🥰 ਦੱਸ ਪਸੰਦ ਗੋਰੀਏ ਨੀ 🥰 ਭਾਗ 01 | Latest New Punjabi Comedy Movie 2024 | Best New Punjabi Film 2024

  Рет қаралды 66,256

VCR WALE JATT

VCR WALE JATT

2 ай бұрын

ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
......................
Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ : 9872941062
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe krlo
#fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

Пікірлер: 88
@jaswantsinghchahal4052
@jaswantsinghchahal4052 2 ай бұрын
ਲੋਹਾ ਖਰੀਦਣਾ ਸ਼ਨੀਵਾਰ ਨੂੰ ਮਾੜਾ ਹੁੰਦਾ ਮੰਗਲਵਾਰ ਨੂੰ ਨਹੀਂ
@sukhkhehra1627
@sukhkhehra1627 2 ай бұрын
ਬਹੁਤ ਵਧੀਆ ਭੋਲੇ ਸ਼ੈਲਜਾ ❤❤
@dhariadalla4976
@dhariadalla4976 2 ай бұрын
ਬਹੁਤ ਵਧੀਆ ਟੀਮ ਭੋਲਾ
@gurjindersingh3638
@gurjindersingh3638 2 ай бұрын
ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਆਲ ਟੀਮ ਗੁੱਡ ਕਮਾਲ ਕਰ ਤੀ 🙏🥀💛🥀👌
@GurmeetKaur-kl7zs
@GurmeetKaur-kl7zs 2 ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ 😂😂😂❤❤
@Gurpyar_bhangu
@Gurpyar_bhangu Ай бұрын
ਬਹੁਤ ਵਧੀਆ ਹੈ ਲੇਖਕ
@gurusarsudhar9391
@gurusarsudhar9391 2 ай бұрын
ਭੋਲੇ ਬੇਬੇ ਬਾਪੂ ਕਿਉ ਬਦਲਤੇ, ਵਧੀਆ ਵੀਡੀਓ।
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@PervaizShah-ok5qx
@PervaizShah-ok5qx 2 ай бұрын
Nice video.
@user-ii2kb5dk9e
@user-ii2kb5dk9e 2 ай бұрын
. ਭੋਲੇ ਦੀ ਐਕਟਿੰਗ ਬਹੁਤ ਵਧੀਆ
@balwinderjalwera1908
@balwinderjalwera1908 2 ай бұрын
ਬਹੁਤ ਵਧੀਆ ਬਾਈ ਮੁਬਾਰਕਾਂ ਸਾਰੀ ਟੀਮ ਨੂੰ 🎉🎉🎉
@gurjeevansidhuex-army8675
@gurjeevansidhuex-army8675 2 ай бұрын
ਬਹੁਤ ਵਧੀਆ ਵੀਡਿਓ ਜੀ👍
@lakhwindersingh2118
@lakhwindersingh2118 2 ай бұрын
V nice ❤️❤️
@ShinderpalMaan-ue9ug
@ShinderpalMaan-ue9ug 2 ай бұрын
Bahut he vedia vedio atte Bahut he vedia acting👌👌 God bless you both teams🙏🙏🙏🙏🙏
@seemabansal1671
@seemabansal1671 2 ай бұрын
🌹 Jai 💐 mata 💐 di 🌹 Jai 💐 mata 🌹 di 🌹💐💐🌹💐🌹🌹💐🌹🌹💐🌹
@bituuu
@bituuu 2 ай бұрын
ਪਿਓ ਪੁੱਤ ਦੀਆਂ ਜੋੜੀਆਂ ਦੇਖ ਕੇ ਲੱਗਦਾ ਵੀ ਸੋਡੇ ਤਾਂ ਅੱਲ ਪਈ ਹੋਈ ਐ ਕਿ ਬੰਦੇ 100 ਗ੍ਰਾਂਮ ਦੇ ਤੀਵੀਂਆਂ 5+5 ਕਿਲੋ ਦੀਆਂ।😅 ਬਹੁਤ ਵਧੀਆ ਫਿਲਮ 👌👌 (ਦਾਸ)ਦਿੜ੍ਹਬੇ ਦਾ ਪਿੱਪਲ 🌳
@user-qp9dl6wc7i
@user-qp9dl6wc7i Ай бұрын
Bhutt vadia ❤❤❤❤ vedio 🎉🎉🎉💐💐💐💐😅😅😅👍👍👍
@jagvirsinghbenipal5182
@jagvirsinghbenipal5182 2 ай бұрын
ਸਿਰਾ ਬਾਈ ਜੀ 👌👌🔥🔥
@Dhandrianwalebabajimotivationa
@Dhandrianwalebabajimotivationa 2 ай бұрын
bahut vdia
@amarjitsingh1946
@amarjitsingh1946 2 ай бұрын
ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਵਧੀਆ ਕਹਾਣੀ ਆ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@jasveersinghdhindsa4985
@jasveersinghdhindsa4985 2 ай бұрын
Satsari Akal ji very nice ji❤️
@parmjitlegha9892
@parmjitlegha9892 2 ай бұрын
ਜੱਟ ਕਦੇ ਨਾ ਕਰਜਈ ਹੁੰਦਾ ਤੇ ਨਾ ਮਰਦਾ ਜੇ ਜੱਟਾਂ ਦੀ ਆਲਾਦ ਫੁਕਰਪੁਣਾ ਤੇ ਦਿਖਾਵੇ ਪਿੱਛੇ ਨਾਂ ਭੱਜੇ ਉਹ ਸਮਾਂ ਯਾਦ ਰੱਖਣਾ ਚਾਹੀਦਾ ਜਦੋਂ ਬਲਦਾਂ ਨਾਲ ਖੇਤੀ ਹੁੰਦੀ ਸੀ
@ranjitgillranjitgill4391
@ranjitgillranjitgill4391 2 ай бұрын
Very nice video brother ji ❤❤
@gulbaharsinghshahpuria3682
@gulbaharsinghshahpuria3682 8 күн бұрын
Very good Movie 😂😂😂😂😂😂😂😂😂😂😂❤❤❤❤❤❤❤❤❤
@harjeetkhroudharjeetsinghk2424
@harjeetkhroudharjeetsinghk2424 2 ай бұрын
ਮਾਤਾ, ਇਹ, ਡੰਗਰਾਂ, ਵਾਸਤੇ, ਨੀ, ਹੱਥਾਂ, ਤੇ, ਚੱਕਣ, ਵਾਲੀ, ਆ
@tejwindersinghkamboj9042
@tejwindersinghkamboj9042 2 ай бұрын
Nice video 😀😀😀😀🔥🔥🔥🔥🔥
@rachhpalsingh78466
@rachhpalsingh78466 2 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@sukhasingh8624
@sukhasingh8624 2 ай бұрын
💖💖💖👍👍👍👍
@mammiskitchen8312
@mammiskitchen8312 2 ай бұрын
Very nice video❤❤
@amandeepsingh135
@amandeepsingh135 2 ай бұрын
ਬਈ ਲੱਡੂ ਸ਼ਰੀਕ ਆਲੀ ਵਿਡੀਉ ਦਾ 3ਪਾਠ ਵਿ ਲਿਆ ❤❤❤
@GurpreetSingh-fq7di
@GurpreetSingh-fq7di 2 ай бұрын
Very nice video brother Bhole always your videos superb and your all team members work amazing 👍❤️🌹🙏🙏
@MandeepSinghDandiwal
@MandeepSinghDandiwal 2 ай бұрын
Good work all teem
@user-bs7qf5pv6y
@user-bs7qf5pv6y 2 ай бұрын
Vah bhole Bhai te ShaLja Puri teem atat
@manjeetkaur4326
@manjeetkaur4326 2 ай бұрын
ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ👍💯 ਸਾਰੇ ਵਲੌਗ ਵੇਖਦੀ ਹਾਂ God bless you
@naibsingh5273
@naibsingh5273 2 ай бұрын
ਭੋ ਲੇ ਅਤੇ ਸੈਲਜਾ ਦੀ ਜੋੜੀ ਜਿਦਾਬਾਦ
@tejwindersinghkamboj9042
@tejwindersinghkamboj9042 2 ай бұрын
Nice video ❤❤❤❤❤❤❤❤❤❤❤❤❤❤❤❤❤❤❤❤❤❤❤❤❤❤
@darshansinghcheema6383
@darshansinghcheema6383 2 ай бұрын
Very nice video
@boharsingh7725
@boharsingh7725 2 ай бұрын
ਬਹੁਤ ਹੀ ਵਧੀਆ ਬਾਈ 👌👌👌👌👌
@rachhpalsingh78466
@rachhpalsingh78466 2 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@SatishKumar-gx4lq
@SatishKumar-gx4lq 2 ай бұрын
ਭੋਲੇ ਵੀਰ ਜੀ ਤੁਹਾਡੀ ਹਰ ਇੱਕ ਵੀਡੀਓ ਬੁਹਤ ਵਧੀਆ ਜੀ ਪਰ ਬੇਬੇ ਬਾਪੂ ਕਿਊ ਬਦਲ ਦਿੱਤੇ ਪਿਹਲਾ ਵਾਲੇ ਬੇਬੇ ਬਾਪੂ ਜੀ ਦਾ ਰੋਲ ਨੰਬਰ ਬੱਨ ਸ਼ੀ👌👌👌👌
@surindergarg-lq9np
@surindergarg-lq9np 2 ай бұрын
Nice.brother
@SandeepGerwal-in8fs
@SandeepGerwal-in8fs 2 ай бұрын
Nice
@manjitvirk8548
@manjitvirk8548 2 ай бұрын
Very nice video ji😂 😅😅❤❤❤
@Surinderkaur-en4rx
@Surinderkaur-en4rx 2 ай бұрын
ਹਾਂ ਆਈਆਂ ਨੇ ਜਨਾਨੀਆਂ ਐ ਹੀ ਸਮਝਦੀਆਂ ਜਿਵੇਂ ਤੂੰ ਕਹਿੰਨਾ ਭੋਲੇ
@Bhana7408
@Bhana7408 2 ай бұрын
❤😅
@user-hy1ch1fp4b
@user-hy1ch1fp4b 2 ай бұрын
Very nice bro
@jaskarandhindsa6818
@jaskarandhindsa6818 2 ай бұрын
❤❤
@avtarmaan6736
@avtarmaan6736 2 ай бұрын
Nice ❤❤
@prabhdeepsingh7456
@prabhdeepsingh7456 2 ай бұрын
Very nice 👍
@HarpreetSingh-bx6hm
@HarpreetSingh-bx6hm 2 ай бұрын
ਟਕੈਟਰ ਕਿੱਥੋ ਸਟਾਟ ਹੋਉ ,ਬੰਦ ਚੋਕ ਪਹਿਲਾ ਕਿਚ ਲੈਦਾ😅 ਭੋਲਾ
@HarjinderBhullar6076
@HarjinderBhullar6076 2 ай бұрын
ਇੱਕ ਕਨਾਲ ਵਿਚ 10 ਕਿਲੋ ਮੱਕ ਦੀ ਬੀਜ ਪੈਦਾ 5-6 ਕਿਲੋ ਮੱਕ ਤਾਂ ਘੱਟ ਆ
@soniuppal161
@soniuppal161 2 ай бұрын
Sira video
@BoharDhillon-hw3uc
@BoharDhillon-hw3uc 2 ай бұрын
Very nice ✌️✌️✌️✌️✌️👍👍👍👍👍
@KarnailSingh-iy9cd
@KarnailSingh-iy9cd 2 ай бұрын
ਭੋਲੇ ਘਰ ਵਾਲੀ ਮੋਟੀ ਕਰ ਲੀ ਤੂੜੀ ਲਹਾ ੲਇ ਤੌ
@santokhsingh2845
@santokhsingh2845 2 ай бұрын
Very nice video bro ❤❤🎉🎉
@sarwandassmehton3421
@sarwandassmehton3421 2 ай бұрын
Ohhhhhhhhhhhhhhhhhhhhhhhhhh Bhai Bholle kaddu ta 20 Rs killo chalda Shalja kehndi 40 RS Budiyaaaaaaaaaaaaaaaa Hera FeriyaaaaaaaaaaaaaaaaN kardiyaan ne Manno ya na Manno agge thodiiiiiiiiiiiiiiiiiiiiiiiiiiiiiiiiiiiiiiiii marji jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉
@sarbjeetkaur1179
@sarbjeetkaur1179 2 ай бұрын
acting 😊❤
@gurpreetSingh-jy7fj
@gurpreetSingh-jy7fj 2 ай бұрын
ਚਿੰਨੋ ਮੈਡਮ ਤੂੰ ਮੋਟੀ ਹੋ ਗਈ ਰਾਸਣ ਘੱਟ ਚੱਕਿਆ ਕਰ
@jagmeetsingh7334
@jagmeetsingh7334 2 ай бұрын
😂😂😂😂😂😅😅😅😅😅
@sukhwindersidhu9105
@sukhwindersidhu9105 2 ай бұрын
ਭੋਲਿਆ ਹਾਲੇ ਵੀ ਕਰੇਲੇ ਦੁਬਾਰਾ ਬੀਜ ਲੈ ਵਾਧੂ ਹੋ ਜਾਣਗੇ ਅਤੇ ਭਿੰਡੀਆਂ ਵੀ ਵੀ ਥੋੜੀਆਂ ਜਿਹੀਆਂ ਬੀਜ ਲੈ ਵੇਖੀ 27 ਅਠਾਈ ਦਿੰਨਾ ਵਿੱਚ ਸਬਜ਼ੀ ਹੋ ਜਾਵੇਗੀ
@sarbjeetdhiman7859
@sarbjeetdhiman7859 2 ай бұрын
Very nice video 👌👌👌
@jagseersinghsidhu906
@jagseersinghsidhu906 2 ай бұрын
Chok adi hoi a
@user-ni1gb5nk2l
@user-ni1gb5nk2l 2 ай бұрын
Bhola a tarek ta lena tu jo tarala pai o ki bana
@GoraMirpur
@GoraMirpur 2 ай бұрын
Chno u r very beautiful and sweet ❤😂
@kanshiramsharma2403
@kanshiramsharma2403 2 ай бұрын
Very nice video Kanshi Ram Sharma Kasauli Himachal Pradesh India
@user-dk4ol9sv7k
@user-dk4ol9sv7k 2 ай бұрын
❤❤❤❤❤❤❤❤😅😅😅😅😅😅😅😅😅😅😅
@Rinkuxyzz
@Rinkuxyzz 2 ай бұрын
Video ek technology
@paramjitkehal3542
@paramjitkehal3542 2 ай бұрын
ਵਧੀਆ ਭੋਲੇ ਐਕਟਿੰਗ ਕਮੇਡੀ ਵੀਡੀਓ ਵੱਧ ਪਾਇਆ ਕਰੋ ਧੰਨਵਾਦ 🎉
@MohinderSingh-kj8ih
@MohinderSingh-kj8ih 2 ай бұрын
A❤❤
@user-lq4dw4oj1v
@user-lq4dw4oj1v 2 ай бұрын
Kulwinder Gurm tolewal good
@reshamsingh7501
@reshamsingh7501 2 ай бұрын
ਭੋਲ਼ੇ ਤੇਰੀ ਮੂਵੀ ਬਹੁਤ ਵਧੀਆ ਹੈ ਪਰ ਤੁਸੀਂ ਕਰਜ਼ੇ ਥੱਲੇ ਨਾ ਆ ਜਾਉਣਾ ਮੈਨੂੰ ਸਟੋਰੀ ਕੁਝ ਇਸ ਤਰਾ ਦੀ ਲੱਗਦੀ। ਆ ਰੇਸ਼ਮ ਸਿੰਘ ਕਵੈਤ ਤੋ
@MakhanSingh-xq4ch
@MakhanSingh-xq4ch 2 ай бұрын
MAKHAN SiNGh
@MakhanSingh-xq4ch
@MakhanSingh-xq4ch 2 ай бұрын
VERY GOOD
@sukhwindersidhu9105
@sukhwindersidhu9105 2 ай бұрын
ਵੀਰ ਜੀ ਭੋਲਾ ਕਿਲਾ ਵੇਚੇਗਾ ਅਤੇ ਦੂਜੀ ਗੱਲ ਜਦੋਂ ਗੁਆਂਢੀਆਂ ਦੇ ਬੂਹੇ ਅੱਗਿਓਂ ਡਿੱਕ ਲਗਾ ਕੇ ਵਾਰ ਵਾਰ ਲੱਗਿਆ ਅੱਕ ਕੇ ਅਗਲੇ ਭੋਲੇ ਦਾ ਸਿਰ ਪਾੜਨਗੇ ਫਿਰ ਸਿਰ ਪੜਾਵਾਅ ਕੇ ਛਿੱਤਰ ਪਰੇਡ ਕਰਵਾ ਕੇ ਭੋਲੇ ਖੜ੍ਹਗੇ
@user-il8it5gu2m
@user-il8it5gu2m 2 ай бұрын
ਕੱਦੁ ਬਦੀਆ ਆ ਨਸ਼ਾ ਬੋਹਤਾ ਹੁੰਦਾ
@IqbalSandhu-pb5cv
@IqbalSandhu-pb5cv 2 ай бұрын
ਠੋਕਤੀ ਮੰਜੀ ਭੋਲਿਆ ਜੌਨਡੀਆਰ ਵਾਲਿਆਂ ਨੇ
@HarjinderBhullar6076
@HarjinderBhullar6076 2 ай бұрын
ਮੰਜੂ ਮਾਹਲ ਮਿੰਦੋ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ
@HarjinderBhullar6076
@HarjinderBhullar6076 2 ай бұрын
ਭੋਲੇ ਬਾਈ ਇਸ ਵੀਡੀਓ ਵਿੱਚ ਮੇਲਾ ਤੇ ਰਾਜ, ਸੁਨੀਤਾ ਕਿਉਂ ਬਦਲ ਦਿੱਤੀ, ਮੇਲੇ ਤੇ ਰਾਜ, ਸੁਨੀਤਾ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ
@ranjitgillranjitgill4391
@ranjitgillranjitgill4391 2 ай бұрын
Very nice video brother ji ❤❤
@Gurjeetsingh-mx9ic
@Gurjeetsingh-mx9ic 2 ай бұрын
Very nice video ❤❤❤❤
@suchasingh3466
@suchasingh3466 2 ай бұрын
Very nice video
@KuldeepSingh-rv1uo
@KuldeepSingh-rv1uo 2 ай бұрын
ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ
@jarnailsingh3797
@jarnailsingh3797 2 ай бұрын
Excillent. All. The. Videos. ❤
@mohanlaljain3711
@mohanlaljain3711 2 ай бұрын
ङLpp ​@@jarnailsingh3797
@user-nb8gs8zm6j
@user-nb8gs8zm6j 12 күн бұрын
😊😊pp pp pp😊​@@jarnailsingh3797
KINDNESS ALWAYS COME BACK
00:59
dednahype
Рет қаралды 128 МЛН
Final muy increíble 😱
00:46
Juan De Dios Pantoja 2
Рет қаралды 51 МЛН
Smart Sigma Kid #funny #sigma #comedy
00:25
CRAZY GREAPA
Рет қаралды 16 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
Magician turns his Hair into Animal 😳
0:37
Xavier Mortimer
Рет қаралды 24 МЛН
路飞这是生了个啥? #海贼王 #路飞 #funny
0:47
路飞与唐舞桐
Рет қаралды 14 МЛН
Mission Success #funny #shorts #comedy
0:12
BD Vibes
Рет қаралды 63 МЛН
ПОХОДУ ОН БУДЕТ СИДЕТЬ ДОМА ДО СТАРОСТИ
0:18