Dr.Narinder Singh Kapoor l EP-1 l ਦਿਮਾਗ ਨੂੰ Positive ਰੱਖਕੇ ਇੰਝ ਬਦਲੋ ਆਪਣੀ ਜ਼ਿੰਦਗੀ l Rupinder Sandhu

  Рет қаралды 191,139

Uncut By Rupinder Sandhu

Uncut By Rupinder Sandhu

2 ай бұрын

Dr. Narinder Singh Kapoor l EP-1 l ਦਿਮਾਗ ਨੂੰ Positive ਰੱਖਕੇ ਇੰਝ ਬਦਲੋ ਆਪਣੀ ਜ਼ਿੰਦਗੀ l Rupinder Sandhu
#NarinderSinghKapoor
#RupinderKaurSandhu
#UncutByRupinderSandhu
Guest: Dr Narinder Singh Kapoor
Anchor: Rupinder Kaur Sandhu
Label: Uncut By Rupinder Sandhu

Пікірлер: 276
@gopi2bhatti
@gopi2bhatti 2 ай бұрын
ਰੁਪਿੰਦਰ ਸੰਧੂ ਜੀ ਨਵੇਂ ਚੈਨਲ ਤੇ ਪ੍ਰੋਗਰਾਮ ਦੀਆਂ ਬਹੁਤ ਸਾਰੀਆਂ ਮੁਬਾਰਕਾਂ
@gursharndhillon267
@gursharndhillon267 2 ай бұрын
ਰੁਪਿੰਦਰ ਜੀ, ਨਵੇਂ ਪ੍ਰੋਗਰਾਮ ਦੇ ਸ਼ੁਰੂ ਕਰਨ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ !
@yaadwinderdhillon1027
@yaadwinderdhillon1027 2 ай бұрын
ਵੀਰ ਜੀ, ਰੁਪਿੰਦਰ ਭੈਣ ਦਾ ਫੋਨ ਨੰਬਰ ਦੱਸ ਦਿਓ ਕਿਰਪਾ ਕਰਕੇ, ਮੈਂ ਨਰਿੰਦਰ ਸਿੰਘ ਕਪੂਰ ਸਾਹਬ ਨੂੰ ਮਿਲਣਾ ਸੀ ਜੀ
@harjitkauruppal9506
@harjitkauruppal9506 2 ай бұрын
😊​@@yaadwinderdhillon1027
@narwinderkaur1444
@narwinderkaur1444 2 ай бұрын
ll lo​😊😊@@yaadwinderdhillon1027
@gurcharandhillon3258
@gurcharandhillon3258 Ай бұрын
​@@yaadwinderdhillon1027😅to
@surjitjatana468
@surjitjatana468 2 ай бұрын
ਡਾਕਟਰ ਸਾਹਿਬ ਦੀ ਇਨਟਰਵਿਉ ਬਹੁਤ ਕੁਝ ਸਿਖਾਦੀ ਹੈ ਹਰ ਗੱਲਬਾਤ ਸੁਣੀਦੀ ਹੈ ਬਹੁਤ ਧੰਨਵਾਦ॥
@ksbagga7506
@ksbagga7506 Ай бұрын
ਡਾਕਟਰ ਸਾਹਿਬ ਡੀ ਚੜ੍ਹਦੀ ਕਲਾ ਦਾ ਮੈਂ ਕਾਇਲ ਹਾਂ
@sarabkhalsa5175
@sarabkhalsa5175 2 ай бұрын
ਭੈਣ ਨਵੇਂ ਪ੍ਰੋਗਰਾਮ ਲਈ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ
@singhrajinder68
@singhrajinder68 2 ай бұрын
ਮੈਡਮ ਰੁਪਿੰਦਰ ਕੌਰ ਦੀ ਸਰ ਨਾਲ ਗੱਲਬਾਤ ਕਰਨ ਦਾ ਸਲੀਕਾ ਬਾ-ਕਮਾਲ ਹੈ ਪ੍ਰੋਗਰਾਮ ਸੁਣ ਕੇ ਸਿੱਖਿਆ ਦੇ ਨਾਲ ਮਨੋਰੰਜਨ ਵਾਧੂ ਹੋ ਗਿਆ 🙏
@sandeepsinghsekhon1675
@sandeepsinghsekhon1675 2 ай бұрын
ਬਹੁਤ ਖ਼ੂਬਸੂਰਤ ਜਾਣਕਾਰੀ ਮਿਲੀ। ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੀ ਤੁਸੀਂ
@singhrajinder68
@singhrajinder68 2 ай бұрын
ਮੇਰੇ ਸਭ ਤੋਂ ਪਿਆਰੇ ਮਾਰਗ ਦਰਸ਼ਕ ਤੇ ਮਨਪਸਸੰਦ ਲੇਖਕ ਸਰਦਾਰ ਨਰਿੰਦਰ ਸਿੰਘ ਕਪੂਰ ਜੀ ਨੂੰ ਮੈਂ ਮਿਲਣਾ ਚਾਹੁੰਦਾ ਹਾਂ ਕੀ ਮੇਰੀ ਇਹ ਖਵਾਹਿਸ਼ ਪੂਰੀ ਹੋ ਸਕਦੀ ਹੈ, ਜੇ ਕੋਈ ਦਰਸ਼ਕ ਮੈਨੂੰ ਮਿਲਾ ਸਕਦਾ ਹੋਵੇ ਮੈਂ ਉਸ ਦਾ ਪਰਉਪਕਾਰ ਜਿੰਦਗੀ ਭਰ ਨਹੀਂ ਭੁੱਲ ਸਕਦਾ, 🙏
@xkaur1
@xkaur1 2 ай бұрын
I just met him last month
@singhrajinder68
@singhrajinder68 2 ай бұрын
@@xkaur1 thanks ji
@singhrajinder68
@singhrajinder68 2 ай бұрын
But how do I tell you
@xkaur1
@xkaur1 2 ай бұрын
@@singhrajinder68 what?
@jugrajsingh9152
@jugrajsingh9152 Ай бұрын
ਸਤਿ ਸ੍ਰੀ ਆਕਾਲ ਜੀ ਬਾਪੂ ਜੀ ਦੀਆਂ ਗੱਲਾਂ ਸੱਚੀਆਂ ਹਨ ਜੀ ਜ਼ਿੰਦਗ਼ੀ ਵਿਚ ਕੰਮ ਆਉਣ ਵਾਲੀਆਂ ਹਨ ਜੀ
@drasmaanhomoeopathychannel8771
@drasmaanhomoeopathychannel8771 6 күн бұрын
ਵਧੀਆ ਪ੍ਰੋਗਰਾਮ ਜੀ, ਧੰਨਵਾਦ,ਚੜਦੀ ਕਲਾ ਚ ਰਹਿਣ ਦਾ ਸੁਝਾਅ ਦੇਣਾ, ਸਵੇਰੇ ਹੀ autosuggestion ਕਿ ਮੇਰਾ ਮਨ ਠੀਕ ਹੈ , ਸਰੀਰ ਠੀਕ ਹੈ,all is well
@harjeetsra320
@harjeetsra320 2 ай бұрын
ਰੂਪਿੰਦਰ ਬੇਟਾ ਜੀ ਚੈਨਲ ਬੰਦ ਸੀ ਹੁਣ ਚਲ ਪਿਆ ਮੁਬਾਰਕਾਂ ਹੋਣ❤❤❤❤
@Panesarvlogz
@Panesarvlogz 2 ай бұрын
ਬਹੁਤ ਸੋਹਣੀ ਇੰਟਰਵਿਊ , ਗੱਲਾਂ ਬਹੁਤ ਸੁਣਨ ਵਾਲੀਆਂ ਨੇ
@AmrikSingh-fi1mn
@AmrikSingh-fi1mn Ай бұрын
ਬਹੁਤ ਵਧੀਆ ਜੀ
@Sonupanesarz
@Sonupanesarz 2 ай бұрын
ਰੁਪਿੰਦਰ ਭੈਣੇ ਬਹੁਤ ਹੀ ਵਧੀਆ ਵੀਡੀਓ, ਬਹੁਤ ਕੁਝ ਸਿਖਣ ਨੂੰ ਮਿਲਿਆ 👍
@user-yt2ij5gc2k
@user-yt2ij5gc2k 2 ай бұрын
ਨਵੀਂ ਸ਼ੁਰੂਆਤ ਲਈ ਬਹੁਤ ਬਹੁਤ ਮੁਬਾਰਕਾਂ ਭੈਣੇ
@user-ne9wl9hr2s
@user-ne9wl9hr2s 8 күн бұрын
ਬਹੁਤ ਖੂਬ ਜੀ
@satnamkaur2435
@satnamkaur2435 2 ай бұрын
ਬਹੁਤ ਹੀ ਵਧੀਆ ਉਦਾਹਰਣਾਂ ਦੇ ਨਾਲ ਬਹੁਤ ਕੁਝ ਸਿਖਣ ਨੂੰ ਮਿਲਿਆ ❤🙏
@narinderpalsingh5349
@narinderpalsingh5349 2 ай бұрын
ਬਹੁਤ ਹੀ ਵਧੀਆ ਉਪਰਾਲਾ ਹੈ ਜੀ ❤
@SukhwinderSingh-wq5ip
@SukhwinderSingh-wq5ip 2 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@arvinderalagh6999
@arvinderalagh6999 2 ай бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ❤
@hrpit
@hrpit 2 ай бұрын
ਹਰ ਗੱਲ ਔਰਤ ਹੀ ਕਹਿੰਦੀ ਆ ਕਪੂਰ ਸਾਹਿਬ ਨੂੰ ਮਰਦ ਕੁਝ ਨਹੀਂ ਕਹਿੰਦੇ
@manjitdhillon9973
@manjitdhillon9973 2 ай бұрын
You are one of millions who is awakened Man!!
@NarinderKaur-mk6bd
@NarinderKaur-mk6bd 2 ай бұрын
ਬਹੁਤ ਹੀ ਦਿਲਚਸਪ ਇੰਟਰਵਿਊ 👌👌🙏👍
@baljitkaur5898
@baljitkaur5898 2 ай бұрын
ਬਹੁਤ ਵਧੀਆ .ਮੁਲਾਕत
@davindersinghrandhawa926
@davindersinghrandhawa926 2 ай бұрын
ਮੁਬਾਰਕਾਂ ਜੀ ਬੁਹਤ
@davinderjitsinghbains7931
@davinderjitsinghbains7931 2 ай бұрын
ਮੁਬਾਰਕਾਂ ਜੀ ਨਵੇਂ ਚੈਨਲ ਦੀਆਂ
@manjitdhillon9973
@manjitdhillon9973 2 ай бұрын
ਭੈਣ ਜੀ ਤੁਹਾਡੀ ਆਪਣੀ ਵੀ ਸੋਚ ਹੋਣੀ ਚਾਹੀਦੀ ਕੇ ਸਾਰਾ ਕੁੱਝ ਔਰਤ ਹੀ ਕਹਿੰਦੀ ਹੈ ਆਦਮੀ ਨੂੰ ਤੇ ਬੰਦਾ ਅੱਜ ਵੀ ਆਪਣੇ ਆਪ ਨੂੰ ਠੀਕ ਸਾਬਤ ਕਰ ਰਿਹਾ ਤੇ ਤੁਸੀ ਉਸਦਾ ਹੱਸ ਕੇ ਜੁਆਬ ਦਿੱਤਾ!! ਗੁਰੂ ਗੋਬਿੰਦ ਸਿੰਘ ਦੀ ਧੀ ਦੀ ਪਛਾਣ ਕਰੋ ਆਪਣੇ ਵਿੱਚ ਪਹਿਲਾਂ। anyhow please don’t mind the above comment because I feel anyone who still thinks that man is superior to women he doesn’t deserve my respect at least 🙏
@anugiani4575
@anugiani4575 Ай бұрын
Exactly 💯, this is inferiority complex with woman which troubles man and hence man tries to dominate unnecessarily woman. It's not worth an inch of respect at all
@rajinderkaurph.d976
@rajinderkaurph.d976 2 ай бұрын
ਰੁਪਿੰਦਰ ਜੀ, ਤੁਸੀਂ ਬਹੁਤ ਵਧੀਆ ਇਨਸਾਨ ਹੋ। ਆਪ ਜੀ ਨੂੰ ਨਵੇਂ ਚੈਨਲ ਲਈ ਮੁਬਾਰਕਬਾਦ ਜੀ 🤗🙏🌺
@amandeepkaur8141
@amandeepkaur8141 2 ай бұрын
Main te bhut time ton boldi c rupinder bhen apna chenal start krn thankyou and congratulation 🎉🎉
@satnamkaur2435
@satnamkaur2435 2 ай бұрын
ਟਰੇਨ ਵਾਲੀ ਗੱਲ ਤੇ ਬਹੁਤ ਹਾਸਾ ਆਇਆ 😊😊
@GURPREETKAUR-zl9ly
@GURPREETKAUR-zl9ly 2 ай бұрын
ਰੁਪਿੰਦਰ ਨਵੇਂ ਚੈਨਲ ਦੀਆਂ ਬਹੁਤ ਬਹੁਤ ਮੁਬਾਰਕਾਂ | 🙏🙏
@HarpreetKaur-st8fn
@HarpreetKaur-st8fn 2 ай бұрын
ਸਤਿ ਸ੍ਰੀ ਅਕਾਲ ਜੀ❤❤🎉🎉
@jaswindersinghbarring4310
@jaswindersinghbarring4310 2 ай бұрын
Ssa ji bahut vadia lagia rupinder di aaj da vecchar program.. special thanks sir g da 🤗.. Sukhvinder Barnala 🙏🏻❤
@harjeetsra320
@harjeetsra320 2 ай бұрын
ਨਰਿੰਦਰ ਕਪੂਰ ਵੀਰ ਜੀ। ਮੇਰੇ ਨਾਲ ਛੋਟੇ ਹੁੰਦੇ ਹੋਇਆ ਇਹ ਗੱਲ 1968ਦੀ ਹੈ ਪਟਵਾਰੀ ਆਇਆ ਘਰ ਮੇਰੇ ਪਿਤਾ ਜੀ ਨੇ ਬੈਠਕ ਵਿਚ ਦੋ ਗਿਲਾਸ ਦੁੱਧ ਮੰਗਾਇਆ ਪਿਤਾ ਜੀ ਇਸ਼ਨਾਨ ਕਰ ਰਹੇ ਸੀ ਮੈਂ ਗਿਆ ਦੋਹੇ ਦੁੱਧ ਦੇ ਗਿਲਾਸ ਪੀ ਗਿਆ ਪਿਤਾ ਜੀ ਆਏ ਉਸ ਟਾਈਮ ਚੁਪ ਹੋ ਗੲੇ ਪਰ ਮੈਨੂੰ ਸਮਝਾਇਆ ਅੱਜ ਵੀ ਯਾਦ ਹੈ
@PanjaabiPodcast
@PanjaabiPodcast 2 ай бұрын
Sohna uparala khushi hoi tuhada channel dekh k sis Waheguru tuhanu khush rakhe healthy rakhe 😊🙏
@ThePanjaabTV
@ThePanjaabTV 2 ай бұрын
interview on this channel is a masterpiece of storytelling and insight. Rupinder Sis, you have the incredible talent of drawing out stories that resonate with everyone. Your passion shines through in every video! Can’t wait to see who you interview next! 👏 #RupinderRocks #InterviewMagic”
@riprecords1372
@riprecords1372 2 ай бұрын
ਵਾਹਿਗੁਰੂ ਜੀ 🙏
@khalsafreefire9273
@khalsafreefire9273 2 ай бұрын
ਬਹੁਤ ਖੂਬਸੂਰਤ ਪ੍ਰੋਗਰਾਮ ਸੀ ਗਾ ਜੀ। ❤
@bikramjitsingh6817
@bikramjitsingh6817 2 ай бұрын
Thx for this video,n this video is wao,wao, wao,mja e aa gya video vekh k,kmal kmal kmal,thx Rupinder
@msidhu91
@msidhu91 2 ай бұрын
ਰੁਪਿੰਦਰ ਜੀ, ਨਵੇਂ ਚੈਨਲ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ 🙏
@gurfatehukwala9416
@gurfatehukwala9416 2 ай бұрын
ਬਹੁਤ ਬਹੁਤ ਮੁਬਾਰਕਾ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ❤🎉
@AmanDeep-st2pk
@AmanDeep-st2pk 2 ай бұрын
ਬਹੁਤ ਵਧੀਆ ਗੱਲਾਂ ਕਰੀਆਂ ਜੀ
@tirathsingh6539
@tirathsingh6539 2 ай бұрын
ਖ਼ੂਬਸੂਰਤ ਮੁਲਾਕਾਤ ❤❤❤
@navrajsandhu6129
@navrajsandhu6129 2 ай бұрын
ਬਹੁਤ ਖੂਬ
@mahinangalstudio
@mahinangalstudio Ай бұрын
ਬਹੁਤ ਖੂਬ ਪਰੋਗਰਾਮ ਕੀਤਾ ਗਿਆ ਹੈ ਸ਼ਾਬਾਸ਼ ❤❤❤❤
@ministories_narinder_kaur
@ministories_narinder_kaur 2 ай бұрын
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@sangatguru2724
@sangatguru2724 2 ай бұрын
ਬਹੁਤ ਬਹੁਤ ਮੁਬਾਰਕਾ ਭੈਣ ਰੁਪਿੰਦਰ ਸੰਧੂ ਜੀ
@Aman_katm29
@Aman_katm29 2 ай бұрын
Congratulations 🎉 navi shuruat layi
@preetS1234.
@preetS1234. 2 ай бұрын
Main Prof. Narinder Singh Kapoor Horan diyan saariyan interviews sun'di aan. Pr interview wich eh lggya k vishe to vakhri gall baat aa.. Matlab question to different answers c. Anyways, I started to write by reading to Prof. Kapoor. Thanks to Rupinder Sandhu & Dr. Kapoor for a beautiful conversation.
@user-rb5xe5yg4d
@user-rb5xe5yg4d 2 ай бұрын
Bahut vadiya Beecher ji Thanks 🙏🙏
@narinderbhaperjhabelwali5253
@narinderbhaperjhabelwali5253 2 ай бұрын
ਭੈਣ ਰੁਪਿੰਦਰ ਕੌਰ ਸੰਧੂ ਜੀ ਸਤਿ ਸ੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜਿਲਾ ਸ੍ਰੀ ਮੁਕਤਸਰ ਸਾਹਿਬ
@KuldeepGill36004
@KuldeepGill36004 2 ай бұрын
Congratulations 🎉Rupinder
@harwindergrewal6679
@harwindergrewal6679 2 ай бұрын
Very good talk.,very good idea for positive thoughts.thanks ji
@simergill9764
@simergill9764 2 ай бұрын
ਇਹ ਦੋਨੋਂ ਸ਼ਖ਼ਸੀਅਤਾ ਬਹੁਤ ਹੀ ਖੂਬ ਹਨ😊
@gurjindersingh4666
@gurjindersingh4666 2 ай бұрын
201.Right.ji
@gurbhejsingh882
@gurbhejsingh882 Ай бұрын
ਹਾਂ ਜੀ ਬਹੁਤ ਵਧੀਆ ਗੱਲ ਬਾਤ ਇਹ ਪੋਡਕਾਸਟ ਵੀ ਔਣਾ ਚਾਹੀਦਾ ਹੈ ਸਪੋਟੀਫਾਈ ਤੇ ਜਾ ਕੋਈ ਵੀ ਐਪ ਤੇ
@GurmitBSingh
@GurmitBSingh 3 күн бұрын
YES AND GALAAT NU SANWARO WITH HUMBLENESS; MUTUAL RESPECT JI!
@JagjitSingh-it8gz
@JagjitSingh-it8gz 2 ай бұрын
ਬਹੁਤ ਵਧੀਆ।
@SurjitSingh-zt1kl
@SurjitSingh-zt1kl 2 ай бұрын
ਘੈਂਟ ਜਾਨਕਾਰੀ
@satwinderahuja6329
@satwinderahuja6329 Ай бұрын
Love from Canada 🇨🇦
@mastansingh4337
@mastansingh4337 2 ай бұрын
Waheguru ji mehar bharia hath rakhan sab te
@manvirkaur2359
@manvirkaur2359 2 ай бұрын
Buhat sohna program c bhene❤❤
@ramandeepbehniwal7572
@ramandeepbehniwal7572 2 ай бұрын
ਮੁਬਾਰਕਾਂ ਭੈਣੇ ਨਵੇਂ ਚੈਨਲ ਲਈ 🎉
@parveenarora7311
@parveenarora7311 2 ай бұрын
ਬਾਹੁਤ ਞਧੀਆ ਜੀ🙏👌👌
@sardulsamra1518
@sardulsamra1518 26 күн бұрын
ਗਿਆਨ ਹੀ ਗਿਆਨ 🙏
@angrejparmar6637
@angrejparmar6637 2 ай бұрын
Thanks
@gurmindernannuan8290
@gurmindernannuan8290 2 ай бұрын
Congratulations bhen ji 🎉
@Marvelmoviesupdates
@Marvelmoviesupdates Ай бұрын
ਬਹੁਤ ਵਧੀਆ ਪ੍ਰੋਗਰਾਮ
@sukhwinderkaur279
@sukhwinderkaur279 2 ай бұрын
Very nice congratulations 🎊 Rupinder Sandhu ji 🙏 ❤
@hardeepsain2499
@hardeepsain2499 2 ай бұрын
😊 bhut wadia
@puneetsodhi899
@puneetsodhi899 2 ай бұрын
Congratulations on the new start! Great job 🎉
@LakhvirSingh-nk1kr
@LakhvirSingh-nk1kr 2 ай бұрын
Bahut vadhiya gal-baat ❤
@BhauGurwinderSandhu
@BhauGurwinderSandhu 2 ай бұрын
Congratulations 🎊
@AmanDeep-em3ot
@AmanDeep-em3ot Ай бұрын
Nuh de bare badi wadiya gall kiti tusi sir,, pr afsoos eh aa ki jithe ghr diya sariya majbooriya, tangiya te takleefaan dsaiya jandiya ne othe sahure pariwar wale kde eh ni dsde v apne ghr diya jaroori cheeja kithe a,, ki asi de rhe aa kise nu all most os to chori hi sab den len v kita janda... Ki nuh kle bche jamn layi aa ja ghr de km krn li hi aa hor kuch v nhi ohde hisse
@RoshanLal-yf1ze
@RoshanLal-yf1ze 2 ай бұрын
Thank very much
@sadipunjabirasoi8005
@sadipunjabirasoi8005 2 ай бұрын
ਬਹੁਤ ਮੁਬਾਰਕਾ ਭੈਣ
@Itscreativeandlearningtym
@Itscreativeandlearningtym 2 ай бұрын
Waheguru rakha ji 🤲❤️❤️💯😊😊
@gsdakha3763
@gsdakha3763 15 күн бұрын
Good vichar ji
@user-mq4mg9lw3i
@user-mq4mg9lw3i 2 ай бұрын
Congratulations Rupinder ji
@parvinderkaur3862
@parvinderkaur3862 2 ай бұрын
Thanks ji
@GurpreetKaur-jn1yp
@GurpreetKaur-jn1yp 2 ай бұрын
Congratulations mam for new beginning
@SagarKumar-vx2rc
@SagarKumar-vx2rc 2 ай бұрын
ਅੱਜ ਦੇ ਸਮੇਂ ਦਾ ਸੁਕਰਾਤ ❤❤❤😊
@tarlochansingh2364
@tarlochansingh2364 2 ай бұрын
ਮੁਬਾਰਕਾਂ ਨਵੇਂ ਚੈਨਲ ਦੀਆਂ ਬੇਟਾ 😇
@kamalkahlon1572
@kamalkahlon1572 2 ай бұрын
Bahut vadiya life experience. 🎉
@harvinderrehsi4605
@harvinderrehsi4605 2 ай бұрын
ਸਤਿ ਸ੍ਰੀ ਅਕਾਲ ਜੀ, ਬਹੁਤ ਹੀ ਵਧੀਆ 🎉🎉❤❤
@jatinderkaur370
@jatinderkaur370 2 ай бұрын
Bilkul sahi ji
@karamjitsingh8970
@karamjitsingh8970 2 ай бұрын
Good vichar
@sehbaansingh5754
@sehbaansingh5754 2 ай бұрын
bht vdia g
@narinderpalkaur482
@narinderpalkaur482 2 ай бұрын
Congratulations 🎉
@SatnamSingh-qu4br
@SatnamSingh-qu4br 2 ай бұрын
🎉🎉🎉🎉🎉 ਵਾਹ ਜੀ
@Hummingbird_555
@Hummingbird_555 2 ай бұрын
Kapoor Sir di ik series bnaando bhaine … Ehna nu sunke dil ni bharda bilkul vi, jee karda rehnda suni jaayiye bas… Ehna kol khazaaana bhareya pya andar gyaan da… aaun deyo bas 🙏🏽💝
@Harshil_Rakesh_Jai_Mata_Di
@Harshil_Rakesh_Jai_Mata_Di 2 ай бұрын
Bahut Vadiya laga. Nxt topic ghar di gherulu problems.
@poonampreet3469
@poonampreet3469 2 ай бұрын
Dhanvaad sir huna da v te bhaine tuhada v🎉
@balwindersidhu8379
@balwindersidhu8379 2 ай бұрын
ਬਹੁਤ ਵਧੀਆ ਗੱਲਬਾਤ
@rohitjassal3438
@rohitjassal3438 2 ай бұрын
I was waiting for new episode. Thank you.
@RavinderSingh-nz6wz
@RavinderSingh-nz6wz 2 ай бұрын
Bahut vadiya jankari de rhe ho bapu ji Bahut Bahut dhanwad ji 🙏
@PenduMedia1313
@PenduMedia1313 2 ай бұрын
Boht vdiya
@LoveKaler1313
@LoveKaler1313 2 ай бұрын
ਵਾਹਿਗੁਰੂ ਤੋ ਬਿਨਾਂ ਕੁਝ ਨੀ ਬਸ ਗਲਾਂ ਦਾ ਕੜਾਹ 🎉
@surinderpaul
@surinderpaul 2 ай бұрын
🙏💯
@rashpaulkaur7535
@rashpaulkaur7535 2 ай бұрын
Congratulations keep it up very nice program
@RamandeepKaur-ed8ml
@RamandeepKaur-ed8ml 2 ай бұрын
Bhut soni interview.....bhene
@vasakhasingh1957
@vasakhasingh1957 2 ай бұрын
Congratulations sandhu sister Mere nanke v sandhu aa, khalsa collage wali jga to ,collage banan to badd hushiarpur chal gae
FOOTBALL WITH PLAY BUTTONS ▶️❤️ #roadto100million
00:20
Celine Dept
Рет қаралды 34 МЛН
We Got Expelled From Scholl After This...
00:10
Jojo Sim
Рет қаралды 59 МЛН
FOOLED THE GUARD🤢
00:54
INO
Рет қаралды 61 МЛН
Increíble final 😱
00:37
Juan De Dios Pantoja 2
Рет қаралды 102 МЛН
ਜੀਵਨ ਸਾਥੀ NEGATIVE ਹੋਵੇ ਤਾਂ ਕੀ ਕਰੀਏ ? | Achieve Happily | Gurikbal Singh
10:31
Achievehappily: Self improvement health & wellness
Рет қаралды 177 М.
Narinder Singh Kapoor on Love & Creativity I Punjabi Prose Writer I SukhanLok I
43:06
SukhanLok ਸੁਖ਼ਨਲੋਕ
Рет қаралды 356 М.
МАМА И STANDOFF 2 😳 !FAKE GUN! #shorts
0:34
INNA SERG
Рет қаралды 2,1 МЛН
Он разрубил планету😱
0:59
Следы времени
Рет қаралды 4,1 МЛН
Popular Kids at Lunch Be Like 😒
0:46
Alan Chikin Chow
Рет қаралды 14 МЛН
I wish I could change THIS fast! 🤣
0:33
America's Got Talent
Рет қаралды 51 МЛН
I wish I could change THIS fast! 🤣
0:33
America's Got Talent
Рет қаралды 51 МЛН