EP 597 | Why Yoga Girl is scared of Punjab? Baroda Cops reject FIR against SGPC. Big blow to Archana

  Рет қаралды 12,622

Hind Punjab

Hind Punjab

4 күн бұрын

Пікірлер: 158
@gurwindermaan8698
@gurwindermaan8698 2 күн бұрын
ਇਸ ਜੋਗਾ ਵਾਲੀ ਪੁਲਿਸ ਨੂੰ ਘਰੋਂ ਚੱਕ ਕੇ ਲਿਆਉਣਾ ਚਾਹੀਦਾ ਹੈ ਇਹਨਾਂ ਕਤੀੜਾ ਨੂੰ ਜੇਲ੍ਹ ਵਿੱਚ ਬੰਦ ਕਰਨਾ ਚਾਹੀਦਾ ਹੈ ਇਹਨਾਂ ਕਤੀੜਾ ਨੂੰ ਨੰਥ ਪੌਣੀ ਬਹੁਤ ਜ਼ਰੂਰੀ ਹੈ
@JSVB
@JSVB 2 күн бұрын
ਰਾਮ ਮੰਦਰ ਚ ਤਾਂ ਕਿਸੇ ਨੇ ਯੋਗਾ ਕੀਤਾ ਨਹੀਂ | ਬਾਬਾ ਰਾਮਦੇਵ ਵੀ ਯੋਗਾ ਸੈਂਟਰ ਚ ਯੋਗਾ ਕਰਦਾ | ਏ ਸਭ planned way ਨਾਲ ਕੀਤਾ ਗਿਆ |
@S1n6341
@S1n6341 Күн бұрын
RAM CHANDER BI YOGA KARDA SE TE GURU NANAK DA MUNDA SHRI CHAND BIE BOHOT BADA YOGI SE SARE GURU BABA SHRI CHAND NU MATHA TEKDE SAN
@JSVB
@JSVB Күн бұрын
@@S1n6341 ਫੇਰ ਤੁਸੀਂ ਰਾਮ ਮੰਦਰ ਜਾ ਕੇ ਲੱਤਾਂ ਉਪਰ ਚੱਕ ਕੇ ਯੋਗਾ ਕਰੋ ਤੇ ਵੀਡੀਓ upload ਕਰੋ social media ਤੇ |
@loverofgames2129
@loverofgames2129 Күн бұрын
​@@S1n6341ਪਰ ਗੁਰੂਦਵਾਰਿਆਂ ਕਿਸੇ ਗੁਰੂ ਸਾਹਿਬ ਜੀ ਨੇ ਜਾਂ ਉਨ੍ਹਾਂ ਦੇ ਸਾਹਿਬਜ਼ਾਦਿਆਂ ਨੇ ਯੋਗਾ ਨਹੀਂ ਕੀਤਾ।
@S1n6341
@S1n6341 Күн бұрын
@@loverofgames2129 TENU KIDA PATA ONA YOGA NHI KITA , GURBANI BICH KYE JAGA RAJYOG DE GAL AYE HEI , SARE GURU SHRI CHAND NU KYO MATHA TEKDE SAN , KOI LOGIC NAL GAL KAR , GURU GOBIND SINGH JI KOL KYE YOGI TE SAD AUNDE SAN EH DASHAM GRANTH BICH LIKHYA AA .
@loverofgames2129
@loverofgames2129 Күн бұрын
@@S1n6341 ਗੁਰੂ ਅਮਰਦਾਸ ਜੀ ਨੇ ਵੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੀ ਮੱਲ ਅਖਾੜੇ ਤਿਆਰ ਕਰਵਾਏ ਤੇ ਮੱਲਾਂ ਦੇ ਘੋਲ ਕਰਵਾਏ। ਕਿਸੇ ਵੀ ਗੁਰੂ ਸਾਹਿਬਾਨ ਨੇ ਗੁਰੂ ਘਰਾਂ ਚ ਯੋਗ ਨੂੰ ਥਾਂ ਨਹੀਂ ਦਿੱਤੀ। ਤੇ ਜਿਹੜੀ ਗੱਲ ਤੂੰ ਰਾਜ ਜੋਗ ਦੀ ਕੀਤੀ ਉਸ ਦਾ ਮਤਲਬ ਇਹ ਯੋਗ ਨਹੀਂ। ਸਰੀਰਕ ਯੋਗ ਨਹੀਂ। ਮਸਕੀਨ ਹੋਣਾ ਦੀ ਕਥਾ ਸੁਣ ਲਈ ਜਾਂ ਕਿਸੇ ਹੋਰ ਸੁਲਝੇ ਹੋਏ ਵਿਦਵਾਨ ਦੀ ਤੇ ਨਾਲ ਇਹ ਵੀ ਪਤਾ ਕਰ ਲਈ ਕਿ ਯੋਗ ਜਾਂ ਕਸਰਤ ਗੁਰੂ ਘਰ ਵਿੱਚ ਹੁੰਦੀ ਸੀ ਜਾਂ ਅਲੱਗ ਜਗਾ ਤੇ। ਆਪਣਾ ਲੋਕ ਆਪਣੇ ਕੋਲ ਰੱਖ। ਪਤਾ ਕੁਸ਼ ਹੈ ਨਹੀਂ। ਕਿਹੜੇ ਜੋਗ ਦੀ ਗੱਲ ਕਰਦਾ। ਬਾਣੀ ਕਹਿੰਦੀ ਆ ਗੱਲੀਂ ਜੋਗ ਨਾ ਹੋਈ ਇਸ ਦਾ ਮਤਲਬ ਇਹ ਨਹੀਂ ਕਿ ਸਰੀਰਕ ਯੋਗ ਦੀ ਗੱਲ ਕੀਤੀ ਆ।
@user-sx4jn5ui7w
@user-sx4jn5ui7w 2 күн бұрын
ਇਸ ਦੇ ਚੰਗੀ ਤਰਾਂ ਡੰਡਾ ਦੇਣਾ ਚਾਹੀਦਾ ਜਿਹੜੀ ਹੋਰ ਕੋਈ ਚਵਲ ਨਾ ਉੱਠ ਸਕੇ
@ikodapasara8143
@ikodapasara8143 2 күн бұрын
ਅਕਾਲ ਤੱਖਤ ਦੇ ਜੱਥੇਦਾਰ ਦੇ ਡੰਡਾ ਕੌਣ ਦਊ ਜਿਹੜਾ ਬਾਬੇ ਨਾਨਕ ਦੇ ਕਰਤਾ ਪੁਰਖ ਦੀ ਜਗਾਹ ਅਕਾਲ ਪੁਰਖ ਦੀ ਢੂਈ ਮਾਰਦਾ ?
@user-sx4jn5ui7w
@user-sx4jn5ui7w 2 күн бұрын
@@ikodapasara8143 ਦੋਵਾ ਦੇ ਦੇਣਾ ਚਾਹਿਦਾ ਜੱਥੇਦਾਰ ਨੂੰ ਕੀ ਪਤਾ🐑ਭੇਡ ਆਉਂਦੀ
@ikodapasara8143
@ikodapasara8143 Күн бұрын
@@user-sx4jn5ui7w comment ਪੜ੍ਹਿਆ ਮੈ ਕੀ ਲਿਖਿਆ ?
@user-sx4jn5ui7w
@user-sx4jn5ui7w Күн бұрын
@@ikodapasara8143 👏
@Gurinder8458
@Gurinder8458 Күн бұрын
ਪਰਮਾਰ ਸਾਹਿਬ ਜੀ. ਹੁਣ ਡਰਾਮੇ ਕਰਦੀ ਡਰ ਡਰ ਕਰਦੀ ਹੈ ਜਦੋਂ ਲੱਤਾਂ ਚੁੱਕੀਆਂ ਸਨ ਉਦੋਂ ਤਾਂ ਡਰੀ ਨਾ॥ ਇੱਕ ਵਾਰ ਕਹੇ ਇੱਕ ਤਾਂ ਕੀ ਹਜਾਰਾਂ ਸਿੰਘ ਇਸ ਦੀ ਰੱਖਿਆ ਲਈ ਅੱਗੇ ਪਿੱਛੇ ਹੋਣਗੇ . ਨਹੀਂ ਯਕੀਨ ਆਉਂਦਾ ਕੰਗਣਾਂ ਰਣੋਤ ਤੋ ਪੁੱਛ ਲਵੇ . ਸਿੰਘ ਹਿਸਾਬ ਕਰਨਾ ਤੇ ਇਕੱਤੀ ਨੂੰ ਇਕਵੰਜਾ ਪਾਉਣ ਜਾਣਗੇ ਹਨ . ਦਿਲੋਂ ਮਾਫ਼ੀ ਮੰਗ ਲਵੇ ਚੁੱਪ ਚਾਪ ਅਕਾਲ ਤਖ਼ਤ ਸਾਹਿਬ ਤੇ ਆ ਕੇ ਹੱਥ ਜੋੜ ਦੇਵੇ ਸਭ ਭੁੱਲਾਂ ਮਾਫ ਹੋ ਜਾਣਗੀਆਂ .
@kakabasra6595
@kakabasra6595 2 күн бұрын
ਪਰਮਾਰ ਸਾਹਿਬ ਜੀ ਇਹਦੇ ਵਰਗੀਆਂ ਜੋਗਾ ਟੀਚਰਾਂ ਦੀ ਜੇਲ ਵਿੱਚ ਬਹੁਤ ਜਿਆਦਾ ਲੋੜ ਆ ਖਾਸ ਕਰਕੇ ਪੰਜਾਬ ਦੀਆਂ ਜੇਲਾਂ ਵਿੱਚ 😊
@rashpalsingh5699
@rashpalsingh5699 Күн бұрын
ਸਹੀ ਕਿਹਾ ਜੀ, ਬਿਲਕੁਲ । ਧੰਨਵਾਦ
@jassidhaliwal2971
@jassidhaliwal2971 7 сағат бұрын
V nyc
@rashpalsingh5699
@rashpalsingh5699 Күн бұрын
ਕਨੂੰਨ ਅਨੁਸਾਰ ਕਾਰਵਾਈ ਕਰਨ ਲਈ, ਗੁਜਰਾਤ ਪੁਲਿਸ ਸ਼ਲਾਘਾ ਦੀ ਪਾਤਰ ਹੈ ।
@angrejparmar6637
@angrejparmar6637 2 күн бұрын
ਮੇਰੇ ਕੋਲ ਇਕ ਹੀ ਚੈਨਲ ਹੈ ਬਲਜੀਤ parmar ਜੀ ਦਾ ਜੋ ਪੰਜਾਬ ਤੋਂ ਬਾਹਰ ਦੀਆਂ ਖ਼ਬਰਾਂ ਵੀ ਨਾਲੋਂ ਨਾਲ ਤੇ ਸੱਚੀਆਂ ਦਿੰਦੇ ਹਨ, ਧੰਨਵਾਦ
@amanpreetrandhawa4579
@amanpreetrandhawa4579 2 күн бұрын
Well said
@hindpunjab2400
@hindpunjab2400 2 күн бұрын
Dhanvaad g
@punagro
@punagro Күн бұрын
​@@hindpunjab2400Great work Sir
@authorroop
@authorroop 2 күн бұрын
Good evening, Sir! Well served! Absolutely, one has to be extra careful while visiting the religious places of other ilks
@rbrar3859
@rbrar3859 Күн бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਪਰਮਾਰ ਸਾਹਬ।
@punjabiludhiana332
@punjabiludhiana332 2 күн бұрын
ਪੰਜ ਸੱਤ ਸੈਕੰਡ ਵਿੱਚ ਲੱਤਾਂ ਤਾਹਾ ਚੱਕ ਕੇ ਕਿਹੜਾ ਯੋਗਾ ਹੁੰਦਾ । ਸਿਰਫ ਫੋਟੋ ਖਿੱਚਣ ਆਈ ਸੀ ।😂
@harbinderparmar790
@harbinderparmar790 2 күн бұрын
She is a lawyer she should know ignorance of law is not an excuse
@RMNewton992
@RMNewton992 Күн бұрын
ਮਹਾਰਾਸ਼ਟਰ ਵਿਚ ਸ਼ਿਵ ਸੇਨਾ ਦੇ ਉਧਵ ਠਾਕਰੇ ਦੀ ਰਿਹਾਇਸ਼ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਜਾਪ ਕਰਨ ਦੀ 'ਧਮਕੀ' ਦੇਣ ਲਈ 2022 ਵਿੱਚ ਵਿਧਾਇਕ ਰਵੀ ਰਾਣਾ ਅਤੇ ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਨਵਨੀਤ ਰਾਣਾ ਖਿਲਾਫ ਵੱਖ-ਵੱਖ ਧਰਮਾਂ ਵਿਚਾਲੇ ਦੁਸ਼ਮਣੀ ਨੂੰ ਉਤਸ਼ਾਹਤ ਕਰਨ ਲਈ ਐਫਆਈਆਰ ਦਰਜ ਕੀਤੀ ਗਈ ਸੀ। ਹਨੂੰਮਾਨ ਚਾਲੀਸਾ ਦਾ ਜਾਪ ਕਰਨ ਦੀ ਸਿਰਫ ਧਮਕੀ ਦਿੱਤੀ ਸੀ ਉਹ ਵੀ ਰਿਹਾਇਸ਼ ਦੇ ਬਾਹਰ । ਅਤੇ ਦੋਵੇਂ ਧਿਰ ਹਿੰਦੂ ਹਨ!
@gurjotsingh4510
@gurjotsingh4510 Күн бұрын
Thank you parmar sahib ji
@jasmindersingh5966
@jasmindersingh5966 2 күн бұрын
🎉ਇਹ 30 ਤਾਰੀਕ ਨੂੰ ਅਮਰਤਸਰ ਨਹੀਂ ਆਵੇਗੀ ਕਿਉਂਕਿ ਇਹ ਕੇਜਰੀਵਾਲ ਦੀ ਭੈਣ ਹੈ😂🎉😢😅😊😊😮😮😢🎉😂😂ਜਿਹੋ ਜਿਹਾ ਗੁੰਡਾ ਕੇਜਰੀਵਾਲਾ ਊਹੋ ਜਿਹੀ ਅਰਚਨਾ😂🎉😢😮😊😅😮
@harwinder2601
@harwinder2601 Күн бұрын
ਪਰਮਾਰ ਜੀ , ਮਸ਼ਹੂਰੀ ਹੋ ਗਈ , ਆਮਦਨੀ ਵੀਡੀਓ ਤੋਂ ਹੋ ਗਈ ਤੇ ਹੋ ਰਹੀ ਹੈ , ਹੁਣ ਉਹ ਮੁਆਫ਼ੀ ਮੰਗ ਕੇ ਸੁਰਖ਼ਰੂ ਹੋ ਜਾਵੇਗੀ ਤੁਸੀਂ ਦੇਖ ਲੈਣਾ ।
@BantaSingh-tt8zt
@BantaSingh-tt8zt Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਜ ਤਕ ਇਹੋ ਜਿਹੀ ਘਿਨਾਉਣੀ ਤੇ ਸ਼ਰਮਸਾਰ ਹਰਕਤ ਕਿ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਹਰਿਮੰਦਰ ਸਾਹਿਬ ਵਲ ਕੰਡ ਕਰਕੇ ਸਿਰ ਥੱਲੇ ਤੇ ਲੱਤਾਂ ਉੱਤੇ ਚੁੱਕ ਕੇ ਸਿਧਾ ਸਿਧਾ ਹਰਿਮੰਦਰ ਸਾਹਿਬ ਜੀ ਦਾ ਅਪਮਾਨ ਤੇ ਸਿਖਾਂ ਦੇ ਦਿਲਾਂ ਤੇ ਡੂੰਘੀ ਸਟ ਮਾਰੀ ਹੈ ਜੇ ਕੋਈ ਕਾਰਵਾਈ ਨਾ ਕੀਤੀ ਤਾਂ ਕਲ ਨੂੰ ਇਹੋ ਜਿਹੇ ਬਦਕਾਰ ਤੇ ਲੁੱਚੀਆਂ ਜ਼ਨਾਨੀਆਂ ਬਰਾਂਡਿਆਂ ਵਿੱਚ ਕੁੱਝ ਵੀ ਗ਼ਲਤ ਕਰ ਸਕਦੇ ਹਨ
@user-fi2rm6dc1h
@user-fi2rm6dc1h 2 күн бұрын
Maza aagya khabar sun k
@amardeepsingh8809
@amardeepsingh8809 Күн бұрын
Gr8 journalist Parmar ji 🙏
@user-qc4eo5pp5p
@user-qc4eo5pp5p Күн бұрын
I would also like to request Ms. Archna Makwana to perform/promote Yoga from different Mandir of India as demanded by the people of Punjab but by taking prior permission from the concerned authority/management to incourage people for doing yoga.
@warispunjab6392
@warispunjab6392 2 күн бұрын
ਇਹ ਗੇਮ ਤਾਂ ਖੇਡੀ ਜਾ ਰਹੀ ਹੈ ਕਿਉਂਕਿ SGPC ਦੀਆਂ ਚੋਣਾਂ ਨੇੜੇ ਹੀ ਹਨ। ਸਿੱਖਾਂ ਵਿੱਚ ਆਪਣਾ ਰਸੂਕ ਵਧਾਉਣ ਲਈ F.I.R ਦਰਜ ਕਰਵਾਈ ਗਈ ਹੈ। ਪੰਜਾਬ ਪੁਲਸ ਵਿਚ ਅਣਖ ਨਹੀਂ ਉਸ ਨੂੰ ਗੁਜਰਾਤ ਜਾ ਕੇ ਗਿਰਫਤਾਰ ਕਰ ਸਕੇ। ਇਹ ਸਭ ਡਰਾਮੇਬਾਜ਼ੀ ਹੋ ਰਹੀ ਹੈ ਸਿੱਖਾਂ ਵਿੱਚ ਆਪਣੀ ਰਸੂਕ ਚੋਦਰ ਦਿਖਾਉਣ ਲਈ। SGPC ਵੱਲੋਂ ਤੇ ਬਾਦਲਾਂ ਵੱਲੋਂ।
@JaswinderSingh-rn3sb
@JaswinderSingh-rn3sb Күн бұрын
Eh sari political chala hn. Na sgpc ne kush krna keo sgpc badalan de aadheen hn
@msinghkhatra7705
@msinghkhatra7705 2 күн бұрын
Good job Gujarat government
@HardeepSingh-HH88
@HardeepSingh-HH88 2 күн бұрын
ਸੱਤ ਸ਼੍ਰੀ ਆਕਾਲ ਜੀ 🙏
@spsinghdosanjh5784
@spsinghdosanjh5784 2 күн бұрын
Planted 🌵☘️ Plant.
@ikodapasara8143
@ikodapasara8143 2 күн бұрын
ਇਹ ਹੱਥ ਚ ਕੰਗਣਾਂ ਪਾਉਂਦੀ ਪਾਉਦੀ ਹੱਥ ਕੜੀ ਪਵਾ ਬੈਠੀ ? ਛੁੱਟੜ ਪਰ innocently divorced or marriage annulled ? ਹਾਹਾ !!!
@tarzansingh8436
@tarzansingh8436 13 сағат бұрын
"Chawal janani bhonke net utte kal di" - Sat vachan by baba #Shubh ji gaon-bajon wale. (King Sh*t)
@HarpreetSingh-ti4ii
@HarpreetSingh-ti4ii 2 күн бұрын
Chwal janani yoga wali kangna chwal cheep janani de kehn te chal rahi Fir Amritser hoyi te othe hi es te karwai honi chahi di tahi ehna wargi kateeda nu samj aaye gi agge to vi koi eda da Papp kran lge nhi soch sakda parmar Sir SGPC waleya ne Bhot wadiya Step chakkeya Eda hi jehde phale Papp krke gye ne ohna te vi eda hi karwai honi chahi di Beadbi kran waleya te vi Eda hi Karwai honi chahi di jina nu baad ch Sarkara mentel show dikha dende ne Report ch hun Eh je mental Report vi nhi ban vs sakdi Yoga krdi Kangna chawal cheep janani Ne Fassa Dita ehnu
@Manjeet-hl1lj
@Manjeet-hl1lj Күн бұрын
ਹਰਮਿੰਦਰ ਸਾਹਿਬ ਕੋਈ ਸੈਰ ਸਪਾਟਾ ਸਥਾਨ ਨਹੀਂ ਹੈ। ਹਰਮਿੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਸੈਲਾਨੀਆਂ ਨੂੰ ਦੂਰੋਂ ਦੇਖਣ ਲਈ ਇੱਕ ਮਨੋਨੀਤ ਖੇਤਰ ਮੁਹੱਈਆ ਕਰਵਾਇਆ ਜਾਵੇ। ਸਿਰਫ਼ ਧਾਰਮਿਕ ਆਸਥਾ ਵਾਲੇ ਵਿਅਕਤੀਆਂ ਨੂੰ ਹੀ ਮੁੱਖ ਇਮਾਰਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ।
@AvtarSingh-zu5rd
@AvtarSingh-zu5rd Күн бұрын
Security may be provided after depositing salary and perks of security personnel our political system promotes such culture and such brainless persons are gifted MP and MLA candidature.
@deejay891
@deejay891 2 күн бұрын
Kehra yoga da aasan aa jehra 10-15 seconds vich ho janda aa? Oh yoga karan nahi aayi c, Oh dasan aayi c ke tusi saade raaj thaley rehnde ho.
@Manjeet-hl1lj
@Manjeet-hl1lj Күн бұрын
Harminder Sahib is not a tourist spot. Harminder Sahib management should provide a designated area for tourists to observe from a distance. Only individuals of religious faith are permitted to enter the main premises.
@sandhusandhu8242
@sandhusandhu8242 Күн бұрын
परमार साहब चिंता न करे आपके दर्शक व आप की पत्रकारिता को और आपको बहुत लोग चाहते है क्योकि आप जैसी पत्रकारिता इंडिया में और कोई नही कर सकता। वाहेगुरू आपको एवं आपके चैनल को चडदी कलां बख्शे।
@hindpunjab2400
@hindpunjab2400 Күн бұрын
Shukriya g
@HarpreetSidhu-jp9et
@HarpreetSidhu-jp9et 2 күн бұрын
Baut vadiya information dinde o tusi
@rajveersingh4227
@rajveersingh4227 2 күн бұрын
Waheguru ji 🙏 Ethe dunia jhukdi aw jhukna pena hai 🙏❤ Jo jhuke nahi history dekhlo 🙏 waheguru ji usss kudi nu mattt sumattt bakhsn
@singhdavinder2390
@singhdavinder2390 2 күн бұрын
ਧੰਨਵਾਦ ਮਾਣਯੋਗ ਪਰਮਾਰ ਸਾਹਿਬ ਜੀ, ਪੰਜਾਬੀ ਚੈਨਲ ਹੋਰ ਵੀ ਨੇ, ਬਹੁਤ ਵਧੀਆ ਨੇ ਪਰ ਜਿਹੜਾ ਸਵਾਦ ਤੁਹਾਨੂੰ ਸੁਣ ਕੇ ਆਉਂਦਾ ਉਹ ਹੋਰ ਕਿਧਰੇ ਨਹੀ, ਕਿਉਂਕੇ ਸੱਚੀ ਸੁੱਚੀ ਖ਼ਬਰ ਸਿਰਫ਼ ਤੁਹਾਡੇ ਚੈਨਲ ਤੇ ਹੀ ਵੇਖਣ ਨੂੰ ਮਿਲਦੀ,
@hindpunjab2400
@hindpunjab2400 2 күн бұрын
Dhanvaad g
@luckysidhu1952
@luckysidhu1952 2 күн бұрын
WAHEGURU JI BAI NU TANDRUSTI TE TRAKIA BAKSHAN
@abroldentalcare8638
@abroldentalcare8638 15 сағат бұрын
If radha soami can ban mobile why not sgpc then this will not happen Ashok Abrol
@akaljoatsinghbrar4984
@akaljoatsinghbrar4984 Күн бұрын
ਸਤਿ ਸ੍ਰੀ ਆਕਾਲ ਪਰਮਾਰ ਸਾਹਿਬ ਜੀ ਮੈਂ ਫਰੀਦਕੋਟ ਤੋਂ ਹਾਂ ਪੇਸ਼ੇ ਤੋਂ ਫੌਜਦਾਰੀ ਦਾ ਵਕੀਲ ਹਾਂ ਮੈ ਅਪ ਜੀ ਦੇ ਪੰਜਾਬੀ ਅਤੇ ਹਿੰਦੀ ਚੈਨਲ ਦਾ ਉਪਭੋਗਤਾ ਹਾਂ ਮੇਰੇ ਖ਼ਿਆਲ ਮੁਤਾਬਿਕ ਮੈ ਅਪ ਜੀ ਦਾ ਹਰ ਪ੍ਰੋਗਰਾਮ ਦੇਖਦਾ ਹਾਂ ਜੀ
@hindpunjab2400
@hindpunjab2400 Күн бұрын
Shukriya Janab
@sukhmaan4896
@sukhmaan4896 Күн бұрын
ਪਰਮਾਰ ਸਾਹਿਬ ਮੈਂ ਪੰਜਾਬ ਤੋਂ ਥੋਡਾ ਚੈੱਨਲ ਦੇਖਦਾ ਹਾਂ ਜੀ 😊
@hindpunjab2400
@hindpunjab2400 Күн бұрын
Dhanvaad g
@gulabh
@gulabh 2 күн бұрын
Makwana cannot avoid the law
@sbal3463
@sbal3463 18 сағат бұрын
Why she went Golden Temple to do Yoga, Why she didn't go to any Ram Mandir for these activities, she did all to get publicity.
@sohansinghsivia3228
@sohansinghsivia3228 Күн бұрын
Only pardon in darbar sahab
@jalourSingh-bz4dj
@jalourSingh-bz4dj Күн бұрын
ਪਰਮਾਰ ਸਾਹਿਬ ਇਹ ਬੀਬੀ ਇਕ ਵਕੀਲ ਹੈ ਇਹਨੂੰ ਇੰਡੀਆ ਕਨਸੀਸ ਤੇ ਧਾਰਮਿਕ ਸੰਸਥਾ ਬਾਰੇ ਨਹੀਂ ਪਤਾ ਇਹ ਜਾਣ ਬੁਝ ਕੇ ਕਰ ਰਹੀ ਹੈ ਗੁਰੂ ਘਰ ਦਾ ਮੱਥਾ ਲਾ ਰਹੀ ਹੈ ਇਹਨੂੰ ਕੁਝ ਅਕਲ ਨੂੰ ਹੱਥ ਮਾਰਨੀ ਚਾਹੀਦੀ ਹੈ ਤੁਸੀਂ ਇਹਨੂੰ ਕੁਝ ਨਸੀਹਤ ਦਿਓ ਵੀ ਮੱਥਾ ਲਾ ਕੇ ਚਲਦਾ ਹੁੰਦਾ
@gamdoorgamdoorsra
@gamdoorgamdoorsra 2 күн бұрын
Satshreea. Akal.ji
@manniesaggu
@manniesaggu 2 күн бұрын
Uncle ji mai tuhadi har video da daily wait karda te aande saar vekhda aa 🙏
@pushpindersingh7175
@pushpindersingh7175 Күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Very good job Parmar sahab ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sv8700
@sv8700 2 күн бұрын
Doesn't She sounds like Kangna? This was meanness after the SLAP at Chandigarh Airport. There will be more of these Flying Monkeys in the future.
@user-tq9xj1vu3x
@user-tq9xj1vu3x 2 күн бұрын
Jisda dharma usnu hi saje Gurdwareya ch jabardasti hawan karna bhi foohadpan lagda hai yani ki bilkul nahi jachda Sikhan da apna dharm hinduan da apna dharm hawan mandiran ch hi jachda hai Gurdwareyan ch sirf te Gurbani Kirtan hi sajda hai.Nmaaz sirf Masjid ch hi jachdi hai Christian di Bible sirf Church hi pad de jachdi hai.
@aparsingh5343
@aparsingh5343 Күн бұрын
ਗੁਰੂਘਰ ਨਾਲ ਮੱਥਾ ਲਾਉਣ ਵਾਲੇ ਦਾ ਵੀ ਭਲਾ ਹੋ ਸਕਦੈ?
@jagtarSinghdhaliwal-nu6su
@jagtarSinghdhaliwal-nu6su 2 күн бұрын
SALAM AA SIR JI TUHANU V PURI TAH TAK JAKE SACHI SUCHI PATARKARTA KARAN LAYI🙏🙏
@user-wu3ur3di6p
@user-wu3ur3di6p 2 күн бұрын
❤❤ Sat Sri Akal Parmaar Saab ji..
@hindpunjab2400
@hindpunjab2400 2 күн бұрын
🙏
@sukhveersandhu4u87
@sukhveersandhu4u87 2 күн бұрын
Good evening sir🎉
@hindpunjab2400
@hindpunjab2400 2 күн бұрын
Same to you
@jagtarSinghdhaliwal-nu6su
@jagtarSinghdhaliwal-nu6su 2 күн бұрын
SURU TOH FAN AA TUHADE PAR KISE DE V ANDH BHAGAT NI. BHUL CHUK APNA BACHA SAMAJH KE MAFF KARNA.TUHADA CHANNEL MAIN APNE RISTEDARA TE DOSTA NU DEKHAN LAYI KAHNA HUNA.PAR MAINU THODA AFSSOS JARUR HUNDA V LOK SACH NU DEKHNE GHAT AA SUBSCRIBE GHAT KARDE AA.RABB TANDRUSTI DEVE TUHANU TE TUHADI TEAM NU TE SAB NU. SSA JI DHANVAAN BAHUT-BAHUT TUHADA🙏🙏
@hindpunjab2400
@hindpunjab2400 Күн бұрын
Dhanvaad g
@jagtarSinghdhaliwal-nu6su
@jagtarSinghdhaliwal-nu6su 2 күн бұрын
SARE DEKHAN WALIA NU SADI FAMILY NU 🙏🙏🙏HATH BANKE BENTI AA VEERO LIKE SHEAR TE SUBSCRIBE JARUR KARO FREE AA KOYI ZOR NI LAGDA BAKI SIR JI UNCIL JI SADE CHACHA JI HAN .SAPOT KARO MAZAK NI BHUL CHUK MAFF KARNA JI
@gurbhejsingh5703
@gurbhejsingh5703 Күн бұрын
ਸਲਵਾਰ ਬਾਬਾ ਦੀ ਚੇਲੀ ਐ
@sarbbrar4173
@sarbbrar4173 Күн бұрын
Sat Shri akal Baljit Singh Ji 🙏🙏
@hindpunjab2400
@hindpunjab2400 Күн бұрын
🙏
@user-oh2jy7ig1z
@user-oh2jy7ig1z Күн бұрын
ਆਪ ਤਾਂ ਚੈਨਲਾ ਤੇ ਤੁਹਾਡੇ ਚੈਨਲ ਦਾ ਨਾਮ ਲਿਖ ਦਿਨੇਆ
@Carryfans973
@Carryfans973 Күн бұрын
Isko sunariya jail bhej Ram Rahim sikhayega Joga Uske pass bhejna Chahida Jay panditon ki Najar Halat Hai Jisko Harijan bolate Hain
@jagtarSinghdhaliwal-nu6su
@jagtarSinghdhaliwal-nu6su 2 күн бұрын
Sir ISH KUDI NU 2100 DI DEG KARON DA PTA SAR TE KESRI PATKA BANNA PTA VIDEO CH IDHR UDHAR DEKHNA PTA.BAKI KUJH NI PTA KAMAL DI GAL SIR JI. SABH KUJH PTA .
@singhkhalsa3594
@singhkhalsa3594 Күн бұрын
Very good information 👌 👍 👏
@hindpunjab2400
@hindpunjab2400 Күн бұрын
So nice of you
@RajwinderBrar-df4tu
@RajwinderBrar-df4tu Күн бұрын
Good
@albela60
@albela60 2 күн бұрын
Is ladki ki pehli point ki koi notice nahi hai ki yoga nahi karna, is ki car aur ghar pe bhi koi notice nahi hai saab ja kar dono jagah yoga karo, nacho, etc
@nirmaldhiman773
@nirmaldhiman773 Күн бұрын
Darrbar Sahib Ja Ke Muaafi Munge Ho Skda Muaafi Mil Jave
@AjmerSingh-er1kl
@AjmerSingh-er1kl 2 күн бұрын
ਜਦੋ ਸੂਰਜ ਪਰਕਾਸ ਗਰੰਥ ਮਾਈ ਭਾਗੋ ਨੂ ਦਿਖਾਉਦਾ ਉਦੋ ਭਾਵਨਾ ਨੀ ਭੜਕਦੀ ਇਹਨਾ ਦੁ
@Carryfans973
@Carryfans973 Күн бұрын
Jay Harijan bi Pandita Nahin Aaj bure kam Na Hote Mein Hi Paida kiye hue hain
@sukhveersandhu4u87
@sukhveersandhu4u87 2 күн бұрын
Setp aaa ji sab
@JitenderKumar-lp2yv
@JitenderKumar-lp2yv 2 күн бұрын
Waheguru Waheguru Ji 🙏🙏 Sir I am from Baijnath, Kangra (HP) & i subscribed your channel from the 1st day when I saw your channel after Sidhu Moosewalla murder 🙏
@hindpunjab2400
@hindpunjab2400 2 күн бұрын
Dhanvaad g
@AjmerSingh-er1kl
@AjmerSingh-er1kl 2 күн бұрын
ਪਹਿਲਾ ਹੀ ਸੁਖ ਨਾਲ ਸਾਡੀ ਛਬੀ ਇਹੋ ਜਿਹੀ ਬਣੀ ਹੈਈ ਆ
@paramjitsinghsingh2421
@paramjitsinghsingh2421 11 сағат бұрын
Bibi to Sare hindustan whic F. I. R. Karwa la tanu kaksha nahe saja jaror milege hun kangna kahe ke bacha la jinu app Thaper waja tanu kon bachiega kise ke bhakawa which aake ke khatia sikha nal paga na lawo
@harinderpreethani8147
@harinderpreethani8147 2 күн бұрын
🙏🙏🙏🙏👍👍
@NarinderKaur-cj2ep
@NarinderKaur-cj2ep 2 күн бұрын
ਨਰਿੰਦਰ ਕੌਰ ਰਈਆ
@Rajvir.S.Dhillon
@Rajvir.S.Dhillon 2 күн бұрын
ਸਮਾਂ ਆਉਣ ਦਿੳ ਜੀ ਤੱਗੜ ਵਾਂਗੂੰ ਇਸ ਦੀ ਵੀ ਤੜਾਗੀ ਕਸੀ ਜਾਵੇਗੀ। ਬਹੁਤਾ ਟੱਪਣਾ ਮਾੜਾ ਹੁੰਦਾ ਹੈ।
@user-qc4eo5pp5p
@user-qc4eo5pp5p Күн бұрын
By act of peaceful Yoga at a peaceful sacred place that too on international Yoga day is no offence as she has not damaged anything by closing her eyes.SGPC may review their decisiom of FIR as it will give wrong message to devotees of different communities of India who are visiting this sacred place in a peaceful manner.Galti hone par mafi de deni chahiye.Otherwise people will hasitate to visit this place and this act will definately discourage them to visit Amritsar.
@maheshbrar
@maheshbrar 5 сағат бұрын
Who cares if such people don’t visit. They are not welcome to do such activities. Try such acts at Ram Mandir or the Kaaba
@jeetsingh865
@jeetsingh865 2 күн бұрын
Eh bibi pahle galti manni fer mafi mangi fer dhamkiyaan te utar aayee te huun darr daa bahana !!!!! PTA nahin hor kii kii rang vikhave! Jekar sachmuuch darr rahi hai taan naa daare kyon kii Punjab police horna state vaang gadi nahin paltdi!
@rashpalsingh5699
@rashpalsingh5699 Күн бұрын
ਹਿੱਲਗੀ ! ਬਾਈ
@beejumarwah6431
@beejumarwah6431 Күн бұрын
Yoga girl? Will you please fix your title? She is 40 year old woman. Don’t give her the liberty to be excused as underage girl.
@HarjinderSingh-vq7xv
@HarjinderSingh-vq7xv 2 күн бұрын
Very good information, you are always welcome to Canada & stay with us. Visit anytime. With love & Regards. Harjinder singh, calgary-Canada 🇨🇦 ❤️👍🙏🙏
@hindpunjab2400
@hindpunjab2400 2 күн бұрын
So nice of you
@hindpunjab2400
@hindpunjab2400 2 күн бұрын
Khush raho.
@hindpunjab2400
@hindpunjab2400 2 күн бұрын
My WhatsApp number is 7681910638. Welcome to call at convenient IST time g. Tks
@HarjinderSingh-vq7xv
@HarjinderSingh-vq7xv Күн бұрын
@hindpunjab2400 thanks Parmar sahib, I have your old WhatsApp number. Anyway I'll add this too. 🙏
@jagtarSinghdhaliwal-nu6su
@jagtarSinghdhaliwal-nu6su 2 күн бұрын
UNJH HI SHARM AYONDI AA KISE V KHAS KAR DHARMIK SATHAN TE JAKE ULTIYA SIDHIA HARKATA KARNA.SIR JI KUDI KAMAL AA ZIDD DI
@NirmalSingh-bz3si
@NirmalSingh-bz3si Күн бұрын
ਪਰਮਾਰ ਸਾਹਿਬ ਸਸਅ??
@AmarjeetSingh-vi8sq
@AmarjeetSingh-vi8sq Күн бұрын
Kanoon apna kam krega
@jagsingh8253
@jagsingh8253 Күн бұрын
Only political drama
@RobertKhana
@RobertKhana 2 күн бұрын
Baljit for first time i think you are bias in reporting this
@HarpreetSingh-ti4ii
@HarpreetSingh-ti4ii 2 күн бұрын
Parmaar Saab tuc ik wari phale ik news Sidhu Moosewale de pariwar di galat deti c es krke tuhade toh Gilla c thoda but Asi news tuhadi hi vekh de Haan godi media te jhuth chawla hi Mari jnde ne Sikhan khilaf nafrat Filla ke hindu rastra Wale atankwadi ya da sath dende ne es karke nhi dekhi da
@hindpunjab2400
@hindpunjab2400 2 күн бұрын
Dhanvaad g
@jagtarSinghdhaliwal-nu6su
@jagtarSinghdhaliwal-nu6su 2 күн бұрын
MAFFI V MANGI DIRH MITE MUH WALI GAL V HOGI
@balwinderkaurpp9
@balwinderkaurpp9 Күн бұрын
tenu sdya kine ve koi lor nhi sade pnjab ch aan di
@jeetsingh865
@jeetsingh865 2 күн бұрын
Ikk veer ne likhia hai kii eh aakhri Flying Monkey nahin hai !!!!!
@hindpunjab2400
@hindpunjab2400 2 күн бұрын
Jee
@Sidhu_Malkit
@Sidhu_Malkit 2 күн бұрын
Parmar saab ki ho gya tuhanu...punjab de lok only khush karna chahunde o ..?? Sachai toh bhajj rahe o? Only views layi? Tuhadi ajj di video sun K laggeya jidda murge machiya di video aa hahah
@Sidhu_Malkit
@Sidhu_Malkit 2 күн бұрын
Yoga wali kudi galat E 100% but Mai dekhanga k Ki hunda hmm
@AjmerSingh-er1kl
@AjmerSingh-er1kl 2 күн бұрын
ਠੀਕ ਆ ਜੇ ਗਲਤੀ ਕਰਤੀ ਉਸਨੂ ਸਮਝਾਈ ਲੋਕ ਤਾ ਅੱਗੇ ਹੀ ਮੁੰਹ ਨਹੀ ਲਿਉ ਦੇ ਸਾਨੂ
@punjabiludhiana332
@punjabiludhiana332 2 күн бұрын
ਪੰਜ ਸੱਤ ਸੈਕੰਡ ਵਿੱਚ ਲੱਤਾਂ ਤਾਹਾ ਚੱਕ ਕੇ ਕਿਹੜਾ ਯੋਗਾ ਹੁੰਦਾ । ਸਿਰਫ ਫੋਟੋ ਖਿੱਚਣ ਆਈ ਸੀ ।ਨਾਂ ਇਹਨੇ ਕਿਤੇ ਮੱਥਾ ਟੇਕਿਆ ।ਸਿਰਫ ਲੱਤਾਂ ਤਾਹਾ ਚੱਕਣ ਆਈ ਸੀ ।😂
@albela60
@albela60 2 күн бұрын
Singh saab kehna ki chahnde ho? Gurmukhi vich vi dheek samajh nahi aa raahi
@Raajveersingh11
@Raajveersingh11 2 күн бұрын
Sardaran daan eh kirdaar ho gya ke kuriyaan nu sabak sikhaan vich shaan samjhan lag paye...vadda dil rakho babeyo kuriyaan naal kheyna koi Changi gal nahin... Hun jad tak eh barbaad nahin ho jandi aapan picha nahin chadna.. Ek kuri nu barbaad karan vich kehri shaan hai? Jad sab ton pehle ohne mafi mang lai c gal othye khatam ho jani chahidi c... Gaalan aur dhamkiyaan de deke ohnu mafi Mangan wali stage ton change karta dhamki wali stage te.. par ehda zimedaar koun hai? Parmar sahib sardaraan da te dil bahut vadda honda aur reham honda dillaan vich.. pataa nahin ki ki dekhna bachya agye future vich...
@AjmerSingh-er1kl
@AjmerSingh-er1kl 2 күн бұрын
ਜਦੋ ਸੋਦਾ ਸਾਧ ਨੂ ਮਾਫੀ ਦਿਤੀ ਉਦੋ ਭਾਵਨਾ ਨੀ ਭੜਕੀ ਸੋਡੀ
@ninderkaurdhindsa8656
@ninderkaurdhindsa8656 2 күн бұрын
Ajmer Singh udon v bharki si te usda khamiaja mafi den wale haje tak bhugat rahe han.Tuhade warge lokan da kum hai aimven galat comment karne
@punjabiludhiana332
@punjabiludhiana332 2 күн бұрын
ਲੋਕਾਂ ਸਾਹਮਣੇ ਲੱਤਾਂ ਤਾਹਾ ਚੱਕਣ ਨਾਲ ਕੀ ਹੁੰਦਾ ।ਲੱਤਾਂ ਤਾਂ ਜ਼ਨਾਨੀਆ ਦੁਨੀਆ ਤੋ ਚੋਰੀ ਬੰਦ ਕਮਰੇ ਵਿੱਚ ਚੱਕ ਦੀਆਂ ।ਇਹ ਪਹਿਲੀ ਵਾਰੀ ਵੇਖੀ ਆ ਜਿਹੜੀ ਸਰੇਆਮ ਲੱਤਾਂ ਚੱਕੀ ਜਾਂਦੀ ਆ ।ਹੱਦ ਆ ਯਾਰ ਕਿੰਨੀ ਬੇਸ਼ਰਮ ਆ
@dalekeharpreet123
@dalekeharpreet123 Күн бұрын
ਮਤਲਬ ਜੋ ਮਰਜ਼ੀ ਕਰੀ ਜਾਵੇ ਆ ਕੇ ਲੰਡੀ ਬੁੱਚੀ
@AjmerSingh-er1kl
@AjmerSingh-er1kl Күн бұрын
@@dalekeharpreet123 ਫਿਰ ਸਰਸੇ ਵਾਲੇ ਵਾਰੀ ਸੋਡੀ ਭਾਵਨਾ ਕਿਉ ਨਹੀ ਭੜਕਾ ਜਿਹੜਾ ਸੂਰਜ ਪਰਕਾਸ ਗਰੰਥ ਵੀਚ ਗੰਦ ਲਿਖਿਆ ਹੋਇਆ
@AjmerSingh-er1kl
@AjmerSingh-er1kl Күн бұрын
ਸੂਰਜ ਪਰਕਾਸ ਗਰੰਥ ਵਿਚ ਵਿਸਨੂ ਦਾ ਮੰਦਰ ਲਿਖਿਆ ਹੋਇਆ ਉਦੋ ਬੂਝੜ ਪੰਨੇ ਪਲਟ ਦਿੰਦੇ ਆ
@AjmerSingh-er1kl
@AjmerSingh-er1kl 2 күн бұрын
ਸਰੀ ਚ ਗੁਰੂ ਘਰ ਚ ਹਵਨ ਹੋ ਰਿਹਾ ਉਦੈ ਕਿਸੇ ਦੀ ਜੁਬਾਨ ਨਹੀ ਖੁੱਲੀ
@ikodapasara8143
@ikodapasara8143 2 күн бұрын
Video ਕਿਓਂ ਨੀ ਪਾਉਂਦੇ ਤੁਸੀਂ ?
@kiranjeetkaur9162
@kiranjeetkaur9162 2 күн бұрын
Parmar bhai sahib tusi whadia pater karr ho sir jaspal Singh Ambala Germany
@hindpunjab2400
@hindpunjab2400 Күн бұрын
Dhanvaad g
@alokikvidhya1670
@alokikvidhya1670 2 күн бұрын
Eah sab hindu virodhi hai Punjab mein
@Ambarsaia434
@Ambarsaia434 2 күн бұрын
This cheaper lady will shortly go in jail
@ajaykhurana6528
@ajaykhurana6528 Күн бұрын
भावनाएं आहत बहुत होने लग गई सिखो की।अब क्या करोगे
@narinderkumar969
@narinderkumar969 Күн бұрын
ਯੋਗਾ ਕੁੜੀ ਞਾਰੇ ਗਿਆਨੀ ਬੂਟਾ ਸ਼ਿਁਘ ਨੇ ਇਕ ਞਿਡੀੳ ਬਣਾਈ ਹੈ। ਕਨਾਡਾ ਸ਼ਰੀ ਞਿਚ ਗੁਰੂਦੁਆਰਾ ਸ਼ਾਹਿਬ ਞਿਚ ਗੋਰੇ ਯੋਗਾ ਕਰਦੇ ਹਨ
@jashpalsingh1875
@jashpalsingh1875 19 сағат бұрын
ਤੂੰ ਬੂਟੇ ਆਪਣੇ ਘਰ ਰੱਖ ਕੇ ਆਪਣੇ ਪਰਿਵਾਰ ਨਾਲ ਯੋਗਾ ਕਰਵਾ ਜਾ ਗੋਲਕ ਖੁਲਵਾ ਲ ਕੀ ਫਰਕ ਪੈਂਦਾ ਕਿਸੇ ਨੁ😅😅😅
@S1n6341
@S1n6341 Күн бұрын
AJJ FURKE JATTA NAE SIKHI NU ENA KAMJOR KAR DITTA HEI KEI EK YOGA BALI KURI KOLO BEI DARDE NEI ,
@Sabi-xo6td
@Sabi-xo6td 2 күн бұрын
Oh Bai ji Parmar ji tusi khabar theek devo .or like and share te subscribe public te chad devo okk .. ok ..ok .ok .ok .ok. ok. Tu tension na la bude baree asi khud teri support kardee hai te kardee rava ge ok . Bye dost ok
@hindpunjab2400
@hindpunjab2400 2 күн бұрын
Cheers
@next-solution
@next-solution 2 күн бұрын
Vele lok..
ОСКАР ИСПОРТИЛ ДЖОНИ ЖИЗНЬ 😢 @lenta_com
01:01
She ruined my dominos! 😭 Cool train tool helps me #gadget
00:40
Go Gizmo!
Рет қаралды 61 МЛН
3 wheeler new bike fitting
00:19
Ruhul Shorts
Рет қаралды 52 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01