Full | Debi Live 7 | Dil Di Daulat | Debi Makhsoospuri

  Рет қаралды 1,555,251

Debi Makhsoospuri

Debi Makhsoospuri

3 жыл бұрын

#DebiMakhsoospuri #debiLive
♪ Full Album Available on ♪
Apple Music: / dil-di-daulat-debi-live-7
Spotify: open.spotify.com/album/1rXoek...
Debi Makhsoospuri And Jas Aujla Canada Presents Trailer of Debi Live 7 ਦਿਲ ਦੀ ਦੌਲਤ.. a musical show by the Singer/Poet "'Debi Makhsoospuri'
Title: Debi Live 7 Dil Di Daulat ( Full Show )
Singer/ Lyrics : Debi Makhsoospuri
Album : Debi Live 7 ( Dil Di Daulat )
Music : Ranjit Rana
Spl. Thanks: Sh. Surjit Patar Ji
Sound Design : Joy-Atul (Super Track Studio)
Composers : Debi Makhsoospuri | Ranjit Rana | Lakhvir Kumar
Video : Narinder Kamra | Karan Kamra
Dop : Subhash Kamra | Inder Kamra
Set Design: Narinder Kamra | Honey Khan | Gurdev Pulla Kang | Gurpreet Jaito
Camera: Parvesh, Vasu,baldeep,Gursimran
Jimmy Jib: Shammi
Di & Colorist: Prince K Makkar
Editor : Sanjay Koom
Still & Posters : U-Like Studio Kkp
Commentary : Rajvir Boparai
Project By: Jas Aujla (Muthada) Canada, Jas Kang Canada, Satta Muthada UK
Spl. Thanks: Jagmohan Dhaliwal, Daljit Kalsi, Jasbir Gunachauria, Manjit Gill Philadelphia USA, Jeet Baba Belgium, Narinder Batth, Ranjit Rana, Jagtar Heer,Chotu Saini, Baddu Saini, Lovely University Jal.
Musicians:
Lakhvir Kumar ( Vicky ) Keyboard player
Avinash Kumar ( Bashi ) Second Keyboard player
Roshan Lal ( Roshan ) Tabla Player
Gurvinder Kumar (Ginda ) Dhol Player
Sunny Kashyap ( Goldi ) Dholak Player
Kishor Kumar ( Goga ) Pad player
Vaneet Kumar ( Binny ) Back Vocalist
Navneet Kumar ( Navi ) Back Vocalist
Daulati Ram ( Daulati ) Back Vocalist
Naresh Kumar ( Dhir ) Stage Secretary
For More Videos And Songs Subscribe Our Channel
/ @debimakhsoospuri
And
Join us on
Facebook : / debiofficial
instagram : / debiofficial

Пікірлер: 9 200
@satvirsingh4902
@satvirsingh4902 Жыл бұрын
ਮੈ ਕੁਸ਼ ਦਿਨ ਪਹਿਲਾ ਉਸਤਾਦ ਜੀ ਨੂੰ ਨੇੜੇ ਤੋਂ ਦੇਖਿਆ. ਤੇ ਮੈ or ਮੇਰੀ ਬੇਟੀ 4yers ਦਿ ਨੇ ਦੇਬੀ ਉਸਤਾਦ ਜੀ ਨਾਲ ਫੋਟੋ ਕਰਯੀ ਮੇਰਾ ❤️ਏਨਾ ਖੁਸ਼ ਹੋਇਆ ਜਿੰਦਾ ਅਮਤਾਬ ਬਚਨ ਦੇ ਸ਼ੋਅ ਚ ਕਰੋੜ ਰੁਪਏ ਜਿੱਤ ਕੋਈ ਖੁਸ਼ ਹੋਇਆ ਹੋਵੇ.... ਵਾਹਿਗੁਰੂ ਜੀ ਖੁਸ਼ੀਆਂ ਬਖਸ਼ਣ ਦੇਬੀ ਜੀ ਨੂੰ. ਤੇ ਦੇਬੀ ਜੀ ਦਿ ਕੱਲਮ ਏਸ ਤਰਾਂ ਹੀ ਸਾਡੇ ❤️ਤੇ ਰਾਜ ਕਰਦੀ ਰਹੇ 🙏
@buta978
@buta978 3 жыл бұрын
ਦੇਬੀ ਦੇ ਲਫਜ਼ ਬਹੁਤ ਉੱਚੇ ਨੇ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਬਹੁਤ ਵਧੀਆ ਵੀਰ ਜੀ
@gagandeepkaursandhu7999
@gagandeepkaursandhu7999 8 ай бұрын
ਹਾਏ ਰੱਬਾ ਜਿੰਨਾ ਵੀ ਮੈਂ ਦੇਬੀ ਜੀ ਨੂੰ ਸੁਣ ਦੀ ਆ ਮੈਨੂੰ ਥੋੜ੍ਹਾ ਹੀ ਲਗਦਾ, ਜਿਨ੍ਹਾਂ ਵੀ ਸੁਣੋ ਬੰਦਾ ਅੱਕ ਦਾ ਨੀ❤❤❤❤
@gurpreetsinghgymlover7797
@gurpreetsinghgymlover7797 6 ай бұрын
Dil te lgyea vale sub debi sabb kol poch jande
@gagandeepkaursandhu7999
@gagandeepkaursandhu7999 6 ай бұрын
@@gurpreetsinghgymlover7797 sabar e debi ji de song sun k aunda,
@gurpreetsinghgymlover7797
@gurpreetsinghgymlover7797 6 ай бұрын
@@gagandeepkaursandhu7999 sabar krna panda
@ramanjot7313
@ramanjot7313 3 жыл бұрын
ਆਹ ਕਿਹੜੀਆਂ ਮਹਾਨ ਹਸਤੀਆਂ ਨੇ Dislike ਕੀਤਾ ਹੁਣ ਇਸ ਤੋਂ ਉਪਰ ਕੀ ਚਾਹੁੰਦੇ ਹੋ . DEBI MAKHSOOSPURI ❣❣
@singhbalbir511
@singhbalbir511 2 жыл бұрын
Dislike krn wale lahnti ne
@ibnation_kabaddi
@ibnation_kabaddi 3 жыл бұрын
ਇਕ ਤਰਫ਼ੇ ਪਿਆਰ ਵਾਲੇ like ਕਰੋ 😇💙
@gurpreetsidhu2114
@gurpreetsidhu2114 3 жыл бұрын
🔥ਬੱਬੂ ਮਾਨ “”” ਦੇਬੀ ਬਾਈ “”””ਦੋਵੇ ਆਪਣੀ ਆਪਣੀ ਗਾਇਕੀ ਵਿੱਚ ਉਸਤਾਦ ਨੇ ਜਿੳਦੇ ਰਵੋ। 🔥🔥👌👌
@SukhSingh-zs3ku
@SukhSingh-zs3ku 3 жыл бұрын
So. Nyc. Ji
@baljitsingh9283
@baljitsingh9283 3 жыл бұрын
ਦੇਬੀ ਦੇ ਜੋ ਸ਼ੇਅਰ ਚੁਰਾ ਕੇ ਗੀਤ ਬਣਾਉਂਦੇ ਨੇ ਓਹਨਾਂ ਨੂਂ ਵੀ ਲੋਕੀ ਕਹੀ ਲਿਖਾਰੀ ਜਾਂਦੇ ਨੇ
@harryp1320
@harryp1320 3 жыл бұрын
ਹੁਣ ਜਿਹਨੇ ਆਉਣਾ ਉਹ ਹੱਲ ਹੋ ਕੇ ਆਵੇ। ਵਾਹ ਵਾਹ ਵਾਹ ਬਹੁਤ ਖੂਬ ਗ਼ਜ਼ਲ ਉਸਤਾਦ ਜੀ
@sandhu8684
@sandhu8684 3 жыл бұрын
ਵਾਹ ਜੀ
@jaggjeet9494
@jaggjeet9494 3 жыл бұрын
ਵਾਹ ਵੀਰੇ (ਤਾਰੀਫ਼ ਪਹਿਲਾ ਕਰ ਦਈਏ ਦੇਖ ਬਾਅਦ ਵਿੱਚ ਲਵਾਗੇ) ❣️
@ravimehmi538
@ravimehmi538 3 жыл бұрын
ਤੂੰ ਅੰਦਰ ਝਾਤੀ ਮਾਰ ਯਾਰ ਦਾ ਝਾਕਾ ਜੇ ਲੈਣਾ। ਵਾਹਿਗੁਰੂ ਜੀ ਬਾਬਾ ਮਿਹਰ ਕਰੇ ਸਭ ਤੇ।🙏🏻♥️
@mangatsingh2040
@mangatsingh2040 3 жыл бұрын
Babbu maan❤️
@KalaMakhsuspuri
@KalaMakhsuspuri 7 ай бұрын
ਸਾਂਭ ਰੱਖੀ ਏ ਯਾਦ ਜਾਗੀਰ ਓਦ੍ਹੀ ਸਾਡੇ ਨਾਲ ਵੀ ਇਕ ਤਸਵੀਰ ਓਦ੍ਹੀ ਮੇਰੇ ਨਾਲੋ ਓ ਕਦੇ ਵਿਛੜਦੀ ਨਾ ਅੜੀ ਮਾਰ ਗਈ ਆਖਰ ਅਖੀਰ ਓਦ੍ਹੀ Makhsuspuri kala
@khanmohali7053
@khanmohali7053 3 жыл бұрын
ਸਾਡੇ ਤੇ ਇਲਜ਼ਾਮ ਤੂੰ ਲਾ ਤੇ ਬਥੇਰੇ, ਪਰ ਤੂੰ ਵੀ ਕਦੇ ਇੱਕ ਵਾਰ ਵਫਾ ਬਣ ਕੇ ਆਵੇਂ..... ਬਣ ਜਾਂਦਾ ਥਲ........... ਤੇਰੇ ਸ਼ਹਿਰ ਨੂੰ ਅਸੀਂ ਉੱਡ ਕੇ ਹੀ ਆ ਜਾਈਏ , ਜੇ ਕਿਤੇ ਸਾਡੇ ਪਿੰਡ ਤੂੰ ਹਵਾ ਬਣ ਕੇ ਆਵੇਂ....... ਬਣ ਜਾਂਦਾ ਥਲ........ ਤੇਰੇ ਬਿਨਾਂ ਕਿਵੇਂ ਸਾਡਾ ਹੁਣ ਤੱਕ ਲਂਘੇਆਂ ਏ, ਤੈਂਨੂੰ ਤਾਂ ਦੱਸੀਏ, ਤੂੰ ਕਦੇ ਜੇ ਉਹ ਸਮਾਂ ਬਣ ਕੇ ਆਵੇਂ....... ਬਣ ਜਾਂਦਾ ਥਲ............ 59:10 ਤੇ ਇੱਕ ਸ਼ੇਅਰ ਐ ਕਿਸ ਕਿਸ ਨੂੰ ਪਸੰਦ ਐ like ਕਰੋ
@bindersaggi2743
@bindersaggi2743 3 жыл бұрын
ਪੰਜਾਬ ਦੀ ਧਰਤੀ ਕਰਮਾ ਵਾਲੀ ਆ ਜਿਥੇ ਦੇਬੀ ਤੇ ਬੱਬੂ ਮਾਨ ਵਰਗੇ ਕਲਾਕਾਰ ਜਨਮੇ ਆ
@dilawerrishi1528
@dilawerrishi1528 3 жыл бұрын
Very very nice debi 22 ❤
@dilawerrishi1528
@dilawerrishi1528 3 жыл бұрын
Babbu maan saab jindabad ❤
@simarjitsingh833
@simarjitsingh833 3 жыл бұрын
Babu mann nu ki ptta kalm da..debi 22sirra bnda
@armanikaler6169
@armanikaler6169 3 жыл бұрын
@@simarjitsingh833 tenu ta pta
@princesandhu3340
@princesandhu3340 3 жыл бұрын
Simarjit Singh haha phra tuhi aa william Shakespeare
@pakistanibabbumaanfan3261
@pakistanibabbumaanfan3261 3 жыл бұрын
Kattad fan Babbu Maan Saab dy Love from Pakistan 🇵🇰🇵🇰♥️💝 🔥
@Mintuabdullapuri
@Mintuabdullapuri 2 жыл бұрын
ਸਾਡੀ ਜਿੰਦਗੀ ਖਤਮ ਹੋ ਰਹੀ ਹੈ ਲਿਖ ਲਿਖ ਕੇ ਪਰ ਦੇਬੀ ਵਰਗਾ ਨਹੀਂ ਲਿਖ ਸਕੇ ਵਾਹ ਦੇਬੀ ਜੀ
@daljitam
@daljitam 2 жыл бұрын
ਮਹਾ ਬੀਰ ਨਾ ਅਵਾਜ਼,ਨਾ ਬੋਲ ਤੇ ਨਾ ਸੰਗੀਤ, ਬੇਤੁਕੀ ਗੱਲਾਂ ਜਿਨ੍ਹਾਂ ਦਾ ਅੱਜ ਕੋਈ ਮੂਲ ਨਹੀਂ ਇਹ ਗੀਤ ਸਿਰਫ ਬੰਦ ਕਿਤਾਬਾਂ ਚੇ ਹੀ ਅੱਛੇ ਲਗਦੇ ਨੇ !
@manila7406
@manila7406 3 жыл бұрын
ਦੇਬੀ ਲਾਈਵ ਨੂੰ ਬਿਨਾਂ ਸੁਣੇ ਲਾਈਕ ਕਰਨਾ ਵਾਲੇ ਲਾਈਕ ਕਰੋ ਉਸਤਾਦ ਸ਼ਾਇਰਾਂ ਦੇ ਰਾਜਾ
@SinghPB71
@SinghPB71 3 жыл бұрын
Ikk purane Punjabi song di new video dekho👉👉 kzfaq.info/get/bejne/otqgiqRqxrvcgpc.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏☺👆👆
@MandeepSingh-pk7ok
@MandeepSingh-pk7ok 3 жыл бұрын
Debi sanu kuj de k janda
@manjindermann9012
@manjindermann9012 3 жыл бұрын
@@SinghPB71 ਕ
@santoshchoudhary4736
@santoshchoudhary4736 3 жыл бұрын
Ry Utrecht rt t
@gurjindersingh2226
@gurjindersingh2226 3 жыл бұрын
@@SinghPB71 1.
@PardeepSingh-vv6fk
@PardeepSingh-vv6fk 3 жыл бұрын
ਦੇਬੀ ਤੇ ਬੱਬੂ ਨੂੰ ਦੁਨੀਆਂ ਸਮੇ ਬੀਤੇ ਪਿਛੋ ਯਾਦ ਕਰੂਗੀ ਗਲ ਯਾਦ ਰਖਿਉ ਸਜਣੋ✍️✍️✍️
@lakhveerchahal23
@lakhveerchahal23 3 жыл бұрын
ਬਿਲਕੁਲ ਬੱਬੂ ਮਾਨ ਦਾ ਖਾਸ ਮੁਕਾਮ ਹੈ। ਦੇਬੀ ਮਖਸੂਸਪੁਰੀ ਸਾਈਰ ਬੰਦਾ
@sehbazsinghdhaliwal4409
@sehbazsinghdhaliwal4409 3 жыл бұрын
Sahi gall aa bai
@kanwarwaraichproductions
@kanwarwaraichproductions 3 жыл бұрын
Han ehna Doha ne bai ji tuhade naal ja k sarse wale babe toh badla lai leya hona , jo ehna nu duniya yaad rakhu 🙄
@kanwarwaraichproductions
@kanwarwaraichproductions 3 жыл бұрын
Dove star ne aapa respect karde aa but , but eah aapni kom da itehaas nai ho sakde , sirf suneya karo enjoy karo bakki waheguru nu yaad rakho , guru Gobind Singh shote sahib jaadeya nu yaad rakho , kehnde jadho ajit Singh jang de maindan ch lad da lad da akaal purakh de charna vich digda ta 300 toh wadh faat c sareer te , aaj tak kise v itehaas de yodhe ja raaje de enne faat nai laage
@lakhveerchahal23
@lakhveerchahal23 3 жыл бұрын
@@kanwarwaraichproductions ਵਿਦਵਾਨ ਜੀ ਤੁਸੀਂ ਮਹਾ ਮੂਰਖ ਤੇ ਮੰਦ ਬੁੱਧੀ ਬੱਚਿਆਂ ਦੇ ਦੇ ਬਰਾਬਰ ਦੇ ਦਿਮਾਗ ਵਾਲੇ ਹੋ ਸਿਆਣਫ ਤੁਹਾਡੇ ਕੋਲ ਦੀ ਨਹੀਂ ਲੰਘੀ। ਕਿਥੇ ਗੁਰੂ ਗੋਬਿੰਦ ਸਿੰਘ ਜੀ ਜੀ ਬਾਬਾ ਅਜੀਤ ਸਿੰਘ ਜੀ ਸਾਡੇ ਧਰਮ ਕੋਮ ਦੇ ਰਖਵਾਲੇ ਕਿਥੇ ਆਮ ਗਾਈਕ ਜੋ ਸਾਹਿਤ ਦੀ ਸਮਝ ਰਖਦੇ ਐ ਧਰਮ ਕੋਮ ਦੇ ਲਈ ਸਮਾਜ ਦੀਆ ਕੁਰੀਤੀਆਂ ਤੇ ਅਵਾਜ਼ ਚੱਕਦੇ ਐ। ਤੁਸੀ ਕਿਵੇ ਤੁਲਨਾ ਕਰ ਸਕਦੇ ਹੋ ਗੁਰੂ ਸਾਹਿਬ ਜੀ ਦੀ ਤੇ ਗਾਈਕਾ ਦੀ। ਗੱਲ ਇਹ ਕਹੀ ਹੈ ਕਿ ਆਮ ਕਲਾਕਾਰ ਤੋ ਵੱਖਰੀ ਲਿਖਣੀ ਤੇ ਗਾਈਕ ਹਨ ਦੇਬੀ ਤੇ ਬੱਬੂ ਮਾਨ। ਇਸ ਲਈ ਉਹਨਾ ਨੂੰ ਲੋਕ ਯਾਦ ਕਰਨਗੇ। ਗੱਲ ਬਸ ਐਨੀ ਹੈ। ਐਵੇ ਜੇ ਨਾ ਪਤਾ ਹੋਵੇ ਵਿਦਵਾਨ ਨਹੀਂ ਬਣੀ ਦਾ
@officialrajasaini1552
@officialrajasaini1552 Жыл бұрын
ਕਿਸੇ ਦੀ ਦਬੀ ਹੋਈ ਰਾਖ ਜੇ ਓਡਾਉਗੇ ਕਿਵੇਂ ਕਾਲਖ ਤੋਂ ਮੂੰਹ ਆਪਣਾਂ ਸ਼ੁਪਾਓਗੇ ਚੇ❤
@rubygill5024
@rubygill5024 3 жыл бұрын
ਬਹੋਤ ਉਡੀਕ ਕਰ ਰਹੇ ਸੀ ਲਵ ਯੂ ਉਸਤਾਦ ਜੀ ਦੇਬੀ ਉਜੜਡਿਆ ਏ ਲੋਕੀ ਆਖਦੇ ਨੇ ਇੱਕ ਤੇਰੇ ਕਰਕੇ ਇੱਕ ਸ਼ਾਰਬ ਕਰਕੇ ।
@noordeephayer4418
@noordeephayer4418 3 жыл бұрын
ਜਿੰਨੇ ਵੀ ਦੇਬੀ ਨੂੰ ਪਿਆਰ ਕਰਦੇ ਨੇ ਰੱਬ ਸਾਰਿਆਂ ਨੂੰ ਲੰਮੀਆਂ ਉਮਰਾਂ ਤੇ ਤਰੱਕੀਆਂ ਬਖਸੇ ।
@JagjitSingh-gj9sf
@JagjitSingh-gj9sf 3 жыл бұрын
Ini 88pp9uyd
@PardeepKumar-vc2kb
@PardeepKumar-vc2kb 3 жыл бұрын
ਦੇਬੀ ਮਖਸੂਸਪੁਰੀ ਸਾਬ ਲਈ ਮੇਰੇ ਮਨ ਅੰਦਰ ਅਦਬ ਤੇ ਸਤਿਕਾਰ ਕਰੀਬ 7-8 ਸਾਲ ਪਹਿਲਾਂ ਦਾ ਹੈ ਪਰ ਇਹ ਹਰ ਦਿਨ ਰਾਤ ਲਗਾਤਾਰ ਵਧਦਾ ਹੀ ਰਿਹਾ। ਕਾਰਨ ਇਹਦੇ ਪਿੱਛੇ ਹੈ ਦੇਬੀ ਸਾਬ ਦੀ ਕਲਮ ਤੇ ਉਹਨਾਂ ਦਾ ਸ਼ਖਸੀਅਤ। ਮੈਨੂੰ ਨਹੀਂ ਲਗਦਾ ਕਿ ਅੱਜ ਦੇ ਸਮੇਂ ਚ ਦੇਬੀ ਮਖਸੂਸਪੁਰੀ ਜੀ ਵਰਗਾ ਕੋਈ ਸ਼ਾਇਰ ਹੋਵੇਗਾ ਜੋ ਐਨੇ ਸੌਖੀ ਭਾਸ਼ਾ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਸ਼ਾਇਰੀ ਦੇ ਰੂਪ ਵਿੱਚ ਪੇਸ਼ ਕਰੇ। ਦੇਬੀ ਮਹਿਜ਼ ਇੱਕ ਗੀਤਕਾਰ ਜਾਂ ਗਾਇਕ ਨਹੀਂ ਬਲਕਿ ਉਸਨੇ ਇੱਕ ਸਮਾਜ ਸੁਧਾਰਕ ਦੇ ਰੂਪ ਵਿੱਚ ਵੀ ਬਹੁਤ ਯੋਗਦਾਨ ਦਿੱਤਾ ਹੈ। ਉਸਨੂੰ ਸੁਣਨ ਵਾਲੇ ਜਿਆਦਾਤਰ ਇਨਸਾਨ ਚੰਗੇ ਰਾਹਾਂ ਵੱਲ ਹੀ ਮੁੜੇ ਹਨ। ਦੇਬੀ ਨੇ ਕਦੇ ਵੀ ਹਥਿਆਰਾਂ ਨੂੰ ਪ੍ਰਮੋਟ ਨਹੀਂ ਕੀਤਾ ਜਿਸ ਪਾਸੇ ਪੰਜਾਬੀ ਗਾਇਕ ਸਭ ਤੋਂ ਵੱਧ ਜਾ ਰਹੇ ਨੇ। ਦੇਬੀ ਮਖਸੂਸਪੁਰੀ ਦੀਆਂ 6 ਲਾਈਵ ਆ ਚੁੱਕੀਆਂ ਨੇ। ਹੁਣ ਉਹਨਾਂ ਦੀ ਸੱਤਵੀਂ ਲਾਈਵ ਦੇਬੀ ਲਾਈਵ 7 ਦੇਖਣ ਤੋਂ ਬਾਅਦ ਅਤੇ ਵੈਸੇ ਵੀ ਅੱਖਾਂ ਬੰਦ ਕਰਕੇ ਦੇਬੀ ਸਾਬ ਤੇ ਐਨਾ ਕੁ ਵਿਸ਼ਵਾਸ ਬਣਿਆ ਹੋਇਆ ਹੈ ਕਿ ਦੇਬੀ ਸਾਬ ਨੇ ਫਿਰ ਇੱਕ ਵਾਰ ਇਹ ਸਾਬਿਤ ਕਰ ਦੇਣਾ ਕਿ ਜੋ ਖਜ਼ਾਨਾ ਦੇਬੀ ਕੋਲ ਹੈ ਉਹ ਦੁਨੀਆਂ ਵਿੱਚ ਹੋਰ ਕਿਸੇ ਕੋਲ ਨਹੀਂ। ਏਸੇ ਕਰਕੇ ਦੇਬੀ ਮਖਸੂਸਪੁਰੀ ਦੇ ਫੈਨ ਸਿਰਫ਼ ਦੇਬੀ ਦੇ ਹੀ ਹਨ। ਅੰਤ ਸ਼ਾਇਰੀ ਤੇ ਚੰਗੀ ਗਾਇਕੀ ਤੇ ਸਰੋਤਿਆਂ ਨੂੰ ਦੇਬੀ ਲਾਈਵ 7 ਦੇ ਰੂਪ ਚ ਮਿਲ ਰਹੇ ਤੋਹਫੇ ਦੀਆਂ ਲੱਖ ਲੱਖ ਮੁਬਾਰਕਾਂ। ਪਰਮਾਤਮਾ ਸ਼ਾਇਰੀ ਦੇ ਇਸ ਸੂਰਜ ਨੂੰ ਲੰਮੀਆਂ ਉਮਰਾਂ ਬਖ਼ਸ਼ੇ
@gaggnradhaswami8858
@gaggnradhaswami8858 3 жыл бұрын
Bilkul sahi keha Pardeep Kumar...Jida Ajj Kall Sidhu Musewala,,,Dilpreet Dhillon,,,Mankirt,,,,Daljit,,,Ehh sab Singer ਹिਥਅਾਰਾ ਨੂੰ ਪਰਮੌਟ ਕਰਕੇ िਹॅਟ ਹੋਏ ਨੇ,,,,,
@Dharminder1986
@Dharminder1986 3 жыл бұрын
ਤੂੰ ਦੇਬੀ ਦੀ ਮਜਬੂਰੀ ਹੈ ਤੂੰ ਕਮਜ਼ੋਰੀ ਏ ਤੇਰੇ ਬਿਨਾਂ ਗੁਜ਼ਾਰਾ ਨਹੀਂ ਹੋਣਾ ਤੂੰ ਆਉਂਦੇ ਜਾਂਦੇ ਸ਼ਾਹ ਵਰਗਾਂ .💝💖💖💖💝💝💝💝💝💝💓💗💞💞💞debi lover ਦੇਬੀ ਮਖਸੂਸਪੁਰੀ ਜੀ। ਜੋ ਸਮਾਜ ਵਿੱਚ ਵਾਪਰ ਰਿਹਾ ਹੈ। ਉਹ ਆਪਣੇ ਸ਼ੇਅਰ ਵਿਚ ਬਿਆਨ ਕਰਦੇ ਹਨ। ਇਸ ਕਰਕੇ ਉਹ ਸਾਡੇ ਹਰਮਨ ਪਿਆਰੇ ਗਾਇਕ ਹਨ ।
@Deepsidhu6
@Deepsidhu6 3 жыл бұрын
Debi Saab ❤❤❤
@AmanDeep-be6lh
@AmanDeep-be6lh 3 жыл бұрын
ਬਹੁਤ ਖੂਬ ਦੇਬੀ ਮਖਸੂਸਪੁਰੀ ਜੀ ਪਰਮਾਤਮਾ ਕਰੇ ਦੇਬੀ ਲਾਈਵ 100 ਤੱਕ ਪਹੁੰਚੇ ਲਵ ਯੂ ਦੇਬੀ ਜੀ
@mandeepkumar6028
@mandeepkumar6028 3 жыл бұрын
Sadi b ehe ardas a y
@GAGANDEEPSINGH-td2ii
@GAGANDEEPSINGH-td2ii 3 жыл бұрын
ਦੇਬੀ ਪੰਜਬੀ ਲਿਖਣੀ ਦਾ ਇੱਕ ਯੁੱਗ ਆ
@toptvcanada
@toptvcanada 3 жыл бұрын
ਦੇਬੀ ਨੂੰ ਪਿਆਰ ਕਰਨ ਵਾਲੇ ਸੱਚ ਸੱਚ ਦੱਸੋ ।। ਕਿੰਨੀ ਕੁ ਉਡੀਕ ਸੀ ਇਸ LIVE ਦੀ ??
@jinderbalaggan3904
@jinderbalaggan3904 3 жыл бұрын
ਬੁਹਤ ਜਿਆਦਾ
@jasmeetkhaira1601
@jasmeetkhaira1601 3 жыл бұрын
Bhottttttttttttttttttttttttttttt Jaida ji
@anandashok9545
@anandashok9545 3 жыл бұрын
ki dsiye yar ds hi nhi sakde kine udeek c manu ta
@ramandeepsingh5522
@ramandeepsingh5522 3 жыл бұрын
Buttttttttttt hi jeada
@sunnybenipal2
@sunnybenipal2 3 жыл бұрын
Continue enjoy
@sabranwale
@sabranwale 3 жыл бұрын
ਬਹੁਤ ਖੁਸ਼ੀ ਆ ਖਾਸ ਗੱਲ ਮੈਂ ਗਿਆ ਸੀ ਏਸ ਲਾਈਵ ਤੇ.😍
@balrajsingh7502
@balrajsingh7502 2 жыл бұрын
ਬਹੁਤ ਹੀ ਵਧੀਆ ਸੋਚ ਰੱਖਣ ਵਾਲੇ ਦੇਬੀ ਨੂੰ ਸਤਿ ਸ੍ਰੀ ਆਕਾਲ ਜੀ 🙏🏿
@BaruSbrar
@BaruSbrar Жыл бұрын
ਮੇਰੀ ਜਾਨ ਦੇਬੀ ਤਾਂ ਦੇਬੀ ਐ।
@ishqpureaalamaan5771
@ishqpureaalamaan5771 3 жыл бұрын
Ustaad lok Ustaad Babbu Maan 🙏 te debi paji 🙏🏻
@dhillongur0751
@dhillongur0751 3 жыл бұрын
ਮਾਨ ਫੈਨ ਕਰੋ like 💪
@00EVA719
@00EVA719 3 жыл бұрын
ਹੁਣ ਤੂੰ ਭਾਵੇਂ ਨਾ ਆਵੀਂ ਦਿਲ ਟਿੱਕਿਆ ਹੋਇਆ ਏ🔥🔥
@rattanchand7274
@rattanchand7274 3 жыл бұрын
ਅਜ ਪਹਿਲੀ ਵਾਰ ਦੇਬੀ ਮਖਸੂਸਪੁਰੀ ਨੂੰ ਸੁਣਿਆ ਤੇ ਦੇਖਿਆ । ਬਾਕਮਾਲ ਦਾ ਸ਼ਾਇਰ ਤੇ ਪੇਸ਼ਕਾਰੀ । ਪਰਮਾਤਮਾ ਬੁਲੰਦੀਆਂ ਬਖਸ਼ੇ।
@Shankey07
@Shankey07 3 жыл бұрын
ਸਾਰੇ ਭੈਣ ਭਰਾ ਇਕ ਵਾਰ ਜਰੂਰ ਲਾਈਵ ਦੇਖਿਓ ਬਹੁਤ ਸੋਹਣਾ ਲਿਖਿਆ ਦੇਬੀ ਬਾਈ ਨੇ ❤️❤️
@saabbal4030
@saabbal4030 3 жыл бұрын
Nice paji
@Shankey07
@Shankey07 3 жыл бұрын
@@saabbal4030 hanji paji👍
@harjindermaan6515
@harjindermaan6515 3 жыл бұрын
ਬਹੁਤ ਸੋਹਣਾ ਗਾਇਆ ਤੇ ਉਸ ਤੋਂ ਵੀ ਸੋਹਣਾ ਲਿਖਿਆ ਬੇਨਤੀ ਸਭ ਨੂੰ ਦੱਬ ਕੇ ਸੁਪੋਰਟ ਕਰੋ ਜੀ
@PawanKumar-ok8fk
@PawanKumar-ok8fk 3 жыл бұрын
ਮੇਰੇ ਦੋਸਤ ਨੂੰ ਸਪੋਟ ਕਰਦੋ ਜੀ ਬਹੁਤ ਸੋਹਣਾ ਲਿਖਿਆ ਹੈ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਤੇ ਚੈਨਲ ਨੂੰ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ kzfaq.info/get/bejne/l5aJkpCDtdPSk4E.html
@sukhwantsingh7429
@sukhwantsingh7429 Жыл бұрын
ਵਾਹ ਜੀ ਵਾਹ ਵੱਡੇ ਬਾਈ 👌👌👌
@satwindersimak8231
@satwindersimak8231 3 жыл бұрын
ਬਹੁਤ ਵਧੀਆ ਲਿਖਿਆ ਅਤੇ ਗਾਇਆ ਬਾਈ ਜੀ ਚੰਗਾ ਸੁਣੋ ਅਤੇ ਸਪੋਰਟ ਕਰੋ ਜੀ।
@kamaljeetsingh2788
@kamaljeetsingh2788 2 жыл бұрын
Rab da banda debi
@lovebeimaan4248
@lovebeimaan4248 3 жыл бұрын
ਦੇਬੀ ਦਿਆਂ ਗੀਤਾਂ ਵਿੱਚੋਂ ਦਿਸਦੀ ਏ ਤੂੰ ਨੀ,, ਐਸਾ ਬਹਿਗੀ ਦਿਲ ਉੱਤੇ ਮਿਟਦੀ ਨਾ ਤੂ ਨੀ
@Shankey07
@Shankey07 3 жыл бұрын
ਮੇਰੇ ਹੋਠਾਂ ਉੱਤੇ ਰੋਜ ਹੀ ਦੂਆ ਹੋਵੇ,ਜੋ ਮੇਰਾ ਬੁਰਾ ਚੋਹਂਦੇ ਓਹਨਾਂ ਦਾ ਵੀ ਭਲਾਂ ਹੋਵੇ🙏❤️
@PREMSINGH-wz3re
@PREMSINGH-wz3re 3 жыл бұрын
ਇਹ ਤਾ ਪਤਾ ਹੈ ਤੂੰ ਕਦੀ ਮੁੜਨਾ ਨਹੀਂ ਤੇਰੀਆਂ ਯਾਦਾਂ ਨਾਲ ਡੰਗ ਟਪਾ ਲਇਦਾ ਦੇਬੀ ਦੀਆਂ ਲੋਰੀਆਂ ਸੁਣਾ ਕੇ ਰੋਂਦੇ ਦਿਲ ਨੂੰ ਚੁੱਪ ਕਰਾ ਲਇਦਾ
@AmandeepSingh-jn8hb
@AmandeepSingh-jn8hb 3 жыл бұрын
ਵਾਹ ਜੀ ਵਾਹ ਬਹੁਤ ਵਧੀਆ...ਤਾਰੀਫ਼ ਲਈ ਲਫਜ਼ਾਂ ਦੀ ਘਾਟ ਆ
@jpchahal5941
@jpchahal5941 3 жыл бұрын
Koon koon devi paji nu pyar karda like karke daso ❤️ nale koon koon udeek karda c live 7 di comment karke daseo
@rajender2938
@rajender2938 3 жыл бұрын
ਖੰਟ ਵਾਲਾ ਮਾਨ 👍👌👌
@mangatsingh2040
@mangatsingh2040 3 жыл бұрын
Endd🧡
@ranjitgill5457
@ranjitgill5457 3 жыл бұрын
ਕਲਮ ਦਾ ਧਨੀ ਦੇਬੀ ਹਰ ਵਾਰ ਦੀ ਤਰਾ ਅਹਵੀ ਅੱਤ ਵਾ ਬਾਈ
@balkaranpawar1650
@balkaranpawar1650 2 жыл бұрын
ਦੇਬੀ ਤੂੰ ਵੀ ਲਿਖਦਾ ਰੇਨਾ ❤️ਪਾਤਰ ❤️ਸਾਹਿਬ ਦੀ ਰੀਸ ਨਹੀ 👌😘
@user-gr8dh5ko6t
@user-gr8dh5ko6t 3 жыл бұрын
Debi Bai & Ustaad Babbu maan De Fanz Kro Like🔥
@gursharanjitsingh4023
@gursharanjitsingh4023 3 жыл бұрын
Maan fans like kro
@manpreetdhindsa9332
@manpreetdhindsa9332 3 жыл бұрын
1984 ਨਹੀਂ ਭੁੱਲਦੇ ਕਦੇ ਨਹੀਂ 😭😭😭😭😭😭😭😭😭😭😭😭😭😭
@officialrajasaini1552
@officialrajasaini1552 Жыл бұрын
ਦੇਬੀ ਕਦੋਂ ਦਾ ਮੰਡੀ ਦੇ ਵਿੱਚ ਵਿਕਿਆ ਹੋਇਆ ਏ ❤
@gurbakshsinghsyan4510
@gurbakshsinghsyan4510 3 жыл бұрын
ਜੀਓ ਬਾਬਿਓ ❤️ ਦੇਬੀ ਸਾਬ ਦੀ ਕਲਮ ਦਾ ਕੋਈ ਤੋੜ ਨੀ , ਉਹ ਆਪਣੀ ਹੀ ਕਿਸਮ ਦੇ ਸ਼ਾਇਰ, ਗੀਤਕਾਰ, ਗਾਇਕ, ਫ਼ਨਕਾਰ ਨੇ , ਉਹਨਾਂ ਵਰਗਾ ਕੋਈ ਨਹੀਂ।❤️💯🙏😘😘😘😘😘
@saleemlohar4864
@saleemlohar4864 3 жыл бұрын
ਦਰਦਾਂ ਦਾ ਦਰਿਆ ਦੇਬੀ ਮਖਸੂਸਪੁਰੀ love u ਦੇਬੀ ਬਾਈ ❤❤
@mannucharikmannusaggu6193
@mannucharikmannusaggu6193 3 жыл бұрын
ਦੇਬੀ ਬਾਬੇ ਦੇ ਸਰੋਤੇ ਹੋਣ ਤੇ ਮਾਣ ਹੁੰਦਾ ਕਿ ਇੰਨਾ ਬੇਹਰਤੀਨ ਸ਼ਾਇਰ ਸੁਣਕੇ ਵੱਡੇ ਹੋਏ ਹਾਂ 🌷🌷🌷
@GurpreetSingh-le9do
@GurpreetSingh-le9do Жыл бұрын
Mai v veer
@00EVA719
@00EVA719 3 жыл бұрын
ਸੱਜਣ ਦਿਲ ਦੀ ਦੋਲਤ ਨਾਲ ਹੀ ਲੈ ਜਾਂਦੇ ਦੇਬੀ ਮਗਰੌਂ ਜ਼ਿੰਦਗੀ ਵਿੱਚ ਕੀ ਰਹਿ ਜਾਂਦਾ🔥🔥
@Deep-Sandeep
@Deep-Sandeep 3 жыл бұрын
ਦੇਬੀ ਤੇ ਮਾਨ ਕੱਢ ਲੈਂਦੇ ਜਾਨ..Lv u Debi ji....Nd Babbu Maan
@jaspreetjaasa5098
@jaspreetjaasa5098 3 жыл бұрын
Geet likha du tere te sada mitar babbu maan🔥🔥🔥🔥
@jindugill2203
@jindugill2203 3 жыл бұрын
ਵੀਰ ਜਦ ਤੇਰਾ ਪਹਿਲਾ ਲਾਈਵ ਆਇਆ ਸੀ..ਕਿਸੇ ਨੂੰ ਪਿਆਰ ਕੀਤਾ ਸੀ.. ਤੇਰੀਆਂ ਡੈੱਕ ਵਾਲੀਆਂ ਰੀਲਾਂ (ਕੈਸਿਟਾਂ) ਹਾਲੇ ਵੀ ਦਿਲ ਨਾਲ ਲਾਕੇ ਰੱਖੀਆਂ ਹੋਈਆਂ। ❤️
@gursharansingh8313
@gursharansingh8313 3 жыл бұрын
ਦੇਬੀ ਤਾਂ ਫਿਰ ਦੇਬੀ ਈ ਆ🙏
@cheemabhai4255
@cheemabhai4255 3 жыл бұрын
ਆਹ ਹੁੰਦੀ ਕਲਾਕਾਰੀ. ਜਿੰਨੂ ਸੁਰਾ ਦਾ ਗਿਆਨ ਹੋਵੇ. 💐💐💐💐💐ਕਈ ਟੈਂਪੂ ਥਾਪੀਆ ਮਾਰ ਮਾਰ ਕਲਾਕਾਰ ਸਮਜੀ ਜਾਂਦੇ
@arjunrishidev6257
@arjunrishidev6257 3 жыл бұрын
ਮੇਰੇ ਦੋਸਤ ਨੂੰ ਸਪੋਟ ਕਰਦੋ ਜੀ ਬਹੁਤ ਸੋਹਣਾ ਲਿਖਿਆ ਹੈ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਤੇ ਚੈਨਲ ਨੂੰ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ, kzfaq.info/get/bejne/l5aJkpCDtdPSk4E.html
@amarjitsingh-kg7qi
@amarjitsingh-kg7qi 3 жыл бұрын
Tu veer na sun una klakara nu
@cheemabhai4255
@cheemabhai4255 3 жыл бұрын
@@amarjitsingh-kg7qi ਆਪਾ ਸੁਣਦੇ ਨਹੀ ਪਰ ਪੰਜਾਬੀਆ ਦਾ ਹੱਕ ਜੇ ਕੋਈ ਜਿਆਦਾ ਟੱਪੇ ਜੱੜੋ ਪੱਟਦੋ
@amarjitsingh-kg7qi
@amarjitsingh-kg7qi 3 жыл бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ Baki singer v Punjab de ne oh kehda up Bihar to ne te una nu sunde v punjabi a
@wmk5248
@wmk5248 3 жыл бұрын
Kai thumke v mar de rahe aa bai🤣
@PardeepKumar-vc2kb
@PardeepKumar-vc2kb 3 жыл бұрын
Yadwinder Singh ਕਈ ਸ਼ਕਲਾਂ ਦੇ ਵੀ ਸੋਹਣੇ ਨੇ ਕੋਈ ਤੇਰੇ ਵਰਗਾ ਨਹੀਂ ਰੱਬ ਜਾਣੇ ਕਿੰਨੇ ਹੋਣੇ ਨੇ ਕੋਈ ਤੇਰੇ ਵਰਗਾ ਨਹੀਂ ਕਈ ਵਾਕਿਫ਼ ਤੇਰੇ ਕਰਕੇ ਨੇ ਕੋਈ ਤੇਰੇ ਵਰਗਾ ਨਹੀਂ 🙏🙏🙏🙏❤️❤️
@ManjitSingh-mn9qu
@ManjitSingh-mn9qu 3 жыл бұрын
ਦੇਬੀ ਬਾਈ ਜ਼ਿੰਦਾਬਾਦ।ਬਾਈ ਚੜ੍ਹਦੀ ਕਲਾ ਵਿਚ ਸਦਾ ਰਹੇ।
@yaduricky8380
@yaduricky8380 Жыл бұрын
ਦੇਬੀ ਸਾਬ ਪੰਜਾਬੀ ਗਾਇਕੀ ਦਾ ਕੋਹੇਨੂਰ ਹੀਰਾ ਕਹਿ ਲਵੋਂ।
@SandeepSingh-et9oq
@SandeepSingh-et9oq 3 жыл бұрын
debi bai te babbu maan bai❤️❤️❤️❤️🔥🔥🔥🔥
@ravimadaramusic5244
@ravimadaramusic5244 3 жыл бұрын
ਮਿੱਤਰਾ ਦੀ ਵਾਜ ਗੋਰੀਏ ਨੀ ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ ustad ji 🥰🥰🥰👍👍🙏
@sukhwindersingh7434
@sukhwindersingh7434 4 ай бұрын
Eh hundi hai punjabi singing di real beauty.❤❤❤❤
@baljitsingh9283
@baljitsingh9283 3 жыл бұрын
ਰੱਬ ਦੇਬੀ ਉਸਤਾਦ ਨੂਂ ਸਾਡੀ ਵੀ ਉਮਰ ਲਾ ਦੇਵੇ
@jagdeeppannu7145
@jagdeeppannu7145 3 жыл бұрын
🔥ਗੀਤ ਲਿਖਾਂ ਦਵਾ ਤੇਰੇ ਤੇ ਸਾਡਾ ਯਾਰ ਏ ਬੱਬੂ ਮਾਨ ਕੁੜੇ🔥
@joggisingh7467
@joggisingh7467 3 жыл бұрын
Geeta Da Laggya Mela si , Naam Debi Da Sab Toh Pehla si 💪🏽❤️ ਗੀਤਾ ਦਾ ਲੱਗਿਆ ਮੇਲਾ ਸੀ ਨਾਮ ਦੇਬੀ ਦਾ ਸਭ ਤੋਂ ਪਹਿਲਾ ਸੀ ❤️🙏
@meshakumar4890
@meshakumar4890 3 жыл бұрын
ਦੇਬੀ ਤੂੰ ਤਾਂ ਆਪਣਾ ਏਂ ਅਸਾਂ ਨੂੰ ਗੈਰ ਨਹੀਂ ਭੁੱਲੇ....
@00EVA719
@00EVA719 3 жыл бұрын
ਕਦੇ ਯਾਦ ਆਉਂਦਾ ਸੀ ਬਣ ਬਣਕੇ ਹੌਕੇ ਅਜਕਲ੍ਹ ਉਹ ਦੇਬੀ ਗਜ਼ਲ ਹੋਕੇ ਆਵੇ🔥🔥
@Teji_Kanakwalia
@Teji_Kanakwalia 3 жыл бұрын
ਦੇਬੀ ਇੱਕ ਸੱਚ ਹੈ, ਫਟਿਆ ਲਈ ਇੱਕ ਪੱਚ ਹੈ, ਨਾ ਚਾਹੁਣ ਵਾਲਿਆਂ ਲਈ ਕੱਚ ਹੈ।
@SinghPB71
@SinghPB71 3 жыл бұрын
Ikk purane Punjabi song di new video dekho👉👉 kzfaq.info/get/bejne/otqgiqRqxrvcgpc.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏☺👆👆
@jatin6779
@jatin6779 3 жыл бұрын
MAAN SAAB G DI SUPPORT CH KON KON A LIKE KROO💪👌💯
@sporstmanekambrar4499
@sporstmanekambrar4499 3 жыл бұрын
ਘੈਟ ਲਾਈਵ ਹੈ ਜੀ
@lakhveersingh781
@lakhveersingh781 Жыл бұрын
ਦੇਬੀ ਭਾਜੀ ਨੂੰ ਦਿਲੋਂ ਪਿਆਰ ❤️❤️❤️❤️
@user-yc1ye4py6s
@user-yc1ye4py6s 3 жыл бұрын
ਜਿੱਤੇ ਕੇ ਉਹ ਭੁੱਲੇ ਸਾਨੂੰ ਹਾਰ ਚੇਤੇ ਰਹਿ ਗਈ... ਨਾਂ ਭੁੱਲ ਗਿਆ ਪਰ ਮੁਟਿਆਰ ਚੇਤੇ ਰਹਿ ਗਈ...ਦੇਬੀ ਜੀ
@gurie659
@gurie659 3 жыл бұрын
ਦੂਜਾ ਸ਼ਿਵ ਕੁਮਾਰ ਬਟਾਲਵੀ, Eho jehe artist dunia te bhot ghat hunde ne ❤❤ saadi umar tuhanu lgg jaawe
@sporstmanekambrar4499
@sporstmanekambrar4499 3 жыл бұрын
Yes ji
@JaspalSingh-ne5vb
@JaspalSingh-ne5vb 3 жыл бұрын
"ਬੁੱਤ ਕੋਲੋਂ ਰੂਹ ਪੁੱਛਦੀ"ਬਹੁਤ ਸੋਹਣਾ ਲਿਖਿਆ ਵੀਰ ਨੇ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ। kzfaq.info/get/bejne/l5aJkpCDtdPSk4E.html
@PremSingh-ow3qn
@PremSingh-ow3qn 3 жыл бұрын
बिल्कुल सही कहा है
@pavitarsingh389
@pavitarsingh389 3 жыл бұрын
Sahi gll aa
@JagdeepSinghJachak
@JagdeepSinghJachak 11 ай бұрын
ਦੇਬੀ ਸ਼ਾਇਰੀ ਵਿੱਚ ਰਬ ਗਾਇਕੀ ਵਿੱਚ ਯਬ ਗਾਇਕੀ ਤੇਰੇ ਵਸਦਾ ਰੋਗ ਨਹੀ ਬਾਈ
@nittinjaswal6447
@nittinjaswal6447 3 жыл бұрын
Na me punjabi shi bolta hu na likh pata hu... Jabki me Punjab ka hi hu... Pr ptani debi paji k gane mere ko sach dikha dete hai... Love u bai g.
@mandeepkumar6028
@mandeepkumar6028 3 жыл бұрын
Y dil se suno to he aisa hota hey
@saleemlohar4864
@saleemlohar4864 3 жыл бұрын
ਰੂਹ ਚ ਊਤਰ ਜਾਣ ਵਾਲੇ ਗੀਤ😔😔 ਸੌਣ ਲੱਗੇ ਦੇਬੀ ਦੇ ਤਾਂ ਤਿੰਨ ਪੱਕੇ ਨੇ ✌✌
@karandeepsingh5488
@karandeepsingh5488 3 жыл бұрын
ਪੰਜਾਬੀ ਪੰਜਬੀਅਤ ਜਿੰਦਬਾਦ 💪💪💪🔥🔥🔥🔥
@RimpyK059
@RimpyK059 2 жыл бұрын
Punjabi sangeet da "JADUGAR DEBI MAKHSOOSPURI" Vasde rho ji .
@00EVA719
@00EVA719 3 жыл бұрын
ਆਸ ਕੋਈ ਨਾ ਫਿਰ ਵੀ ਖ਼ੁਆਬ ਉਲੀਕੀ ਜਾਈਏ ਕਾਸ਼ ਕੋਈ ਆ ਜਾਵੇ ਅਸੀਂ ਹਜੇ ਵੀ ਉਡੀਕੀ ਜਾਈਏ🔥🔥
@user-pankajdehradun456
@user-pankajdehradun456 3 жыл бұрын
ਬਚਪਨ ਵਿੱਚ ਸੁਣਿਆ। ‌‌‍‍‌‌ਜਵਾਨੀ ਵਿੱਚ ਸੁਣਿਆ। ਹੁਣ ਬੁਢਾਪੇ ਵੱਲ ਚਲ ਪੲੇ ਆ।ਪਰ ਦੇਬੀ ਅੱਜ ਵੀ ਜਵਾਨ ਆ।।।ਕਕਰਾਲਾ
@mann6176
@mann6176 3 жыл бұрын
ਲਵ ਯੂ ਦੇਬੀ ਉਸਤਾਦ ਲੋਕ ਨਹੀਂ ਜਾਣਦੇ ਕਿ ਦੇਬੀ ਸੁਣਦੇ ਲਈ ਬੋਤਲ ਪੀਣੀ ਪੈਂਦੀਆਂ ਫਿਰ ਕਿਤੇ ਜਾਕੇ ਸਮਝ ਉਹਦੀ ਆ
@tejindersukhpuria5060
@tejindersukhpuria5060 3 жыл бұрын
ਦਿਲ ਦੀ ਗੱਲ
@jatindersony2033
@jatindersony2033 3 жыл бұрын
Hahahaha kise hadh tak gll thik v aa
@sporstmanekambrar4499
@sporstmanekambrar4499 3 жыл бұрын
ਦੇਬੀ ਸਾਬ ਜੀ ਸਿਰਾ ਜੀ ਲਾਈਵ
@jagjitsonujagjitsonu5992
@jagjitsonujagjitsonu5992 2 жыл бұрын
ਦੇਬੀ ਤਾਂ ਦੇਬੀ ਹੀ ਹੈ
@raghbirsingh3564
@raghbirsingh3564 3 жыл бұрын
ਦੇਬੀ ਜੀ ਥੋਡੀ ਸੋਚ ਨੂੰ ਸਲਾਮ ਹੈ ਜੀ
@lakhwindersingh5153
@lakhwindersingh5153 3 жыл бұрын
Evergreen writer,singer & Shayar👍
@davindersandhu6040
@davindersandhu6040 3 жыл бұрын
Powerd by babbu maan fans 🅱️Ⓜ️💪💪
@sporstmanekambrar4499
@sporstmanekambrar4499 3 жыл бұрын
ਦੇਬੀ ਸਾਬ🌹✍️
@BalkarSingh-ys9pl
@BalkarSingh-ys9pl 3 жыл бұрын
ਦੇਬੀ ਭਾਜੀ ਬਹੁਤ ਬਦੀਆ, ਦਿੱਲ ਦੀ ਦੌਲਤ,,,,
@Sushilkumar-mx4xz
@Sushilkumar-mx4xz 3 жыл бұрын
ਵੀਰ ਜੀ ਮੇਰੇ ਦੋਸਤ ਨੂੰ ਵੀ ਸਪੋਟ ਕਰਦੋ ਜੀ ਬਹੁਤ ਸੋਹਣਾ ਲਿਖਦਾ ਹੈ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ,,, kzfaq.info/get/bejne/qLxprcx2zKqZiqs.html
@lovebeimaan4248
@lovebeimaan4248 3 жыл бұрын
ਤੇਰੇ ਰਾਹਾਂ ਵਿਚ ਖੜਾ ਖੜਾ ਰੁਖ ਹੋ ਗਿਆ,, ਤੇਰੀ ਫੋਟੋ ਵਾਂਗੂੰ ਦੇਬੀ ਹੁਣ ਚੁੱਪ ਹੋ ਗਿਆ ।।👤
@pargatsinghhakuwala8578
@pargatsinghhakuwala8578 3 жыл бұрын
ਬੱਬੂ ਮਾਨ 😘😘😘😘👌🏻👌🏻
@maninderchalaki6008
@maninderchalaki6008 3 жыл бұрын
Siraaaaa gal baat
@manjinderbrar5027
@manjinderbrar5027 3 жыл бұрын
ਦੇਬੀ ਲਾਈਵ 7👌👌🌹🌹🥰
@saleemlohar4864
@saleemlohar4864 3 жыл бұрын
#ਮਾਨ fans ਹਾਜ਼ਰੀ ਲਵਾਉ ✌,,
@charanjitmahal2073
@charanjitmahal2073 3 жыл бұрын
Ustaad ji
@MandeepSingh-gz6lg
@MandeepSingh-gz6lg 3 жыл бұрын
ਇਸ ਲਾਇਵ ਵਿੱਚ ਸਭ ਚਿਹਰੇ ਬੜੇ ਹੀ ਮਨਮੋਹਨੇ ਲੱਗ ਰਹੇ ਨੇ ,ਪੰਜ ਵਾਰ ਦੇਖ ਲਿਆ ਹੈ.love from Canada 🇨🇦
@meetcc5
@meetcc5 3 жыл бұрын
Great sir... ਰੰਗ ਬੱਝ ਜਾਂਦਾ ਜਦੋ ਦੇਬੀ ਲਾਈਵ ਲਾ ਕੇ ਬੈਠ ਜਾਈਏ 💐
@PrinceRaj-pc4jp
@PrinceRaj-pc4jp 2 ай бұрын
Debi paji porania ghala che te kahraadendene😂😂😂 din o peara wale kheria bhara wale❤❤❤❤
@sukhjeetchahal9236
@sukhjeetchahal9236 3 жыл бұрын
ਡਿਸਲਾਇਕ ਕਰਨ ਵਾਲਿਆਂ ਨੂੰ ਬਾਬਾ ਮੱਤ ਬਖਸ਼ੇ 🙏🙏
@rajender2938
@rajender2938 3 жыл бұрын
ਅੜਬ ਪੰਜਾਬੀ ਨੇ ਅਰਜ਼ ਕੀਤੀ ਹੈ ਤਾ...👍👌
@user-bk9vd8ky2s
@user-bk9vd8ky2s 3 жыл бұрын
Babbu maan te debi saab nu sadi v umar lgg jaave
@navneetbhagi8900
@navneetbhagi8900 3 жыл бұрын
Jithe aake shabad khatam ho jaan tareef layi, othon Debi shuru hunda....
Debi Makhsoospuri - Debi Live 6 | ਔਹ ਸੱਜਣ ਬੈਠੇ...
1:33:59
Survival skills: A great idea with duct tape #survival #lifehacks #camping
00:27
Получилось у Вики?😂 #хабибка
00:14
ХАБИБ
Рет қаралды 7 МЛН
The child was abused by the clown#Short #Officer Rabbit #angel
00:55
兔子警官
Рет қаралды 24 МЛН
Chajj Da Vichar 714 ||  Who made Gurdev Gill as Debi Maksoospuri
38:45
Prime Asia TV
Рет қаралды 255 М.
Sohal Records Presents: Best Punjabi Sad Songs 2024 | Audio Jukebox
29:10
Small City Big Dreams
Рет қаралды 2,1 М.
Purana Punjab | All Chapter | Virasat Sandhu | Jukebox | Latest Punjabi Song 2023
25:01
Debi Live 1 - Debi Makhsoospuri | Full Show (2003)
1:25:10
Punjabi Music Archive Extra
Рет қаралды 4,2 М.
All Sad Songs || Best Sad Songs || Volume 1 || Ranjit Rana
39:02
web tech
Рет қаралды 3,6 МЛН
Debi Live 2 Full ( CD 2 )
1:13:34
Narinder Kamra
Рет қаралды 205 М.
Kendrick Lamar - Not Like Us
5:55
KendrickLamarVEVO
Рет қаралды 41 МЛН
Say mo & QAISAR & ESKARA ЖАҢА ХИТ
2:23
Ескара Бейбітов
Рет қаралды 1,5 МЛН
IL’HAN - Pai-pai (lyric video) 2024
3:24
Ilhan Ihsanov
Рет қаралды 145 М.