Dhan Guru Dhan Guru Piare | ਧੰਨ ਗੁਰੂ ਧੰਨ ਗੁਰੂ ਪਿਆਰੇ

  Рет қаралды 34,519

Parminder Singh

Parminder Singh

5 ай бұрын

Bhai Jagjit Singh, Bhai Parminder Singh, Giani gurpreet Singh Batala Wale, E8Stringers ||
Lyrics and Composition: Parminder SIngh |
Vocal: Bhai Jagjit Singh Melbourne and Parminder SIngh
Music: E8 Stringers | Gurbani Vocal: Giani Gurpreet Singh Ji |
|| From book Khem Khazana ||
ਧੰਨ ਗੁਰੂ ਧੰਨ ਗੁਰੂ ਪਿਆਰੇ
ਮੈ ਜਾਂਵਾ ਵਾਰੇ ਵਾਰੇ
ਧੰਨ ਗੁਰੂ ਧੰਨ ਗੁਰੂ ਪਿਆਰੇ
ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥
ਧੰਨ ਧੰਨ ਭਾਈ ਮਤੀ ਦਾਸ ਜੀ
ਜ਼ਾਲਿਮ ਆਰੇ ਨਾਲ ਕੀਤਾ ਦੁਫਾੜ
ਪਰ ਟੁੱਟਾ ਨਾ ਗੁਰੂ ਨਾਲ ਪਿਆਰ
ਓ ਮੁੱਖੋ ਬੋਲੇ ਧੰਨ ਗੁਰੂ ਚਾਹੇ ਸਿਰ ਤੇ ਚੱਲਣ ਆਰੇ
ਧੰਨ ਗੁਰੂ ਧੰਨ ਗੁਰੂ ਪਿਆਰੇ
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥
ਧੰਨ ਧੰਨ ਭਾਈ ਸਤੀ ਦਾਸ ਜੀ
ਜ਼ਾਲਿਮ ਰੂੰ ਚ ਲਪੇਟ ਲਾਈ ਅੱਗ
ਪਰ ਹੋਈ ਨਾ ਗੁਰੂ ਨਾਲ ਪ੍ਰੀਤ ਅਲੱਗ
ਓ ਮੁੱਖੋ ਬੋਲੇ ਧੰਨ ਗੁਰੂ ਚਾਹੇ ਅੱਗ ਵਿਚ ਜ਼ਾਲਿਮ ਸਾੜੇ
ਧੰਨ ਗੁਰੂ ਧੰਨ ਗੁਰੂ ਪਿਆਰੇ
ਧੰਨ ਧੰਨ ਭਾਈ ਦਿਆਲਾ ਜੀ
ਜ਼ਾਲਿਮ ਦੇਗ ਵਿਚ ਦਿੱਤਾ ਉਬਾਲ
ਘਟਿਆ ਨਾ ਪ੍ਰੇਮ ਗੁਰੂ ਦੇ ਨਾਲ
ਓ ਮੁੱਖੋ ਬੋਲੇ ਧੰਨ ਗੁਰੂ ਚਾਹੇ ਦੇਗ ਵਿਚ ਦਿੱਤੇ ਉਬਾਲੇ
ਧੰਨ ਗੁਰੂ ਧੰਨ ਗੁਰੂ ਪਿਆਰੇ
ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥੧੫॥
ਧੰਨ ਗੁਰੂ ਤੇਗ ਬਹਾਦੁਰ ਸਾਹਿਬ
ਧੰਨ ਗੁਰੂ ਤੇਗ ਬਹਾਦੁਰ ਪਰਉਪਕਾਰੀ
ਜਿਨ ਸੀਸ ਦੀਆ ਪਰ ਸੀ ਨਾ ਉਚਾਰੀ ॥
ਓ ਮੁੱਖੋ ਬੋਲੇ ਵਾਹਿਗੁਰੂ ਸੀਸ ਧਰਮ ਦੀ ਖਾਤਿਰ ਵਾਰੇ
ਧੰਨ ਗੁਰੂ ਧੰਨ ਗੁਰੂ ਪਿਆਰੇ
ਮੈ ਜਾਂਵਾ ਵਾਰੇ ਵਾਰੇ
ਧੰਨ ਗੁਰੂ ਧੰਨ ਗੁਰੂ ਪਿਆਰੇ
Vaheguru Ji Ka Khalsa Vaheguru Ji Ki Fateh!
Hope you liked the Video
LISTEN | WATCH | LIKE | SUBSCRIBE | SHARE | COMMENT
WEBSITE:
www.parmindersinghaustralia.com
INSTAGRAM
/ channel
FACEBOOK:
/ parmindersinghaustralia
Khalsa Phulwari Videos:
• Khalsa Phulwari | For ...
Animation Videos of Gurbani Kirtan:
• Sikh Animations / Kirtan
Shabads on Keyboard:
• Shabad Gurbani on keyb...
My VLOGS (Vichar Logs):
• Vichar Log (VLOG) | Ki...
Learn Kirtan - 31 Raags - Swar Smund Series:
Children and Female scale: • Swar Samund Series on ...
Male scale: • Swar Samund Series - A...
Banis Kirtan:
• Japji Sahib Kirtan ਜਪੁ...
Gurbani Kirtan Jukeboxes:
• FULL ALBUM - Bhinnrhi ...
SPOTIFY:
open.spotify.com/artist/6tIGe...
ITUNES:
/ bhai-parminder-singh
#BhaiParminderSinghAustralia #GurbaniKirtan

Пікірлер: 123
@ParminderSinghAustralia
@ParminderSinghAustralia 5 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ,ਧੰਨ ਭਾਈ ਮਤੀ ਦਾਸ ਜੀ,ਧੰਨ ਭਾਈ ਸਤੀ ਦਾਸ ਜੀ,ਧੰਨ ਭਾਈ ਦਿਆਲਾ ਜੀ ਮਹਾਨ ਸ਼ਹੀਦਾਂ ਨੂਂ ਸਮਰਪਿਤ ਇਕ ਨਿਮਾਣਾ ਜਿਹਾ ਉਪਰਾਲਾ 🙏 ਸ਼ਹੀਦ ਸਿੰਘ ਸਿੰਘਣੀਆਂ ਅਤੇ ਸ਼ਹੀਦ ਭੁਜੰਗੀਆਂ ਜੀ ਨੂੰ ਕੋਟਾਨ ਕੋਟ ਪ੍ਰਣਾਮ।। Thank you for sharing. 🙏🙏🙏🙏🙏
@SinghDeep-ex9qd
@SinghDeep-ex9qd 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਭਾਈ ਸਾਹਿਬ ਜੀ ਬਹੁਤ ਵਧੀਆ ਜੀ 🙏🏻
@gurmeetbhinder6224
@gurmeetbhinder6224 5 ай бұрын
Waheguru waheguru ji 🙏🏻
@amrjitsinghsahota2181
@amrjitsinghsahota2181 5 ай бұрын
🎉🎉🎉😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@VikramSinghKhalsa1998
@VikramSinghKhalsa1998 5 ай бұрын
ਗੁਰਮੁਖਿ ਪੰਥ ਸੁਹਾਵੜਾ ਧੰਨ ਗੁਰੂ ਧੰਨ ਗੁਰੂ ਪਿਆਰੇ। ਸਾਧਸੰਗਤਿ ਪਰਗਟੁ ਸੰਸਾਰੇ।।੬।।
@Jupitor6893
@Jupitor6893 5 ай бұрын
ਭਾਈ ਪਰਮਿੰਦਰ ਸਿੰਘ ਜੀ ਸੁ਼ਕਰੀਆ ਜੀ ਮਹਾਨ ਸ਼ਹੀਦਾਂ ਬਾਰੇ ਇੰਨਾਂ ਵੱਢਾ ਉਪਰਾਲਾ ਕਰਨ ਲ਼ਈ।🙏🙏
@Jupitor6893
@Jupitor6893 5 ай бұрын
ਧੰਨ ਭਾਈ ਮਤੀ ਦਾਸ ਜੀ ਧੰਨ ਭਾਈ ਸਤੀ ਦਾਸ ਜੀ ਧੰਨ ਭਾਈ ਦਿਆਲਾ ਜੀ🙏🙏🙏
@tarankhela
@tarankhela 5 ай бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ।
@AK-ww7ny
@AK-ww7ny 5 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ ਸ਼ਹੀਦ ਸਿੰਘ ਸਿੰਘਣੀਆਂ ਅਤੇ ਸ਼ਹੀਦ ਭੁਜੰਗੀਆਂ ਜੀ ਨੂੰ ਕੋਟਾਨ ਕੋਟ ਪ੍ਰਣਾਮ।।
@gurdipsingh8628
@gurdipsingh8628 5 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ, ਮੈਂ ਜਾਵਾਂ ਤੇਰੇ ਤੋਂ ਬਲਿਹਾਰੇ, ਤੇਰੇ ਚੋਜ਼ ਨਿਆਰੇ 🙏🙏🙏🙏🙏
@GurpreetKaur-xw8cn
@GurpreetKaur-xw8cn 5 ай бұрын
kzfaq.infokJSw5v1K12Q?si=IoLGrDMFsMA7zLU5
@Jupitor6893
@Jupitor6893 5 ай бұрын
ਧੰਨ ਗੁਰੂ ਤੇਗ ਬਹਾਦੁਰ ਸਿਮਰੀਐ ਘਰ ਨ਼ਉ ਨਿਧਿ ਆਵੈ ਧਾਇ।। ਸਭ ਥਾਈਂ ਹੋਇ ਸਹਾਇ।।🙏🌹🙏
@Singhmandip
@Singhmandip 5 ай бұрын
Giani Gurpreet Singh Ji Di Awaz v hai vich ❤
@musiclibrary5094
@musiclibrary5094 5 ай бұрын
ਧੰਨ-ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ......ਬਹੁਤ ਹੀ ਸੋਹਣਾ ਸੰਗੀਤ ਤੇ ਆਵਾਜ਼ ਦਾ ਸੁਮੇਲ .....
@sukhvirsingh8446
@sukhvirsingh8446 5 ай бұрын
Dhan mahraj ji❤❤ ਬਾ-ਕਮਾਲ ਪਿਆਰਿਉ
@harkiratsinghkhalsa5635
@harkiratsinghkhalsa5635 5 ай бұрын
ਤੁਹਾਡੇ ਸਾਰੇ ਸ਼ਬਦ ਸਾਡੇ ਬੱਚੇ ਗਾਉਂਦੇ ਹਨ ਧਾਰਮਿਕ ਸਮਾਗਮਾਂ ਤੇ ਧੰਨਵਾਦ ਜੀ,
@pk-db1wy
@pk-db1wy 5 ай бұрын
This is powerful and so so important to us thank you from Parminder kalsi uk
@akashchhina1130
@akashchhina1130 5 ай бұрын
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
@gurdeepkaur3837
@gurdeepkaur3837 5 ай бұрын
ਵਾਹਿਗੁਰੂ ਜੀ🙏 ਭਾਈ ਗੁਰਪ੍ਰੀਤ ਸਿੰਘ ਜੀ ਦੀ ਆਵਾਜ਼ ਅੱਜ ਪਹਿਚਾਣ ਹੋਈ ਬਹੁਤ ਵਧੀਆ ਸ਼ਬਦ ਸੁਣ ਸੁਣ ਮਨ ਨੀ ਰੱਜਦਾ ਕਿੰਨੇ ਸੁਭਾਗੇ ਹਾਂ ਜੋ ਆਪ ਸਾਡੇ ਗੁਰੂ ਪਿਤਾ ਹੋ ਗੁਰੂ ਗੋਬਿੰਦ ਸਿੰਘ ਜੀੳੁ 🙏
@charanjitsingh3267
@charanjitsingh3267 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਸਤਿਕਾਰ ਯੋਗ ਵੀਰ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@Gurbaninaamsimran
@Gurbaninaamsimran 5 ай бұрын
ਵਾਹਿਗੁਰੂ ਜੀ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਬੁਹਤ ਸ਼ਲਾਂਘਾਯੋਗ ਉਪਰਾਲਾ। ਬੁਹਤ ਸੋਹਣਾ ਗਾਇਆ ਹੈ ਭਾਈ ਸਾਹਿਬ ਜੀ ਆਪ ਜੀ ਨੇ
@LovedeepSingh-ew4bj
@LovedeepSingh-ew4bj 5 ай бұрын
ਬਹੁਤ ਵਧੀਆ ਧਾਰਮਿਕ ਗੀਤ ਹੈ। ਬਾਬਾ ਲਵਦੀਪ ਸਿੰਘ ਜੀ ਨਿਹੰਗ ਸਿੰਘ ਜੀ ਕਵੀਸ਼ਰ ਤੇ ਗੀਤਕਾਰ ਵੀ ਹੈ।
@manmeetkaur526
@manmeetkaur526 5 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿਚ ਰੱਖਣ ਹਮੇਸ਼ਾ
@jasdevsingh1977
@jasdevsingh1977 5 ай бұрын
ਧੰਨਵਾਦ ਇਹੋ ਜਿਹਾ ਉਤਸਾਹ ਫੇਰ ਜਗਾਉਣ ਲਈ
@desiilazmanjit37
@desiilazmanjit37 5 ай бұрын
Wahaguru ji ka Khalsa waheguru ji ki Fateh veerji
@Learnwithacousticdomain
@Learnwithacousticdomain 5 ай бұрын
Dhan guru dhan guru pyare❤
@soniachh123
@soniachh123 5 ай бұрын
Bole… So Nihaal, Sat Sri Akaal🙏🙏🙏🙏🙏 Waheguru ji ka Khalsa, Waheguru ji ki Fateh🙏🙏🙏🙏🙏❤️
@prabhujeetsingh1973
@prabhujeetsingh1973 5 ай бұрын
ਵਾਹਿਗੁਰੂ ਜੀ
@gurbani643
@gurbani643 5 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਪੰਥ ਦਾ ਵਾਲੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਿਤਾ ਜੀ ਧੰਨ ਸਿੱਖੀ ❤
@ShamsherSingh-sf9zj
@ShamsherSingh-sf9zj 14 күн бұрын
ਧੰਨ ਗੁਰਸਿਖੀ ਵਾਹਿਗੁਰੂ ਜੀ
@RamKumar-ml5pz
@RamKumar-ml5pz 4 ай бұрын
ਧੰਨ ਧੰਨ ਸ੍ਰੀ ਗੁਰੁ ਤੇਗ਼ ਬਹਾਦੁਰ ਸਾਹਿਬ ਜੀ ਧੰਨ ਉਹਨਾਂ ਦੇ ਸਿੱਖ ਵਾਹਿਗੁਰੂ ਜੀ
@t4teamgaming298
@t4teamgaming298 5 ай бұрын
🙏🏻🌹🔱ੴॐ Jai GuruJi ॐੴ🔱🌹🙏🏻 Shower your gaze of love on us, O Merciful Lord! Endow us with ever-increasing devotion Let us be immersed in constant remembrance of your Divine Glory! Sabka Kalyan Karo GuruJi ! I love you and adore you, my Spiritual Master and Supreme Lord! May GuruJi MaharajJi Bless Us All With His Choicest Blessings! Dhan Bhagya Humare "GuruSahibJi" Jo Hum Aapke Sahare🤗 Mere GuruJi Jaisa Koi Nahi 🧿 Anantam Shukarana MahaShivGuruPaa For Holding My Hand Tightly❤🙏 GuruJi, please lead us from darkness to light🌟 Om Namah Shivaay ShivJi Sadaa Sahaay🌿 Om Namah Shivaay GuruJi Sadaa Sahaay🌿💐🙇🙏
@user-xu4hh3ks2x
@user-xu4hh3ks2x 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@paramjotsingh1420
@paramjotsingh1420 5 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ।❤❤❤
@harvinderkaur1147
@harvinderkaur1147 5 ай бұрын
Dhan guru dhan guru pyaree
@sandhugurwinder7174
@sandhugurwinder7174 5 ай бұрын
ਧੰਨ ਗੁਰੂ ਧੰਨ ਗੁਰੂ ਦੀ ਸਿੱਖਿਆ ❤
@user-bw1bl1rq5k
@user-bw1bl1rq5k 23 күн бұрын
Waheguru ji ❤❤ ਧੰਨ ਗੁਰੂ ਧੰਨ ਗੁਰੂ ਪਿਆਰੇ 🙏🪯
@kiranpalgill8154
@kiranpalgill8154 5 ай бұрын
waheguru ji 🌹⛳🌹🌹⛳⛳🌹⛳⛳🌹⛳
@harmandeepkaurarora8049
@harmandeepkaurarora8049 5 ай бұрын
Dhan Guru dhan guru pyare👏👏waheguru ji
@sikhmanvirsingh5481
@sikhmanvirsingh5481 5 ай бұрын
ਧੰਨ ਕਲਮ ਧੰਨ ਮੁੱਖ ਉਚਾਰੇ *** ਬਹੁਤ ਬਹੁਤ ਮੁਬਾਰਕਾ>
@boharsingh2089
@boharsingh2089 5 ай бұрын
waheguru ji lots of Love To all Our Guru❤❤❤❤❤❤❤❤❤❤❤❤❤❤❤❤❤❤
@RamKumar-ml5pz
@RamKumar-ml5pz 4 ай бұрын
ਧੰਨ ਧੰਨ ਸ੍ਰੀ ਗੁਰੁ ਤੇਗ਼ ਬਹਾਦੁਰ ਸਾਹਿਬ ਜੀ ਧੰਨ ਉਹਨਾਂ ਦੇ ਸਿੱਖ ਵਾਹਿਗੁਰੂ ਜੀ 😊
@deepakbhonsle05
@deepakbhonsle05 5 ай бұрын
Dhan guru dhan guru pyarey. Dhan paag hmare Jo hum mukh se guru naam pukare 🙏
@meenagill338
@meenagill338 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Dilsheen_music
@Dilsheen_music 5 ай бұрын
Beautiful as always 🙏🏼🙏🏼
@charanjitsingh2957
@charanjitsingh2957 5 ай бұрын
Waheguru ji ka Khalsa waheguru ji ki Fateh 🙏 waheguru ji
@GurpreetKaur-xw8cn
@GurpreetKaur-xw8cn 5 ай бұрын
kzfaq.infokJSw5v1K12Q?si=IoLGrDMFsMA7zLU5
@davindersingh-mv8wn
@davindersingh-mv8wn 5 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ।
@ralad7763
@ralad7763 5 ай бұрын
Waheguru ji bless you
@singhvaninder
@singhvaninder 5 ай бұрын
Aa always it’s blessing ❤❤❤❤
@AmanDeepkaur-wb2bd
@AmanDeepkaur-wb2bd 5 ай бұрын
Bohat vadia veerji
@vikramjeet724
@vikramjeet724 5 ай бұрын
Pranaam Shaheeda Nu 🙏
@sukhvirkaur751
@sukhvirkaur751 5 ай бұрын
Waheguru ji waheguru ji
@harmanjotsingh621
@harmanjotsingh621 5 ай бұрын
Dhan Shri Guru Gobind Singh Ji 🙏
@AK-ww7ny
@AK-ww7ny 5 ай бұрын
ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ
@JaspalSingh-jr5qx
@JaspalSingh-jr5qx 5 ай бұрын
Waheguru ji waheguru ji waheguru ji waheguru ji waheguru ji waheguru ji waheguru
@user-it8ke5le2d
@user-it8ke5le2d 5 ай бұрын
ਬਹੁਤ ਸੋਹਨਾ ਜੀ
@GurpreetKaur-xw8cn
@GurpreetKaur-xw8cn 5 ай бұрын
kzfaq.infokJSw5v1K12Q?si=IoLGrDMFsMA7zLU5
@Wrasslinews
@Wrasslinews 5 ай бұрын
🙏 Dhan Dhan Dhan Dhan Sri Guru Tegh Bahadur Sahib Ji Maharaj 🙏 Dhan Bhai Mati Das Ji 🙏 Dhan Bhai Sati Das Ji 🙏 Dhan Bhai Dayala Ji 🙏 Dhan Dhan Sikhi 🙏
@jassisran3737
@jassisran3737 5 ай бұрын
ਵਾਹਿਗੁਰੂ ਜੀ 🙏
@kulwantkaurgurukirpa5666
@kulwantkaurgurukirpa5666 5 ай бұрын
WAHEGURU WAHEGURU WAHEGURU 🙏🙏🙏❤❤❤
@sarbjeetkaur7888
@sarbjeetkaur7888 5 ай бұрын
ਬਹੁਤ ਖੂਬ ਜੀ , ਇਤਿਹਾਸ ਦੀ ਵੀ ਘੱਟ ਲਫ਼ਜ਼ਾਂ ਚ ਜਾਣਕਾਰੀ
@gaganjatt189
@gaganjatt189 5 ай бұрын
Waheguru ji waheguru ji waheguru ji waheguru ji waheguru ji waheguru ji 🙏💖🙏🙏🙏🙏🙏💖❤️❤️💖❤️
@_waheguru
@_waheguru 5 ай бұрын
❤❤no words🙏
@s.a.r.b.j.e.e.t_k.a.u.r
@s.a.r.b.j.e.e.t_k.a.u.r 5 ай бұрын
ਮੈਂ ਜਾਂਵਾ ਵਾਰੇ ਵਾਰੇ💚
@varnpalsingh7878
@varnpalsingh7878 5 ай бұрын
Waheguru ji Maher kro Saab te ji
@harvinderkaur2851
@harvinderkaur2851 5 ай бұрын
waheguru ji❤❤❤❤🙏🙏🙏🙏🙏
@sonusamrai
@sonusamrai 5 ай бұрын
ਵਾਹਿਗੁਰੂ ਜੀ🙏🏽
@Singhmandip
@Singhmandip 5 ай бұрын
ਬਹੁਤ ਵਧੀਆ ❤
@kulvirkaur9734
@kulvirkaur9734 4 ай бұрын
I am proud of my ancestors
@jagwindersingh_cyclist
@jagwindersingh_cyclist 5 ай бұрын
Waheguru ji ❤🙏🏻☺️
@baldeepkaur9004
@baldeepkaur9004 5 ай бұрын
Waheguru
@user-cl8wg5mv5d
@user-cl8wg5mv5d 5 ай бұрын
Wah hi wah singh ji,tuhadi teh gyani Gurpreet singh hi di jugalbandi bohot siraaa hai ,hor v aidan de uprale karo dona diyan awazan ch ,benti parwan karni ji🙏🏻👍🏻
@Singhmandip
@Singhmandip 5 ай бұрын
@preetkaur3117
@preetkaur3117 4 ай бұрын
@ChanniNattan
@ChanniNattan 5 ай бұрын
WAHEGURU ji ❤❤❤
@rimanuppal7457
@rimanuppal7457 5 ай бұрын
Thank you so much.
@boharsingh2089
@boharsingh2089 5 ай бұрын
❤❤❤❤❤❤❤❤❤❤❤❤❤
@kulwinderkaur83
@kulwinderkaur83 5 ай бұрын
ਵਾਹਿਗੁਰੂ ਜੀ ❤
@deepakmanes1997
@deepakmanes1997 5 ай бұрын
ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥ 1:10 ਵਾਹਿਗੁਰੂ ਇਸਦਾ ਉਚਾਰਣ ਨਹੀਂ ਸਹੀ, ਧਿਆਨ ਰੱਖੋ
@Singhmandip
@Singhmandip 5 ай бұрын
ਭਰਾਵਾ ਕਬੀਰ ਜੀ ਦੇ ਸਲੋਕਾਂ ਚ ਜਾ ਕੇ ਪੜ੍ਹ ੨੯ ਨੰਬਰ ਸਲੋਕ । ਐਵੇਂ ਸਲਾਹਾਂ ਨਾ ਦਿਆ ਕਰੋ ਕੁਮੈਂਟਾਂ ਚ ਆ ਕੇ “ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥”
@deepakmanes1997
@deepakmanes1997 5 ай бұрын
ਵਾਹਿਗੁਰੂ ਜੋ decriptions ਵਿੱਚ ਹੈ , ਓਹ ਵੇਖੋ ਫ਼ੇਰ ਗੱਲ ਕਰੋ @@Singhmandip
@Singhmandip
@Singhmandip 5 ай бұрын
@@deepakmanes1997 ਭਾਊ ਵੀਡੀਓ ਵਿਚ ਜੋ ਲਿਖਿਆ ਆ ਰਿਹੈ ਉਹ ਦੇਖ ! ਵੀਡੀਓ ਵਾਲਾ ਅਤੇ ਗੁਰਬਾਣੀ ਵਾਲਾ ਛੱਡ ਕੇ description ਵਾਲਾ ਦੇਖੀ ਜਾ ਰਿਹੈਂ 😂🙄
@JashandeepSingh-oc2jb
@JashandeepSingh-oc2jb 5 ай бұрын
☺️☺️☺️☺️❤️❤️❤️❤️
@harpreetsingh-og5ii
@harpreetsingh-og5ii 5 ай бұрын
Waheguru ji ka khalsa waheguru ji ki fateh #brave hearted sikhs are born when dhaadi vaarans are sung......
@14dhat16
@14dhat16 5 ай бұрын
Amazing. Incredible. You guys should really work together more often. Huge positive impact on the panth. Great seva.
@gurjeetgarcha85
@gurjeetgarcha85 5 ай бұрын
Waheguru ji 🏵️🌺🪷♥️🙏
@sgoogle11
@sgoogle11 5 ай бұрын
Waheguji waheguruji wahegurji
@swaranjeetsinghdhillon2942
@swaranjeetsinghdhillon2942 5 ай бұрын
Shukar waheguru
@perrykhaira9429
@perrykhaira9429 5 ай бұрын
Dhan guru🙏🏼
@Karansonam15-march
@Karansonam15-march 5 ай бұрын
Thanks veere Waheguru ji bless you.
@amritjatt4044
@amritjatt4044 5 ай бұрын
ਪ੍ਰਣਾਮ ਸ਼ਹੀਦਾਂ ਨੂੰ 🛐🙏🏻 ਵਾਹਿਗੁਰੂ ਜੀ ਕਾ ਖ਼ਾਲਸਾ 🙏🏻 ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻
@kulvirkaur9734
@kulvirkaur9734 4 ай бұрын
Bahut vadhian gaya ji🙏😊
@gurleenmandian1853
@gurleenmandian1853 5 ай бұрын
Waheguru g
@Amrit1
@Amrit1 5 ай бұрын
waheguru waheguru g
@hdguru5134
@hdguru5134 5 ай бұрын
❤❤
@user-ht6qt8nj8x
@user-ht6qt8nj8x 5 ай бұрын
🙏🙏🙏
@narinderkaurmaan9992
@narinderkaurmaan9992 5 ай бұрын
Waheguruji waheguruji waheguruji waheguruji waheguruji🙏🙏🙏🙏🙏 🌹🌹🌹🌹🌹
@GurpreetKaur-xw8cn
@GurpreetKaur-xw8cn 5 ай бұрын
kzfaq.infokJSw5v1K12Q?si=IoLGrDMFsMA7zLU5
@mcute5334
@mcute5334 19 күн бұрын
Vaheguru ji 🙏❤️
@punjabibase1597
@punjabibase1597 5 ай бұрын
🙏🏻🙏🏻🙏🏻🙏🏻🙏🏻
@MandeepKaur-dy9jo
@MandeepKaur-dy9jo 5 ай бұрын
🙏🙏🙏🥺
@parmodsingh1524
@parmodsingh1524 5 ай бұрын
Waheguru ji❤❤
@manpreetmanpreet1882
@manpreetmanpreet1882 5 ай бұрын
🙏🙏
@Sk-hw1rt
@Sk-hw1rt 5 ай бұрын
ਧੰਨ ਗੁਰੂ ਨਾਨਕ
@user-se4iy5kt8d
@user-se4iy5kt8d 2 күн бұрын
❤❤❤❤❤
@khantsardarvlog3814
@khantsardarvlog3814 5 ай бұрын
Waheguru ji 🙏♥️
@sukhpreetkaur8219
@sukhpreetkaur8219 5 ай бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏
@RajwantKaur-dh2pq
@RajwantKaur-dh2pq 5 ай бұрын
Waheguru di jot dhan guru dhan guru piare
@deepkaur5204
@deepkaur5204 5 ай бұрын
ਵਾਹਿਗੁਰੂ ਜੀ
@soothingmusic1294
@soothingmusic1294 5 ай бұрын
Waheguru ji
@SinghDeep-ex9qd
@SinghDeep-ex9qd 5 ай бұрын
ਵਾਹਿਗੁਰੂ ਜੀ 🙏
@navjotsinghdhindsaxr2252
@navjotsinghdhindsaxr2252 5 ай бұрын
Waheguru ji ❤️❤️❤️❤️⚔️⚔️⚔️🙏💐💐💐💐💐💐
Joven bailarín noquea a ladrón de un golpe #nmas #shorts
00:17
Когда на улице Маябрь 😈 #марьяна #шортс
00:17
Tera Jan | Gurbani Shabad Kirtan Album
28:08
Parminder Singh
Рет қаралды 59 М.
Khopad | Dego Tego Fateh | Manpreet | Harmanjeet | Gurmoh | White Notes Entertainment
5:17
Zafarnama ਜ਼ਫਰਨਾਮਾ
6:59
Parminder Singh
Рет қаралды 697 М.
AMAZING SHABADS! - Bhai Parminder Singh - Manchester Smagam 2023
1:23:58
Joven bailarín noquea a ladrón de un golpe #nmas #shorts
00:17