Diljit Dosanjh ਦੀ ‘Chamkila’ Release ਤੋਂ ਪਹਿਲਾਂ ਚਮਕੀਲੇ ਦੀ ‘ਪਹਿਲੀ ਪਤਨੀ’ Gurmail Chamkila ਦਾ Interview

  Рет қаралды 52,694

Savera Star Talks

Savera Star Talks

2 ай бұрын

#amarsinghchamkila #wife #interview
Diljit Dosanjh ਦੀ ‘Chamkila’ Release ਤੋਂ ਪਹਿਲਾਂ ਚਮਕੀਲੇ ਦੀ ‘ਪਹਿਲੀ ਪਤਨੀ’ Gurmail Chamkila ਦਾ Interview
#diljitdosanjh #chamkila #first #wife #exclusiveinterview #GurmailChamkila #amarsinghchamkila #pollywood #punjabisinger #liveupdates #trendingnow #singer #punjabiartists #newmovie #interview #dainiksavera #saverastartalks
हमारी मोबाइल एप आईफोन पर करें डाउनलॉड
apple.co/3aI0NyB
हमारी एंड्रायड एप डाउनलॉड करें
bit.ly/2TajL9G
Free Hindi ePaper Download App
bit.ly/2TajL9G
Official website:
www.dainiksaveratimes.com
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera

Пікірлер: 55
@Kaur.brar23
@Kaur.brar23 2 ай бұрын
Eh ta gal bilkul sach a je maa varga payar ni koi de sakda ji ❤
@JagmeetSandhu-he9iu
@JagmeetSandhu-he9iu 2 ай бұрын
ਭੈਣ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਕੀਤੀ ਨਹੀਂ ਤਾਂ ਕਈਆਂ ਨੂੰ ਸਵਾਲ ਹੀ ਨਹੀਂ ਕਰਨੇ ਆਉਂਦੇ ਮੈਂ ਤਾਂ ਸੋਡੀ ਭਾਜੀ ਮੁਠਿਆਂ ਵਾਲੇ ਦੀ ਵੀਡੀਓਜ ਦੇਖਦਾ ਹੁੰਦਾ ਉਹੀ ਜਿਆਦਾ ਟਾਈਮ ਚਮਕੀਲੇ ਦੇ ਨਾਲ ਰਹੇ ਆ ਉਹਨਾਂ ਦੀ ਵੀਡੀਓ ਚ ਸੱਚਾਈ ਆ ਤੁਸੀਂ ਬਹੁਤ ਵਧੀਆ ਸੋਹਣੇ ਕੋਸਨ ਕੀਤੇ ਨਹੀਂ ਤਾਂ ਕਈਆਂ ਪੱਤਰਕਾਰਾਂ ਨੂੰ ਕਸਨ ਹੀ ਨਹੀਂ ਕਰਨੇ ਆਉਂਦੇ
@satjitjhajj6956
@satjitjhajj6956 2 ай бұрын
Interview bahut vadia kiti hai g
@sokainaansari9907
@sokainaansari9907 2 ай бұрын
BOHAT jazbati BATEN HOIN ❤❤FROM LAHORE PAKISTAN 🇵🇰🇵🇰
@JitenderKumar-lp2yv
@JitenderKumar-lp2yv 2 ай бұрын
Chamkila Ji Amarjot Ji & Aunty Ji ❤❤❤❤
@user-zu3fd2xx4j
@user-zu3fd2xx4j 2 ай бұрын
V once interview thanks
@dilbagrai3033
@dilbagrai3033 2 ай бұрын
very good information
@kawaljosan8913
@kawaljosan8913 2 ай бұрын
Chamkila sira karva gaya
@HarjinderSingh-bn8kn
@HarjinderSingh-bn8kn 2 ай бұрын
ਅਮਰਜੋਤ ਜੀ ਅਤੇ ਚਮਕੀਲਾ ਜੀ ਦੇ ਵਿਆਹ ਦੀਆਂ ਤਸਵੀਰਾਂ ਅਤੇ ਕੁਝ ਉਹਨਾਂ ਦੇ ਮਿੱਤਰ ਅੱਜ ਵੀ ਗਵਾਹ ਹਨ ਇਸ ਤੋਂ ਜਰ ਨਹੀਂ ਹੁੰਦਾ ਹੋਣਾ ਇਸ ਲਈ ਇਹ ਅੱਜ ਵੀ ਇਹ ਨਹੀਂ ਮੰਨਦੀ ਜੈਮਲ ਵੀਰ ਸਹੀ ਕਹਿੰਦੇ ਨੇ ,,ਮਾਵਾਂ ਮਾਵਾਂ ਹੁੰਦੀਆਂ ਨੇ
@maggentatree-4304
@maggentatree-4304 2 ай бұрын
Bro viah ikk hi hunda dooja viah karna paap hunda jo chamkile ne pehli gharwali vecharian bachian nu chhad k amrjot naal kita pehli gharwali di baddua lagdi aw viah kii khed nhi hunda jo ajjkal kudian mundya ne girl friend bna bna k viah da satyanAs kar ditta
@user-rk1cb1111
@user-rk1cb1111 2 ай бұрын
​@@maggentatree-4304bro gee sab karma diya kheda ne dona da duniya te naam banna c tan jodi bani rab ne amar v kathe hi kitey Dono iko chita vich jalaye gaye sab rab di marji c
@Bng256
@Bng256 2 ай бұрын
Mera janam 8 march 1988 da jai ji, mai dekhiya ya nhi but Mera hmesha pasandi da singer hai
@afzalahmad3459
@afzalahmad3459 2 ай бұрын
Aisee sada dil teemee tay aidee miththee boli !!!
@pakheeja999
@pakheeja999 2 ай бұрын
main ta dekhya aaha suit bibi ne 2 saal pehla interview ch v paya c , itho sadgi te majboori da pta lagda
@vinitsoni5746
@vinitsoni5746 2 ай бұрын
Maa ❤😢
@PritamSingh-gw1iq
@PritamSingh-gw1iq 2 ай бұрын
ਅਮਰ ਜੋੜੀ ਦੀ ਜਾਦ ਵਿਚ ਦੁੱਗਰੀ ਇਕ ਗੇਟ ਬਣਾਣਾ ਚਹੀਦਾ
@RajniSharma-tc5tf
@RajniSharma-tc5tf 2 ай бұрын
5:27 te start hai
@Amar_sidhumoosewala_
@Amar_sidhumoosewala_ 2 ай бұрын
28:30
@user-ds6nx3qn5e
@user-ds6nx3qn5e 2 ай бұрын
Chamkila jindabad
@shyamshukla2791
@shyamshukla2791 2 ай бұрын
He living with amarjot
@HarjinderSingh-bn8kn
@HarjinderSingh-bn8kn 2 ай бұрын
ਅਜੇ 35 ਸਾਲ ਹੋਏ ਨੇ ਇਹਨਾਂ ਨੇ ਸਭ ਕੁਝ ਵੇਚ ਦਿੱਤਾ ਚਮਕੀਲਾ ਜੀ ਦਾ ਬਣਾਇਆ ਹੋਇਆ
@salonichaudhary9678
@salonichaudhary9678 2 ай бұрын
have some shame... saying bad things about a dead person just because of money, they were legally married and you are defaming her after she is dead, have some fear of god
@guru.5607
@guru.5607 2 ай бұрын
They had secretly married, marriage without divorce is not legal, if your father got married without divorce with your mom how would you react.. the same ??
@JeetuSaini54
@JeetuSaini54 2 ай бұрын
CHAMKILA 😢 BABBI AMAR ji di life story bar bar main sunda ha phir b mera mnn nhi bhrda kyon ke LEGEND da naam mere DIL DE BOARD te pkka likhya gya yo kdi b mit nhi skda ... March the 8th//88
@nkaur9011
@nkaur9011 2 ай бұрын
Ridiculous questions being asked by anchor. Shes lying and insulting the relationship of chamkila and amarjot. Very shameful
@godisone7399
@godisone7399 2 ай бұрын
Shi gl aa ji 🙏
@user-mi1ji7en9z
@user-mi1ji7en9z 2 ай бұрын
ਮੇਰੇ ਪਾਪਾ ਦੇ ਵਿਆਹ ਤੇ ਅਖਾੜਾ ਲਾਇਆ ਸੀ ਚਮਕੀਲੇ ਨੇ❤❤❤
@babbarshare3062
@babbarshare3062 2 ай бұрын
Do you have videos
@user-mi1ji7en9z
@user-mi1ji7en9z 2 ай бұрын
​@@babbarshare3062 ਹਾਂ ਜੀ ਵੀਡੀਓ ਹੈਗੀ ਆ। ਵਿਆਹ ਆਲੀ ਮੂਵੀ। ਪਾਪਾ ਦਾਓਸਦੇ ਹੁੰਦੇ ਆ ਕਿ ਵਿਆਹ ਚ ਤਾਂ ਓਸਨੇ ਕੋਈ ਗੰਦਾ ਗਾਣ ਨਹੀ ਸੀ ਗਾਇਆ। ਅਸੀ ਵੀ ਓਸ ਮੂਵੀ ਦੇਖੀ ਹੈ ਬਹੁਤ ਵਾਰ । ਛੇ ਸੱਤ ਕ ਗਾਣੇ ਗਾਏ ਨੇ ਓਸ ਵੀਡੀਓ ਚ ਓਸਨੇ । ਪਰ ਕੋਈ ਗੰਦਾ ਗਾਣਾ ਨਹੀ ਹੈ ਓਸ ਮੂਵੀ ਚ। ਤੇ ਨਾ ਕਿਸੇ ਨੇ ਡਿਮਾਂਡ ਕੀਤੀ ਸੀ ਗੰਦੇ ਜਹੇ ਗਾਣੇ ਦੀ। ❤❤❤
@reyaazbeats772
@reyaazbeats772 2 ай бұрын
Bai plz upload kro g chamkila ji da akhada
@mohitsangar9687
@mohitsangar9687 2 ай бұрын
Mata ji kesar tiki ji chuth nhi bolde ji una de Ghar Biya hoyea ji anad karz hoye ne ji kesar tiki ji buhat baar bol chuke ne ji
@guru.5607
@guru.5607 2 ай бұрын
Tikki ne chamkile de Bhain, bhara te pio nu kio ni daseya. Kio ni bulayea
@AmrikSingh-yi3hm
@AmrikSingh-yi3hm 2 ай бұрын
Gurmail Kaur ne chmkile de shid hon di khushi manai c hun pakhand kardi a
@k3lray841
@k3lray841 2 ай бұрын
Hor ki kare dhimi, ehi kehna changaa hoya kanjar margeya. Badhua taa nikal di ah bhra.
@DelightfulOx-yz3oq
@DelightfulOx-yz3oq 2 ай бұрын
Hor ki kre ohnu,,,bhot ਔਖਾ ਸਹਿਣਾ,
@Aaulakhh
@Aaulakhh 2 ай бұрын
Aunty syani aa ji
@jassreetdiamond9058
@jassreetdiamond9058 2 ай бұрын
Bakwas sawal
@BawaSingh-gr7kg
@BawaSingh-gr7kg 2 ай бұрын
Jhuth di nani😂
@mannisingh7135
@mannisingh7135 2 ай бұрын
Eh bahut clever bandi camre muhre .cwal os din kehndi see kanjar mar geya ..
@Rajie-k
@Rajie-k 2 ай бұрын
Kehdi interview vich keha.. plz daseo.
@guru.5607
@guru.5607 2 ай бұрын
Jado chamkila kutda c o ni c dikhda. Munda v marta c gurmail kaur da didh vich lata maar maar k . Sare pind nu pta k chamkila kina kutda c .. eh camre muhre nahi boldi izat karke chamkile di khraab na hove
@shyamshukla2791
@shyamshukla2791 2 ай бұрын
She is liar
@KhushveerSingh-yx8up
@KhushveerSingh-yx8up 2 ай бұрын
ਪਖੰਡ ਕਰਦੀ ਆ ਇਹ
@ArtiKamlapati-lv7pg
@ArtiKamlapati-lv7pg 2 ай бұрын
She must have seen photos of the marriage of Amar and Amarjot in Gurudwara, so why is she lieing
@Daddyji829
@Daddyji829 2 ай бұрын
Eh tivi nu os ney shad deta si te chamkila Ess nu mil da v ni si
@guru.5607
@guru.5607 2 ай бұрын
Te Teri maa nu milda c fir..?
@Jask935
@Jask935 Ай бұрын
Ad dekho... Gareeb bacho ke liye australia🇦🇺😄
@shivcharndhaliwal1702
@shivcharndhaliwal1702 2 ай бұрын
ਜਦੋਂ ਫਿਲਮ ਆ ਰਹੀ ਹੈ,,ਸਭ ਨੂੰ ਫਿਲਮ ਨੂੰ ਕਾਮਯਾਬ ਕਰਨ ਲਈ,, ਪੈਸੇ ਨੂੰ ਮੁੱਖ ਰੱਖਦਿਆਂ ਹੁਣ ਸਾਰੇ ਲਾਹਾ ਖੱਟਣ ਨੂੰ ਪੱਬਾਂ ਭਾਰ ਹੋਏ ਫਿਰਦੇ ਹਨ,,, ਉਧਰ ਪੁੱਤ ਵੀ ਫਰੀ ਨੰਬਰ ਤੇ ਹੀਰੋ ਬਣਨ ਲਈ ਮੁੱਦਰਾ ਕਨ ਵਿਚ ਚਮਕਦਾ ਨਜ਼ਰ ਆ ਰਿਹਾ ਹੈ,,, ਬੀਬੀ ਚਾਰ ਪੈਸੇ ਦਿੰਦੇ ਹਨ ਲੈ ਲਵੋ ,, ਗਲਾਂ ਸੁਣਕੇ ਲਗਦਾ ਹੈ ਇਹ ਸਾਰਾ ਟੱਬਰ ਹੀ ਕਜਰਾ ਦਾ ਸੀ,,, ਕੋਈ ਕਿਸੇ ਨੂੰ ਲੈ ਗਿਆ,,, ਕੋਈ ਹੋਰ ਨੂੰ ਲੈ ਗਿਆ,,, ਖੂਨ ਵਿੱਚ ਹੀ ਕੁਝ ਗੜਬੜ ਹੈ,,, ਪਤਰਕਾਰ ਕੁੜੀ ਵਧ ਸਵਾਦ ਲੈਣ ਰਹੀ ਹੈ,,,, ਫਿਲਮ ਨਹੀਂ ਚੜ੍ਹਨੀ ਵਿਚਾਰੀ ਬੁੜੀ ਨੂੰ ਵਰਤ ਕੇ 😢😢😢😢😢😢😢
@kuljyotsingh2314
@kuljyotsingh2314 2 ай бұрын
Teri tan ni lai gya kitee dhyan rkhin kidre..lgda khoon ch gdbd daa… vada suthraa…
@shivcharndhaliwal1702
@shivcharndhaliwal1702 2 ай бұрын
@@kuljyotsingh2314 ਸੁਝਾਅ ਦਿੱਤਾ ਸੀ ਕਿ ਜੇ ਫਿਲਮ ਵਾਲੇ ਬਿਰਧ ਘਰ ਵਾਲੀ ਨੂੰ ਪੈਸੇ ਨਾਲ ਹੈਲਪ ਕਰ ਦਿੰਦੇ, ਉਸ ਨੂੰ ਬੁਢਾਪੇ ਵਿੱਚ ਦਵਾਈ ਆਦਿ ਕਿਸੇ ਅੱਗੇ ਹੱਥ ਨਾ,,,,, ਗੱਲ ਸਮਝ ਕੇ ਜਵਾਬ ਦੇਣਾ ਚਾਹੀਦਾ ਹੈ,, ਵਿਚਲੀ ਗੱਲ ਨੂੰ,,,,,
@shivcharndhaliwal1702
@shivcharndhaliwal1702 2 ай бұрын
ਮੁੰਡਾ ਤਾਂ ਆਪ ਕਮਾ ਕੇ ਖਾ ਸਕਦਾ ਹੈ,, ਉਸ ਬਿਰਧ ਨੂੰ ਚਾਰ ਪੈਸੇ ਨਾਲ,,,, ਭਾਵ ਹੁਣ ਸਭ ਦੀ ਪੈਸੇ ਤੇ ਅੱਖ ਹੈ,, ਇੰਟਰਵਿਊ ਲੈਣ ਵਾਲੇ ਮਸਾਲੇਦਾਰ ਗੱਲਾਂ ਕਰਦੇ ਆ,,,
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Вечный ДВИГАТЕЛЬ!⚙️ #shorts
00:27
Гараж 54
Рет қаралды 5 МЛН
ААААА СПАСИТЕ😲😲😲
00:17
Chapitosiki
Рет қаралды 2,9 МЛН
THEY WANTED TO TAKE ALL HIS GOODIES 🍫🥤🍟😂
0:17
OKUNJATA
Рет қаралды 3,8 МЛН
The clown snatched the child's pacifier.#Short #Officer Rabbit #angel
0:26
1❤️ #shorts
0:17
Saito
Рет қаралды 24 МЛН
37.First Day as a Zombie💀
0:32
Limekey0
Рет қаралды 8 МЛН
Papa yeh dila do ajse mein aapki behen 😢😊 #shorts
0:30
Sikha shorts and vlogs
Рет қаралды 33 МЛН
Technical error 🤣😂 Daily life of a couple #couple #shorts
0:25