ਜਦੋਂ ਇੱਕ ਸਾਲ ਦੀ ਘੋਰ ਤਪੱਸਿਆ ਤੋਂ ਬਾਅਦ ਬਾਹਰ ਆਏ ਸਾਧੂ (1 Year long hard Meditation) Sant Darshan Singh Ji

  Рет қаралды 511,162

Dhakki Sahib

Dhakki Sahib

Жыл бұрын

5 ਮਾਰਚ 1989 ਉਹ ਕਰਮਾ ਵਾਲਾ ਦਿਨ ਸੀ ਜਿਸ ਦਿਨ ਸ੍ਰੀ ਹਜੂਰ ਸੰਤ ਬਾਬਾ ਦਰਸ਼ਨ ਸਿੰਘ ਜੀ ਪੂਰੇ ਇੱਕ ਸਾਲ ਦੀ ਕਠਿਨ ਤਪੱਸਿਆ ਉਪਰੰਤ ਕੱਚੇ ਭੋਰਾ ਸਾਹਿਬ ਵਿੱਚੋਂ ਬਾਹਰ ਆਏ ਸਨ, ਸੰਤ ਜੀ ਮਹਾਰਾਜ ਦਾ ਸਰੀਰ ਬਿਲਕੁਲ ਹੀ ਹੱਡੀਆਂ ਦੀ ਮੁਠ ਰਹਿ ਗਿਆ ਸੀ। ਉਸ ਸਮੇਂ ਦੀ ਇੱਕ ਛੋਟੀ ਜਿਹੀ ਝਲਕ ਆਪ ਸੰਗਤਾਂ ਨਾਲ ਸਾਂਝੀ ਕਰ ਰਹੇ ਹਾਂ।
1 Year hard Meditation at Tapoban
For all latest updates, please visit the following page:
Website Link: www.dhakkisahib.tv​​​​
Facebook Information Updates: / dhakkisahib​​​​
KZfaq Media Clips: / dhakkisahibtv
Contact us - +91- 9872888550, +91-9915715600, +91-9872752208
#meditation #oneyearmeditation #hardmeditation #longmeditation #jangaldevichmangal #5march #5march1987 #tapoban #santbabadarshansinghji ​​ #TapobanDhakkiSahib

Пікірлер: 840
@devinderrandhawa9248
@devinderrandhawa9248 Жыл бұрын
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਬਣ ਢੱਕੀ ਸਾਹਿਬ ਵਾਲੇ ਮਹਾਂਪੁਰਸ਼ ਜੀ ਜਿਹਨਾਂ ਨੇ ਘੋਰ ਤਪੱਸਿਆ ਕੀਤੀ ਤੇ ਇਕ ਪੂਰਾ ਸਾਲ ਭੋਰਾ ਸਾਹਿਬ ਵਿਚ ਬਿਰਾਜਮਾਨ ਰਹਿ ਕੇ ਤਪੱਸਿੰਆ ਕਰਦੇ ਰਹੇ ਤੇ ਸਰੀਰ ਬਿਲਕੁੱਲ ਕਮਜੋਰ ਹੋ ਗਿਆ ਸੀ ।ਇੰਨੀ ਕਠਿਨ ਤਪੱਸਿਆ ਬੰਦਗੀ ਕਰਕੇ ਕਿੰਨਿਆਂ ਦੇ ਜੀਵਨ ਸੰਵਾਰੇ ।ਪੂਰਨ ਬ੍ਰਹਮਗਿਆਨੀ ਸਾਧੂਆਂ ਨੂੰ ਕੋਟਿ ਕੋਟਿ ਨਮਸਕਾਰ ਸਾਡਾ ਰੋਮ ਰੋਮ ਰਿਣੀ ਹੈ ਮਹਾਪੁਰਸ਼ਾਂ ਦਾ ।🙏🙏
@user-ho2zu3ux4f
@user-ho2zu3ux4f 11 ай бұрын
ਵਾਹਿਗਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@kulwantsingh2097
@kulwantsingh2097 9 ай бұрын
⁴⁴
@btl3938
@btl3938 9 ай бұрын
ਇਨੇ ਸਾਡੇ ਲਈ ਨਹੀ ਆਪਣੇ ਲਈ ਕੀਤਾ ਬੇਕੂਫ ਅਨਪੜ੍ਹ ਲੋਕੋ
@jassalkaur3548
@jassalkaur3548 7 ай бұрын
🙏🙏🙏🙏🙏🙏🤲🤲
@goldysonia-rx5do
@goldysonia-rx5do Ай бұрын
Dhan a tuc waheguru ji dhan a thadi kamayi sade b bede par kro nam simran waksho ❤🙏🙏🙏🙏
@kamaljeetkaur3073
@kamaljeetkaur3073 Жыл бұрын
ਇਕ ਰੂਹ ਤਪੋਵਣ ਵਿੱਚ ਵਸਦੀ ਹੈ ਜੋ ਰੱਬ ਦਾ ਰਾਸਤਾ ਦੱਸਦੀ ਹੈ🙏
@Plwnder1550
@Plwnder1550 10 ай бұрын
Waheguru Ji Mehar Karna
@Plwnder1550
@Plwnder1550 10 ай бұрын
Waheguru Ji Mehar Karna ji
@ravindersinghmullanpur1932
@ravindersinghmullanpur1932 4 ай бұрын
ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਗੁਰੂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਸੰਤ ਮਹਾਂਪੁਰਖ ਬਾਬਾ ਜੀਓ ਵਾਹਿਗੁਰੂ ਜੀਓ ❤️❤️❤️❤️❤️❤️❤️❤️❤️❤️❤️
@sapinderdeepkaurvirk9110
@sapinderdeepkaurvirk9110 Жыл бұрын
ਮਨ ਪਿਆਰੇ ਦੇ ਵੈਰਾਗ ਵਿੱਚ ਲੱਗਿਆ ਸਰੀਰ ਸੁੱਕ ਕੇ ਹੱਡਾਂ ਦੀ ਮੁੱਠ ਬਣਿਆ ਇਹੋ ਜਿਹੀ ਕਠੋਰ ਘੋਰ ਤਪੱਸਿਆ ਅਗੰਮੀ ਰੂਹ ਹੀ ਕਰ ਸਕਦੀ ਹੈ ❤
@mewasingh4065
@mewasingh4065 Жыл бұрын
Waheguru ji waheguru ji Parmaatma Tuhnu Lami Umar Bakshe Wahegur
@najarsingh3234
@najarsingh3234 Жыл бұрын
Bilkulsach. Waheguruji Waheguruji
@JagroopSingh-no7xy
@JagroopSingh-no7xy Жыл бұрын
@@mewasingh4065 ਉਹ ਸਾਲ ਭਰ ਤੋ ਭੋਰੇ ਵਿੱਚ ਰੇਪ ਕਰ ਰਿਹਾ ਹੋਣਾ ਸਾਧ ਦੀਆ ਭੇਡਾ
@angatsingh153
@angatsingh153 Жыл бұрын
​@@JagroopSingh-no7xyveer tenu mar jana chahida, teru jaman walya te lannat aa, ehna beakal banda jamaya
@gunveersingh578
@gunveersingh578 11 ай бұрын
​@@JagroopSingh-no7xyबब्कोफ्फ
@Phantom_Shadow7
@Phantom_Shadow7 Жыл бұрын
Ek Oangkar Satnaam kartha purkh nirabau niravair akaal Murat ajooni sebung gurparsaad japp aad sach jugaad sach hai bee sach Nanak hosi bee sach Nanak hosi bee sach waheguru 🙏📿 mool mantre and gurmantre combined full kirpa of akaal purkh , dhan dhan shiri guru Granth Sahib Maharaj purnan jaagdi jot 🙏📿
@navjotgurm729
@navjotgurm729 2 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ 🎉🎉🎉🎉🎉🎉🎉
@BaljinderSingh-wr2uf
@BaljinderSingh-wr2uf 11 ай бұрын
ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ❤❤❤❤❤❤❤
@mdsk6273
@mdsk6273 Жыл бұрын
ਤੈਨੂੰ ਮਿਲ ਜਾਣਗੇ ਭਗਵਾਨ, ਗਰੀਬੀ ਧਾਰ ਮਨਾਂ 🙏🙏🙏🙏🙏🌷🌷🌷🌷🌷🌺🌺🌺🌺🌺⚘⚘⚘⚘⚘।
@meerbabaji2231
@meerbabaji2231 11 ай бұрын
ਧੰਨ ਧੰਨ ਨੇ ਉਨ੍ਹਾਂ ਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ ਨਾਮ ਜੱਪਦੇ 🙏🙏 ਰੱਬ ਵੱਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ 🌹🙏🙏
@simrankaur5865
@simrankaur5865 Жыл бұрын
ਪਿਆਰੇ ਗੁਰਦੇਵ ਜੀ ਦੇ ਚਰਨਾਂ ਵਿੱਚ ਕਰੋੜਾਂ ਕਰੋੜਾਂ ਵਾਰ ਨਮਸਕਾਰ 🙏🙏
@ਮਨਸਬਦਾਰ
@ਮਨਸਬਦਾਰ Жыл бұрын
ਬਾਬੇ ਦੀ ਸਰਦਾਰੀ ਆ। ਭਗਤੀ ਦੀ ਦਿੱਖ ਘੱਟ ਤੇ ਅੰਦਾਜ਼ ਵੱਧ ਫ਼ਿਲਮਾਇਆ ਜਾ ਰਿਹਾ।
@SukhwinderSingh-wq6dz
@SukhwinderSingh-wq6dz 2 ай бұрын
Dhun dhun sant darshan singhji maharaj dhun dhun nirankar ji meri hazri vi aapne charna which laa lvo ji vedio di prerna jgan was kotan kot dhanwaad ji waheguru ji🙏🙏🙏🙏🙏
@paramjitkaur1028
@paramjitkaur1028 Жыл бұрын
ਜਿੰਨਾਂ ਆਇਆਂ ਤੋਂ ਜਗਤ ਤਰ ਜਾਵੇ ਧੰਨ ਧੰਨ ਆਉਂਣਾ ਉਂਨਾਂ ਦਾ ।
@sukhdevkaur3397
@sukhdevkaur3397 Жыл бұрын
Wahegurujiapni.maherkaoji,
@gurwantsingh5068
@gurwantsingh5068 Жыл бұрын
WaheGuru, WaheGuru jee
@ravindersinghmullanpur1932
@ravindersinghmullanpur1932 4 ай бұрын
ਵਾਹਿਗੁਰੂ ਜੀਓ ❤️❤️
@ramgarh1110
@ramgarh1110 Жыл бұрын
ਧੰਨ ਧੰਨ ਸੰਤ ਖਾਲਸਾ ਜੀ ਧੰਨ ਕਮਾਈ ਆਪ ਜੀ ਦੀ ਨਮਸ਼ਕਾਰ ਨਮਸ਼ਕਾਰ ਗੁਰਦੇਵ ਜੀਓ
@sukhmansingh.7
@sukhmansingh.7 Жыл бұрын
ਮੂੰਹੋ ਮੰਗੀਆਂ ਮੁਰਾਦਾਂ ਮਿਲਦੀਆਂ ਨੇ ਤਪੋਬਣ ਵਾਲੀ ਸਰਕਾਰ ਤੋਂ।🙏🙏
@khalsa.tejbirr5223
@khalsa.tejbirr5223 Жыл бұрын
ਸਾਨੂੰ ਤੁਹਾਡੇ ਵਿੱਚੋਂ ਰੱਬ ਦਿਸਦਾ ਏ, ਬਾਬਾ ਜੀ ਬਾਰਮ ਬਾਰ ਤੁਹਾਨੂੰ ਸਿਜਦਾ ਏ, ਤੁਹਾਡੇ ਇੱਕ ਵਾਰ ਦਰਸ਼ਨ ਹੋ ਜਾਂਦੇ, ਮਨ ਫੁੱਲਾਂ ਵਾਂਗ ਸਾਡਾ ਖਿੜਦਾ ਏ, ਹੱਥ ਸਾਡੇ ਜੁੜ ਜਾਂਦੇ ਨੇ ਸ਼ੁਕਰਾਨੇ ਵਿੱਚ, ਅੱਖਾਂ ਚੋ ਪਾਣੀ ਵੀ ਬੜਾ ਕਿਰਦਾ ਏ, ਤੁਹਾਨੂੰ ਲੱਖਾਂ ਵਾਰੀ ਸੀਸ ਨਿਵਾਈਏ, ਭਾਗਾਂ ਨਾਲ ਪਰੀਤਮ ਮਿਲਦਾ ਏ, ਕਰਮਾਂ ਨਾਲ ਪਿਆਰਾ ਮਿਲਦਾ ਏ🙏🏻🌺
@manjeetsrandhawa5133
@manjeetsrandhawa5133 2 ай бұрын
Dhan guru Ramdas Dhan guru Ramdas Dhan guru Ramdas Dhan guru Ramdas Dhan guru Ramdas
@prabhjotkaur6553
@prabhjotkaur6553 Жыл бұрын
ਆਪ ਜਪਦੇ ਤੇ ਜਪਾਉਦੇ ਨਾਮ ਹੋਰਾ ਨੁੰ ਧੰਨ ਧੰਨ ਆਉਣਾ ਉਹਨਾ ਦਾ🙇🏻‍♀️🙇🏻‍♀️🙇🏻‍♀️
@ramphalsingh1635
@ramphalsingh1635 Жыл бұрын
ਧੰਨ ਧੰਨ ਬਾਬਾ ਜੀ ਜਿਹਨਾਂ ਦੀ ਕ੍ਰਿਪਾ ਸਦਕਾ ਅਸੀਂ ਜਿੰਦਗੀ ਜੀਅ ਰਹੇ ਹਾਂ , ਜੀ ਆਇਆਂ ਨੂੰ ਗੁਰੂ ਪਿਆਰਿਓ , ਆਪ ਜੀ ਦੇ ਚਰਨਾਂ ਵਿਚ ਕਰੋੜਾਂ ਵਾਰ ਨਮਸ੍ਕਾਰ ਹੈ ਜੀ 👏👏👏🙇🏼‍♀️🙇🏼‍♀️
@karamjitkaur9856
@karamjitkaur9856 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤
@baljinderkaur735
@baljinderkaur735 Жыл бұрын
Wahegureji wahegureji wahegureji wahegureji wahegureji Tere suhkar hai ji mehar Karo ji babaji sat shir alkal babaji mehar Karo ji 🙏🏻❤❣️❤🙏🏻❤🙏🏻❤🙏🏻🌹👍🌹🌹🌹🌹🌹
@baldeepchand4134
@baldeepchand4134 Жыл бұрын
Wahaguru mehar keraa baba Ji, 🙏🙏🙏🙏🙏🙏🙏
@khalsa.tejbirr5223
@khalsa.tejbirr5223 Жыл бұрын
ਐਸੀਆਂ ਪੂਰਨ ਬਰਹਿਮਗਿਆਨੀ ਰੂਹਾਂ ਦੀਆਂ ਤਾਂ ਜੀਵਨੀਆਂ ਪੜ ਸੁਣਕੇ ਵੀ ਜੀਵਨ ਬਦਲ ਜਾਂਦੇ ਹਨ। ਇਹਨਾਂ ਦੇ ਜੀਵਨ ਦੀਆਂ ਮਹਾਨ ਝਲਕਾਂ ਸਾਡੇ ਕਲਿਯੁਗੀ ਜੀਵਾਂ ਵਾਸਤੇ ਚਾਨਣ ਮੁਨਾਰਾ, ਰਾਹ ਦਸੇਰਾ ਹੁੰਦੀਆਂ ਹਨ ਜਿਸਨੂੰ ਵੇਖ ਸੁਣਕੇ ਅਨੇਕਾਂ ਜੀਵਨ ਬਦਲ ਜਾਂਦੇ ਹਨ🙏🏻🥹
@Plwnder1550
@Plwnder1550 10 ай бұрын
Waheguru Ji Mehar Karna ji
@satwindersingh7138
@satwindersingh7138 Жыл бұрын
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਜੀ ਪੂਰਨ ਬ੍ਰਹਮ ਗਿਆਨੀ ਜੀ
@JagroopSingh-no7xy
@JagroopSingh-no7xy Жыл бұрын
ਲੰਨ ਗਿਆਨੀ ਕੁੱਤੇ ਦਾ ਪੁੱਤ ਪਖੰਡੀ ਸਾਧ
@KashmirSingh-fg1ie
@KashmirSingh-fg1ie Жыл бұрын
O bhrawa bramhgyani bahut vaddi padwi ha jinnu Marzi bana dinde ho bramhgyani
@lakhveerSingh-pq8pb
@lakhveerSingh-pq8pb Жыл бұрын
​@@KashmirSingh-fg1ie yyyy inka
@lakhveerSingh-pq8pb
@lakhveerSingh-pq8pb Жыл бұрын
L0❤0
@KashmirSingh-fg1ie
@KashmirSingh-fg1ie Жыл бұрын
@@lakhveerSingh-pq8pb ki kehna chaunde j
@karamjitsinghkj4496
@karamjitsinghkj4496 11 ай бұрын
ਜੇ ਸਾਲ ਭਰ ਕਿਰਤ ਕੀਤੀ ਹੁੰਦੀ ਤਾਂ ਗੱਲ ਕੁੱਝ ਹੋਰ ਹੁੰਦੀ।
@user-on7ps2bx9t
@user-on7ps2bx9t 2 ай бұрын
Dhan Guru Nanak Dhan Guru Granth Ji maharaj
@devinderrandhawa9248
@devinderrandhawa9248 Жыл бұрын
ਧੰਨ ਧੰਨ ਹੈ ਤਪੋਬਣ ਦੀ ਉਹ ਪਵਿੱਤਰ ਧਰਤੀ ਜਿਸ ਦਿਨ ਮਹਾਂਪੁਰ਼ਸ਼ਾਂ ਨੇ ਆ ਕੇ ਆਪਣੇ ਚਰਨ ਟਿਕਾਏ ਸਨ ਇਸ ਧਰਤੀ ਨੂੰ ਵੀ ਭਾਗ ਲੱਗ ਗਏ ।ਸਦੀਆਂ ਤੋਂ ਪਿਆ ਵੀਰਾਨ ਬਿਆਬਾਨ ਜੰਗਲ ਚਹਿਕ ਮਹਿਕ ਉੱਠਿਆ ।ਜਿਥੇ ਇਹੋ ਜਿਹੇ ਮਹਾਨ ਤਪੱਸਵੀ ਸਾਧੂ ਆਕੇ ਚਰਨ ਟਿਕਾਉਣ ਉਥੇ ਕਿਸ ਚੀਜ ਦੀ ਘਾਟ ਰਹਿੰਦੀ ਹੈ ।ਸਾਰਾ ਜੰਗਲ ਹਰਾ ਭਰਾ ਹੋ ਉੱਠਿਆ ਸਾਰੇ ਪਾਸੇ ਨਾਮ ਬਾਣੀ ਦਾ ਪਰਤਾਪ ਹੋ ਰਿਹਾ ਹੈ ਤਪੋਬਣ ਦਾ ਕਣ ਕਣ ਪੱਤਾ ਪੱਤਾ ਨਾਮ ਜਪ ਰਿਹਾ ਹੈ ।🙏🙏
@ravindersinghmullanpur1932
@ravindersinghmullanpur1932 4 ай бұрын
ਵਾਹਿਗੁਰੂ ਜੀਓ ❤️❤️
@lakhwindersinghdhillon2797
@lakhwindersinghdhillon2797 Жыл бұрын
ਧੰਨ ਤੇਰੀ ਸਿੱਖੀ ਬਾਬਾ ਜੀ ਬਹੁਤ ਵੱਡੀ ਭਗਤੀ ਮਾਲਕ ਹਨ
@Harpreetkaur-he3hj
@Harpreetkaur-he3hj Жыл бұрын
ਹੇ ਵਾਹਿਗੁਰੂ ਜੀ! ਸੰਤ ਖ਼ਾਲਸਾ ਜੀ ਨੂੰ ਚੜ੍ਹਦੀਕਲਾ ਤੇ ਲੰਮੀ ਉਮਰ ਬਖਸ਼ੋ
@ManpreetSingh-113
@ManpreetSingh-113 Жыл бұрын
ਗੁਰੂ ਸਾਹਿਬ ਜੀਆ ਦਾ ਕੋਟਿ ਕੋਟਿ ਸੁਕਰਾਨਾ ਜੀ। ਜਿਨਾ ਨੇ ਕਿਰਪਾ ਕਰਕੇ ਸਾਨੂੰ ਪੂਰਨ ਸਾਧੂਆ ਦਾ ਮਿਲਾਪ ਬਖਸਿਆ ਹੈ 👏👏
@khalsa.tejbirr5223
@khalsa.tejbirr5223 Жыл бұрын
ਧੰਨ ਧੰਨ ਬਾਬਾ ਜੀ ਪ੍ਰੇਮ ਵੈਰਾਗ ਤਿਆਗ ਦੀ ਮੂਰਤ ਜਿਨ੍ਹਾਂ ਉਸ ਅਕਾਲਪੁਰਖ ਵਾਹਿਗੁਰੂ ਨਾਲ ਐਸਾ ਅਥਾਹ ਪ੍ਰੇਮ ਕੀਤਾ ਹੈ ਕਿ ਬਿਨ੍ਹਾਂ ਗਰਮੀ ਸਰਦੀ ਭੁੱਖ ਪਿਆਸ ਹਨੇਰੀ ਝੱਖੜ ਤੁਫਾਨ ਜ਼ਹਿਰੀਲੇ ਜੰਗਲੀ ਜੀਵ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਘੋਰ ਜੰਗਲਾਂ ਵਿੱਚ ਖੁੱਲੇ ਅਸਮਾਨ ਹੇਠ, ਕੱਚੇ ਭੋਰੇ ਵਿੱਚ ਹੀ ਸਮਾਧੀਆਂ ਲਾ ਬੈਠੇ ਰਹੇ ਸਰੀਰ ਸੁੱਕ ਕੇ ਹੱਡੀਆਂ ਦੀ ਮੁੱਠ ਬਣਕੇ ਰਹਿ ਗਿਆ ਪਰੰਤੂ ਬਾਬਾ ਜੀ ਉਸੇ ਤਰ੍ਹਾਂ ਪਰੇਮ ਵਿੱਚ ਲੀਨ ਸਮਾਧੀ ਸਥਿੱਤ ਬੈਠੇ ਰਹੇ,ਪ੍ਰਮਾਤਮਾ ਦੇ ਵਿੱਚ ਹੀ ਅਭੇਦ ਹੋ ਗਏ,ਇੱਕ ਮਿਕ ਹੋ ਗਏ। ਸਰੀਰ ਕਿਰਸ ਹੋ ਗਿਆ ਪਰੰਤੂ ਚਿਹਰੇ ਤੋਂ ਡੁੱਲ ਡੁੱਲ ਪੈਂਦੇ ਇਲਾਹੀ ਨੂਰ ਦਾ ਤਪ ਤੇਜ਼ ਝੱਲਿਆ ਨਹੀਂ ਸੀ ਜਾਂਦਾ। ਆਏ ਤਾਂ ਧੁਰ ਦਰਗਾਹੋਂ ਹੀ ਪਰਮੇਸ਼ਰ ਦਾ ਰੂਪ ਨੇ ਬਸ ਜਾਮਾ ਸਾਧੂ ਦਾ ਧਾਰਿਆ ਤੇ ਸਾਡੇ ਕਲਿਯੁਗੀ ਜੀਵਾਂ ਦੇ ਭਲੇ ਹਿੱਤ ਭਗਤੀ ਦੇ ਪੂਰਨੇ ਪਾਕੇ ਦਿਖਾਏ। ਤਪੋਬਣ ਵਾਲੇ ਰਿਸ਼ੀ ਜੀ ਦੀ ਮਹਿਮਾ ਬੇਅੰਤ ਹੈ ਜੋ ਸੰਪੂਰਨ ਕਦਾਚਿਤ ਵੀ ਵਰਣਨ ਨਹੀਂ ਕੀਤੀ ਜਾ ਸਕਦੀ। ਸਾਡੀ ਹੱਥ ਜੋੜਕੇ ਚਰਨੀਂ ਸੀਸ ਨਿਵਾਕੇ ਧੰਨ ਬਾਬਾ ਜੀਆਂ ਨੂੰ ਬਾਰਮ ਬਾਰ ਡੰਡਾਉਤ ਬੰਧਨਾ ਹੈ ਬਾਬਾ ਜੀਆਂ ਦੀ ਅਣਥੱਕ ਕਮਾਈ ਨੂੰ ਸੀਸ ਨਿਵਾਕੇ ਨਮਸ਼ਕਾਰ ਹੈ🙏🏻
@sapinderdeepkaurvirk9110
@sapinderdeepkaurvirk9110 Жыл бұрын
ਜਿਨਾਂ ਆਇਆਂ ਤੋਂ ਜਗਤ ਤਰ ਜਾਵੇ ਧੰਨ ਤੁਹਾਡਾ ਆਉਣਾਂ ਮਹਾਰਾਜ ਜੜਿ 🙏🏻
@baldishdaroch
@baldishdaroch Жыл бұрын
Dhan dhan sant darshan Singh ji 🙏🙏🙏🙏🙏🙏🥳🥳🥳🥳🥳🥳🎉🎉🎉🎉🎉🎉🎉🎉🎉
@Plwnder1550
@Plwnder1550 10 ай бұрын
Waheguru Ji Mehar Karna Ji
@tarlochansingh8161
@tarlochansingh8161 Жыл бұрын
ਇਸ ਕਹਾਣੀ ਵਿਚ ਜਿਸ ਤਪਸਿਆ ਦੀਆਂ ਗੱਲਾਂ ਕੀਤੀਆਂ ਹਨ ਗੁਰਮਤਿ ਸਭ ਨੂੰ ਰੱਦ ਕਰਦੀ ਹੈ। ਗੁਰੂ ਨਾਨਕ ਸਾਹਿਬ ਦਾ ਸਿਖ ਨਾ ਤਾਂ ਸੰਤ ਕਹਾਵੈ ਤੇ ਨਾ ਹੀ ਤਪਸਿਆ ਆਲੇ ਪਖੰਡ ਕਰਕੇ ਲੋਕਾਂ ਠੂੰ ਆਪਣੇ ਮਗਰ ਲਾਵੇ। ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੌਰਾਨ ਕਿਸੇ ਸੰਤ ਦਾ ਜਿਕਰ ਨਹੀ। ਪੰਜਾਬ ਅੰਗਰੇਜਾਂ ਦੇ ਅਧੀਨ ਆਉਣ ਤੋਂ ਬਾਅਦ ਸੰਤ ਐਂ ਪੈਦਾ ਹੋਗੇ ਜਿਵੇਂ ਸਾਉਣ ਦੇ ਮਹੀਨੇ ਡੱਡੂ।
@paramjeetghumaan
@paramjeetghumaan Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@KKBenipal
@KKBenipal Жыл бұрын
ਅਸੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਸਾਨੂੰ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਸੰਗਤ ਮਿਲੀ ਹੈ.ਬਾਬਾ ਜੀ ਨੇ ਇਸ ਸੁੰਨੇ ਬੀਆਬਾਨ ਜੰਗਲ ਵਿੱਚ ਘੋਰ ਤਪੱਸਿਆ ਕਰ ਕੇ ਜੰਗਲ ਵਿਚ ਮੰਗਲ ਲਾਏ ਅਤੇ ਸਾਡੇ ਕਲਜੁਗੀ ਜੀਵਾ ਦੇ ਭਲੇ ਲਈ ਅਨੇਕਾਂ ਹੀ ਪਰਉਪਕਾਰੀ ਕਾਰਜ ਸ਼ੁਰੂ ਕਰੇ ਅਤੇ ਸੰਸਾਰ ਨੂੰ ਨਾਮ-ਸਿਮਰਨ ਨਾਲ ਜੋੜਨ ਲਈ ਦਿਨ ਰਾਤ ਲੱਖਾਂ ਹੀ ਉਪਰਾਲੇ ਕਰ ਰਹੇ ਨੇ !ਤਪੋਬਨ ਦੀ ਧਰਤੀ ਤੇ ਸੰਤ ਖਾਲਸਾ ਜੀ ਦੀ ਦੇਖ ਰੇਖ ਵਿੱਚ ਅੱਜ ਲੱਖਾਂ ਸੇਵਾਵਾਂ ਚੱਲ ਰਹੀਆਂ ਨੇ . ਦਿਨ ਰਾਤ ਨਾਮ ਸਿਮਰਨ ਦਾ ਮੀਹ ਬਰਸਦਾ ਹੈ .ਤਪੋਬਨ ਦੀ ਧਰਤੀ ਤੇ ਨਮਸਤਕ ਹੁੰਦੇ ਜੋ ਸਕੂਨ ਮਿਲਦਾ ਉਸਦਾ ਬਿਆਨ ਨਹੀਂ ਕੀਤਾ ਜਾ ਸਕਦਾ, ਇਹ ਸਭ ਬਾਬਾ ਜੀ ਦੀ ਘੋਰ ਤਪੱਸਿਆ ਸਦਕਾ ਹੀ ਹੈ
@jaismeenkaur192
@jaismeenkaur192 Жыл бұрын
ਮਹਾਪੁਰਸ਼ਾਂ ਦੀ ਕਠਿਨ ਤੱਪਸਿਆ ਦੀਆਂ ਝਲਕਾਂ ਦੇਖ ਕੇ ਮਨ ਵੈਰਾਗ ਨਾਲ ਭਰ ਗਿਆ।ਮਹਾਪੁਰਸ਼ਾਂ ਦਾ ਪਾਵਨ ਸ਼ਰੀਰ ਕਿਸ ਤਰਾਂ ਸੁੱਕ ਕੇ ਹੱਡਾਂ ਦਾ ਪਿੰਜਰ ਬਣ ਗਿਆ ਸੀ।ਅੱਜ ਦੇ ਸਮੇ ਵਿੱਚ ਕੋਈ ਅਜਿਹਾ ਨਹੀਂ ਜੋ ਐਨੀ ਕਠਿਨ ਘਾਲਣਾ ਘਾਲ ਸਕੇ।
@amritpal4030
@amritpal4030 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sumandeepkaur940
@sumandeepkaur940 Жыл бұрын
ਚੰਨ ਨਾਲੋਂ ਸੋਹਣੇ ਮੁਖੜੇ ਅੱਗੇ ਫਿੱਕੇ ਪੈਂਦੇ ਤਾਰੇ ਵੇਖੇ ਢੂੰਡ ਥੱਕੀ ਮੈਂ ਦੁਨੀਆਂ ਸਾਰੀ ਨਾਂ ਐਸੇ ਰੱਬ ਦੇ ਪਿਆਰੇ ਵੇਖੇ ਦਿਨ ਰਾਤ ਸਾਧੂ ਬੰਦਗੀ ਕਮਾਵਦੇ ਰਹਿਣ ਚੜੀਆਂ ਸਦਾ ਹੀ ਖੁਮਾਰੀਆਂ ਵਿਰਲੀਆਂ ਆਉਣ ਇਸ ਜਹਾਨ ਅੰਦਰ ਬਖਸ਼ੀਆਂ ਰੂਹਾਂ ਪਿਆਰੀਆਂ ਧੰਨ ਕਮਾਈ ਸਾਧੂਆਂ ਦੀ ਮੈਂ ਸਦਾ ਹੀ ਨਮਸਕਾਰ ਕਰਾਂ ਐਸੇ ਸੰਤ ਮੁਰਾਰੀ ਨੂੰ ਮੈਂ ਬੰਦਨਾ ਬਾਰੰਬਾਰ ਕਰਾਂ 🙏🙇‍♀️🙏🙇‍♀️🙏🙇‍♀️
@sarpanchkhalsa735
@sarpanchkhalsa735 Жыл бұрын
ਗੁਰਮਤਿ ਇੰਨਾ ਸਾਰੀਆਂ ਗੱਲਾਂ ਦਾ ਵਿਰੋਧ ਕਰਦੀ ਹੈ।ਇਹ ਹਠ ਜੋਗ ਹੈ। ਗੁਰਮਤਿ ਅਨੁਸਾਰ ਗਿਆਨ ਗੁਰੂ ਹੈ ਨਾ ਕਿ ਸਰੀਰੂ
@manjotkaurdhanoa1784
@manjotkaurdhanoa1784 Жыл бұрын
Ik war sahib Siri guru nanak dev ji jal vich 3 din alop rhe c oh ki c fr ds skde aa koi guru sahib toh ta ni vda
@khalsa.tejbirr5223
@khalsa.tejbirr5223 Жыл бұрын
ਚੰਨ ਐਸਾ ਚੜ੍ਹਿਆ ਢੱਕੀ ਦੇ ਵਿਹੜੇ , ਰੌਸ਼ਨ ਸਾਰਾ ਜੱਗ ਹੋ ਗਿਆ🌹🙏🏻
@manjitsoni9676
@manjitsoni9676 Жыл бұрын
🙏🌹ਇਸ ਅਸਥਾਨ ਤੇ ਦਰਸ਼ਨ ਕਰਕੇ ਧੰਨੁ ਧੰਨੁ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ 🙏🌹ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨਾ ਜਾਇ ਲਿਖਿਆ🌹🙏 ਆਪਣੇ ਆਪ ਕੰਠ ਤੇ ਆ ਜਾਂਦਾ ਹੈ 🙏🌹ਧੰਨੁ ਧੰਨੁ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਜੀਉ 🌹🙏
@deepsimar7480
@deepsimar7480 Жыл бұрын
oh ap vichara rab lab reha hun anpadha ne ehnu ae rab bna dena
@ramanjitkaur3124
@ramanjitkaur3124 4 ай бұрын
DHAN DHAN SANT BABA DARSHAN SINGH JI
@paramjitkaur3866
@paramjitkaur3866 Жыл бұрын
wahegaru wahegaru wahegaru wahegaru dhan guru granth sahib g dhan guru granth sahib g dhan guru nanak dav g wahegaru mehar karna
@HarjitSingh-il4ce
@HarjitSingh-il4ce Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@user-im8lq9kb1e
@user-im8lq9kb1e Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurdevSingh-jq9ix
@GurdevSingh-jq9ix Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru Ji Waheguru Sahib Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@parminderbenipal1404
@parminderbenipal1404 Жыл бұрын
ਮਹਾਂਪੁਰਸ਼ਾਂ ਦੀ ਨਾਮ ਦੀ ਕਠਿਨ ਘਾਲ ਕਮਾਈ ਨੂੰ ਬਾਰੰਬਾਰ ਨਮਸਕਾਰ ਹੈ ਜੀ 🙏🙏
@kamaljitkaur-ri1lx
@kamaljitkaur-ri1lx 11 ай бұрын
ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ 🙏🙏
@satwindersingh7138
@satwindersingh7138 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@dimpykaur5994
@dimpykaur5994 Жыл бұрын
ਇਸ ਸਮੇ ਦੇ ਅਸਲ ਤਪਸਵੀ , ਭਗਤੀ ਨਾਮ ਨਾਲ ਰੰਗੇ ਹੋਏ ਧੰਨ ਸੰਤ ਖਾਲਸਾ ਜੀ 🙏🌷
@satwindersingh7138
@satwindersingh7138 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@JasvirSingh-kk6ds
@JasvirSingh-kk6ds Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਸਵੀਰ ਸਿੰਘ ਗੋਲਡੀ ਘਨੌੜ ਰਾਜਪੂਤਾਂ ਜ਼ਿਲ੍ਹਾ ਸੰਗਰੂਰ ਸੱਤ ਸ਼੍ਰੀ ਆਕਾਲ ਵਾਹਿਗੁਰੂ ਕਿਰਪਾ ਰੱਖਣ
@simrankaur5865
@simrankaur5865 Жыл бұрын
ਵੱਡਿਆਂ ਭਾਗਾਂ ਵਾਲੇ ਦਰਸ਼ਨ ਕਰਦੇ ਬ੍ਰਹਮਗਿਆਨੀ ਦਾ🙏🙏
@parmjitkaur1793
@parmjitkaur1793 Жыл бұрын
ਜਿੰਨਾ ਜੰਗਲਾ ਦੇ ਵਿੱਚ ਮੰਗਲ ਲਾਏ ਧੰਨ ਤੇਰਾ ਆਉਣਾ ਪਿਆਰਿਆ🙏🙏
@devinderrandhawa9248
@devinderrandhawa9248 Жыл бұрын
ਤਪੋਬਣ ਦੇ ਵਾਸੀ ਨੂੰ ਮੈਂ ਬੰਧਨਾਂ ਵਾਰੋ ਵਾਰ ਕਰਾਂ । ਜੰਗਲਾਂ ਵਿਚ ਮੰਗਲ ਲਾਉਣ ਵਾਲਿਆਂ ਨੂੰ ਬੰਧਨਾਂ ਵਾਰੋ ਵਾਰ ਕਰਾਂ ।🙏🙏
@satanmsinghsingh6149
@satanmsinghsingh6149 Жыл бұрын
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ
@manjitkaur8871
@manjitkaur8871 Жыл бұрын
Wehegur ji wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur 🙏🏽
@theworldofeverything7010
@theworldofeverything7010 Жыл бұрын
ਜਿੰਨਾ ਆਇਆ ਤੇ ਜਗਤ ਤਰ ਜਾਵੇ ਧੰਨ ਧੰਨ ਆਉਣਾ ਉਨ੍ਹਾਂ ਦਾ 🙏🙏
@jaskaransinghvirk13
@jaskaransinghvirk13 Жыл бұрын
ਸੰਤ ਖਾਲਸਾ ਜੀ ਦੇ ਜੀਵਨ ਬਾਰੇ ਸੁਣਦਿਆਂ ਹੂ-ਬ-ਹੂ ਉਸ ਸਮੇਂ ਦਾ ਦ੍ਰਿਸ਼ ਅੱਖਾਂ ਅੱਗੇ ਘੁੰਮ ਜਾਂਦਾ ਹੈ । ਐਨੀ ਕਠਿਨ ਤਪੱਸਿਆ ਦਾ ਹੀ ਸਦਕਾ ਅੱਜ ਅਸੀਂ ਤਪੋਬਣ ਵਿੱਚ ਸੇਵਾ ਸਿਮਰਨ ਦੇ ਕੁੰਭ ਵਿੱਚੋਂ ਲਾਹੇ ਲੈ ਰਹੇ ਹਾਂ । ਸੰਤ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਟਾਨ-ਕੋਨ ਨਮਸ਼ਕਾਰ ਹੈ🙏🏻
@Plwnder1550
@Plwnder1550 10 ай бұрын
Waheguru Ji Mehar Karna ji
@charanjitgill4610
@charanjitgill4610 11 ай бұрын
ਧੰਨ ਧੰਨ ਬਾਬਾ ਜੀ ਸੱਚੇ ਬ੍ਰਹਮ-ਗਿਆਨੀ 🙏
@salimmohammad9019
@salimmohammad9019 Жыл бұрын
ਘੋਰ ਤਪ ਨਾਲ ਸਿੱਧੀਆਂ ਤਾਂ ਮਿਲ ਜਾਂਦੀਆਂ ਹਨ ਪਰ ਮੁਕਤੀ ਨਹੀਂ ਸਿੱਖੀ ਮਾਰਗ ਸਿਰਫ ਗੁਰੂ ਨਾਨਕ ਜੀ ਕੋਲ ਹੀ ਮੁਕਤੀ ਮਾਰਗ ਸੀ ਜਿਸ ਦਾ ਹੁਕਮ ਓਹਨਾ ਨੂੰ ਪਰਮਾਤਮਾ ਜੀ ਨੇ ਕਿਸੇ ਨੂੰ ਦੇਣ ਦਾ ਨਹੀਂ ਦਿੱਤਾ
@wahegurujiwaheguruji4816
@wahegurujiwaheguruji4816 Жыл бұрын
ਵਾਹਿਗੁਰੂ ਜੀ 👑🤲🙏🏻 ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ 👑🙏🏻🤲 ਰਾਜਨ ਕੇ ਰਾਜਾ ਰਾਮਦਾਸ ਮਹਾਰਾਜ ਜੀ 👑🙏🤲 ਰਾਜਨ ਕੇ ਰਾਜਾ ਮਹਾਰਾਜਾ ਕੇ ਮਹਾਰਾਜਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 👑🙏🤲 ਰਾਮਦਾਸ ਮਹਾਰਾਜ ਜੀ 👑🙏🤲🌺🌺ਵਾਹਿਗੁਰੂ ਜੀ 🌺🌺 🌺ਵਾਹਿਗੁਰੂ ਜੀ 🌺🌺ਵਾਹਿਗੁਰੂ ਜੀ🌺 ਵਾਹਿਗੁਰੂ ਜੀ 🌺🙏🙏💫🤲🤲
@khalsa.tejbirr5223
@khalsa.tejbirr5223 Жыл бұрын
ਤਨ ਸੁੱਕਕੇ ਹੱਡਾਂ ਦੀ ਪਿੰਜਰ ਹੋ ਗਿਆ ਵੈਰਾਗ ਵਿੱਚ ਪਿਆਰੇ ਦੇ 🙏🏻
@baljeetsinghvirk3912
@baljeetsinghvirk3912 Жыл бұрын
ਧੰਨ ਗੁਰੂ ਤੇ ਧੰਨ ਸਿੱਖੀ ਮਹਾਂ ਪੁਰਖਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏🙏🙏🌷🌷🌷🌷❤️❤️❤️❤️
@beersandhu3831
@beersandhu3831 Жыл бұрын
ਧੰਨ ਤੁਹਾਡੀ ਕਮਾਈ ਬਾਬਾ ਜੀ 🙏🙏
@surinderpalsinghchadha2223
@surinderpalsinghchadha2223 Жыл бұрын
ਸਿੱਖ ਧਰਮ ਵਿੱਚ ਤਪ ਕਰਨਾ ਮਨਾ ਹੈ
@InderjitSingh-tg6ep
@InderjitSingh-tg6ep Жыл бұрын
Ene dram ne ak jat ch rhena rab bota ne banuni ☝️👏💌🙏💫👑💥🪔🚓🚨
@Gurkamal_Benipal
@Gurkamal_Benipal Жыл бұрын
ਨਾ ਕੋਈ ਹੈ ਤੇ ਨਾ ਕੋਈ ਹੋਣਾ ਮੇਰੇ ਪ੍ਰੀਤਮ ਵਰਗਾ🙏🏻🙇🏻‍♀️
@veerindersingh661
@veerindersingh661 Жыл бұрын
Waheguru ji dhan dhan mahapurkh sahib ji maharaj mehar kro amrit vela bakshoo ji
@kalyaniubal8103
@kalyaniubal8103 Жыл бұрын
ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ
@kamaljeetkaur3073
@kamaljeetkaur3073 Жыл бұрын
ਮਹਾਨ ਤਪੱਸਵੀ ਤਪੋਵਣ ਦੇ ਵਿੱਚ ਰਹਿੰਦੇ ਨੇ 🙏 ਬੰਦਗੀ ਕਰਕੇ ਜਨਮ ਸੰਵਾਰੋ ਹਰ ਇੱਕ ਨੂੰ ਉਹ ਕਹਿੰਦੇ ਨੇ
@Malwa_modify
@Malwa_modify 6 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਹਰਾਂ ਬਖਸ਼ੋ ਜੀ ਸੱਚੇ ਪਾਤਸ਼ਾਹ ਮਹਾਰਾਜ ਸਭ ਨੂੰ ਸੁਮੱਤ ਬਖਸ਼ੋ ਜੀ ਮਹਾਰਾਜ ਸੱਚੇ ਪਾਤਸ਼ਾਹ
@RANJITSINGH-in4ed
@RANJITSINGH-in4ed Жыл бұрын
Waheguru ji meher Karo sub ta ji
@Cheemahs16
@Cheemahs16 Жыл бұрын
ਰਿਧਿ ਸਿਧਿ ਅਵਰਾ ਸਾਦ ॥
@baltejdairyfarmmogapb6312
@baltejdairyfarmmogapb6312 Жыл бұрын
ਧੰਨ ਧੰਨ ਇਹੋ ਜਿਹੇ ਮਹਾਂਪੁਰਖ ਜਿਹੜੇ ਪ੍ਰਮਾਤਮਾ ਦੀ ਭਗਤੀ ਵਿਚ ਲੀਨ ਹੋ ਜਾਂਦੇ ਹਨ
@satwindersingh7138
@satwindersingh7138 Жыл бұрын
ਹਠੀਆਂ ਜਪੀਆਂ ਤਪੀਆਂ ਜਿਹਨਾਂ ਨੇ ਤੇਰਾ ਨਾਮ ਜਪਿਆ
@SatnamSingh-bs4jj
@SatnamSingh-bs4jj Жыл бұрын
waheguru g mehrr kro
@RahulKumar-vi8ch
@RahulKumar-vi8ch 9 ай бұрын
Waheguru ji 🙏🙏🙏🙏🙏
@lakhveerbenipal7179
@lakhveerbenipal7179 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🌹🌹🌹🌹
@SukhpreetKaur-vi5th
@SukhpreetKaur-vi5th Жыл бұрын
Dhan dhan Sant Khalsa ji 🙏
@gurmeetkhalsa6336
@gurmeetkhalsa6336 Жыл бұрын
ਧੰਨ ਧੰਨ ਸ਼੍ਰੀ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਜੀ ਆਪਿ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਵਾਹਿਗੁਰੂ ਜੀ ਆਪ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@inderjeetsinghchak9175
@inderjeetsinghchak9175 Жыл бұрын
ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🌹🌹 ਵਾਹਿਗੁਰੂ ਜੀ 🙏🙏 ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਢੱਕੀ ਸਾਹਿਬ ਵਾਲੇ ਜੀ 🙏🙏🙏🙏🌹🌹 ਵਾਹਿਗੁਰੂ ਜੀ
@harneetgillandprabhgill4366
@harneetgillandprabhgill4366 Жыл бұрын
Waheguru ji 🙏🌹
@j.sboparai4159
@j.sboparai4159 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@davindergill8177
@davindergill8177 Жыл бұрын
ਵਾਹਿਗੁਰੂ ਜੀ
@Sabimanku
@Sabimanku 11 ай бұрын
Waheguru ji bahut sohna baba ji nu kotan kot pranam waheguru ji ka khalsa waheguru ji ke fateh ji
@jasleenkauraraich8236
@jasleenkauraraich8236 Жыл бұрын
ਧੰਨ ਬਾਬਾ ਜੀ 🙏🙏🙏💐💐💐
@bhola5456
@bhola5456 Жыл бұрын
Wahagur ji wahrgu ji mehar karo ji nam japn da bal bakso
@akaljotsinghkhalsa4148
@akaljotsinghkhalsa4148 Жыл бұрын
ਸੰਗਤਾਂ ਬਡਭਾਗੀਆਂ ਹਨ ਜਿਨ੍ਹਾਂ ਨੂੰ ਐਸੇ ਪੂਰਨ ਸਾਧੂ ਮਿਲੇ ਧੰਨ ਧੰਨ ਸੰਤ ਹਜ਼ੂਰ ਬ੍ਰਹਮਗਿਆਨੀ ਦਰਸ਼ਨ ਸਿੰਘ ਜੀ ਖਾਲਸਾ ਜਿਨ੍ਹਾਂ ਦੀ ਕਮਾਈ ਬੋਲਦੀ ਆ 🙏🙏
@manjotkaurdhanoa1784
@manjotkaurdhanoa1784 Жыл бұрын
Waheguru ji 🙏🙏
@ginasadana780
@ginasadana780 Жыл бұрын
Harjot: Waheguruji Babaji🙏🙏 🌹🌹 Waheguruji Babaji🙏🙏 🌹🌹 Waheguruji Babaji🙏🙏 🌹🌹
@SarwansinghSarwan-ik6og
@SarwansinghSarwan-ik6og 10 сағат бұрын
Satnam sari waheguru sab ji 🎉🎉🎉🎉❤❤❤❤❤
@ramansidhu2092
@ramansidhu2092 Жыл бұрын
ਬਹੁਤ ਹੀ ਸੁੰਦਰ ਵੀਡੀਓ ਹੈ ਜਿਸ ਰਾਹੀਂ ਸਾਨੂੰ ਉਸ ਅਮੋਲਕ ਸਮੇਂ ਦੇ ਦਰਸ਼ਨ ਹੋਏ ਹਨ ਜਦੋ ਸੰਤ ਜੀ ਸਾਲ ਦੇ ਭਾਰੀ ਤਪ ਬਾਅਦ ਬਾਹਰ ਆਏ। ਧੰਨ ਕਮਾਈ ਹੈ ਮਹਾਪੁਰਸ਼ਾਂ ਦੀ ਜਿਨ੍ਹਾਂ ਨੂੰ ਕੋਈ ਗਰਮੀ ਸਰਦੀ ਦੀ ਪਰਵਾਹ ਨਹੀਂ ਸਿਰਫ ਪ੍ਰਮਾਤਮਾ ਦੇ ਪ੍ਰੇਮ ਦੇ ਰੰਗ ਵਿੱਚ ਲੀਨ ਹਨ।ਐਸੀ ਕਮਾਈ ਵਾਲੇ ਮਹਾਪੁਰਸ਼ ਵੱਡੇ ਭਾਗਾਂ ਵਾਲਿਆਂ ਨੂੰ ਹੀ ਮਿਲਦੇ ਹਨ ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਵਿੱਚ ਪ੍ਰਮਾਤਮਾ ਦੇ ਪ੍ਰੇਮ ਦੀ ਤਾਂਘ ਪੈਦਾ ਹੁੰਦੀ ਹੈ।
@BalwantSingh-wu2so
@BalwantSingh-wu2so Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਦਾਸ ਨੂੰ ਤਾਂ ਬਹੁਤ ਵਧੀਆ ਲੱਗਿਆ ਹੈ ਜੀ ਵਾਹਿਗੁਰੂ ਜੀ ਅਨੰਦ ਆਗਿਆ ਜੀ
@JasvirSingh-kk6ds
@JasvirSingh-kk6ds Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਸਵੀਰ ਸਿੰਘ ਗੋਲਡੀ ਸਮੂਹ ਪਰਿਵਾਰ ਘਨੌੜ ਰਾਜਪੂਤਾਂ ਜ਼ਿਲ੍ਹਾ ਸੰਗਰੂਰ ਸੱਤ ਸ਼੍ਰੀ ਆਕਾਲ ਬਾਬਾ ਦਰਸ਼ਨ ਸਿੰਘ ਵਹਿਗੁਰੂ ਹਮੇਸ਼ਾ ਖੁਸ਼ੀਆਂ ਬਖਸ਼ਿਸ਼ ਕਰ
@jaswinderkauraujla1056
@jaswinderkauraujla1056 Жыл бұрын
ਬਾਬਾ ਜੀ ਨਾਮ ਦਾਨ ਦੀ ਦਾਤ ਬਖਸ਼ੋ ਜੀ 🙏🙏🙏🙏
@iqbalrai6085
@iqbalrai6085 11 ай бұрын
Waheguru waheguru waheguru waheguru waheguru waheguru waheguru waheguru waheguru waheguru ji
@user-im8lq9kb1e
@user-im8lq9kb1e Жыл бұрын
ਹਿਰਦੇ ਵੈਰਾਗ ਪ੍ਰੇਮ ਨਾਲ ਨੱਕੋ ਨੱਕ ਭਰ ਜਾਂਦਾ ਹੈ ਜਦੋਂ ਇਸ ਵੀਡੀਓ ਦੇ ਦਰਸ਼ਨ ਕਰਦੇ ਹਾਂ, ਬਹੁਤ ਹੀ ਧੰਨਵਾਦ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਲਈ ਜਿਸ ਦੇ ਰਾਹੀਂ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਖ਼ੁਦਾ ਦੇ ਸਾਧੂ ਰੂਪ ਚ ਪ੍ਰਤੱਖ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਜਿੰਨੀ ਵੀ ਪ੍ਰਸੰਸਾ ਕਰੀਏ ਇਸ ਵੀਡੀਓ ਦੀ ਉਨੀ ਹੀ ਥੋੜੀ ਹੈ। ਯੂਟਿਊਬ ਦੀ ਨੰਬਰ ੧ ਸਭ ਤੋਂ ਖੂਬਸੂਰਤ best ਵੀਡੀਓ ਹੈ
@gurjitsingh3230
@gurjitsingh3230 2 ай бұрын
Waheguru ji waheguru ji waheguru ji waheguru ji ❤❤❤❤❤❤❤❤
@tejiteji4811
@tejiteji4811 Жыл бұрын
Waheguru ji ja khalsa waheguru ji ki fathe🙏🙏🙏🙏🙏🙏🙏🙏🙏
@indervirmundi4448
@indervirmundi4448 Жыл бұрын
Dhan Dhan Mahapurkho jio
Nastya and SeanDoesMagic
00:16
Nastya
Рет қаралды 41 МЛН
Finger Heart - Fancy Refill (Inside Out Animation)
00:30
FASH
Рет қаралды 29 МЛН
Они так быстро убрались!
01:00
Аришнев
Рет қаралды 2 МЛН
Heartwarming Unity at School Event #shorts
00:19
Fabiosa Stories
Рет қаралды 25 МЛН
Nastya and SeanDoesMagic
00:16
Nastya
Рет қаралды 41 МЛН