Exclusive-- From Bargari to Taksalis, Parkash Singh Badal opens heart with ABP SANJHA

  Рет қаралды 237,029

ABP Sanjha

ABP Sanjha

4 жыл бұрын

#Parkashsinghbadal #Interview #Akalidal
ਚੰਡੀਗੜ੍ਹ 'ਚ ਕਾਨੂੰਨ ਦੀ ਪੜਾਈ ਸ਼ੁਰੂ ਕੀਤੀ |
ABP Sanjha, the juggernaut in journalism is a leading 24x7 Punjabi channel operating in Canada. Also available on all digital platforms, the Channel, that has more than a million subscribers, brings the best reportage from all across Punjab and National, is best known among the masses for its credibility and Editorial judgment.
Always bringing you the ground zero action, deep analysis and high voltage coverage of the Punjab Politics, Indo-Pak Affairs along with juicy entertainment and other elements with a 360-degree dimension, ABP Sanjha is a credible soldier of journalism bringing the best to you.
Subscribe Our Channel: / @abpsanjha
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZfaq: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 540
@punjjaabdesh8659
@punjjaabdesh8659 4 жыл бұрын
ਬਾਬੇ ਹੱਥ ਜੋੜ ਕੇ ਬੇਨਤੀ ਆ ਹੁਣ ਬਖਸ਼ ਦੇ ਪੰਜਾਬ ਨੂੰ, ਹੁਣ ਤੂੰ ਅਲੋਪ ਹੋ ਜਾ ਕਿਸੇ ਪਾਸੇ ।ਪੰਜਾਬ ਨੂੰ ਪਤਾ ਈ ਨਾ ਲੱਗੇ ਤੂੰ ਕਿੱਥੇ ਗਿਆ । ਨਾਲ ਈ ਤੇਰੇ ਬੱਬਰ ਸ਼ੇਰ ਨੂੰ ਲੈਜਾ । ਬਹੁਤ ਵੱਡਾ ਅਹਿਸਾਨ ਹੋਊ ਪੰਜਾਬ ਤੇ ਤੇਰਾ ।
@misrasingh7808
@misrasingh7808 4 жыл бұрын
Very good veer ji
@GaganDeep-po1dz
@GaganDeep-po1dz 4 жыл бұрын
ਬਰਗਾਡ਼ੀ ਕਾਂਡ ਦਾ ਮੁੱਖ ਦੋਸ਼ੀ ਬਾਦਲ ਇੰਸਾ ਮਸੰਦ ਮੁਰਦਾਬਾਦ
@SukhwinderSingh-yo5ep
@SukhwinderSingh-yo5ep 4 жыл бұрын
ਜੇ ਕਾਂਗਰਸ ਗਲਤ ਸੀ ਪਰ ਸਹੀ ਅਕਾਲੀ ਦਲ ਵੀ ਨਹੀ ਸਿਖਾਂ ਦੇ ਵਿਰੁਧ ਆ ਦੋਵੇ ਪਾਰਟੀਆ
@paramveerdhillon1525
@paramveerdhillon1525 4 жыл бұрын
ਇਸ ਮੀਸਣੇ ਤੋਂ ਇਹ ਪ੍ਰਸ਼ਨ ਕਿਉ ਨਹੀਂ ਪੁੱਛ ਹੁੰਦਾ ਕਿ ਅਕਾਲ ਤਖਤ ਦੇ ਜੱਥੇਦਾਰ ਨੂੰ ਆਪਣੇ ਘਰ ਬੁਲਾ ਕੇ ਇਹ ਕਿਉ ਕਿਹਾ ਕਿ ਸਰਸੇ ਵਾਲੇ ਸਾਧ ਨੂੰ ਮਾਫ ਕਰ ਦਿਉ , ਕਿਉ ਪਹਿਲਾ ਇਹ ਕਹਿ ਕੇ ਲਿਆਏ ਸੀ ਮੀਸਣੇ ਨੂੰ ਕੀ ਇਹ ਪ੍ਰਸ਼ਨ ਨਹੀਂ ਪੁੱਛਣਾ । ਸਭ ਵਿਕੇ ਹੋਏ ਹਨ । ਸੌਦੇ ਸਾਧ ਦੇ ਚੇਲਿਆਂ ਨੂੰ ਮੀਸਣਾ ਸੱਰੁਖਿਆ ਦੇਵੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਪਤੀ ਤੇ ਸ਼ਾਤਮਈ ਰੋਸ ਪ੍ਰਗਟ ਵਾਲੀ ਸੰਗਤ ਜੋ ਪਾਠ ਰਹੀ ਸੀ ਉਸ ਉਤੇ ਗੋਲੀਆ ਚਲਵਾਵੇ ਤੂੰ ਚਬਲਾ ! ਕੌਹੜ ਹੋ ਕੇ ਮਰੇਗਾ ਤੇਰਾ ਸਾਰਾ ਪਰਿਵਾਰ । ਆਪਣੀ ਘਰਵਾਲ਼ੀ ਨੂੰ ਰੱਖਿਆ ਸੀ ਸੋਂਦੇ ਕਰਨ , ਰਿਸ਼ਵਤ ਲੈਣ , ਲੱਖ ਲਾਹਣਤ ਤੇਰੇ ਤੇ । ਸ਼ਰਮ ਨਾਂ ਦੀ ਚੀਜ਼ ਬਿਲਕੁਲ ਨਹੀਂ ਹੈ ਇਸ ਗਦਾਰੇ ਕੌਮ ਦੇ ਕੋਲ । ਸਾਰਾ ਭਾਂਡਾ ਪਾਰਟੀ ਸਿਰ ਭੰਨੀ ਜਾਂਦਾ ਹੈ , ਇਸ ਸੁੱਚੀ ਪਾਰਟੀ ਨੂੰ ਸੱਤਾ ਦੀ ਖਾਤਿਰ ਮੀਸਣਿਆਂ ਰੋਲ ਕੇ ਰੱਖ ਦਿੱਤਾ ਤੂੰ , ਬੇੜਾ ਗਰਕ ਹੋਵੇਗਾ ਤੇਰਾ , ਲਿਖ ਕੇ ਸਕਦਾ ਹਾਂ , ਲੁੱਟ ਕੇ ਖਾ ਗਏ ਤੁਸੀ ਲੁਰੇਰਿਉ !
@hardeephapey9287
@hardeephapey9287 4 жыл бұрын
ਜੋ ਪੈਸਾ ਕਰਜੇ ਦੇ ਰੂਪ ਵਿੱਚ ਇਹਨਾਂ ਨੇਂ ਲਿਆ ਉਹ ਪੈਸਾ ਕਿਸ ਮਕਸਦ ਵਾਸਤੇ ਲਿਆ ਇਹਨਾਂ ਕੁੱਤੇ ਅਕਾਲੀਆਂ ਨੇਂ.ਸੁੱਖੇ ਅਮਲੀ ਦੀ ਕੁੜੀ ਦਾ ਵਿਆਹ ਧਰਿਆ ਸੀ ਜੋ ਇਤਨਾ ਪੈਸਾ ਕਰਜੇ ਦੇ ਰੂਪ ਵਿੱਚ ਲਿਆ.ਇਨ੍ਹਾਂ ਪੈਸਾ ਤਾਂ ਅੱਤਵਾਦ ਦੇ ਕਾਲੇ ਦੌਰ ਵਿੱਚ ਵੀ ਨਹੀਂ ਖਰਚ ਹੋਇਆ ਜਿਨ੍ਹਾਂ ਪੈਸਾ ਇਹਨਾਂ ਨੇਂ ਕਰਜੇ ਦੇ ਰੂਪ ਵਿੱਚ ਲਿਆ ਹੈ.
@gillburjgill5919
@gillburjgill5919 4 жыл бұрын
Veer g main tuhade nal sehmat ha...but tuc lgda sari interview nhi dekhi...mam ne bar bar eh qtion kitta a sarse wale sadh bare...te jathedaran bare v gal kiti A veer g
@user-kq9op7oq2c
@user-kq9op7oq2c 4 жыл бұрын
you can't break this man. he knows what to reveal what not.
@balrajsingh4929
@balrajsingh4929 4 жыл бұрын
ਪਿੱਪਲ ਦਿਆ ਪੱਤਿਆ ਵੇ ਕਾਹਦੀ ਕੜ ਕੜ ਲਾਈ ਆ ਪੱਤ ਝੜ ਗਏ ਪੁਰਾਣੇ ਬਾਦਲ ਰੁੱਤ ਨਵਿਆਂ ਦੀ ਆੲੀ ਆ
@hemrajgarg5307
@hemrajgarg5307 3 жыл бұрын
No
@balrajsingh4929
@balrajsingh4929 4 жыл бұрын
ਆਟਾ ਦਾਲ ਨਹੀਂ ਸਾਨੂੰ ਸਰਕਾਰੀ ਨੌਕਰੀ ਚਾਹੀਦੀ ਹੈ ਇਹ ਚੀਜਾਂ ਅਸੀਂ ਆਪ ਲੈ ਲਵਾਂਗੇ
@atwalsaab5075
@atwalsaab5075 4 жыл бұрын
Hun keptan ne ta deni honi tuhanu nokri,ohne da ata daan budapa penshana v adhe to jada loka Diya band kar ditia
@mohindersinghkang8405
@mohindersinghkang8405 4 жыл бұрын
ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੋਕਰੀ ਦੇ ਦਿਤੀ ਹੈ ਹੁਣ ਤਾ ਤੁਸੀ ਚੜੇ ਮਹੀਨੇ ਤਨਖਾਹ ਲੈ ਰਹੇ ਹੋ
@shamshercheema6244
@shamshercheema6244 3 жыл бұрын
@@mohindersinghkang8405 ji.iagree.with.you......sangruria.jatt.at.usa.la.
@kesarsinghkang7013
@kesarsinghkang7013 4 жыл бұрын
ਲੋਕ ਸਿਆਣੇ ਹੋ ਗਏ ਤੁਸੀਂ ਸਿੱਖੀ ਦੇ ਲਈ ਕੋਹੜ ਹੋ ਗਏ ਅਤੇ ਪੰਜਾਬ ਲਈ ਕੈਸਰਹੋ
@suchasingh9270
@suchasingh9270 3 жыл бұрын
Bi ba comment dkhao loka de
@EternalMelodies1
@EternalMelodies1 4 жыл бұрын
ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਏਸ ਬੰਦੇ ਨੇ!ਬਾਕੀ ਬਚਦਾ ਕਾਂਗਰਸ ਨੇ.
@SatnamSingh-ey3bg
@SatnamSingh-ey3bg 4 жыл бұрын
ਬਾਦਲ ਵਡੇ ਜੀ ਪਾਰਟੀ ਬਚ ਸਕਦੀ ਸੀ ਤੁਹਾਡੀ ,ਹੁਣ ਮਿੱਠੀਆਂ ਮਿਠੀਆਂ ਗਲਾਂ ਨਾਲ ਗਲ ਨਹੀਂ ਬਣਨੀ ,ਹੁਣ ਤਾਂ ਬਹੁਤ ਮੁਸ਼ਕਿਲ ਤੁਹਾਡਾ ਬਹੁਤ ਸਤਿਕਾਰ ਸੀ ਤੁਸੀਂ ਪੁੱਤਰ ਮੋਹ ਚ ਐਸੇ ਫਸੇ ਇਸ ਉਮਰ ਚ ਆਪ ਦੀ ਇੱਜਤ ਵੀ ਘਟੀ ਪਾਰਟੀ ਦਾ ਵੀ ਬੇੜਾ ਗਰਕ ਹੁੰਦਾ ਜਾ ਰਿਹਾ ਹੌਲੀ ਹੌਲੀ।ਜੇ ਪਾਰਟੀ ਪ੍ਰਧਾਨ ਸੁਖਬੀਰ ਨੂੰ ਬਦਲ ਦਿੰਦੇ ਸਾਇਦ ਕੁੱਝ ਪਾਰਟੀ ਦਾ ਬਚਾ ਹੋ ਜਾਂਦਾ ਇਕ ਇਕ ਕਰਕੇ ਤੁਹਾਡੀ ਪਾਰਟੀ ਖਾਲੀ ਦਲ ਹੁੰਦਾ ਜਾ ਰਿਹਾ , ਹੁਣ ਲੋਕ ਜਾਗਰੂਕ ਹੋ ਗਏ ਨੇ 2022 ਚ ਆਪ ਸੋਚੋ ਕਿ ਸਾਡੀ ਵਾਰੀ, ਪਰ ਹੁਣ ਕਾਂਗਰਸ ਦਾ ਵੀ ਸੂਪੜਾ ਸਾਫ ,ਅਕਾਲੀ ਵੀ ਸਾਫ , ਕੋਈ ਤੀਜੀ ਧਿਰ ਹੀ ਆ ਸਕਦੀ।
@rajveerkaursandhu4752
@rajveerkaursandhu4752 3 жыл бұрын
ਸਰਦਾਰ ਪਰਕਾਸ਼ ਸਿੰਘ ਬਾਦਲ ਜਿੰਦਾ bad
@MakhanSingh-nb9fl
@MakhanSingh-nb9fl 3 жыл бұрын
ਜੈਤੋ ਦੇ ਮੋਰਚੇ ਵੇਲੇ ਖੂਹਾਂ ਵਿੱਚ ਜ਼ਹਿਰ ਮਿਲਾਉਣ ਲੲੀ ਵੀ ਥੋਡਾ ਪਰਿਵਾਰ ਮੋਹਰੀ ਸੀ ਹਨੇਰ ਸਿਆ
@Dark67893
@Dark67893 2 ай бұрын
He is true leader and done a lot for Punjab. Legend. Nowone beat his legacy.❤
@haiderhaide8144
@haiderhaide8144 4 жыл бұрын
ਬਾਦਲਾ ਆਪਣੇ ਤੂੰ ਪਰਿਵਾਰ ਦਾ ਹੀ ਸੋਚਦਾ ਹਾਂ
@gurjeetvirkvirkvirk700
@gurjeetvirkvirkvirk700 4 жыл бұрын
Tu punjab da bahda gark kar dita tu te tera pariwar punjab da satysanash kar dita
@rajwindersingh6823
@rajwindersingh6823 4 жыл бұрын
ਤੇਰੇ ਤੋਂ ਪੰਜਾਬ ਦਾ ਬਹੁਤ ਨੁਕਸਾਨ ਹੋਇਆ
@RRRR-vk1gy
@RRRR-vk1gy 4 жыл бұрын
tera munda utthe dokke lain jaanda fir. jis din sgpc da pardhaan chunana hunda a.
@rajwindermaan74
@rajwindermaan74 4 жыл бұрын
ਪੰਜਾਬ ਦੇ ਮਾੜੇ ਟਾੲਿਮ ੳੁਸ ਵੇਲੇ ਸੁਰੂ ਹੋਗੇ ਜਦੋ ੲਿਹ ਲਾਲਚੀ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣਿਅਾ.. ਜਿਨਾ ਪੰਜਾਬ ਨੂੰ ਬਾਦਲ ਪਰਿਵਾਰ ਨੇ ਲੁੱਟਿਅਾ ਸਾੲਿਦ ਹੀ ੲਿਹ ਘਾਟਾ ਪੂਰਾ ਹੋਵੇ.....ਪੰਜ ਵਾਰ ਦਾ ਮੁੱਖ ਮੰਤਰੀ ਅੱਜ ਸਿਅਾਸੀ ਜੀਰੋ ਬਣਿਅਾ ਬੈਠਾ ਜਿਸ ਤੋ ਵੱਡੀ ਹਾਰ ਹੋਰ ਕੀ ਹੋ ਸਕਦੀ ਅਾ
@pritpalsingh5160
@pritpalsingh5160 4 жыл бұрын
ਮੈਡਮ ਇਹ ਨੇਤਾ ਨਹੀਂ ਪ੍ਰੰਤੂ ਧਨਾਢ ਸਾਸ਼ਕ ਹਨ, ਹੁਣ ਯੁੱਗ ਬਦਲ ਗਿਆ ਹੈ ਅਤੇ ਹੁਣ ਉਹ ਹੀ ਲੀਡਰ ਬਣਨਗੇ ਜੋ ਸੋਸਲ ਮੀਡੀਆ ਉਪਰ ਕਾਮਯਾਬ ਹੋਣਗੇ ਮੈਡਮ ,
@shokipb0359
@shokipb0359 Жыл бұрын
GooD
@vikramjitsingh6835
@vikramjitsingh6835 4 жыл бұрын
Biggest diplomatic person in the whole world.....
@JaspreetSinghArtist
@JaspreetSinghArtist 4 жыл бұрын
lol
@surinderpalsingh4600
@surinderpalsingh4600 4 жыл бұрын
Biggest gadhar of sikh kaum
@ramanjotsingh5110
@ramanjotsingh5110 4 жыл бұрын
Badal sahab je Party maa hundi ta saree property maa naam lavao maa ne ta thonu ena ditta tusi maa nu Ki ditta eh dasso
@rajveerkaursandhu4752
@rajveerkaursandhu4752 3 жыл бұрын
ਸੰਗਤ ਸਾਹਿਬ ਜੀ sardar ਬਾਦਲ ਜੀ ਸੇਵਾ ਦੇ ਹੱਕਦਾਰ ਹੈ ਜੀ ਤੁਹਾਡੀ ਕਿਰਪਾ nal ਪੰਜਾਬ ਜਿੰਦਾ bad
@brarbrar6884
@brarbrar6884 4 жыл бұрын
ਕਮੈਟ ਪੜ ਕਿ ਸ਼ਰਮ ਨਾਲ ਮਰਜੇ ਬਾਦਲ ਪਰਿਵਾਰ
@SukhdeepSingh-tr5bh
@SukhdeepSingh-tr5bh 4 жыл бұрын
ਆ ਥੂ
@NishanSingh-ii2fv
@NishanSingh-ii2fv 4 жыл бұрын
ਵਧੀਆ ਹੋ ਗਿਆ ਸੀ ਕਿ ਤੁਸੀਂ ਡਾਕਟਰ ਨਹੀ ਬਣੇ ਨਹੀਂ ਤਾਂ ਲੋਕਾਂ ਦੀਆਂ ਕਿਡਨੀ ਆ ਵੈਚ ਦੈਨਿ ਆ ਸੀ
@Feemhauler
@Feemhauler 4 жыл бұрын
My hero
@kashmirsinghbhinder7939
@kashmirsinghbhinder7939 4 жыл бұрын
ਇਸ ਕੰਜਰ ਨੇ 100% ਝੂਠ ਬੋਲਣਾ ਈ ਬੋਲਣੈ
@sadhusingh6171
@sadhusingh6171 4 жыл бұрын
ਰੱਬ ਦਾ ਕੈਮਰਾ ਤਾ ਆਤਮਾ ਦੀ ਵੀ ਰੀਕਾਰਡ ਕਰ ਰਿਹਾ ਹੈ ?
@JasveerSingh-fl3oz
@JasveerSingh-fl3oz 3 жыл бұрын
@atwalsaab5075
@atwalsaab5075 4 жыл бұрын
Badal Saab tusi great ho,Sanu hun ehsas hoya,asi pehla kuj sheyasti bandea magar lag ke tuhanu Galt samjea,greeb bande lai ta tusi hi thik c,par sheyasti loka ne sade varge greeba da v dimag wash karta ,asi ta tuhanu hi bot payuge badal Saab,
@jassaman5855
@jassaman5855 4 жыл бұрын
Nice badal sab ji sadi Soch badal sab ji
@gurjeetvirkvirkvirk700
@gurjeetvirkvirkvirk700 4 жыл бұрын
Ehundi rss ma ehuni rss na janam dita ha
@goldyrawalfunshunbro7378
@goldyrawalfunshunbro7378 3 жыл бұрын
ਆਹੋ ਪਹਿਲਾ ਤਾਂ rss ਹੈ ਹੀ ਨਹੀਂ ਸੀ ਜੱਬਲੋ
@sukhdevsingh8961
@sukhdevsingh8961 4 жыл бұрын
ਦਰਵਾਰ ਸਾਹਿਬ ਜੀ ਦੀ ਬਾਣੀ ਦਾ ਸੋਦਾ ਮੁੱਲ ਸੰਗਤਾਂ ਪੀ ਟੀ ਸੀ ਰਾਹੀਂ ਵੇਚਦੇ ਹਨ। ਨਾਮ ਸ੍ਰੋਮਣੀ ਅਕਾਲੀ ਦਲ
@9780113824
@9780113824 4 жыл бұрын
Seems to be a paid and planed interview
@hardayalhardayal2472
@hardayalhardayal2472 4 жыл бұрын
100% yes
@anoopmann492
@anoopmann492 4 жыл бұрын
Parkhas g lok sb smajde ne
@rajwindersingh6823
@rajwindersingh6823 4 жыл бұрын
ਕਫ਼ਨ ਅਰਥੀ ਸਮਸਾਣ ਘਾਟ
@bsdeol5541
@bsdeol5541 3 жыл бұрын
Waheguru Jee Very nice
@balkarbarkandi1569
@balkarbarkandi1569 4 жыл бұрын
Patarkar mam .ask. how make richest sardar in the world?
@ot7kriti
@ot7kriti 4 жыл бұрын
ek bhi question dha sahi answer nhi ditha, Reporter ta edha kol bethi hia jida kisi babe kolo parvachan sunana aye howe, ehe bs studio wich hi sher nhe .
@singhjasvir3546
@singhjasvir3546 4 жыл бұрын
ਪੱਕੇ ਢੀਠ ਨੇ ੲਿਹ ਕਦੇ ਨਹੀ ਅਪਣੀ ਗਲਤੀ ਮਨ ਸਕਦੇ , ਜਿਨ੍ਹਾਂ ਮਰਜੀ ਜੌਰ ਲਾ ਲਉ ਬੀਬਾ ਜੀ
@harcharansinghsidhu539
@harcharansinghsidhu539 4 жыл бұрын
Beda grk krn wali badal party
@shokipb0359
@shokipb0359 Жыл бұрын
❤️❤️💛💛👏👏👏
@amrindersinghamrindersingh6979
@amrindersinghamrindersingh6979 4 жыл бұрын
ਜਦੋਂ ਪਾਰਟੀ ਆਪਣੇ ਹੱਥ ਵਿਚ ਹੈ ਤਾਂ ਪਾਰਟੀ ਮਾਂ, ਪਾਰਟੀ ਸੁਪਰੀਮ ਹੈ ਤੇ ਜਦੋਂ ਟੌਹੜਾ ਸਾਹਿਬ ਜੀ ਪ੍ਰਧਾਨ ਸੀ ਉਦੋਂ ਲੜਦਾ ਹੁੰਦਾ ਸੀ ਉਦੋਂ ਪਾਰਟੀ ਮਾਂ ਨਹੀਂ ਸੀ।
@pintugill4330
@pintugill4330 4 жыл бұрын
Braa vadhaa haraam daa ehh bnda ehnu shaheed sikh udeek rahey aa jihna nu ehney jhoothey police muqabley vich marwayaa
@lakhvindersingh4908
@lakhvindersingh4908 4 жыл бұрын
Prakash Singh Badal should write his Autobiography
@harjindeersinghharjindeer7692
@harjindeersinghharjindeer7692 3 жыл бұрын
💗💗💗💗💗💗👍👍👍👍👍
@ranjeetmann7864
@ranjeetmann7864 4 жыл бұрын
ਇੰਟਰਵਿਊ ਬੜੀ ਖ਼ਾਸ ਸੀ,ਜੇਕਰ ਪਟਿਆਲ ਸਾਬ ਹੁੰਦੇ।
@amrindersinghamrindersingh6979
@amrindersinghamrindersingh6979 4 жыл бұрын
ਇਸ ਦੀ ਸਾਰੀ ਜਾਇਦਾਦ ਵੇਚ ਕੇ ਪੰਜਾਬ ਦਾ 1/3 ਹਿੱਸਾ ਕਰਜਾ ਲਾਹਿਆ ਜਾ ਸਕਦਾ ਹੈ
@rohitsingla6930
@rohitsingla6930 4 жыл бұрын
35:07😂🤣 "thonu lada dine aa" comedy ch kapil te sukhe nu v piche chad dinda baba
@manjeetkaur4735
@manjeetkaur4735 3 жыл бұрын
V v good
@shokipb0359
@shokipb0359 Жыл бұрын
Nice,
@romeoshahi8192
@romeoshahi8192 4 жыл бұрын
ਖੋਤਾ ਦੀ ਉਦਾਹਰਣ ਦੇ ਕੇ ਖਹਿੜਾ ਨਹੀਂ ਛੁੱਟਣਾ,
@harbants50
@harbants50 3 жыл бұрын
Very very good reppoer
@harjotsingh8913
@harjotsingh8913 4 жыл бұрын
Buda ho gya hajey ve sach ne bol da
@gurmanpreetkaur5402
@gurmanpreetkaur5402 4 жыл бұрын
ਬਾਦਲ ਸਾਹਿਬ ਜੀ ਰਬ ਦੀ ਕਚਿਹਰੀ ਵਿਚ ਜਵਾਬ ਕੀ ਦੇੳਗੇ
@karamcheema9280
@karamcheema9280 4 жыл бұрын
ਗਦਾਰ-ਏ-ਕੋਮ ਮਿਸਣਾ....ਕਾਂਗਰਸ ਦਾ ੲਜੰਟ
@ramanjotsingh5110
@ramanjotsingh5110 4 жыл бұрын
Horr kisse pardhan ne ta Party te kabza kita ni kisse ne apne bhra nu beta nu tah banaya ni
@gurpreetsinghjohal2793
@gurpreetsinghjohal2793 4 жыл бұрын
😂 aehne koi gal thale ni laggan deni
@jaskarnsingh2058
@jaskarnsingh2058 4 жыл бұрын
Badal vichare nu ik moka hor de dio punjabio aje ta vichare ne hor punjab luttna
@tarsemsingh7483
@tarsemsingh7483 4 жыл бұрын
At this last age please
@singhharbhajan3390
@singhharbhajan3390 4 жыл бұрын
@@tarsemsingh7483 kutia Barnala govt nal KI keeta c
@ramanjotsingh5110
@ramanjotsingh5110 4 жыл бұрын
93 saal Da he pichle 5 saal toh haje bhi chahe hun CM bana do mint lau
@KulwinderSingh-vc2sr
@KulwinderSingh-vc2sr 4 жыл бұрын
Sukh Amle
@vsdhillon5310
@vsdhillon5310 4 жыл бұрын
ਬਾਦਲ ਸਾਬ ਮੰਨੋ ਜਾ ਨਾ ਮੰਨੋ ਕਾਕਾ ਦਾ ਆਪਣਾ ਜੀ ੂਸਾ ਈ ਨਿਕਲੀਆ ...ਬੌਲੇ ਸੋ......ਨਿ.....
@singh84saintpuria94
@singh84saintpuria94 3 жыл бұрын
Gadar bande
@devindersingh5982
@devindersingh5982 4 жыл бұрын
ਐਂਕਰ ਜੀ ਬੇਨਤੀ ਹੈ ਕਿ ਆਪ ਜਦੋਂ ਇੰਟਰਵਿਊ ਲੈਣ ਜਾਂਦੇ ਹੋ ਆਪਣਾ ਹੋਮਵਰਕ ਕਰਕੇ ਜਾਇਆ ਕਰੋ । ਇਸ ਮੀਸਣੇ ਨੇ ਦੁਨੀਆਂ ਚਾਰੀ ਹੋਈ ਹੈ ਤੁਹਾਡੇ ਵਰਗੇ ਐਂਕਰ ਦੇ ਪਲੇ ਇਸ ਨੇ ਕੀ ਪਾਉਣੂ ਹੈ। ਜਦੋਂ ਬੀਬਾ ਤੁਸੀਂ ਸਾਧ ਦੇ ਮੁਆਫੀਨਾਮੇ ਦੀ ਗੱਲ ਕੀਤੀ ਤੁਸੀਂ ਸਾਰੇ ਜਥੇਦਾਰ ਚੰਡੀਗੜ ਆਪਣੀ ਕੋਠੀ ਤੇ ਸਦੱਕੇ ਮੁਆਫੀਨਾਮਾ ਦਵਾਈਆ ,ਜਦੋਂ ਰੌਲਾ ਪੈ ਗਿਆ ਤਾਂ ਕਿਉਂ ਰਦ ਕਰਵਾਇਆ। ਦੂਜਾ ਅਕਾਲ ਤਖ਼ਤ ਸਾਹਿਬ ਦੇ ਹਮਲੇ ਬਾਰੇ ਕੇ ਕਾਂਗਰਸ ਨੇ ਕੀਤਾ ਤੁਸੀਂ ਪੁਛਣਾ ਸੀ ਕਿ ਇੰਦਰਾ ਗਾਂਧੀ ਨੂੰ ਲਿਖਿਆ ਕਿਸ ਨੇ ,(ਬਾਦਲ,ਟੋਹੜਾ,ਲੌਂਗੌਵਾਲ, ਤਲਵੰਡੀ ਆਦ) ਨੇ ਧਵਨ ਨੂੰ ਅਕਾਲੀ ਦਲ ਦੇ ਲੈਟਰ ਪੈਡ ਤੇ ਦਿੱਤਾ। ਤਾਂ ਹਮਲਾ ਹੋਇਆ ਸੀ।ਐਂਕਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ। ਫੇਰ ਦੇਖਦੇ ਹੀ ਜੁਆਬ ਦਿੰਦਾ। ਧੰਨਵਾਦ।
@vishalsingh9739
@vishalsingh9739 4 жыл бұрын
Tussi shayd bhul gaye . Ehna de sarkaar ne he tuhada channel band karvaya c ta ke shirf ehna dvara owned ptc network ehna da promotion kare.
@deepasingh919
@deepasingh919 4 жыл бұрын
Badal insha ji, zindabad Not believe in sikh isms But sikh politician
@surinderpalsingh4600
@surinderpalsingh4600 4 жыл бұрын
Madam ji, kite time kad k ihde nal chah pivo ate iss vare sare comments parh k sunao
@rajwindersingh6823
@rajwindersingh6823 4 жыл бұрын
ਕੋਇ ਸੱਚ ਨਾ ਮੰਨੋ ਇਸ ਦੁਸਟ ਦਾ
@harbhajansohal6264
@harbhajansohal6264 4 жыл бұрын
You finish the Sikh community and alkali party
@nirmaljitsingh3391
@nirmaljitsingh3391 4 жыл бұрын
Bas hun khatam ho gea hai es sikhi de sab to vadde dushman da drama
@pindbutahri982
@pindbutahri982 4 жыл бұрын
ਜੇਕਰ ਹਜੇ ਵੀ ਸਾਰੀਅਾਂ ਗੱਲਾਂ ਦਾ ਖੁੱਲ ਕੇ ਜਵਾਬ ਨੲੀ ਦੇਣਾ ਤਾਂ ਏਥੇ ਕੀ ਲੈਣ ਅਾੲਿਅਾਂ ??
@rajveerkaursandhu4752
@rajveerkaursandhu4752 3 жыл бұрын
ਸਰਦਾਰ ਜੀ ਤੁਹਾਡੀ ਕੁਰਬਾਨੀ Good
@chaudhrykhalidrandhawa7477
@chaudhrykhalidrandhawa7477 4 жыл бұрын
Wah g badal sahib studied in Lahore. He probably can read Urdu fluently. Also his punjabi is high class, similar to pakistani style.
@shamshercheema6244
@shamshercheema6244 3 жыл бұрын
Panjab.university.lahore..is.one.of.the.best.university.in.world...........lahore.to.shimla.and.now.pu.chandigarh.....i.post.graduate.fro .p.u.chandigarh....sangruria.jatt.at.usa.la.
@pindbutahri982
@pindbutahri982 4 жыл бұрын
ਅੇਨਾ ਝੂਠਾ ਬੰਦਾ , ਕਹਿੰਦਾ ਮਾਫੀ ਨੲੀ ਦਿੱਤੀ , ਰੱਬਾ ਨਰਕਾਂ ਚ ਵੀ ਜਗਾ ਨਾ ਦੇਵੀੰ ੲਿਸ ਜਾਲਿੰਮ ਨੂੰ
@rajwindersingh6823
@rajwindersingh6823 4 жыл бұрын
ਰੱਬ ਨੂੰ ਭੁੱਲੇ ਲ਼ੋਕ
@jagdevbrar6100
@jagdevbrar6100 3 жыл бұрын
ਇਕ ਕੰਮ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ
@jagdevbrar6100
@jagdevbrar6100 3 жыл бұрын
ਸਭ ਤੋਂ ਵਧੇਰੇ ਲੋਕਾਂ ਨੂੰ ਬੁੱਧੂ ਬਣਾਇਆ ਬਾਦਲ ਪਰਿਵਾਰ ਨੇਂ ਲੋਕਾਂ ਨੂੰ ਸਮਝ ਨਹੀਂ ਆਈ ਜਦੋਂ ਟੌਹੜਾ ਸਾਹਿਬ ਜੀ ਪਰਧਾਨ ਬਣਨ ਨੂੰ ਕਹਿੰਦੇ ਸੀ ਉਸ ਟਾਈਮ ਬੜੀ ਤਕਲੀਫ਼ ਹੋਈ ਸੀ। ਕੇ ਸੀ ਸਾਹਿਬ ਜੀ ਦਸਦੇ ਸਨ ਕਿ ਬਾਦਲ ਸਾਹਿਬ ਜੀ ਤਾਂ ਖੰਜੂਰਾਂ ਲਈ ਕਹਿੰਦੇ ਸਨ ਕਿ ਪੰਜਾਬ ਦੇ ਲਈ ਨਹੀਂ ਘਰ ਵਾਸਤੇ। 10 ਖਜੂਰਾਂ ਦੇ ਦਿਉ। ਪੰਜਾਬ ਦੇ ਲੋਕਾਂ ਨੇਂ ਕੀ ਕਰਨੀਆਂ। ਹਨ
@mohangrewal8284
@mohangrewal8284 4 жыл бұрын
Badal sahib you. Said always loyalty to party what happened 1956 you were elected MLA from congress party why you changed mother cong party
@maninder_singh_akali
@maninder_singh_akali 4 жыл бұрын
Ehde ਡਾਂਗ ਫੇਰੋ
@championlinedogcanel5369
@championlinedogcanel5369 4 жыл бұрын
Badal shib 2022 vich Sarkar jaure ayo
@misrasingh7808
@misrasingh7808 4 жыл бұрын
Badal da kuta
@championlinedogcanel5369
@championlinedogcanel5369 4 жыл бұрын
@@misrasingh7808Kuta tu tai terA bap
@misrasingh7808
@misrasingh7808 4 жыл бұрын
Ph no dea
@GUR491
@GUR491 4 жыл бұрын
Shi gl misra singh g
@shamshercheema6244
@shamshercheema6244 3 жыл бұрын
@@misrasingh7808 ji.comment.likhen.di.tution.rakho.ji.....sangruria.jatt.at.usa.la.
@paramjeetsingh470
@paramjeetsingh470 4 жыл бұрын
BIBA JI SARA KUCH PUCH LIYA.... SUPAR.......?
@rajwindersingh6823
@rajwindersingh6823 4 жыл бұрын
ਖੂਨ ਦੇ ਤੁਪਕੇ ਬਾਦਲ ਸਾਹਿਬ ਯਾਦ ਮੌਤ ਨਾ ਭੁੱਲ
@GaganDeep-po1dz
@GaganDeep-po1dz 4 жыл бұрын
ਗ਼ੱਦਾਰ ਏ ਕੌਮ ਬਾਦਲ ਇੰਸਾ ਮਸੰਦ ਗੰਗੂ ਮੁਰਦਾਬਾਦ
@deensingh
@deensingh 4 жыл бұрын
Parkash badal nu pohaso puttar prem jag uthai ? Guru Granth sahib ji Behadbi da ki hoya???
@amrindersinghamrindersingh6979
@amrindersinghamrindersingh6979 4 жыл бұрын
ਜੇ ਪਾਰਟੀ ਦੀ ਇੰਨੀ ਕਦਰ ਕਰਦਾ ਸੀ ਤਾਂ ਟੌਹੜਾ ਸਾਹਿਬ ਵਰਗੇ ਲੋਕਾਂ ਨਾਲ਼ ਲੜਦਾ ਕਿਓ ਰਿਹਾ ਸੀ
@deensingh
@deensingh 4 жыл бұрын
Sukha amli de hath vich kamaan farahi Eh hi hona c hun kush v rehya tuhade naal
@baldevsinghbajjer5515
@baldevsinghbajjer5515 4 жыл бұрын
ਸ੍ ਪ੍ਕਾਸ िਸੰਘ ਬਾਦਲ ਜੀ ਬਹੁਤ ਹੀ ਵਧੀਅਾ िੲਨਸਾਨ ਤੇ ਨੇਤਾ ਹਨ
@KulwinderSingh-lw7uf
@KulwinderSingh-lw7uf 3 жыл бұрын
Beda garak kar ditta Badal nee
@RamanSingh-yh4gy
@RamanSingh-yh4gy 4 жыл бұрын
Tu salia fir 5 var mukhmantree ban ke ki pat lia
@gurmindersingh9536
@gurmindersingh9536 4 жыл бұрын
Next government AAP+Taksalia di bnu punjab ch
@atwalsaab5075
@atwalsaab5075 4 жыл бұрын
Badal Saab tuhadi achai da loka nu pta lag gya hun ,machi pathar chat ke hi murdi ,asi v pathr chat ke dekh lya, tusi great ho, sheyasti loka ne Punjab de bhole bhale loka de mind wash krte ,sare tuhade khilaf hoge c,par hun pta lagda badal badal hi a
@rajwindersingh6823
@rajwindersingh6823 4 жыл бұрын
ਕੁਫਰ ਦਿਆਂ ਗਲਾਂ ਸੁਣੋ
@deensingh
@deensingh 4 жыл бұрын
Jagwinder patyal bhai kithe hai???
@harshdhawann94
@harshdhawann94 4 жыл бұрын
Party tan tera munda hi hai.....jidda ohne keha oh tan tainu karna hi paina c.....saala lagda wafadaari da
@surindersingh7905
@surindersingh7905 3 жыл бұрын
Rabb sab dekh reha ha karbaye karagha
@karamsingh1941
@karamsingh1941 4 жыл бұрын
ਗਦਰ ਏ ਕੌਮ ਨਰਨਕਾਰੀ ਪਰਕਾਸ਼ ਇਸ਼ਾ ਗੁਰੂ ਸਾਹਿਬ ਜੀ ਦਾ ਕਾਤਿਲ
@misrasingh7808
@misrasingh7808 4 жыл бұрын
Right veer ji
@sohi5443
@sohi5443 4 жыл бұрын
ਸੁੱਖਾ ਅਮਲੀ ਵੀ ਬਾਦਲ ਦਾ ਨਹੀਂ ਹੈਗਾ ਕਿਸੇ ਸਾਧ ਸੀਰੀ ਦੀ ਸੱਟ ਲਾਈ ਹੋਈ ਹੈ ਬਾਦਲ ਉਸ ਸਮੇਂ ਜੇਲ੍ਹ ਵਿੱਚ ਸੀ ਜਦੋ ਉਹ ਮਹੀਨੇ ਬਣਦੇ ਨੇ
@shamshercheema6244
@shamshercheema6244 3 жыл бұрын
Sohi.sahib.comment.likhan.di.tution.rakho.ji.....gair.ikhlaki.sabad.na.likho.ji.......sangruria.jatt.at.usa.la.
@gurjeetvirkvirkvirk700
@gurjeetvirkvirkvirk700 4 жыл бұрын
Ehuni rss piyarri ha ja apna family.piyarri ha
@gurdeepsinghsahi3217
@gurdeepsinghsahi3217 4 жыл бұрын
A seasoned, shrewd & the most corrupt& crooked politician.
@rajwindersingh6823
@rajwindersingh6823 4 жыл бұрын
ਧ੍ਰਿਰਾਸ਼ਟਰ ਰਾਸਟਰ ਮੌਤ ਦੂਰ ਨਹੀਂ
@abhijotsinghbhullarekamjot4676
@abhijotsinghbhullarekamjot4676 4 жыл бұрын
Punjab da bedagark Kar Dita akali group ne waheguru ji Hun na sarkar Ave badal group di
DEFINITELY NOT HAPPENING ON MY WATCH! 😒
00:12
Laro Benz
Рет қаралды 56 МЛН
Best father #shorts by Secret Vlog
00:18
Secret Vlog
Рет қаралды 22 МЛН
Хотите поиграть в такую?😄
00:16
МЯТНАЯ ФАНТА
Рет қаралды 3,6 МЛН
Зачем он туда залез?
00:25
Vlad Samokatchik
Рет қаралды 3 МЛН
PAASH - THE MAN BEHIND | SDR. PARKASH SINGH BADAL
41:04
PTC NEWS
Рет қаралды 10 М.
Prime Podcast With HS Bains - Advisor (Ex CM Parkash Singh Badal) || Ep-3
1:28:03
DEFINITELY NOT HAPPENING ON MY WATCH! 😒
00:12
Laro Benz
Рет қаралды 56 МЛН