ਧਰਤੀ ਹੇਠਲਾ ਪਾਣੀ ਮੁੱਕਣ ਦਾ ਕਾਰਨ ਝੋਨਾ ਨਹੀਂ ਕਿਸਾਨਾਂ ਨੂੰ ਜਾਨ ਬੁੱਝ ਕੇ ਕੀਤਾ ਜਾ ਰਿਹਾ ਬਦਨਾਮ

  Рет қаралды 26,681

sada kisan ਸਾਡਾ ਕਿਸਾਨ

sada kisan ਸਾਡਾ ਕਿਸਾਨ

Ай бұрын

ਧਰਤੀ ਹੇਠਲਾ ਪਾਣੀ ਮੁੱਕਣ ਦਾ ਕਾਰਨ ਜਾਨ ਹੋਸ਼ ਉੱਡ ਜਾਣਗੇ
#water #farming #savewater

Пікірлер: 88
@swaransingh8929
@swaransingh8929 Ай бұрын
ਇਹਨਾਂ ਚਾਰਾਂ ਚੀਜ਼ਾਂ ਤੋਂ ਬਿਨਾਂ ਆਪਾਂ ਜੀਵਤ ਰਹਿ ਸਕਦੇ ਹਾਂ, ਧੰਨਵਾਦ ਜੀ
@lovepunjab2738
@lovepunjab2738 Ай бұрын
ਪੰਜਾਬ ਚੋਂ ਨਰਮਾ ਖ਼ਤਮ ਹੀ ਹੋ ਗਿਆ, ਜਿਵੇੰ ਮੋਟਰਾਂ ਲੱਗਦੀਆਂ ਗਈ ਆ. ਸਭ ਤੋਂ ਜਿਆਦਾ ਪੰਜਾਬ ਚ ਪਾਣੀ ਕੱਢਿਆ ਜਾ ਰਿਹਾ ਗਾ, ਉਪਰੋਂ ਫ੍ਰੀ ਨੇ. ਪਹਿਲਾਂ ਪੰਜਾਬ ਚ ਇਹਨਾਂ ਝੋਨਾ ਨਹੀਂ ਹੁੰਦਾ ਸੀ, ਇੱਕ ਕਿਲੋ ਚਾਵਲ ਪੈਦਾ ਕਰਨ ਲਈ 5000 ਲੀਟਰ ਪਾਣੀ ਦੀ ਲੋੜ ਹੁੰਦੀ ਆ.
@manmohamsingh3775
@manmohamsingh3775 Ай бұрын
ਦਿਲ ਕੋ behlane ਕੇ ਲੀਏ ਗਾਲਬ ਖਿਆਲ ਅੱਛਾ ਹੈ
@harsimransingh9619
@harsimransingh9619 Ай бұрын
Bai bahut vadia jankari diti
@kanwardeepsingh9819
@kanwardeepsingh9819 Ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
@rashamelectricianlightserv1399
@rashamelectricianlightserv1399 Ай бұрын
ਕਿਸਾਨ ਗਰੀਬ ਕਿੱਧਰੋਂ ਹੋ ਗਿਆ ਪਾਣੀ ਤੁਹਾਨੂੰ ਫਰੀ ਆ ਬਿਜਲੀ ਤੁਹਾਨੂੰ ਫਰੀ ਆ ਤੁਹਾਡੀ ਫਸਲ ਵਾਲੀ ਤੇ ਪੈਸੇ ਮਿਲਦੇ ਆ ਕਿਧਰੋਂ ਗਰੀਬ ਹੋਵੇ ਤੁਸੀਂ ਧਰਤੀ ਵਰਗੀ ਕਰਨ ਨਾਲ ਤੁਸੀਂ ਲੱਕ ਬੰਨਿਆ ਹੋਇਆ
@paramdeepsinghvirk8214
@paramdeepsinghvirk8214 Ай бұрын
Good job brothers
@AmarjitSingh-eq3rl
@AmarjitSingh-eq3rl Ай бұрын
ਸਰਕਾਰ ਵਲੋ 5ਮਰਲੇ ਤਾ ਪਾਣੀ ਫਰੀ ਹੈ ਲੋਕ ਟੁੱਟੀਆਂ ਬੰਦ ਨਹੀ ਕਰਦੇ ਇਹ ਕਿਸਾਨ ਨਾਲੋ ਵੀ ਪਾਣੀ ਦੀ ਬਰਬਾਦੀ ਕਰਦੇ ਹਨ ਫਸਲ ਤਿਆਰ ਹੋਣ ਬਾਦ ਤੇ ਪਹਿਲਾ ਪਾਣੀ ਲਗਣਾ ਬੰਦ ਹੋ ਜਾਂਦਾ ਹੈ ਲੇਕਿਨ ਲੋਕ ਲਗਾਤਾਰ ਪਾਣੀ ਦੀ ਬਰਬਾਦੀ ਕਰਦੇ ਹਨ
@inderjeetbrar1757
@inderjeetbrar1757 Ай бұрын
Good information
@SardarGurjeetSingh
@SardarGurjeetSingh Ай бұрын
Bil kul bai ji.
@harjiharji5811
@harjiharji5811 Ай бұрын
ਫੈਕਟਰੀਆਂ ਤੇ ਕਿਸਾਨ ਜਿਆਦਾ ਜਿੰਮੇ ਵਾਰ ਨੇ ਆਮ ਲੋਕ ਵੀ ਪਾਣੀ ਵੇਸਟ ਕਰਦੇ ਨੇ ਪਰ ਇਹਨਾਂ ਜਿੰਨਾਂ ਨਹੀ
@sonysunam8062
@sonysunam8062 Ай бұрын
Good video ji 🙏🙏🙏💝💝
@harbindersingh1220
@harbindersingh1220 Ай бұрын
ਮੀਡੀਆ ਵਾਲਿਆਂ ਨੂੰ ਸਿਰਫ਼ ਅਤੇ ਸਿਰਫ਼ ਕਿਸਾਨ ਹੀ ਦਿਸਦੇ ਹਨ
@manishkhanna7440
@manishkhanna7440 Ай бұрын
Very.good.veer
@Farming_knowledge.89
@Farming_knowledge.89 Ай бұрын
Veer sade 11 kille nive a 1.5 foot t ohna ch bs 1-2 paani lgde jhone nu odu bad mih nal hi Paani ho janda bs 10 killya ch paani lgda 2 motora t sada hun tak pipe ni pya bore ch 4-5 saal to
@manpreetbhullar9722
@manpreetbhullar9722 Ай бұрын
Good vr
@navdeepdhaliwal29850
@navdeepdhaliwal29850 Ай бұрын
Good 👍👍
@varindersidhu6219
@varindersidhu6219 Ай бұрын
You are right bay g
@fatehcheemaeducationhub1228
@fatehcheemaeducationhub1228 Ай бұрын
Gud video bro
@Dandiwal.6999
@Dandiwal.6999 Ай бұрын
Good 💯
@GurmeetSingh-ud1dv
@GurmeetSingh-ud1dv Ай бұрын
ਹਰੇਕ ਸ਼ਹਿਰ ਵਿੱਚ ਮੋਟਰਾਂ ਦੀ ਚੈਕਿੰਗ ਕੀਤੀ ਜਾਵੇ ਗਿਨਤੀ ਕੀਤਾ ਜਾਵੇ ਪਿੰਡਾਂ ਨਾਲੋਂ ਚਾਰ ਗੁਣਾ ਵੱਧ ਵਰਤੋਂ ਕੀਤੀ ਜਾਂਦੀ ਹੈ ਪਾਣੀ ਦੀ ਹਾਏ ਜਟ ਪਾਣੀ ਦੀ ਬਰਬਾਦੀ ਕਰਦੇ ਹਨ ਰਾਜਸਥਾਨ ਮੱਧ ਪ੍ਰਦੇਸ਼ ਕਰਨਾਟਕ ਵਿਚ ਕੋਣ ਬਰਬਾਦੀ ਕਰਦੈ ਪਰ ਸੈਂਟਰ ਸਰਕਾਰ ਰਾਜ ਸਰਕਾਰਾਂ ਜਟ ਪਿਛੇ ਪੈ ਗਈ ਆ
@shammykhosa318
@shammykhosa318 Ай бұрын
Sada moga to zira road ta factoring jo weast Pani jameen vech pa ra sada 250 to 400 wala Pani peene jog nahi ra
@RajvirSingh-qm6eo
@RajvirSingh-qm6eo Ай бұрын
Jai Hind
@JaskaranSingh-wy1ek
@JaskaranSingh-wy1ek Ай бұрын
ਸੂਬੇ ਵਿੱਚ ਇੱਕ ਫਲੈਸ ਸੋ ਲੀਟਰ ਪਾਣੀ ਡੋਲ ਦਿਦਾਰ ਕ
@gagankaur4209
@gagankaur4209 Ай бұрын
ਸੈਂਚਰੀ ਕੋਕੇ ਅਨੇਵਾਹ ਪਾਣੀ ਬਰਬਾਦ ਕਰ ਰਹੇ ਨੇ ਉਥੋਂ ਚੋਣ ਫੰਡ ਮਿਲਦਾ ਇਸ ਲਈ ਕਿਸਾਨ ਬਦਨਾਮ ਨੇ
@amritbirsingh1932
@amritbirsingh1932 Ай бұрын
ਕਾਰਨ ਕਿਸਾਨ ਸਿਰਫ ਕਿਉਂਕਿ ਕਿਸਾਨ ਖੇਤਾਂ ਦੇ ਵਿਚੋਂ ਦਰੱਖਤ ਕੱਟੇ ਜਾਂਦੇ ਹਨ ਪਰ ਲਗਾਏ ਨਹੀਂ ਜਾਂਦੇ। ਅੱਜ ਦੀ ਵਦੀ ਗਰਮੀ ਦਾ ਕਾਰਨ ਵੀ ਏਹੀ ਹੈ
@sadakisan
@sadakisan Ай бұрын
ਤੁਸੀਂ ਤਾ ਬਾਂਗ ਲਗਾਤਾ ਹੋਣਾ ਦਰੱਖਤ ਦਾ ਹਰ ਕਿਸਾਨ ਆਪਣੀ ਜਿੰਦਗੀ ਚ ਦਰੱਖਤ ਤਾ ਲਾਉਂਦਾ ਹੀ ਹੈ ਘਰਾਂ ਚ ਮੋਟਰ ਤੇ ਮਿਲ ਹੀ ਜਾਣਗੇ ਪਰ ਆਮ ਬੰਦਾ ਸਿਰਫ ਗੱਲਾਂ ਕਰਦਾ ਸਭ ਤੋਂ ਵੱਧ ਨੁਕਸਾਨ ਕਰਦਾ ਦੂਜਿਆਂ ਚ ਨੁਕਸ਼ ਕੱਢ ਕੇ
@RakeshKumarsdo-mp3gt
@RakeshKumarsdo-mp3gt Ай бұрын
1kg chona kina pani dasso ji
@harbhejsingh3069
@harbhejsingh3069 Ай бұрын
ਅੰਮ੍ਰਿਤਸਰ ਵਿੱਚ ਜਿੰਨੀਆਂ ਕੱਪੜੇ ਦੀਆਂ ਮਿੱਲਾਂ ਹਨ ਉਹਨਾਂ ਨੇ ਚਾਰ 400 ਫੁੱਟ ਡੂੰਘੇ ਬੋਰ ਕਰਕੇ ਪਾਣੀ ਸਾਰਾ ਖਿੱਚ ਲਿਆ ਤੇ ਗੰਦੇ ਪਾਣੀ ਨੂੰ ਪ੍ਰਦੂਸ਼ਣ ਪਾਣੀ ਨੂੰ ਫਿਰ ਧਰਤੀ ਵਿੱਚ ਹੀ ਪਾ ਰਹੇ ਹਨ ਜਿਸ ਨੂੰ ਕਰਕੇ ਪਾਣੀ ਦੀ ਘਾਟ ਆ ਰਹੀ ਹੈ
@navdeepdhaliwal29850
@navdeepdhaliwal29850 Ай бұрын
@harbhejsingh3069
@harbhejsingh3069 Ай бұрын
ਇਕ ਮੀਟਰ ਕੱਪੜਾ ਸਾਫ ਕਰਨ ਵਾਸਤੇ 10 ਲੀਟਰ ਪਾਣੀ ਖਰਾਬ ਕੀਤਾ ਜਾਂਦਾ ਹੈ ਜਿਸ ਨੂੰ ਫਿਰ ਗੰਦੇ ਪਾਣੀ ਨੂੰ ਧਰਤੀ ਵਿੱਚ ਖਰਾ ਪਾਇਆ ਜਾਂਦਾ ਹੈ
@user-kf2ec4pk6p
@user-kf2ec4pk6p Ай бұрын
ਕਿਸਾਨਾਂ ਨੂੰ ਝੋਨੇ ਦੀ ਕਮਾਈ ਦਿਖਾਈ ਦਿੰਦੀ ਹੈ ਨੁਕਸਾਨ ਨਹੀਂ। ਝੋਨੇ ਦੀ ਜਿਹੜੀ ਕਿਸਮ ਬੰਦ ਕਰੋ ਉਹ ਬੰਦ ਨਹੀਂ ਕਰ ਰਹੇ। ਕਿਉਂਕਿ ਬਿਜਲੀ ਫ੍ਰੀ ਹੈ।
@AakashKumar-lh2gz
@AakashKumar-lh2gz Ай бұрын
धरती के अंदर से बहुत ज्यादा मात्रा में पानी निकाला जा रहा है इसीलिए पानी की किल्लत हो रही है
@jappysandhu3858
@jappysandhu3858 Ай бұрын
Makki band kre sarkar
@parwindersinghwaraich2365
@parwindersinghwaraich2365 Ай бұрын
Agree
@kanwarjitsingh3316
@kanwarjitsingh3316 Ай бұрын
For coca cola and pepsi used maximum water which are used chech at factory at Sadhugarh (fatehgarh factoery)
@HarbhajanSingh-gt6ty
@HarbhajanSingh-gt6ty Ай бұрын
ਕਿਸਾਨ ਸਿਰਫ ਤੇ ਸਿਰਫ ਤਿੰਨ ਮਹੀਨੇ ਪਾਣੀ ਲਾਉਂਦਾ ਝੋਨੇ ਨੂੰ ਕਿ ਝੋਨਾ ਪੈਦਾ ਕਰਦਾ ਕਿਸਾਨ ਚੌਲ ਖਾਂਦਾ ਵੀ ਨਹੀਂ ਪਰ ਸਾਰੇ ਭਾਰਤ ਦੇ ਵਿੱਚ ਚੋਣ ਕਿਸਾਨ ਦੇ ਜਾਂਦੇ ਹਨ ਪੰਜਾਬ ਦੇ ਜੇ ਪੰਜਾਬ ਦੇ ਵਿੱਚ ਚੌਲ ਅਤੇ ਕਣਕ ਕਾ ਪੈਦਾ ਕਰਨੀ ਬੰਦ ਕਰ ਦਿੱਤੀ ਜਾਵੇ ਤਾਂ ਸਰਕਾਰ ਦੇ ਅਤੇ ਜਨਤਾ ਦੇ ਨਾਸੀ ਧੂਆਂ ਆਜਾ ਇਸ ਕਰਕੇ ਕਿਸਾਨ ਤਾਂ ਆਪ ਇਸ ਫਸਲਾਂ ਦਾ ਬਦਲ ਚਾਹੁੰਦਾ ਹੈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਬਿਲਕੁਲ ਨਹੀਂ ਚਾਹੁੰਦੀਆਂ ਕਿ ਇਸ ਦਾ ਬਦਲਦਿੱਤਾ ਜਾਵੇ । ਧੰਨਵਾਦ ਢੱਡਰੀਆਂ
@nav8472
@nav8472 Ай бұрын
ਬਾਈ ਜੀ ਬਿਹਾਰੀ ਸਾਡੇ ਚੌਲ਼ ਨਹੀਂ ਖਾਂਦੇ ਸੈਲਰਾਂ ਵਿੱਚ ਜੋਂ ਬੰਦੇ ਕੰਮ ਕਰਨ ਆਉਂਦੇ ਹਨ ਉਹ ਦਸਦੇ ਹਨ ਕਿ ਉਨ੍ਹਾਂ ਨੂੰ ਜੋਂ ਚਾਵਲ ਸਰਕਾਰ ਦਿੰਦੀ ਹੈ ਉਹ ਪਸ਼ੂਆਂ ਨੂੰ ਪਾਉਂਦੇ ਹਨ ਆਪ ਨਹੀਂ ਖਾਂਦੇ ਕਿਊਂਕਿ ਓਧਰ ਸਭ ਕੋਲ ਜ਼ਮੀਨ ਹੈ
@LovepreetSingh-wp5td
@LovepreetSingh-wp5td Ай бұрын
ਕਿਸਾਨ ਗਰੀਬ ਹੈਨੀ ਪਰ ਹੋ ਜਾਗੌਓ
@harihar3194
@harihar3194 Ай бұрын
Sare zimmedar ne, drakht tan hai hi nahi khetan ch.
@SukhjeetSingh-oh4cb
@SukhjeetSingh-oh4cb Ай бұрын
bacpan vich asi direct nalke da shudh paani peende c motra v upar hi rakhiya paani kad diya c ajj submersible kyo lgaaune pege ajj nalke paani kyo nhi de rahe ki eh kisana de duawra vadi maatra vich paani kadan karke nhi hoya ? factory industry wale kisana nu dosh den ge te kisan factory industry nu dove sache hoge bera garak punjab da te kisan te industry dove sache sab to jiada kasoor aa sarkar da jihri aje v kuj nhi karna chahundi
@mrajmraj6133
@mrajmraj6133 Ай бұрын
😎😎😎😎😎😎😎😎😎😎😎😎
@yodha_khehra
@yodha_khehra Ай бұрын
ਬਾਈ ਮੈਂ ਵੀ ਕਿਸਾਨ ਹਾਂ ਪੈਲੀ ਨਹੀਂ ਮੈ ਵੀ ਆਪਣੇ ਕਿਸਾਨਾਂ ਨੂੰ ਮਾੜਾ ਕਹਿੰਦਾ ਰਿਹਾ ਕਿਉਂ ਕਹਿੰਦਾ ਰਿਹਾ ਮੈਂ ਆਪਣੇ ਪਿੰਡ ਦਾ ਪਾਣੀ ਪੈਲੀਆਂ ਚ ਦੇਖਿਆ ਤੇ ਬੁਰਾ ਭਲਾ ਕਿਹਾ ਮੈਂ ਇਸ ਦੀ ਮਾਫ਼ੀ ਮੰਗਦਾ ਪਰ ਸਾਨੂੰ ਹਰ ਪਿੰਡ ਵਿੱਚ ਸੈਮੀਨਾਰ ਲਾ ਕੇ ਕਿਉਂ ਨੀ ਦੱਸਿਆ ਜਾਂਦਾ ਕਿ ਬਰਬਾਦੀ ਕੌਣ ਕਰ ਰਿਹਾ ਹੈ ਸ਼ਿਕਾਰ ਕਿਸਾਨ ਹੋ ਰਿਹਾ ਹੈ
@sadakisan
@sadakisan Ай бұрын
Eh ta apa nu hi smjna pena koi nhi Dsda
@ChamkaurSingh-sp4cf
@ChamkaurSingh-sp4cf Ай бұрын
Good
@karnailsingh2372
@karnailsingh2372 Ай бұрын
Dharti bhichon pani Kade bi khatm nahi ho sakda pani ik sarkel baneya Hoya ey
@manmohamsingh3775
@manmohamsingh3775 Ай бұрын
Ja ਕੇ ਪੂਛ ਰਾਜਸਥਾਨ ਵਾਲਿਆਂ ਨੂੰ ਤੂੰ ਮਾੜੇ ਕਰਮਾਂ ਨੂੰ ਪੰਜਾਬ ਵਿੱਚ ਜੰਮ ਪਿਆ
@karnailsingh2372
@karnailsingh2372 Ай бұрын
@@manmohamsingh3775 Thora dimak nal soch le pani janda kithe
@SurjitSingh-rd1ih
@SurjitSingh-rd1ih Ай бұрын
ਜਿੰਨੇ ਸਟੋਨ ਕਰੈਸ਼ਰ ਲੱਗੇ ਹਨ ਉਥੇ ਜਾਕੇ ਵੇਖੋ ਕਿ ਬਜਰੀ ਧੋਣ ਵਾਸਤੇ ਕਿਨਾਂ ਪਾਣੀ ਖਰਾਬ ਹੋ ਰਿਹਾ ਹੈ ਬਾਕੀ ਡਟੇਲ ਨਾਲ ਵਿਡੀਉ ਵਿੱਚ ਸੁਣ ਹੀ ਲਿਆ ਹੋਣਾ ਹੈ ਜੀ
@salwindersingh858
@salwindersingh858 Ай бұрын
ਵੀਰ ਜੀ ਹਰ ਥਾ ਤੇ ਕਿਸਾਨ ਹੀ ਗਲਤ ਆ ਕਿਸਾਨ ਦੀ ਮਜਬੂਰੀ ਨਹੀਂ ਦੇਖਦਾ ਕੋਈ
@lovepunjab2738
@lovepunjab2738 Ай бұрын
ਝੋਨਾ ਤੇ ban ਲਾਉਣਾ ਚਾਹੀਦਾ, ਦੇਖਦੇ ਜਾਓ ਜ਼ਾਹਿਲ ਜੱਟੋ ਖੇਤੀ ਤਾ ਦੂਰ ਦੀ ਗੱਲ, ਪੰਜਾਬ ਚ ਪੀਣ ਨੂੰ ਵੀ ਪਾਣੀ ਨਹੀਂ ਮਿਲਣਾ, ਬੇਡਾਗਰਕ ਹੋ ਜਾਏ ਬਾਦਲਾਂ ਦਾ ਜਿਹੜਾ ਜੱਟਾਂ ਨੂੰ ਫ੍ਰੀ ਬਿਜਲੀ ਦਿੱਤੀ.
@kuldeepsinghkuldeep853
@kuldeepsinghkuldeep853 Ай бұрын
20 dina nu hadh aaon Wale aa fer dubh k marji Pani ch tenu kle nu fikar Karan di ki lohrh aa baki Raab di banai koi cheej muki aa kde sala tatu
@arsh7420
@arsh7420 Ай бұрын
@@lovepunjab2738 ਤੇਰੀ ਕੀ ਮਾਂ ਚੋਦੀ ਜੱਟ ਨੇ
@user-ix3zc5gm8w
@user-ix3zc5gm8w Ай бұрын
ਜਦੋਂ ਝੋਨਾ ਨਹੀਂ ਸੀ ਪਾਣੀ 15 ਫੁੱਟ ਸੀ । ਝੋਨਾ ਆਉਣ ਤੋਂ ਬਾਦ 140 ਫੁੱਟ ਹੋ ਗਿਆ।
@sadakisan
@sadakisan Ай бұрын
ਓਦੋ ਚੌਕਲੇਟ ਵੀ ਨਹੀਂ ਸੀ ਕੋਲ ਡਰਿੰਕ ਵੀ ਨਹੀਂ ਪਾਣੀ ਮੁਕਾਉਣ ਵਾਲਿਆਂ ਕੰਪਨੀਆਂ ਵੀ ਨਹੀ ਸੀ
@hushanpreetkaur1605
@hushanpreetkaur1605 Ай бұрын
Not poor kisan 😮
@manjeetsingj3284
@manjeetsingj3284 Ай бұрын
Nehra de pani di mang karo tahi darti hetla pani bachega
@jasvindersingh3452
@jasvindersingh3452 Ай бұрын
ਜਹਾਂ ਤੁਮ ਲਟਕੇ ਬਹਾ ਹੱਮ ਲਟਕੇ
@pritamsinghuppal174
@pritamsinghuppal174 Ай бұрын
ਬਾਈ ਕਿਸਾਨ ਇਕ ਮਹੀਨਾ ਪਾਣੀ ਝੋਨੇ ਨੂੰ ਲਗਾਤਾਰ ਲਾਉਂਦਾ, ਉਸ ਤੋਂ ਬਾਅਦ ਬਹੁਤ ਘਟ ਜਾਂਦਾ। ਇਹ ਫੈਕਟਰੀਆਂ ਵਾਲੇ 12 ਮਹੀਨੇ 30 ਦਿਨ ਬਰਵਾਦੀ ਕਰਦੇ ਆ। ਕਿਸੇ ਨੂੰ ਨੀ ਦਿਸਦੇ।
@lovepunjab2738
@lovepunjab2738 Ай бұрын
ਕੈਨੇਡਾ ਚ ਫੈਕਟਰੀਆ ਨੇ , ਉੱਥੇ ਤਾ ਪਾਣੀ ਖ਼ਤਮ ਹੋਣਾ ਚਾਹੀਦਾ ਗਾ,ਪੰਜਾਬ ਚ ਫੈਕਟਰੀ ਆ ਕਿੱਥੇ ਨੇ, ਜੇ ਹੁੰਦੀਆਂ ਬਾਹਰ ਕਿਉਂ ਜਾਂਦੇ. ਜ਼ਾਹਿਲ ਜੱਟ ਕੌਮ.ਅੱਜ ਤੋਂ ਬਾਅਦ ਐਗਰੀਕਲਚਰ ਸੰਦ,ਦਵਾਈਆਂ, ਹਰ ਚੀਜ਼ ਬੰਦ ਕਰਦੇ, ਕਿਉਂਕਿ ਹਰ ਚੀਜ਼ ਕਿਸੇ ਨਾ ਕਿਸੇ ਫੈਕਟਰੀ ਚ ਬਣਦੀ ਆ.
@HarjinderSINGH-gh6hr
@HarjinderSINGH-gh6hr Ай бұрын
ਪਰਸੇਂਟਜ਼ ਕੱਢ ਕੇ ਦੇਖ, ਪੰਜਾਬ ਚ ਕਿੰਨੀਆਂ ਫੈਕਟਰੀਆਂ ਕਿੰਨੀਆਂ ਮੋਟਰਾਂ! ਦੋਵੇਂ ਸਾਲ ਵਿੱਚ ਕਿੰਨੇ ਕਿਉਸਿਕ ਪਾਣੀ ਕੱਢਦੀਆਂ! ਬੇ ਥਵੀਆਂ ਨਾ ਮਾਰਿਆ ਕਰੋ! ਹਿੰਡ ਤੇ ਹੰਕਾਰ ਛੱਡੋ, ਇਹੋ ਰਗੜਦੇ ਆ ਬੰਦੇ ਨੂੰ! 🦁🦁
@AmanDeep-pu1hl
@AmanDeep-pu1hl Ай бұрын
1 kg chol 45 hajar leater pani kha janda
@pargetsingh5327
@pargetsingh5327 Ай бұрын
ਫਰਕ ਨੀ ਕੋਈ ਕਿਸਾਨ ਅਤੇ ਇੰਡਸਟਰੀ ਵਾਲਿਆਂ
@harbanssingh3943
@harbanssingh3943 Ай бұрын
Chlo dabi chalo kam nu thora time thahir jao chone kanak da badal app hi mil jana
@inderpreetsingh6145
@inderpreetsingh6145 Ай бұрын
ਝੋਨੇ ਟਾਈਮ ਮੀਂਹ ਪੈਣ ਲੱਗ ਜਾਂਦੇ ਨੇ ਪਰ ਮੱਕੀ ਟਾਈਮ ਅੱਗ ਪੈਂਦੀ ਆ ਚਾਰ ਦਿਨ ਨੀ ਕੱਢਦੀ ਪਾਣੀ ਬਿਨਾਂ ਇਸ ਵਾਰੇ ਕੋਈ ਨੀ ਬੋਲਦਾ
@sadakisan
@sadakisan Ай бұрын
ਇਸ ਬਾਰੇ ਵੀ ਵੀਡੀਓ ਪਾਈ ਹੋਈ ਹੈ
@kuldeepsinghkuldeep853
@kuldeepsinghkuldeep853 Ай бұрын
Dharti de koi vich badh k dekh k dasda ga k Pani bare sale tattu bigeyaniyan nu ki pta Raab Diya kheda da Pani ni mukda jina Pani aasi lok dharti cho kadh de aa os ton 10 Guna badh oh fer meeh naal bhej dinda ga jado hadh aaonde aa sale ohdo kithe mar jande Pani Pani Karan wale
@baldevsidhu7719
@baldevsidhu7719 Ай бұрын
@@sadakisanਵੀਰ ਜੀ ਲੋਕ ਸ਼ਾਵਰ ਤੇ ਬਾਥ ਲੈਦੇ ਹਨ ਲੰਮੇ ਸਮੇ ਲਈ ਵਡੇ ਸਹਿਰਾ ਚ ਘਰਾ ਚ ਤੇ ਹੋਟਲਾ ਮੋਟਲਾ ਚ ਸਵਿਮਿਗ ਪੂਲਾ ਚ ਟਾਇਲਟਾ ਦੇ ਫਲਸ ਤੇ ਕਿਚਨਾ ਦੇ ਭਾਡੇ ਜੋ ਪਹਿਲਾ ਮਾਜੇ ਜਾਦੇ ਸੀ ਤੇ ਕਪੜੇ ਜੋ ਹੁਣ ਮਸੀਨਾ ਚ ਧੋਤੇ ਜਾਦੇ ਹਨ ਸਹਿਰਾ ਦੀਆ ਦੁਕਾਨਾ ਤੇ food ਆਦਿ
@jadvindersingh688
@jadvindersingh688 Ай бұрын
ਚਿੱਤੜ ਧੋਨ ਵਾਸਤੇ 5 ਲੀਟਰ ਪਾਣੀ ਲੱਗਦਾ ਓ ਜਾਦ ਨੀ
@RavinderSingh-jz7cy
@RavinderSingh-jz7cy Ай бұрын
Jhone karan ve pani bhout vast honda veer,jhona te aapa dusre desha lai la rehe aa
@salwindersingh858
@salwindersingh858 Ай бұрын
ਡੁੱਬ ਦਾ ਵੀ ਕਿਸਾਨ ਹੀ ਆ
@jassichahal8147
@jassichahal8147 Ай бұрын
😂😂😂
@gurdevsingh7757
@gurdevsingh7757 Ай бұрын
Kyun bakwas kiti ae.
@SarbjitSingh-pi9iv
@SarbjitSingh-pi9iv Ай бұрын
Baki Pani waste ker rehey han, ki es nal kissana nu Pani waste keran da licence mil gaya? Tusi sarey ek dujey te ilzam la k bari nahi ho shakdey, Kasoor kissana da vi hai te baki loka da te government da vi
@sadakisan
@sadakisan Ай бұрын
ਮੈ ਤਾ ਕਹਿਣਾ ਕਿਸਾਨ ਕਣਕ ਤੇ ਝੋਨਾ ਲਾਉਣਾ ਛੱਡ ਦੇਣ ਸਾਰਿਆਂ ਨੂੰ ਅੱਕਲ ਆ ਜਾਵੇਗੀ ਤੁਸੀਂ ਮਿਨਤਾਂ ਕਰੋਗੇ ਕਿ ਯਰ ਝੋਨਾ ਕਣਕ ਲਾਓ ਪਰ ਇਹ ਦਿਨ ਵੀ ਦੂਰ ਨਹੀਂ ਜਿਸ ਦਿਨ ਕਿਸਾਨਾਂ ਦਾ ਏਕਾ ਹੋ ਗਿਆ
@kulwantsinghsaggu8905
@kulwantsinghsaggu8905 Ай бұрын
गलत शब्द एक भी नहीं।हर शब्द मोती है जी।और हर शब्द जिम्मेदारों के मुंह पर थप्पड़ की तरह है।
@Harwindersingh-ep5xm
@Harwindersingh-ep5xm Ай бұрын
Free c Dena tu anj
@SukhjeetSingh-oh4cb
@SukhjeetSingh-oh4cb Ай бұрын
galat calculation aa aapne aap nu bachaka sara dosh doojiya nu de dita ohna de naal naal kisan v brabar doshi aa
@baldevsingh4985
@baldevsingh4985 Ай бұрын
Koi ni lagu pta tu hi khega kipani jhona hi mukaunda hi kio puthi Patti pra riha hi
@tejindersingh9310
@tejindersingh9310 Ай бұрын
ਕਿਸਾਨ ਝੋਨਾ ਨਾ ਲਗਾਏ ਤਾ ਲੋਕ ਭੁੱਖੇ ਮਰ ਜਾਣਗੇ
@HARPREETSINGH-dp9yq
@HARPREETSINGH-dp9yq Ай бұрын
ਬਕਵਾਸ
@arsh7420
@arsh7420 Ай бұрын
ਤੇਰੇ ਕੋਲ ਜ਼ਮੀਨ ਹੋਣੀ ਨੀ ਤਾਂਹੀਓ ਸੜਦਾ
@sukhdialsingh7261
@sukhdialsingh7261 Ай бұрын
Bakwas Kari janda
@user-vv4ob5yp4b
@user-vv4ob5yp4b Ай бұрын
ਲਵਪ੍ਰੀਤ ਸਿੰਘ
아이스크림으로 체감되는 요즘 물가
00:16
진영민yeongmin
Рет қаралды 61 МЛН
Now THIS is entertainment! 🤣
00:59
America's Got Talent
Рет қаралды 39 МЛН
Задержи дыхание дольше всех!
00:42
Аришнев
Рет қаралды 2,3 МЛН
🤔Какой Орган самый длинный ? #shorts
00:42
7 ਤੱਕ ਸਭ ਬੰਦ ? | PSPCL | PunjabGovt | PTC News
11:46
Что делать ЕСЛИ у  Вас Живёт Монстр?
0:36
ИЗЮМЕР
Рет қаралды 2,8 МЛН
He understood the assignment 💯 slide with caution x2
0:20
Carlwinz_Official
Рет қаралды 26 МЛН