ਚੱਲ ਹੱਸਕੇ ਤੂੰ ਜ਼ਿੰਦਗੀ ਨੂੰ ਜੀਅ ਸੋਹਣਿਆਂ, ਰੋਂਦਿਆਂ ਨੂੰ ਕੋਈ ਪੁੱਛਦਾ ਵੀ ਨਾ | Kavita | Dhadrianwale

  Рет қаралды 861,358

Emm Pee

Emm Pee

Жыл бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Chal Haske Tu Zindagi Nu Jee Sohnea, Rondea Nu Koi Puchda Vi Na
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#kavita

Пікірлер: 458
@KamaljeetKaur-sx8io
@KamaljeetKaur-sx8io Жыл бұрын
ਲਵਪ੍ਰੀਤ ਦੁਆਰਾ ਬਹੁਤ ਪਿਆਰੀ ਆਵਾਜ਼ ਵਿੱਚ ਗਾਇਨ ਜ਼ਿੰਦਗੀ ਜ਼ਿੰਦਾਬਾਦ ਦਾ ਸੁਨੇਹਾ ਦਿੰਦੀ ਬਹੁਤ ਪਿਆਰੀ ਕਵਿਤਾ ਜੀ
@RupinderKaur-nf2gg
@RupinderKaur-nf2gg Жыл бұрын
1111
@nirmalsingh1718
@nirmalsingh1718 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੋਂ ਅਸਾਂ ਜਿਦੰਗੀ ਨੂੰ ਮਾਨਣ ਦੀ ਜੁਗਤਿ ਜਾਣ ਰਹੇ ਹਾਂ । ਸਾਰੀ ਟੀਮ ਦਾ ਲੱਖ ਲੱਖ ਧੰਨਵਾਦ ਜੀ ।
@jagjitsingh314
@jagjitsingh314 Жыл бұрын
ਜਿਉਂਦੇ ਰਹੋ ਸਰਦਾਰ ਜੀ ਜੱਟ ਦੀ ਜਿੰਦਗੀ ਬਦਲੀ ।
@KaramSingh-cv6ti
@KaramSingh-cv6ti 8 ай бұрын
​@@jagjitsingh314😊😊😊😊😊😊😊😊
@MrRandhawa12
@MrRandhawa12 Жыл бұрын
ਦਿਲ ਨੂੰ ਛੂਹਣ ਵਾਲੀ ਆਵਾਜ਼ ਛੋਟੇ ਵੀਰ ਦੀ ❤❤❤
@jarnailsingh-jn7ks
@jarnailsingh-jn7ks Жыл бұрын
ਬਹੁਤ ਸੋਹਣੀ ਆਵਾਜ਼ ਤੇ ਸੋਹਣੀ ਲਿਖਤ,,, ਧੰਨਵਾਦ ਸਾਰੀ ਟੀਮ ਦਾ ਦਿਲ ਤੋਂ❤❤❤
@GurdevSingh-vd5ie
@GurdevSingh-vd5ie Жыл бұрын
ਵਾਹਿਗੁਰੂ ਜੀ।। ਅਪਣੇ ਹੱਥੀਂ ਆਪਣਾਂ ਆਪੇ ਹੀ ਕਾਰਜ਼ ਸਵਾਰਿਐ।। ਅਮ੍ਰਿਤ ਛੱਕਣਾ।ਛਕ ਲਓ। ਗੁਰੂ ਘਰ ਜਾ ਕੇ।। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੇ ਚੱਲਣਾ।ਆਪ ਚੱਲ ਲੋ 🥦 ਖੇਤੀ ਯਾਂ ਜੋ ਵੀ ਕਿਤਤਾ ਕੰਮ ਕਾਰ ਕਰਦੇ ਹੋਏ। ਇਮਾਨਦਾਰੀ ਸਚਾਈ। ਕਿਸੇ ਨੂੰ ਦੇਣਾਂ ਲੈਣਾਂ ਤਾਂ ਉਸਨੂੰ ਲਾਰੇ ਨਹੀਂ ਲੋਣੇ।ਖਜਲ ਖ਼ਵਾਰ ਨਾ ਕਰੋ।।ਭਾਈ ਆ ਚੁੱਕ ਤੇਰਾ ਹੈ ਤੇਰੀ ਮੇਹਨਤ ਦਾ ਪੈਸਾ ਲੈ ਜਾ।। ਖੇਤੀ ਹੈ ਕੁਦਰਤ ਨੂੰ ਸਾਭੰ ਲੈ। ਘੱਟ ਮਿਲੇ।ਪਰ ਪੰਛੀਆਂ ਸੁਖਂਛਮ ਜੀਵ ਜੰਤੂ ਲਈ ਵੀ ਖੇਤ ਚ ਪਾਲਣਾਂ ਹੋਵੇ।ਨਾ ਕਿ ਅਗ ਲਾ ਕੇ ਖ਼ਤਮ ਕਰ ਦਿਉ।।ਹਰ ਇਨਸਾਨ।ਸਬਰ ਸੰਤੋਖੁ।ਧੀਰਜ ਇਮਾਨਦਾਰੀ ਦੇ ਨਾਲ। ਦੁੱਜੇਆਂ ਪ੍ਰਤੀ ਹਮਦਰਦੀ ਦੁੱਖ ਵਡੋਣ ਦਾ ਮਾਦਾ ਰੱਖਣ।। ਆਵਦੇ ਪਰਿਵਾਰ ਦੇ ਨਾਲ ਹੋਰਾਂ ਦੇ ਪਰਿਵਾਰਾਂ ਦਾ ਦੁਖ ਦਰਦ ਸਮਝਣ।।ਕੇਹਣੰ ਦਾ ਭਾਵ ਆਪਣੇ ਆਪ ਚ ਚੰਗੇ ਗੁਣ ਦੇ ਨਾਲ ਇਮਾਨਦਾਰ ਹੋ ਜਾਉ।।ਹਰ ਰੋਜ਼ ਏ ਦੇਖੋਂ ਅਜ ਮੈਂ ਜੋ ਕਿਤਾ।ਔ ਗੁਰੂ ਜੀ ਦੇ ਗਯਾਨੰ ਨਾਲ ਮੇਲ ਖਾਂਦਾ ਹੈ ਕੇ ਨਹੀਂ।।
@balwindarsing4228
@balwindarsing4228 10 ай бұрын
Satnam shriwahe guru ji
@kamaldeepkaur2446
@kamaldeepkaur2446 Жыл бұрын
ਸਕੂਨ ਭਰੀ ਅਵਾਜ਼ 😊 God bless you
@kanchanbablu553
@kanchanbablu553 Жыл бұрын
I mm.
@KamaljitKaur-fy3uu
@KamaljitKaur-fy3uu Жыл бұрын
ਬਹੁਤ ਪਿਆਰੇ ਬੋਲ,"ਚੱਲ ਹੱਸਕੇ ਤੂੰ ਜਿੰਦਗੀ ਨੂੰ ਜੀਅ ਲੈ ਸੋਹਣਿਆਂ"💐
@GURPREETSINGH-do1mn
@GURPREETSINGH-do1mn Жыл бұрын
ਬਹੁਤ ਮਿੱਠੀ ਤੇ ਪਿਆਰੀ ਅਵਾਜ ❤ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਵੀਰ ਤੇ🙏
@amitsandhu_
@amitsandhu_ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਵਧੀਆ ਕਵਿਤਾ ਗਾਈ ਵੀਰ ਨੇ 👌👌
@satinderbasra5921
@satinderbasra5921 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸੁਣ ਕੇ ਆਨੰਦ ਆ ਜਾਂਦਾ। ਬਹੁਤ ਪਿਆਰੇ ਬੋਲ ਹਨ ਬੱਚੇ ਦੇ
@AmanpreetKaur-xc2ko
@AmanpreetKaur-xc2ko Жыл бұрын
ਧੰਨ ਮੇਰੇ ਗੁਰੂ ਰਾਮਦਾਸ ਜੀ 🌏🌸❤️
@jobanpreetk6893
@jobanpreetk6893 Жыл бұрын
🎉 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@user-sd1ik1ct9h
@user-sd1ik1ct9h 3 ай бұрын
Wahu mere karo Bhai Ranjit Singh❤❤❤ Guru Ramdas Mera kar ji
@singhgurmukh7083
@singhgurmukh7083 6 ай бұрын
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ❤❤❤❤❤❤❤❤❤❤
@sahil.sidhu.2008
@sahil.sidhu.2008 2 ай бұрын
Waheguru Ji Maharaj Ji 🙏🙏
@jinderpal4664
@jinderpal4664 Жыл бұрын
ਬਹੁਤ ਵਧੀਆ ਬੱਚੇ ਦੀ ਅਵਾਜ਼ ਤੇ ਲਿਖਤ, ਪਰਮਾਤਮਾ ਚੜਦੀ ਕਲਾ ਵਿੱਚ ਰੱਖੇ। ❤❤
@MannataulakhMannat
@MannataulakhMannat 10 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻❤️
@jaspreetkaurbambiha5808
@jaspreetkaurbambiha5808 Жыл бұрын
Prmatma ise bacche nu bahut bahut trikyaa bakshe
@mandeepparmar1799
@mandeepparmar1799 2 ай бұрын
Satnam waheguru ji
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ManjitKaur-wl9hr
@ManjitKaur-wl9hr Жыл бұрын
ਬਹੁਤ ਵਧੀਆ ਕਵਿਤਾ ਗਾਇਨ ਕੀਤੀ 👌👌
@gurmailsingh6396
@gurmailsingh6396 Жыл бұрын
ਅਨੰਦ ਆ ਗਿਆ ਵਾਹ ਜੀ ਵਾਹ Great 👍
@MalkitSingh-tv7or
@MalkitSingh-tv7or 3 ай бұрын
ਬਾਕਮਾਲ ਅਵਾਜ਼ ਬਖਸ਼ੀ ਹੈ ਪਰਮਾਤਮਾ 🙏🙏🙏
@vickheer2884
@vickheer2884 Жыл бұрын
ਕਯਾ ਬਾਤ, ਬਹੁਤ ਪਿਆਰੀ ਕਵਿਤਾ, ਬਹੁਤ ਸੋਹਣੀ ਆਵਾਜ਼,
@sehajdhanju3600
@sehajdhanju3600 2 ай бұрын
ਬਹੁਤ ਵਧੀਆ ਆਵਾਜ਼ ਆ ਜੀ ❤
@satvirkaur599
@satvirkaur599 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻
@RaviSingh-yh2xj
@RaviSingh-yh2xj 8 ай бұрын
Waheguru g tera Shuker hai
@sahilbhatti6901
@sahilbhatti6901 2 ай бұрын
Skoon mil janda sachi ehna gallan sunun toh baad❤
@karnalkaur4402
@karnalkaur4402 Жыл бұрын
ਕਲਮ ਵਿੱਚ ਵੀ ਤੇ ਅਵਾਜ ਵਿੱਚ ਵੀ ਦਮ ਹੈ ਪਰਮਾਤਮਾ ਕਿਰਪਾ ਕਰ
@skaterskater790
@skaterskater790 29 күн бұрын
Waheguru ji 🙏🙏
@user-ok3xx3xz6w
@user-ok3xx3xz6w 8 ай бұрын
Waheguru ji kirpa karo 🙏🙏🙏🙏🙏
@user-dz1nx1dq9s
@user-dz1nx1dq9s 8 ай бұрын
Awaz sun je bhai ji di andro rooh hil jandi ha jadu ha alag kisam da
@SomaSingh-sg3vc
@SomaSingh-sg3vc Ай бұрын
Very very very very very nice
@DarkSideIslam
@DarkSideIslam Жыл бұрын
वाहे गुरु की खालसा वाहे गुरु की फतेह, सनातन वैदिक धर्म की जय, ओम
@jotyjoty9833
@jotyjoty9833 11 ай бұрын
ਜਿੰਦਗੀ ਚ ਪਹਿਲੀ ਵਾਰ ਏਨੀ ਹਿੰਮਤ ਮਿਲੀ ਇਹ ਕਵਿਤਾ ਸੁਣ ਕੇ ਦਿਲ ਤੋ thanks 🙏 ji
@virpalkaurvirpal5813
@virpalkaurvirpal5813 Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ 🙏🏻🙏🏻
@pawinderkaur7512
@pawinderkaur7512 Жыл бұрын
Kaka g bhuhat sohane awaj a puter g
@manveenkaur4082
@manveenkaur4082 5 ай бұрын
Waheguru ji 15 saal ho gaye sare jimmeware chuke nu maa baap to baad . Hun mere wari te sab ne mooh mod leya
@AkashdeepSingh-ir8si
@AkashdeepSingh-ir8si 5 ай бұрын
satnam Shri waheguru jii
@SunitaHeer-vk9yq
@SunitaHeer-vk9yq 7 ай бұрын
ਵਾਹਿਗੁਰੁ ਜੀ 26 ਸਾਲ ਹੋ ਗਏ ਸਾਰੀ ਜੁੰਮੇਦਾਰੀ ਸਾਂਭੀ ਆ ਸਾਰੇ ਪਾਸੇ ਜਾਣਾ ਅਗੇ ਹੋ ਕੇ ਕਾਮ ਕਾਰਨਾ ਭੱਜ ਭੱਜ ਕੇ ਪਰ ਜਦੋ ਮੇਰੀ ਵਾਰੀ ਆਈ ਤੇ ਸਾਰੇ ਪਿਸ਼ੇ ਹੋ ਗਏ 😢
@PTEacademicforstudents
@PTEacademicforstudents 6 ай бұрын
😔😭
@SandeepSingh11330
@SandeepSingh11330 6 ай бұрын
Sbb hraam de bee aa
@buntyjass4755
@buntyjass4755 5 ай бұрын
Inj hi hunda veer jo sareyan da krda ohda koi nai krda
@mandeepsinghkapoor953
@mandeepsinghkapoor953 5 ай бұрын
Koi gall nahi ji tussi hor strong ho gaye ho
@PreetSingh-fj3ib
@PreetSingh-fj3ib 4 ай бұрын
ਕੋਈ ਗੱਲ ਨਹੀਂ ਜੀ ਪਰਮਾਤਮਾ ਜਰੂਰ ਸੁਨੁ ❤
@jagdeep1903
@jagdeep1903 6 ай бұрын
❤❤waheguru ji ❤❤
@GurmeetSinghGora-vx9je
@GurmeetSinghGora-vx9je Ай бұрын
Sun ke Dil khush ho gaya
@bhupinderdhillion5165
@bhupinderdhillion5165 8 ай бұрын
Whuguru जी ❤️ whuguru जी ❤️ whuguru जी ❤️ whuguru जी ❤️ whuguru जी ❤️ whuguru जी ❤️
@HarmashThakedar
@HarmashThakedar 5 ай бұрын
Waheguru ji waheguru ji
@sidhu-es4bz
@sidhu-es4bz Ай бұрын
Bohot hi mithi awaj vich 🙏🏻🙏🏻
@user-vw7hm2yh3m
@user-vw7hm2yh3m 11 күн бұрын
Waheguru Waheguru Waheguru Waheguru Waheguru Waheguru ji 🙏 ♥️
@SunnyKumar-hi6mw
@SunnyKumar-hi6mw 2 ай бұрын
Waheguru ji
@himmatwraich4855
@himmatwraich4855 Жыл бұрын
ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ❤🙏🏾🙏🏾
@luxurycarshorts4314
@luxurycarshorts4314 Ай бұрын
Rooh khush ho gyi🙏🙏🙏😌😌
@SinghjeetSidhu
@SinghjeetSidhu 7 ай бұрын
ਵਾਹਿਗੁਰੂ ਜੀ ਵਾਹਿਗੁਰੂ
@jatindersingh6518
@jatindersingh6518 3 ай бұрын
Waheguru ji ❤❤❤
@user-ee6nw6yf3v
@user-ee6nw6yf3v 2 ай бұрын
Bht pyari awaz bht sakoon
@surajthind1121
@surajthind1121 3 ай бұрын
Kripa karo mere Dhan Guru Ramdas ji 😢
@shivmotor7903
@shivmotor7903 Жыл бұрын
ਵੀਰ ਜੀ ਦੀ ਅਵਾਜ਼ ਸੁਣ ਕੇ ਬਹੁਤ ਆਨੰਦ ਆਇਆ।
@harshdeepsingh8564
@harshdeepsingh8564 7 ай бұрын
ਵਾਹ ਜੀ ਵਾਹ ਭਾਈ ਸਾਹਿਬ ਜੀ ਬਹੁਤ ਖੂਬ ਜੀ ਧੰਨਵਾਦ ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏🙏🙏🙏🙏🙏
@deepmadevi1795
@deepmadevi1795 Жыл бұрын
ਬਹੁਤ ਵਧੀਆ ❤
@jashanpreetsingh5976
@jashanpreetsingh5976 16 күн бұрын
Kya awaj hai veer di sidha rab nal jordan vali awaj hai waheguru ji
@satwinderkaur2100
@satwinderkaur2100 4 ай бұрын
Waheguru ji 🎉🙏❤
@aditikapoor1412
@aditikapoor1412 Жыл бұрын
I am a Hindu and feeling spiritually enlightened after seeing this vedio 🙏🙏
@leelawanti-rc3el
@leelawanti-rc3el Жыл бұрын
Sant ji aap ke vichar geeta ke updesh jese lagte hai bhut energy⚡ milti hai 🙏🙏🙏🌹🌹❤👍
@bhaghbhaghsingh3033
@bhaghbhaghsingh3033 3 ай бұрын
waha guru ji🙏🙏🙏🙏
@ManjitKaur-lu7oy
@ManjitKaur-lu7oy Жыл бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ। ਅਜ ਵਾਲਾ ਦਿਵਾਨ ਬਹੂਤ ਸੋਹਣਾ ਸੀ ਲਵਪ੍ਰੀਤ ਬਚੇ ਬਹੂਤ ਸੋਹਣੀ ਅਵਾਜ ਤੂਹਾਡੀ ਰਾਜੇ ।❤❤❤❤❤❤❤
@gurvindersingh6238
@gurvindersingh6238 4 ай бұрын
Hnji
@rituritu6731
@rituritu6731 3 ай бұрын
Sahi gal a g,waheguru Maher krat
@luckygarments6981
@luckygarments6981 6 ай бұрын
Vahegur ji mera ta tu hi shara aa 🙏🙏🙏🙏
@nirvaircheema1992
@nirvaircheema1992 Жыл бұрын
ਵਾਹ ਜੀ ਵਾਹ
@arwindersingh998
@arwindersingh998 10 ай бұрын
❤❤❤❤❤ ਬਹੁਤ ਹੀ ਸੁੰਦਰ ਕਵਿਤਾ ਵਾਹਿਗੁਰੂ ਜੀ ❤❤
@gurjeetkaur9238
@gurjeetkaur9238 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏ਲਿਖਤ ਆਵਾਜ ਬਾਕਮਾਲਬਹੁਤ ਪਿਆਰੇ ਦਿਲ ਟੂੰਬਵੇਂ ਸ਼ਬਦ ਚੱਲ ਹੱਸ ਕੇ ਤੂੰ ਜੀਅ ਸੋਹਣਿਆ ਰੋਂਦਿਆਂ ਨੂੰ ਕੌਣ ਪੁੱਛਦਾ🌷🌷🌷🤸‍♀️🤸‍♀️🤸‍♂️🤸‍♂️🌷🌷
@shamadevi152
@shamadevi152 8 ай бұрын
🙏🙏Waheguru ji waheguru ji 🙏🙏
@sandeep_gill373
@sandeep_gill373 5 ай бұрын
Baba ji 🙏
@jarmanjotchahal2375
@jarmanjotchahal2375 Жыл бұрын
Kyaa baatan chote veer…mai totalyy depressed c ..bda haunsla milya…maalk chrdi kla ch rkhe🙏🏻🙏🏻🙏🏻
@kamaljeetkaur5651
@kamaljeetkaur5651 Жыл бұрын
Good job 👍 God bless you beta🙏🙏
@kaurmuskan4711
@kaurmuskan4711 Жыл бұрын
Waheguru ji pooraa meri life naal relate aa😢😢😢🙏🙏
@bittubansa3810
@bittubansa3810 Жыл бұрын
🙏❤️ Waheguru ji ka khalsa waheguru ji ki Fateh ji 🙏❤️🌹
@ParamjitSingh-vu7sf
@ParamjitSingh-vu7sf Жыл бұрын
Guru shaib kirpa karan sab ouper
@balbirkaur8832
@balbirkaur8832 Жыл бұрын
Waheguru ji very very nice poem te bht sweet voice ch srvn kiti Thanks bht nht baba ji🙏🏻🙏🏻🙏🏻🙏🏻🙏🏻🙏🏻🙏🏻🌷💐🥀🌻
@balbirkaur8832
@balbirkaur8832 Жыл бұрын
Bht bht thanks
@ankushkamboj6358
@ankushkamboj6358 Ай бұрын
Waa ❤❤❤❤
@surindersingh2129
@surindersingh2129 7 ай бұрын
❤Waheguru ji 🙏 ❤
@AS-ot5ol
@AS-ot5ol Жыл бұрын
ਬਹੁਤ ਵਧੀਆ ਜੀ 😊🎉🎉🎉
@user-zr4gc2in4h
@user-zr4gc2in4h 13 күн бұрын
Waheguru ji waheguru ji😢😢
@JohndeepSidhu-nf7xq
@JohndeepSidhu-nf7xq 6 ай бұрын
ਨਾ ਨਾ ਕੋਈ ਨਹੀ ਕੌ
@preetikaur-8622
@preetikaur-8622 2 ай бұрын
Shi keha baba ji
@navpreetsingh338
@navpreetsingh338 9 ай бұрын
Waheguru ji 🙏🌹
@Sukhwinderkaur-tb9qh
@Sukhwinderkaur-tb9qh 8 ай бұрын
wahh bache kaya avaz he rab tenu khush rakhe
@inderjeetkaur3274
@inderjeetkaur3274 Жыл бұрын
Waheguru ji k kalsha waheguru ji k fathy 🙏🌹
@jasvirsingh-qr8ut
@jasvirsingh-qr8ut 11 ай бұрын
ਇਸ ਬੰਦਾ ਨੋ ਲੱਖ ਲੱਖ ਠਾਂਕਯੋ 🎉🎉🎉❤😊
@jasvirsingh-qr8ut
@jasvirsingh-qr8ut 11 ай бұрын
ha
@leelawanti-rc3el
@leelawanti-rc3el Жыл бұрын
Waheguru ji ka khalsa waheguru ji ki fateh🙏🌹🙏🌹🙏
@jasvirsingh-qr8ut
@jasvirsingh-qr8ut 11 ай бұрын
ਆਈ ਲਾਈਕ ਇਟ 👍🏼🙏🏼🙏🏼
@user-ek3mu9ce7q
@user-ek3mu9ce7q Жыл бұрын
ਬਹੁਤ ਵਧੀਆ ਅਵਾਜ਼ 🎉🎉🎉🎉ਵਾਹ ਵਾਹ
@MalkeetSingh-de4zj
@MalkeetSingh-de4zj Ай бұрын
❤❤❤❤❤
@navneetkour7973
@navneetkour7973 Жыл бұрын
WAHEGURU JI WAHEGURU JI MEHAR KRO JI 🙏🙏🙏
@pb23wale00
@pb23wale00 Жыл бұрын
ਵਾਹ ਜੀ ਵਾਹ ❤❤❤
@ManjinderSingh-nb6sr
@ManjinderSingh-nb6sr Күн бұрын
Ok thanks
@legendgurdit6246
@legendgurdit6246 3 ай бұрын
Kya bat h❤❤siraaa chote veer
@pargatmandeep6059
@pargatmandeep6059 8 ай бұрын
❤waheguru 🙏🏻
@amritpalsingh-cf1fe
@amritpalsingh-cf1fe 8 ай бұрын
Waheguru ji 🙏 😳
@user-yj1qy6dt2n
@user-yj1qy6dt2n 8 ай бұрын
Sakoon bhari awaaz 😊😊😊
@MalkeetSingh-de4zj
@MalkeetSingh-de4zj Ай бұрын
❤❤❤❤
@ManveerKaur-ny7ko
@ManveerKaur-ny7ko 2 ай бұрын
wehagu ji
@MohanSingh-lr8kx
@MohanSingh-lr8kx Жыл бұрын
ਵਾਅ ਸੱਜਣ ਕਿਆ ਬਾਤਾਂ ਆ।
@harjeetsingh6775
@harjeetsingh6775 9 ай бұрын
Waah swaad aya.asi avde paira te khde ho gye baba ji.mera asli baba ranjeet singh dhadriyan wala
@jasjot4x
@jasjot4x 8 ай бұрын
Bhot bhot sohna
@jagtarsohi9001
@jagtarsohi9001 Жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
Sprinting with More and More Money
00:29
MrBeast
Рет қаралды 91 МЛН
ONE MORE SUBSCRIBER FOR 6 MILLION!
00:38
Horror Skunx
Рет қаралды 14 МЛН
Simran with kirtan#Shahidi Purab#Day(26)
25:04
D K #bhai lalo ji group
Рет қаралды 1,4 М.
Heilung - Traust LIVE  |  LIFA Iotungard
9:52
Heilung
Рет қаралды 167 М.
Школьники в тюряге 😂 #сериал #тренды
0:55
Топ по Ивановым
Рет қаралды 9 МЛН
Охрана года 😎 #кино #фильмы #сериалы
0:55
小丑和路飞竟然这样对天使。#天使 #小丑 #超人不会飞
0:37
Секретный Прием Джиу-джитсу Пошел не по Плану
0:27
А ТЫ СМОЖЕШЬ УГАДАТЬ ЦВЕТ? #Shorts #Глент
0:37