Dalit women's rare Song : Emotional & Heart touching voice of Jaswinder Jassa. Story of Village.

  Рет қаралды 1,601

People's Voice Punjabi

People's Voice Punjabi

2 жыл бұрын

Пікірлер: 41
@dr.sukhwindersingh8158
@dr.sukhwindersingh8158 2 жыл бұрын
ਬਹੁਤ ਹੀ ਵਧੀਆ ਤੇ ਅਸਲ ਤਸਵੀਰ ਪੇਸ਼ ਕਰਦਾ ਗੀਤ,
@HarpreetKaur-xv1zb
@HarpreetKaur-xv1zb 2 жыл бұрын
ਦਰਦਾਂ ਦਾ ਵਗਦਾ ਦਰਿਆ
@SukhwinderSingh-fv6sy
@SukhwinderSingh-fv6sy 2 жыл бұрын
ਜਿੱਥੇ ਲਿਖਿਆ ਬਹੁਤ ਵਧੀਆ ਉੱਥੇ ਖੂਬਸੂਰਤ ਜੱਸੇ ਦੀ ਆਵਾਜ਼ ਤੇ ਮਾਸਟਰ ਰਾਮ ਕੁਮਾਰ ਜੀ ਦੀ ਟਫ ਤਰਜ਼ ਨੇ ਹੈਰ ਵੀ ਕਮਾਲ ਕਰ ਦਿੱਤੀ, ਸ਼ੁਕਰੀਆ ਮਾਸਟਰ ਤਰਲੋਚਨ ਜੀ ਤੁਹਾਡਾ ਵੀ,🙏🙏🙏
@surinderpalsingh8817
@surinderpalsingh8817 2 жыл бұрын
ਮੇਰਾ ਗੱਚ ਭਰ ਅਾਇਆ,ਆਪ ਬੀਤੀ ਲਗਦੀ ਆ।ਸਾਡੇ ਸਮਾਜ ਦਾ ਅਸਲ ਸੱਚ ਆ।
@desibande7582
@desibande7582 2 жыл бұрын
ਬਹੁਤ ਖੂਬਸੂਰਤ
@JaggaSingh-ow6ge
@JaggaSingh-ow6ge 2 жыл бұрын
Very good ji
@swarnjitkaur936
@swarnjitkaur936 2 жыл бұрын
ਬਹੁਤ ਵਧੀਆ ਆਵਾਜ ਜੀ
@gurinderkaler5422
@gurinderkaler5422 2 жыл бұрын
Nice ji
@sarabjithappy7829
@sarabjithappy7829 2 жыл бұрын
Great word's ਦਿਲ ਨੂੰ ਅੰਧਰ ਤਕ ਝੰਜੋੜਨ ਵਾਲਾ ਗੀਤ ਨਹੀ ਇੱਕ ਦਰਦ ਭਰੀ ਕੂਕ ਇਕ ਸਮਾਜ ਦੀ ਪੀੜ ਆ
@bittumehatpuri70
@bittumehatpuri70 2 жыл бұрын
ਕਾਲਜੇ ਨੂੰ ਧੁਰ ਅੰਦਰ ਤੱਕ ਛੂਹ ਜਾਂਦਾ ਭਾਬੁੱਕ ਕਰਦਾ ਇਹ ਗੀਤ
@harkirtsingh1214
@harkirtsingh1214 2 жыл бұрын
Wah
@punjabiparsarmanch4952
@punjabiparsarmanch4952 2 жыл бұрын
ਬਹੁਤ ਹੀ ਕਮਾਲ ਦਾ ਗੀਤ , ਸੰਗੀਤ, ਪੇਸ਼ਕਾਰੀ ਤੇ ਆਵਾਜ਼ ਵੀ
@JagtarSingh-on8mx
@JagtarSingh-on8mx 2 жыл бұрын
ਬਹੁਤ ਖੂਬਸੂਰਤ ਅੰਦਾਜ਼ ਵਿਚ ਪੇਸ਼ਕਸ਼ ਕੀਤੀ ਬਹੁਤ ਬਹੁਤ ਮੁਬਾਰਕਾਂ ਜੀ
@shailendersharma9423
@shailendersharma9423 2 жыл бұрын
ਵਧੀਆ ਜੀ ਬਹੁਤ ਵਧੀਆ।
@shivkarangrewal2269
@shivkarangrewal2269 2 жыл бұрын
ਬਾਕਮਾਲ ਲਿਖਤ ਤੇ ਅਵਾਜ… ਇਹ ਗਾਉਣ ਵਾਲਾ ਮੁੰਡਾ ਇਕ ਦਿਨ ਆਪਣਾ ਜਰੂਰ ਮੁਕਾਮ ਹਾਸਲ ਕਰੇਗਾ
@butasidhu1913
@butasidhu1913 2 жыл бұрын
ਬੁਹਤ ਹੀ ਵਧੀਆ ਤਰੀਕੇ ਨਾਲ ਗਵਾਇਆ ਮਾਸਟਰ ਜੀ ,,,,ਵਾਕਮਾਲ
@gurmindersingh9909
@gurmindersingh9909 Жыл бұрын
Very nice 👏👏👏👏👏
@swarnjitkaur936
@swarnjitkaur936 2 жыл бұрын
nice g👍👍
@kulwantsinghinsan5284
@kulwantsinghinsan5284 Жыл бұрын
🙏🎈☘️ ਬਹੁਤ ਬਹੁਤ ਹੀ ਵਧੀਆ ਜੀ ਸੁਰੀਲੀ ਤੇ ਦਰਦ ਭਰੀ ਅਵਾਜ਼ ਵਿੱਚ ਗਵਾਇਆ ਗਿਆ ਜੀ ਮੈਨੂੰ ਤਾਂ ਆਪਣੇ ਘਰ ਦੀ ਕਹਾਣੀ ਲੱਗ ਰਹੀ ਹੈ।☘️🎈🙏
@mandeepbhagat009
@mandeepbhagat009 2 жыл бұрын
ਬਹੁਤ ਵਧੀਆ ਗੀਤ
@amreeksingh8367
@amreeksingh8367 2 жыл бұрын
👍 bhut vadya Likia
@deepakteja686
@deepakteja686 Жыл бұрын
ਸ਼ਾਬਾਸ਼ ! ਸਾਰੀ ਟੀਮ ਨੂੰ।
@rajnishkaur4575
@rajnishkaur4575 2 жыл бұрын
Boht vadia ji
@GURPREETKAUR-hd7td
@GURPREETKAUR-hd7td 2 жыл бұрын
Bahut vadhiya
@parmodqaafir5054
@parmodqaafir5054 2 жыл бұрын
ਵਾਹ! ਜਸਵਿੰਦਰ ਦੀ ਅਾਵਾਜ਼ ਬਹੁਤ ਪਿਅਾਰੀ ਅਤੇ ਸਧੀ ਹੋੲੀ ਹੈ। ਮਿਹਨਤ ਅਾਵਾਜ਼ ਚੋਂ ਸਾਫ਼ ਸਾਫ਼ ਝਲਕਦੀ ਹੈ।
@bikramsingh9989
@bikramsingh9989 2 жыл бұрын
ਬਹੁਤ ਵਧੀਆ ਲਿਖਿਆ ਅਤੇ ਇੱਕ ਗਰੀਬ ਦੀ ਵਿਥਿਆ ਬਿਆਨ ਕੀਤੀ ਹੈ ਪਰ ਅੰਬੇਦਕਰ ਦੀ ਸੋਚ ਤੇ ਕੁਝ ਧਨਵਾਨ ਰਿਜ਼ਰਵ ਲੋਕ ਹੀ ਕਬਜ਼ਾ ਕਰ ਚੁੱਕੇ ਹਨ ਪੇਂਡੂ ਹੁਸ਼ਿਆਰ ਵਿਦਿਆਰਥੀ ਰਿਜ਼ਰਵੇਸ਼ਨ ਦਾ ਲਾਭ ਨਹੀਂ ਲੈ ਰਹੇ ਕਿਉਂਕਿ ਅਮੀਰ ਰਿਜ਼ਰਵ ਅਫਸਰ ਜਿਵੇਂ ਤਹਿਸੀਲਦਾਰ ਜੱਜ, ਡਾਕਟਰ ਅਤੇ ਹੋਰ ਗਜ਼ਟਿਡ ਅਫ਼ਸਰਾਂ ਦੇ ਬੱਚੇ ਹੀ ਸਾਧਨ ਸੰਪੰਨ ਹੋਣ ਕਾਰਨ ਕੁਰਸੀਆਂ ਤੇ ਕਾਬਜ਼ ਹੋ ਜਾਂਦੇ ਹਨ ਇਸ ਵਰਗ ਨੂੰ ਆਪਣੇ ਦੱਬੇ ਕੁੱਚਲੇ ਲੋਕਾਂ ਦੇ ਭਲੇ ਲਈ ਆਪਣੀ ਰਿਜ਼ਰਵੇਸ਼ਨ ਉਹਨਾਂ ਤੱਕ ਪਹੁੰਚੳਣੀ ਜ਼ਰੂਰੀ ਹੈ ਇਸ ਲਈ ਨਿੱਜ ਨੂੰ ਤਿਆਗਣਾ ਸਮੇਂ ਦੀ ਲੋੜ ਹੈ ਜਿਸ ਨੂੰ ਲਾਗੂ ਕਰਨ ਲਈ ਕੋਈ ਵਿਰਲਾ ਹੀ ਹੌਸਲਾ ਕਰੇਗਾ
@sukhvindersingh1725
@sukhvindersingh1725 2 жыл бұрын
ਰਿਜ਼ਰਵੇਸ਼ਨ ਹੋਣ ਦੇ ਬਾਵਜੂਦ ਬਹੁਤ ਕੁੱਝ ਨਹੀਂ ਹੋ ਸਕਿਆ ,ਸਿਰਫ 4 ਪ੍ਰਤੀਸ਼ਤ ਅਨੁਸੂਚਿਤ ਜਾਤੀ ਦੇ ਲੋਕ ਹੀ ਅਫਸਰ ਬਣ ਸਕੇ ਹਨ ਅਬਾਦੀ ਦੇ ਹਿਸਾਬ ਨਾਲ ਪੈਦਾਵਾਰ ਦੇ ਸਾਧਨਾਂ ਦੀ ਵੰਡ ਦੀ ਜ਼ਰੂਰਤ ਹੈ
@shabadshakti4664
@shabadshakti4664 2 жыл бұрын
ਬੇਹੱਦ ਸੰਵੇਦਨਸ਼ੀਲ ਗੀਤ। ਖੂਬਸੂਰਤ ਅਵਾਜ਼ ਸ਼ਾਬਾਸ਼ ਬੇਟਾ ਜੀ
@pigeons2064
@pigeons2064 2 жыл бұрын
Bohot wadiya song aa
@drninder
@drninder 2 жыл бұрын
Well described plight 🤔
@MrTariqgujjar
@MrTariqgujjar 2 жыл бұрын
Saari kahani keh gya ik geet Inj lgda pinday te rooh te handaya eh sb kuj Meri nazm Jind kwaari bewa/vidwa hoi" ਜਿੰਦ ਕੁਆਰੀ ਬੇਵਹ ਹੋਈ ਨਾ ਆਸਾਂ ਦੇ ਮੰਗ ਮਨੇਵੇ ਨਾ ਮੁੰਦਰੀ ਨਾ ਥੇਵੇ ਨਾ ਹੀ ਕਿਤੇ ਸ਼ਰੀਕਾ ਹੱਸਿਆ ਨਾ ਸ਼ਹਿਨਾਈ ਰੋਈ ਜਿੰਦ ਕੁਆਰੀ ਬੇਵਾ ਹੋਈ ਨਾ ਬਾਬਲ ਅਧਿਆਰੇ ਵੇਚੇ ਨਾ ਅੰਮੜੀ ਨੇ ਘੀਰੇ ਨਾ ਹੀ ਮੁੱਲਾਂ ਵਿਚ ਪੰਜੀਵਣ ਘਰ ਛੱਡ ਕੇ ਗਏ ਵੀਰੇ ਨਾ ਹੀ ਭਾਬੀਆਂ ਜੁੜੀ ਕਮਾਈ ਮਾਪਿਆਂ ਦੇ ਘਰ ਢੋਈ ਜਿੰਦ ਕੁਆਰੀ ਬੀਵਹ ਹੋਈ ਜੀਨ ਤਿਨ੍ਹਾਂ ਦਾ ਸ਼ੌਕ ਹੈ ਜਿੰਦੇ ਜੋ ਹਾਲੇ ਨਹੀਂ ਜਮੈ ਸਾਡੇ ਅੰਦਰੋਂ ਫੁੱਟ ਫੁੱਟ ਆਉਣ ਕਰ ਕਰ ਕੇ ਹੱਥ ਲੰਮੇ ਸ਼ਾਲਾ ਇਨ੍ਹਾਂ ਨਾਲ਼ ਨਾ ਹੋਵੇ ਜੋ ਸਾਡੇ ਨਾਲ਼ ਹੋਈ ਜਿੰਦ ਕੁਆਰੀ ਬੇਵਹ ਹੋਈ جند کواری بیوھ ہوئی نہ آساں دے منگ منیوے نہ مندری نہ تھیوے نہ ہی کتے شریکا ہسیا نہ شہنائی روئی جند کواری بیوہ ہوئی نہ بابل ادھیارے ویچے نہ امڑی نے گھیرے نہ ہی ملاں وچ پنجیون گھر چھڈ کے گئے ویرے نہ ہی بھابیاں جڑی کمائی ماپیاں دے گھر ڈھوئی جند کواری بیوھ ہوئی جین تنہاں دا شوق ہے جندے جو حالے نہیں جمے ساڈے اندروں پھٹ پھٹ آون کرکر کے ہتھ لمے شالا ایہناں نال نہ ہووے جو ساڈے نال ہوئی جند کواری بیوھ ہوئی
@BalwinderSingh-qs6tj
@BalwinderSingh-qs6tj 2 жыл бұрын
ਬਾਕਮਾਲ
@ahmadabdullah1973
@ahmadabdullah1973 2 жыл бұрын
Bht wadhya g. Bht sohny akharan ch proi hoi dil nu cheerdy wichar ty dharti dy asli haqdaran naal srmaya dar da srmaey dy raahen zulm bian krdi hoi wadhya shairi ty composition v wadhya. Maan boli ty maan dhrti naal pyar krn walyan non salaaaam
@balkaraulakhofficial9229
@balkaraulakhofficial9229 2 жыл бұрын
ਬਹੁਤ ਭਾਵਪੂਰਤ
@jujhargill8939
@jujhargill8939 Жыл бұрын
Very nice and a very realistic song. Depicting the genuinely realistic problems of dalit families in our society. The song is also sung very well in nice voice.
@professorjaswantsingh1398
@professorjaswantsingh1398 2 жыл бұрын
ਵਾਹ ਜੀ ਵਾਹ।
@jaggabutter1146
@jaggabutter1146 2 жыл бұрын
ਬਹੁਤ ਵਧੀਆ ਗੀਤ ਹੈ
@gursevaksidhu5909
@gursevaksidhu5909 2 жыл бұрын
nice
@nirmalsinghbika5870
@nirmalsinghbika5870 2 жыл бұрын
Sade eh halat kion ? Kaun hae sada dushman, ?kisney keete sadae eh halaat?
@parmodqaafir5054
@parmodqaafir5054 2 жыл бұрын
ਸ਼ਾੲਿਰ ਦਾ ਜ਼ਿਕਰ ਕਰਨਾ ਵੀ ਬਣਦੈ। ਬਹੁਤ ਸੋਹਣਾ ਲਿਖਿਅੈ।
@peoplesvoicepunjabi8210
@peoplesvoicepunjabi8210 2 жыл бұрын
ਲਿਖਿਆ ਹੈ ਜੀ , ਗੀਤਕਾਰ- ਕ੍ਰਿਸ਼ਨ ਕੋਰਪਾਲ ਤੇ ਸੰਗੀਤ- ਮਾ.ਰਾਮ ਕੁਮਾਰ ( please check it )
Inside Out 2: Who is the strongest? Joy vs Envy vs Anger #shorts #animation
00:22
MISS CIRCLE STUDENTS BULLY ME!
00:12
Andreas Eskander
Рет қаралды 19 МЛН
Каха заблудился в горах
00:57
К-Media
Рет қаралды 9 МЛН
Mirja // Nachhatar Chhatta // Harbans Chhatta
5:21
S2h music
Рет қаралды 9 М.
Suit | Harinder Sandhu Ft Aman Dhaliwal  Latest Punjabi Songs 2024
3:52
Inside Out 2: Who is the strongest? Joy vs Envy vs Anger #shorts #animation
00:22