No video

Deep Sidhu ਨੂੰ ਅੱਜ ਕਈਆਂ ਨੇ ਖਾਲਿਸਤਾਨੀ ਦੇ ਸਰਟੀਫੀਕੇਟ ਵੰਡ ਦੇਣੇ | Bargari

  Рет қаралды 147,795

Sangat Television

Sangat Television

Күн бұрын

Join us on our official Facebook , KZfaq , Twitter
Deep Sidhu ਨੂੰ ਅੱਜ ਕਈਆਂ ਨੇ ਖਾਲਿਸਤਾਨੀ ਦੇ ਸਰਟੀਫੀਕੇਟ ਵੰਡ ਦੇਣੇ | Bargari
Please see links below
/ 212996455391171
INDIA +919888078083
To Make a Donation or to sponsor a show visit sangattrust.or... or call 0121 3691380 (UK) #donate
DeepSidhu#LakhaSidhana
#DeepSidhu
#balbir Rajewal
#Kisan Morche Updata Rajewal
#Manjitsinghrai​#BalbirSinghRajewal​#Dr​.Darsanpal#RakeshTikait
#SinghuBorderLive​​
#KundliBorderLive​​
#30April2021​​ #FarmersProtects​​ #KisanEkta​​ #SupportFarmer​​
#Sangattelevision​ #Sangat​ tv
#KisanEktaMorcha​​ #KisanEktaMorchaLIVE​​#Livefromdelhi​​ #KisanMorchadelhilive​​ #Kundli_Border​​ #Kissan_Morcha​​ #Delhi​​ #Farmers_Protects​​
#Singer_KissanBorder​​ #Punjabi_Kalakar_Delhi​​ #KisaanMorcha​​ #KissanDelhiMorcha​​ #DelhiBorder​​ #KissanProtest​​ #Farmers_Protest​​ #Singhu_Border​​ #Kundli_Border​​ DelhiBorder​ #ਦਿੱਲੀ_ਕੁੰਡਲੀ_ਬਾਰਡਰ​​ #Kirtan_Samagam_Kundli_Border
#Amritsar
/ sangattelevision
#!...

Пікірлер: 459
@amantiwana2073
@amantiwana2073 3 жыл бұрын
ਦੀਪ ਸਿੱਧੂ ਮੇਰੇ ਲਈ ਤੂੰ ਯੋਧਾ ❤❤❤❤
@JaswinderSingh-cp7ql
@JaswinderSingh-cp7ql 2 жыл бұрын
ਤੈਰੀਆਂ ਈਹੋ ਦਲੀਲਾਂ ਸੂਰਮਿਆਂ ਦਿੱਲੀ ਚੰਗੀ ਤਰਾਂ ਸਮਝ ਗਈ ਅਸੀ ਨਹੀ ਸਮਝੇ ਇਸ ਵਾਰ ਫੇਰ ਡੋਗਰੇ ਕਾਮਜਾਬ ਹੋ ਗਏ ਸਾਨੂੰ ਤੇਰੀ ਉਡੀਕ ਰਹੇਗੀ ਯੋਧਿਆ
@warringtribes6689
@warringtribes6689 2 жыл бұрын
Sandhwaliya Sikh Jatt again killed Hari Singh.
@amrikdhillon9977
@amrikdhillon9977 2 жыл бұрын
ਵੀਰੇ ਤੈਨੂੰ ਮਿਲ ਵੀ ਨਹੀਂ ਸਕੇ ਐਨਾ ਕੀਮਤੀ ਹੀਰਾ ਸਾਥੋਂ ਖੁਸ ਗਿਆ ਕਿਥੋਂ ਲਿਆਈਏ ਲੱਭ ਕੇ ਦਿਲ ਭਰ ਜਾਂਦਾ ਤੇਰੀ ਵੀਡੀਉ ਦੇਖ ਕੇ
@manusingh6820
@manusingh6820 Жыл бұрын
💔
@virk.7385
@virk.7385 Жыл бұрын
Bhai Amritpal Singh da sath deke
@youtubeunlock_
@youtubeunlock_ Жыл бұрын
schi gl aa veere kdi b koi video ida ni dekhi jdo emotional na hoe assi
@AmarjitKaur-ki7ni
@AmarjitKaur-ki7ni Жыл бұрын
😂😂Pl 0pxk❤❤😊
@ArshdeepSingh-mi7rd
@ArshdeepSingh-mi7rd 8 ай бұрын
​@@manusingh6820😊
@HarpreetKaur-vy9ki
@HarpreetKaur-vy9ki 4 ай бұрын
ਵਾਹਿਗੁਰੂ ਦੀਪ ਪੁਤ ਤੇਰੀ ਸੋਚ ਤੇ ਡੱਟ ਕੇ ਪਹਿਰਾ ਦੇਣ ਦੀ ਲੋੜ ਹੈ ਸੱਚ ਅਤੇ ਚੰਗੀ ਸੋਚ ਤੇ ਸਤਿਗੁਰੂ
@rupindersandhudsv9283
@rupindersandhudsv9283 6 ай бұрын
ਵਾਹਿਗੁਰੂ ਜੀ ਮੇਹਰ ਕਰੋ ਆਪਣੀ ਕੌਮ ਤੇ ਬੁੱਧੀ ਤੇ ਨਿਡਰਤਾ ਬਖਸ਼ੋ
@SandeepSingh-en1zg
@SandeepSingh-en1zg 3 жыл бұрын
ਦੀਪ ਬਾਈ ਜੀ ਸੱਚ ਦਾ ਸਾਥ ਦੇਵੋ ਵਾਹਿਗੁਰੂ ਜੀ ਮੇਹਰ ਕਰਨ ਸਾਡੇ ਪੰਜਾਬ ਤੇ ਵੀਰੋ ਏਕਾ ਕਰੋ ਜਿਹੜੇ ਬੰਦੇ ਨਸ਼ਾ ਵੇਚ ਦੇ ਆ ਓਹਨੂੰ ਪਹਿਲਾ ਪਿਆਰ ਨਾਲ ਸਮਜਾਓ ਜੈ ਨਹੀ ਸਮਜਦਾ ਨੂੰ ਸੋਧਾ ਲਾਉਣਾ ਪੈਣਾ ਫੇਰ ਬਚੋ ਪੰਜਾਬ
@sarwansingh2439
@sarwansingh2439 3 жыл бұрын
Dubai jindabad jindabad Hai jindabad rahega
@RainSingh-yt2hd
@RainSingh-yt2hd 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੀਰਾ ਬੰਦਾ ਸੀ ਵੀਰ ਸੰਦੀਪ ਸਿੰਘ ਸਿੱਧੂ
@hardeepaulakh7217
@hardeepaulakh7217 3 жыл бұрын
ਦੀਪ ਸਿੱਧੂ ਜਦੋ ਵੀ ਗੱਲ ਕਰਦਾ ਵਾਹਿਗੁਰੂ ਜੀ ਦੀ ਗੁਰਬਾਣੀ ਵਿੱਚੋਂ ਕਰਦਾ ਵਾਹਿਗੁਰੂ ਜੀ ਲੰਬੀਆਂ ਉਮਰਾਂ ਕਰੇ ਤਰੱਕੀਆਂ ਬਕਸ਼ੇ ਲੱਖਾਂ ਸਿਧਾਣਾ ਦੀਪ ਸਿੱਧੂ ਜ਼ਿੰਦਾਬਾਦ
@kiranpalsingh2708
@kiranpalsingh2708 3 жыл бұрын
ਗੁਰਬਾਣੀ ਤੇ ਚੱਲਣਾ ਉਸ ਤੋਂ ਵੱਧ ਜ਼ਰੂਰੀ, ਗੱਲਾਂ ਕਰਨੀਆਂ ਸੌਖੀਆਂ, ਜਿਵੇਂ ਸੰਦੀਪ ਕਰ ਰਿਹਾ !
@inderjeetsingh72413
@inderjeetsingh72413 2 жыл бұрын
@@kiranpalsingh2708ਹੁਣ ਲੱਗ ਗਿਆ ਪਤਾ?
@majordhillon9123
@majordhillon9123 2 жыл бұрын
Salute a deep Sidhu veer Tanu hamesa jiunda basda reh veer deep Sidhu Kom da Yoda Banda C deep Sidhu veer ji 🙏🙏🙏🙏🙏
@BaljinderSingh-bt9ge
@BaljinderSingh-bt9ge Жыл бұрын
🙏🙏🙏🙏🙏🙏🙏❤️❤️❤️❤️❤️❤️❤️
@harjinderkaur6637
@harjinderkaur6637 2 жыл бұрын
Veer dea galla sun kae sachai sahmannae audi ha...... Salute to dear brother... God bless us to follow his honest spirit.
@JaswinderSingh-cp7ql
@JaswinderSingh-cp7ql 2 жыл бұрын
ਭੈਣੇ ਸਹੀ ਕਿਹਾ ਤੁਸੀ ਦੀਪ ਦੀਆਂ ਤਕਰੀਰਾਂ ਸੁਣ ਕੇ ਦਿਲ ਨੂੰ ਦਿਲਾਸਾ ਜਿਹਾ ਹੋ ਜਾਂਦਾ ਦੀਪ ਲੱਖਾਂ ਦੀਪ ਜਗਾ ਗਿਆ ਕੋਈ ਨਾ ਕੋਈ ਫੇਰ ਦੀਪ ਬਣਕੇ ਆਉਗਾ ਸਾਨੂੰ ਗੁਰੂ ਸਾਬ ਦੇ ਅੱਗੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ
@eshmindarsingh4967
@eshmindarsingh4967 2 жыл бұрын
Very true but Sikhs fail to recognise him before he was killed by the agencies. We Sikhs always label good as Ghadar n we put the person on trial. By doing this we lost a hira of Sikhi panth
@rabbrakhassk9806
@rabbrakhassk9806 2 жыл бұрын
Miss you deep bai and love you so much forever
@parmindersinghgill6613
@parmindersinghgill6613 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਪਰਮਿੰਦਰ ਸਿੰਘ ਗਿੱਲ ਆਸਟਰੇਲੀਆ ਤੋਂ।
@kaursloveforkudrat8135
@kaursloveforkudrat8135 2 жыл бұрын
Deep sidhu Amar rhe Deep Bai Jindabaad si , hai and hmesha jindabaad rhegaa👍👍👍❤❤🦚💪💪💪💪
@pinkygill2506
@pinkygill2506 3 жыл бұрын
Deep Sidhu Zindabad 🦁👍🙏🔥
@balvindergill8744
@balvindergill8744 3 жыл бұрын
ਦੀਪ ਵੀਰੇ ਸੁਣ: ਜਿਹਦੇ ਪੱਲੇ ਬਾਣੀ ਹੋਵੇ ਉਹੀ ਉਹ ਕੁਝ ਕਰ ਸਕਦਾ ਜੋ ਤੁਸੀ ਕਹਿ ਰਹੇ ਹੋ।।
@parasdhillon1642
@parasdhillon1642 3 жыл бұрын
ਇਕੱਠ ਹੋਣ ਦਾ ਇਕੋ ਹੀ ਮਤਲਬ ਹੈ ਵੀਰ ਜੀ / ਬਾਦਲ ਭਜਾਓ / ਪੰਥ ਬਚਾਓ / ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਤੋਂ ਆਜ਼ਾਦ ਕਰਵਾਓ
@jagmeetkaursidhu9260
@jagmeetkaursidhu9260 2 жыл бұрын
Rytt
@rinkugujjranrinkugujjran9365
@rinkugujjranrinkugujjran9365 2 жыл бұрын
Punjab nu azad karvao Bhart mata ton khalistan zindabad sfj zindabad 💪💪
@garrygrewal7113
@garrygrewal7113 2 жыл бұрын
@@rinkugujjranrinkugujjran9365 sikh for justice ta illegal aa Referendum sirf UNO karwa sakda ya indian state karwa sakdi aa .
@BaljinderSingh-bt9ge
@BaljinderSingh-bt9ge Жыл бұрын
@@jagmeetkaursidhu9260 🙏🙏🙏🙏🙏🙏🙏🙏🙏🙏🙏
@BaljinderSingh-bt9ge
@BaljinderSingh-bt9ge Жыл бұрын
@@jagmeetkaursidhu9260 🙏🙏🙏🙏
@vakilsingh2183
@vakilsingh2183 Жыл бұрын
ਜਿਹੜੇ ਆਪਣੀ ਕੌਮ ਅਤੇ ਪੰਜਾਬ ਲਈ ਸੰਘਰਸ਼ ਕਰਦੇ ਆ ਉਨ੍ਹਾਂ ਤੇ ਸੱਕ ਨਹੀਂ ਕਰਦੇ ਹੁੰਦੇ, ਸਰਕਾਰਾਂ ਤਾਂ ਬਦਨਾਮ ਕਰਦੀਆਂ ਹੁੰਦੀਆਂ,,,,
@rbrehal1852
@rbrehal1852 Жыл бұрын
ਮਿਸ ਯੂ ਦੀਪ ਵੀਰ ਜੀ 😢😢😢😢
@skydigital5333
@skydigital5333 2 жыл бұрын
Deep bai di soch vich kom nu ikaatha krn taakt hgi h💯💯
@GurpreetSINGHOZSIKH
@GurpreetSINGHOZSIKH 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਕੌਮ ਤੇ । 🙏🙏
@malwewale2294
@malwewale2294 2 жыл бұрын
❤❤❤ Deep sidhu 22 Jindabad punjabio vadh to vadh waris punjab de jathebandi de mamber bano dhanwand ❤❤❤
@SandeepSingh-dg3bw
@SandeepSingh-dg3bw 2 жыл бұрын
22 teri soch nu..jrur aage leke javwange
@ExpLore-jl1pk
@ExpLore-jl1pk Жыл бұрын
Roshan Dimag Ruhaani Dil Bai Deep Sidhu 🙏🏻❤
@makhankalas660
@makhankalas660 3 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@navurehal1320
@navurehal1320 3 жыл бұрын
Deep sidhu zindabad💪🙏❤
@harjinder7435
@harjinder7435 3 жыл бұрын
ਵੈਰ ਵਿਰੋਧ ਛੱਡੋ ਸਿੱਖ ਭਰਾਵੋ ਆਪਣੀ ਕੌਮ ਤੇ ਹੋਂਦ ਨੂੰ ਬਚਾ ਲਵੌ ਇਹ ਆਪਣੀ ਆਓਣ ਵਾਲੀ ਪੀੜੀ ਵਾਸਤੇ ਚੰਗਾ ਹੋਵੇਗਾ
@sarabjeetsingh3614
@sarabjeetsingh3614 3 жыл бұрын
ਅਸੀਂ ਆਪਣੇ ਵਡੇਰਿਆਂ ਦੀ ਵਿਰਾਸਤ ਨਹੀਂ ਸੰਭਾਲ ਸਕੇ ਕਿਉਕਿ ਅਸੀਂ ਪੜ੍ਹੇ ਨਹੀਂ ਗੁਰੂ ਸਾਹਿਬ ਦੀ ਗੱਲ ਮੰਨੀ ਨਹੀਂ ਅਸੀਂ ਸੇਵਾ ਕਰਨ ਵਿੱਚ ਦੁਨੀਆ ਵਿੱਚ ਜਾਣੇ ਜਾਂਦੇ ਹਾਂ ਪਰ ਆਪਣੇ ਬੱਚਿਆਂ ਲਈ ਚੰਗੇ ਸਕੂਲ ਨਹੀਂ ਬਣਾ ਸਕੇ
@balvindergill8744
@balvindergill8744 3 жыл бұрын
ਸਾਡੀ ਬਹੁਤ ਹੀ ਇਹ ਘਾਟ ਘਾਟ ਘਾਟ ਹੈ।।
@tejinderkaur5820
@tejinderkaur5820 3 жыл бұрын
Very knowledgeable
@Prabhdeep0909
@Prabhdeep0909 2 жыл бұрын
Khalistan jindabad deep bai teri shahedi agge sir chukda♥️⛳
@parminderjitsingh9900
@parminderjitsingh9900 2 жыл бұрын
Y ji gal Khalsa Raj di karde ho taan ਪਹਿਲਾਂ ਗੁਰਮੁਖੀ Punjabi sikho TUC ਸ਼ਬਦ ਲਿਖਿਆ ਚੁੱਕਦਾ chukda but Jo TUC ਕਹਿਣਾ ਚਾਹੁੰਦੇ ਹੋ ਉਹ ਸ਼ਬਦ ਝੁਕਦਾ jhukda ਹੁੰਦਾ g
@Prabhdeep0909
@Prabhdeep0909 2 жыл бұрын
@@parminderjitsingh9900 acha ji chalo manlea chukda galt likhea punjabi ki gurmukhi oh ni likhde hi jehre hindostan katal bharat mata ne chakk chakk k ghro maare ki jinda sukha gur sikh hi ki tada parawana sala dalla hindostan da kutta pura guru sikh aa punjabi vi bolda oh sade khalistan khilaaf pannu saab khilaaf ponkda guru de kesri nishan khilaaf ponkda tuhi apni kaum de muh te chapera maaran alia galla na krea kro tade vala raj ni laina ahi k khalse banjo khalistan bn jauga bheda na bano dimag lao kdi hindostania nu keha k pure hindu bno fr hindostan di gal kreo eh pulekhe kaddo tuhi man cho punjab khalistan da sath davo na k apni kaum de muh te chapera maro dhanwad
@Reckless5115Mohie
@Reckless5115Mohie 2 ай бұрын
​@@parminderjitsingh9900ਪੰਜਾਬੀ ਚ ਲਿਖੋ ਚਾਹੇ ਉਰਦੂ ਵਿਚ ਪਰ ਕਰੋ ਰਾਜ਼ ਦੀ ਜਿਵੇਂ ਵੀ ਕੋਈ ਕਰਦਾ ਨੁਕਸ ਨਾ ਕੱਢੋ ਆਪ ਵੀ ਕਰੋ 👏
@goldycheema1592
@goldycheema1592 3 жыл бұрын
Sardaar simranjit singh maan zindabaad zindabaad zindabaad 😍🌹🙏
@jogasingh1847
@jogasingh1847 2 жыл бұрын
Deep sidhu y jindawad
@kiranpalsingh2708
@kiranpalsingh2708 3 жыл бұрын
ਜਿੱਤ ਯਕੀਨੀ ਹੈ, ਹੌਸਲੇ ਬੁਲੰਦ ਰੱਖੀਏ, ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਅਨੁਸਾਰ ਚੱਲ ਕੇ ਏਕਤਾ ਤੇ ਅਨੁਸ਼ਾਸਨ ਦਾ ਸਬੂਤ ਦੇਈਏ, ਗੁਰੂ ਕਿਰਪਾ ਨਾਲ ਚੜ੍ਹਦੀ ਕਲਾ ਹੋਵੇਗੀ !
@arvindersingh6185
@arvindersingh6185 2 жыл бұрын
Sada sheed veer deep sidhug
@goodkakabangagoogleloveyou7849
@goodkakabangagoogleloveyou7849 2 жыл бұрын
Love you 💓 Khalsa Sai gal bai de🔥🔥🔥🔥🔥🔥🔥🔥🔥🔥🔥🔥🔥🔥
@gurjeetsingh2072
@gurjeetsingh2072 Жыл бұрын
ਵੀਰੋ ਸਾਥੋਂ ਇੱਕ ਹੀਰਾ ਖੋ ਲਿਆ ਪਰ ਹੁਣ ਹੀਰੇ ਸਾਬ ਦੋ ਭ੍ਰਲ ਨਾ ਕਰੇਗਾ ਹਿੰਦੂ ਸਿੱਖ ਮੁਸਲਮਾਨ ਵੀਰ ਸਾਰੇ ਪਿੰਡ ਕੱਠੇ ਬੈਠ ਇਬਾਦਤ। ਹੋ ਜਾਊ ਵਿਸਥਾਰ
@ManpreetBawaMusic
@ManpreetBawaMusic 2 жыл бұрын
Sidhu Moosewala and Deep Sidhu were future of Punjab. They were assassinated, target killing by centre agency and not result of gang war or road accident.
@HarpalSingh-nb8ux
@HarpalSingh-nb8ux 3 жыл бұрын
Bahut vadia Galla Bai veer deep sidhu dia sanu sab nu ehna da wad to wad sath Dena chida waheguru ji da khalsa waheguru ji Di fathe
@sukhjitkaur6564
@sukhjitkaur6564 2 жыл бұрын
Deep Sidhu mere beta Chardi Kala d bless you baut he piyari Soul hai Guru mehar kara.......
@parmjitsingh3396
@parmjitsingh3396 2 жыл бұрын
ਖਾਲਿਸਤਾਨ ਜਿੰਦਾਬਾਦ 🙏🙏🙏🙏🚩🚩🚩🚩🚩
@karanbhullar2549
@karanbhullar2549 2 жыл бұрын
Miss you deep bhai 😭😭😭
@pammagrewal6834
@pammagrewal6834 3 ай бұрын
Waheguru ji 🙏
@simranpatiala86
@simranpatiala86 2 жыл бұрын
Deep sidhu zindabad zindabad zindabad zindabad zindabad zindabad ❤️❤️🙏🙏
@GurwinderSingh-ts1bk
@GurwinderSingh-ts1bk 2 жыл бұрын
ਕੌਮੀ ਸ਼ਹੀਦ ਬਾਈ ਦੀਪ ਸਿੰਘ ਸਿੱਧੂ ਜਿੰਦਾਬਾਦ ✊✊
@user-jz4sr1zo8w
@user-jz4sr1zo8w 3 жыл бұрын
ਬਾਈ।ਦੀਪ ਤੇਰੀਆ ਗੱਲਾ। ਬਉਤ।ਉਛਿਆ ਨੇ।ਸਿਰ ਉੱਤੋਂ ਲੰਗਣ ਹਵਾਈ ਕਰਕੇ।ਲਗਦਾ ਸੰਤ।ਬੋਲਦੇ ਹਨ।but ਸਾਡੇ ਸਿੱਖ ਧਰਮ ਦੀ।ਬਦਕਿਸਮਤੀ। ਜਦੋ ਸਾਡਾ ਕੋਈ ਜਰਨੈਲ ਮਰ ਜਾਂਦਾ ਨਾ ਓਦੋਂ ਓਸ ਦੀ ਕਦਰ ਕਰਦੇ।ਨੇ ਵੀਰ।ਜਿਉਂਦੇ ਨੂੰ ਤਾਂ। ਗਦਾਰ ਕਹੀ ਜਾਂਦੇ ਨੇ
@sukhirandhawa3723
@sukhirandhawa3723 2 жыл бұрын
Ohe gl hoi bai
@vanshkaushik8320
@vanshkaushik8320 2 жыл бұрын
waheguru ji da khalsa waheguru ji di fateh🙏🏻🙏🏻🙏🏻🙏🏻🙏🏻🙏🏻🙏🏻🙏🏻
@chamelsingh8304
@chamelsingh8304 3 жыл бұрын
Dhanyvad ji WaheGuru Ji ka Khalsa WaheGuru Ji ki Fateh
@kulwantsingh2634
@kulwantsingh2634 3 жыл бұрын
🙏❤️👍Bilkul sahhi kihha Sidhu ji ne,Mubarak ji.👍❤️🙏🙏🙏🙏🙏
@harbhajansinghsidhu8991
@harbhajansinghsidhu8991 Жыл бұрын
Waheguru ji
@JaswantSingh-hw1mi
@JaswantSingh-hw1mi 9 ай бұрын
Miss you bro ji. Love you.
@Amritbrar814
@Amritbrar814 9 ай бұрын
Miss you deep veer ❤❤😢😢😢😢😢😢
@harjinderkaur6637
@harjinderkaur6637 2 жыл бұрын
Salute to dear brother............ Permatma Nae Deep veer nu doot bana kae sannu rastaa dekhaaeeA.
@akaal_study
@akaal_study 11 ай бұрын
ਬਾਈ ਦੀਪ ਸਿੱਧੂ ਜ਼ਿੰਦਾਬਾਦ
@amanpreetsingh5631
@amanpreetsingh5631 3 жыл бұрын
Love u deep sidhu
@RanjitSingh-mf2sv
@RanjitSingh-mf2sv 2 жыл бұрын
👏👏👏👏👏🙏🙏💓
@universeinfnite
@universeinfnite Жыл бұрын
Waheguru
@paramsinghantaal
@paramsinghantaal Ай бұрын
Deep Sidhu forever
@Khalistan598
@Khalistan598 8 ай бұрын
Miss you veer
@ajaydeepsingh4577
@ajaydeepsingh4577 9 ай бұрын
Bhot kmal ❤️ waheguru
@gursimarsinghbrar
@gursimarsinghbrar 9 ай бұрын
Love veer
@sapanchiqbalsingh1339
@sapanchiqbalsingh1339 3 жыл бұрын
waheguru ji🙏🙏🙏🙏🙏
@manjitkaur5642
@manjitkaur5642 Жыл бұрын
Wahe guru ji
@rajwantkaur9639
@rajwantkaur9639 2 жыл бұрын
Deep sidhu Amar rhe 🌹🌹🌹🌹🌹
@nazstudio8631
@nazstudio8631 3 жыл бұрын
Rab merea samat baksin
@BhupinderSingh-vi5pc
@BhupinderSingh-vi5pc 3 жыл бұрын
ਦੀਪ ਸਿੱਧੂ ਇੱਕ ਕੌਮੀ ਹੀਰਾ ਏ
@navdeepkaur4258
@navdeepkaur4258 2 жыл бұрын
Miss you Deep bhai ji 🙏
@beantsandhu2045
@beantsandhu2045 2 жыл бұрын
I miss u deep sidhu veere
@onlineeducationinpunjabi9884
@onlineeducationinpunjabi9884 2 жыл бұрын
100%
@jagseerbrar-mh3zu
@jagseerbrar-mh3zu Жыл бұрын
Wàheguru ji
@darianpadwal8744
@darianpadwal8744 2 жыл бұрын
Waheguru,;great vere
@gurbhejsinghsandhu1346
@gurbhejsinghsandhu1346 3 жыл бұрын
🙏🙏👍
@alfaazejazbaat7277
@alfaazejazbaat7277 Жыл бұрын
Deep bai jo tu kar gya kom nu haloona de ke koi nahi kr sakda Miss you bai
@kuldipsidhu7361
@kuldipsidhu7361 3 жыл бұрын
Beautiful brother we need our own country solution better future for everyone work together with Sikhs for justice no more loser country and leaders
@user-jz4sr1zo8w
@user-jz4sr1zo8w 3 жыл бұрын
ਕੁਲਦੀਪ ਜੀ।ਤੁਸੀ usmi ਧਾਲੀਵਾਲ ਵੀਰ।ਦਾ।shw।wath।ਕਰੋ
@harpindersingh7151
@harpindersingh7151 3 жыл бұрын
Proud b too deep sidhu
@iqbaldhaliwal1356
@iqbaldhaliwal1356 9 ай бұрын
Sandeep Singh Sidhu Zindabad
@bahalsingh2357
@bahalsingh2357 3 жыл бұрын
ਜਗਬੀਰੇਭਸਿੰਘ ਬਰਾੜਦੀਊਈਏਏ
@ssisingh
@ssisingh 3 жыл бұрын
DEEP SIDHU ZINDA BAD Fighting for justice in Indian System
@SukhwinderSingh-nv7ff
@SukhwinderSingh-nv7ff 3 жыл бұрын
Kisan ekta jindabad BJP Congress app muradabad 👍🏼🙏
@MAFIA_GAMER701
@MAFIA_GAMER701 3 жыл бұрын
Deep sidu te lakha sidana jindabad
@ludhianvi1
@ludhianvi1 3 жыл бұрын
Punjabia da sir niva karta 26 January nu. Lakh de lahnat
@balvindergill8744
@balvindergill8744 3 жыл бұрын
ਅੰਦੋਲਨ ਬਿਖੜ ਗਿਆ ਸੀ ਗਾਜੀਪੁਰ ਬੌਰਡਰ ਤੇ ਪੂਰੀ ਤਰਾਂ ਲੇਕਿਨ ੧੫੦ ਕੁ ਪੰਜਾਬੀ ਅਤੇ ਹਰਿਆਣਵੀ ਵੀਰ ਡਟ ਗਏ ਅਤੇ ਰੱਕੇਸ਼ ਟਿਕੈਤ ਦੀ ਹੰਝੂਆਂ ਦੀ ਕਰਾਮਾਤ ਜੋ ਰੱਬ ਨੇ ਰਹਿਮਤ ਕੀਤੀ ਉਸ ਕਰ ਕੇ ਫਿਰ ਰਾਤੋ ਰਾਤ ਕਰਾਮਾਤ ਨਾਲ ਫਿਰ ਖੜਾਂ ਹੋ ਗਿਆ।। ਦੀਪ ਸਰਕਾਰੀ ਬੰਦਾ ਹੈ।।
@ssktrucking4791
@ssktrucking4791 Жыл бұрын
Jo gallan guru dian deep sian tu kar gia oh 40 Sal pehlan sunian see ...you never die
@harsimrenjeetsinghkhehra5756
@harsimrenjeetsinghkhehra5756 3 жыл бұрын
Way way deep Singh 🙏👍
@GaganSingh-em2st
@GaganSingh-em2st 10 ай бұрын
🙏🙏🙏🙏🙏🙏🙏
@Syl-zg7ch
@Syl-zg7ch 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@hirasinghhirasingh6029
@hirasinghhirasingh6029 3 жыл бұрын
ਦੀਪ ਸਿੱਧੂ ਲੱਖਾਂ ਜਿੰਦਾਬਾਦ
@kuldeepsingh-cy8jt
@kuldeepsingh-cy8jt Жыл бұрын
ੴ...ਵਾਹੇਗੁਰੂ..ਜੀ..ਕਾ..ਖਾੰਲਸਾ..िਸ੍...ਵਾਹੇਗੁਰੂ..ਜੀ..ਕੀ...ਫਤिਹ..ਜੀ...ੴ... ਦੀਪ..िਸੰਦੂ..िਜੰਦਾਵਾਦ...ਖਾੰिਲਸਤਾਨ..िਜੰਦਾਵਾਦ..िਜੰਦਾਵਾਦ..ਜੀ...ੴ....
@veerpalkaur998
@veerpalkaur998 Жыл бұрын
🙏🙏🙏🙏
@ravinderrandhawa8391
@ravinderrandhawa8391 Жыл бұрын
Miss you bro
@BalharSingh-zz2gb
@BalharSingh-zz2gb Жыл бұрын
Deep Sidhu jindabad
@amnindergillgill5493
@amnindergillgill5493 3 жыл бұрын
ਗੱਲਾਂ ਤਾਂ ਬਾਈ ਦੀਪ ਬਹੁਤ ਵਧੀਆ ਕੀਤੀਆਂ ਬਸ ਰੌਲਾ ਇਕੱਠੇ ਹੋਣ ਦਾ ਜੇ ਕੌਮ ਆਪਣੇ ਨਿੱਜੀ ਹਿੱਤ ਤੇ ਨਿੱਜੀ ਵਖਰੇਂਵੇ ਨੀ ਛੱਡ ਕੇ ਇਕੱਠੀ ਹੋ ਜਾਵੇ ਤਾਂ ਕਿਸੇ ਦੀ ਹਿੰਮਤ ਨੀ ਪੰਜਾਬ ਵੱਲ ਅੱਖ ਚੱਕ ਕੇ ਵੇਖ ਸਕੇ
@sarabjitsingh5948
@sarabjitsingh5948 10 ай бұрын
🙏🙏🙏🙏🙏
@satty1783
@satty1783 Жыл бұрын
🙏🙏🙏🙏🙏🙏👍👍👍👍👍👍
@jaswinderkaurskjelvik
@jaswinderkaurskjelvik 2 жыл бұрын
Million Salute bire tenu 🙏🙏🙏😭🪔
@sukhirandhawa3723
@sukhirandhawa3723 2 жыл бұрын
Bhut wada gahta pe gya pAnth nu pta nhi kdo pura howe ga ee
@shindodaku2305
@shindodaku2305 2 жыл бұрын
Deep Sidhu veer ji only one commy hera and commy joda
@BaljinderSingh-bt9ge
@BaljinderSingh-bt9ge Жыл бұрын
🙏🙏🙏🙏🙏🙏
@BaljinderSingh-bt9ge
@BaljinderSingh-bt9ge Жыл бұрын
🙏🙏🙏🙏🙏🙏🙏🙏❤️❤️❤️❤️❤️
@amandeepchahal4576
@amandeepchahal4576 Жыл бұрын
Miss you bai ❤😢
@sandhuaman2757
@sandhuaman2757 2 жыл бұрын
ਵਾਹਿਗੁਰੂ ਜੀ 🙏🙏ਦੀਪ ਵੀਰ 🙏🙏
@ajjdapunjab99
@ajjdapunjab99 2 жыл бұрын
ਵਾਹਿਗੁਰੂ ਜੀ
@gghzhhhx7094
@gghzhhhx7094 3 жыл бұрын
Waheguru ji Raj Karega Khalsa WaheGuru Ji ka Khalsa WaheGuru Ji ki Fateh
@BaljinderSingh-bt9ge
@BaljinderSingh-bt9ge Жыл бұрын
🙏🙏🙏🙏🙏🙏🙏 🙏🙏🙏🙏🙏🙏
What will he say ? 😱 #smarthome #cleaning #homecleaning #gadgets
01:00
Magic? 😨
00:14
Andrey Grechka
Рет қаралды 18 МЛН