
Subscribe to our other Popular KZfaq Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV

Пікірлер: 387
@sukhbeerbrar5423
@sukhbeerbrar5423 6 ай бұрын
ਰੱਬ ਤੁਹਾਨੂੰ ਦੁਬਾਰਾ ਭੇਜੇ ਇਸ ਦੁਨੀਆਂ ਵਿੱਚ ਬਾਈ ਜੀ
@mannagra9825
@mannagra9825 6 ай бұрын
ਅੱਜ ਕੋਣ ਯਾਦ ਕਰਦਾ 22 ਨੂੰ ❤❤
@Streetrai194
@Streetrai194 6 ай бұрын
Yaad te aas naal ee mnukh jionda hai.
@jassalkaur3548
@jassalkaur3548 6 ай бұрын
😭😭😭😭😭😭😭🙏🙏
@sukhahiran9242
@sukhahiran9242 3 ай бұрын
❤❤❤❤❤
@preetsanyare
@preetsanyare 2 жыл бұрын
ਸੰਤਾਂ ਤੋ ਬਾਅਦ ਦੀਪ ਬਾਈ ਦੀਆ ਸਪੀਚਾ ਨੇ ਜੋ ਮੈਨੂੰ ਲੱਗਦਾ ਵੀ ਅਮਰ ਹੋ ਗਈਆ🚩
@lakhvirkalyan9556
@lakhvirkalyan9556 6 ай бұрын
Ryt y
@sukhveerdhaliwal1168
@sukhveerdhaliwal1168 7 ай бұрын
ਦੀਪ ਵੀਰ ਦੀ ਇੱਕ ਇੱਕ ਗੱਲ ਸੱਚ ਹੈ ਵਾਹਿਗੁਰੂ ਜੀ
@karamjeetkaur8645
@karamjeetkaur8645 5 ай бұрын
ਸੋ ਦੁਬਾਰਾ ਵਾਪਸ ਆ ਜਾਵੇ ਦੀਪ ਸਿੱਧੂ ਹੀਰਾ ਪੁੱਤਰ
@HarneetKalas-nf8nd
@HarneetKalas-nf8nd 7 ай бұрын
❤ ਬਾਈ ਇੱਕ ਇੱਕ ਗੱਲ ਸਹੀ ਸਾਬਤ ਹੋ ਰਹੀ ਹੈ ਤੇਰੀ ਆਜਾ ਵਾਪਿਸ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਸੀ ਤੇਰੀ ❤
@BaljinderKaur-gu1kd
@BaljinderKaur-gu1kd 6 ай бұрын
😭😭😭
@musicclassbyharjitsingh7388
@musicclassbyharjitsingh7388 Жыл бұрын
ਸ਼ੰਨੀ ਦਿਉਲ ਸਾਰੀ ਉਮਰ ਨੀ ਕਰ ਸਕਦਾ ਸੋ ਦੀਪ ਬਾਈ ਥੋੜੀ ਜਿਹੀ ਉਮਰ ਵਿੱਚ ਕਰ ਗਿਆ।
@amrikbirring6421
@amrikbirring6421 6 ай бұрын
ਕੌਮ ਦਾ ਹੀਰਾ ਸੀ ਦੀਪ ਸਿੱਧੂ ਜੋ ਅਸੀ ਗੁਆ ਲਿਆ ❤❤❤❤
@satwindersidhu1952
@satwindersidhu1952 Жыл бұрын
ਸਿੱਖ ਕੌਮ ਦਾ ਅਨਮੋਲ ਹੀਰਾ ਯੋਧਾ ਜਰਨੈਲ ਸੂਰਮਾ ਸ਼ਹੀਦ ਭਾਈ ਸੰਦੀਪ ਸਿੰਘ ਉਰਫ ਵੀਰ ਦੀਪ ਸਿੱਧੂ
@sukhbeerbrar5423
@sukhbeerbrar5423 6 ай бұрын
ਤੁਹਾਡੀ ਮਹਾਨ ਸੋਚ ਨੂੰ ਸਾਰੇ ਲੋਕ ਸਮਝ ਨਹੀਂ ਸਕੇ
@sukhwinderkaursidhubrar2374
@sukhwinderkaursidhubrar2374 6 ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਦੀਪ ਸਿੰਘ ਸਿੱਧੂ ਦੀ ਇੱਕ ਇੱਕ ਗੱਲ ਸਹੀ ਹੈ ❤😢
@SukhpalSingh-uq8cd
@SukhpalSingh-uq8cd 9 ай бұрын
ਦੀਪ ਸਿੱਧੂ ਦੇ ਨਾਲ ਹੈ
@JasbirSingh-vh8sl
@JasbirSingh-vh8sl 6 ай бұрын
ਦੀਪ ਸਿੱਧੂ ਜ਼ਿੰਦਾਬਾਦ ਦੀਪ ਦੀ ਅੱਗ ਦੇ ਸਘੰਰਸ਼ ਵਿਚ ਲੋੜ ਸੀ, ਕਿਉਂਕਿ ਪੱਕੀ ਗੱਲ ਹੈ ਕਾਮਰੇਡਾਂ ਦੀ ਜੁੰਡਲੀ ਅੱਜ ਦੇ ਅੰਦੋਲਨ ਵਿਚ ਕਿਸਾਨੀ ਮਸਲਿਆਂ ਨੂੰ ਹੱਲ ਨਹੀਂ ਕਰਵਾ ਕੇ ਮੁੜਨਗੇ ਕਿਉਂ ਅੰਦਰੋ ਇਹ ਮਸਲਿਆਂ ਨੂੰ ਲੰਮੇ ਸਮੇਂ ਤੋਂ ਲੰਮਕਾਉਦੇ ਆ ਰਹੇ ਹਨ ਅਤੇ ਹੁਣ ਲੰਮਾ ਕੇ ਭੋਲੇ ਭਾਲੇ ਬਜ਼ੁਰਗ ਕਿਸਾਨਾ ਨੂੰ ਮਰਵਾ ਕੇ ਵਾਪਸ ਨੂੰ ਮੁੜਨਗੇ ਕਿਉਂ ਕਿ ਅੰਦਰੋਂ ਕਾਮਰੇਡ ਲਾਣਾ ਕਿਸਾਨੀ ਮਸਲਿਆਂ ਨੂੰ ਹੱਲ ਹੀ ਨਹੀਂ ਕਰਵਾਉਣਾ ਚਾਉਦਾ ਮਸਲਿਆਂ ਨੂੰ ਲੰਮਕਾ ਕੇ ਆਪਣਾ ਤੋਰੀ ਫੁਲਕਾ ਚਲਾਉਦਾ ਹੈ ਤਾਹੀਓਂ ਤਾਂ ਦੀਪ ਵੀਰੇ ਨੂੰ ਗਦਾਰ ਆਖਦੇ ਸਨ ਜਦੋ ਕਿ ਕਿਸਾਨਾਂ ਨਾਲ ਗ਼ਦਾਰੀ ਇਹ ਕਾਮਰੇਡਾਂ ਦਾ ਲਾਣਾ ਕਰ ਰਿਹਾ ਹੈ
@amanbrar273
@amanbrar273 2 жыл бұрын
ਕਿਥੋ ਲਭਾ ਗੇ ਵੀਰ ਤੈਨੂੰ
@randeepsingh6247
@randeepsingh6247 2 жыл бұрын
ਯਾਦ ਰੱਖੀਔ ਪੰਜਾਬੀਔ ਬਾਦਲ ਕੈਪਟਨ ਚੰਨੀ ਜਾ ਕਿਸਾਨ ਆਗੂਆ ਦੇ ਵਿਕਾਉ ਨੇਤਾਵਾ ਨੇ ਕਦੇ ਤੁਹਾਡੇ ਹੱਕ ਦੀ ਗੱਲ ਨਹੀਂ ਕਰਨੀ ਹੁਣੇ ਹੁਣੇ ਅਸੀ ਦੀਪ ਬਾਈ ਵਰਗਾ ਹੀਰਾ ਗੁਆ ਲਿਆ ਹੁਣ ਕਿਤੇ ਅਸੀ ਲੱਖੇ ਵਰਗੇ ਹੀਰੇ ਨਾ ਗੁਆ ਲਈਏ ਜਾਗੋ ਪੰਜਾਬੀ ਵੀਰੋ
@GurpreetSingh-wu1lb
@GurpreetSingh-wu1lb 6 ай бұрын
ਬਾਈ ਦੀਪ ਸਿੱਧੂ ਜੀ ਅੱਜ ਤੁਹਾਡੀਆ ਕੀਤੀਆ ਗੱਲਾ ਸੱਚ ਸਾਬਿਤ ਹੋ ਰਹੀਆ ਹਨ ਬਹੁਤ ਘਾਟ ਮਹਿਸੂਸ ਹੋ ਰਹੀ ਆਪ ਜੀ ਦੀ ਵਾਹਿਗੂਰ ਆਪ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ❤❤❤❤❤🎉🎉🎉🎉🎉 ਦਿਲ ਤੋ ਪ੍ਰਣਾਮ ਸ਼ਰਧਾਂਜਲੀ ਭੇਟ ਕਰਦੇ ਹਾਂ
@sandhupb47
@sandhupb47 Жыл бұрын
🙏(ਕੱਲਾ ਸ਼ੇਰ ਨਹੀ ਚਿਖਾ ਦੇ ਵਿੱਚ ਸੜਿਆ ਨਾਲ ਸੜਗੀ ਤਕਦੀਰ ਪੰਜਾਬੀਆਂ ਦੀ) ਕੌਮੀ ਯੋਧਾ ਦੀਪ ਸਿੱਧੂ ਵੀਰ ਵਰਗਾ ਕੋਈ ਹੋਰ ਨਹੀ ਬਣ ਸਕਦਾ, ਦੀਪ ਵੀਰ ਸੁੱਤੀ ਕੌਮ ਨੂੰ ਜਗਾਅ ਗਿਆ ਸੰਤਾ ਤੋਂ 37 ਸਾਲ ਬਾਅਦ ਇਕ ਯੋਧਾ ਮਿਲਿਆ ਸੀ ਓ ਵੀ ਰੱਬ ਨੇ ਖੋਹ ਲਿਆ (ਮੁੜ ਆਜਾ ਯੋਧਿਆ ਉਏ, ਤੇਰਾ ਪੰਥ ਆਵਾਜ਼ਾ ਮਾਰੇ)
@GurpreetSingh-wu1lb
@GurpreetSingh-wu1lb 6 ай бұрын
ਬਹੁਤ ਵਧੀਆ VERY VERY GOOD
@arjunbhandari9887
@arjunbhandari9887 5 ай бұрын
سلم.. الاسلام.. سیرو. جینو
@anshveerbirring6630
@anshveerbirring6630 2 жыл бұрын
ਮੇਰੀਆਂ ਅੱਠ ਵੋਟਾਂ ਦੀਪ ਦੇ ਨਾਮ ਪਹਿਲਾਂ ਮੈਂ ਅਮਰਗੜ੍ਹ ਤੋਂ ਕਾਲਿਆਂ ਦਾ ਹੱਕ ਵਿੱਚ ਸੀ ਅੱਜ ਮੈਂ ਸਿਮਰਨਜੀਤ ਦੇ ਹੱਕ ਵਿੱਚ ਹਾਂ 🪣🪣🪣🪣🪣
@kamaljhamat6620
@kamaljhamat6620 2 жыл бұрын
ਝੂਠ
@jasspreetkaur7780
@jasspreetkaur7780 2 жыл бұрын
YY NN
@singhdhillon9057
@singhdhillon9057 9 ай бұрын
​@@kamaljhamat6620ਕੀ ਝੂਠ a?
@dalbirsingh1964
@dalbirsingh1964 6 ай бұрын
ਵਾਹਿਗੁਰੂ ਜੀ‌🌹 ᴠᴇʀy ɢᴏᴏᴅ ,ਸ਼ਹੀਦ ਭਾਈ ਦੀਪ ਸਿੰਘ ਸ਼ੇਰਾ,,,, ਬੜੀ ਲੋੜ ਸੀ ਤੇਰੀ ਸ਼ੇਰਾ,,,,,,,,,,🙏🙏
@GurwinderSingh-ts1bk
@GurwinderSingh-ts1bk 2 жыл бұрын
Deep Bai Jindabad 🚩🚩🚩🚩
@HarpalRandhawa-sb1cm
@HarpalRandhawa-sb1cm 3 ай бұрын
ਦੀਪ ਸਿੱਧੂ ਵੀਰ ਤੇਰੇ ਵਰਗਾ ਜਰਨੈਲ ਕੋਮ ਕਿਥੋਂ ਮਿਲਜੂ
@Reckless5115Mohie
@Reckless5115Mohie 2 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦੇਦੋ ਦੀਪ ਸਿੱਧੂ ਵਾਰਿਸ ਪੰਜਾਬ ਦੇ ਇੱਕ ਹੀ ਜੱਥੇਬੰਦੀ ਆ
@parminderpanesar600
@parminderpanesar600 6 ай бұрын
Wow , No one can replace Deep Singh Sidhu, knowledgeable deep thinking.
@Gurmukh-channel
@Gurmukh-channel 6 ай бұрын
ਸਰਦਾਰ ਦੀਪ ਸਿੰਘ ਸਿੱਧੂ ਜ਼ਿੰਦਾਬਾਦ ❤❤❤❤❤
@TarsemSingh-wk9zg
@TarsemSingh-wk9zg 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ❤
@onkarsingh449
@onkarsingh449 2 жыл бұрын
Waheguru Ji 🙏 Miss you Bai Deep Sidhu 😭😭😭😭🙏
@user-te9vj6vl7l
@user-te9vj6vl7l 2 жыл бұрын
ਦੀਪ ਬਾਈ ਦੀ ਮੌਤ ਦਾ ਜਿੰਨਾ ਨੂੰ ਦੁੱਖ ਏ ਉਹ ਦੀਪ ਸਿੱਧੂ ਦਾ ਸੁਪਨਾ ਸਿਮਰਨਜੀਤ ਸਿੰਘ ਮਾਨ ਜਿੱਤਾਕੇ ਪੂਰਾ ਕਰੋ🙏🙏🙏
@jsdream6102
@jsdream6102 2 жыл бұрын
Miss u vr 😭😭😭😭😭
@RajbirSingh-co9fz
@RajbirSingh-co9fz 2 жыл бұрын
Miss u deep veer tera ghaata bhuat pe gya youth nu😢 sardar simranjeet singh maan jaroor jitega deep veer loka nu v chaida a k tere khe bol sache hon🙏🏻🙏🏻
@tarlochansingh6798
@tarlochansingh6798 2 жыл бұрын
Very nice Sidhu ji
@gurbirdhillon8920
@gurbirdhillon8920 Жыл бұрын
@@tarlochansingh6798 lol lol
@gurbirdhillon8920
@gurbirdhillon8920 Жыл бұрын
@@tarlochansingh6798 p I’m
@charanjeetsingh8733
@charanjeetsingh8733 11 ай бұрын
❤❤❤❤❤
@jasbirsing6568
@jasbirsing6568 6 ай бұрын
Jinda raho 22ji
@ssktrucking4791
@ssktrucking4791 6 ай бұрын
Deep sidhu wisdom will guide sikh youth for generations ❤
@jassby4820
@jassby4820 Жыл бұрын
ਦੀਪ ਸਿੰਘ ਸਿੱਧੂ ਬਾਈ ਜੀ ਦਾ ਸੁਪਨਾਂ ਸੰਗਰੂਰ ਵਾਲਿਆਂ ਨੇ ਪੂਰਾਂ ਕੀਤਾ ਜੀ ਦੀਪ ਸਿੰਘ ਸਿੱਧੂ ਬਾਈ ਜੀ ਨੇ ਸਹੀ ਕਿਹਾ ਸੀ ਕਿ ਝਾੜੂ ਵਾਲੇ ਓਹੀ ਕੁਝ ਹੋ ਰਿਹਾ ਹੈ ਜੀ
@gurdipsingh6709
@gurdipsingh6709 6 ай бұрын
ਸ਼ਹੀਦ ਭਾਈ ਦੀਪ ਸਿੱਧੂ ਸਦਾ ਅਮਰ ਹਨ ਅਤੇ ਅਮਰ ਹੀ ਰਹਿਣਗੇ ✍️ ⚔️ ⛳ 🙏🙏🙏🙏🙏
@satnamsingh-cx2zd
@satnamsingh-cx2zd Жыл бұрын
Bahuat wada ghata pea geha deep veer ji tude jaan naal miss you deep veer ji 😢
@Unknown-mk7bz
@Unknown-mk7bz 2 жыл бұрын
Wah Wah really really great job. You did great job veer Deep Sidhu
@Garrychohan0312
@Garrychohan0312 6 ай бұрын
Miss u deep sidhu. Vire.. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@karamjitsekhon498
@karamjitsekhon498 2 жыл бұрын
Salute ah Deep veer....
@SurjitKaur-qz3fl
@SurjitKaur-qz3fl Жыл бұрын
ਕਿਥੋਂ ਲੱਭਾਂਗੇ ਦੀਪ ਬਾਈ ਤੈਨੂੰ ਕੌਮ ਦੇ ਹੀਰਿਆਂ ❤️😭😭😭❤️🙏🌷🙏
@inderjitshokar133
@inderjitshokar133 2 жыл бұрын
Deep sidhu ji you are saying everything is true 🙏🙏
@Surinderkaur-is7er
@Surinderkaur-is7er 5 ай бұрын
Teri soch nu salam dip sidhu
@Fun836
@Fun836 6 ай бұрын
ਦੀਪ ਸਿੰਘ ਦੁਬਾਰਾ ਆ ਗਏ ਹਨ ॥
@GurpreetSingh-hc5jp
@GurpreetSingh-hc5jp 2 ай бұрын
Deep te deep bai o hamse jugde raho
@AMRIKSINGH-vf3nh
@AMRIKSINGH-vf3nh 2 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🙏🙏🙏🙏🙏🙏
@jashansidhu6381
@jashansidhu6381 6 ай бұрын
ਛੱਡ ਗਿਆ ਸਿੱਧੂ ਖਰੀਆ ਤੇ ਮਿੱਠੀ ਯਾਦਾ ਤੇਰੀਆ ਸੋਹਣੀਆ ਅਵਾਜਾ ਯਾਦਾ ਤੇਰੀਆ ਲੋਕਾਂ ਕੌਮ ਵਿਚ ਗੂੰਜਦੀਆਂ ਰਹਿਣ ਗੀਆ very good yodea
@eaglestar1244
@eaglestar1244 Жыл бұрын
Miss you deep ver ji
@user-vj2uy2ub4c
@user-vj2uy2ub4c 5 ай бұрын
Waheguru ji waheguru ji waheguru ji waheguru ji waheguru ji
@happypwds
@happypwds Ай бұрын
Tussi jo marji kar lo oh Punjab nu ajaadi da jag la gya aa❤❤❤❤❤❤❤ hun sara change hon lag peya. It's true leader❤
@harbhajankingra7551
@harbhajankingra7551 6 ай бұрын
ਪੁੱਤਰਾ ਤੁਹਾਨੂੰ ਹਰਿ ਰੇਜ ਯਾਦ ਕਰਦੇ ਹਾਂ
@sahibsinghcheema4151
@sahibsinghcheema4151 6 ай бұрын
ਧੰਨਵਾਦ ਜੀ ਸ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
@sahibpreetsingh5410
@sahibpreetsingh5410 2 жыл бұрын
ਦੀਪ ਸਿੱਧੂ ਵੱਡਾ ਵੀਰ ਜ਼ਿੰਦਾਬਾਦ 😭😭😭😭
@kulveergagan3761
@kulveergagan3761 2 жыл бұрын
ਅਮਰਗੜ੍ਹ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਬਾਈ ਬਣਕੇ ਇਸ ਵਾਰ ਸਿਮਰਜੀਤ ਮਾਨ ਨੂੰ ਜਿਤਾਓ, ਕੁੱਝ ਵੀ ਕਰੋ
@RABB-DA-BANDA
@RABB-DA-BANDA Жыл бұрын
ਅਸੀ ਤਾ ਸੰਗਰੂਰ ਦਾ ਅੈਮਪੀ ਬਣਾਤਾ ਹੁਣ ਕਿਹੜਾ ੲਿਸ ਚਵਲ ਨੇ ਰੰਗ ਲਾਤੇ
@kulveergagan3761
@kulveergagan3761 Жыл бұрын
@@RABB-DA-BANDA ਮੈਂ ਵੀ ਸੰਗਰੂਰ ਦਾ ਹੀ ਆਂ ਬਾਈ, ਬਾਕੀ ਗੱਲ ਤੁਸੀਂ ਸਹੀ ਕੀਤੀ ਆ
@nihalsingh.ns38329
@nihalsingh.ns38329 10 ай бұрын
​@@kulveergagan3761ਬਾੲੀ ਗਲੀਅਾ ਨਾਲੀਅਾ ਪੱਕੀਅਾ ਹੋਣ ਤਕ ਸੀਮਤ ਨਾ ਰਹੋ..ਮਾਨ ਸਾਬ ਦੀ ਪਹਿਲੀ ਲੜਾੲੀ ਕੌਮ ਨੂੰ ਅਾਜ਼ਾਦ ਕਰਾਓਣ ਦੀ ਅਾ...
@luckymalik8424
@luckymalik8424 Жыл бұрын
Miss you bro 😔😔🥺🥺
@SubhdeepSingh-cr3ix
@SubhdeepSingh-cr3ix 27 күн бұрын
ਦੀਪ ਬਾਈ
@baljitsinghchahal4058
@baljitsinghchahal4058 2 жыл бұрын
ਕੌਮੀ ਸ਼ਹੀਦ ਭਾਈ ਸੰਦੀਪ िਸੰਘ िਸॅਧੂ िਜੰਦਾਬਾਦ 🙏🙏🙏
@sidhushield1618
@sidhushield1618 2 жыл бұрын
Deep sidhu bai g snu salute a miss u bro
@harmindersingh3277
@harmindersingh3277 2 жыл бұрын
🙏Waheguru ji ka Khalsa Waheguru ji ki Fateh, Brave & great personality, salaam aa bai teri soch nu, lokaan de dilaan wich apni chhaap chhadd ke chalaa gaya hain bai, Waheguru ji tuhaadi Aatma nu aapne charna ch niwaas bakhshan, 🙏
@bharpoorsingh270
@bharpoorsingh270 5 ай бұрын
ਜੋ ਵੀ ਸਾਡਾ ਕੁਝ ਬਚਣਾ ਹੈ ਧਰਮ ਨਾਲ ਜੁੜ ਕੇ ਹੀ ਬਚਣਾ ਹੈ,ਧਰਮ ਨਾਲ ਖੜਨਾ ਬਹੁਤ ਜ਼ਰੂਰੀ ਹੈ
@parmjitsinghghungranadhill8949
@parmjitsinghghungranadhill8949 6 ай бұрын
Wah wah
@violetdecoration5862
@violetdecoration5862 2 жыл бұрын
ਜੈ ਹਨ ਵੀ ਵੋਟ ਸਿਮਰਨਜੀਤ ਸਿੰਘ ਮਾਨ ਨੂੰ ਨਾ ਪਾਈ ਤਾਂ ਅਸੀਂ ਝੂਠੇ ਹਾ ਨਕਲੀ ਅਸੁ ਬਹਾਦੇ ਹਾ ਬੇ ਹਿਸਾਬ ਵੋਟਾ ਨਾਲ਼ ਜਿੱਤ ਹੋਨੀ ਚਾਹਦੀ ਹੈ ਸਿਮਰਨਜੀਤ ਸਿੰਘ ਮਾਨ ਦੀ ਏ ਸਾਡੀ ਸੱਚੀ ਸ਼ਰਧਾਜਲੀ ਹੋਵੇਗੀ ਦੀਪ ਸਿੰਘ ਸਿੱਧੂ ਨੂੰ 😭🙏
@rubybhatti5541
@rubybhatti5541 2 жыл бұрын
Waheguru ji Waheguru ji Waheguru ji Waheguru ji bai deep sidhu ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Khalsa Raj zindabaad Waheguru ji Waheguru ji So Sad Bai Deep sidhu ji Waheguru ji
@paramjitmaan8899
@paramjitmaan8899 5 ай бұрын
❤waheguru.ji
@jesssingh5760
@jesssingh5760 2 жыл бұрын
Brave man. Will be miss you.
@dbenipal77
@dbenipal77 2 жыл бұрын
Plz vote for simranjeet singh mann ji for Deep brother miss u my brother full support from USA 🇺🇸🙏🏼🙏🏼🙏🏼🙏🏼🤙
@laadisingh2509
@laadisingh2509 2 жыл бұрын
Dila ch hamesha jinda rahu deep veer
@user-xr5sd9sj5t
@user-xr5sd9sj5t Жыл бұрын
ਵਾਹਿਗੁਰੂ ਜੀ
@deepkaur6136
@deepkaur6136 2 жыл бұрын
Miss u bro☹️☹️☹️
@BaltejSidhugurunanakdasi-if7wz
@BaltejSidhugurunanakdasi-if7wz 6 ай бұрын
ਇਹ ਹੁੰਦੀ ਵੱਡੀ ਨਿਸ਼ਾਨੀ ਕਿ ਪਿੱਛਲੇ ਜਨਮ ਵਿੱਚ ਤੀਸਰੀ ਅੱਖ ਖੁੱਲੀ ਸੀ, ਕੀਤਾ ਸੀ ਜਪੁ ਤਪੁ ਕਿਸੇ ਸਾਧੂ ਨੇ, ਇਸ ਲਈ ਆਗਿਆ ਚੱਕਰ ਜਾਗਰਿਤ ਸੀ,ਦੀਪ ਸਿੰਘ ਸਿੱਧੂ ਦਾ,
@sukhpalsingh1830
@sukhpalsingh1830 6 ай бұрын
ਵਾਹਿਗੁਰੂ ਜ਼ੀ
@AmandeepSingh-eb6wp
@AmandeepSingh-eb6wp 6 ай бұрын
Miss you Deep bai
@sahibpreetsingh5410
@sahibpreetsingh5410 2 жыл бұрын
ਮੇਰੀ ਵੋਟ ਸਿਮਰਨਜੀਤ ਸਿੰਘ ਮਾਨ ਨੂੰ ਪੱਕੀ ਹੈ 😭😭😭
@kuldipsingh-rj1kl
@kuldipsingh-rj1kl 2 жыл бұрын
Waheguru mehar karan you are also real hero
@babluthakur1360
@babluthakur1360 2 жыл бұрын
Veere meri bhi umar lagg jave tenu
@singhdhillon9057
@singhdhillon9057 9 ай бұрын
​@@babluthakur1360ਮੇਰੀ v🙏🏻
@darshinsidhu6718
@darshinsidhu6718 6 ай бұрын
Very good speech 22 Deep sidhu I miss you
@dalbirsinghsingh6234
@dalbirsinghsingh6234 6 ай бұрын
Good massage for all thanks
@sukhjindersingh3605
@sukhjindersingh3605 5 ай бұрын
Bhai deep sidhu zindabad
@RajwinderKaur-qp1fy
@RajwinderKaur-qp1fy 2 жыл бұрын
Miss you 😭😭😭😭😭 deep veer
@officialparamjeetsalaria1599
@officialparamjeetsalaria1599 Жыл бұрын
Deep sidhu jindabad
@ParamjitSingh-jm9vo
@ParamjitSingh-jm9vo 6 ай бұрын
Waheguru ji 🙏. Waheguru ji 🙏
@RajwinderKaur-qp1fy
@RajwinderKaur-qp1fy 2 жыл бұрын
Waheguru 😭😭deep veer nu mari umar la din da 😭😭😭💔😭💔
@karanbhullar2549
@karanbhullar2549 11 ай бұрын
Miss you deep veer ji 😢😢❤
@parmjitsingh2572
@parmjitsingh2572 2 жыл бұрын
Misss u deep veer
@hardipsingh2475
@hardipsingh2475 2 жыл бұрын
Salute you brother...
@tonysingh-ft9ki
@tonysingh-ft9ki 5 ай бұрын
God bless you dear happy day to all of you
@KuldeepSingh-fh4jn
@KuldeepSingh-fh4jn 2 жыл бұрын
Deep sidhu bai jindabad
@gurpreetgill9440
@gurpreetgill9440 5 ай бұрын
Deep veer aaja vapas 😢sach kiha veer teri soch bahut deeply c ♥️
@wallpaperdecor2023
@wallpaperdecor2023 6 ай бұрын
Deep bai bolda sun rona agya..yaar sada heera chla gya.jado deep bai kalla regya tan lakhe warhe sare virodh ch khdgye .te deep sarkaran de takke chdgya ajj bhot bura mehsoos ho rha v ajj bai di load c bhot yada ajj oh sade vich ni ..deep bai teri soach te hamesa khde rha gye😢
@parsanabenning158
@parsanabenning158 6 ай бұрын
Wahegure ji maher karo miss you Deep Singh
@DelightfulRoadCar-vp8zc
@DelightfulRoadCar-vp8zc 5 ай бұрын
ਮਿਸ ਯੂ ਦੀਪ ਸਿੱਧੂ ਵੀਰ
@JasveerBrar-k8x
@JasveerBrar-k8x 14 күн бұрын
ਆਜਾ 22 ਉਏ
@bhullarveerpal5519
@bhullarveerpal5519 10 ай бұрын
Miss u deep bai 😢
@parmjitsinghghungranadhill8949
@parmjitsinghghungranadhill8949 6 ай бұрын
Bilkul ji
@JassdhillonJass-in5pi
@JassdhillonJass-in5pi Ай бұрын
Bai deep sidhu taa ❤ Da tota si
@HarpalSingh-th4ll
@HarpalSingh-th4ll Жыл бұрын
Very miss you deep sidhu veer... jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad
@rajbrar7796
@rajbrar7796 2 жыл бұрын
Miss you bai je🙏🙏
@sandeepkaurdeep4834
@sandeepkaurdeep4834 Жыл бұрын
Miss u vere,, u alwys live in our heart
@amritthind857
@amritthind857 2 жыл бұрын
we miss you deep veer ji zindabad
@rupindersingh526
@rupindersingh526 2 жыл бұрын
Vote for simranjit singh maan
@manjitkaur5642
@manjitkaur5642 11 ай бұрын
Wahe guru jik khals whe guru jike fateh
@user-mw2ki7it1y
@user-mw2ki7it1y 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਜੀ ਵਾਹ ਸ਼ੇਰਾ
@Unknown-mk7bz
@Unknown-mk7bz 2 жыл бұрын
No one can speak like you veer we will always remember you miss you
@kamkaur3355
@kamkaur3355 2 жыл бұрын
Wah Wah Mera veer ji you was great but life was less your beti Will be blessed and wife God bless your family 🙏 miss you veer ji love you from England kamaljit Kaur 🙏
@ManjotSingh-sv1xt
@ManjotSingh-sv1xt 2 ай бұрын
Love you Bai g ❤
@Unknown-mk7bz
@Unknown-mk7bz 2 жыл бұрын
I hope everyone remember this Speech
@HarpreetKaur-yd4gb
@HarpreetKaur-yd4gb 2 жыл бұрын
waheguru ji ka Khalsa waheguru ji ki Fateh
@AsifDeura
@AsifDeura 3 ай бұрын
Deep bai naal kise duje ne thka ni kita apne lokan ne kita jo meno pgda aaaaaaa jina wast oooo lrda rya aaaa ona nu ono glat akhya kini mari gal aaaaa rab Apni mehr kre bai ty miss you deep bai ❤
Prank vs Prank #shorts
00:28
Mr DegrEE
Рет қаралды 9 МЛН
ISSEI & yellow girl 💛
00:33
ISSEI / いっせい
Рет қаралды 23 МЛН
Чёрная ДЫРА 🕳️ | WICSUR #shorts
00:49
Бискас
Рет қаралды 5 МЛН
Whoa
01:00
Justin Flom
Рет қаралды 11 МЛН
Prank vs Prank #shorts
00:28
Mr DegrEE
Рет қаралды 9 МЛН